She was very down to earth. She stayed with us for about a week or so and she was always in the kitchen with my mom helping her with cooking. This was in 1988 she came with her father and Sandila. Golu (Dakha) joined them as well from vancouver.
Ajj tusi ik bahut hi khoobsurat kalakar baare yaadan sanjhian Kitian bahut Chaga lugeya, ik program amar gayak jori the legends Amar Singh Chamkila biba Amar baare v Karo ta k ohna de Chauhan waleyan de v kalje thand pave thanks a lot and salute to your memory Shamsher Sandhu Saheb👏👏👍
Shamsher sandhu ji mainu singer and writter bare koi tajurba nahi par mai tuhadi knowledge to bahut parbhabat hai itni knowledge punjabi singers and writers bare Tuhade to bina kise hore nahi ho sakdi is liya app punjab punjabi and punjabiat de pahredar ho maira salut you sir
ਬਹੁਤ ਹੀ ਮਿੱਠੀ ਅਵਾਜ਼ ਸੀ ਪ੍ਰਮਿੰਦਰ ਸੰਧੂ ਦੀ ਇੱਕ ਬਹੁਤ ਹੀ ਅਣਮੁੱਲਾ ਗੀਤ ਸੀ ਰੰਗ ਪੁਰ ਰੰਗ ਲਾਉਣ ਵਾਲੀਏ ਵਸਦੇ ਦੁਆਰੇ ਤੇਰੇ ਰਹਿਣ ਨੀ।
👍👍👍👍ਖੂਬਸੂਰਤ ਆਵਾਜ ਤੇ ਅੰਦਾਜ ਦੀ ਮਲਿਕਾ ਸੀ ਖੂਬਸੂਰਤ ਔਰਤ ਪਰਮਿੰਦਰ ਸੰਧੂ 💪💪💪💪❤🩹❤🩹❤🩹❤🩹💝💝💝💝💕💕💕
ਬਹੁਤ ਹੀ ਵਧੀਆ ਗੱਲਬਾਤ ਪਰਮਿੰਦਰ ਸੰਧੂ ਜੀ ਵਾਰੇ ਸ਼ਮਸੇਰ ਸੰਧੂ ਸਾਬ ਗੀਤਕਾਰੀ ਦੇ ਨਾਲ ਨਾਲ ਇੱਕ ਸਰੋਤਾ ਵੀ ਬਹੁਤ ਵਧੀਆ ਹੈ ਜਿੰਨਾ ਮਰਜ਼ੀ ਪੜ੍ਹ ਲਵੋ ਸੁਣੇ ਬਿਨਾਂ ਇੰਨਾਂ ਯਾਦ ਨਹੀਂ ਹੁੰਦਾ ਬਾਕੀ ਭੁੱਲਰ ਸਾਬ ਦੀ ਤਾਂ ਗੱਲ ਕੀ ਕਰੀਏ ਬੱਲੇ ਬੱਲੇ ਈ ਆ ਪਰਮਿੰਦਰ ਸੰਧੂ ਬਹੁਤ ਪੜੀ ਲਿਖੀ ਸੂਖਮ ਸੂਝ ਦੀ ਮਾਲਕ ਸੀ ਪਰਮਿੰਦਰ ਸੰਧੂ ਜੀ ਜਿੱਥੇ ਵੀ ਹੋ ਪ੍ਰਮਾਤਮਾ ਚੜ੍ਹਦੀਕਲਾ ਚ ਰੱਖੇ
ਬਾਈ ਜੀ ਸੰਧੂ ਸਾਬ ਦੀਆਂ ਮੁਲਾਕਾਤਾਂ ਬਹੁਤ ਵਧੀਆ ਲੱਗਦੀਆਂ ਹਨ ਬਾਈ ਜੀ ਨਜ਼ੀਰ ਮੁਹੰਮਦ ਦੇ ਵਾਰੇ ਵੀ ਜ਼ਰੂਰ ਕਰੋ ਜੀ ਗੱਲ
ਬਹੁਤ ਵਧੀਆ ਕਲਾਕਾਰ ਸੀ ਪਰਮਿੰਦਰ ਸੰਧੂ ਧੰਨਵਾਦ ਸਾਰੀ ਟੀਮ ਦਾ 🎉
ਖੂਬਸੂਰਤ ਆਵਾਜ ਤੇ ਅੰਦਾਜ ਦੀ ਮਲਿਕਾ ਸੀ ਖੂਬਸੂਰਤ ਔਰਤ ਪਰਮਿੰਦਰ ਸੰਧੂ👌🥰😰
ਪਰਮਿੰਦਰ ਸੰਧੂ ਦਾ ਸੱਭ ਤੋ ਵਧੀਆ ਤੇ ਸੱਭ ਤੋਂ ਸੋਹਣਾ ਤੇ ਸੁਪਰ ਹਿੱਟ ਅਪੇਰਾ ॥
( ਗੀਤਾ ਭਰੀ ਕਹਾਣੀ )
*ਮੇਰਾ ਜੋਬਨ ਪੀਤਾ ਕਈਆ ਨੇ.... ਕੈਸਟ ਦਾ ਨਾਮ ਸੀ ਜੋ ਮੇਰੇ ਕੋਲ਼ ਪਈ ਸੀ... ਇੱਕ ਗੀਤ ਹੋਰ ਸੀ ਇਹਦੇ ਚ ...ਨਾਲ਼ੇ ਮੈ ਸੱਤ ਲੁੱਜ ਦਰਿਆ ਨੂੰ ਤੜਕਾ ਲਾਈ ਬੈਠੀ ਆ.... ਲਾ ਜਵਾਬ ਗੀਤ . . .*
ਪਰਮਿੰਦਰ ਤਾਂ ਪਰਮਿੰਦਰ ਹੀ ਸੀ ❤
ਸੋਹਣੀਆਂ ਤੇ ਮਿੱਠੀਆਂ ਯਾਦਾਂ।
ਬਹੁਤ ਵਧੀਆ ਲੱਗੀ ਜਾਣਕਾਰੀ।
ਸੰਧੂ,ਸਾਹਿਬ ਜੀ,ਸੰਗੋਵਾਲੀਆ,ਮਿਰਜਾ,ਬਾਰੇ,ਵੀ,ਕੁਝ ਚੰਨਣਾ,ਪਾਉ,ਜੀ,ਧੰਨਵਾਦ
ਸੰਧੂ ਸਾਹਿਬ ਨੇ ਅੱਜ ਪੱਗ ਬਹੁਤ ਠੋਕਕੇ ਬੰਨੀ ਆ !
ਉੱਡ ਕੇ ਸੋਹਣਿਆ ਆਜਾ ਵੇ ਉੱਡ ਕੇ,ਜਦ ਰੀਬਨਾਂ ਵਾਲੀ ਕਾਰ ਸੜਕ ਤੇ ਜਾਂਦੀ ਆ, ਵਿਆਹ ਆਲੀ ਮੂਵੀ ਚ ਓਹ ਬਚਪਨ VCR ਕਿਆ ਸਮਾਂ ਸੀ
ਪ੍ਰਮਿੰਦਰ ਸੰਧੂ ਬਹੁਤ ਵਧੀਆ ਗਾਈਕਾਂ ਸੀ।
ਭੁੱਲਰ ਸਾਹਿਬ ਜੀਓ,
ਦਵਿੰਦਰ ਖੰਨੇਵਾਲਾ ਸਾਹਿਬ ਨੂੰ ਵੀ ਹਾਜਰ ਕਰੋ!
ਨਿਸ਼ਾਨ ਮਜੀਠਾ
Legend y chamkila amrjot ji❤🙏
She was very down to earth. She stayed with us for about a week or so and she was always in the kitchen with my mom helping her with cooking. This was in 1988 she came with her father and Sandila. Golu (Dakha) joined them as well from vancouver.
ਬਾਈ ਜੀ ਬੂਟਾ ਸਿੰਘ ਸ਼ਾਦ ਜੀ ਦੇ ਸਾਹਿਤਕ ਸਫ਼ਰ ਅਤੇ ਫਿਲਮੀ ਸਫਰ ਤੇ ਜ਼ਰੂਰ ਇੱਕ ਵੀਡੀਓ ਬਣਾਓ ਜੀ ਧੰਨਵਾਦੀ ਹੋਵਾਂਗੇ।
ਭਾਈ ਸਾਹਿਬ ਜੀ ਤੁਸੀਂ ਗਲਤ ਜਾਨਕਾਰੀ ਦੇ ਰਹੇ ਹੋ। ਅਸਲ ਵਿੱਚ ਪਰਵਿੰਦਰ ਸੰਧੂ, ਕੁਲਦੀਪ ਕੌਰ, ਸੁਖਵੰਤ ਕੋਰ ਸੁਖੀ ਜੀ ਨੂੰ ਕਰਨੈਲ ਸਿੰਘ ਨੇ ਨਹੀਂ ਧੰਨਾ ਸਿੰਘ ਰੰਗੀਲਾ ਪੰਜਾਬੀ ਗਾਇਕੀ ਵਿੱਚ ਲੈਕੇ ਆਇਆ ਸੀ। ਗਾਇਕ ਧੰਨਾ ਸਿੰਘ ਰੰਗੀਲਾ ਅਸਲ ਵਿੱਚ ਹਰਿਆਣਾ ਦੇ ਹਿਸਾਰ ਜਿਲ੍ਹੇ ਦੇ ਪਿੰਡ ਪੁਰਣ ਮਾਜਰਾ ਦਾ ਰਹਿਣ ਵਾਲਾ ਹੈ। ਪਲਵਿੰਦਰ ਸੰਧੂ ਹਿਸਾਰ ਦੇ ਤਹਸੀਲ ਫਤਿਹਾਵਾਦ ਦੇ ਪਿੰਡ ਬੀਘੜ ਦੀ ਰਹਿਣ ਵਾਲੇ ਸੁਰਜੀਤ ਸਿੰਘ ਦੀ ਕੁੜੀ ਸੀ। ਸੁਰਜੀਤ ਸਿੰਘ ਬਿਜਲੀ ਬੋਰਡ ਵਿੱਚ ਹਿਸਾਰ ਵਿੱਚ ਟਰੱਕ ਡਰਾਈਵਰ ਦੀ ਨੌਕਰੀ ਕਰਦਾ ਸੀ। ਕੁਲਦੀਪ ਕੌਰ ਤੇ ਸੁਖਵੰਤ ਕੋਰ ਸੁਖੀ ਦੋਨਾਂ ਭੈਣਾਂ ਹਿਸਾਰ ਦੇ ਲਾਗਲੇ ਪਿੰਡ ਬੀੜ ਦੀ ਰਹਿਣ ਵਾਲਿਆਂ ਸਨ। ਧੰਨਾ ਸਿੰਘ ਰੰਗੀਲਾ ਦੇ ਨਾਲ ਇਨ੍ਹਾਂ ਦਾ ਸੰਪਰਕ ਹਿਸਾਰ ਵਿੱਚ ਹੋਇਆ। ਰੰਗੀਲਾ ਹੀ ਇਨ੍ਹਾਂ ਤਿਨ੍ਹਾਂ ਗਾਇਕਾਂ ਨਾਲ ਗਾਉਂਣਾ ਸ਼ੁਰੂ ਕੀਤਾ ਸੀ। ਰੰਗੀਲੇ ਦੀ ਮਾਰਫਤ ਹੀ ਇਹ ਤਿੰਨੋਂ ਗਾਇਕਾਵਾਂ ਲੁਧਿਆਣਾ ਆਇਆਂ ਸਨ।
ਮੇਰਾ ਪੁਰਾਣਾ ਜਿਲ੍ਹਾ ਵੀ ਹਿਸਾਰ ਹੈ। ਪਲਵਿੰਦਰ ਸੰਧੂ ਦਾ ਬਚਪਨ ਦਾ ਇਤਿਹਾਸ ਵੀ ਕੁੱਝ ਹੋਰ ਵੀ ਦਿਲਚਸਪ ਹੈ, ਇਸ ਬਾਰੇ ਮੈਂ ਪੂਰੀ ਤਰ੍ਹਾਂ ਜਾਣੂ ਹੈਂ। ਜਦੋਂ ਪਲਵਿੰਦਰ ਸੰਧੂ ਜੀ ਇਸ ਜਹਾਨ ਵਿੱਚੋਂ ਚਲੀ ਗਈ ਸੀ। ਉਦੋਂ ਮੈਂ ਹਰਿਆਣਾ ਦੇ ਹਿੰਦੀ ਅਖਬਾਰ ਦੈਨਿਕ ਭਾਸਕਰ ਵਿੱਚ ਉਨ੍ਹਾਂ ਪੂਰੀ ਸਟੋਰੀ ਲਾਈ ਸੀ।
Dhanpat Singh Dharsul 9416132844
ਉਨਾ ਦਾ ਨਾਮ ਪਰਮਿੰਦਰ ਸੰਧੂ ਸੀ ,,ਨਾ ਕਿ ਪਲਵਿੰਦਰ ਸੰਧੂ 😂😂
Bachpan bare chana pao parminder ji de
ਵਾਹ ਸੰਧੂ ਸਾਹਿਬ ਤੁਹਾਡਾ ਹਰ ਐਪੀਸੋਡ ਸੁਣੀਦਾ
ਬਹੁਤ ਹੀ ਵਧੀਆ ਗੱਲਬਾਤ ਪਰਮਿੰਦਰ ਸੰਧੂ ਜੀ ਵਾਰੇ ਸ਼ਮਸੇਰ ਸੰਧੂ ਸਾਬ ਗੀਤਕਾਰੀ ਦੇ ਨਾਲ ਨਾਲ ਇੱਕ ਸਰੋਤਾ ਵੀ ਬਹੁਤ ਵਧੀਆ ਹੈ ਜਿੰਨਾ ਮਰਜ਼ੀ ਪੜ੍ਹ ਲਵੋ ਸੁਣੇ ਬਿਨਾਂ ਇੰਨਾਂ ਯਾਦ ਨਹੀਂ ਹੁੰਦਾ ਬਾਕੀ ਭੁੱਲਰ ਸਾਬ ਦੀ ਤਾਂ ਗੱਲ ਕੀ ਕਰੀਏ ਬੱਲੇ ਬੱਲੇ ਈ ਆ ਪਰਮਿੰਦਰ ਸੰਧੂ ਬਹੁਤ ਪੜੀ ਲਿਖੀ ਸੂਖਮ ਸੂਝ ਦੀ ਮਾਲਕ ਸੀ
ਸੰਧੂ ਜੀ ਚਮਕੀਲੇ ਦੀ ਵੀ ਪੂਰੀ ਗੱਲ ਕਰੋ ਜ਼ਰੂਰ
ਵੀਰੇ ਚਮਕੀਲੇ ਨਾਲ ਸੰਧੂ ਸਾਹਿਬ ਦੀ ਨੇੜਤਾ ਬਸ ਇੱਕ ਆਮ ਆਦਮੀ ਵਰਗੀ ਹੈ ।
ਬਾਈ ਸ਼ਮਸ਼ੇਰ ਸਿੰਘ ਸੰਧੂ ਜੀ।
ਪਰ ਇਹ ਪੰਜਾਬੀ ਭਾਈਚਾਰੇ ਲਈ ਬਹੁਤ ਦੁੱਖ ਅਤੇ ਘਾਟ ਪੈਣ ਵਾਲੀ ਗੱਲ ਹੋਈ ਹੈ।ਜੋ ਕਿ ਪੰਜਾਬ ਰਾਜ ਦੇ ਬਹੁਤ ਵਧੀਆ ਮਹਾਨ ਕਲਾਕਾਰ ਵੀਰਾਂ ਜਿਵੇਂ ਕਿ ਖਾਸ ਕਰ ਬਾਈ ਦੀਦਾਰ ਸੰਧੂ ਜੀ,ਬਾਈ ਮਾਣਕ ਜੀ ,ਬਾਈ ਸੰਦੀਲਾ ਜੀ ਵਰਗੇ ਹੋਰ ਕਈ ਵੀਰਾਂ ਦੀ ਕੇਵਲ
ਬਹੁਤ ਵੱਧ ਸ਼ਰਾਬ ਪੀਣ ਦੇ ਕਾਰਨ ਕਿਉ ਜਾਨ ਚਲੀ ਗਈ ਹੈ।ਧੰਨਵਾਦ ਜੀ।
ਬਾਈ ਸੰਦੀਲਾ ਤਾਂ ਜਿਉਂਦਾ ਹੈ ਲੰਮੀ ਉਮਰ ਕਰੇ ਮਾਲਕ
Mere gar wala bahut wada fan Sandhu Saab da
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤
👉 ਸ਼ਮਸ਼ੇਰ ਸਿੰਘ ਸੰਧੂ ਜੀ 👈
👍👍👍👍👍👍👍👍
Ajj tusi ik bahut hi khoobsurat kalakar baare yaadan sanjhian Kitian bahut Chaga lugeya, ik program amar gayak jori the legends Amar Singh Chamkila biba Amar baare v Karo ta k ohna de Chauhan waleyan de v kalje thand pave thanks a lot and salute to your memory Shamsher Sandhu Saheb👏👏👍
Very nice video God bless you of both thanks 🙏 🌹🌹
ਜਨਾਬ ਤੁਸੀਂ ਪ੍ਰਮਿੰਦਰ ਸੰਧੂ ਦੇ ਅਖੀਰਲੇ ਦਿਨਾਂ ਦਾ ਜ਼ਿਕਰ ਨਹੀਂ ਕੀਤਾ ਕਿ ਅੰਤਲੇ ਸਮੇਂ ਤੇ ਉਹਨਾਂ ਤੇ ਕੀ ਬੀਤੀ ?
Thanks Akas Veer ji ❤Parminder sandhu ji di yath nu taza kita ji❤
Bahut khoobsurat Program hai Ji tuhada please chalu Rakho Ji.....
ਸੰਧੂ ਸਾਬ੍ਹ 1983 ਚ ਪਹਿਲਾ EP ਰਿਕਾਰਡ ਆ ਆਇਆ ਸੰਦੀਲਾ ਤੇ ਪਰਮਿੰਦਰ ਸੰਧੂ ਦਾ ਤੇ 87 ਚ LAST ਕੈਸਟ ਆਈ ਦੋਵਾਂ ਦੀ ਫਿਰ 15, 20 ਸਾਲ ਕਿੱਦਾਂ ਹੋਏ ? ਫਿਰ ਪਰਮਿੰਦਰ ਸੰਧੂ ਨੇ ਸੋਹਲੋ ਸ਼ੁਰੂ ਕਰਤਾ | ਸਭ ਤੋਂ ਪਹਿਲਾਂ ਧੰਨਾ ਸਿੰਘ ਰੰਗੀਲਾ ਨਾਲ਼ ਇੱਕ EP ਰਿਕਾਰਡ ਤੇ ਫਿਰ ਦੂਜਾ ਦੀਦਾਰ ਸੰਧੂ ਨਾਲ਼ ਆਇਆ ਸੀ | ਸੰਦੀਲਾ ਸਾਬ੍ਹ ਦੀ ਗਾਇਕੀ ਦੀ ਸ਼ੁਰੂਆਤ ਨੂੰ ਵੀਹ ਸਾਲ 2003 ਚ ਬਣਦੇ ਆ 2003 ਤੱਕ ਦੋ ਕੈਸਟਾਂ ਕੁਲਦੀਪ ਕੌਰ ਨਾਲ਼, ਇੱਕ ਕੈਸਟ ਸੁਸ਼ਮਾ ਨਾਲ਼, ਦੋ ਕੈਸਟਾਂ ਅੰਮ੍ਰਿਤਾ ਦੀਪਕ ਨਾਲ਼ ਚਾਰ ਕੈਸਟਾਂ ਸੋਹਲੋ ਆ ਚੁੱਕੀਆਂ ਸਨ | ਪਰਮਿੰਦਰ ਸੰਧੂ ਨਾਲ਼ ਦੋ EP ਦੋ LP ਅਤੇ ਤਿੰਨ ਕੈਸਟਾਂ ਦੋਵਾਂ ਦੀਆਂ ਅਤੇ ਇੱਕ ਮਲਟੀ ਕੈਸਟ ਚ ਦੋਗਾਣਾ ਸੀ | ਇਹਨਾਂ ਵਿੱਚ ਵੀ ਤਿੰਨ ਗੀਤ ਸੰਦੀਲਾ ਸਾਬ੍ਹ ਦੇ ਅਤੇ ਤਿੰਨ ਪਰਮਿੰਦਰ ਸੰਧੂ ਦੇ ਸੋਹਲੋ ਨੇ | ਇਸ ਤਰ੍ਹਾਂ ਇਹਨਾਂ ਦੇ ਗਾਏ ਦੋਗਾਣਿਆਂ ਦੀ ਗਿਣਤੀ 50 ਬਣਦੀ ਆ | ਸੰਧੂ ਸਾਬ੍ਹ ਨੇ ਦਿਲਸ਼ਾਦ ਤੇ ਬਿੰਦਰਖੀਆ ਨਾਲ਼ ਗਾਏ ਦੋਗਾਣਿਆਂ ਦਾ ਜ਼ਿਕਰ ਤਾਂ ਕਰ ਦਿੱਤਾ ਇਹਨਾਂ ਤੋਂ ਇਲਾਵਾ ਇੱਕ ਇੱਕ ਗੀਤ ਕੁਲਦੀਪ ਮਾਣਕ ਤੇ ਸੁਰਿੰਦਰ ਛਿੰਦਾ ਜੀ ਨਾਲ਼ ਵੀ ਗਾਇਆ ਹੈ | ਜੋੜੀ ਟੁੱਟਣ ਤੋਂ ਬਾਅਦ ਇੱਕ ਕੈਸਟ ਸੋਹਣ ਸਿਕੰਦਰ ਨਾਲ਼ ਇੱਕ ਰਾਜ ਮੁਹੰਮਦ ਨਾਲ਼ ਇੱਕ ਸੋਹਣ ਚੀਮਾ ਨਾਲ਼ ਇੱਕ ਅਵਤਾਰ ਰਾਣਾ ਨਾਲ਼ ਆਈਆਂ ਸਨ ਫਿਰ ਪਹਿਲੀ ਸੋਹਲੋ ਕੈਸਟ ਰੰਗਪੁਰ ਰੰਗ ਲਉਣ ਵਾਲ਼ੀਏ ਆਈ ਸੀ ਉਥੋਂ ਪਰਮਿੰਦਰ ਦੀ ਸੋਹਲੋ ਗਾਇਕੀ ਦੀ ਸ਼ੁਰੂਆਤ ਹੋ ਗਈ |
ਭੁੱਲਰ ਨੂੰ ਤੇ ਉੱਕਾ ਈ ਪਤਾ ਨਹੀਂ ਗੀਤ ਸੰਗੀਤ ਬਾਰੇ ਤੇ ਸੰਧੂ ਸਾਬ੍ਹ ਵੀ ਕਈ ਗੱਲਾਂ ਬਿਨਾਂ ਪੱਕੀ ਜਾਣਕਾਰੀ ਤੋਂ ਕਰ ਦੇਂਦੇ ਆ
7 ਕੁ ਸਾਲ ਗਾਇਆ ਸੰਦੀਲਾ ਸਾਬ ਦੇ ਕਹਿਣ ਮੁਤਾਬਿਕ
@@harpyKailey ਹਾ ਏਨਾ ਕੁ ਸਮਾਂ ਈ ਬਣਦਾ | ਕਹਿਣ ਮੁਤਾਬਕ ਇਹਨਾਂ ਨੂੰ ਯਾਦ ਨਹੀਂ ਆਉਂਦਾ ਹੁਣ ਰਿਕਾਰਡਿੰਗ ਮੁਤਾਬਿਕ ਮੰਨੀਏ ਤਾਂ 82 ਚ ਜੋੜੀ ਬਣੀ ਤੇ 83 ਚ ਪਹਿਲਾ ਤਵਾ ਆਇਆ 'ਔਖੀ ਹੋ ਗਈ ਕੰਧ ਟੱਪਣੀ' ਤੇ 88 ਚ Last ਕੈਸਟ ਆਈ ' ਠੇਕੇ ਜਾ ਵੜਿਆ' ਉਦੋਂ ਰਿਕਾਰਡਿੰਗ ਤੋਂ 6-6 ਮਹੀਨੇ ਬਾਅਦ ਕੈਸਟ ਜਾਂ ਰਿਕਾਰਡ ਆਉਂਦਾ ਸੀ 82 ਤੋਂ 88 ਤੱਕ
Sir ji di memory bhut hai,koi word nhi iss god gift li🙏
ਅਹਿਮ ਸ਼ਖਸੀਅਤ ਸੁਰਿੰਦਰ ਕੌਰ ਦਾ ਗੀਤ "ਛੜੇ ਦੀ ਮਾਂ ਰੋਵੇ" ਵਿੱਚ ਇੱਕ ਅੰਤਰੇ--ਜਿਹੜੇ ਬਾਪੂ ਕਹਿੰਦੇ ਨੇ ਸਦਾ ਰਹਿੰਦੇ ਹੱਸਦੇ,ਜਿਹੜੇ ਬਾਪੂ ਬਣ ਗਏ ਉਹ ਦੁੱਖਾ ਵਿੱਚ ਫੱਸ ਗਏ **ਜਿਹੜੇ ਬਾਪੂ ਕਹਿੰਦੇ ਨੇ ਉਹ ਦੁੱਖ ਵਿੱਚ ਫੱਸ ਗਏ।
ਧੰਨਾ ਸਿੰਘ ਰੰਗੀਲਾ ਕਹਿੰਦਾ ਸੀ ਮੈਂ ਲ਼ੈ ਕੇ ਆਂਦਾ
ਪਹਿਲੀ ਗਾਇਕਾ ਸੀ ਪਰਮਿੰਦਰ ਸੁੰਧੂ, ਜਿਸ ਨੇ ਸੋਲੋ ਗੀਤਾਂ ਦੀ ਸ਼ੁਰੂਆਤ ਕੀਤੀ । ਦੀਦਾਰ ਸੰਧੂ ਨਾਲ ਸਾਡੇ ਪਿੰਡ ਸਿੱਧਵਾਂ ਬੇਟ ਇੱਕ ਅਖਾੜਾ ਲਾਇਆ ਸੀ।
🔥🔥🌹🌹❤️❤️👍👌
ਧੰਨਵਾਦ ਵੀਰ
ਜੋ ਵਿਆਹ ਤੋ ਬਾਅਦ ਮਾਰਕੀਟ ਵਿੱਚ ਆਈਆ ਤੇ ਲੋਕਾਂ ਨੇ ਰੱਜਵਾ ਪਿਆਰ ਵੀ ਦਿੱਤੈ...
ਸੁਦੇਸ਼ ਕੁਮਾਰੀ, ਗੁਰਲੇਜ ਅਖਤਰ, ਤੇ ਹੋਰ ਵੀ ਕਈ ਐ
Sare,de,ਗੈਕਪਰਮਿੰਦਰ,sandu,rab,da,rup,singar
Shamsher Sandhu ji God may you you live long ❤❤❤❤❤
❤❤,,,, ਮੈਰੀ ਫੇਵਰੇਟ ਸਿੰਗਰ ਸੀ ਪਰਮਿੰਦਰ ਸੰਧੂ,,,,,, ਹਰ ਕੈਸੇਟ ਹੁੰਦੀ ਸੀ ਮੇਰੇ ਕੋਲ ਪਰਮਿੰਦਰ ਸੰਧੂ ਜੀ ਦੀ ,,
ਭੁੱਲਰ ਵੀਰ ਜੀ ਕੀ ਹਾਲ ਮੇ ਬੰਚੜੈ ਪਿੰਡ ਤੌ ਜਿੰਲਾ ਤਰਨਤਾਰਨ ਸਾਹਿਬ
Bahut vadia podcast
Very nice sunday
Very nice Sandhu j
ਸਵਰਨ ਲਤਾ ਬਾਬਤ ਪ੍ਰੋਗਰਾਮ ਜ਼ਰੂਰ ਕਰੋ ਜੀ
ਮੇਰੀ ਮਾਸੀ ਦੇ ਵਿਆਹ ਚ ਅਖਾੜਾ ਲਗਾ ਸੀ ਪਰਮਿੰਦਰ ਸੰਧੂ ਜੀ ਦਾ ਬੁੱਗੀਪੁਰਾ ( ਮੋਗਾ )
ਸੰਧੂ ਸਾਬ ਜਿਦਾਬਾਦ
ਕਿਰਪਾ ਕਰਕੇ ਮੋਰਨੀ ਜੱਟੀ ਕੁਲਦੀਪ ਕੌਰ ਬਾਰੇ ਜਾਣੂ ਕਰਵਾਓ ਜੀ।
ਰੰਗ ਪੁਰ ਰੰਗ ਲਾਉਂਣ ਵਾਲੀ ਵਧੀਆ ਗਾਇਕਾ ਸੀ
ਪਰਮਿੰਦਰ ਸੰਧੂ ਦੀ ਮੌਤ ਸੁਣ ਕੇ ਬਹੁਤ ਦੁੱਖ ਹੋਇਆ.
Still likes her all songs singing by parminder sandhu.
ਬਹੁਤ ਵਧੀਆ ਗੀਤ ਗਾਏ
ਕਮਾਲ ਦਾ ਡਾਂਸਰ ਸੀ ਕਮਲ। ਇੱਕ ਹੋਰ ਸੀ ਬੁਲਬੁਲੇ ਪੰਜਾਬ।ਇਕ।ਇਕ ਡਾਂਸਰ ਸੀ ਲਵਲੀ ❤❤
The mother and father (Gurnam Singh Gama) of Kuldip Kaur and Sukhwant Kaur were also singers and they had held Akhara in our village Ratia in 1965.
ਪਰਮਿੰਦਰ। ਸੰਧੂ਼਼ਸ਼ੋਟੀ਼਼ਉਮਰੇ਼਼ਸਾਨੂੰ਼਼ਸ਼ੱਡਕੇ। ਤੁਰਗੀ਼਼ਬਹੁਤ।ਚੇਤੇ਼਼ਆੳਉਦੀ।।।
Sandhu saab very good 👍
Parminder sandhu great singer c...waheguru ji us da swarga vich niwas bakshish kare ji
ਚਮਕੀਲੇ ਤੋਂ ਆਵੇ ਹੀ ਸਭ ਜਲਦੇ c ਹੋਰ ਗਾਇਕਾਂ ਨੇ ਬਹੁਤ ਗੱਦ ਪਾਈਆਂ c .chamkila kine ਬਣ ਜਾਣਾ
ਭੁਲਰ ਸਾਹਿਬ ਰਣਜੀਤ ਕੌਰ ਦੀ full family with husband & son & marriage date ਬਾਰੇ ਵੀ ਇੰਟਰਵਿਊ ਕਰੋ please
Parminder sandhu Punjab de halat theek hon to baad akhare lagan karke jiada mashoor ho gai si.
ਸੰਧੂ ਸਾਹਿਬ ਮਾਨ ਮਰਾੜਾਂ ਵਾਲੇ ਨੇ ਵੀ ਆਪਣੀ ਇੱਕ ਗਲਤੀ ਕੱਢੀ ਸੀ ਵੇ ਸੁਣ ਸਰਦਾਰਾ ਨੰਬਰਦਾਰਾ ਵੱਢਕੇ ਨਰਮਾ ਬੀਜ ਗੁਆਰਾ ਹੋਜੂ ਫਸਲ ਬਥੇਰੀ ਵੇ ਜਦਕਿ ਨਰਮਾ ਤੇ ਗੁਆਰਾ ਇਕੋ ਵੇਲੇ ਦੀਆਂ ਫਸਲਾਂ ਨੇ ਪਰ ਚੱਲਿਆ ਬਹੁਤ ਰਿਕਾਰਡ ਵੀ ਹੋ ਗਿਆ ਐਦਾ ਗਲਤੀਆ ਹੋ ਜਾਂਦੀਆਂ ਹਨ ਦਿਦਾਰ ਸੰਧੂ ਦਾ ਗੀਤ ਬਹੁਤ ਹਿੱਟ ਹੋਇਆ ਜੋੜੀ ਜਦੋਂ ਚੁਬਾਰੇ ਚੜਦੀ ਚ ਸੁਣਿਓ ਪਹਿਲਾਂ ਦਿਦਾਰ ਕਹਿੰਦਾ ਕਿ। ਨੀ ਮੈਂ ਪੁੱਤ ਬੁੜੀ ਦਾ ਕੱਲਾ ਵਹੁਟੀ ਜਿਉਂ ਚਾਂਦੀ ਦਾ ਛੱਲਾ ਬਾਦ ਚਾ ਏਸੇ ਗੀਤ ਚ ਨੂਰੀ ਕਹਿੰਦੀ ਐ ਮੈਨੂੰ ਜੇਠ ਹੰਗੂਰੇ ਮਾਰੇ ਕਹਿੰਦਾ ਦਿਨੇ ਦਿਖਾਦੂ ਤਾਰੇ ਗੱਲਾਂ ਕਰੇ ਦਿਦਾਰ ਦੀਆ ਜਦ ਪੁੱਤ ਬੁੜੀ ਦਾ ਕੱਲਾ ਸੀ ਫਿਰ ਜੇਠ ਕਿੱਥੋਂ ਆ ਗਿਆ
Sat shri akal ji 2no veera nu ardas karda ha vi akal purkh waheguru ji chardikala tandarusti te sarbat da bhla wakshan
ਇਹਨਾਂ ਗਾਇਕਾਵਾਂ ਦੇ ਗੀਤ ਤਾਂ ਭਾਵੇ ਪਹਿਲਾ ਵੀ ਆ ਗਏ ਹੋਣ ਪਰ ਜਿਵੇਂ ਰਣਜੀਤ ਕੌਰ ਹੋਣਾ ਦੀ ਪਹਿਚਾਣ ਮੁਹੰਮਦ ਸਦੀਕ ਨਾਲ ਜੋੜੀ ਬਣਨ ਕਾਰਨ ਬਣੀ ਉਸ ਤਰਾਂ ਸਤਿੰਦਰ ਬੀਬਾ,ਗੁਲਸ਼ਨ ਕੋਮਲ,ਪਰਮਿੰਦਰ ਸੰਧੂ ਅਤੇ ਅਮਰਜੋਤ ਦੀ ਪਹਿਚਾਣ ਕੁਲਦੀਪ ਮਾਣਕ ਨਾਲ ਬਣੀ ।ਬਾਅਦ ਵਿੱਚ ਅਮਰਜੋਤ ਚਮਕੀਲਾ ਕਿੰਨੇ ਸੁਪਰ ਹਿੱਟ ਰਹੇ।
ਲਾਲੀ ਲਾਲ ਦੁੱਪਟਾ ਲੈਕੇ ਬਣਗੀ ਲਾਲ ਪਰੀ ਵਰਗੀ ਗੀਤ ਵੀ ਬਾਬੂ ਸਿੰਘ ਮਾਨ ਕਹਿੰਦੇ ਪਰਮਿੰਦਰ ਸੰਧੂ ਉੱਪਰ ਲਿਖਿਆ ਸੀ।
ਸੰਧੂ ਸਾਹਿਬ ਦਾ ਹਰ ਮੁਲਾਕਾਤ ਵਿੱਚ ਮੁਹੰਮਦ ਸਦੀਕ ਰਣਜੀਤ ਕੌਰ ਨੂੰ ਯਾਦ ਕਰਨਾ ਇੰਨ੍ਹਾਂ ਦਾ ਵੱਡਾਪਣ ਹੈ।
ਨਿਆਗਰਾ ਫਾਲ ਤੋਂ
ਭੂੱਲਰ ਸਾਹਿਬ ਪਰਮਿੰਦਰ ਸੰਧੂ ਗਾਇਕੀ ਪੱਖੋਂ ਤੇ ਫੈਨ ਫੋਲਿੰਗ ਸੰਦੀਲੇ ਨਾਲੋਂ ਕਿੱਤੇ ਵੱਡੀ ਕਲਾਕਾਰ ਸੀ ਸਗੋਂ ਸੰਦੀਲਾ ਤਾਂ ਗੀਤਕਾਰ ਸੀ ਸਿੰਗਰ ਹੀ ਪਰਮਿੰਦਰ ਕਰਕੇ ਪ੍ਰਸਿੱਧ ਹੋਇਆ
ਸਾਰਾ ਗੀਤ ਸੁਣੋ ਸਿਰਫ ਸਰਾਬ ਦੀ ਗੱਲ ਆ ਦੀਦਾਰ ਦੇ ਗੀਤ ਵਿੱਚ ਜੋਬਨ ਪੀਤਾ ਕਈਆਂ ਨੇ ਪਰ ਗੀਤਕਾਰ ਸੰਧੂ ਕਈ ਵਾਰ ਏਸ ਗੀਤ ਨੂੰ ਭਾਵੇਂ ਲੱਚਰ ਕਹਿੰਦਾ
ਬਾਈ ਜੀ, ਇੱਕ ਮੁਲਾਕਾਤ ਸ਼ਮਸ਼ੇਰ ਸਿੰਘ ਸੰਧੂ ਜੀ ਨਾਲ ਚਮਕੀਲਾ ਸਾਹਿਬ ਦੀ ਕਲਾ ਅਤੇ ਗਾਇਕੀ ਨਾਲ ਸਬੰਧਤ ਵੀ ਪੇਸ਼ ਕਰਨਾ। ਧੰਨਵਾਦ ਸਹਿਤ।।❤❤😂
ਹਾਂ ਜੀ ਜਰੂਰ
ਬਾਈ ਜੀ ਮੈਂ ਵੀ ਤੋਹਾਡੇ ਵਾਂਗੂੰ ਚਮਕੀਲੇ ਵਾਰੇ ਗੱਲਾਂ ਸੁਣਨੀਆਂ ਚੋਹੰਦਾ ਹਾਂ ਪਰ ਬਾਈ ਜੀ ਚਮਕੀਲੇ ਨੂੰ ਐਨਾਂ ਟਾਈਮ ਹੀ ਨਹੀਂ ਮਿਲ ਸਕਿਆ ਕਿ ਉਸ ਨਾਲ ਸੰਧੂ ਸਾਹਿਬ ਯਾ ਕਿਸੇ ਹੋਰ ਨੂੰ ਵੋਹਤਾ ਟਾਈਮ ਵੀਤੋਣ ਦਾ ਮੋਕਾ ਮਿਲਿਆ ਹੋਵੇ।27 ਸਾੱਲ ਦੀ ਉਮਰ ਸੀ ਚਮਕੀਲੇ ਦੀ ਜਦੋਂ ਉਸ ਦਾ ਕੱਤਲ ਹੋ ਗਿਆ।😢😢😢😢😢
Ho sakda eh gal sach hove veray@@chhindasinghaulakh6815
@chhindasinghaulakh6815 ਬਾਈ ਜੀ ਸ਼ਮਸ਼ੇਰ ਸੰਧੂ ਜੀ ਨੂੰ ਚਮਕੀਲਾ ਬਾਰੇ ਵੀ ਬਹੁਤ ਜਾਣਕਾਰੀ ਹੈ। ਮੈਂ ਇੱਕ ਜਗ੍ਹਾ ਪੜਿਆ ਸੀ ਕਿ ਕਿਸੇ ਜਗ੍ਹਾ ਚਮਕੀਲਾ, ਸੰਧੂ ਜੀ ਨਾਲ ਬੈਠਾ ਸੀ ਅਤੇ ਗੱਲ ਤੂੰਬੀ ਦੀ ਚੱਲ ਪਈ। ਫਿਰ ਜਦੋਂ ਚਮਕੀਲੇ ਨੇ ਸੰਧੂ ਨੂੰ ਖੁਦ ਤੂੰਬੀ ਵਜਾ ਕੇ ਸੁਣਾਈ ਅਤੇ ਜੋ ਕੂਮੈਂਟ ਸੰਧੂ ਜੀ ਸੀ, ਉਹ ਮੈਂ ਹੁਣ ਖੁਦ ਸੰਧੂ ਸਾਹਿਬ ਦੇ ਮੂੰਹ ਤੋਂ ਸੁਣਨਾ ਚਾਹੁੰਦਾ ਹਾਂ। ਧੰਨਵਾਦ ਸਹਿਤ।।
Shamsher sandhu ji mainu singer and writter bare koi tajurba nahi par mai tuhadi knowledge to bahut parbhabat hai itni knowledge punjabi singers and writers bare Tuhade to bina kise hore nahi ho sakdi is liya app punjab punjabi and punjabiat de pahredar ho maira salut you sir
ਸੱਭ ਤੋ ਪਹਿਲਾਂ ਕਰਨੈਲ ਗਿੱਲ ਹੀ ਨਵੀਆਂ ਨਵੀਆਂ ਕੁੜੀਆਂ ਲੈਕੇ ਆਉਂਦਾ ਸੀ । ਫਿਰ ਦੋ ਸਾਲ ਆਪਣੇ ਨਾਲ ਰੱਖਦਾ ਸੀ । ਫਿਰ ਹੋਰ ਨਵੀਂ ਲੱਭ ਕੇ ਲਿਆਉਂਦਾ ਸੀ ।
ਕਰਨੈਲ ਗਿੱਲ ਨੇ ਬਹੁਤ ਨਜ਼ਾਰੇ ਲਏ ਆ । ਜ਼ਨਾਨੀਆਂ ਦਾ ਬਹੁਤ ਜ਼ਿਆਦਾ ਸ਼ੌਕੀਨ ਸੀ ।
ਥੋੜੇ ਦਿਨਾਂ ਬਾਅਦ ਨਵੀ ਜਨਾਨੀ ਹੁੰਦੀ ਸੀ ਉਸ ਨਾਲ ॥ ਪੂਰਾ ਵੈਲੀ ਬੰਦਾ ਸੀ ।
ਅਮਰੀਕ ਤੁਫ਼ਾਨ ਨੇ ਚਮਕੀਲੇ ਨਾਲੋ ਵੱਧ ਚਕਮੇ ਗੀਤ ਗਾਏ ਨੇ
Sandhu sahib kàrmjeet dhuri the galbat kro
Good job sardar ji
Very nice
ਸੰਧੂ ਸਾਹਿਬ ਕਰਨੈਲ ਗਿੱਲ ਵਾਰੇ ਵੀ ਦਸੋ ਜਿਹੜਾ ਬਹੁਤ ਵਧਿਆ ਗਾਇਕ ਸੀ
Love you guys
ਭੂੱਲਰ ਸਾਹਿਬ ਤੁਹਾਡੇ ਨਾਲ ਫੋਨ ਤੇ ਗੱਲਬਾਤ ਕਰਨੀ ਚਾਹੁੰਦਾ USA ਤੋਂ ਨੰਬਰ ਕਿਵੇਂ ਮਿਲੂ
ਗੁਸਤਾਖੀ ਮੁਆਫ਼ । ਸੰਦੀਲੇ ਨਾਲ 7 ਸਾਲ ਹੀ ਗਾਇਆ । 1988 ਵਿੱਚ ਦੋਵੇ ਕੈਨੇਡਾ ਟੂਰ ਤੋ ਆਏ ਸਨ , ਸੰਧੂ ਵਾਪਸ ਮੁੜ ਗਈ ਸੀ ਕਿਰ ਜਾ ਕੇ ਇਸਨੇ ਸੋਲੋ ਗੀ ਗਾਇਆ । 1980 -1988 ਤੱਕ । ਸੰਦੀਲੇ ਨੇ ਕੈਨੇਡਾ ਵਿੱਚ ਰਫਿਊਜੀ ਲਈ ਅਪਲਾਈ ਕਰਤਾ ਸੀ ਤੇ ਪਰਮਿੰਦਰ ਵਾਪਸ ਚਲੀ ਗਈ ਸੀ ਸੰਦੀਲੇ ਤੋਂ ਬਾਹਰੀ ਹੋ ਕੇ । ਪਾਰਸ ਨੇ ਸੰਦੀਲੇ ਦਾ ਗੀਤ “ਵੇਲ ਤੇ ਜ਼ਨਾਨੀ ) ਇਸ ਵਿਛੋੜੋ ਦਾ ਹੀ ਮੇਹਣਾ ਸੀ
good program bhular shaib bachan badil nu ve le ke ao god bless sawarn Singh from UK
ek episode hor karo
Film.. Yaraan Naal Baharaan..( Guggu Gill in Double Role,Deep Dhillon,Gurmeet Mitwa, Parminder Kour Sandhu,Tony Poply ,) Shooting in ABOHAR..Vich One Month Ikkathey Rahay Si..
ਯਾਰ ਗੱਪ ਨਾ ਰੋੜੇ । 1959 ਦਾ ਜਨਮ ਸੀ ਸੰਧੂ ਦਾ ।1988 ਵਿੱਚ ਕਨੇਡਾ ਸ਼ੌਅ ਕਰਨ ਆਏ ਸੀ ਸੰਦੀਲੇ ਹੋਰੀ । ਸੰਧੂ ਮੁੜ ਗਈ ਸੀ ਅਤੇ ਸੰਦੀਲਾ ਨਹੀ । 1989 ਚ ਜੋੜੀ ਟੁੱਟ ਗਈ ਸੀ । 19 ਸਾਲ ਮਤਲਬ ਸੰਧੂ ਸੰਦੀਲੇ ਨਾਲ 11 ਸਾਲ ਦੀ ਉਮਰ ਚ ਗਾਉਣ ਲੱਗ ਗਈ ਸੀ 😂ਸੱਚਾਈ ਇਹ ਹੈ ਕਿ ਉਹ 82-83 ਚ ਇਕੱਠੇ ਗਾਉਣ ਲੱਗੇ ਸੀ ਅਤੇ 6 -7 ਸਾਲ ਹੀ ਗਾਇਆ ।
Good very nice
ਮੇਰੀ ਪਸੰਦੀਦਾ ਗਾਇਕਾ ਪਰਮਿੰਦਰ ਸੰਧੂ ਚੁੱਲਿਆਂ ਵਿੱਚ ਘਾਹ ਉਗ ਪੈਣੇ ਮੇਰਾ ਪਸੰਦੀਦਾ ਗੀਤ
9 ਸਾਲ ਗਾਇਆ ਸੰਦੀਲਾ ਨਾਲ
ਘਰ ਆਗੇ ਸੋਹਿਣਿਆ ਵੇ ਚੂੰਨੀ ਨਾਲ ਪਤਾਸੇ
ਪਸੀਜ ਭੁੱਲਰ ਸਾਹਿਬ ਇੱਕ ਵਾਰ ਅਮਨ ਰੋਜੀ ਨਾਲ ਵੀ ਗੱਲਬਾਤ ਸੁਣਾਉ ਜੀ Thank you New york
Sandu sab te ਝੋਟਾ ਝੋਟਾ
Sandhu shib nu old singra ty book lekhni chideya ji
ਜੋ ਬਰੋਡ ਕਸ਼ਟ ਪਹਿਲਾ ਹੋਏ ਹਨ ਉਨਾਂ ਮੁਤਾਬਕ ਇਹ ਬਰੋਡਕਾਸਟ ਫਿਕਾ ਨਜ਼ਰ ਆ ਰਿਹਾ ਹੈ
Parminder ji awaj vich ae gane jo gurcharan virk raiana wale ne likhe si, da vi jikar kro sandu saab sawargbasi G virk. Jindabad
Good
ਬੂਟਾ।ਸਿੰਘ।ਸ਼ਾਦ।ਬਾਰੇ।ਵੀ।ਯਾਦਾ।ਤਾਜੀਆ।ਕਰੋ।ਸੰਧੂ।ਸਾਹਬ।
ਪਰਮਿੰਦਰ ਸੰਧੂ ਦਾ ਪਿੰਡ ਭੂਨਾ ਜ਼ਿਲ੍ਹਾ ਹਿਸਾਰ ਸੀ
ਸਮਸੇਰ।ਸੰਧੂ।ਸਾਹਬ।ਦੀ।ਯਾਦਦਸਤ।ਦੇ।ਵਾਰੇ।ਵਾਰੇ।ਜਾਈਏ।
Samsher sandhu jagtarsingh bhullar g sat shri akal
ਭੁੱਲਰ ਸਾਹਿਬ ਰਣਜੀਤ ਕੌਰ ਬਾਰੇ ਕਹਿੰਦੇ ਆ ਕਿ ਆਪਣੀ ਮਾਂ ਦੀ ਮੌਤ ਤੇ ਐਨਾ ਰੋਈ ਕਿ ਉਸਦਾ ਗਲਾ ਖਰਾਬ ਹੋ ਗਿਆ ਜੋ ਸੁਣਨ ਚ ਆਇਆ ਐ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ
Sir pehlan sandeele nal v ahuja sab nal sare gane ne
Parminder Sandhu Was good Lady.
ਪਰਮਿੰਦਰ ਸੰਧੂ ਦਾ ਸੱਭ ਤੋ ਵਧੀਆ ਤੇ ਸੱਭ ਤੋਂ ਸੋਹਣਾ ਤੇ ਸੁਪਰ ਹਿੱਟ ਅਪੇਰਾ ॥
( ਗੀਤਾ ਭਰੀ ਕਹਾਣੀ )
Shamsher bha ji song mera zoban pita rinda he eh song Ashlee nhe he es ha he da asal meaning he k daru samja rhe hei admi nu