Размер видео: 1280 X 720853 X 480640 X 360
Показать панель управления
Автовоспроизведение
Автоповтор
ਲੱਖ ਲਾਹਨਤ ਤੁਹਾਡੇ ਤੇ
ਵਾਹਿਗੁਰੂ ਜੀ
👍👍
ਇਹਨਾਂ ਨੇ ਆਪਣੇ ਬੰਦਿਆਂ ਦੀਆਂ ਹੀ ਵੋਟਾਂ ਬਣਾਈਆਂ ਹੋਈਆਂ ਹਨ ਬਹੁਤ ਜ਼ਿਆਦਾ ਜ਼ਾਹਲੀ ਵੋਟਾਂ ਬਣੀਆਂ ਹੋਈਆਂ ਹਨ
ਸਰਸੇ ਵਾਲੇ ਸਾਧ ਨੂੰ ਮੁਆਫ਼ੀ ਸੁਖਵੀਰ ਬਾਦਲ ਦੇ ਕਹਿਣ ਤੇ ਹੀ ਅਕਾਲ ਤਖ਼ਤ ਦੇ ਜਥੇਦਾਰ ਨੇ ਦਿੱਤੀ ਸੀ ਚੀਮਾ ਜੀ ਜਥੇਦਾਰ ਤੇ ਭਰੋਸਾ ਕਿਵੇਂ ਕੀਤਾ ਜਾਵੇ ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ
ਸੁੱਕਦੇ ਹਨ ਬੁੱਲ , ਕੰਬਦਾ ਦੇਖੋ ਅੰਦਰੋ , ਭਰੋ ਲੇਖਾਂ ਹੁਣ
ਰਥ ਦੀ ਚੱਕੀ ਬਹੁਤ ਬਰੀਕ ਹੈ
ਧੰਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਨਹੀਂ ਬਖ਼ਸ਼ਣਾ ਜਿਸ ਦੇ ਅੰਗ ਤੁਹਾਡੀ ਸਰਕਾਰ ਵੇਲੇ ਗਲੀਆਂ ਖਿਲਰੇ ਆ
ਆਪਣੇ ਆਪ ਨੂੰ ਜ਼ਿਆਦਾ ਹੀ ਚਲਾਕ ਸਮਝਦਾ ਹੈ ਇਹ ਭੇਡ
ਯਾਰ ਇਹਨਾ ਲੋਕਾ ਨੂੰ ਸ,ਮ ਨਹੀ ਓਦੀ ਵੋਟਾ ਪੈਣੀਆਂ ਕਦੋ ਹੈ
😮😮
ਸ਼ਰਮ ਕਰ ਝੂਠ ਬੋਲੀਂ ਜਾਂਦਾ ਸਾਰੀ ਦੁਨੀਆਂ ਨੂੰ ਪਤਾ ਕਿ SGPC ਦਾ ਪ੍ਰਧਾਨ ਕਿਵੇਂ ਬਣਦਾ। ਇਹ ਦੱਸ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਉ ਬਦਲਿਆ ਗਿਆ
4:12
5:15 5:15 5:15 5:15 14 5:14 5:14
ਬੇਸ਼ਰਮੀ ਦੀ ਹਦ ਨਹੀਂ। 12 ਸਾਲ ਤੋ ਪਰਾਣੀ ਚੋਣ ਨੂੰ ਅਧਾਰ ਬਣਾ ਰਿਹਾ।
ਇਹ ਲੋਕ ਗੁਰੂ ਸਾਹਿਬ ਦੇ ਧਕੇ ਹੋਏ ਹਨ
ਚੀਮਾ ਸਾਹਿਬ ਜਦੋੰ ਸੈਂਟਰ ਦਾ ਹਥ ਤੁਹਾਡੇ ੳਤੇ ਹੁੰਦਾ ੳਦੋੰ SGPC ਦੀਆਂ ਵੋਟਾਂ ਪੈਦੀਅਆਂ. 2011ਚ ਤੁਹਾਡੀ ਸਰਕਾਰ ਸੀ.ਕਮੇਟੀ ਬਣ ਗਈ. 2012 ਤੋਂ ਬਾਦ ਕਿੰਨੇ ਇਲੈਕਸ਼ਨ ਹਾਰੇ ੳ ਤੁਸੀ.ਤੁਹਾਨੂੰ 2011ਦਾ ੲ ਫ਼ਤਵਾ ਸਿਰ ਨੂੰ ਚੜਿਅਆ. ਤੁਹਾਨੂੰ ਗਲ ਕਰਦਿਆਂ ਸ਼ਰਮ ਵੀ ਨਹੀਂ ਆੳੰਦੀ .
ਅਕਾਲ ਤਖਤ ਸਾਹਿਬ ਤੇ ਕਿਸੇ ਨੂੰ ਕੌਈ ਸ਼ੱਕ ਨੀ ਚੀਮਾ ਸਾਬ ਪਰ ਗੱਲ ਤਾਂ ਤੁਹਾਡੇ ਵਰਗੇ ਪ੍ਰਬੰਧਕਾਂ ਦੀ ਹੋ ਰਹੀ ਆ, ਤੁੰਸੀ ਗੁਨਾਹਗਾਰ ਓ ਪਰ ਕਦੇ ਮੱਨਣਾ ਨੀ 🙏🏽🙏🏽
SGPCਚੋਣਾ ਜਰੂਰੀ ਹੋਣ
ਚੀਮਾ ਸਾਹਿਬ 2011 ਵਿੱਚ ਤੁਹਾਡੀ ਬਹੁਮਤ ਨਾਲ ਸਰਕਾਰ ਵੀ ਸੀ ਪਰ ਅੱਜ ਤੁਸੀਂ ਤਿੰਨ ਵਿਧਾਇਕਾਂ ਤੱਕ ਸੀਮਤ ਰਹਿ ਗਏ ਹੋ ਅੱਜ ਸ਼੍ਰੋਮਣੀ ਕਮੇਟੀ ਚੋਣਾਂ ਹੋਣ ਤਾਂ ਤੁਹਾਨੂੰ ਤੁਹਾਡੀ ਔਕਾਤ ਦਾ ਪਤਾ ਲੱਗ ਜਾਵੇਗਾ।
ਬੀ ਜੇ ਪੀ ਨੂੰ ਪੰਜਾਬ ਵਿੱਚ ਲਿਉਣ ਵਾਲੇ ਵੀ ਤੁਹਾਡੇ ਆਕਾ ਨੇ,,
ਮੰਨਦੇ ਨਹੀਂ ਗੁਰੂ ਰਾਮਦਾਸ ਜੀ ਆਪ ਬੁਲਾਵੇ ਗਾ
ਤੁਸੀਂ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦਾ ਵਕਾਰ ਮਿੱਟੀ ਵਿੱਚ ਮਿਲਾ ਦਿੱਤਾ ਹੈ।
ਕਲੇਰ ਦੇ ਜਵਾਬ ਦਿਓ
ਮੇ ਵੀ ਸਿੱਖ ਹਾਂ ਜਵਾਬ ਦਿਓ ਕਲੇਰ ਦੇ
ਪਰਦੀਪ ਕਲੇਰ ਨੇਸੌਹ ਪਾਕੇ ਆਖਿਆਕੇਪੰਜਾਬੀ ਚ. ਚੀਮੇਲਿਖੀਆ ਜੀ
ਚੀਮਾ ਸਾਹਿਬ ਜਿੰਨਾਂ ਊ ਤੁਸੀਂ ਬਾਗੀ ਕਝਿੰਦੇ ਹੋ ਉਹ ਤੁਹਾਡੇ ਵਿੱਚੋਂ ਹੀ ਗੲਏ ਆ ਇਸ ਕਰਕੇ ਉਹਨਾਂ ਨੂੰ ਪਤੈ ਕਿ ਜਥੈਦਾਰਾ ਨੂੰ ਪਰੈਸਰਾਈਜ ਵੀ ਕੀਤਾ ਜਾਂਦਾ ਹੈ
ਸਾਰਿਆਂ ਨੂੰ ਪਤਾ ਹੈ ਜੀ ਕਿਨੇ ਮਾਫੀ ਦਵਾਈ ਕਿਹਨੇ ਬੇਅਦਬੀ ਕਰਾਈ ਪਰ ਮੰਨਣ ਲਈ ਇਹ ਤਿਆਰ ਨਹੀਂ
ਇਹ ਚੀਮੇ,ਧਾਮੀ,ਚਾਵਲੇ,ਭੂੰਦੜ ,ਬਾਦਲ, ਬੇਈਮਾਨ ਹਨ , ਅਕਾਲਤਖਤ ਮਹਾਨ ਹੈ।
Well said!
ਬਾਦਲ ਨਿੱਕਰ-ਧਾਰੀ ਦੇ ਪਹਿਰੇ ਹੇਠ ਵਾਪਰੀ ਸਭ ਤੋਂ 'ਸਤਿਕਾਰਯੋਗ' SGGS 'ਤੇ ਬੇਅਦਬੀ ਦੇ ਪਾਪਾਂ ਦੀ ਸਭ ਤੋਂ ਵੱਡੀ ਲੜੀ! ਅਣਕਥਿਤ, ਨਾ-ਕਲਪਨਾਯੋਗ, ਬਹੁਤ ਦਰਦਨਾਕ - ਬਿਲਕੁਲ ਭਿਆਨਕ! ਅਤੇ ਉਸ ਦੇ ਮੋਟੇ ਲੜਕੇ ਨੇ ਸ਼ੈਤਾਨ Gurmeet ਨਾਲ 'ਮਿਲਾਪ' ਕੀਤਾ ਅਤੇ ਗੁਪਤ ਰੂਪ ਵਿੱਚ ਮਾਫੀ ਦੀ ਕੋਸ਼ਿਸ਼ ਕੀਤੀ!
ਐਥੇ ਗੱਲਾਂ ਹੋਰ ਅੰਦਰ ਖਾਤੇ ਹੋਰ ਸਭ ਨੂੰ ਸਭ ਪਤਾ
ਹੁਣ ਸ੍ਰੋਮਣੀ ਕਮੇਟੀ ਵਿੱਚੋ ਬਾਦਲ ਬਾਹਰ ਹੋ ਜਾਣਗੇ ਬਾਹਰ ਹੋਣੇ ਜਰੂਰੀ ਵੀ ਹਨ ਫੇਰ ਹੀ ਪੰਥ ਦਾ ਭਲਾ ਹੋਵੇਗਾ
ਜੋ ਮਰਜ਼ੀ ਕਹੀ ਜਾ ਹੁਣ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੇ ਤੁਹਾਡੇ ਰਹਿੰਦੇ ਸਮੇਂ ਸਰਕਾਰ ਨਹੀਂ ਬਣਨ ਦੇਣਗੇ ਤੁਹਾਡੀ। ਤੁਸੀਂ ਸਾਰੇ ਪਾਸੇ ਹੋ ਜਾਓ ਤਾਂ ਹੀ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਲ ਕੁਝ ਬਣ ਸਕਦਾ ਹੈ
ਦੋਸ ਲਾਏ ਨਹੀ ਦੱਸੇ ਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਿਖ ਪਿਆਰੀਓ ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਇਸ ਸਮੇਂ ਦੌਰਾਨ ਜੋ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਲਾਉਣ ਲੱਗੇ ਹੋਏ ਹਨ ਉਹ ਭਾਵੇਂ ਕੋਈ ਵੀ ਧੜਾਂ ਹੋਵੇਗਾ ਜਾ ਟੀਵੀ ਚੈਨਲਾਂ ਉੱਪਰ ਇਹ ਇੱਕ ਦੂਜੇ ਦੀ ਬਦਨਾਮੀ ਕਰ ਰਹੇ ਹਨ ਇਹ ਸਾਰੇ ਮਾਨਸਿਕ ਤੌਰ ਬਿਮਾਰੀ ਕਾਰਨ ਪੀੜਤ ਹਨ ਉਨ੍ਹਾਂ ਨੂੰ ਆਪਣੇ ਅੰਦਰ ਤੋਂ ਇਲਾਜ਼ ਕਰਵਾਉਣਾ ਚਾਹੀਦਾ ਹੈ ਕਿਉਂਕਿ ਅਸੀਂ ਸਾਰੇ ਪਾਗ਼ਲ ਹਾ ਮੈ ਆਪਣੇ ਆਪ ਨੂੰ ਇੱਕ ਸਭ ਤੋਂ ਪਹਿਲਾਂ ਲਾਹਨਤ ਪਾਉਂਦਾ ਹੈ ਕਿ ਮੈਂ ਵੀ ਇਹ ਕੇ ਭਾਗੀਦਾਰ ਬਣ ਗਿਆ ਹਾਂ 1,ਸਿੱਖੀ ਕੀ ਹੈ ਜ਼ੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਆਪਾ ਸਾਰਿਆ ਨੂੰ ਉਪਦੇਸ਼ ਸਰਬਸਾਂਝੀਵਾਲਤਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਸ ਤੋਂ ਕੋਹਾਂ ਦੂਰ ਚਲੇ ਗਏ ਹਾ ਹੋਰ ਚਲੇ ਜਾਵਾਂਗੇ ਕਿਉਂਕਿ ਪਹਿਲਾਂ ਮੈਂ ਵੀ ਅਤੇ ਆਪ ਜੀ ਸਾਰਿਆਂ ਨੂੰ ਮੌਤ ਆਉਣੀ ਹੈ ਇਸ ਅਸਾਸ ਮੌਤ ਤੋਂ ਬਾਅਦ ਆਪਣੇ ਮਨ ਨੂੰ ਪ੍ਰਕਾਸ਼ ਰੂਪੀ ਪਰਮਾਤਮਾ ਦੇ ਕੋਲ ਮਨ ਜੋਤ ਸਰੂਪ ਨੇ ਦੇਣਾ ਹੈ ਗੁਰਬਾਣੀ ਗੁਰੂ ਸਾਹਿਬ ਜੀ ਪ੍ਰਤੱਖ ਪ੍ਰਮਾਣ ਹੈ ਕਾਲੇ ਮੂੰਹ ਨਿੰਦਾ ਚੁਗਲੀ ਕਰਨ ਵਾਲਿਆਂ ਕੀਤੇ ਜਾਣ ਗੇ ਹੋ ਸਕਦਾ ਹੈ ਮਰਨ ਤੋਂ ਪਹਿਲਾਂ ਵੀ ਆਪਾ ਸਾਰਿਆ ਨੂੰ ਕਿਸੇ ਤਰ੍ਹਾਂ ਪਰਮੇਸ਼ੁਰ ਸਮੇਂ ਸਮੇਂ ਸਜ਼ਾ ਦਿੱਤੀ ਜਾ ਸਕਦੀ ਹੈ ਮੱਜੇ ਉਪਰ ਸਿਰਫ ਸੋਚ ਹੀ ਹਰਿ ਜਾਦੀ ਹੁੰਦਾ ਕੁਝ ਨਹੀਂ ਆਪਾ ਆਪਣੇ ਤੋਂ ਕਈਆਂ ਨੂੰ ਵੇਖਿਆ ਹੈ 2, ਇਸ ਕਰਕੇ ਆਪਾਂ ਇਹ ਕੁੱਕੜ ਖੇ ਉਡਾਈ ਆਪਣੇ ਸਿਰ ਵਿੱਚ ਪਾਉਣ ਵਾਲੀ ਗੱਲ ਨਾ ਕਰੀਏ ਕਿਉਂਕਿ ਅਸੀਂ ਪ੍ਰਮੇਸ਼ਰ ਤੋ ਸਿਆਣੇ ਕਹਿੰਦੇ ਹਾ ਪਰ ਹੈ ਨਹੀਂ ਮੌਤ ਨੂੰ ਚੇਤੇ ਕਰਦਿਆਂ ਹੋਇਆਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਨੁਸਾਰ ਜੀਵਨ ਜਿਊਣ ਲਈ ਨਸੀਹਤਾਂ ਆਪਣੇ ਆਪ ਨੂੰ ਸੁਧਾਰਨ ਲਈ ਆਪਣੇ ਮਨ ਨੂੰ ਦਈਏ ਨਾ ਕੇ ਦੂਸਰਿਆਂ ਨੂੰ ਨੀਵੇ ਵਿਖਾਉਣ ਵਾਸਤੇ ਮੇਰੀ ਬੇਨਤੀ ਹੈ 3, ਸਿੰਘ ਸਹਿਬਾਨਾ ਦੀ ਤਾਇਨਾਤੀ ਭਾਵੇਂ ਆਪ ਆਪਣੇ ਵੱਲੋਂ ਚੁਣੀ ਗਈ ਸ਼੍ਰੋਮਣੀ ਕਮੇਟੀ ਮੈਂਬਰ ਕਰਦੇ ਹਨ ਉਨ੍ਹਾਂ ਵੱਲ ਉਂਗਲੀ ਉਠਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਦੀ ਨਿਯੁਕਤੀ ਭਾਵੇਂ ਸਰਕਾਰ ਕਰਦੀ ਹੈ ਉਹ ਫੈਸਲਾ ਲੈਣ ਸਮੇਂ ਸਰਕਾਰ ਵੀ ਕਈ ਵਾਰੀ ਮੁਲਜ਼ਮ ਦੀ ਤਰ੍ਹਾਂ ਖੜੀ ਹੁੰਦੀ ਹੈ ਫੈਸਲਾ ਸੁਣਾਇਆ ਸਰਕਾਰ ਦੇ ਖਿਲਾਫ ਵੀ ਆ ਜਾਂਦਾ ਹੈ ਇਸੇ ਤਰ੍ਹਾਂ ਹੁਣ ਫੈਸਲਾ ਸਿੱਖ ਸਿਧਾਂਤਾਂ ਦਾ ਸਿੱਖਾ ਸੁਪਰੀਮ ਕੋਰਟ ਵਿੱਚ ਬਿਨਾਂ ਵਜ੍ਹਾ ਸਿਖਾਂ ਅਤੇ ਅਕਾਲ ਤਖ਼ਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਦਾ ਨਿਰਾਦਰ ਕਰਨ ਤੋਂ ਗ਼ੁਰੇਜ਼ ਕਰੀਏ 4, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਹੈ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਜਦੋਂ ਮਾਨਸ ਨਾਲ ਦੁਬਿਧਾ ਕਰਦੇ ਹਾਂ ਉਹ ਪ੍ਰਕਾਸ਼ ਰੂਪੀ ਪਰਮਾਤਮਾ ਦੇ ਨਾਲ ਦੁਬਿਧਾ ਹੈ 5, ਸਿੰਘ ਸਾਹਿਬਾਨ ਜੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਸਲਾਹ ਮਸ਼ਵਰਾ ਕੋਈ ਨਹੀਂ ਹੈ ਆਪ ਜੀ ਆਪੇ ਨਹੀਂ ਇਥੇ ਨਾ ਆਪ ਜੀ ਸ਼੍ਰੋਮਣੀ ਕਮੇਟੀ ਮੈਂਬਰ ਨੇ ਲਾਇਆ ਆਪ ਜੀ ਨੂੰ ਜਨਮ ਪ੍ਰਕਾਸ਼ ਰੂਪੀ ਪਰਮਾਤਮਾ ਨੇ ਬਖਸ਼ਿਸ਼ ਕੀਤਾ ਅਤੇ ਅਤੇ ਸੁਮੱਤ ਆਪ ਜੀ ਪ੍ਰਕਾਸ਼ ਰੂਪੀ ਪਰਮਾਤਮਾ ਨੇ ਦਿੱਤੀ ਗਈ ਹੈ ਪਰਮਾਤਮਾ ਹਰ ਇੱਕ ਨਾਲ ਪਿਆਰ ਕਰਦਾ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਸੰਗਤਾਂ ਨੂੰ ਪਿਆਰ ਕਰਨ ਲਈ ਸਮਝਾਉਂਦੇ ਹੋਏ ਜੀਵਨ ਬਤੀਤ ਕਰਨ ਦੀ ਜਾਚ ਸਿਖਾਈ ਜਾਂਦੀ ਸੀ ਆਪਸ ਵਿੱਚ ਪਿਆਰ ਕਰੋਂ ਨਫ਼ਰਤ ਨਾ ਕਰੋ ਆਪ ਜ਼ੋ ਵੀ ਉਪਦੇਸ਼ ਸਰਬਸਾਂਝੀਵਾਲਤਾ ਬਾਰੇ ਬਖਸ਼ਿਸ਼ ਕਰੋ ਗੇ ਉਹ ਅਗਰ ਕੋਈ ਸਿੱਖ ਹੈ ਤਾਂ ਜ਼ਰੂਰ ਮੰਨੇ ਅਗਰ ਮੇਰੇ ਵਰਗੇ ਦਾ ਮਨ ਪੰਜਾ ਦੇ ਵਿਚਾਰਾਂ ਵਿੱਚ ਉਹ ਹੰਕਾਰੀ ਹੈ ਪਰਮਾਤਮਾ ਨੂੰ ਪਰਮਾਤਮਾ ਨਹੀਂ ਮੰਨਦਾ ਉਸ ਕਿਸੇ ਦਾ ਕੋਈ ਜ਼ੋਰ ਨਹੀਂ ਹੈ ਆਪ ਜੀ ਦੇ ਚਰਨਾਂ ਦਾ ਦਾਸ ਸੰਤੋਖ ਸਿੰਘ ਪਿੰਡ ਰਾਹੁਲ ਚਾਹਲ ਜ਼ਿਲ੍ਹਾ ਤਰਨ ਤਾਰਨ ਹਾਲ ਮਾਸਟਰ ਕਲੌਨੀ ਤਰਨ 9463123632,9463205732
ਥਿਲਕੁਲ ਸਹੀ ਕਿਹਾ ਤੁਸੀ
ਇਹਨੂੰ ਪੁੱਠਾ ਟੰਗਿਆ ਜਾਵੇ ਇਹ ਰਾਜ਼ਦਾਰ ਆ ਸੁਖਬੀਰ ਦਾ
ਸਿੱਖ ਪੰਥ ਨੂੰ ਜਵਾਬ ਦੇਣ ਵਿਰੋਧੀ ਧਿਰ ਨੂੰ ।ਨਾ ਭੰਡਣ
ਜੇਕਰ ਇਹ ਚੀਮਾ ਅਕਾਲੀ ਦਲ ਵਿਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਸਾਰੇ ਮਸਲੇ ਹੱਲ ਹੋ ਸਕਦੇ ਹਨ
ਬੀਬੀ ਜਗੀਰ ਕੌਰ ਇਹਨਾਂ ਨੂੰ ਸ਼ਰਾਰਤੀ ਬੰਦੇ ਕਹਿੰਦੀ ਹੈ ਜਦੋਂ ਇਲੈਕਸ਼ਨ sgpc ਪ੍ਰਧਾਨਗੀ ਦਾ ਲੜਿਆ ਸੀ
ਇਹ ਇੱਕਲਾ ਨਹੀਂ ਵਲਟੋਹਾ ਚਵਲ ਵੀ ਇਸ ਵਰਗਾ ਹੀ ਹੈ
Shiromni akali party majboot hona chahi da
Good job veere g 👍👍
ਚੀਮਾ ਸਾਹਿਬ ਅਕਾਲ ਤਖਤ ਤੇ ਪੂਰੀ ਸਿੱਖ ਕੌਮ ਨੂੰ ਦ੍ਰਿੜ੍ਹ ਵਿਸ਼ਵਾਸ ਹੈ ਪਰ ਬੇ ਭਰੋਸਗੀ ਤੁਹਾਡੇ ਗੁਲਾਮ ਜਥੇਦਾਰਾਂ ਦੀ ਐ
ਇਸ ਤੋਂ ਬੋਲ ਤਾਂ ਹੁੰਦਾ ਨੀ ਇਸ ਨੂੰ ਪੁੱਛੋ ਕਿ ਜਲੰਧਰ ਵਿੱਚ 500 ਵੋਟਾਂ ਤਾਂ ਪਈਆਂ ਨੀਂ
ਇਹ ਗੱਲ ਜਥੇਦਾਰ ਸਾਹਿਬਾਨ ਨੂੰ ਕਲੀਅਰ ਕਰਨੀ ਚਾਹੀਦੀ ਹੈ , ਕਿ ਉਨਾਂ ਨੇ ਮੁਆਫੀ ਆਪ ਦਿੱਤੀ ਸੀ ਜਾਂ ਕਿਸੇ ਦਬਾਅ ਦੇ ਅਧੀਨ ਮੁਆਫੀ ਦਿੱਤੀ ਸੀ ।
ਮੈਂ ਗਵਾਹੀ ਦਿੰਦਾ 2011ਚ ਬਹੀਆਂ ਨੇ ਪਰਨੇ ਬੰਨ ਵੋਟਾਂ ਪਾਈਆਂ ਸੀ। ਮੈਂ ਵੀ ਸਹਿਜਧਾਰੀ ਆ। ਮੈਂ ਵੀ ਵੋਟ ਪਾਈ ਸੀ।ਜਦ ਪੰਥ ਹੀ ਇਹ ਲੱਗਦੇ ਸੀ। ਕਿਉਂ ਕੀ ਅਸੀਂ 1920ਤੋ ਮੇਰਾ ਪਰਿਵਾਰ ਅਕਾਲੀ ਸੀ।
2015 ਤੋਂ ਖੋਜ਼ ਕਰਦਾ ਜੀ
ਹਾਲ ਹੀ ਵਿਚ ਤਾ ਚੋਧਰਾ ਤੋ ਵਿਹਲੇ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤੁਹਾਨੂੰ ਸਮਝ ਹੀ ਲਗਣੀ ਤੁਹਾਡੇ ਨਾਲ ਹੋ ਕੀ ਰਿਹਾ।ਤੁਹਾਡੇ ਤੇ ਪਰਮਾਤਮਾ ਕਰੋਪੀ ਸੁਰੂ ਹੋ ਗਈ।
ਹੁਣ ਕਿਸ ਸੰਸਥਾ ਨਾਲ ਸਲਾਹ ਮਸ਼ਵਰਾ ਕਰਕੇ ਜਥੇਦਾਰ ਜੀ ਦੀ ਨਿਯੁਕਤੀ ਕੀਤੀ ਗਈ ਹੈ ਚੀਮਾ ਜੀ ਦੱਸੋ
ਕੇਰਾਂ ਚੋਣ ਤਾਂ ਕਰਾਓ ਸ਼ੋਮਣੀ ਕਮੇਟੀ ਦੀ ਪਤਾ ਲੱਗੂ ਕੈ ਮੈਂਬਰ ਜਿੱਤਦੇਨੇ
ਇਕ ਗੱਲ ਦਾ ਜਬਾਬ ਨਹੀ ਇਹਨਾ ਕੋਲ
ਜੇ ਤੋਂ ਬਤਾ ਕਾਫ਼ਲਾ ਕਿਉਂ ਲੁਟਾ ਮੁਆਫੀ ਕਿਵੇਂ ਦਿੱਤੀ
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ
ਪੱਤਰਕਾਰ ਵੀਰ ਜੀ , ਜਿਹੜਾ ਜਵਾਬ ਬਾਦਲ ਜੀ ਨੇ ਬੰਦ ਲਿਫ਼ਾਫ਼ੇ ਵਿੱਚ ਦਿੱਤਾ ਹੈ , ਉਹ ਹਾਲਾਤਾਂ ਮੁਤਾਬਿਕ ਲਿਫ਼ਾਫ਼ੇ ਵਿੱਚ ਵਾਰ ਵਾਰ ਬਦਲਿਆ ਤਾਂ ਨਹੀਂ ਜਾਵੇਗਾ ? ਕਿਉਂਕਿ ਉਸ ਵਿੱਚ ਕੀ ਹੈ ਇਹ ਤਾਂ ਰਹੱਸ ਹੀ ਬਣਿਆ ਹੋਇਆ ਹੈ ।
BJP ਨਾਲ ਗੱਠਜੋੜ ਲਈ ਚੀਮਾ , ਮਲੂਕਾ ਤੇ ਚੰਦੂਮਾਜਰਾ ਸਭ ਤੋ ਵੱਧ ਕਾਹਲ਼ੇ ਸਨ ਹੁਣ BJP ਤੇ ਦੋਸ਼ ਲਾ ਰਿਹਾ ਹੈ
ਪੱਤਰਕਾਰ ਜੀ ਕਿਸੇ ਜ਼ਮੀਰ ਵਾਲੇ ਨੂੰ ਜੰਤਾਂ ਸਾਹਮਣੇ ਲਿਆਇਆ ਕਰੋ ਇੱਕ ਗੱਲ ਚੰਗੀ ਵੀ ਹੈ ਚੇਹਰੇ ਸਾਹਮਣੇ ਲਿਆ ਰਹੇ ਹੋ
ਸੁਖਬੀਰ ਸਿੰਘ ਬਾਦਲ ਤਾ ਪੰਜਾਬੀ ਪਾਰਟੀ ਦਾ ਪ੍ਰਧਾਨ ਏ ਸ੍ਰੋਮਣੀ ਅਕਾਲੀਦਲ ਦਾ ਨਹੀ ਏ।
ਦੋ ਦਾੜੀਬੰਨਾ ਨੇ ਪਾਰਟੀ ਦਾ ਬੇੜਾ ਗ਼ਰਕ ਕੀਤਾ ਇਕ ਚੀਮਾ ਦੂਜਾ ਗਰੇਵਾਲ
ਸਪਸ਼ਟੀਕਰਨ।ਸੁਖਬੀਰ।ਤੋ।ਮੰਗਿਆ।ਜਲਣ।ਚੀਮੇਨੂੰ।ਹੋ।ਰਹੀ।ਹੈ
ਉਹ Hello ਜਦੋਂ ਤੁਸੀਂ ਨਿਕਲੇ ਸੀ ਇਹ ਜਦ ਕਾਂਗਰਸ ਦੇ ਏਜੰਟ ਕਹਿੰਦੇ ਸੀ ਥੋਨੂੰ
ਅਪ ਦਾ ਪਤਰਕਾਰ ਆਪ ਦੇ ਸਵਾਲ
ਚੀਮਾ ਸੁਖਬੀਰ ਬਾਦਲ ਤੋਂ ਪੁੱਠੇ ਕੰਮ ਕਰਾਉਣ ਵਾਲਾ ਅਤੇ ਸਿੱਖ ਕੌਮ ਦਾ ਬੇੜਾ ਗ਼ਰਕ ਕਰਨ ਵਾਲਾ ਅਸਲੀ ਮਸੰਦ ਹੈ।ਇਹੋ ਜਿਹੀਆਂ ਜੂਠਾਂ ਨੂੰ ਅਗਰ ਰਤਨ ਭਾਈ ਸਾਹਿਬ ਜੀ ਤੁਸੀਂ ਪੇਸ਼ ਕਰੋਂਗੇ ਤਾਂ ਤੁਹਾਨੂੰ ਸੁਣਨਾ ਬੰਦ ਕਰ ਦਿੱਤਾ ਜਾਵੇਗਾ।
ਹੁਣ ਤੁਸੀਂ ਰਾਜ ਨਹੀਂ ਸੇਵਾ ਹੀ ਕਰੋਗੇ ਲੋਕੀਂ ਬਾਦਲਾਂ ਤੋਂ ਦੁਖੀ ਹਨ ਨਾ ਕਿ ਅਕਾਲੀਆਂ ਵਲੋਂ ਤੁਸੀਂ ਤਾਂ ਲੋਕਾਂ ਸਾਹਮਣੇ ਨਾ ਹੀ ਆਇਆ ਕਰੋ
ਤੁਸੀਂ ਤਾਂ ਬਹੀਏਆਂ ਦੀਆਂ ਵੋਟਾਂ ਵੀ ਬਣਾਈਆਂ ਸੀ ਤੇ ਪੀਲੇ ਪਰਨੇ ਬਨਾ ਕੇ ਵੋਟਾਂ ਪਵਾ ਲੈਂਦੇ ਸੀ। ਹੁਣ 153 ਸੀਟਾਂ ਲੈਕੇ ਦਿਖਾਵੀਂ।
ਫਾਲਤੂ ਬਕਵਾਸ ਕਰੀ ਜਾਂਦਾ ਹੈ ਵੋਟ ਬਨਾਉਣ ਵਾਸਤੇ ਸਿਰਫ ਆਧਾਰ ਅਤੇ ਫੋਟੋ ਮੰਗੇ ਗੈਰ ਹੰਨ ਜੋਂ ਸਹੀ ਹਨ ਕਿ ਕੋਈ ਸਹਿਜਧਾਰੀ ਵੋਟ ਨਾ ਪਾਵੇ ਪਰ ਬਾਦਲ ਦਲ ਇਹਨਾਂ ਦੀਆਂ ਵੋਟਾਂ ਪਵਾਉਣੀਆਂ ਚਾਹੁੰਦਾ ਹੈ ਜੋਂ ਗਲਤ ਹੈ
🎉🎉
ਜਬਾਨ ਕੰਬ ਰਹੀ ਹੈ
ਸਰ ਜੀ ਸੱਚੇ ਸੌਦੇ ਵਾਲੇ ਕਲੇਰ ਨੇਂ ਪੋਤੜੇ ਫਰੋਲਤੇ ਜੀ ਚੀਮੇਂ ਹੋਰਾਂ ਦੇ
ਭਰਾਵੋ ਇਹ ਚਵਲ ਬੰਦੇ ਹੇਠਾਂ ਕੂਮੈਂਟ ਨਹੀਂ ਪੜਦੇ ਹੋਣੇਂ ਜੇ ਪੜਦੇ ਹਨ ਫੇਰ ਚੁਰਲੂ ਭਰ ਪਾਣੀਂ ਵਿੱਚ ਨੱਕ ਡੋਬਕੇ ਕਿਉਂ ਨਹੀਂ ਮਰਦੇ ਕੰਜ਼ਰ ਕਿਸੇ ਥਾਂ ਦੇ ਬੇੜਾ ਗ਼ਰਕ ਕਰਤਾ ਅਕਾਲੀ ਦਲ ਦਾ ਇਹਨਾਂ ਨੇ
ਚੀਮਾਂ ਸਾਹਿਬ ਤਖ਼ਤ ਨੂੰ ਤਾਂ ਤੁਸੀਂ ਤਖਤ ਸਮਝਿਆ ਹੀ ਨਹੀਂ
ਤਖਤਾਂ ਨੇ ਹੀ ਬਾਬੇ ਨੂੰ ਪਹਿਲਾਂ ਮੁਆਫੀ ਦਿੱਤੀ
ਅਜਿਹੇ ਬੰਦਿਆਂ ਨੇ ਅਕਾਲੀ ਦਲ ਬੇੜਾ ਗ਼ਰਕ ਕੀਤਾ ਹੈ।ਸੱਚ ਨੂੰ ਸੱਚ ਨਹੀਂ ਕਹਿੰਦੇ। ਭੁੱਲ ਜਾਉ ਮਲਾਈ ਖਾਣੀਂ। ਲੋਕਾਂ ਨੇ ਤੁਹਾਡਾ ਖਹਿੜਾ ਛੱਡ ਦਿੱਤਾ ਹੈ
Sja melegi sab nu
ਵੀਰ ਜੀ ਕੀ ਇਹ ਭਦਰ ਪੁਰਸ ਸਚ ਬੋਲੇਗਾ ਸਿਖੀ ਦੇ ਦੁਸਮਨ ਹਨ ਇਹ ਲੋਕ
ਸਾਨੂ ਝੋਕ ਝੋਕ ਅਸਲ ਰਾਵਾਂ ਤੋਂ,ਓਂ ਆਪ ਤਾਂ ਝੁੱਕ ਹੀ ਗਏ,ਤੇ ਦੌੜਦੇ,ਦੌੜਦੇ ਅਸੀਂ ਫੇਰ ਚਲਣ ਲੱਗੇ,ਚੱਲਦੇ,ਚੱਲਦੇ ਤਾਂ ਰੁੱਕ ਹੀ ਗਏ,ਇੱਕ ਇੱਕ ਕਰ ਜਿੱਦਾਂ,ਜੁਝਾਰੂ ਮੁੱਕ ਹੀ ਗਏ,ਮਿੱਲੀ ਐਵੇਂ ਹੀ ਨਾ ਸਾਨੂ ਸਜ਼ਾ-ਏ-ਗ਼ੁਲਾਮੀ,ਮਿੱਲੀ ਤਾਂ,ਜੋ,ਸਾਡੀ ਹਿਫਾਜ਼ਤ ਨਿੱਠਲੀ ਹੈ, ਤੇ ਹੁਣ ਪੱਲਾ ਝਾੜਨ ਨੂੰ,ਏਨਾ ਸਿਆਸਤ ਬਦਲੀ ਹੈ,ਅਸੀਂ ਖੜੇ ਮਿੱਲੇ ਸੱਬ ਨਾਲ ਹਰ ਥਾਵੀਂ,ਆਈ ਸਾਤੇ ਤਾਂ ਸਾਡੀ ਕੌਮ ਕਿਉਂ ਕੱਲੀ ਹੈ,ਐਵੇਂ ਤਾਂ ਨੀ,ਸਾਡੇ ਕੌਮ ਦੇ ਹੀਰਿਆਂ ਦੀ,ਅੱਜ ਤੱਕ ਹਿਰਾਸਤ ਚੱਲੀ ਹੈ,ਕੋਈ ਕਿਤੋਂ ਨੀ ਚੱਲੀ,ਅਸੀਂ ਦਿੱਤੀ ਹਿਜ਼ਾਰਤ ਝੱਲੀ ਹੈ,ਪਰ ਬਾਜ਼ਾ ਭੁੱਲੀ ਨਾ,ਪਾਪੀ ਕੇ ਨਾਸ ਕੋ ਪਾਪ ਮਹਾਂਬਲੀ ਹੈ..ਬਾਜ਼
ਗੁਰੂ ਗ੍ਰੰਥ ਜੀ ਦੀ ਬੇਅਬਦੀ ਕਰਨ ਵਾਲੇ ਲੋਕ
ਬੜੇ ਲੰਬੇ ਸਮੇਂ ਤੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਵਿਧੀ ਵਿਧਾਨ ਅਨੁਸਾਰ ਨਹੀਂ ਹੋਈ।ਸਿਰਫ ਇਸਦਾ ਆਕਾ ਬਾਦਲ ਹੀ ਆਪਣੀ ਮਰਜ਼ੀ ਨਾਲ ਜਥੇਦਾਰ ਲਾਉਂਦਾ ਸੀ ਤੇ ਬੇਇਜਤ ਕਰਕੇ ਲਾਹ ਦਿੱਤੇ ਜਾਂਦੇ ਸਨ ਜਿਸਦੀ ਮਿਸਾਲ ਭਾਈ ਸਾਹਿਬ ਭਾਈ ਰਣਜੀਤ ਸਿੰਘ, ਪ੍ਰੋਫੈਸਰ ਦਰਸ਼ਨ ਸਿੰਘ , ਗਿਆਨੀ ਪੂਰਨ ਸਿੰਘ ਜੀ ਭਾਈ ਹਰਪ੍ਰੀਤ ਸਿੰਘ ਜੀ
ਚੀਮਾ ਬਾਂਦਰ ਅਤੇ🎉 ਬਾਦਲਾ ਦਾ ਪਾਲਤੂ ਜਾਨਵਰ ਹੈ ਧਾਮੀ ਚੌਰ ਬਾਦਲਾ ਦਾ ਪਾਲਤੂ🎉ਤ ਭਦੜ🎉 9:09
ਹੁਣ ਤਾਂ ਸਰਮ ਮੰਨ ਲਵੋ ਜੇਕਰ ਸ੍ਰੀ ਅਕਾਲ ਤਖਤ ਸਹਿਬ ਜੇਕਰ ਜਵਸਬ ਦੇਣਾ ਸੀ ਤਾਂ ਖੁਲਾ ਪੱਤਰ ਪੇਜ ਕਿਉ ਨਹੀ ਦਥੇਦਾਰ ਵੀ ਤੁਹਾਡੀ ਜੁੰਡਲੀ ਨਾਲ ਮਿਲੀ ਹੋਈ ਹੈ ਸੱਚੀ ਗੱਲ ਤਾਂ ਡਾਕਟਰ ਦੇ ਮੂੰਹੋ ਨਹੀ ਨਿਕਲਦੀ ਜੋ ਝੂਠ ਹੀ ਬੋਲ ਰੀਹਾ ਹੈ
ਇਸ ਵਾਰ ਸਹੀ ਵੋਟਾਂ ਬਣੀਆ ਜਿੱਸ ਦੇ ਦਾੜੀ ਕੇਸ ਰੱਖੇ ਆ ਉਹ ਹੀ ਵੋਟ ਬਣਾਉਦਾ ਦਾੜੀ ਕੇਸ ਕੱਟੇ ਵਾਲੇ ਨਹੀ ਬਣਾਉਦੇ ਅੱਗੇ ਦੀ ਤਰਾਂ
ਇਹ ਤਾਂ ਕਲਰਕ ਹੈ ਬਾਦਲਾਂ ਦੀ ਕੰਪਨੀ ਦਾ
ਜੇਕਰ ਦਰਬਾਰ ਸਾਹਿਬ ਜਾ ਕੇ ਫਕੀਰ ਤੇ ਰਾਜਾ ਇਕ ਨੇ ਤਾਂ ਆਮ ਸੰਗਤ ਨੂੰ ਤੁਸੀਂ ਕਿਸੇ ਕਮਰੇ ਦੇ ਨੇੜੇ ਨਹੀਂ ਲੱਗਣ ਦਿੰਦੇ ਤੇ ਤੁਸੀਂ ਲੋਕ ਏ ਸੀ ਕਮਰਿਆਂ ਦੇ ਵਿੱਚ ਰਹਿੰਦੇ ਓ
ਵੀਰ ਜੀ ਜਿਸ ਬੰਦੇ ਤੋ ਸਵਾਲ ਪੁੱਛ ਰਹੋ ਕੀ ਇਹ ਬੰਦਾ ਸੱਚ ਬੋਲੂ ਬਾਦਲ ਦਾ ਚਮਚਾ
ਭਰਮ ਭੁਲੇਖਿਆਂ ਨੂੰ ਦੂਰ ਕਰ ਸਹੀ ਦਿਸ਼ਾ ਵਲ ਗਲ ਕਰਨ ਵਾਲੇ ਪੱਤਰਕਾਰ ਥੋੜੇ ਹਨ ਜਿਨ੍ਹਾਂ ਕੋਲ ਸੂਝ-ਬੂਝ ਹੈ...ਚਿੱਕੜ ਉਛਾਲ ਕੇ Views ਵਧਾਉਣ ਵਾਲੇ ਤਾਂ ਢੇਰਾਂ ਹਨ।ਧੰਨਵਾਦ
ਸੁਖਬੀਰ ਤਾਂ ੳਠਦਾਹੀਬਾਰਾਂਵਜਾਕੇਹੈਮਲੂਕਾਕਹਿੰਦਾਹੈਕੰਮੳਹਕੀਕਰੇਗਾ
ਇਸਦੀ ਗੱਲਬਾਤ ਬੰਦ ਕਰ ਦਿਉ ਇਹ ਸਰਾਸਰ ਝੂਠ ਬੋਲਣ ਡਿਹਾ। ਤੁਸੀਂ ਗੁਰਸਿੱਖ ਲੜਕੇ ਹੋ ਤੁਹਾਨੂੰ ਏਨਾ ਝੂਠ ਨਹੀਂ ਸੁਣਨਾ ਚਾਹੀਦਾ ਇਹ ਜਿਹੜੀ ਚਿਠੀ ਵੱਡੇ ਬਾਦਲ ਦੀ ਵਿਖਾਉਂਦਾ ਉਸ ਵਿੱਚ ਸਿਰਫ਼ ਸੀ੍ ਅਕਾਲ ਤਖ਼ਤ ਸਾਹਿਬ ਨੂੰ ਸੂਚਿਤ ਕਰਨ ਸਬੰਧੀ ਹੈ ਪਸ਼ਚਾਤਾਪ ਦਾ ਕੋਈ ਜ਼ਿਕਰ ਨਹੀਂ ਕੀਤਾ
ਲਹਗ ਤੇਰੈ ਕੰਮ ਤੇ ਪਹਿਰਾ ਤੇ
ਬਲਾਤਕਾਰ ਦੋਸ਼ੀ ਨੂੰ ਮਾਫੀ ਕਿ ਤੇ ਪੰਥਕ ਇਕੱਠ ਸੱਦਿਆ ਸੀ ਤੇ ਮਾਫੀ ਕਿਉਂ ਵਾਪਸ ਕੀਤੀ ਪੰਥ ਦੇ ਸਬਤੋ ਵੱਡੇ ਗਦਾਰ
ਜਿਸ ਦਿਨ ਇਹ ਲੂਟੈਰਾ ਟੋਲਾ ਵੋਟਾਂ ਵਿੱਚ ਸ਼੍ਰੋਮਣੀ ਕਮੇਟੀ ਤੋਂ ਬਾਹਰ ਕਰ ਦਿੱਤਾ ਇਨ੍ਹਾਂ ਕੰਜਰਾਂ ਮੁੜ ਕੇ ਪਿੰਡ ਦੇ ਗੁਰਦੁਆਰੇ ਵਿੱਚ ਵੀ ਮੱਥਾ ਨਹੀਂ ਟੇਕਣਾ
ਇਹ ਕੌਮ ਦੇ ਦੁਸ਼ਮਣ ਨੇ ਪੈਸੇ ਦੀ ਖਾਤਿਰ ਕਝ ਵੀ ਕਰ ਸਕਦੇ ਜ਼ਮੀਰ ਮਰੀਏ ਇਹਨਾਂ ਦੀ
ਝੂਠਾ ਆਦਮੀ ਗੁਰੂ ਦਾ ਡਰ ਨਹੀਂ ਮੰਨਦੇ
ਇਸਦਾ ਝੂਠ ਸੁਣਨ ਨਾਲੋਂ ਕੁਛ ਹੋਰ ਵੇਖ ਲਵੋ
ਚੀਮਾ ਜੀ ਜੇ ਇੱਨਾ ਭਰੋਸਾ ਸ਼੍ਰੋਮਣੀ ਕਮੇਟੀ ਦੀਆ ਚੋਣ ਕਿਊ ਨੀ ਹੋਣ ਦਿੱਤੀਆ। ਚੀਮਾ ਜੀ ਤੁਸੀ ਅਕਾਲ ਤਖਤ ਤੇ ਭਰੋਸੇ ਦੀ ਗੱਲ ਕੀਤੀ ਐ।ਕੌਮ ਤਖਤ ਤੇ ਪੂਰਨ ਭਰੋਸਾ। ਪਰ ਤੁਹਾਡੇ ਲਫਾਫੇ ਵਿੱਚ ਨਿੱਕਲੇ ਜਥੇਦਾਰ ਤੇ ਭਰੋਸਾ ਨੀ।ਸਰਬੱਤ ਖਾਲਸੇ ਵੱਲੋ ਚੂਣੇ ਅਕਾਲ ਤਖਤ ਦੇ ਜਥੇਦਾਰ ਭਾਈ ਹਵਾਰਾ ਜੀ ਅੱਗੇ ਪੈਸ ਹੋਵੋ ਜੇ ਤੁਸੀ ਆਪਣੇ ਆਪ ਸੱਚੇ ਸਿੱਖ ਸਮਜਦੇ ਜੇ ਤੁਹਾਨੂੰ ਆਕਾਲ ਤਖ਼ਤ ਤੇ ਭਰੋਸਾ।ਤੁਸੀ ਸਾਰੇ ਆਕਾਲ ਤਖਤ ਦੇ ਭਗੋੜੇ ਗੇ।ਸੋਨੂ ਕੋਮ ਕਦੇ ਮਾਫ ਨੀ ਕਰੇ ਗੀ।
ਕੌਮ ਦੇ ਗਦਾਰ
Sir ehojahi kateerain di interview Naa kia kero pl
SGPC ਦੀਆ ਵੋਟਾ ਪਾਈਆ ਨਹੀ ਹੁਣ ਵੋਟਾ ਪੈਣਗੀਆ ਫਿਰ ਪਤਾ ਲਗ ਜਾਉ ਤੇਰੇ ਆਪਣੀ ਆਪ ਜਮਾਨਤ ਜਬਤ ਹੋ ਗਈ SGPC ਤੇਰੇ ਬਾਦਲ ਦੇ UNDER ਹੈ ਉਥੇ ਕਰੋੜ ਰੁਪਏ ਸਿਰਸੇ ਵਾਲੇ ਮੁਆਫੀ ਤੇ ਖਰਚ ਕਰ ਦਿਤੇ ਪਰਦੀਪ ਨੇ ਸਾਰੇ ਤੁਹਾਡੇ ਚਿਠੇ ਖੂਲ ਦਿਤੇ ਨੇ ਆਖਰੀ ਕਿਲ ਬਾਦਲ ਪਰਿਵਾਰ ਸਾਬਤ ਹੋਵਗੇ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਦਾ ਘਾਣ ਕੀਤਾ ਉਹ ਬਾਦਲ ਪਰਿਵਾਰ ਨੇ ਕੀਤਾ ਅਕਾਲ ਤਖਤ ਸਾਹਿਬ ਜਥੇਦਾਰ ਬਾਦਲ ਪਰਿਵਾਰ ਦੇ ਕਠਪੂਲੀਆ ਨੇ ਇਹ ਹਰ ਆਮ ਸਿਖਾ ਦੇ ਮਨ ਵਿਚ ਹੈ ਇਹ 100% ਸਹੀ ਹੈ ਹੁਣ ਵੀ ਸੁਖਬੀਰ ਬਾਦਲ ਦੇ ਖਿਲਾਫ ਕੋਈ ਕਾਰਵਾਈ ਨਹੀ ਹੋਵਗੀ ਜਥੇਦਾਰ ਸਾਹਿਬ ਲਗਾਉਣ ਬਾਰੇ ਦਸਿਆ ਪਰ ਜਦੋ ਤੁਸੀ ਅਧੀ ਰਾਤ ਨੂੰ ਹਟਾਕੇ ਰਸਤੇ ਵਿਚੋ ਗਡੀ ਵੀ ਵਾਪਿਸ ਲੈ ਲਈ ਤੇ ਜਥੇਦਾਰ ਸਾਹਿਬ ਆਟੋ ਕਰਕੇ ਆਪਣੇ ਘਰ ਪਹੁੰਚ ਦੇ ਅਧੀ ਰਾਤ ਹਟਾਉਣ ਕੀ ਕਰਨ ਸੀ ਬਾਦਲ ਦੀ ਸਰਕਾਰੀ ਕੋਠੀ ਵਿਚ ਕਿਉ ਬਲਾਏ ਗਏ ਇਕ ਬਲਾਤਕਾਰੀ ਮੁਆਫੀ ਦਿਵਾਈ ਗਈ ਇਸ ਚੋਰੇ ਕੋਈ ਸੰਗ ਸਰਮ ਨਹੀ ਇਸ ਦਲਾ ਪੁਣਾ ਹੀ ਕਰਨਾ ਹੈ
Cheema ji Jathedars de niyukti niyam Bane hoe han.?
😂😂😂😂😂 ਇਹਦੇ ਤਾਂ ਸ਼ਕਲ ਤੇ ਹੀ ਲਾਂਹਨਤੀ ਲਿਖਿਆ 😂😂😂😂ਇਹਨਾ ਦੀ ਵਿਚਾਰਿਆ ਦੀ ਕੀ ਜੁਰਤ ਆ ਕਿ ਬਾਦਲ ਪਰਿਵਾਰ ਦੇ ਬਿਨਾ ਪੁੱਛੇ ਤੋ ਇਕ ਸ਼ਬਦ ਵੀ ਆਪਣੀ ਮਰਜੀ ਨਾਲ ਬੋਲ ਜਾਣ 😂😂😂😂
ਹੁਣ ਟਿਕ ਕੇ ਬਹਿ ਜਾ , ਸਾਰਾ ਪਰਦਾਫਾਸ਼ ਹੋ ਗਿਆ ਵਾ , ਫਿੱਲੀ ਨਾਂ ਹੋਵੇ ਤਾ । ਬਿੱਲੀ ਆ ਗਈ ਵਾ ਥੈਲਿਂਓ ਬਾਹਰ , ਹੁਣ ਭਾਵੇ ਔਖੇ ਤੇ ਭਾਂਵੇ ਸੌਖੇ ਸਾਹ ਲਈ ਜਾ ।
ਭਰਾਵਾ ਇੰਟਰਵਿਊ ਕਰਨੀ ਹੁੰਦੀ ਆ ਤਾਂ ਕਿਸੇ ਚੱਜ ਦੇ ਬੰਦੇ ਨਾਲ ਕਰਿਆ ਕਰੋ ਇਹੋ ਜਿਹੇ ਲੋਕਾਂ ਨੇ ਤਾ ਪਾਰਟੀ ਦਾ ਤੇ ਪੰਥ ਦਾ ਬੇੜਾਗਰਕ ਕੀਤਾ ਹੈ।
ਤਖਤ ਬਦਨਾਮ ਕਿਵੇ ਹੋ ਸਕਦੇ ਹਨ ਤੁਸੀ ਸਾਰੀ ਜੁੰਡਲੀ ਬਦਨਾਮ
ਤੁਸੀਂ ਦਸ ਸਾਲ ਪੰਜਾਬ ਵਿੱਚ ਰਾਜ ਕੀਤਾ ਤੁਸੀਂ ਸਿਖਾ ਦੀਆ ਵੋਟਾਂ ਕਿਉਂ ਨਹੀਂ ਬਣਾਇਆ
ਕਲਪਦਾ ਕਿਉ ਆ ਚੀਮਿਆ ਜੇ ਸਤਾ ਹੰਢਾਈ ਤੁਸੀ ਕੰਮ ਵੀ ਗਲਤ ਕੀਤੇ ਤੁਸੀ ਜੇ ਹੁਣ ਕੋਈ ਸਵਾਲ ਪੁੱਛਦਾ ਤਾ ਭੜਕ ਜਾਨੇ ਹੋ,ਇਸੇ ਤਰਾਂ ਹਾਰ ਹਾਰ ਕੇ ਮਿੱਟੀ ਹੋਣਾ ਤੁਸੀ ਬਾਦਲ ਦਲ ਨੇ ਲਿੱਖ ਕੇ ਰੱਖਲਾ,ਸਭ ਜਾਣਦੇ ਹੋਏ ਹਜੇ ਵੀ ਬਾਦਲ ਆਕਾ ਨਾਲ ਰਲਿਆ ਰਹਿ ਗੁਰੂ ਤੋ ਬੇਮੁੱਖ ਹੋ ਗਏ ਤੁਸੀ।
ਪੱਤਰਕਾਰੋ ਇਨ੍ਹਾਂ ਕਪਟੀਆਂ ਦੇ ਇੰਟਰਵਿਊ ਨਾ ਕਰੋ ਹੁਣ !
ਬਾਦਲ ਦੱਲ ਦੇ ਸਾਰੇ ਦੱਲੇ
ਕੁਝ ਲੋਕਾਂ ਦਾ ਕੰਮ ਹੁੰਦਾ ਹੈ ਉਨਾਂ ਨੇ ਸਿਆਸਤ ਨੂੰ ਉੱਪਰ ਰੱਖ ਕੇ ਧਰਮ ਨੂੰ ਹੇਠਾਂ ਸਮਝ ਕੇ ਐਵੇਂ ਹੀ ਸ਼੍ਰੋਮਣੀ ਕਮੇਟੀ ਦੇ ਖਿਲਾਫ ਅਤੇ ਜਥੇਦਾਰਾਂ ਦੇ ਖਿਲਾਫ ਬੋਲੀ ਜਾਂਦੇ ਹਨ ਉਹਨਾਂ ਨੂੰ ਡਾਇਰੈਕਸ਼ਨ ਦਿੱਲੀ ਤੋਂ ਆਉਂਦੀਆਂ ਹਨ ਇਸ ਲਈ ਜੋ ਵੀ ਡਾਇਰੈਕਸ਼ਨ ਆਉਂਦੀਆਂ ਹਨ ਉਹ ਬੋਲੀ ਜਾਂਦੇ ਹਨ ਇੱਥੇ ਅਕਾਲੀ ਦਲ ਕੀ ਕਰੂ ਅਕਾਲੀ ਦਲ ਇੱਕ ਹੈ ਦੂਸਰੀਆਂ ਪਾਰਟੀਆਂ ਦੀ ਗਿਣਤੀ ਕਰ ਲਓ ਪੰਜ ਛੇ ਹੋ ਜਾਂਦੀ ਹੈ ਇਸ ਤੋਂ ਇਲਾਵਾ ਅਕਾਲੀ ਦਲ ਦੇ ਵਿੱਚ ਵੀ ਇੱਕ ਵਿਰੋਧੀ ਧੜਾ ਹਮੇਸ਼ਾ ਖੜਾ ਰਹਿੰਦਾ ਹੈ ਇਸ ਲਈ ਇਹ ਪੰਜ ਸੱਤ ਜਿੱਥੇ ਬੋਲੀ ਜਾਣਗੇ ਉੱਥੇ ਇਕੱਲੇ ਅਕਾਲੀ ਬੋਲ ਕੇ ਕੀ ਜਵਾਬ ਦੇ ਸਕਦੇ ਹਨ ਇਹਦੇ ਨਾਲੋਂ ਚੰਗਾ ਤਾਂ ਆਏ ਨਾ ਬੋਲਣ ਤੇ ਨਾ ਸਪਸ਼ਟੀ ਕਰਨ ਦੇਣ
ਅਸਲੀ ਸਵਾਲਾਂ ਦੇ ਜਵਾਬ ਤਾਂ ਇਹ ਦੇ ਹੀ ਨੀਂ ਰਿਹਾ। ਹੰਢਿਆ ਹੋਇਆ ਪੂਰਾ। ਸੈਣੀ ਦੇ ਮੁੱਦੇ ਤੇ ਅਤੇ ਇਜ਼ਹਾਰ ਆਲਮ ਦੇ ਮੁੱਦੇ ਤੇ ਸਵਾਲ ਨੂੰ ਹੀ ਟਾਲੀ ਜਾਂਦਾ। ਇਹ ਸਭ ਚੋਰ ਟੋਲਾ। ਅਕਾਲੀ ਦਲ ਦਾ ਬੇੜਾ ਗਰਕ ਕਰ ਦਿੱਤਾ।
Dr. Cheema ji,zameer jinda rakho.Waheguru sab janda hai.SGPC de dharam Parchar committee de kargujari sab nu pata hai.
ਇਸ ਦੀ ਕੋਈ ਵੀ ਗੱਲ ਵਿਸਵਾਸ਼ ਕਰਨ ਯੋਗ ਨਹੀ । ਇਹਨਾ ਨੇ ਸਿੱਖ ਕੌਮ ਦੇ ਸਵਾਲਾ ਦਾ ਜਵਾਬ ਨਹੀ ਦੇਣਾ ਬੱਸ ਝੂਠ ਬੋਲਣਾ ਜਾ ਵਿਰੋਧੀਆ ਨੂੰ ਭੱਡਣਾ ।
ਲੱਖ ਲਾਹਨਤ ਤੁਹਾਡੇ ਤੇ
ਵਾਹਿਗੁਰੂ ਜੀ
👍👍
ਇਹਨਾਂ ਨੇ ਆਪਣੇ ਬੰਦਿਆਂ ਦੀਆਂ ਹੀ ਵੋਟਾਂ ਬਣਾਈਆਂ ਹੋਈਆਂ ਹਨ ਬਹੁਤ ਜ਼ਿਆਦਾ ਜ਼ਾਹਲੀ ਵੋਟਾਂ ਬਣੀਆਂ ਹੋਈਆਂ ਹਨ
ਸਰਸੇ ਵਾਲੇ ਸਾਧ ਨੂੰ ਮੁਆਫ਼ੀ ਸੁਖਵੀਰ ਬਾਦਲ ਦੇ ਕਹਿਣ ਤੇ ਹੀ ਅਕਾਲ ਤਖ਼ਤ ਦੇ ਜਥੇਦਾਰ ਨੇ ਦਿੱਤੀ ਸੀ ਚੀਮਾ ਜੀ ਜਥੇਦਾਰ ਤੇ ਭਰੋਸਾ ਕਿਵੇਂ ਕੀਤਾ ਜਾਵੇ ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ
ਸੁੱਕਦੇ ਹਨ ਬੁੱਲ , ਕੰਬਦਾ ਦੇਖੋ ਅੰਦਰੋ , ਭਰੋ ਲੇਖਾਂ ਹੁਣ
ਰਥ ਦੀ ਚੱਕੀ ਬਹੁਤ ਬਰੀਕ ਹੈ
ਧੰਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਨਹੀਂ ਬਖ਼ਸ਼ਣਾ ਜਿਸ ਦੇ ਅੰਗ ਤੁਹਾਡੀ ਸਰਕਾਰ ਵੇਲੇ ਗਲੀਆਂ ਖਿਲਰੇ ਆ
ਆਪਣੇ ਆਪ ਨੂੰ ਜ਼ਿਆਦਾ ਹੀ ਚਲਾਕ ਸਮਝਦਾ ਹੈ ਇਹ ਭੇਡ
ਯਾਰ ਇਹਨਾ ਲੋਕਾ ਨੂੰ ਸ,ਮ ਨਹੀ ਓਦੀ ਵੋਟਾ ਪੈਣੀਆਂ ਕਦੋ ਹੈ
😮😮
ਸ਼ਰਮ ਕਰ ਝੂਠ ਬੋਲੀਂ ਜਾਂਦਾ ਸਾਰੀ ਦੁਨੀਆਂ ਨੂੰ ਪਤਾ ਕਿ SGPC ਦਾ ਪ੍ਰਧਾਨ ਕਿਵੇਂ ਬਣਦਾ। ਇਹ ਦੱਸ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਉ ਬਦਲਿਆ ਗਿਆ
4:12
5:15 5:15 5:15 5:15 14 5:14 5:14
ਬੇਸ਼ਰਮੀ ਦੀ ਹਦ ਨਹੀਂ। 12 ਸਾਲ ਤੋ ਪਰਾਣੀ ਚੋਣ ਨੂੰ ਅਧਾਰ ਬਣਾ ਰਿਹਾ।
ਇਹ ਲੋਕ ਗੁਰੂ ਸਾਹਿਬ ਦੇ ਧਕੇ ਹੋਏ ਹਨ
ਚੀਮਾ ਸਾਹਿਬ ਜਦੋੰ ਸੈਂਟਰ ਦਾ ਹਥ ਤੁਹਾਡੇ ੳਤੇ ਹੁੰਦਾ ੳਦੋੰ SGPC ਦੀਆਂ ਵੋਟਾਂ ਪੈਦੀਅਆਂ. 2011ਚ ਤੁਹਾਡੀ ਸਰਕਾਰ ਸੀ.ਕਮੇਟੀ ਬਣ ਗਈ. 2012 ਤੋਂ ਬਾਦ ਕਿੰਨੇ ਇਲੈਕਸ਼ਨ ਹਾਰੇ ੳ ਤੁਸੀ.ਤੁਹਾਨੂੰ 2011ਦਾ ੲ ਫ਼ਤਵਾ ਸਿਰ ਨੂੰ ਚੜਿਅਆ. ਤੁਹਾਨੂੰ ਗਲ ਕਰਦਿਆਂ ਸ਼ਰਮ ਵੀ ਨਹੀਂ ਆੳੰਦੀ .
ਅਕਾਲ ਤਖਤ ਸਾਹਿਬ ਤੇ ਕਿਸੇ ਨੂੰ ਕੌਈ ਸ਼ੱਕ ਨੀ ਚੀਮਾ ਸਾਬ ਪਰ ਗੱਲ ਤਾਂ ਤੁਹਾਡੇ ਵਰਗੇ ਪ੍ਰਬੰਧਕਾਂ ਦੀ ਹੋ ਰਹੀ ਆ, ਤੁੰਸੀ ਗੁਨਾਹਗਾਰ ਓ ਪਰ ਕਦੇ ਮੱਨਣਾ ਨੀ 🙏🏽🙏🏽
SGPCਚੋਣਾ ਜਰੂਰੀ ਹੋਣ
ਚੀਮਾ ਸਾਹਿਬ 2011 ਵਿੱਚ ਤੁਹਾਡੀ ਬਹੁਮਤ ਨਾਲ ਸਰਕਾਰ ਵੀ ਸੀ ਪਰ ਅੱਜ ਤੁਸੀਂ ਤਿੰਨ ਵਿਧਾਇਕਾਂ ਤੱਕ ਸੀਮਤ ਰਹਿ ਗਏ ਹੋ ਅੱਜ ਸ਼੍ਰੋਮਣੀ ਕਮੇਟੀ ਚੋਣਾਂ ਹੋਣ ਤਾਂ ਤੁਹਾਨੂੰ ਤੁਹਾਡੀ ਔਕਾਤ ਦਾ ਪਤਾ ਲੱਗ ਜਾਵੇਗਾ।
ਬੀ ਜੇ ਪੀ ਨੂੰ ਪੰਜਾਬ ਵਿੱਚ ਲਿਉਣ ਵਾਲੇ ਵੀ ਤੁਹਾਡੇ ਆਕਾ ਨੇ,,
ਮੰਨਦੇ ਨਹੀਂ ਗੁਰੂ ਰਾਮਦਾਸ ਜੀ ਆਪ ਬੁਲਾਵੇ ਗਾ
ਤੁਸੀਂ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦਾ ਵਕਾਰ ਮਿੱਟੀ ਵਿੱਚ ਮਿਲਾ ਦਿੱਤਾ ਹੈ।
ਕਲੇਰ ਦੇ ਜਵਾਬ ਦਿਓ
ਮੇ ਵੀ ਸਿੱਖ ਹਾਂ ਜਵਾਬ ਦਿਓ ਕਲੇਰ ਦੇ
ਪਰਦੀਪ ਕਲੇਰ ਨੇਸੌਹ ਪਾਕੇ ਆਖਿਆਕੇਪੰਜਾਬੀ ਚ. ਚੀਮੇਲਿਖੀਆ ਜੀ
ਚੀਮਾ ਸਾਹਿਬ ਜਿੰਨਾਂ ਊ ਤੁਸੀਂ ਬਾਗੀ ਕਝਿੰਦੇ ਹੋ ਉਹ ਤੁਹਾਡੇ ਵਿੱਚੋਂ ਹੀ ਗੲਏ ਆ ਇਸ ਕਰਕੇ ਉਹਨਾਂ ਨੂੰ ਪਤੈ ਕਿ ਜਥੈਦਾਰਾ ਨੂੰ ਪਰੈਸਰਾਈਜ ਵੀ ਕੀਤਾ ਜਾਂਦਾ ਹੈ
ਸਾਰਿਆਂ ਨੂੰ ਪਤਾ ਹੈ ਜੀ ਕਿਨੇ ਮਾਫੀ ਦਵਾਈ ਕਿਹਨੇ ਬੇਅਦਬੀ ਕਰਾਈ ਪਰ ਮੰਨਣ ਲਈ ਇਹ ਤਿਆਰ ਨਹੀਂ
ਇਹ ਚੀਮੇ,ਧਾਮੀ,ਚਾਵਲੇ,ਭੂੰਦੜ ,ਬਾਦਲ, ਬੇਈਮਾਨ ਹਨ , ਅਕਾਲਤਖਤ ਮਹਾਨ ਹੈ।
Well said!
ਬਾਦਲ ਨਿੱਕਰ-ਧਾਰੀ ਦੇ ਪਹਿਰੇ ਹੇਠ ਵਾਪਰੀ ਸਭ ਤੋਂ 'ਸਤਿਕਾਰਯੋਗ' SGGS 'ਤੇ ਬੇਅਦਬੀ ਦੇ ਪਾਪਾਂ ਦੀ ਸਭ ਤੋਂ ਵੱਡੀ ਲੜੀ! ਅਣਕਥਿਤ, ਨਾ-ਕਲਪਨਾਯੋਗ, ਬਹੁਤ ਦਰਦਨਾਕ - ਬਿਲਕੁਲ ਭਿਆਨਕ! ਅਤੇ ਉਸ ਦੇ ਮੋਟੇ ਲੜਕੇ ਨੇ ਸ਼ੈਤਾਨ Gurmeet ਨਾਲ 'ਮਿਲਾਪ' ਕੀਤਾ ਅਤੇ ਗੁਪਤ ਰੂਪ ਵਿੱਚ ਮਾਫੀ ਦੀ ਕੋਸ਼ਿਸ਼ ਕੀਤੀ!
ਐਥੇ ਗੱਲਾਂ ਹੋਰ ਅੰਦਰ ਖਾਤੇ ਹੋਰ ਸਭ ਨੂੰ ਸਭ ਪਤਾ
ਹੁਣ ਸ੍ਰੋਮਣੀ ਕਮੇਟੀ ਵਿੱਚੋ ਬਾਦਲ ਬਾਹਰ ਹੋ ਜਾਣਗੇ ਬਾਹਰ ਹੋਣੇ ਜਰੂਰੀ ਵੀ ਹਨ ਫੇਰ ਹੀ ਪੰਥ ਦਾ ਭਲਾ ਹੋਵੇਗਾ
ਜੋ ਮਰਜ਼ੀ ਕਹੀ ਜਾ ਹੁਣ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੇ ਤੁਹਾਡੇ ਰਹਿੰਦੇ ਸਮੇਂ ਸਰਕਾਰ ਨਹੀਂ ਬਣਨ ਦੇਣਗੇ ਤੁਹਾਡੀ। ਤੁਸੀਂ ਸਾਰੇ ਪਾਸੇ ਹੋ ਜਾਓ ਤਾਂ ਹੀ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਲ ਕੁਝ ਬਣ ਸਕਦਾ ਹੈ
ਦੋਸ ਲਾਏ ਨਹੀ ਦੱਸੇ ਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਿਖ ਪਿਆਰੀਓ ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਇਸ ਸਮੇਂ ਦੌਰਾਨ ਜੋ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਲਾਉਣ ਲੱਗੇ ਹੋਏ ਹਨ ਉਹ ਭਾਵੇਂ ਕੋਈ ਵੀ ਧੜਾਂ ਹੋਵੇਗਾ ਜਾ ਟੀਵੀ ਚੈਨਲਾਂ ਉੱਪਰ ਇਹ ਇੱਕ ਦੂਜੇ ਦੀ ਬਦਨਾਮੀ ਕਰ ਰਹੇ ਹਨ ਇਹ ਸਾਰੇ ਮਾਨਸਿਕ ਤੌਰ ਬਿਮਾਰੀ ਕਾਰਨ ਪੀੜਤ ਹਨ ਉਨ੍ਹਾਂ ਨੂੰ ਆਪਣੇ ਅੰਦਰ ਤੋਂ ਇਲਾਜ਼ ਕਰਵਾਉਣਾ ਚਾਹੀਦਾ ਹੈ ਕਿਉਂਕਿ ਅਸੀਂ ਸਾਰੇ ਪਾਗ਼ਲ ਹਾ ਮੈ ਆਪਣੇ ਆਪ ਨੂੰ ਇੱਕ ਸਭ ਤੋਂ ਪਹਿਲਾਂ ਲਾਹਨਤ ਪਾਉਂਦਾ ਹੈ ਕਿ ਮੈਂ ਵੀ ਇਹ ਕੇ ਭਾਗੀਦਾਰ ਬਣ ਗਿਆ ਹਾਂ
1,ਸਿੱਖੀ ਕੀ ਹੈ ਜ਼ੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਆਪਾ ਸਾਰਿਆ ਨੂੰ ਉਪਦੇਸ਼ ਸਰਬਸਾਂਝੀਵਾਲਤਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਸ ਤੋਂ ਕੋਹਾਂ ਦੂਰ ਚਲੇ ਗਏ ਹਾ ਹੋਰ ਚਲੇ ਜਾਵਾਂਗੇ ਕਿਉਂਕਿ ਪਹਿਲਾਂ ਮੈਂ ਵੀ ਅਤੇ ਆਪ ਜੀ ਸਾਰਿਆਂ ਨੂੰ ਮੌਤ ਆਉਣੀ ਹੈ ਇਸ ਅਸਾਸ ਮੌਤ ਤੋਂ ਬਾਅਦ ਆਪਣੇ ਮਨ ਨੂੰ ਪ੍ਰਕਾਸ਼ ਰੂਪੀ ਪਰਮਾਤਮਾ ਦੇ ਕੋਲ ਮਨ ਜੋਤ ਸਰੂਪ ਨੇ ਦੇਣਾ ਹੈ ਗੁਰਬਾਣੀ ਗੁਰੂ ਸਾਹਿਬ ਜੀ ਪ੍ਰਤੱਖ ਪ੍ਰਮਾਣ ਹੈ ਕਾਲੇ ਮੂੰਹ ਨਿੰਦਾ ਚੁਗਲੀ ਕਰਨ ਵਾਲਿਆਂ ਕੀਤੇ ਜਾਣ ਗੇ ਹੋ ਸਕਦਾ ਹੈ ਮਰਨ ਤੋਂ ਪਹਿਲਾਂ ਵੀ ਆਪਾ ਸਾਰਿਆ ਨੂੰ ਕਿਸੇ ਤਰ੍ਹਾਂ ਪਰਮੇਸ਼ੁਰ ਸਮੇਂ ਸਮੇਂ ਸਜ਼ਾ ਦਿੱਤੀ ਜਾ ਸਕਦੀ ਹੈ ਮੱਜੇ ਉਪਰ ਸਿਰਫ ਸੋਚ ਹੀ ਹਰਿ ਜਾਦੀ ਹੁੰਦਾ ਕੁਝ ਨਹੀਂ ਆਪਾ ਆਪਣੇ ਤੋਂ ਕਈਆਂ ਨੂੰ ਵੇਖਿਆ ਹੈ
2, ਇਸ ਕਰਕੇ ਆਪਾਂ ਇਹ ਕੁੱਕੜ ਖੇ ਉਡਾਈ ਆਪਣੇ ਸਿਰ ਵਿੱਚ ਪਾਉਣ ਵਾਲੀ ਗੱਲ ਨਾ ਕਰੀਏ ਕਿਉਂਕਿ ਅਸੀਂ ਪ੍ਰਮੇਸ਼ਰ ਤੋ ਸਿਆਣੇ ਕਹਿੰਦੇ ਹਾ ਪਰ ਹੈ ਨਹੀਂ ਮੌਤ ਨੂੰ ਚੇਤੇ ਕਰਦਿਆਂ ਹੋਇਆਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਨੁਸਾਰ ਜੀਵਨ ਜਿਊਣ ਲਈ ਨਸੀਹਤਾਂ ਆਪਣੇ ਆਪ ਨੂੰ ਸੁਧਾਰਨ ਲਈ ਆਪਣੇ ਮਨ ਨੂੰ ਦਈਏ ਨਾ ਕੇ ਦੂਸਰਿਆਂ ਨੂੰ ਨੀਵੇ ਵਿਖਾਉਣ ਵਾਸਤੇ ਮੇਰੀ ਬੇਨਤੀ ਹੈ
3, ਸਿੰਘ ਸਹਿਬਾਨਾ ਦੀ ਤਾਇਨਾਤੀ ਭਾਵੇਂ ਆਪ ਆਪਣੇ ਵੱਲੋਂ ਚੁਣੀ ਗਈ ਸ਼੍ਰੋਮਣੀ ਕਮੇਟੀ ਮੈਂਬਰ ਕਰਦੇ ਹਨ ਉਨ੍ਹਾਂ ਵੱਲ ਉਂਗਲੀ ਉਠਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਦੀ ਨਿਯੁਕਤੀ ਭਾਵੇਂ ਸਰਕਾਰ ਕਰਦੀ ਹੈ ਉਹ ਫੈਸਲਾ ਲੈਣ ਸਮੇਂ ਸਰਕਾਰ ਵੀ ਕਈ ਵਾਰੀ ਮੁਲਜ਼ਮ ਦੀ ਤਰ੍ਹਾਂ ਖੜੀ ਹੁੰਦੀ ਹੈ ਫੈਸਲਾ ਸੁਣਾਇਆ ਸਰਕਾਰ ਦੇ ਖਿਲਾਫ ਵੀ ਆ ਜਾਂਦਾ ਹੈ ਇਸੇ ਤਰ੍ਹਾਂ ਹੁਣ ਫੈਸਲਾ ਸਿੱਖ ਸਿਧਾਂਤਾਂ ਦਾ ਸਿੱਖਾ ਸੁਪਰੀਮ ਕੋਰਟ ਵਿੱਚ ਬਿਨਾਂ ਵਜ੍ਹਾ ਸਿਖਾਂ ਅਤੇ ਅਕਾਲ ਤਖ਼ਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਦਾ ਨਿਰਾਦਰ ਕਰਨ ਤੋਂ ਗ਼ੁਰੇਜ਼ ਕਰੀਏ
4, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਹੈ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਜਦੋਂ ਮਾਨਸ ਨਾਲ ਦੁਬਿਧਾ ਕਰਦੇ ਹਾਂ ਉਹ ਪ੍ਰਕਾਸ਼ ਰੂਪੀ ਪਰਮਾਤਮਾ ਦੇ ਨਾਲ ਦੁਬਿਧਾ ਹੈ
5, ਸਿੰਘ ਸਾਹਿਬਾਨ ਜੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਸਲਾਹ ਮਸ਼ਵਰਾ ਕੋਈ ਨਹੀਂ ਹੈ ਆਪ ਜੀ ਆਪੇ ਨਹੀਂ ਇਥੇ ਨਾ ਆਪ ਜੀ ਸ਼੍ਰੋਮਣੀ ਕਮੇਟੀ ਮੈਂਬਰ ਨੇ ਲਾਇਆ ਆਪ ਜੀ ਨੂੰ ਜਨਮ ਪ੍ਰਕਾਸ਼ ਰੂਪੀ ਪਰਮਾਤਮਾ ਨੇ ਬਖਸ਼ਿਸ਼ ਕੀਤਾ ਅਤੇ ਅਤੇ ਸੁਮੱਤ ਆਪ ਜੀ ਪ੍ਰਕਾਸ਼ ਰੂਪੀ ਪਰਮਾਤਮਾ ਨੇ ਦਿੱਤੀ ਗਈ ਹੈ ਪਰਮਾਤਮਾ ਹਰ ਇੱਕ ਨਾਲ ਪਿਆਰ ਕਰਦਾ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਸੰਗਤਾਂ ਨੂੰ ਪਿਆਰ ਕਰਨ ਲਈ ਸਮਝਾਉਂਦੇ ਹੋਏ ਜੀਵਨ ਬਤੀਤ ਕਰਨ ਦੀ ਜਾਚ ਸਿਖਾਈ ਜਾਂਦੀ ਸੀ ਆਪਸ ਵਿੱਚ ਪਿਆਰ ਕਰੋਂ ਨਫ਼ਰਤ ਨਾ ਕਰੋ ਆਪ ਜ਼ੋ ਵੀ ਉਪਦੇਸ਼ ਸਰਬਸਾਂਝੀਵਾਲਤਾ ਬਾਰੇ ਬਖਸ਼ਿਸ਼ ਕਰੋ ਗੇ ਉਹ ਅਗਰ ਕੋਈ ਸਿੱਖ ਹੈ ਤਾਂ ਜ਼ਰੂਰ ਮੰਨੇ ਅਗਰ ਮੇਰੇ ਵਰਗੇ ਦਾ ਮਨ ਪੰਜਾ ਦੇ ਵਿਚਾਰਾਂ ਵਿੱਚ ਉਹ ਹੰਕਾਰੀ ਹੈ ਪਰਮਾਤਮਾ ਨੂੰ ਪਰਮਾਤਮਾ ਨਹੀਂ ਮੰਨਦਾ ਉਸ ਕਿਸੇ ਦਾ ਕੋਈ ਜ਼ੋਰ ਨਹੀਂ ਹੈ
ਆਪ ਜੀ ਦੇ ਚਰਨਾਂ ਦਾ ਦਾਸ ਸੰਤੋਖ ਸਿੰਘ ਪਿੰਡ ਰਾਹੁਲ ਚਾਹਲ ਜ਼ਿਲ੍ਹਾ ਤਰਨ ਤਾਰਨ ਹਾਲ ਮਾਸਟਰ ਕਲੌਨੀ ਤਰਨ 9463123632,9463205732
ਥਿਲਕੁਲ ਸਹੀ ਕਿਹਾ ਤੁਸੀ
ਇਹਨੂੰ ਪੁੱਠਾ ਟੰਗਿਆ ਜਾਵੇ ਇਹ ਰਾਜ਼ਦਾਰ ਆ ਸੁਖਬੀਰ ਦਾ
ਸਿੱਖ ਪੰਥ ਨੂੰ ਜਵਾਬ ਦੇਣ ਵਿਰੋਧੀ ਧਿਰ ਨੂੰ ।ਨਾ ਭੰਡਣ
ਜੇਕਰ ਇਹ ਚੀਮਾ ਅਕਾਲੀ ਦਲ ਵਿਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਸਾਰੇ ਮਸਲੇ ਹੱਲ ਹੋ ਸਕਦੇ ਹਨ
ਬੀਬੀ ਜਗੀਰ ਕੌਰ ਇਹਨਾਂ ਨੂੰ ਸ਼ਰਾਰਤੀ ਬੰਦੇ ਕਹਿੰਦੀ ਹੈ ਜਦੋਂ ਇਲੈਕਸ਼ਨ sgpc ਪ੍ਰਧਾਨਗੀ ਦਾ ਲੜਿਆ ਸੀ
ਇਹ ਇੱਕਲਾ ਨਹੀਂ ਵਲਟੋਹਾ ਚਵਲ ਵੀ ਇਸ ਵਰਗਾ ਹੀ ਹੈ
Shiromni akali party majboot hona chahi da
Good job veere g 👍👍
ਚੀਮਾ ਸਾਹਿਬ ਅਕਾਲ ਤਖਤ ਤੇ ਪੂਰੀ ਸਿੱਖ ਕੌਮ ਨੂੰ ਦ੍ਰਿੜ੍ਹ ਵਿਸ਼ਵਾਸ ਹੈ ਪਰ ਬੇ ਭਰੋਸਗੀ ਤੁਹਾਡੇ ਗੁਲਾਮ ਜਥੇਦਾਰਾਂ ਦੀ ਐ
ਇਸ ਤੋਂ ਬੋਲ ਤਾਂ ਹੁੰਦਾ ਨੀ ਇਸ ਨੂੰ ਪੁੱਛੋ ਕਿ ਜਲੰਧਰ ਵਿੱਚ 500 ਵੋਟਾਂ ਤਾਂ ਪਈਆਂ ਨੀਂ
ਇਹ ਗੱਲ ਜਥੇਦਾਰ ਸਾਹਿਬਾਨ ਨੂੰ ਕਲੀਅਰ ਕਰਨੀ ਚਾਹੀਦੀ ਹੈ , ਕਿ ਉਨਾਂ ਨੇ ਮੁਆਫੀ ਆਪ ਦਿੱਤੀ ਸੀ ਜਾਂ ਕਿਸੇ ਦਬਾਅ ਦੇ ਅਧੀਨ ਮੁਆਫੀ ਦਿੱਤੀ ਸੀ ।
ਮੈਂ ਗਵਾਹੀ ਦਿੰਦਾ 2011ਚ ਬਹੀਆਂ ਨੇ ਪਰਨੇ ਬੰਨ ਵੋਟਾਂ ਪਾਈਆਂ ਸੀ। ਮੈਂ ਵੀ ਸਹਿਜਧਾਰੀ ਆ। ਮੈਂ ਵੀ ਵੋਟ ਪਾਈ ਸੀ।ਜਦ ਪੰਥ ਹੀ ਇਹ ਲੱਗਦੇ ਸੀ। ਕਿਉਂ ਕੀ ਅਸੀਂ 1920ਤੋ ਮੇਰਾ ਪਰਿਵਾਰ ਅਕਾਲੀ ਸੀ।
2015 ਤੋਂ ਖੋਜ਼ ਕਰਦਾ ਜੀ
ਹਾਲ ਹੀ ਵਿਚ ਤਾ ਚੋਧਰਾ ਤੋ ਵਿਹਲੇ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤੁਹਾਨੂੰ ਸਮਝ ਹੀ ਲਗਣੀ ਤੁਹਾਡੇ ਨਾਲ ਹੋ ਕੀ ਰਿਹਾ।ਤੁਹਾਡੇ ਤੇ ਪਰਮਾਤਮਾ ਕਰੋਪੀ ਸੁਰੂ ਹੋ ਗਈ।
ਹੁਣ ਕਿਸ ਸੰਸਥਾ ਨਾਲ ਸਲਾਹ ਮਸ਼ਵਰਾ ਕਰਕੇ ਜਥੇਦਾਰ ਜੀ ਦੀ ਨਿਯੁਕਤੀ ਕੀਤੀ ਗਈ ਹੈ ਚੀਮਾ ਜੀ ਦੱਸੋ
ਕੇਰਾਂ ਚੋਣ ਤਾਂ ਕਰਾਓ ਸ਼ੋਮਣੀ ਕਮੇਟੀ ਦੀ ਪਤਾ ਲੱਗੂ ਕੈ ਮੈਂਬਰ ਜਿੱਤਦੇਨੇ
ਇਕ ਗੱਲ ਦਾ ਜਬਾਬ ਨਹੀ ਇਹਨਾ ਕੋਲ
ਜੇ ਤੋਂ ਬਤਾ ਕਾਫ਼ਲਾ ਕਿਉਂ ਲੁਟਾ ਮੁਆਫੀ ਕਿਵੇਂ ਦਿੱਤੀ
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ
ਪੱਤਰਕਾਰ ਵੀਰ ਜੀ , ਜਿਹੜਾ ਜਵਾਬ ਬਾਦਲ ਜੀ ਨੇ ਬੰਦ ਲਿਫ਼ਾਫ਼ੇ ਵਿੱਚ ਦਿੱਤਾ ਹੈ , ਉਹ ਹਾਲਾਤਾਂ ਮੁਤਾਬਿਕ ਲਿਫ਼ਾਫ਼ੇ ਵਿੱਚ ਵਾਰ ਵਾਰ ਬਦਲਿਆ ਤਾਂ ਨਹੀਂ ਜਾਵੇਗਾ ? ਕਿਉਂਕਿ ਉਸ ਵਿੱਚ ਕੀ ਹੈ ਇਹ ਤਾਂ ਰਹੱਸ ਹੀ ਬਣਿਆ ਹੋਇਆ ਹੈ ।
BJP ਨਾਲ ਗੱਠਜੋੜ ਲਈ ਚੀਮਾ , ਮਲੂਕਾ ਤੇ ਚੰਦੂਮਾਜਰਾ ਸਭ ਤੋ ਵੱਧ ਕਾਹਲ਼ੇ ਸਨ ਹੁਣ BJP ਤੇ ਦੋਸ਼ ਲਾ ਰਿਹਾ ਹੈ
ਪੱਤਰਕਾਰ ਜੀ ਕਿਸੇ ਜ਼ਮੀਰ ਵਾਲੇ ਨੂੰ ਜੰਤਾਂ ਸਾਹਮਣੇ ਲਿਆਇਆ ਕਰੋ ਇੱਕ ਗੱਲ ਚੰਗੀ ਵੀ ਹੈ ਚੇਹਰੇ ਸਾਹਮਣੇ ਲਿਆ ਰਹੇ ਹੋ
ਸੁਖਬੀਰ ਸਿੰਘ ਬਾਦਲ ਤਾ ਪੰਜਾਬੀ ਪਾਰਟੀ ਦਾ ਪ੍ਰਧਾਨ ਏ ਸ੍ਰੋਮਣੀ ਅਕਾਲੀਦਲ ਦਾ ਨਹੀ ਏ।
ਦੋ ਦਾੜੀਬੰਨਾ ਨੇ ਪਾਰਟੀ ਦਾ ਬੇੜਾ ਗ਼ਰਕ ਕੀਤਾ ਇਕ ਚੀਮਾ ਦੂਜਾ ਗਰੇਵਾਲ
ਸਪਸ਼ਟੀਕਰਨ।ਸੁਖਬੀਰ।ਤੋ।ਮੰਗਿਆ।ਜਲਣ।ਚੀਮੇ
ਨੂੰ।ਹੋ।ਰਹੀ।ਹੈ
ਉਹ Hello ਜਦੋਂ ਤੁਸੀਂ ਨਿਕਲੇ ਸੀ ਇਹ ਜਦ ਕਾਂਗਰਸ ਦੇ ਏਜੰਟ ਕਹਿੰਦੇ ਸੀ ਥੋਨੂੰ
ਅਪ ਦਾ ਪਤਰਕਾਰ ਆਪ ਦੇ ਸਵਾਲ
ਚੀਮਾ ਸੁਖਬੀਰ ਬਾਦਲ ਤੋਂ ਪੁੱਠੇ ਕੰਮ ਕਰਾਉਣ ਵਾਲਾ ਅਤੇ ਸਿੱਖ ਕੌਮ ਦਾ ਬੇੜਾ ਗ਼ਰਕ ਕਰਨ ਵਾਲਾ ਅਸਲੀ ਮਸੰਦ ਹੈ।ਇਹੋ ਜਿਹੀਆਂ ਜੂਠਾਂ ਨੂੰ ਅਗਰ ਰਤਨ ਭਾਈ ਸਾਹਿਬ ਜੀ ਤੁਸੀਂ ਪੇਸ਼ ਕਰੋਂਗੇ ਤਾਂ ਤੁਹਾਨੂੰ ਸੁਣਨਾ ਬੰਦ ਕਰ ਦਿੱਤਾ ਜਾਵੇਗਾ।
ਹੁਣ ਤੁਸੀਂ ਰਾਜ ਨਹੀਂ ਸੇਵਾ ਹੀ ਕਰੋਗੇ ਲੋਕੀਂ ਬਾਦਲਾਂ ਤੋਂ ਦੁਖੀ ਹਨ ਨਾ ਕਿ ਅਕਾਲੀਆਂ ਵਲੋਂ ਤੁਸੀਂ ਤਾਂ ਲੋਕਾਂ ਸਾਹਮਣੇ ਨਾ ਹੀ ਆਇਆ ਕਰੋ
ਤੁਸੀਂ ਤਾਂ ਬਹੀਏਆਂ ਦੀਆਂ ਵੋਟਾਂ ਵੀ ਬਣਾਈਆਂ ਸੀ ਤੇ ਪੀਲੇ ਪਰਨੇ ਬਨਾ ਕੇ ਵੋਟਾਂ ਪਵਾ ਲੈਂਦੇ ਸੀ। ਹੁਣ 153 ਸੀਟਾਂ ਲੈਕੇ ਦਿਖਾਵੀਂ।
ਫਾਲਤੂ ਬਕਵਾਸ ਕਰੀ ਜਾਂਦਾ ਹੈ ਵੋਟ ਬਨਾਉਣ ਵਾਸਤੇ ਸਿਰਫ ਆਧਾਰ ਅਤੇ ਫੋਟੋ ਮੰਗੇ ਗੈਰ ਹੰਨ ਜੋਂ ਸਹੀ ਹਨ ਕਿ ਕੋਈ ਸਹਿਜਧਾਰੀ ਵੋਟ ਨਾ ਪਾਵੇ ਪਰ ਬਾਦਲ ਦਲ ਇਹਨਾਂ ਦੀਆਂ ਵੋਟਾਂ ਪਵਾਉਣੀਆਂ ਚਾਹੁੰਦਾ ਹੈ ਜੋਂ ਗਲਤ ਹੈ
🎉🎉
ਜਬਾਨ ਕੰਬ ਰਹੀ ਹੈ
ਸਰ ਜੀ ਸੱਚੇ ਸੌਦੇ ਵਾਲੇ ਕਲੇਰ ਨੇਂ ਪੋਤੜੇ ਫਰੋਲਤੇ ਜੀ ਚੀਮੇਂ ਹੋਰਾਂ ਦੇ
ਭਰਾਵੋ ਇਹ ਚਵਲ ਬੰਦੇ ਹੇਠਾਂ ਕੂਮੈਂਟ ਨਹੀਂ ਪੜਦੇ ਹੋਣੇਂ ਜੇ ਪੜਦੇ ਹਨ ਫੇਰ ਚੁਰਲੂ ਭਰ ਪਾਣੀਂ ਵਿੱਚ ਨੱਕ ਡੋਬਕੇ ਕਿਉਂ ਨਹੀਂ ਮਰਦੇ ਕੰਜ਼ਰ ਕਿਸੇ ਥਾਂ ਦੇ ਬੇੜਾ ਗ਼ਰਕ ਕਰਤਾ ਅਕਾਲੀ ਦਲ ਦਾ ਇਹਨਾਂ ਨੇ
ਚੀਮਾਂ ਸਾਹਿਬ ਤਖ਼ਤ ਨੂੰ ਤਾਂ ਤੁਸੀਂ ਤਖਤ ਸਮਝਿਆ ਹੀ ਨਹੀਂ
ਤਖਤਾਂ ਨੇ ਹੀ ਬਾਬੇ ਨੂੰ ਪਹਿਲਾਂ ਮੁਆਫੀ ਦਿੱਤੀ
ਅਜਿਹੇ ਬੰਦਿਆਂ ਨੇ ਅਕਾਲੀ ਦਲ ਬੇੜਾ ਗ਼ਰਕ ਕੀਤਾ ਹੈ।ਸੱਚ ਨੂੰ ਸੱਚ ਨਹੀਂ ਕਹਿੰਦੇ। ਭੁੱਲ ਜਾਉ ਮਲਾਈ ਖਾਣੀਂ। ਲੋਕਾਂ ਨੇ ਤੁਹਾਡਾ ਖਹਿੜਾ ਛੱਡ ਦਿੱਤਾ ਹੈ
Sja melegi sab nu
ਵੀਰ ਜੀ ਕੀ ਇਹ ਭਦਰ ਪੁਰਸ ਸਚ ਬੋਲੇਗਾ ਸਿਖੀ ਦੇ ਦੁਸਮਨ ਹਨ ਇਹ ਲੋਕ
ਸਾਨੂ ਝੋਕ ਝੋਕ ਅਸਲ ਰਾਵਾਂ ਤੋਂ,
ਓਂ ਆਪ ਤਾਂ ਝੁੱਕ ਹੀ ਗਏ,
ਤੇ ਦੌੜਦੇ,ਦੌੜਦੇ ਅਸੀਂ ਫੇਰ ਚਲਣ ਲੱਗੇ,
ਚੱਲਦੇ,ਚੱਲਦੇ ਤਾਂ ਰੁੱਕ ਹੀ ਗਏ,
ਇੱਕ ਇੱਕ ਕਰ ਜਿੱਦਾਂ,ਜੁਝਾਰੂ ਮੁੱਕ ਹੀ ਗਏ,
ਮਿੱਲੀ ਐਵੇਂ ਹੀ ਨਾ ਸਾਨੂ ਸਜ਼ਾ-ਏ-ਗ਼ੁਲਾਮੀ,
ਮਿੱਲੀ ਤਾਂ,ਜੋ,ਸਾਡੀ ਹਿਫਾਜ਼ਤ ਨਿੱਠਲੀ ਹੈ,
ਤੇ ਹੁਣ ਪੱਲਾ ਝਾੜਨ ਨੂੰ,
ਏਨਾ ਸਿਆਸਤ ਬਦਲੀ ਹੈ,
ਅਸੀਂ ਖੜੇ ਮਿੱਲੇ ਸੱਬ ਨਾਲ ਹਰ ਥਾਵੀਂ,
ਆਈ ਸਾਤੇ ਤਾਂ ਸਾਡੀ ਕੌਮ ਕਿਉਂ ਕੱਲੀ ਹੈ,
ਐਵੇਂ ਤਾਂ ਨੀ,ਸਾਡੇ ਕੌਮ ਦੇ ਹੀਰਿਆਂ ਦੀ,
ਅੱਜ ਤੱਕ ਹਿਰਾਸਤ ਚੱਲੀ ਹੈ,
ਕੋਈ ਕਿਤੋਂ ਨੀ ਚੱਲੀ,
ਅਸੀਂ ਦਿੱਤੀ ਹਿਜ਼ਾਰਤ ਝੱਲੀ ਹੈ,
ਪਰ ਬਾਜ਼ਾ ਭੁੱਲੀ ਨਾ,
ਪਾਪੀ ਕੇ ਨਾਸ ਕੋ ਪਾਪ ਮਹਾਂਬਲੀ ਹੈ..
ਬਾਜ਼
ਗੁਰੂ ਗ੍ਰੰਥ ਜੀ ਦੀ ਬੇਅਬਦੀ ਕਰਨ ਵਾਲੇ ਲੋਕ
ਬੜੇ ਲੰਬੇ ਸਮੇਂ ਤੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਵਿਧੀ ਵਿਧਾਨ ਅਨੁਸਾਰ ਨਹੀਂ ਹੋਈ।ਸਿਰਫ ਇਸਦਾ ਆਕਾ ਬਾਦਲ ਹੀ ਆਪਣੀ ਮਰਜ਼ੀ ਨਾਲ ਜਥੇਦਾਰ ਲਾਉਂਦਾ ਸੀ ਤੇ ਬੇਇਜਤ ਕਰਕੇ ਲਾਹ ਦਿੱਤੇ ਜਾਂਦੇ ਸਨ ਜਿਸਦੀ ਮਿਸਾਲ ਭਾਈ ਸਾਹਿਬ ਭਾਈ ਰਣਜੀਤ ਸਿੰਘ, ਪ੍ਰੋਫੈਸਰ ਦਰਸ਼ਨ ਸਿੰਘ , ਗਿਆਨੀ ਪੂਰਨ ਸਿੰਘ ਜੀ ਭਾਈ ਹਰਪ੍ਰੀਤ ਸਿੰਘ ਜੀ
ਚੀਮਾ ਬਾਂਦਰ ਅਤੇ🎉 ਬਾਦਲਾ ਦਾ ਪਾਲਤੂ ਜਾਨਵਰ ਹੈ ਧਾਮੀ ਚੌਰ ਬਾਦਲਾ ਦਾ ਪਾਲਤੂ🎉ਤ ਭਦੜ🎉 9:09
ਹੁਣ ਤਾਂ ਸਰਮ ਮੰਨ ਲਵੋ ਜੇਕਰ ਸ੍ਰੀ ਅਕਾਲ ਤਖਤ ਸਹਿਬ ਜੇਕਰ ਜਵਸਬ ਦੇਣਾ ਸੀ ਤਾਂ ਖੁਲਾ ਪੱਤਰ ਪੇਜ ਕਿਉ ਨਹੀ ਦਥੇਦਾਰ ਵੀ ਤੁਹਾਡੀ ਜੁੰਡਲੀ ਨਾਲ ਮਿਲੀ ਹੋਈ ਹੈ ਸੱਚੀ ਗੱਲ ਤਾਂ ਡਾਕਟਰ ਦੇ ਮੂੰਹੋ ਨਹੀ ਨਿਕਲਦੀ ਜੋ ਝੂਠ ਹੀ ਬੋਲ ਰੀਹਾ ਹੈ
ਇਸ ਵਾਰ ਸਹੀ ਵੋਟਾਂ ਬਣੀਆ ਜਿੱਸ ਦੇ ਦਾੜੀ ਕੇਸ ਰੱਖੇ ਆ ਉਹ ਹੀ ਵੋਟ ਬਣਾਉਦਾ ਦਾੜੀ ਕੇਸ ਕੱਟੇ ਵਾਲੇ ਨਹੀ ਬਣਾਉਦੇ ਅੱਗੇ ਦੀ ਤਰਾਂ
ਇਹ ਤਾਂ ਕਲਰਕ ਹੈ ਬਾਦਲਾਂ ਦੀ ਕੰਪਨੀ ਦਾ
ਜੇਕਰ ਦਰਬਾਰ ਸਾਹਿਬ ਜਾ ਕੇ ਫਕੀਰ ਤੇ ਰਾਜਾ ਇਕ ਨੇ ਤਾਂ ਆਮ ਸੰਗਤ ਨੂੰ ਤੁਸੀਂ ਕਿਸੇ ਕਮਰੇ ਦੇ ਨੇੜੇ ਨਹੀਂ ਲੱਗਣ ਦਿੰਦੇ ਤੇ ਤੁਸੀਂ ਲੋਕ ਏ ਸੀ ਕਮਰਿਆਂ ਦੇ ਵਿੱਚ ਰਹਿੰਦੇ ਓ
ਵੀਰ ਜੀ ਜਿਸ ਬੰਦੇ ਤੋ ਸਵਾਲ ਪੁੱਛ ਰਹੋ ਕੀ ਇਹ ਬੰਦਾ ਸੱਚ ਬੋਲੂ ਬਾਦਲ ਦਾ ਚਮਚਾ
ਭਰਮ ਭੁਲੇਖਿਆਂ ਨੂੰ ਦੂਰ ਕਰ ਸਹੀ ਦਿਸ਼ਾ ਵਲ ਗਲ ਕਰਨ ਵਾਲੇ ਪੱਤਰਕਾਰ ਥੋੜੇ ਹਨ ਜਿਨ੍ਹਾਂ ਕੋਲ ਸੂਝ-ਬੂਝ ਹੈ...ਚਿੱਕੜ ਉਛਾਲ ਕੇ Views ਵਧਾਉਣ ਵਾਲੇ ਤਾਂ ਢੇਰਾਂ ਹਨ।
ਧੰਨਵਾਦ