RABB DE RANG | ਰੱਬ ਦੇ ਰੰਗ | EP 33 | خدا کے رنگ | MR MRS DEVGAN | NEW PUNJABI WEB SERIES 2024

Поделиться
HTML-код
  • Опубликовано: 25 окт 2024

Комментарии • 764

  • @palsaab9116
    @palsaab9116 3 месяца назад +104

    ਇਹ ਥੱਪੜ ਬਹੁਤ ਪਹਿਲਾਂ ਪੈਣਾ ਚਾਹੀਦਾ ਸੀ ਪਾਪਾ ਜੀ ਵਾਹਿਗੁਰੂ ਤੁਹਾਨੂੰ ਹਿੰਮਤ ਦੇਣ

    • @ਹਰਪਾਲ7653
      @ਹਰਪਾਲ7653 3 месяца назад +4

      ਹੁਣ ਕਹਾਣੀ ਦੇ ਹਿਸਾਬ ਨਾਲ ਹੀ ਵੱਜਣਾ ਸੀ

  • @karmitakaur3390
    @karmitakaur3390 3 месяца назад +96

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @championgamemap6485
    @championgamemap6485 3 месяца назад +33

    ❤ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਦੇਵ ਮਿੰਦੋ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੋੜੀ ਤੇ ❤

  • @arshdeepsinghmaan7190
    @arshdeepsinghmaan7190 3 месяца назад +342

    Jish jish nu hun mindo te dev de viah wala part de udeek hai oh like kro

  • @ChamanlalKashyap
    @ChamanlalKashyap 3 месяца назад +17

    ਬਹੁਤ ਵਧੀਆ ਪਾਪਾ ਜੀ ਬੁੜੀ ਦੇ ਇੱਕ ਥੱਪੜ ਹੋਰ ਜੜਦੇ❤❤❤

  • @satinderkaur7627
    @satinderkaur7627 3 месяца назад +13

    ਇਹ ਗੱਲ ਸਹੀ ਅਜ ਕਲ ਇਨਸਾਨੀਅਤ ਘੱਟ ਆ ਜਮੀਰ ਮਰ ਗਏ ਲੋਕਾਂ ਦੇ

  • @balrajkaurbalraj49
    @balrajkaurbalraj49 3 месяца назад +13

    ,ਬੁੱਢੀ ਦੇ ਚਪੇੜ ਵੀ ਪੈ ਗਈ ਪਰ ਆਕੜ ਹਾਲੇ ਵੀ ਢੈਲੀ਼ ਨੀ ਹੋਈ, ਬਾਪੂ ਜੀ ਹੋਰ ਧਰੋ ਏਹਦੇ

  • @bharatbhushansachdeva7656
    @bharatbhushansachdeva7656 3 месяца назад +53

    ਕਿਰਨ ਸ਼ੇਰਨੀ ਬਣੀ ਰਹੀ ਤੇਰੇ ਸੱਸ ਤੇ ਸਹੁਰਾ ਤੇਰੇ ਨਾਲ ਚਾਲ ਚਲਣਗੇ ਬਚ ਕੇ ਰਹੀਂ

  • @bharatbhushansachdeva7656
    @bharatbhushansachdeva7656 3 месяца назад +71

    ਦੇਵ ਦੀ ਦਾਦੀ ਦੇ ਇਸ ਤਰਾਂ ਹੀ ਚਪੇੜ ਪੈਣੀ ਚਾਹੀਦੀ ਸੀ ਦੇਵ ਦੇ ਦਾਦੇ ਨੇ ਬਹੁਤ ਵਧੀਆ ਕੀਤਾ

  • @JasvirKaurDhaliwal-z6d
    @JasvirKaurDhaliwal-z6d 3 месяца назад +25

    ਅਸਲ ਜ਼ਿੰਦਗੀ ਵਿੱਚ ਪਾਪਾ ਜੀ ਦਾ ਦੇਵ ਵੀਰ ਦਾ ਕੀ ਰਿਸ਼ਤਾ?

  • @anmolkahlon1974
    @anmolkahlon1974 3 месяца назад +22

    ਇਹ ਧੱਪੜ ਪਹਿਲੋ ਵਜਣਾ ਚਾਹੀਦਾ ❤❤

  • @ManjitKaur-bf2jw
    @ManjitKaur-bf2jw 3 месяца назад +34

    ਘਰ ਤੋ ਪਹਿਲਾਂ ਬਾਹਰਲੇ ਜਿਆਦਾ ਜਾਣਦੇ ਹੁੰਦੇ ਨੇ

  • @anudeepkaur785
    @anudeepkaur785 3 месяца назад +224

    ਬਿਨਾਂ ਦੇਖੇ ਲਾਈਕ ਦੇਵ ਵੀਰੇ

  • @BhupinderSingh-zf7tn
    @BhupinderSingh-zf7tn 3 месяца назад +21

    ਪੁੱਤ ਮਰਿਆ ਹੋਵੇ ਤਾਂ ਮੂੰਹ ਤੋਂ ਮੱਖੀ ਨੀ ਉਡਦੀ ਪਰ ਇਹ ਮਾਂ ਕਦੇ ਨੋਪਾਲਿਸ ਨਹੀਂ ਲੈਹਣ ਦਿੰਦੀ ਤੇ ਸੁਰਖ਼ੀ ਨੀ ਲਾਉਦੀ

  • @singhsaab7601
    @singhsaab7601 3 месяца назад +31

    ਦੇਵ ਦੇ ਦਾਦਾ ਜੀ ਨੇ ਜਦ ਦਾਦੀ ਦੇ ਥੱਪੜ ਮਾਰਿਆ ਤਾਂ ਬਹੁਤ ਹੀ ਵਧੀਆ ਲੱਗਾ ੳੁਸ ਦੇ ਨਾਲ ਇਝ ਹੀ ਹੋਣਾ ਚਾਹੀਦਾ ਸੀ

  • @AmandeepSingh-bu4wn
    @AmandeepSingh-bu4wn 3 месяца назад +12

    ਮਾਤਾ ਨਾਲ ਬਹੁਤ ਵਧੀਆ ਹੋਇਆ ਏ

  • @harkiratsinghkhalsa5635
    @harkiratsinghkhalsa5635 3 месяца назад +20

    ਦੇਵ ਗੁੱਸੇ ਵਿੱਚ ਬਿਲਕੁਲ ਸਹੀ ਗੱਲ ਕਰਦਾ ਜਾਂਦੀਆਂ ਇਦਾ ਦੀਆਂ ਨਹੀਂ ਹੁੰਦੀਆਂ ❤❤

  • @NarinderKaur-y7o
    @NarinderKaur-y7o 3 месяца назад +20

    ਗੁਡ ਦੇਵ

  • @Sharnjeet-g9k
    @Sharnjeet-g9k 3 месяца назад +17

    ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ ❤❤

  • @indianpunjab295
    @indianpunjab295 3 месяца назад +23

    ਕੱਲ ਬਹੁਤ ਉਡੀਕ ਕੀਤੀ ਸੀ

  • @GoraKaler-z4q
    @GoraKaler-z4q 14 дней назад

    👍🏻👍🏻👍🏻👍🏻ਬਹੁਤ ਸੋਹਣੀ ਐਕਟਿੰਗ ਕਰਦੇ ਪਏ ਸਾਰੇ ਜਾਣੇ 🫣🫣🫣🫣

  • @surindersandhu8077
    @surindersandhu8077 3 месяца назад +8

    Aaj ਤਾਂ bapu ji ਨੇ ਕਮਾਲ hii ਕਰਤੀ 🎉🎉🎉🎉

  • @JasbirKaur-rv2jv
    @JasbirKaur-rv2jv 3 месяца назад +9

    Waheguru ji ess trah di daadi kisi nu na Dave te naa SAS very badd Dev di maa bahut vadiya ha Manpreet v waheguru ji ehna nu Shakti deoo ji

  • @biljandersingh5142
    @biljandersingh5142 3 месяца назад +6

    ਬਹੁਤ ਵਧੀਆਂ ਕੀਤਾ ਬਾਬਾ ਜੀ ਨੇ ਬੁੜੀ ਦੇ ਥੱਪੜ ਮਾਰ ਕੇ ਕਿਸੇ ਹੋਰ ਦੇ ਘਰ ਨੂੰ ਖਰਾਬ ਨਾ ਕਰੂੰ ਗੀ

  • @RajveerKaur-ih5nq
    @RajveerKaur-ih5nq 3 месяца назад +24

    ਅੱਜ ਕੱਢੀ ਆ ਹਵਾ ਦਾਦੀ ਦੀ ਬਾਪੂ ਜੀ ਨੇ ਸਵਾਦ ਆ ਗਿਆ, ਇਹੋ ਜਿਹੀ ਬੁੜੀ ਨਾਲ ਐਦਾ ਹੀ ਹੋਣਾ ਚਾਹੀਦਾ ਹੈ 😂

  • @bainsjeet
    @bainsjeet 3 месяца назад +4

    ਵਧੀਆ ਸਟੋਰੀ ਚੱਲ ਰਹੀ ਐ..

  • @Mander_Bai
    @Mander_Bai 3 месяца назад +2

    ਬਾਈ ਦੇਵ ਬਹੁਤ ਵਧੀਆ ਵੀਡੀਓ

  • @amankotla2951
    @amankotla2951 3 месяца назад

    ਅੱਜ ਦਾ ਐਪੀਸੋਡ ਬਹੁਤ ਹੀ ਵਧੀਆ ਸੀ ਦੇਵ ਵੀਰ ਜੀ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਚ ਰੱਖੇ

  • @manjitkaur-wy1tg
    @manjitkaur-wy1tg 3 месяца назад +2

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍ਸਾਰਿਆਂ ਦੀ ਐਕਟਿੰਗ ਵੀ ਸਿਰੇ ਦੀ ae👌👌👍👍🙏🙏ਪ੍ਰਮਾਤਮਾ ਤੁਹਾਨੂੰ ਸਭ ਨੂੰ ਤੰਦਰੁਸਤੀਆਂ, ਤਰੱਕੀਆਂ ਅਤੇ ਖੁਸ਼ੀਆਂ ਦੇਵੇ 👌👌👍👍🙏🙏ਧੰਨਵਾਦ ਜੀ 🙏🙏❤️🌹❤️🌹❤️🌹❤️🌹❤️🌹

  • @Yoona-s4j
    @Yoona-s4j 3 месяца назад +3

    Very good ਪਾਪਾ ਜੀ

  • @AbhijotMallah-zm7cq
    @AbhijotMallah-zm7cq 3 месяца назад +1

    ਬਹੁਤ ਵਧੀਆ ਕੀਤਾ ਬਾਪੂ ਜੀ ਨੇ ਬੁੱਢੀ ਦੇ ਥੱਪੜ ਮਰ ਕੇ ਸਵਾਦ ਆ ਗਿਆ ❤

  • @KuldeepKaur-d8v
    @KuldeepKaur-d8v 3 месяца назад +3

    ਬਹੁਤ ਵਧੀਆ ਲੱਗਿਆ ਅੱਜ ਦਾ ਐਪੀਸੋਡ ❤❤🎉🎉

  • @sunitasharma1417
    @sunitasharma1417 3 месяца назад +3

    Bohot vadhiya kita bapu ji ne👌👌👌👌👌♥️♥️♥️♥️🎉🎉🎉🎉🎉

  • @AkashDeep-vt1qu
    @AkashDeep-vt1qu 3 месяца назад +5

    ਦੇਵ ਵੀਰ ਜੀ ਬਹੁਤ ਵਧੀਆ ਸੀ ਵੀਡੀਓ ਐਪੀਸੋਡ

  • @NarinderKaur-y7o
    @NarinderKaur-y7o 3 месяца назад +15

    ਦੇਵ ਬਾਪੂ ਨੂ ਚਾਹ ਬਣਾ ਕੇ ਉਹਲੇ ਬਠਾਉ ਬੀਬੀ ਨੂ ਜਰਾ

  • @BalwantSingh-dj7rt
    @BalwantSingh-dj7rt 3 месяца назад +10

    Bahut vdia. Kita. Bapu. Ji. Ne

  • @taranjeet4092
    @taranjeet4092 3 месяца назад +4

    Mindo da dil❤ aa gya fir to Dev te fikar na kar Dev tenu milega jaroor Mindo beta sabar kar ❤❤

  • @inderjitkaur4820
    @inderjitkaur4820 3 месяца назад +3

    Bahut vadhia episode hai ji 👌👌👌👌 very nice 👍👍👍👍

  • @sarwansandhu9878
    @sarwansandhu9878 3 месяца назад

    ਇਹ ਥੱਪੜ ਬਾਪੂ ਜੀ ਨੂੰ ਬਹੁਤ ਪਹਿਲਾਂ ਮਾਰਨਾ ਚਾਹੀਦਾ ਸੀ❤❤❤❤❤❤❤❤

  • @bharatbhushansachdeva7656
    @bharatbhushansachdeva7656 3 месяца назад +50

    ਦੇਵ ਦੀ ਮਾਂ ਨੂੰ ਗੁਰਪ੍ਰੀਤ ਨੂੰ ਸਾਫ ਜਵਾਬ ਦੇਣਾ ਚਾਹੀਦਾ ਹੈ ਮਕਾਨ ਵਿੱਚੋ ਹਿੱਸਾ ਦੇਣ ਬਾਰੇ ਮਕਾਨ ਤਾਂ ਉਸਦੇ ਨਾਂ ਹੈ ਗੁਰਪ੍ਰੀਤ ਕੁੱਝ ਨਹੀ ਕਰ ਸਕਦਾ

    • @neenakohli9285
      @neenakohli9285 3 месяца назад +4

      😂😂😂😂❤😂😂❤😂❤😂😂❤😂😂😂😂❤❤😂😂😂😂❤😂😂😂😂❤😂😂❤😂😂😂😂😂😂❤😂😂😂😂😂😂😂😂😂😂😂😂😂😂❤😂❤😂😂😂😂😂❤😂😂😂❤😂😂😂😂😂😂😂😂😂😂😂😂😂😂😂😂😂😂😂😂😂❤❤😂❤😂😂😂😂😂❤😂😂😂😂😂😂❤😂😂😂❤😂😂😂😂😂😂😂😂😂❤❤❤❤😂😂😂😂😂❤❤😂❤😂😂😂❤😂😂😂😂😂😂😂😂❤😂😂😂❤😂😂❤😂😂😂😂😂kbnbnmnmnmbbmmbmnnmbm

    • @Paramjitnoor
      @Paramjitnoor 3 месяца назад +2

      😂😂😂😂😂😅😅😅😅

  • @jashandeeprohta7032
    @jashandeeprohta7032 3 месяца назад

    Jai guru dev ji dhan guru dev ji ❤❤❤❤❤

  • @HarmanDeep-lu9im
    @HarmanDeep-lu9im 3 месяца назад +4

    Very nice video ji bebe de thphd bjeaa mja aa geya ❤❤❤❤

  • @surinderkaur1855
    @surinderkaur1855 3 месяца назад +1

    ਬਹੁਤ ਵਧੀਆ ਕੀਤਾ ਬਾਪੂ ਜੀ

  • @jashandhaliwal__
    @jashandhaliwal__ 3 месяца назад +1

    Very nyc episode g god bless u all devgan family ❤️

  • @RahulVerma-b8m
    @RahulVerma-b8m 3 месяца назад

    Bhut vadia papa g well done ❤😊

  • @SimranKaur-xp8xy
    @SimranKaur-xp8xy 3 месяца назад +1

    very nice god bless you team members 👍👍👌🏻👌🏻🙏🙏

  • @SatnamSingh-or7ii
    @SatnamSingh-or7ii 3 месяца назад

    Very nice video Amar Dev episode ਬਹੁਤ ਵਧੀਆ ਞੀਡੀੳ ਲੱਗਦੀਆ ਹਨ

  • @AnitaAnita-ru1ix
    @AnitaAnita-ru1ix 3 месяца назад +4

    Aaj te dada ji te dev ji kmaal kar gye wah ji

  • @kavitakhanna4416
    @kavitakhanna4416 3 месяца назад

    Bht vdiyaaaaaaaàaaaa kita Bhapa g❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SukhwinderSingh-q4g7o
    @SukhwinderSingh-q4g7o 3 месяца назад +5

    ਬਹੁਤ ਵਧੀਆ ਜੀ

  • @kulwindernatt7790
    @kulwindernatt7790 3 месяца назад +5

    ਵੈਰੀ ਗੁੱਡ ਪਾਪਾ ਜੀ

  • @paramjeetkaur4230
    @paramjeetkaur4230 3 месяца назад +1

    ਬਹੁਤ ਬਹੁਤ ਸੋਹਣੀ ਸਟੋਰੀ ਹੈ ਜੀ ਦੇਵਗਨ ਦੀਆਂ ਵੀਡੀਓਜ਼ ਬਹੁਤ ਵਧੀਆ ਹੁੰਦੀਆਂ ਨੇ ਜੀ ਸਾਰੀਆਂ ਹੀ ਦੇਖਦੇ ਐਂ ਅਜ ਤਕ ਇਕ ਵੀ ਨਹੀਂ ਛੱਡੀ❤❤🎉🎉🎉

  • @pindervirk9494
    @pindervirk9494 3 месяца назад

    ਬਹੁਤ ਮਜਾ ਆਇਆ ਜਦੋਂ ਬਾਪੂ ਜੀ ਨੇ ਬੀਬੀ ਦੇ ਥੱਪੜ ਮਾਰਿਆ 💙

  • @manjeetkaur6332
    @manjeetkaur6332 3 месяца назад +7

    bada maja aya bibi de chaped waji da bar bar dekhn da maja aya❤❤

  • @harjitkaur3959
    @harjitkaur3959 3 месяца назад

    ਬਹੁਤ ਵਧੀਆ ਬਾਬਾਤੇਰੀ ਸੋਚ ਤੇ

  • @arjansingh2798
    @arjansingh2798 3 месяца назад

    Aaj dev de dada ji ne atttttt hi karti dada ji di acting sanu bilkul real lagdi hai ji ❤❤❤❤

  • @kamlarani8052
    @kamlarani8052 3 месяца назад

    Bapuji bahut vadiya kita tusi Dev veere thodi acting bahut vadiya aa God bless you all members🎉🎉🎉🎉🎉🎉❤❤❤❤❤

  • @monikasharmamonikasharma4239
    @monikasharmamonikasharma4239 3 месяца назад +1

    Bhut vadia dada ji great 💯👍👍👍👍👍❤❤❤❤

  • @RajinderKaur-u5o
    @RajinderKaur-u5o 3 месяца назад

    Very very story hi ji AAP sb ki acting ne watt kadhte ne watt dear mindhoji and dev veere all the best for your team and love to bapuji

  • @karamkaur1491
    @karamkaur1491 3 месяца назад

    Very nice episode g

  • @SukhmandeepKaur-h5n
    @SukhmandeepKaur-h5n 3 месяца назад +1

    Nice

  • @karanbirsingh8364
    @karanbirsingh8364 3 месяца назад

    ਅੱਜ te mja a gya

  • @RajinderKaur-u5o
    @RajinderKaur-u5o 3 месяца назад

    Bilkul sahi kaha aapne baba ne hathyar chadde ne vhalaune ni bhullyee

  • @raminderkaur8363
    @raminderkaur8363 3 месяца назад

    Dav bata buht buht sohne sorry hai tuhade sareya de ❤❤❤❤❤❤❤❤❤❤❤❤❤❤

  • @kulwinderkaurkulwinder6624
    @kulwinderkaurkulwinder6624 3 месяца назад +1

    ਬਹੁਤ ਵਧੀਆ ਕੀਤਾ ਬਾਪਾ ਜੀ ਏ ਥੱਪੜ ਬਹੁਤ ਪਹਿਲਾਂ ਵੱਜਣਾ ਚਾਹੀਦਾ ਸੀ 👌👌❤

  • @DavinderSingh-t6r
    @DavinderSingh-t6r 3 месяца назад

    Sat Shri akalji very very nice video and heart touching video all family members acting is very very nice waiting for next part

  • @neelambedi-kg6sb
    @neelambedi-kg6sb 3 месяца назад +8

    Bohat vadiya video dev veere gbu sariya de act bohat sohani hundi a❤❤❤

  • @SatinderKaur-vp1zk
    @SatinderKaur-vp1zk 3 месяца назад

    True story waheguru ji mehar kran ji

  • @kavyamer7299
    @kavyamer7299 3 месяца назад +1

    Veri good papa ji

  • @waheguruji3135
    @waheguruji3135 3 месяца назад +6

    ਬਹੁਤ ਬਹੁਤ ਬਹੁਤ ਵਧਾਈਆਂ ਵੀਡੀਓ ਏ ਮਲਕੀਤ ਕੌਰ ਠੁਲੇਵਾਲਬਰਨਾਲਾ ♥️♥️♥️♥️ ਦੇਵ ਅਤੇ ਮਿਦੋ ਨੂੰ ਲਾਇਕ

  • @mannatkhehra9551
    @mannatkhehra9551 3 месяца назад

    🎉🎉🎉❤❤❤buht vadiya block aa

  • @loveboparai7349
    @loveboparai7349 3 месяца назад +1

    Great work devgan family

  • @RahulVerma-b8m
    @RahulVerma-b8m 3 месяца назад

    Nice episode devgan family excellent 👌👍😊❤

  • @harekrishnaradhe9073
    @harekrishnaradhe9073 3 месяца назад +9

    Kal bhaut wait kita rab de rang episode da

  • @anshdeep-y9n
    @anshdeep-y9n 3 месяца назад

    Bhut bhut Vidya story aa ❤

  • @SatpalSingh-nj6el
    @SatpalSingh-nj6el 3 месяца назад +14

    ਬਹੁਤ ਵਧੀਆ ਕੀਤਾ ਬਾਪੂ ਜੀ ਦਾਦੀ ਦੇ ਥੱਪੜ ਮਾਰ ਕੇ ਸ਼ਾਇਦ ਦਾਦੀ ਨੂੰ ਅਕਲ ਆ ਜਾਵੇ

  • @mamtachawla9768
    @mamtachawla9768 3 месяца назад +16

    Papa rocks bibi shocks

  • @palwinderkaur5461
    @palwinderkaur5461 3 месяца назад

    Super super super super super super super super super super ❤❤❤❤❤

  • @harwinderkaur6932
    @harwinderkaur6932 3 месяца назад +1

    Bapu ji great maza aa gaya 🙏🙏

  • @PushpaKataria-c1f
    @PushpaKataria-c1f 3 месяца назад +2

    νєяу иι¢є νι∂єσ ਦਾਦੇ ਨੇ ਦਾਦੀ ਨੂੰ ਮਾਰਿਆ ਬਹੁਤ ਵਧੀਆ ਕੀਤਾ ਹੁਣ ਦੇਵ ਤੇ ਮਿੰਦੋ ਦਾ ਵਿਆਹ ਦਿਖਾ ਦਿਉ ❤❤❤❤❤❤❤❤❤❤❤❤❤

  • @rajnikanda8741
    @rajnikanda8741 3 месяца назад +11

    Very good papa ji 1 thapar hor jdna c bibi de🎉

  • @nirmaljitsingh1357
    @nirmaljitsingh1357 3 месяца назад

    Bahut badiya episode

  • @nehakaushal9486
    @nehakaushal9486 3 месяца назад

    Very interesting vlog aaj to Dev veere ne bhut acha kiya aunty g ko sabak sikhaya chota ho ya bada usko galati ka ehsaas to karwana padta hai

  • @bipankaur7746
    @bipankaur7746 3 месяца назад

    Very very nice ajj da episode 🎉🎉🎉

  • @yuvrajpaul2429
    @yuvrajpaul2429 3 месяца назад +10

    Very nice story God bless you 🎉🎉🎉🎉🎉

  • @raghubirpallee5608
    @raghubirpallee5608 3 месяца назад

    Very emotional and interesting episode 👍👍❤

  • @MkRajput-wg7us
    @MkRajput-wg7us 3 месяца назад

    Super duper appisod love you all family members

  • @ranjitsingh-yo2yy
    @ranjitsingh-yo2yy 3 месяца назад

    Very Very nice dev veer ji ❤❤❤❤❤❤❤

  • @GurpreetSingh-wb3fh
    @GurpreetSingh-wb3fh 3 месяца назад

    ਦਾਦੀ ਦੇ ਚਪੇੜ ਤਾਂ ਬਹੁਤ ਵਧੀਆ ਵਜੀ ਹੈ ਇਹੋ ਜੀ ਦਾਦੀ ਤਾਂ ਰੱਬ ਕਿਸੇ ਮੈਂ ਦੀ ਕੁੱਖੋਂ ਨਾ ਜਮੇ

  • @narindermaan7142
    @narindermaan7142 3 месяца назад

    Great episode God bless you all family members and team members 🙏🙏

  • @jaspreetgandeyvlogs247
    @jaspreetgandeyvlogs247 3 месяца назад +1

    Wait bhut krande ho tussi vere kl di wate c

  • @SonuKumarSonuKumar-jy2we
    @SonuKumarSonuKumar-jy2we 3 месяца назад

    Very very nice vedio God bless you all with team members rab tuhanu hamesha khush rakhe

  • @davinderkaur7382
    @davinderkaur7382 3 месяца назад +11

    Bahut hi vadiya story te video hai❤

  • @Arsh6232
    @Arsh6232 3 месяца назад

    Very very nice video Dev ❤❤❤❤ veer ji mindo didi 👌💕💐💐💐💐🌹💐👌👌👌👌👌

  • @manju.sharma8844
    @manju.sharma8844 3 месяца назад

    Mazza aa gya aj ta❤Dadi nu aj pta lgaa🎉Mindo nu ley aao jldi ghar ❤🎉

  • @sheelarani9695
    @sheelarani9695 3 месяца назад

    Papa ji da roll very nice

  • @SwaranjitKaur-k9z
    @SwaranjitKaur-k9z 3 месяца назад

    Bahut vdia kita bapu ji ne

  • @GurpreetSingh-gy4lj
    @GurpreetSingh-gy4lj 3 месяца назад

    Very nice video God bless you

  • @kavitakhanna4416
    @kavitakhanna4416 3 месяца назад

    Well done Baapu g❤❤❤❤❤❤❤❤❤❤❤❤❤❤❤