ਠਾਠਾਂ ਆਲੇ ਸਾਧ ਦੀ ਕਰਤੂਤ | Punjab Aala

Поделиться
HTML-код
  • Опубликовано: 23 янв 2025

Комментарии • 287

  • @gursandhu4593
    @gursandhu4593 3 месяца назад +12

    ਅੱਜ ਤੋਂ ਪਹਿਲਾ ਕਦੀ ਵੀਡਿਓ ਲਾਈਕ ਨਹੀਂ ਸੀ ਕੀਤੀ । ਅੱਜ ਜਦੋਂ ਬਾਬੇ ਬਾਰੇ ਬੋਲਿਆ ਵੀਰ ਤਾਂ ਦਿਲੋਂ ਲਾਈਕ ਕੀਤੀ ਵੀਡਿਓ ਤੇਰੀ । ਚੜਦੀਕਲਾ ਚ ਰਹਿ

    • @Roastchannel9995
      @Roastchannel9995 3 месяца назад +1

      ਸਹੀ ਕਿਹਾ ਬਾਈ 👈❤️‍🔥

  • @Bhullar-b5j
    @Bhullar-b5j 4 месяца назад +6

    ਹਾਏ ੳ ਰੱਬਾ ਏ ਸਾਰਾ ਕੁਝ ਪੰਜਾਬ ਚ ਹੀ ਹੋ ਰਿਹਾ। ਆ ਜਿਹੜਾ ਇੰਟਰਵਿਊ ਕਰਦਾ ਮੋਟਰ ਤੇ ਜਾ ਜਾ ਕੇ ਏਹ ਸਭ ਤੋਂ ਵੱਧ ਜੁਤੀਆਂ ਦਾ ਹੱਕਦਾਰ। ਜੇਹੜੇ ਏਦੇ ਨਾਲ ਇੰਟਰਵਿਊ ਕਰਨ ਆੳਦੇ ਮੈਂ ਤਾਂ ੳਨਾ ਤੇ ਹੈਰਾਨ ਆ

  • @Gurjitsingh-r9y
    @Gurjitsingh-r9y 3 месяца назад +3

    Sira babay vat kad shadey praa eko saa vich sareyan de manji thok shadi sadey praa nay
    Jiyonda vasda reh veer . Svaad liyata praa.

  • @kamalsandhu5815
    @kamalsandhu5815 4 месяца назад +4

    Veer aj boht sohni gal kiti tusi mehron ji nal khdna chahida elake valeya nu punjab valeyo jago yaro tang do sadh nu putha

  • @RanjitSingh-wv3pl
    @RanjitSingh-wv3pl 4 месяца назад +20

    ਸਹੀ ਕਿਹਾ ਵੀਰ ਸਿੱਖ ਜਥੇਦਾਰਾਂ ਦੀ ਜਮੀਰ ਮਰ ਚੁੱਕੀ ਆ

  • @PAREZZALSINGHPAREZZAL
    @PAREZZALSINGHPAREZZAL 2 месяца назад

    ਐਂਡ ਤੇ ਬਹੁਤ ਸੋਹਣੀ ਵੀਡਿਓ, ਸਲਾਮ ਆ ਵੀਰ ਤੇਰੀ ਸੋਚ ਨੂੰ

  • @gurpreetdhandli8389
    @gurpreetdhandli8389 4 месяца назад +9

    ਸੌ ਪ੍ਰਸੈਂਟ ਸੱਚੀਆਂ ਤੱਤੀਆਂ ਗੱਲਾਂ

  • @IqbalSingh-d7g2x
    @IqbalSingh-d7g2x 3 месяца назад +1

    ਹਾਏ ਉਏ ਰੱਬਾ ਕਿੱਥੋ ਲੈ ਕੇ ਉਨ੍ਹਾਂ ਏਹੋ ਜੀਆ ਗੱਲਾਂ ਬਾਹਲਾ ਸਿਰਾ ਲਾਓਦਾ ਬਾਈ

  • @CheemaUsaAla
    @CheemaUsaAla 4 месяца назад +4

    Jaaan video hr roj piya kr . Puraniyan vdos tn sariyan dekh liyan hun tn sali addiction ho gye . Sara din drve krke fresh ho jnde teri vdo dekh ke 🙏🏻🙏🏻 love frm USA 🇺🇸

  • @CheemaUsaAla
    @CheemaUsaAla 4 месяца назад +16

    7:44 ਤੋਂ ਲੈਕੇ 17:58 ਤੱਕ ਦੀ ਵੀਡਿਓ ਦੇਖ ਬਹੁਤ ਮਾਣ ਹੋਇਆ ਵੀਰੇ ਤੇਰੇ ਤੇ । ਸ਼ੁਕਰ ਆ ਕੋਈ ਤਾਂ ਬੋਲਿਆ ਨਹੀਂ ਪੰਜਾਬੀ ਤਾਂ ਭੈਣ ਦੇਣੀ ਦੇ ਆਪਣੀਆਂ ਭੈਣਾਂ ਨਾਲ ਰੀਲਾਂ ਬਣਾਉਣ ਚ ਵਿਅਸਤ ਨੇ ਸਾਲੇ ਨਾਮਰਦ ਹੋ ਗਏ ਜਵਾਂ ਬੇੜਾ ਗਰਕ ਆ । ਲੱਖ ਦੀ ਲਾਹਣਤ ਜੱਥੇਦਾਰ ਅਕਾਲ ਤਖਤ ਸਾਹਿਬ ਜੀ ਦੇ ਤੇ

  • @gurbachansingh7116
    @gurbachansingh7116 4 месяца назад +2

    WERY.GUD WORK BAI.JI ANAND PUR.SAHIB TON

  • @gurmeetSingh-rg6uj
    @gurmeetSingh-rg6uj 4 месяца назад +12

    ਮੋਟਰ ਇਹਨੂੰ ਤਾਂ ਵਧੀਆ ਲਗਦੀ ਆ ਕਿਉਂਕਿ ਛੋਟੇ ਹੁੰਦੇ ਨੂੰ ਮੁੰਡੇ ਇਹਨੂੰ ਵੜਿਆ ਕੇ ਭੋਲੇ ਦੀ ਮੋਟਰ ਤੇ ਲੈਅ ਜਾਂਦੇ ਸੀ!

  • @davygrup1717
    @davygrup1717 4 месяца назад +17

    ਬਾਬਾ ਖੰਟ ਮਾਨ ਪੁਰ ਦਾ ਨਿਕਲਿਆ ਬਾਈ ,,,ਕੱਲ ਇਕ ਪ੍ਰੈੱਸ ਕਾਨਫਰੰਸ ਦੌਰਾਨ ਸਹੋਤਾ ਜੋ ਸਾਧ ਦਾ ਵਿਚੋਲਾ ਐ ਉਹ ਆਪਣੇ-ਆਪ ਨੂੰ ਤੇ DSP ਦੀ ਸਫਾਈ ਦੇਣ ਆਇਆ ਸੀ ,ਉਥੇ ਪੱਤਰਕਾਰਾਂ ਨੇ ਜੋਰ ਲਗਾਇਆ ਪੂਰਾ ਕਿ ਸਹੋਤਾ ਸਾਬ ਦੱਸੋ ਤੁਸੀ ਬਾਬੇ ਨੂੰ ਗਲਤ ਮੰਨਦੇ ਹੋਂ ਪਰ ਉਸਨੇ ਬਾਬੇ ਨੂੰ ਮਾੜਾ ਨੀ ਕਹਿਕੇ ਦਿਤਾ ਕਹਿੰਦਾ ਉਹ ਤਾ ਪ੍ਰਸਾਸ਼ਨ ਦਾ ਕੰਮ ਐ ਮੈਂ ਬਾਬੇ ਨੂੰ ਨਹੀ ਜਾਣਦਾ ,,ਉਥੇ ਹੀ ਪ੍ਰੈੱਸ ਕਾਨਫਰੰਸ ਦੌਰਾਨ ਬਾਅਦ ਚ ਬਾਬੇ ਦੇ ਪਰਿਵਾਰ ਨੇ ਰੌਲਾ ਪਾਉਣਾ ਸੁਰੂ ਕਰਤਾ ,ਜਦੋਂ ਉਨਾ ਤੋ ਪੁਛਿਆ ਕਿ ਤੁਹਾਨੂੰ ਕਿਸਨੇ ਦੱਸਿਆ ਕਿ ਐਥੇ ਪ੍ਰੈੱਸ ਕਾਨਫਰੰਸ ਹੋਣੀ ਐ ਤਾਂ ਪਰਿਵਾਰ ਨੇ ਕਿਹਾ ਕਿ ਸਹੋਤਾ ਲੈਕੇ ਆਇਆ ਸਾਨੂੰ ਤੇ ਸਹੋਤਾ ਸਾਡਾ ਹੀ ਬੰਦਾ 😂 ਸਹੋਤੇ ਦਾ ਭਾਂਡਾ ਉਥੇ ਹੀ ਫੁੱਟ ਗਿਆ

    • @Gurjitsingh-r9y
      @Gurjitsingh-r9y 3 месяца назад +2

      Veer a sarey e raley milay aa hraamday . loka nu v sara e pataa par sala sach bolan lae jigra chahida te o kisey kisey kol hunda
      Thik k nae veer.

    • @davygrup1717
      @davygrup1717 3 месяца назад

      @@Gurjitsingh-r9y ਬਿਲਕੁਲ ਵੀਰ ✅

    • @justjee7665
      @justjee7665 3 месяца назад

      SAHOTA KAUN ???

  • @KamalMunjal-lc8sj
    @KamalMunjal-lc8sj 4 месяца назад +9

    Bikul sahi veer

  • @karamjeetsingh993
    @karamjeetsingh993 4 месяца назад +4

    ਵੀਰ ਛੇਤੀ ਵੀਡਿਓ ਪਾਇਆ ਕਰ ❤❤ ਵੀਰ ਅੱਜ ਦੀ ਵੀਡਿਓ ਤੇਰੀ ਸਭ ਤੋਂ ਕੈਂਟ ਆ

  • @manishasondh4827
    @manishasondh4827 4 месяца назад +3

    Best...I hope loka diya mariya zameera jag Jan shayad

  • @RamanpreetSidhu-j4c
    @RamanpreetSidhu-j4c 4 месяца назад +3

    Bahut hi vadiya video veer chak rakh kam nu 👌👍👍👍

  • @byk9262
    @byk9262 3 месяца назад

    Sirra yr bai fan aw yr tera te teri soch da bai bhut sohni video bai bhut sahi gal kitti ajj tusi yr

  • @rajvirsinghmunday8731
    @rajvirsinghmunday8731 4 месяца назад +2

    Shabash veer bhut vdiya kam kita aa

  • @HardeepSingh-u9t8b
    @HardeepSingh-u9t8b 4 месяца назад +4

    Siraa aa ustad ji ❤❤

  • @SurjitPal-g2t
    @SurjitPal-g2t 4 месяца назад +2

    ਬਹੁਤ ਵਧੀਆ ਵੀਰੇ 🙏

  • @SukhSran-ex5el
    @SukhSran-ex5el 4 месяца назад +9

    Love from Australia ♥️

  • @Maandil24
    @Maandil24 4 месяца назад +4

    Bai sirrrrrraaaaaaaaa 😂😂😂😂

  • @ishqpreet_xyz
    @ishqpreet_xyz 4 месяца назад +5

    ਪੰਜਾਬ ਆਲੇ ਤਾਂ ਬੇਸ਼ਰਮ ਹੋਗੇ ਇਹਨਾਂ ਦੀ ਅਣਖ ਮਰਗੀ ਤੇ ਇਹ ਬੱਸ ਇਤਿਹਾਸ ਚ ਯੋਧੇ ਰਹਿ ਗਏ

  • @narinder_singh_fog
    @narinder_singh_fog 4 месяца назад +7

    7:31 to baad video dekhan wali aa bro, bahut sohna kamm kita, sachayi dikhayi

  • @sonudhillon831
    @sonudhillon831 3 месяца назад

    ਬਹੁਤ ਵਧੀਆ ਵੀਡੀਓ ਬਾਈ । ਦਿੱਲ ਖੁਸ਼ ਕੀਤਾ ਅੰਮ੍ਰਿਤਪਾਲ ਮਹਿਰੋ ਦੀ ਸਪੋਟ ਕਰਕੇ ।

  • @anshpreet4478
    @anshpreet4478 3 месяца назад

    ਵੀਰ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਵੀਡੀਓ ਦੇ ਵਿਚ ਭਾਈ ਅਮ੍ਰਿਤਪਾਲ ਜੀ ਦੇ ਹੱਕ ਵਿੱਚ ਵੀਚਾਰ ਦਿਤੇ

  • @deepkaul4449
    @deepkaul4449 3 месяца назад

    Bhot wadiya veer bs chakde km I love u a veer dilo love u veer❤❤❤❤❤❤❤

  • @mangatkamboj3351
    @mangatkamboj3351 4 месяца назад +6

    hye oye baii bahli aaat kronda😂😂😂

  • @surjitgill4581
    @surjitgill4581 4 месяца назад +2

    Very nicee video bro khich ke rukh kanjara nu

  • @paplup3169
    @paplup3169 4 месяца назад +5

    22 ji Att krti tusi ta

  • @Preetk764
    @Preetk764 4 месяца назад +2

    Khichi rkho kam nu bro full support a bro 👍👍❤️❤️

  • @parvindersingh5460
    @parvindersingh5460 4 месяца назад +18

    ਸਿਰਾ ਬਾਬੇ ❤

  • @MontyBrar-mu4ek
    @MontyBrar-mu4ek 4 месяца назад +2

    Bhra bahot vadia mudda chakya ena kuch hoon te v lok sutte pye ah oh eh sochde ah kehda saadi kudi ah but j ehe haal reha taa salio ik din tuhadi kudi de vaari aaye lao

  • @jagirsandhu6356
    @jagirsandhu6356 4 месяца назад +2

    Love from Kotisakhanmoga ❤❤❤

  • @msgaming8312
    @msgaming8312 4 месяца назад +2

    “Oyy excuse me plzz stop itt”😂😂 bai bassi saab dialogue jyada paya kro yrr 😂 stress door ho jnda

  • @amanpandit6480
    @amanpandit6480 4 месяца назад +2

    Mast Veera lga raho

  • @Ashwani-tr8zm
    @Ashwani-tr8zm 4 месяца назад +2

    Bsi sira hi la dinda❤❤❤🙏🙏🙏

  • @VeerpalKaur-y3o
    @VeerpalKaur-y3o 4 месяца назад +3

    Siraaa bro..❤

  • @Pangli2897
    @Pangli2897 3 месяца назад

    ਸਿਰਾ ਗਲ ਬਾਤ ਆ,,, ਵਧੀਆ ਕਿਹਾ

  • @HarmanSingh-sl6xu
    @HarmanSingh-sl6xu 4 месяца назад +4

    Endddd 👍

  • @RandhawaPB46
    @RandhawaPB46 3 месяца назад

    luv u jatta teria galan mood fresh kr dindiya ne.... ❤️😊

  • @DhillonFarm-qe2hs
    @DhillonFarm-qe2hs 3 месяца назад

    Salute good job Veer G 👏👏👏 jindabad jindabad jindabad ❤❤❤

  • @jazzcheema9510
    @jazzcheema9510 4 месяца назад +4

    Lubb jyuu bro keep it up

  • @PargatSingh-ym7hq
    @PargatSingh-ym7hq 3 месяца назад

    9.00 ਸਹੀ ਗੱਲ ਏ ਬਾਈ

  • @kirandeepsinghbrar3787
    @kirandeepsinghbrar3787 3 месяца назад

    ਬਿਲਕੁਲ ਠੀਕ ਹੈ ਵੀਰ

  • @B_S-H-I-V-A
    @B_S-H-I-V-A Месяц назад

    ਲੋਕ ਬਹੁਤ ਬੇਕਾਰ ਨੇ ਭਾਈ ਅੰਮ੍ਰਿਤਪਾਲ ਮਹਿਰੋਂ ਜੀ ਦਾ ਸਾਥ ਨਹੀਂ ਦਿੰਦੇ ਯਾਰ ਉਹ ਬੰਦਾ ਕਿੰਨਾ ਵੱਡਾ ਰਿਸਕ ਲੈਕੇ ਹਰਾਮੀਆਂ ਨੂੰ ਨੰਗਾ ਕਰ ਰਿਹਾ ਹੈ ਮੈਂ ਇੱਕ ਹਿੰਦੂ ਹਾਂ ਤੇ ਭਾਈ ਅੰਮ੍ਰਿਤਪਾਲ ਮਹਿਰੋਂ ਜੀ ਦੇ ਨਾਲ ਹਾਂ ਭਾਈ ਅੰਮ੍ਰਿਤਪਾਲ ਮਹਿਰੋਂ ਜਿੰਦਾਬਾਦ ਸਾਲੀ ਮਹਾਂਪੁਰਸ਼ ਨੂੰ ਸ਼ਰਮ ਨਹੀਂ ਆਉਂਦੀ ਲੱਖ ਦੀ ਲਾਹਨਤ ਹੈ ਲੱਖ ਲੱਖ ਲਾਹਨਤਾਂ ਨੇ

  • @sikanderkular
    @sikanderkular 3 месяца назад

    Ajj da video siraaa mere 22

  • @parvindersingh8791
    @parvindersingh8791 4 месяца назад +4

    Salute veer

  • @GagandeepSingh-yi8kq
    @GagandeepSingh-yi8kq 3 месяца назад

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜ਼ਿੰਦਾਬਾਦ ਵਾਹੇਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ

  • @mrsingh4970
    @mrsingh4970 3 месяца назад +1

    Wah ji bhut bezati karda bai

  • @JatinderPal-rf4zb
    @JatinderPal-rf4zb 3 месяца назад +1

    ਵੀਰੇ ਸਾਡੇ ਬਾਬੇ ਲੁਚੇ ਆ ਤੂੰ ਨਾ ਕਹਿ ਮੇਰਾ ਵੀਰ ਸਾਰੇ ਕੰਜਰ ਤੇ

  • @davygrup1717
    @davygrup1717 4 месяца назад +3

    ਅਕਾਲੀ ਕਾਂਗਰਸੀ ਲੱਖ ਮਾੜੇ ਸਨ ਪਰ ਜਦੋਂ ਗੱਲ ਪੰਜਾਬ ਦੀ ਸੰਗਤ ਚੁਕਦੀ ਉਦੋਂ ਉਹ ਪੰਜਾਬ ਦੇ ਪੱਖ ਚ ਖੜੇ ,ਕੈਪਟਨ ਨੇ ਅਸਤੀਫੇ ਦਿਤੇ ਬਾਦਲ ਨੇ ਨਹਿਰ ਪੂਰਨ ਦੀ ਇਜਾਜ਼ਤ ਦਿਤੀ ਕਿਸਾਨ ਅੰਦੋਲਨ ਟਾਈਮ ਵਜੀਰੀਆਂ ਛੱਡ ਕੇ ਮੋਦੀ ਤੋਂ ਅੱਡ ਹੋਗੇ ,,ਜੇ ਹੁਣ ਵਾਲੀ ਸਰਕਾਰ ਹੁੰਦੀ ਤਾਂ ਕਿਸਾਨ ਅੰਦੋਲਨ ਕਦੇ ਇਤਿਹਾਸ ਨਹੀ ਰਚ ਸਕਦਾ ਸੀ ,ਇਨਾ ਨੇ ਐਥੇ ਹੀ ਫੋਜ ਲਗਵਾਕੇ ਪੰਜਾਬ ਚ ਕੁੱਟ ਦੇਣੇ ਸਨ ਕਿਸਾਨ ਤੇ ਜੇਲ੍ਹਾਂ ਚ ਸੁਟ ਦੇਣੇ ਸਨ ,,ਮੇਨ ਲੀਡਰਸ਼ਿੱਪ ਕਿਸਾਨ ਜੱਥੇਬੰਦੀਆ ਦੀ ਡਿਬਰੂਗੜ ਵਰਗੀਆਂ ਜੇਲਾਂ ਚ ਹੋਣੀ ਸੀ ,,ਆਪਣਾ ਵੱਢੂ ਸਾਂਵੇ ਸੁਟੂ ✅

    • @shammykhosa318
      @shammykhosa318 3 месяца назад +1

      Right 👍👍

    • @satnambrar697
      @satnambrar697 3 месяца назад

      Hun tak etihaas da sab to fuddu leader a captain.

  • @ravneetsinghsaini1198
    @ravneetsinghsaini1198 4 месяца назад +4

    🙏 ATT A VEER JI 🙏KICH K RAHK 🙏

  • @jashanpreet8513
    @jashanpreet8513 4 месяца назад +2

    Good work BhRaa

  • @deepkaul4449
    @deepkaul4449 3 месяца назад

    Bhaji thuhada paka fan pka love u veere ❤❤❤❤❤❤❤

  • @Labbi_Mudar786
    @Labbi_Mudar786 4 месяца назад +11

    ਆ ਗਿਆ ਮੇਰਾ ਵੀਰ ਨਿਊ ਵੀਡਿਓ ਲੈਕੇ ਆ ਗਿਆ 😂😂😂😂 ਲਵ ਯੂ ਮੇਰਾ ਵੀਰ ❤❤ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਸਾਰੇ ਸਪੋਰਟ ਕਰੋ 🙏🙏

    • @sukhatts4183
      @sukhatts4183 4 месяца назад

      ਸਹੀ ਜਿਹੜੇ ਐਹੋ ਜਿਹੇ ਬਲਾਤਕਾਰੀ ਨੂੰ ਬਚਾਉਣ ਲਗੇ ਸੁਣ ਲਉ ਇਹ ਕਿਸੇ ਦੇ ਮਿਤ ਨਹੀ

  • @LakhwinderSingh-vo7qc
    @LakhwinderSingh-vo7qc 4 месяца назад +2

    Veer ji a lok Apni sardari karab kar d ne ena nu pata nhi ki sikh kom da asi mone aa par singh sade v lagda ana loka nu sabk sikana pave ga veer tuhadi gall sonke vill pavar aa jadi ok bro love u👌🙏🏻

  • @GoraSingh-u8h
    @GoraSingh-u8h 4 месяца назад +2

    Verry nice 👌

  • @RobinDhiman-2good
    @RobinDhiman-2good 4 месяца назад +4

    Best 22g

  • @GurdeepSingh-v9y
    @GurdeepSingh-v9y 4 месяца назад +2

    Sahi keha y g tuci

  • @shamkumar8791
    @shamkumar8791 3 месяца назад

    Hmesha di tra bhut wadia video

  • @GurwinderSinghGurwinderSin-o9f
    @GurwinderSinghGurwinderSin-o9f 3 месяца назад

    Siraa veer ❤❤❤❤❤❤❤❤❤❤❤

  • @mrhappyelec.1365
    @mrhappyelec.1365 3 месяца назад

    ਸਾਲਾ ਬਾਬਿਆਂ ਨੂੰ ਬਾਹਲਾ ਕਾਮ ਚੜਿਆ ਹੋਇਆ ਐ ਪਤਾ ਨਹੀਂ ਕਿਹੜੀਆਂ ਭਸਮਾਂ ਖਾਂਦੇ ਨੇ ਛੱਡ ਦੇ ਹੀ ਨਹੀਂ ਕਿਸੇ ਨੂੰ 😂😂😂😂
    ਇੱਕ ਗੱਲ ਦਾ ਦੁੱਖ ਹੈ ਲੋਕ ਇਨਾ ਚੋਲੇ ਵਾਲਿਆਂ ਤੇ ਅੱਖਾਂ ਮੀਚ ਕੇ ਵਿਸ਼ਵਾਸ ਕਰ ਲੈਂਦੇ ਨੇ ਅੰਧ ਭਗਤ ਵੀ ਬਹੁਤ ਨੇ ਜਿਹੜੇ ਇਹਨਾਂ ਕੋਲ ਆਪਣੀਆਂ ਇਕੱਲੀਆਂ ਕੁੜੀਆਂ ਨੂੰ ਭੇਜ ਦਿੰਦੇ ਨੇ
    ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਸਾਰੇ ਬਾਬੇ ਚੰਗੇ ਨਹੀਂ ਤੇ ਸਾਰੇ ਬਾਬੇ ਮਾੜੇ ਨਹੀਂ ਗਲਤੀ ਇਕ ਜਾਣੇ ਦੀ ਹੁੰਦੀ ਹੈ ਤੇ ਕਮਿਊਨਿਟੀ ਸਾਰੀ ਬਦਨਾਮ ਹੁੰਦੀ ਹੈ

  • @jaggisandhu4137
    @jaggisandhu4137 3 месяца назад

    Good job veer 👍👍

  • @ravneetsinghsaini1198
    @ravneetsinghsaini1198 4 месяца назад +2

    🙏 VEER JI SARAYA GALLA 💯 SACHYA HAN JI 🙏 JIDY DUKDY A DUKY JAVE PAR TUSI MUD K NI DEKNA 🙏

  • @AmanaTiwana2626
    @AmanaTiwana2626 3 месяца назад

    ਭਾਈ ਅਮ੍ਰਿਤਪਾਲ ਸਿੰਘ ਜੀ ਮਹਿਰੋਂ ਦੀ ਸਪੋਰਟ ਕਰੋ ਜੀ 🚩🚩🚩🚩🦅🦅🦅🦅

  • @QualityLovers
    @QualityLovers 3 месяца назад

    Great job brother 👍

  • @toofantruckvlogs
    @toofantruckvlogs 3 месяца назад

    Baa bai aaj ta sira laa taa

  • @damanpreet6333
    @damanpreet6333 4 месяца назад +4

    Hji aaa gl belkul sach aa

  • @johndhillon99
    @johndhillon99 4 месяца назад +13

    10:49 sahi gal eh kutta bach gya . bhai amritpal singh mehron da saath dena cahida sare punjab nu .

  • @AmrikSingh-q6w
    @AmrikSingh-q6w 4 месяца назад +3

    Right veer g

  • @SonySingh-xk3gq
    @SonySingh-xk3gq 4 месяца назад +3

    De dena dan😂😂😂

  • @AmarjeetAmarjeetSingh-df5fw
    @AmarjeetAmarjeetSingh-df5fw 4 месяца назад +2

    ਇਸ ਜਗ੍ਹਾ ਕੋਈ ਹੋਰ ਹੁੰਦਾ ਮਾਰ ਦੇਣਾ ਸੀ ਏ ਨਾ

  • @varunrai9773
    @varunrai9773 4 месяца назад +2

    'धर्मो रक्षति रक्षितः'
    'धर्म की रक्षा करने पर वह रक्षा करने वाले की रक्षा करता है'. इसका मतलब यह भी है कि 'रक्षित धर्म, रक्षक की रक्षा करता है'.😢

  • @LakhwinderSingh-vo7qc
    @LakhwinderSingh-vo7qc 4 месяца назад +2

    Veer ji a lok Apni sardari karab kar d ne ena nu pata nhi ki sikh kom da asi mone aa par singh sade v lagda ana loka nu sabk sikana pave ga veer tuhadi gall sonke vill pavar aa jadi ok bro love u👌🙏🏻bai reepali jaroor karna apa miting rakha ge ok bro🙏🏻🙏🏻🙏🏻🙏🏻

  • @sukhjitsingh5988
    @sukhjitsingh5988 4 месяца назад +4

    😂😂😂😂😂

  • @cutegirl-khan786
    @cutegirl-khan786 3 месяца назад

    Bilkul shi keha babe 😊😊😊

  • @shiva45-nd6ky
    @shiva45-nd6ky 4 месяца назад +2

    Nice video Bai ji

  • @DhillonFarm-qe2hs
    @DhillonFarm-qe2hs 3 месяца назад

    Salute good job Singh Saab G 👏👏👏

  • @JaspreetSingh-w7v
    @JaspreetSingh-w7v 4 месяца назад +3

    ਬਾਈ ਜੇ ਇਸ ਦੀ ਮੋਟਰ ਨੂੰ ਰਾਸਤਾ ਨਹੀਂ ਜਾਂਦਾ ਫਿਰ ਇਹ ਘੂਸਾ ਕਿਉਂ ਘੂਸੀਆਂ ਭੋਰਦਾ ਯਾਰ ।

  • @kuljindersingh2880
    @kuljindersingh2880 3 месяца назад

    Sira karta y babe wala pat bilkul sach

  • @shergill4996
    @shergill4996 4 месяца назад +4

    Chak de 🎉🎉

  • @kiranNagi6569
    @kiranNagi6569 3 месяца назад

    10:03 well said veere... 👍🏻👍🏻

  • @MoneySingh-nu2ot
    @MoneySingh-nu2ot 4 месяца назад +2

    Love from Armenia❤

  • @khushimajumder4334
    @khushimajumder4334 4 месяца назад +7

    Hun nihang kithe gaye kudiya nu hi himmat karni payegi

  • @GurmeetSingh-z4s
    @GurmeetSingh-z4s 4 месяца назад +3

    As dhaba khotta da lon ve fri melda ek baar a ve try karo

  • @punjabps5361
    @punjabps5361 3 месяца назад +1

    Veer ne bilkul shi kiha

  • @PrabhKaur-f3u
    @PrabhKaur-f3u 4 месяца назад +4

    ❤❤❤❤😂😂

  • @G.S.aulakh
    @G.S.aulakh 3 месяца назад

    You are always right keep it brother

  • @RanjisinghHanda
    @RanjisinghHanda 3 месяца назад

    Good job 22😂😂😂 ji

  • @Daksh1980
    @Daksh1980 4 месяца назад

    Good 👍 Job my dear bro

  • @RamanDeep-p9f
    @RamanDeep-p9f 3 месяца назад +2

    Nle kha di aa jaane pochn vali aa kodie di v galt ne 50%ida nhi ho sakda koi baltkar nhi aa love ralesn

  • @navdeepsingh5815
    @navdeepsingh5815 3 месяца назад

    Hahaha bhra koi jawab nahi

  • @JatinderKaur-v6c
    @JatinderKaur-v6c 3 месяца назад

    Wah bhai bhai Amritpal di support kiti tu good veer

  • @sahibsinghgill455
    @sahibsinghgill455 4 месяца назад +2

    Ar you Right Bro ❤❤❤❤❤❤❤

  • @NirmalSingh-sj7dc
    @NirmalSingh-sj7dc 4 месяца назад +4

    😀😁😂

  • @bindikhaira7779
    @bindikhaira7779 4 месяца назад +2

    ਵਾਹਿਗੁਰੂ ਜੀ

  • @harpreetmander810
    @harpreetmander810 3 месяца назад

    Very God job bro 🙏 ❤❤❤❤❤❤❤

  • @damanpreet6333
    @damanpreet6333 4 месяца назад +4

    Hi punjab ala ji good morning ji kive ho tusi ❤❤❤❤❤👍👍👍👍🥳🥳🥳🥳Sira lata a....