AMAR & DEEP FULL RECEPTION PARTY | PART 2

Поделиться
HTML-код
  • Опубликовано: 25 ноя 2024

Комментарии • 288

  • @MrMrsDevgan
    @MrMrsDevgan  Месяц назад +280

    SAREYA DA BHT BHT THANK JI TUSI SARE FUNCTIONS NU BHT CHAA TEY PYAAR NAAL DEKHEYA EDA HE PYAR KRDE REHO JALDI HE SERIES LEKE AA RHE HAAN JI PARIWAR JODI RAKHO PARIWAR NU IK RAKHO

    • @manrajbal3020
      @manrajbal3020 Месяц назад +1

      ❤❤

    • @balwindersingh2962
      @balwindersingh2962 Месяц назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @reetpannu6870
      @reetpannu6870 Месяц назад +1

      mubraka devgan family

    • @luckypawar910
      @luckypawar910 Месяц назад +1

      Mr Mrs hamirgarh wala id app ki ha

    • @PrabKour-p1s
      @PrabKour-p1s Месяц назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jot_jassal
    @jot_jassal Месяц назад +79

    ਅਮਰ ਵੀਰੇ ਤੁਸੀਂ ਬਹੁਤ ਲੱਕੀ ਹੋ ਕਿ ਤੁਹਾਨੂੰ ਦੇਵ ਵੀਰੇ ਵਰਗੇ ਭਰਾ ਮਿਲਿਆ ਹੈ ਦੇਵ ਵੀਰੇ ਤੇ ਮਿੰਦੋ ਭਾਬੀ ਦਾ ਸਾਥ ਕਦੇ ਵੀ ਨਾ ਛੱਡਣਾ

  • @Virpalkaur-jl3jq
    @Virpalkaur-jl3jq Месяц назад +18

    ਬਹੁਤ ਵਧੀਆ ਲੱਗਿਆ ਜਦੋਂ ਅਮਰ ਤੇ ਦੀਪ ਨੇ ਪਹਿਲਾਂ ਦੇਵ ਵੀਰ ਤੇ ਮਿੰਦੋ ਦਾ ਮੂੰਹ ਮਿੱਠਾ ਕਰਵਾਇਆ ਬੁਹਤ ਬੁਹਤ ਮੁਬਾਰਕਾਂ

  • @manrajsinghburm2860
    @manrajsinghburm2860 Месяц назад +26

    ਅਮਰ ਵੀਰੇ ਇਸ ਮਾਂ ਬਾਪ ਵਰਗੇ ਭਰਾ ਨੂੰ ਕਦੇ v ਨਾ ਭੁੱਲੀ ਜਿਸ ਨੇ ਥੋਡਾ ਏਨਾ ਕੀਤਾ ਕੇ ਕੋਈ ਬਾਪ ਵੀ ਏਨਾ ਨਹੀਂ ਕਰ ਸਕਦਾ ਜਿਸ ਨੇ ਥੋਨੂੰ ਕੋਈ ਵੀ ਕਮੀ ਨੀ ਦਿਸਣ ਦਿੱਤੀ ਦੀਪ ਭਾਬੀ ਨੂੰ ਵੀ ਸਮਜਾ ਕੇ ਰੱਖਣਾ। ਕਿ ਮਿੰਦੋ ਦੀਦੀ ਵਾਂਗੂੰ ਖੁਸ ਤੇ ਫੈਮਲੀ ਨੂੰ ਜੋੜੀ ਰੱਖਣਾ ਬਹੁਤ ਬਹੁਤ ਮਬਾਰਕਾਂ ❤🎉🎉🎉

  • @Shivanisidhar
    @Shivanisidhar Месяц назад +5

    Many Many congratulations to all Devgan Family....I really like Dev Paji's gesture. He did not throw money on the flour. Paise waar k jehde Kamm karde hai ohna di pocket wich paye👏 really commendable 👏👏👏👏meri v ehi soch hai, jehde paise eni mehnat naal kamaye hunde, ohna nu paira wich nahi rolida. Thank you Paji🙏

  • @PriDangiOfficial123
    @PriDangiOfficial123 Месяц назад +25

    कहते हैं बड़ा भाई बाप के समान होता है आज पहली बार मैंने एक बड़े भाई को बाप का फर्ज पूरा करते हुए देखा है देव भैया आप बहुत ज्यादा अच्छे इंसान हो आप पहले ऐसे भाई हो जिसने एक बड़ा भाई होकर बाप का फर्ज पूरा किया है ||

  • @lavyamehta6432
    @lavyamehta6432 Месяц назад +39

    ਦੇਵ ਵੀਰ ਨੇ ਅਮਰ ਦਾ ਵਿਆਹ ਬਾਪੂ ਬਨ ਕੇ ਕਿਤਾ ਸਾਨੂ ਬੋਹਤ ਚੰਗਾ ਲਗੀਆ❤❤❤❤❤

  • @myprincessesjohal3617
    @myprincessesjohal3617 Месяц назад +4

    Big congratulations to all family ❤❤❤❤ ਅੱਧੀ ਰਾਤ ਨੂੰ ਉੱਠ ਉੱਠ ਕੇ ਦੇਖਿਆ ਕਿ vlog ਆਇਆ ਕਿ ਨਹੀ॥ mindo and dev are great person ❤❤❤ waheguru g bless them

  • @JasSandhu2225
    @JasSandhu2225 Месяц назад +25

    Dev paji tusi father to v vad ke kita Tusi ta father v lei aye . Tusi sarea layi misaal bna ditti big brother te father da faraz nibayea . Salute paji tuhanu waheguru hamesha tuhanu sarea nu eda khush rakhe apni mehar devgan family te bnayi rakhe love you all 🎉

  • @Parmgondara-i5y
    @Parmgondara-i5y Месяц назад +28

    Ea sara sehra mindo Di nu janda jis ne sare parivar nu ik dhage ch pro ke rakheya Waheguru idda sab de ghar te Mehar rakhe🙏

    • @harjinderkaur9514
      @harjinderkaur9514 Месяц назад +1

      Bilkul sahi kiha ji. Mindo karke hi sb ena vdhia hoya hai ❤

  • @manrajsingh6683
    @manrajsingh6683 Месяц назад +1

    ਅਮਰ ਵੀਰੇ ਤੁਸੀਂ ਬਹੁਤ ਖੁਸ਼ਨਸੀਬ ਹੋ ਤੁਹਾਨੂੰ ਦੇਵ ਵੀਰ ਜੀ ਵਰਗਾ ਵੀਰ ਮਿਲਿਆ ਇਨਾ ਪਿਆਰ ਤੇ ਤੁਹਾਡੇ ਲਈ ਉਹਨੇ ਬਹੁਤ ਕੁਝ ਕੀਤਾ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਇਦਾਂ ਹੀ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰਹੋ। ਕਦੇ ਵੀ ਦੇਵ ਵੀਰੇ ਤੇ ਮਿੰਦੋ ਭਾਬੀ ਜੀ ਦਾ ਸਾਥ ਨਾ ਛੱਡਣਾ। ਮੇਰਾ ਤਾਂ ਦਿਲ ਬਹੁਤ ਕਰਦਾ ਹ ਤੁਹਾਡੇ ਪੂਰੇ ਪਰਿਵਾਰ ਨੂੰ ਮਿਲਣ ਤੇ ਤੁਹਾਡਾ ਪੂਰਾ ਪਰਿਵਾਰ ਬਹੁਤ ਚੰਗਾ ਆ ਬਹੁਤ ਖੁਸ਼ ਨਸੀਬ ਬਹੁਤ ਸਾਰੇ।

  • @dhaliwal_family_09
    @dhaliwal_family_09 Месяц назад +2

    ਦੇਵ ਵੀਰੇ ਤੁਹਾਡੇ ਸਾਰੇ ਪਰਿਵਾਰ ਨੂੰ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ❤❤

  • @HarpreetKaur-1313
    @HarpreetKaur-1313 Месяц назад +5

    ਵਾਹਿਗੁਰੂ ਜੀ ਹਮੇਸ਼ਾ ਮੇਹਰ ਰੱਖਿਓ ਇਸ ਪਰਿਵਾਰ ਤੇ। ਬੁਰੀਆ ਨਜ਼ਰਾਂ ਤੋਂ ਬਚਾਵੇ 🧿🧿🧿🧿😘😘😘

  • @balwinderkaursembhi803
    @balwinderkaursembhi803 Месяц назад +2

    ਦੇਵ ਪੁੱਤ ਤੁਹਾਨੂੰ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਪੁੱਤ ਸਾਰੇ ਪਰਵਾਰ ਨੂੰ ਪਿਓ ਵਾਲਾ ਸਾਰਾ ਫਰਜ ਨਵਾਇਆ ਪੁੱਤ ਨਾਂਹ ਤਾਂ ਇਹੋ ਜਿਹਾ ਵਿਆਹ ਵੇਖਿਆ ਨਾ ਵੇਖਣਾ ਵਾਹਿਗੁਰੂ ਤੁਹਾਨੂੰ ਸਾਰੇ ਪਰਵਾਰ ਨੂੰ ਵਾਹਿਗੁਰੂ ਲੱਮੀ ਉਮਰ ਵਖਸੇ ਚੜਦੀ ਕੱਲਾ ਰੱਖੇ ਦੁਆਰੇ ਫਿਰ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ⭐️👌❤️👍🇨🇦🎂🎂🇨🇦👍❤️👌⭐️💯💯

  • @PardeepMaan-w1w
    @PardeepMaan-w1w Месяц назад +11

    Deep bahut lucky a Eni vadia sohra family mili a

  • @SapnaRajput-ww3tv
    @SapnaRajput-ww3tv Месяц назад +4

    Dev paji n bht vdya kita paise war k jarurat mnda nu dite🙏🙏 God bless you vire data hamesa tuhade parivar hasda vaada rakhe

  • @SaiSai-sj6pp
    @SaiSai-sj6pp Месяц назад +2

    ਤੁਹਾਡੀ ਫੈਮਲੀ ਨੂੰ ਤੁਹਾਡੇ ਪਰਿਵਾਰ ਨੂੰ ਤੁਹਾਡੀਆਂ ਇਛਾਵਾਂ ਨੂੰ ਕਦੇ ਵੀ ਕਿਸੇ ਦੀ ਨਜ਼ਰ ਨਾ ਲੱਗੇ ਗੁੱਡ ਲੱਕ ਵੀਰੇ❤❤❤❤❤❤

  • @JasSandhu2225
    @JasSandhu2225 Месяц назад +2

    Many many congratulations 🎉. Devgan family nu . Dev paji di menu eh bhut vadia lga pesse nu war ke hath vich dinde thale nahi sutde. Sachi pesse di respect karde sarea nu eda karna chayida thale nahi sutne chayide once again bhut bhut mubarka bhut sohne lagde sare

  • @officalrishijot111
    @officalrishijot111 Месяц назад +4

    Congratulations bro 🎉🎉🎉 ਅਮਰ ਅੰਡ ਦੀਪ both ਸੋਨੇ ਲਗਦੇ ਹੋ tc

  • @Vicks234
    @Vicks234 29 дней назад

    Such a beautiful wedding and a wholesome family. Watching it all from London❤❤❤ I’m so glad that the wedding reception was pure no dancing girls like they do in India. Dev and Mindo are like the parents and through them Amar and Deep will grow. I pray your life will always be stronger and the respect is always there. Prayers ❤❤❤❤

  • @DikshaJindal-uq3wr
    @DikshaJindal-uq3wr Месяц назад +12

    Many many congratulations all devgan family❤❤❤❤

  • @JyotiChumber821
    @JyotiChumber821 Месяц назад +2

    Already seen on Facebook ❤ khush raho abaad raho 💞

  • @kamaljitkaur8860
    @kamaljitkaur8860 Месяц назад

    Pala ta sari Devgan family nu bot bot mubarka ❤❤❤❤❤❤❤ amar veera tusi bot lucky aa jo tuhanu ana ਪਿਆਰ karn ਬਾਲਾ bro ta bhabi mili aa bas adi hamasa ਇਕੱਠਾ ਰਿਹੋ ਰੱਬ tuhada ਵਿਚ ਆਦਿ ਪਿਆਰ ਬਣਾਈ ਰੱਖਣ gbu ❤❤❤❤❤❤

  • @ramindersandhu8489
    @ramindersandhu8489 Месяц назад

    Congratulations to all family Dev veere te mindo bhain ne bouht vadia farj poore kite father nalo v vadd ke kite parmata ese tra Khushi banai rakhe sare priwar te ❤❤❤❤

  • @SaiSai-sj6pp
    @SaiSai-sj6pp Месяц назад +19

    ਬਹੁਤ ਵਧੀਆ ਦੇਵ ਵੀਰੇ ਤੁਹਾਡੀ ਫੈਮਲੀ ਮੈਨੂੰ ਬਹੁਤ ਪਸੰਦ ਆ ਮੈਂ ਹਮੇਸ਼ਾ ਚਾਹੁੰਦੀ ਸੀ ਕਿ ਮੇਰੀ ਫੈਮਿਲੀ ਵੀ ਇਦਾਂ ਦੀ ਹੋਵੇ ਪਰ ਮੈਨੂੰ ਨਹੀਂ ਮਿਲੀ ਪਰ ਮੈਨੂੰ ਤੁਹਾਡਾ ਪਿਆਰ ਦੇਖ ਕੇ ਬਹੁਤ ਵਧੀਆ ਲੱਗਦਾ ਮੈਨੂੰ ਤੁਹਾਡੀ ਫੈਮਲੀ ਤੁਹਾਡਾ ਪਿਆਰ ਸਾਰੇ ਜਾਣੇ ਬਹੁਤ ਵਧੀਆ ਲੱਗਦੇ ਤੁਹਾਡੀਆਂ ਵੀਡੀਓ ਤੁਹਾਡੇ ਵਿਆਹ ਦਾ ਪ੍ਰੋਗਰਾਮ ਬਹੁਤ ਵਧੀਆ ਵੀਰੇ ਵੈਰੀ ਨਾਈਸ ਤੁਸੀਂ ਆਪਣਾ ਪਿਉ ਬਣ ਕੇ ਫਰਜ਼ ਨਿਭਾਏ ਬਹੁਤ ਵਧੀਆ ਬਹੁਤ ਕੋਈ ਵੀ ਕਿਸੇ ਲਈ ਇਹਨਾਂ ਨਹੀਂ ਕਰਦਾ ਬਹੁਤ ਵਧੀਆ ਫੈਮਲੀ ਤੁਹਾਡੀ ਬਹੁਤ ਪਿਆਰ ਕਰਨ ਵਾਲੇ ਇੱਕ ਦੂਜੇ ਨੂੰ ਰੱਬ ਹਰੇਕ ਨੂੰ ਇਦਾਂ ਦੀ ਫੈਮਲੀ ਦੀ ਵੀ ਇਨਾ ਪਿਆਰ ਦੇਵੇ ਜੋ ਵੀ ਦਿਲ ਦੀਆਂ ਤਮੰਨਾ ਤੁਹਾਡੀਆਂ ਸਾਰੀਆਂ ਰੱਬ ਪੂਰੀਆਂ ਕਰੇ ਕਾਸ਼ ਮੈਨੂੰ ਵੀ ਇਦਾਂ ਦੀ ਫੈਮਲੀ ਮਿਲਦੀ ਮੇਰੇ ਵੀ ਦਿਲ ਦੀ ਤਮੰਨਾ ਸੀ ਕਿ ਮੈਨੂੰ ਇੰਨਾ ਪਿਆਰ ਕਰਨ ਵਾਲੀ ਫੈਮਲੀ ਮਿਲੇ ਪਰ ਨਹੀਂ ਮਿਲੀ ਮੈਨੂੰ ਇਦਾਂ ਦੀ ਫੈਮਲੀ ਇਨਾ ਪਿਆਰ ਕਰਨ ਵਾਲੇ ਇਕੱਠੇ ਰਹਿਣ ਵਾਲੇ ਬਹੁਤ ਵਧੀਆ ਲੱਗਦੇ ਇਕੱਠਾ ਰਹਿਣਾ ਮੈਨੂੰ ਬਹੁਤ ਚੰਗਾ ਲੱਗਦਾ ਪਰ ਸਾਡੀ ਫੈਮਿਲੀ ਵਿੱਚ ਕੋਈ ਵੀ ਚੱਜਦਾ ਨਹੀਂ ਤੁਸੀਂ ਬਹੁਤ ਵਧੀਆ ਹੋ ਵੀਰੇ ਵੈਰੀ ਨਾਈਸ ਬਹੁਤ ਲੱਕੀ ਫੈਮਿਲੀ ਹੈ ਤੁਹਾਡੀ❤❤❤❤❤❤❤❤❤❤❤

    • @PB71_BOY
      @PB71_BOY Месяц назад +1

      Same manu v tuhade Wang changi family nahi mili

  • @dil_diya_gallan477
    @dil_diya_gallan477 Месяц назад

    I am from London 🇬🇧 literally main eh vlog 4th time dekh Lea Bhut enjoy kar rhe aa asi 🎉🎉🎉🎉🎉🎉🎉🎉❤❤❤❤❤❤❤❤

  • @The.trend-Abhi
    @The.trend-Abhi Месяц назад

    Dev veer ji i sleut 👏you .punjab ch tusi misaal kaim karti .love u devgan family' 😊

  • @shwetapavnesh7879
    @shwetapavnesh7879 Месяц назад

    Congratulation to All Family 🎊 Dev veer ji paise nu izat jo tusi dite h Dil to Tqs Paise ke value ke hude h tusi sab Celebrite nu Ek izat kiye kare de sikaye h Dil se Realy Respect h veere Mind Blowing ❤

  • @jasrajbains2524
    @jasrajbains2524 Месяц назад

    Dev veere tusi world de best brother ho jaso tusi apne father da statue lai ke aaye mainu pata hi lagya kado meriyan aakan cho aapne aap athru aa gya
    aaj ton 10 saal pehla mere father te brother di death ho gyi si odo main 20 saal di c te tohade wangu mere te meri maa da koi nhi c ehto tak ki nanke dadke vi nhi bas main te mere mother i really relate with you es time main greece vich hai te otho tohade series lai everyday time kad di hai really big fan of you and your family
    LOTS OF LOVE TO ALL DEVGAN FAMILY❤❤

  • @Ayush-i4s
    @Ayush-i4s Месяц назад

    Bhai bahut acha laga j dekh kr ki apne logo k hath mai paise diye har ek ko bahut dua lage ge apko... Jetna apne diya ha bagvan apko 100000000guna double de ki ap logo ki help karo.. God bless you 🙏

  • @dikshagoyal9216
    @dikshagoyal9216 Месяц назад

    Very very congratulations to devgan family.... Amar paaji sachii tusi bhut lucky ho dev paaji jaise veere milaya tuhanu tusi ve hmesha dev veere nu aise hi pyar Krna hmesha jaise krta aay ho so sweet

  • @AmanRimpy-o2c
    @AmanRimpy-o2c Месяц назад +1

    First MSG congratulations 👏🎉👏🎉🎉 New pick har send

  • @madhujhamb1630
    @madhujhamb1630 Месяц назад +1

    Dev team mindo beti dev beta God bless you amar nd deep eho jya bhara bhabhi de roop vich maa bap mile h hamesha pyar kri ena nu ❤

  • @kamaldeep1787
    @kamaldeep1787 Месяц назад

    Bhut hi nice family dev veer ji so nice waheguru thuhanu eda hi chardi kala cha rakhan ji ❤❤❤❤❤❤❤❤❤❤❤❤❤ hamesha Khush raho ji 😘😘😘😘😘😘😘😘😘😘😘😘😘😘😘

  • @satgursinghraain2513
    @satgursinghraain2513 Месяц назад

    Congratulations 👍🎉 waheguru ji thonu hamesha chardikalan ch rakhan guru ramdas patsaha ji apna hath hamesha thode te rakhn blessed day

  • @jaspreetbhullar8398
    @jaspreetbhullar8398 Месяц назад +1

    ਦੇਵ ਵੀਰ ਤੇ ਮਿੰਦੋ ਦੀਦੀ ਨੇ ਅਮਰ ਵੀਰ ਤੇ ਦੀਪ ਦਾ ਵਿਆਹ ਉਹਨਾਂ ਦੇ fans ਲਈ ਵੀ ਸੱਚਮੁੱਚ ਯਾਦਗਾਰ ਬਣਾ ਦਿੱਤਾ 🤩🥳🌟❤️❤️ ਮਿੰਦੋ ਦੀਦੀ ਤੇ ਦੇਵ ਵੀਰ ਜੀ ਦੀ ਜੋੜੀ ਸੱਚਮੁੱਚ ਬਹੁਤ ਪਿਆਰੀ ਤੇ ਸੋਹਣੀ ਹੈ 🧿💗💗 ਦੇਵ ਵੀਰ ਤੇ ਮਿੰਦੋ ਦੀਦੀ ਨੇ ਨੱਚ ਨੱਚ ਕੇ ਸਭ ਦਾ ਦਿਲ ਜਿੱਤ ਲਿਆ 😘😘💓💓 ਇੰਝ ਲੱਗ ਰਿਹਾ ਸੀ ਕਿ ਜਿਵੇਂ ਦੇਵ ਵੀਰ ਤੇ ਮਿੰਦੋ ਦੀਦੀ ਦਾ ਵੀ ਹੁਣੇ ਹੁਣੇ ਵਿਆਹ ਹੋਇਆ ਹੋਵੇ 🤩🥳🥳❤️❤️❤️❤️ਹਰ ਮਹਿਮਾਨ ਤੇ ਆਪਣੀ ਟੀਮ ਦਾ ਦੋਵਾਂ ਨੇ ਦਿਲੋਂ ਸਤਿਕਾਰ ਤੇ ਪਿਆਰ ਦਿੱਤਾ ❤❤❤❤❤ ਤੁਹਾਡੇ ਸਾਰਿਆਂ ਵਿੱਚ ਇਸੇ ਤਰ੍ਹਾਂ ਪਿਆਰ ਬਣਿਆ ਰਹੇ ❤❤❤❤❤❤❤ ਸਾਰੀ ਦੇਵਗਨ ਫੈਮਿਲੀ ਨੂੰ ਅਮਰ ਵੀਰ ਤੇ ਦੀਪ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ 🥳🥳💐💐💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💝💝

  • @jaswinderkaur4152
    @jaswinderkaur4152 Месяц назад

    Bhra ne faraz nibhaye har ghr ch eda de put hon❤🎉excellent

  • @renuarora8861
    @renuarora8861 Месяц назад

    Heartiest Congratulations whole family. Very nice , amazing and memorable celebration. Lots of lovely blessings

  • @jaswinderkaur4152
    @jaswinderkaur4152 Месяц назад

    Wah wah dev bro hats offfff yhhhhhhhhhhhhhhhh mindo bhabhu❤❤❤❤❤❤❤❤❤❤❤❤❤❤❤❤❤

  • @kuljeetkaur4005
    @kuljeetkaur4005 Месяц назад

    Mubarkan Ji Mubarkan Bohot Bohot Poori Devgan Family nu te newly married couple Amar Te Deep Nu.... Baaki Dev Veere tuhadi jinni tareef kitti jaaye oh shabdan ch explain he nhi kita jaa sakda. Note vaaran di vajaye saare lodwand di jholli paaye. Dil he jitt leya.... Waheguru poora family te pehar karan te khushiyan naal jholiya hor bhar den... Lots of Love💕💕💕💕

  • @parmodarora9714
    @parmodarora9714 Месяц назад

    ਬਹੁਤ ਬਹੁਤ ਵਧਾਈਆਂ ਜੀ

  • @NarinderKaur-i3i
    @NarinderKaur-i3i Месяц назад +1

    Bahut bahut mubaraka devgan family ♥️♥️♥️

  • @rajdawinderkaur215
    @rajdawinderkaur215 Месяц назад

    ਇਸ ਜੌੜੀ ਨੂੰ ਹਮੇਸ਼ਾਂ ਸਲਾਮਤ ਰੱਖਣਾ ਆਪਣੀ ਮਾਂ ਤੇ ਵੱਡੇ ਭਰਾ ਭਰਜਾਈ ਦਾ ਆਗਿਆਕਾਰੀ ਦੇਵਰ ਬਣ ਕੇ ਰਹਿਣਾ ਵੇਸੇ ਤੋ ਆਪ ਜੀ ਦਾ ਸਾਰਾ ਪਰਿਵਾਰ ਬਹੁੱਤ ਹੀ ਸਮਝਦਾਰ ਹੈ ਵਹਿਗੁਰੂ ਕਰੇ ਕਿ ਆਪ ਜੀ ਦੇ ਪ੍ਰੀਵਾਰ ਨੂੰ ਕਿਸੇ ਦੀ ਨਜ਼ਰ ਨਾਂ ਲੱਗੇ ਵਹਿਗੁਰੂ ਜੀ ਆਪ ਜੀ ਦੇ ਸਾਰੇ ਪ੍ਰੀਵਾਰ ਨੂੰ ਹਰ ਮੁਸ਼ਕਲ ਤੋਂ ਬਚਾ ਕੇ ਰੱਖੇਂ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @Rajnipardeepji786
    @Rajnipardeepji786 Месяц назад +3

    Veer buhe Bhariya te babul da vehara 2 kado Ana eh dsdo wait aa sanu all Videos nice and amar veer ji di marriage de bhut bhut vdayia hove sare family’s mambers nu❤❤❤

  • @anmolkahlon1974
    @anmolkahlon1974 Месяц назад +1

    ਅਮਰ ਵੀਰੇ ਮਾਂ ਪਿਉ ਵਰਗੇ ਭਰਾ ਭਾਬੀ ਨੂੰ ਕਦੇ ਨਾ ਭੁਲਣਾ ਸਾਥ ਨਾ.ਛਡਣਾ ਬਹੁਤ ਜਿਆਦਾ ਖੁਸ਼ੀ ਹੁੰਦੀ ਦੇਖ ਕੇ ਕਾਸ਼ ਮੈਨੂਂ ਵੀ ਇਵੇ ਦੀ ਫੈਮਿਲੀ ਮਿਲਦੀ ਮੇਰੇ ਪਤੀ ਨੇ ਵੀ ਪਿਉ ਬਣ.ਕੇ ਸਾਰੇ ਫਰਜ ਭੈਣਾ ਦੇ ਭਰਾ ਦੇ ਨਿਭਾਏ ਉਸ ਦੀ ਕਿਸੇ ਨੇ ਕਦਰ ਈ ਨਹੀ ਕੀਤੀ ਹੁਣ 5 ਸਾਲ ਹੋ ਉਨਾ ਦੀ ਡਿਥ ਹੋ ਗਈ

  • @rajveerkaur296
    @rajveerkaur296 Месяц назад

    Dev veera ne apna bro amar da viyaah baapu ban ke kita bhut vdia lagea dev veera varga bro rabb sab. Nu deva bhut sohni jodi aa amar bro and deep bhabhi dii hamesha eda hi pyaar bnayi rakho dono bro ch love u all devgan family mindo sis and dev veera my favourite ne bhut vdia nature aa ehna da love u mindo sis and all family members ❤❤❤❤

  • @balsingh5320
    @balsingh5320 Месяц назад

    Congratulations 22 g
    BABA JI di sda meher rhe

  • @komalsingh-yf7kt
    @komalsingh-yf7kt Месяц назад

    Most beautiful weeding .pure ❤harted no fakenes just enjoyment . fufill all desire of apne chote veer de .happiness happiness happinesss 🎉 ma ki akho me proud bache apne dam per achive kr paye itna kuch ak dusre ke support se yha tak aa gye ..video banana ke sath make vlogs too . people wants u see more ❤ blessing .a family and. Every family want to be like this khush rhe saree

  • @parinitaverma3264
    @parinitaverma3264 Месяц назад

    Congratulations Devgan family Sada kush raho kisey ki nazar na lage God bless you❤❤

  • @The.trend-Abhi
    @The.trend-Abhi Месяц назад

    Cemera man da v bhut bhut dhanwaad 😊

  • @sukhahansi7875
    @sukhahansi7875 Месяц назад

    Congratulations g sari family nu boot vadia marriage hoi boot enjoy kita asi v boot boot mubaraka g all family members nu

  • @paramjeet2256
    @paramjeet2256 Месяц назад

    🎉🎉🎉🎉 bht bht congratulations devgan family ❤❤

  • @sukhmanikaurmani6892
    @sukhmanikaurmani6892 Месяц назад

    Very nice Dev Veere I like your family very much I always wanted my family to be like this but I didn't get it but I feel so good to see your love I like your family to know all your love very nice your videos your wedding program very good, dear, very nice. You should do your duty as a father. Very good. No one does this for anyone. Very good family. May God fulfill all of them. I wish I could have such a family. It was my heart's desire to have such a loving family, but I didn't get such a loving family. Those who live together look very good. No one in the family likes you very nice very very nice your family is very lucky ❤❤❤

  • @kulwinderkaur4586
    @kulwinderkaur4586 Месяц назад

    We are all moments enjoy ☺️ with you again congratulations 🎉 all family members Waheguru always bless you

  • @JatinderSingh-lj7rr
    @JatinderSingh-lj7rr Месяц назад +1

    Very very beautiful 😍❤️ volg 🎉💯🤩😇😊👌🥰

  • @TumHum-v8i
    @TumHum-v8i Месяц назад +2

    I enjoy ur full wedding God bless uu both nd family

  • @lovesingh8227
    @lovesingh8227 Месяц назад

    Very nice god bless you ❤❤❤

  • @harmeetkaur8579
    @harmeetkaur8579 Месяц назад

    God bless you... Both of u ❤❤ apne apna father wale clip kyu nhi dali.... Sach m bhaut aahi Or emotional 😢thi...

  • @kanchanmarwaha8729
    @kanchanmarwaha8729 Месяц назад +1

    Congratulations devgan family ❤❤❤❤

  • @jaswinderkaur4152
    @jaswinderkaur4152 Месяц назад

    Bhra ne faraz nibhaye har ghr ch eda de put hon❤🎉

  • @kulsoomtariq7979
    @kulsoomtariq7979 Месяц назад

    MashaAllah Allah pak esa bhai bjabi sub lo dy jo baap ki kami mehsoos nahi hony dethy

  • @manisaini3703
    @manisaini3703 Месяц назад

    ❤ No words to say ❤ stay blessed with lots of happiness ☺️

  • @brownmunde444
    @brownmunde444 Месяц назад

    Many Many congratulations all devgan family nu

  • @Harjinder_kaur.1234
    @Harjinder_kaur.1234 Месяц назад

    Dev veere eh mere vllon sari devgan family lyi❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
    Ehnu veyah da shgun smjh leo😊😊😊😊😊

  • @baldishkaurgill6111
    @baldishkaurgill6111 Месяц назад

    ਮਿੰਦੋ ਜੀ ਕਿਰਨ ਕਿਉਂ ਨਹੀਂ ਦੇਖ ਰਹੀ ਸਾਰਿਆਂ ਪ੍ਰੋਗਰਾਮਾ ਵਿਚ। ਉਹ ਦੋਵੇਂ ਨਹੀਂ ਹਨ ਬੜੀ ਮਾੜੀ ਗੱਲ ਹੈ

  • @jaswinderkaur4152
    @jaswinderkaur4152 Месяц назад

    G khan vdia🎉❤

  • @PB02ਅੰਬਰਸਰੀਆ
    @PB02ਅੰਬਰਸਰੀਆ Месяц назад

    ਇੰਦਰਜੀਤ ਨਿੱਕੂ ਵੀਰ ਸਟੇਜ ਤੇ ਕਿਉ ਨਈ ਆਇਆ

  • @DeepKaur-c9u
    @DeepKaur-c9u Месяц назад

    Amar u r Very lucky because dev is your brother and mindo your bhabi pls apne wife nu ve dastio ke mindo de respect karne je toade bhabi nice se ta he toade bro ne dil khol ke wedding kiti sari ambani ve peche rehen te salute mindo bhabi nu

  • @varinderkaur7650
    @varinderkaur7650 Месяц назад

    Unbelievable jo dev veere ne kita...❤

  • @sehajmylife2345
    @sehajmylife2345 Месяц назад

    Wah dev veere🎉🎉

  • @ParamjitKaur-of8cf
    @ParamjitKaur-of8cf Месяц назад

    Paramjit kaur Spain Congratulations 😍🎉🎊💕🎉🎉❤️🎈❤❤❤❤❤devgan family nu always happy for your future success

  • @MANKIRATSIMRAN
    @MANKIRATSIMRAN Месяц назад

    Waheguru ji thude parivaar nu hor tarrki vakeshe🙏🙏🙏🙏

  • @AmanKaur-z9k
    @AmanKaur-z9k Месяц назад

    Dev veere hats off🎉🎉 dilon respect dev veer ji tuhade lyi love u all devgan family

  • @kuldipkaurkuldip165
    @kuldipkaurkuldip165 Месяц назад

    🎉🎉🎉🎉🎉Bahut vadia ji🎉🎉🎉

  • @HappySingh-oj6yy
    @HappySingh-oj6yy Месяц назад +1

    Would congratulations bro this wedding is so beautiful in this world god bless you and your all family baba deep Singh ji give you to so many happiness and good health keep smile and carry on baba ji always with you me sis jasbir from uk 💞💖💐💐💐👍👌🎉🎉🎉🥳🥳🥳

  • @SuhaniGarg-r9i
    @SuhaniGarg-r9i Месяц назад

    Congratulations veere alots loves u all family ❤❤

  • @ramanguest1030
    @ramanguest1030 Месяц назад

    Congratulations 🎉🎉🎉🎉🎉DEVGAN Family..God bless you all family 🎉🎉🎉🎉🎉love you

  • @satnamsingh123satnam8
    @satnamsingh123satnam8 Месяц назад

    Dev veera bahut vadhiya insan te ghaint bro ne❤❤❤❤❤

  • @Rani-e3m
    @Rani-e3m Месяц назад

    You r great dev veere well done ❤

  • @sahibdeeprandhawa4275
    @sahibdeeprandhawa4275 Месяц назад

    Congratulations 🎊 👏 all family

  • @Game-z3g
    @Game-z3g Месяц назад +2

    Veri nice ji😊❤❤

  • @parampreetsingh9183
    @parampreetsingh9183 Месяц назад

    Congratulations devgan family 🎉🎉🎉🎉

  • @GurwinderSingh-v3i
    @GurwinderSingh-v3i Месяц назад +1

    Amar veere you are so lucky because dev is your brother❤

  • @Sumanshopping
    @Sumanshopping Месяц назад +1

    कलयुग के राम भैया हैं .देव वीर जी

  • @surjitSingh-vy6jm
    @surjitSingh-vy6jm Месяц назад

    Mubaraka Veer g

  • @User-gaganvirk
    @User-gaganvirk Месяц назад +1

    Congratulations veer ji 🎉🎉🎉

  • @kamaldeep1787
    @kamaldeep1787 Месяц назад

    Eda di marriage duniya tey pehli Baar dekhi ❤❤❤❤❤❤❤❤❤

  • @harpalkaur7822
    @harpalkaur7822 Месяц назад

    Congratulations ji 🎉🎉 🎉🎉

  • @veenadhingra6112
    @veenadhingra6112 Месяц назад

    Beta aapki jitni tarif ki jaye utni hi km hai congratulations sabko, aapne sbhi ko bulaya per mujhe roop gotra nhi dikhi please uski bhi ek photo daal dete apne kisi bhi function ki uske sath, bholenath aap sabhi ko hamesha Khush rakhe swasth rakhe din dugani Raat choguni tarrakki de

  • @baloursingh7873
    @baloursingh7873 Месяц назад

    Congratulations to all family 💕❤

  • @HappySingh-oj6yy
    @HappySingh-oj6yy Месяц назад +2

    Wow congratulations bro this wedding is so beautiful in the world god bless you and your all family mamber and new married couple me sis jasbir from uk 🙏 💖💞💐💐🎉🎉🥳🥳👍👌

  • @GurjeetGill-e4l
    @GurjeetGill-e4l Месяц назад

    Congratulations brother gbu

  • @lavyamehta6432
    @lavyamehta6432 Месяц назад +1

    Waheguru ji bless you Devgan family 🧿🧿🧿🧿❤❤❤❤❤

  • @joginderkaur2912
    @joginderkaur2912 Месяц назад

    congratulations 🎉🎉🎉🎉 Devgan family god bless you all family love you

  • @Sumanshopping
    @Sumanshopping Месяц назад

    बधाई हो उत्सव की congratulations hai celebration

  • @HardeepSingh-i7
    @HardeepSingh-i7 Месяц назад

    Congratulations bro kush raho

  • @sachitaandaarav
    @sachitaandaarav Месяц назад

    Puri family nu mubarkha amar veere de vyah diyan❤

  • @amandeepspkaur
    @amandeepspkaur Месяц назад

    Congratulations ji bhot soni jodi h❤❤

  • @sukhdarshan2918
    @sukhdarshan2918 Месяц назад

    Very very congratulations to DEVGUN family 🎉❤

  • @meenugarg6879
    @meenugarg6879 Месяц назад +1

    Congratulations veer ji