ਇਸ ਕਿਲ੍ਹੇ ਵਿੱਚ ਸੀ ਕੋਹਿਨੂਰ ਹੀਰਾ । Punjabi Travel Couple | Ripan Khushi

Поделиться
HTML-код
  • Опубликовано: 11 сен 2024

Комментарии • 187

  • @prabhjotsingh1831
    @prabhjotsingh1831 2 года назад +8

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਬੁਲੰਦੀਆਂ ਦਾ ਇਤਿਹਾਸ ਸੁਣ ਕੇ ਸਾਨੂੰ ਸਾਰਿਆਂ ਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ।

  • @sukhravi6815
    @sukhravi6815 2 года назад +12

    ਜੇ ਗ਼ਦਾਰ ਨਾ ਜੰਮਦੇ ਤਾਂ ਸਾਡਾ ਖਾਲਸਾ ਰਾਜ ਬਹੁਤ ਵੱਡਾ ਅਤੇ ਵਧੀਆ ਹੋਣਾ ਸੀ🙏। ਪੰਜਾਬ ਦੇ ਸਾਰੇ ਗ਼ਦਾਰ ਮੁਰਦਾਬਾਦ👎

  • @chanichauhan5155
    @chanichauhan5155 2 года назад +8

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੋਟਿ ਕੋਟ ਪ੍ਰਣਾਮ

  • @gurveersinghsidhu2294
    @gurveersinghsidhu2294 2 года назад +17

    🙏 ਸਤਿ ਸ੍ਰੀ ਅਕਾਲ ਵੀਰ ਤੇ ਭਾਬੀ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਸਾਨੂੰ ਘਰ ਬੈਠਿਆਂ ਨੂੰ ਏਨੀਆਂ ਵਧੀਆਂ ਥਾਵਾਂ ਦਿਖਾਉਣ ਲਈ ਧੰਨਵਾਦ 🙏

  • @kuldeepsinghdeep5457
    @kuldeepsinghdeep5457 2 года назад +4

    Menu lagda asal vlog ta veer tusi hi bna rahe o waheguru ji tohanu chardi kla vich rakhe🙏

  • @kulwinder4271
    @kulwinder4271 2 года назад +1

    ਬਹੁਤ ਵਧੀਆ ਜੀ ਘਰ ਬੈਠੇ ਦਰਸ਼ਨ ਕਰਾਉਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ

  • @TheOnehumanity
    @TheOnehumanity 2 года назад +1

    the best time to come to the fort is evening . you can see the sound and light show and enjoy the ambience

  • @ManjitSingh-qc7nv
    @ManjitSingh-qc7nv 2 года назад +3

    Waheguru ji waheguru ji 🙏 sweet memories ❤️

  • @manpreetatwal6270
    @manpreetatwal6270 Год назад

    Waheguru ji 🙏🏻🙏🏻🙏🏻 love you sidhu mosewala forever 😘😘😘

  • @gagandeepsinghsethi
    @gagandeepsinghsethi 2 года назад +3

    Seen ur vlogs for the first time today…ik ik karke amrtisar series sari dekh layi..1.5hr kivin lang gaye pta nahi lageya..mumapapa nu v bahut wadiya lagey.
    Keep up the good work. Raab aur barktaan te chardikala bakshey!

  • @shivdevbhandal4716
    @shivdevbhandal4716 2 года назад +1

    Waheguru ji ka khalsa waheguru ji ke fateh very nice thanks show history

  • @JattPunjabi0142
    @JattPunjabi0142 Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @hareram6070
    @hareram6070 2 года назад

    ਵੀਰ ਜੀ ਬਹੁਤ ਵਧੀਅ਼ਾ ਜਾਣਕਾਰੀ

  • @prabha1a25
    @prabha1a25 2 года назад +1

    Dhanbad bai ji visit karvana da

  • @jogindersingh4350
    @jogindersingh4350 2 года назад +2

    Waheguru ji ka khalsa waheguru ji ki Fateh ji aap tanbad ji 🙏🏼👏👍🌹

  • @psrtvpunjabi
    @psrtvpunjabi 2 года назад +1

    ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣ ਭਰੂਪੂਰ ਜਾਣਕਾਰੀ

  • @jagdishbal4668
    @jagdishbal4668 2 года назад +2

    God bless you both of you

  • @AmarjeetSingh-dm4mj
    @AmarjeetSingh-dm4mj 2 года назад +1

    ਬਾਈ ਰਿਪਨ ਜੀ ਤੁਹਾਡੀ ਕਰਾ ਕੀ ਸਿਫਤ ਲਫ਼ਜ਼ਾਂ ਵਿੱਚ ਬਿਆਨ ਬਹੁਤ ਵਧੀਆ ਕਰ ਰਹੇ ਹੋ ਰੋਜ਼ ਨਵੀਆਂ ਤੇ ਪੁਰਾਣੀਆਂ ਥਾਵਾਂ ਕਿਲੇ ਦਿਖਾਉਂਦੇ ਹੋ
    ਆਖ਼ਰੀ ਵਿੱਚ ਵਾਹਿਗੁਰੂ ਜੀ ਕਹਿ ਕੇ ਤੁਹਾਡੀ ਤਾਰੀਫ ਵਿੱਚ ਸਮਾਪਤੀ ਕਰਦੇ ਹਾਂ

  • @wakhwakhrang
    @wakhwakhrang 2 года назад

    ਏਸੇ ਇਲਾਕੇ ਦੇ ਹੀ ਰਹਿਣ ਵਾਲੇ ਹਾਂ ਪਰ ਇਹ ਕਿਲਾ ਅੰਦਰ ਜਾ ਕੇ ਨਹੀਂ ਵੇਖਿਆ । ਸ਼ਾਇਦ 30-35 ਸਾਲ ਪਹਿਲਾਂ ਅੰਦਰ ਜਾਣ ਦੀ ਆਗਿਆ ਵੀ ਨਹੀਂ ਸੀ; ਪਰ ਪੱਕਾ ਪਤਾ ਨਹੀਂ ।ਇਹ ਸਾਰੀ ਜਾਣਕਾਰੀ ਦੇਣ ਲਈ ਧੰਨਵਾਦ !

    • @rajveersngh16
      @rajveersngh16 2 года назад

      Veere kila 5 Saal pehla open hoiya tusi 30,35 Saal Di gal krde

    • @gurjantsingh1480
      @gurjantsingh1480 4 месяца назад

      Brother location das skhda koi bhi

  • @GurpreetSingh-mj7bl
    @GurpreetSingh-mj7bl 2 года назад

    Waheguru ji maher karyo ji 🙏

  • @harjinderkaur7232
    @harjinderkaur7232 2 года назад +1

    Waheguru g🙏🙏👌👌❤

  • @Minalatti6462
    @Minalatti6462 2 года назад +2

    Ek ethe laser show ve hunda, jo ki dekhan like hai

  • @mrjami4010
    @mrjami4010 2 года назад

    Wahe Guru ji
    Wahe Guru ji
    Kerpa kro Maharaj

  • @rishi14586
    @rishi14586 2 года назад

    Also don't miss the laser show in evening. I have never seen such Btful show ever. India Independence and what pb has to suffer. Oh bht sohna dasya gaya hai.

  • @AvtarSingh-dk9zw
    @AvtarSingh-dk9zw 2 года назад

    Avatar.singh.bagha..very.good..y.g..thanks.g.

  • @sarabjitsingh9998
    @sarabjitsingh9998 2 года назад

    Waheguru ji 🙏🙏🙏🙏🙏

  • @yograjkuchnihunda22singh95
    @yograjkuchnihunda22singh95 2 года назад +1

    Waheguru mehar kare

    • @palwindersingh3731
      @palwindersingh3731 2 года назад

      Thank u so much. Sarrre hi school bachian nu school Teachers nu reqest hai ki bachia nu jarrur te jaldi dikhanna chahida hao. God bless u Jionde raho.

  • @iqbalsandhu7732
    @iqbalsandhu7732 2 года назад

    Thanks putter for showing above kila
    Waheguru bless

  • @JasvinderSingh-ux3iu
    @JasvinderSingh-ux3iu Год назад

    Waheguru ji 👏🙏

  • @SukhwinderSingh-wq5ip
    @SukhwinderSingh-wq5ip 2 года назад

    ਬਹੁਤ ਵਧੀਆ ਬਾਈ ਜੀ ਦਿਖਾਇਆ ਤੁਸੀਂ ਵਾਹਿਗੁਰੂ ਜੀ ਮੇਹਰ ਕਰਨ ਸਭ ਤੇ

  • @SinghGill7878
    @SinghGill7878 2 года назад

    ਬਹੁਤ ਵਧੀਆ ਕੰਮ ਕਰ ਰਹੇ ਓ ਤੁਸੀ ਵੀਰੇ ਸਾਨੂੰ ਤਾਂ ਪਤਾ ਹੀ ਨਹੀ ਸੀ ਇਸ ਕਿਲੇ ਦਾ ਹੁਣ ਜਦੋ ਕਿਤੇ ਅਮਿ੍ਤਸਰ ਆਏ ਦੇਖ ਕੇ ਜਾਵਾਂਗੇ ਇਹ ਕਿਲਾ

  • @sushmarani2728
    @sushmarani2728 2 года назад +1

    Aap beer ji ache techer k jase samjhte ho 👍 very nice viedo👌👌

  • @sukhsandhu16
    @sukhsandhu16 2 года назад +2

    ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏

  • @sukhwinderrupal7225
    @sukhwinderrupal7225 2 года назад

    ।ਸਾਲ 1973 ਵਾਲਿਆਂ ਨੇ ਵੀ ਟਿੰਡਾ ਵਾਲਾ ਖੂਹ ਦੇਖਿਆ ਹੈ

  • @rekeshkumar626
    @rekeshkumar626 2 года назад

    God bless you

  • @ratandeepkaur6650
    @ratandeepkaur6650 2 года назад

    Sweet couple. Good work 👌👌👌👌👌

  • @mrjami4010
    @mrjami4010 2 года назад

    Very nice vloge veer ji.....
    Thanvad

  • @harjitgurna5922
    @harjitgurna5922 2 года назад +1

    ਪੰਜਾਬ ਵਿਚ ਹੋਰ ਵੀ ਟੂਰਿਜ਼ਮ ਨਾਲ ਸਬੰਧਤ ਜਗਾਵਾ ਹਨ ਵੀਰ ਜੀ ਉਹ ਵੀ ਆਪਣੇ ਚੈਨਲ ਤੇ ਪ੍ਰਮੋਟ ਕਰੋ ਜਿਵੇ ਪਟਿਆਲੇ ਦਾ ਕਿਲਾ ਮੁਬਾਰਕ ਕਿਲਾ ਬਹਾਦਰਗੜ੍ਹ ਸੀਸ ਮਹਿਲ ਆਦਿ

  • @kaurjasbir2758
    @kaurjasbir2758 2 года назад +6

    Excellent work 👍
    Thanks guys for sharing us 🙏
    Lots of blessings for you guys from heart ❤️

  • @baljitsinghnirgun
    @baljitsinghnirgun 2 года назад

    ਤੁਹਾਡੇ ਬਲੌਗ ਬਹੁਤ ਸੋਹਣੇ ਹੁੰਦੇ

  • @chharleen6092
    @chharleen6092 2 года назад

    Very nice ,thanks veer ji for knowledge je asi punjab aye ta jaroor ava ge from Andhra pardesh

  • @onlyme4756
    @onlyme4756 2 года назад +3

    Thank you so much guys for showing us a beautiful and historical place and trying to develop tourism in punjab, but I have a request for you that please put English subtitles for foreigners people because outside india foreigners don't know where is punjab and what it offers to a tourist who come to Punjab
    Please put all the details where the place is in subtitles and how much tickets cost for Indians and foreigners, other information too please.
    This is gonna help you to grow your channel also and developing tourism in punjab too .
    I know the government is doing nothing to develop Punjab tourism but we can with help of social media
    Thank you
    Good luck ✌✌✌

  • @varindersingh6181
    @varindersingh6181 2 года назад

    Ripan ਵੀਰ ਤੇ ਭਰਜਾਈ ਥੋਡਾ u ਟਿਊਬ ਚੈਨਲ ਨਹੀਂ ਟੀਵੀ ਚੈਨਲ ਹੋਣਾ ਚਾਹੀਦਾ ਸੀ ਜਿੰਨਾ ਇਤਿਹਾਸ ਤੁਸੀ ਦਿਖਾਇਆ ਆਪਣੇ ਚੈਨਲ ਰਾਹੀਂ ਐਨਾ ਸ਼ਾਇਦ ਹੀ ਕੋਈ ਦਿਖਾਵੇ
    ਬਹੁਤ ਬਹੁਤ ਥੋਡਾ ਧੰਨਵਾਦ 🙏🙏🙏🌷🌹🥀👌👌👍

  • @baljindersingh7802
    @baljindersingh7802 Год назад

    I love you beta and betee

  • @natureawwosome8347
    @natureawwosome8347 2 года назад +1

    veer ji ek ludhiana vich v qila hai jo kise dying industry ne kabja kita hoya te ek quila phillour ch v hai jo punjab poloic de under hai shyed oh v maharaja ranjit singh ji de hnn .je ho ske te oh dono v punjab tourizm de kol aa jan

  • @harryghumaan9100
    @harryghumaan9100 2 года назад

    Bht vdia g 🙏🏻🙏🏻

  • @harmitsingh9086
    @harmitsingh9086 2 года назад

    Thank you beta love you so much good information

  • @baljindersinghlongowal4097
    @baljindersinghlongowal4097 2 года назад

    ਵਧੀਆ ਵੀਰ

  • @sukhmaansaab1963
    @sukhmaansaab1963 2 года назад

    ਵਾਹਿਗੁਰੂ ਜੀ , ਮੈ ਏ ਕਿਲ੍ਹਾ ਦੇਖਿਆ ਹੋਇਆ ਜੀ ਸਾਰਾ ,,

  • @a1g1
    @a1g1 2 года назад +1

    ☺☺☺

  • @kaurnavneetfarmer
    @kaurnavneetfarmer 2 года назад

    ਵਾਹਿਗੁਰੂ ਜੀ

  • @satnamsinghsadhra3360
    @satnamsinghsadhra3360 2 года назад +1

    Very good 22 ji 🙏🙏🙏🙏🙏

  • @gurveersekhon1806
    @gurveersekhon1806 2 года назад

    Great 👍👍

  • @Babybuscartoons09
    @Babybuscartoons09 2 года назад

    bhut vadia video c

  • @grewalboss9053
    @grewalboss9053 2 года назад +1

    But vadiya video brother 👍

  • @Bhinda_
    @Bhinda_ 2 года назад +1

    Nice video ji paaji

  • @rajveersngh16
    @rajveersngh16 2 года назад +1

    Veer ji Amritsar sahib da sada pind te war memorial on wagha border road ve zaroor dikhao

  • @amarjeetgouria1059
    @amarjeetgouria1059 Год назад

    Jai Hind

  • @rajinderkaur1661
    @rajinderkaur1661 2 года назад

    Asi v show dekhya c 🥰bhut kaint hai

  • @gurpreetguri9010
    @gurpreetguri9010 2 года назад

    Satshri akaal ji bhaji 🙏 bhot bhot dhanvad tuhada 👍

  • @akshayrawal3897
    @akshayrawal3897 Год назад

    Gurjar singh bhangi ❤️❤️

  • @JasbirKaur-fo3jh
    @JasbirKaur-fo3jh 2 года назад

    Sat shri akal bir ji my Jasbir Kaur Ambala City Haryana very nice ji

  • @kamaljit8319
    @kamaljit8319 2 года назад

    very nice gbu 🙏🙏🙏🙏🥰🥰🥰

  • @Babybuscartoons09
    @Babybuscartoons09 2 года назад

    ਸਤਿਨਾਮ ਵਾਹਿਗੁਰੂ ਜੀ

  • @SukhwinderSingh-jb2oy
    @SukhwinderSingh-jb2oy 2 года назад

    Maharaja Ranjeet singh great king 👑👑👑👑👑

  • @ravinderkaur1738
    @ravinderkaur1738 2 года назад

    Bhut wadhiya❤👍 lgeaa veere

  • @singhTruckloverPB32
    @singhTruckloverPB32 2 года назад +1

    Bhaji sat sri akal ji 22 ji ek killa maharaja ranjit singh ji da Jalandar to Ldh road te philuar vich haga plz

    • @amandeepghera9997
      @amandeepghera9997 5 месяцев назад

      ਹਾਂਜੀ,ਹੈਗਾ ਆ ਉਹ ਕਿਲ਼ਾ ਵਧੀਆਂ ਹੈ ਤੇ ਉਹ ਕਿਲ਼ਾ ਵੀ ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਹੀ ਹੈ🚩

  • @rajeshkumarboby875
    @rajeshkumarboby875 2 года назад

    BROTHER. Very good

  • @manibrar4149
    @manibrar4149 Год назад

    ਬਾਈ ਪਤਾ ਹੀ ਤੁਹਾਡੇ ਵਲੋਗ ਤੋ ਲੱਗਿਆ ਗੋਬਿੰਦਗੜ੍ਹ ਕਿਲੇ ਦਾ , ਫਰੀਦਕੋਟ ਤਾ ਸੁਣਿਆ ਸੀ

  • @funnyvideo-ys5ot
    @funnyvideo-ys5ot 2 года назад +1

    Veera eh fort golden temple to kinni duri ta kis side aa plz daseo

    • @rajveersngh16
      @rajveersngh16 2 года назад

      2 km door a veer g 200 rs entry ticket hegi. Eas to elava sada pind dekhan wala hega university Di back side te lunch dinner free. Entry fees 750

  • @foujisharma4813
    @foujisharma4813 Год назад

    ਅਜ ਕਲ ਤਾਂ ਮਾਂ ਪਿਓ ਆਪਣੇ ਬੱਚਿਆਂ ਨੂੰ ਕੁਛ ਨਹੀਂ ਦੱਸਦੇ ਇਤਿਹਾਸ ਬਾਰੇ ਨਾ ਕੋਈ ਸਕੂਲਾਂ ਚ ਦੱਸਦੇ ਆ 😒

  • @tejigrewal6867
    @tejigrewal6867 2 года назад

    ਸਰ ਸਰਹਿੰਦ ,ਫਤਿਹਗੜ ਸਾਹਿਬ , ਬਸੀ ਪਠਾਣਾਂ ਇਹ ਪੁਰਾਤਨ ਸ਼ਹਿਰ ਹਨ। ਇਹਨਾਂ ਤੇ ਦਿਖਾਓ ਬਸੀ ਪਠਾਣਾਂ ਵਿੱਚ ਹਲੀਮ ਦੀ ਕੌਠੀ, ਪੁਰਾਤਨ ਜੇਲ, ਗੁਰੂ ਤੇਗ ਬਹਾਦੁਰ ਸਾਹਿਬ ਗੁਰੂ ਦੁਆਰਾ ਸਾਹਿਬ ।ਇਥੇ ਗੁਰੂ ਜੀ 13 ਦਿਨ ਰੁਕੇ ਸਨ।

  • @JassSimranVlogs
    @JassSimranVlogs 2 года назад +1

    First view from AMRITSAR ♥️

  • @amarjithundaltg436
    @amarjithundaltg436 2 года назад

    nice ji so nice Stey Blessed..

  • @nirajdubey2224
    @nirajdubey2224 2 года назад

    Birth place of kohinoor is madhya pradesh

  • @jassi.tv6860
    @jassi.tv6860 2 года назад

    ਮਹਾਰਾਜਾ ਰਣਜੀਤ ਸਿੰਘ ਜੀ ਜਿੰਦਾਬਾਦ

  • @NarinderMann-vz6mz
    @NarinderMann-vz6mz Год назад

    Very nice 🙏🙏🙏💐🍄

  • @jaswindersingh-po7hh
    @jaswindersingh-po7hh 2 года назад

    ਬਹੁਤ ਵਧੀਆ

  • @user-sn1ob1uz6t
    @user-sn1ob1uz6t 2 года назад

  • @Gurjeet240
    @Gurjeet240 2 года назад

    Hanji asi v vekh k aaye c eh kila

  • @rajindersaini1563
    @rajindersaini1563 2 года назад +1

    Sat shree akal ji 🙏🙏

  • @tvsittare7126
    @tvsittare7126 2 года назад +1

    Assi vi show dekheya si bohot hi baadiya hai ji 🙏 enna jinna tusi expect vi nahi kitta hona

  • @rockeyshadow8343
    @rockeyshadow8343 2 года назад

    🌹Waheguru Ji Ka Khalsa Waheguru Ji Ki Fateh🌹💜🇵🇰
    💜🇵🇰💜🇵🇰 🙏 🙏

  • @Noorsohi2412
    @Noorsohi2412 2 года назад

    god bless u veer

  • @Anmolmeetu07
    @Anmolmeetu07 Год назад

    Bathinda ch qila sahib gurudwara hai .....

  • @mandeepkaur12529
    @mandeepkaur12529 2 года назад

    Thanks veer ji 🙏🏻

  • @HandaSukh
    @HandaSukh 2 года назад

    I can see this bai g in 2017 when ticket is only 10 rupees and show ticket only 70 rupees

  • @BaljeetSingh-ek2bp
    @BaljeetSingh-ek2bp 2 года назад

    Very nice

  • @mandeepkhanguravlog
    @mandeepkhanguravlog 2 года назад

    Bhut vdia

  • @sukhpreetsukhpreet6395
    @sukhpreetsukhpreet6395 2 года назад

    Wehaguru jii

  • @pamb9667
    @pamb9667 2 года назад

    Beautiful video but shame most of it's parts are closed to tourists.

  • @jagmaansinghchander4709
    @jagmaansinghchander4709 2 года назад

    One must not criticize anyone , I love my punjab .

  • @SukhwinderSingh-jb2oy
    @SukhwinderSingh-jb2oy 2 года назад

    Khalsa Raj jindabad

  • @aapnapunjab802
    @aapnapunjab802 2 года назад

    ਮੈਂ ਅੱਜ ਹੀ ਹੋ ਕੇ ਆਇਆ

  • @HarjinderSingh-ji6ci
    @HarjinderSingh-ji6ci 2 года назад

    Beautiful beautiful video beta ji I m Harjinder Singh Stockholm Sweden

  • @akshayrawal3897
    @akshayrawal3897 Год назад

    Veera kohinur hira golkunda ki khan se nikla tha karnatka se

  • @SikanderSinghSaini
    @SikanderSinghSaini 2 года назад

    Waiting for your next video.

  • @Harpreet14159
    @Harpreet14159 2 года назад

    Very nice blog

  • @NareshKumar-qj4xf
    @NareshKumar-qj4xf 2 года назад

    Very nice paji

  • @tejveerkhattra7155
    @tejveerkhattra7155 2 года назад

    🙏🙏