Ramanprabh and bugdhi family funny video

Поделиться
HTML-код
  • Опубликовано: 21 окт 2024

Комментарии • 558

  • @Londonukk
    @Londonukk 29 дней назад +2

    ਇਹ ਜੱਟ ਨਹੀ ਹੈ ਆਪਣੇ ਆਪ ਨੂੰ ਜੱਟ ਸਮਝ ਦੇ ਲੋਕਾਂ ਨੂੰ ਦੱਸ ਦੇ ਅਸੀ ਜੱਟ ਹਾ 😂😂

  • @Jaggilakhia05
    @Jaggilakhia05 2 месяца назад +32

    Sister ਬਹੁਤ ਵਧੀਆ ਤਰੀਕੇ ਨਾਲ ਇਹਨਾਂ ਕੰਜਰਾਂ ਦੀ ਉਕਾਤ ਦਿਖਾਤੀ😂😂😂

  • @SarbjitTrucker
    @SarbjitTrucker 2 месяца назад +20

    ਭੈਣ ਜੀ ਬਾਬਾ ਨਾਨਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @sandydhanoa2164
    @sandydhanoa2164 2 месяца назад +2

    Kalaakar sab de saanjhe hunde par ohna diya gharwaliyan ni 😅😅😂😂😂my fav line

  • @GurwinderSingh-zi4fd
    @GurwinderSingh-zi4fd 2 месяца назад +26

    ਬੜੀ ਜਨਤਾ ਵੇਹਲੀ ਆ, ਏਹਨਾਂ ਨੂੰ ਵੇਖਣ ਲਈ,,ਬਾਕੀ ਇਹ, ਸਾਰੇ, ਪੈਸਾ ਜਿਵੇਂ ਨਚਾਈ ਜਾਂਦਾ,,ਦੁਨੀਆਂ ਨੱਚੀ ਜਾਂਦੀ ਆ,,

  • @12345673148
    @12345673148 5 дней назад

    Tuhada Punjabi da lehja Moge wali side da e....so sweet of you ❤

  • @AmandeepKour-me2og
    @AmandeepKour-me2og Месяц назад +2

    Waa yr ki video bnai h meri ta hsi ni rukdi 😂😂😂😂😂😂😂

  • @guribathinda-wb9mu
    @guribathinda-wb9mu 2 месяца назад +16

    ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਖੁੱਲੇ ਡੁੱਲੇ ਪੈਸ਼ੇ ਦੇਈ

  • @RajwinderRajwinder-k9o
    @RajwinderRajwinder-k9o 2 месяца назад +37

    ਬੇਟੀ ਬੋਲਦੀ ਬਹੁਤ ਸੋਹਣੀ 🎉🎉🎉🎉

    • @guribathinda-wb9mu
      @guribathinda-wb9mu 2 месяца назад +4

      ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਖੁੱਲੇ ਡੁੱਲੇ ਪੈਸ਼ੇ ਦੇਈ

    • @gurwindersinghgill3288
      @gurwindersinghgill3288 2 месяца назад

      Very nice beautiful ji ❤❤

    • @dilpreet5810
      @dilpreet5810 2 месяца назад +1

      ⁠@@guribathinda-wb9muਇਹ ਕੋਈ ਤਰੀਕਾ ਭੀਖ ਮੰਗਣ ਦਾ 😅

    • @guribathinda-wb9mu
      @guribathinda-wb9mu 2 месяца назад

      @@dilpreet5810 ਤੁ kheda pa de kajusa

    • @rupindersandhu27188
      @rupindersandhu27188 2 месяца назад +1

      ​@@dilpreet5810 Good 😂😂😂

  • @jorajatt3506
    @jorajatt3506 2 месяца назад +7

    ਤੁਹਾਡੇ ਪਿੰਡ ਵਾਲੇ ਬਾਬਾ ਤੋਂ ਹੱਥ ਹੌਲਾ ਕਰਾਉਣਾ ਇਹਦਾ 😂😂

  • @merikalam6846
    @merikalam6846 2 месяца назад +4

    Pehli bar youtube te Rosted Girl Dekhi boht vdhiya awaz a kudi di ❤😊

  • @GurpreetSingh-ii3gt
    @GurpreetSingh-ii3gt 2 месяца назад +7

    ਤੂੰ ਵੀ ਭੈਣੇ ਬਹੁਤ ਇਹਨਾਂ ਦੀ ਲਾਭ ਕਰਦੀਆਂ😂😂

  • @KulvirKulvir-e7q
    @KulvirKulvir-e7q 2 дня назад

    Ahh jagpreet jehi di shakkal dekh ke ullttii krrnn nu mnn krda😅

  • @Shahhasnain-s7i
    @Shahhasnain-s7i 2 месяца назад +5

    Waaz bade soni aaa 😂chitrol bada aat kita 😅😅😅😅😅😅😅😅😅

  • @PrincessDj-j5c
    @PrincessDj-j5c 14 дней назад

    ਰਮਨ ਨੂੰ ਵਲੇਟੋ 3,4 ਵਡਿਉਂ ਹੋਰ ਬਣਾਉਂ🙏🏻🙏🏻🙏🏻

  • @kiransandhu2221
    @kiransandhu2221 2 месяца назад +2

    Prank call was so embarrassing..😆 he’s dying she goes shut up!! Haha

  • @jaswinderkaur4152
    @jaswinderkaur4152 27 дней назад

    😂😂😂😂😂😂sadi kyi ah 😂😂😂😂😂😂😂😂😂😂apne gharwale di😂

  • @Ekam_DON
    @Ekam_DON 2 месяца назад +6

    Aa ਗਈ ਵੀਡਿਓ nic 🎉

  • @veerdhillon009
    @veerdhillon009 Месяц назад

    yrrr 5:57 te tuhada hasa kina sohna c yr sara kuj ehna sohna e awaj smile te app kine k sohne hovo ge dii tusi yr😅

  • @veerdhillon009
    @veerdhillon009 Месяц назад

    hahahaha yr tuhadiyn glln tuhadi awaj te tuhadi comedy nale roast sara kuj ena gahint a yrr ❤❤😂😂😂😂

  • @Anvlogsvillager
    @Anvlogsvillager Месяц назад

    Ja yr didi so funny 😂😂😂😂😂😂😂😂😂😂😂😂😂😂😂😂

  • @bonypalasour761
    @bonypalasour761 2 месяца назад +17

    ਰੱਬ ਨਾਂ ਕਰੇ ਕਦੀ ਕਿਸੇ ਦੇ ਵੀ ਘਰ ਐਕਸੀਡੈਂਟ ਵਾਲਾ ਫੋਨ ਆਵੇ,ਜਿਨ੍ਹਾਂ ਦੇ ਆਏ ਆ ਇਹ ਫੋਨ ਓਨਾਂ ਨੂੰ ਪੁੱਛ ਕੇ ਵੇਖੋ,ਪੈਰਾਂ ਥੱਲੋਂ ਜਮੀਨ ਨਿੱਕਲ ਜਾਂਦੀ ਤੇ ਦਿਮਾਗ ਵੀ ਕੰਮ ਨੀਂ ਕਰਦਾ 5 - 7 ਮਿੰਟ ।ਆਹ ਕਤੀੜਾਂ ਨੂੰ ਕੀ ਪਤਾ,

  • @Maasoom_Musaltaa
    @Maasoom_Musaltaa 2 месяца назад +13

    @4:31 ਫੂਕਰਾ ਮੂਛਾਂ ਨੂੰ ਵੱਟ ਵੀ ਦਿੰਦਾ 😂😂

    • @Sran-g2q
      @Sran-g2q 2 месяца назад

      He kethe muccha 😂😂😂

  • @Harshveersingh22109
    @Harshveersingh22109 2 месяца назад +7

    ਬਸ ਆ ਹੀ ਕਸਰ ਬਾਕੀ ਸੀ ਹੋਰ ਪਤਾ ਨੀ ਕੀ ਕੀ ਦੇਖਣ ਨੂੰ ਰਿਹ ਗਿਆ ਜਿਣਸੋ ਕੁੱਝ ਕਰ ਲਉ ਜਿੰਦਗੀ ਵਿੱਚ
    17:20 ਅੱਛਾ ਯੂ ਟਿਊਬ ਮੈਨੂੰ ਤਾ ਪਹਿਲੀ ਵਾਰ ਵਿੱਚ ਸਾਈਕਲ ਟਿਊਬ ਸੁਣਿਆ😂
    ਬਹੁਤ ਵਧੀਆ ਵੀਡੀਓ
    ਸਦਾ ਨਵੀ ਵੀਡੀਓ ਦੀ ਉਡੀਕ ਵਿੱਚ।
    ਧੰਨਵਾਦ

  • @ShivdeepSingh-z4c
    @ShivdeepSingh-z4c 2 месяца назад +4

    Bhut wadiyaa waddi bhain❤😅😅

  • @jaswinderkaur4152
    @jaswinderkaur4152 27 дней назад

    😂😂😂😂😂mix medicine 😂😂😂

  • @wanik.550
    @wanik.550 2 месяца назад +1

    In last, baby said hey... That was best... though yoir videos are always great..

  • @jaswinderkaur4152
    @jaswinderkaur4152 27 дней назад

    😂😂😂😂😂😂😂😂😂😂😂😂excusive😂😂😂😂😂😂😂😂

  • @virkpoonam5347
    @virkpoonam5347 2 месяца назад +4

    Tuhada patience level is insane seriously.... Ehna nu dekhde nd video bnone😅😅

  • @sabpreetkaur3878
    @sabpreetkaur3878 2 месяца назад +5

    Thdi awaz bht sohni a nd videos v 👌

  • @InderjeetNehal
    @InderjeetNehal 2 месяца назад +2

    Veere vadiya video banode ho lage reho

  • @jagroop911
    @jagroop911 2 месяца назад +2

    Prank ala kmm ta sirraaa sirraaaaa 😂😂😂😂😂

  • @deepsahota9826
    @deepsahota9826 Месяц назад

    Love you 😘 mam buth ghnt video bani ..❤❤❤

  • @KariDhugga
    @KariDhugga 2 месяца назад +5

    ਮੈਡਮ ਜੀ ਤੁਸੀ ਬਾਸੀ ਫੁਕਰੇ ਨੂੰ ਤੁਸੀ ਪੑਮੋਟ ਕਰਦੇ ਉਹ ਚੰਗਾ ਨਹੀ ਲਗਦਾ ਬਾਕੀ ਤੁਹਾਡੀ ਵੀਡੀਓ ਚੰਗੀ ਹੁੰਦੀ ਹੈ

  • @JagtarSingh-o6v
    @JagtarSingh-o6v Месяц назад

    Mai v madm bhot bhot purara subscriber aa

  • @lucksantyoffical
    @lucksantyoffical 18 дней назад

    Awaz kaint aa tuhadi. 👌🏻

  • @gurwindersinghgill3288
    @gurwindersinghgill3288 2 месяца назад +1

    Bilkul,sahi,gal .Punjabi rosette girl ji ❤❤

  • @BaljitSingh-gr2lc
    @BaljitSingh-gr2lc Месяц назад +1

    ❤❤❤❤❤❤❤❤❤

  • @ROOPI1313
    @ROOPI1313 2 месяца назад +2

    MERI AAJ DE DIN DI SAB TO ATT CRAAA GHAINTTTTTT VIDEO 😅😂😅😂😀😃😂🤣

  • @deepdeep2435
    @deepdeep2435 2 месяца назад +15

    ਇਹਨਾਂ ਨੂੰ ਏਥੇ ਮਸਾ ਦੇਖੀ ਦਾ ਇਹਨਾਂ ਚਵਲਾ ਵੇਖਣ ਦੀ ਹਿੰਮਤ ਨਹੀਂ ਦਿਲ ਕਰਦਾ ਏ ਇਹਨਾਂ ਦਾ ਬੂਥਾ ਭੰਨੇ

  • @addsachjugaadsach2136
    @addsachjugaadsach2136 2 месяца назад +3

    Achi lggi bhaine teri video

  • @baljinder7515
    @baljinder7515 Месяц назад

    You have a very sweet voice keep it up🤟

  • @Law_wali_Ladki_meenu
    @Law_wali_Ladki_meenu Месяц назад

    Main hundi Ron lag jandi te bhaag k jandi

  • @desinri2958
    @desinri2958 Месяц назад

    Sister baki carry on gaint laga tuhada content waheguru g chardikla ch rakhan tuhanu

  • @ajayathwal5384
    @ajayathwal5384 2 месяца назад +2

    Bilkul sahi Gal hai dear 😂😂

  • @User19navneet
    @User19navneet 2 месяца назад +1

    Veri nice 👍 vedio bnai tusi ji ena di eda hi bejti kro 😂😂😂

  • @Dimplehans786
    @Dimplehans786 2 месяца назад

    Tusi madam g ਹਸਦੇ ਬੁਹਤ ਸੋਹਣਾ 😅❤

  • @KaurSukhPB06
    @KaurSukhPB06 2 месяца назад +6

    ਏਨੇ ਤਾਂ ਕੁਜ ਪੈਸਿਆਂ ਲਈ hair treatment ਦੇ 2ਵਲੋਗ ਬਣਾ ਦਿੱਤੇ..ਤੇ ਹੁਣ ਦਸਦੀ ਆ ਕੀ ਮੈਂ ਤਾਂ hair extensions wig use ਕਰਦੀ ਸੀ..ਬਹੁਤ ਗੰਦੀ ਔਰਤ ਆ ਇਹ..ਆਉਣ ਦੋ 4 5 ਵੀਡੀਓ ਰਮਨ ਗਿੱਲ ਤੇ 👌

    • @Sran-g2q
      @Sran-g2q 2 месяца назад

      Pehla ta tuse kudi aa Ena da gand dekhna band kro
      Jehda Ena nu sir chadiya kudi ne chada rakhiya sir
      Jehda tuse Ena de gand vlog dekh de ho
      Ki dekhna Ena da me ta Ena vicho kesa nu janda tak v nhk
      Bas time pass laye aa video dekh reha sab to jyada kudi aa vlog dekh reha Ena de
      Ena di fake life dekh ke
      Kudi aa soch diya sadi life v eda hauge viah to badh
      Par jdo viah ho janda Fer jdo eda di fake life nhi meldi
      Fer ladai jagda hunda aa ghra vich

  • @KulwinderKaur-xw9zc
    @KulwinderKaur-xw9zc 2 месяца назад +8

    Balu ramgadiya pind sadd ke chl gya😂😂😂😂

  • @karmucheema8329
    @karmucheema8329 2 месяца назад +4

    Aawaj very nice g ❤,,,,

  • @babbuvirk8600
    @babbuvirk8600 2 месяца назад +1

    Good job bhain meri 😂sahi kiha video ch 👍👍

  • @kaur_aussie
    @kaur_aussie 2 месяца назад

    Oh god … from 8:34 till 10:37 was totally hilarious ….. I can’t stop my laughter during that particular timming…. 😂😂😂😂😂

  • @Pinda-alle-chober
    @Pinda-alle-chober 2 месяца назад +7

    ਨਾ ਬਈ ਆਪਣਾ ਜੇਰਾ ਨੀ ਹੈਗਾ ਇਨਾ ਦੀਆਂ ਪੂਰੀਆਂ ਚੱਬਲਾ ਦੇਖੀਏ ਜਾਂ ਸੁਣੀਏ ਇੱਥੇ ਵੀਡਿਓ ਚ ਦੇਖ ਕੇ ਨਿਹਾਲ ਹੋ ਗਏ ਆ😂

  • @Baljinder669
    @Baljinder669 2 месяца назад +4

    ਧੰਨ ਆ ਤੁਸੀਂ ਜਿਹੜੀਆਂ ਇਹਨਾਂ ਦੀਆਂ ਚਵਲਾਂ ਸੁਣ ਕੇ ਵੀਡਿਓ ਬਣਾਉਂਦੇ ਓ ਮੇਰਾ ਤਾਂ ਦਿਮਾਗ ਖ਼ਰਾਬ ਹੋ ਗਿਆ ਇਹਨਾਂ ਦੀਆਂ ਚਵਲਾਂ ਸੁਣ ਕੇ

    • @kaurjassu7520
      @kaurjassu7520 2 месяца назад +1

      Ryt ਇਹ v mnu ta ਵਾਲੀ ਵੇਹਲੀ ਲੱਗਦੀ ਆ, ਜੋਂ ਲੋਕਾਂ ਦੀ ਬਕਵਾਸ ਸੁਣ k ਵੀਡਿਓ ਬਣਾ ਰਹੀ ਜੇ ਕੁਝ ਪਾਉਣ ਵੀਡਿਓ ਚੌ ਕੋਈ ਵਧੀਆ content ਪਾਵੇ

    • @Baljinder669
      @Baljinder669 2 месяца назад

      ​@@kaurjassu7520 ਠੋਡੀ ਗੱਲ ਨਾਲ਼ ਸਹਿਮਤ ਹਾਂ ਮੈਂ ਬੀ ਇਹਨਾਂ ਚਵਲਾਂ ਦੀ ਵੀਡਿਓ ਪਾਉਣ ਦੀ ਕੀ ਲੋੜ ਆ. ਪਰ ਇੱਕ ਗੱਲ ਇਹ ਵੀ ਆ ਕੇ ਕੋਈ ਕੁੜੀ ਤਾਂ ਇਹਨਾਂ ਚਵਲਾਂ ਤੇ ਬੋਲਣ ਲੱਗੀ

    • @Baljinder669
      @Baljinder669 2 месяца назад

      ​@@kaurjassu7520ਤੁਸੀਂ ਵੀ insta ਤੇ short video ਬਣਾਉਂਦੇ ਓ

  • @harpreetbawa7743
    @harpreetbawa7743 2 месяца назад +1

    ਬੁੱਗੜੀ ਬ੍ਰਾਂਡ 😂😂

  • @muskanseth7178
    @muskanseth7178 2 месяца назад +1

    Omygod 😂😂fr fr fr??? Chl accident hi hoya🤭🤣kuch jyada nuksaan ni hoyaa 😂

  • @sanjeevmaman617
    @sanjeevmaman617 2 месяца назад +2

    hahahaha tuna tana tap leya huna aa😂😂

  • @RamanDeep-p9f
    @RamanDeep-p9f 2 месяца назад

    100 💯 share ji ok fast time video pori daki sa

  • @sukhchainsingh-et3uy
    @sukhchainsingh-et3uy 2 месяца назад +1

    Bot vdiya lagi video ❤❤❤❤❤❤❤ khush raho

  • @gurjitdhillon4789
    @gurjitdhillon4789 2 месяца назад +1

    ਸਤਿ ਸ੍ੀ ਅਕਾਲ ਜੀ ur voice wow aa video eni badeya nahi si 🎉❤ jado tusi hasde ho hor v lovley lagde ho ji🎉❤ ajj thora jeha galla khrab lagda tuhada ji 😂❤ baki chardi kala vich raho rab tuhanu taraki bakse ji 🎉🎉❤❤

  • @kusamverma4855
    @kusamverma4855 Месяц назад

    Hello roster girl ap kee awaz bauat nice a❤❤

  • @sammy5768
    @sammy5768 2 месяца назад +1

    Way of talk bohut sohna👌👌

  • @malhi09
    @malhi09 2 месяца назад

    atttt krati aa puri 👌🏻👌🏻 jo mrzi aa tuhadi awaz bhut ghaint aa ❤

  • @ramanladharraman2124
    @ramanladharraman2124 2 месяца назад +2

    Punjabi Roaster girl❤❤❤❤❤❤

  • @Meenakshiprathna2978
    @Meenakshiprathna2978 2 месяца назад +1

    Really I love your voice and way you are roasting❤

  • @WelcomeEntertainment-nd8dg
    @WelcomeEntertainment-nd8dg 2 месяца назад

    Sis sira lata poora ❤❤❤❤❤god bless u nd full spot

  • @nikkikour6326
    @nikkikour6326 2 месяца назад

    Bdi cllas lende o tusi haha vgood❤❤❤❤❤❤❤

  • @AmandeepKaur-zb5tb
    @AmandeepKaur-zb5tb 2 месяца назад +1

    Bhaut sohni video hundi a.

  • @sukhchainbhullar3323
    @sukhchainbhullar3323 2 месяца назад

    main ohdo to thuadiaa video dekh riha jdo tusi shru kita c ,, bht vadia g

  • @Hunterjatt79
    @Hunterjatt79 2 месяца назад

    4:33 ਮਹਾਂ ਛਪਰੀ +ਛਪਰੀ ਪਰੈਂਕ=ਮਹਾਂਫੁੱ,,, ਲੋਕਾਂ ਦਾ ਸਰਦਾਰ 😂😂😂😂😂😂😂😂😂😂

  • @jyotisharmabrar4877
    @jyotisharmabrar4877 2 месяца назад

    Hihihi didi tusi saltia vali gl bhut sohni kiti a bhut vadia trike nl tusi video bnonde o.

  • @BaldeepDhaliwal-
    @BaldeepDhaliwal- 2 месяца назад +1

    Aah jine v punjab de vlogers aa mera dil karda sarya nu apne gahr kahne te balama
    Te phir ehna de kahne ch ਸਲਫਾਸ padaa oh v asli wali ਬਾਵੇ ਤੇ ਮਨਜੀਤ ਵਾਲੀ ਨੀ😊

  • @dhaliwalabhi97
    @dhaliwalabhi97 2 месяца назад +1

    Hahaha keep it up 😂

  • @Yuvi007Dancevideo
    @Yuvi007Dancevideo 2 месяца назад +1

    bhot vadiya maam god bls u 😊

  • @harjeetsinghcheema5452
    @harjeetsinghcheema5452 2 месяца назад +1

    Punjabi aage oye😂😂😂❤

  • @Sahijpreet1
    @Sahijpreet1 2 месяца назад

    ਮੈਡਮ ਤੁਹਾਡੀ ਆਵਾਜ਼ ਬਹੁਤ ਪਿਆਰੀ ਅਤੇ ਮਿੱਠੀ ਹੈ, ਬਹੁਤ ਸੋਹਣਾ ਬੋਲਦੇ ਹੋ ਤੁਸੀਂ ❤

  • @ParamjitKaur-uq4mj
    @ParamjitKaur-uq4mj 2 месяца назад

    Hello my sweet punjabi roster girl God bless you

  • @RanjeetSinghDullat-cq5ko
    @RanjeetSinghDullat-cq5ko 2 месяца назад

    Tuhadi awaaz bhot sohni aw 👌👌❤❤❤ nd roasting 🔥

  • @dawindersinghrathore4395
    @dawindersinghrathore4395 2 месяца назад

    Bahut vadhiya sister keep it up

  • @Goldy2424
    @Goldy2424 2 месяца назад

    Kya baat aa wadia punjabi carry minatti love you dear ❤❤❤ frm Jalandhar

  • @ranjitkour8550
    @ranjitkour8550 2 месяца назад +1

    Dekhn to pehla hi like ❤❤

  • @kamalkhattra1313
    @kamalkhattra1313 2 месяца назад

    Bhut vdia video thuhadi
    Rabb thuhanu hamesha khush rakha ❤

  • @kamalsandhu5815
    @kamalsandhu5815 2 месяца назад +2

    Meri beti de halke j vinge dand boht pyare lgde aa

  • @tajbirsingh7440
    @tajbirsingh7440 2 месяца назад

    Toona tapp lya❤❤❤❤ o MG sahi sis dangar jahi lagdi aaa

  • @RajKaur-bz1yu
    @RajKaur-bz1yu 2 месяца назад +1

    Full sport ind army
    Bhot wdya video ji

  • @DavinderSingh-fu7xg
    @DavinderSingh-fu7xg 2 месяца назад

    👌👌 ghaint roast chakk k rkho kamm nu bhut sarra pyar from Canada 🇨🇦

  • @Deepjotsingh398
    @Deepjotsingh398 2 месяца назад +1

    Sohni banai a video kudiye ❤❤

  • @malhi09
    @malhi09 2 месяца назад

    binge danda valiye 😂😂😂😂 tu roast booo ghaint krdi aa

  • @user-lk8ub8rj1igagandeep
    @user-lk8ub8rj1igagandeep 2 месяца назад +1

    App but Sona boldi ho ji 👌👌👌🥰🥰🥰🥰 so cute ji

  • @LuckyBrar-lj1xz
    @LuckyBrar-lj1xz 2 месяца назад +1

    Your voice is sweet 😍😍😍😍

  • @gagansandhu3181
    @gagansandhu3181 2 месяца назад

    Good work ❤❤very nice video 🇫🇷🇫🇷🙏

  • @mndipnarain0612
    @mndipnarain0612 2 месяца назад +1

    😂😂😂 hamlaawar mayank 😂😂😂

  • @AmandeepSodhi-i3s
    @AmandeepSodhi-i3s 2 месяца назад

    ਭੈਣ ਬੁਹਤ ਸੋਹਣੇ ਤਰੀਕੇ ਨਾਲ ਰੋਸਟ ਕੀਤਾ ਤੁਸੀਂ .. ਬੁਹਤ ਗੱਲਾਂ ਭਵਾ ਮਜ਼ਾਕੀ ਲਹਿਜੇ ਚ ਕੀਤੀਆਂ ਪਰ ਹੈ ਸਾਰੀ ਅੱਜ ਦੀ ਸਚਾਈ , ਜਨਾ ਖਨਾ ਹੀ ਵਲੋਗਰ ਬਣਿਆ ਫਿਰਦਾ, ਵੀਵੋ ਓਪੋ ਜਹੇ ਫੋਨ ਸਾਰੇਆ ਕੋਲ ਹੈਗੇ ਆ ਬਸ ਸਵੇਰੇ ਉੱਠ ਕੇ ਨਾ ਮੂਹ ਧੋਂਦੇ ਨਾ ਨਹਾਉਂਦੇ ਹੋ ਜਾਂਦੇ ਸ਼ੁਰੂ ,ਨਾ ਵਲੋਗ ਦਾ ਸਿਰ ਨਾ ਮਥਾ , ਨਾ ਕੋਈ ਕੋਨਟੇਂਟ ਨਾ ਕੱਖ ਐਡੀਟਿੰਗ ਦਾ ਪਤਾ , ਲੈ ਦਸ ਅੱਜ ਸਾਡੀ ਮੱਝ ਸੂ ਪਈ , ਲੋਕ ਵੀ ਸਾਲੇ ਵੀ ਤੁਸੀਂ ਕਦੇ ਮੱਝ ਸੂਈ ਨਈ ਦੇਖੀ , ਉਪਰੋਂ ਉਹ ਜਾਅਲੀ ਅਕਸ਼ੇ ਕੁਮਾਰ - ਕਿਦਾ ਦੀ ਲੱਗੀ ਤੁਹਾਡੇ ਭਰਾ ਦੀ ਐਕਟਿੰਗ , ਉਹ ਸਾਲਾ ਕਹੀ ਜਾਂਦਾ ਮੇਰਾ ਐਕਸੀਡੈਂਟ ਹੋ ਗਿਆ ਮੈਂ ਮਰ ਚਲਾ .. ਅਗਿਓ 1997 ਤੋਂ ਪਹਿਲਾਂ ਦੀ ਨਹਾਤੀ ਉਸਦੀ ਘਰਵਾਲੀ ਕਹਿੰਦੀ ਅੱਛਾ ...

  • @babbudhaliwal5325
    @babbudhaliwal5325 2 месяца назад +1

    bahut nice video g bugdi te bnao plzz

  • @That_girl7070
    @That_girl7070 27 дней назад +1

    Brand nu tu gucchi da bag a😌

  • @amitbhatia0000
    @amitbhatia0000 2 месяца назад

    haha bhain schi hassa hi a sala😂😂

  • @virk3074
    @virk3074 2 месяца назад

    Good sooo funny 😁😁😅

  • @minturandhawa7805
    @minturandhawa7805 2 месяца назад

    Roasting bahut vadia hundi aa tuhadi

  • @majha5874
    @majha5874 2 месяца назад +2

    Hun chandigarh ann k hair cutting kar te , chandigarh da pani lag gye Raman ,nice vlog sister God bless you

    • @MandeepKaur-in1rp
      @MandeepKaur-in1rp 2 месяца назад

      Bhain eh ohi rmn jo boldi jo mrzi ho jye mai kde jean nhi pouni hun Chandigarh Jake jean pa rhi kina jhuth bolda eh

    • @virkpoonam5347
      @virkpoonam5347 2 месяца назад

      I also notice this thing​@@MandeepKaur-in1rp

  • @JatinderSingh-xq7pw
    @JatinderSingh-xq7pw 2 месяца назад

    Tuhadi Awaaz bht vdiya ji- vlog v tuhade bht ghaint hunde😂😂 -god bless you