ਪ੍ਰੋਗਰਾਮ 'ਚੋਂ ਅਕਾਲੀਆਂ ਨੂੰ ਕੱਢਿਆ ਬਾਹਰ ! ਬੀਬੀ ਬਾਦਲ ਦਾ ਮੂੰਹ ਪਿਆ ਪੀਲਾ |

Поделиться
HTML-код
  • Опубликовано: 3 дек 2024

Комментарии • 103

  • @harjindersidhu7025
    @harjindersidhu7025 5 лет назад +30

    ਪਰਮਾਤਮਾ ਕਰੇ ਇਨ੍ਹਾਂ ਦੇ ਹਰ ਥਾਂ ਛਿੱਤਰ ਪੈਣ ਵਾਹਿਗੁਰੂ ਆਪਣਾਂ ਬਦਲਾ ਆਪੇ ਲੈਣ

    • @kamaljeetkaurgill3615
      @kamaljeetkaurgill3615 5 лет назад +1

      Ryt ਕਿਹਾ ਤੁਸੀ ,ਲਗਦਾ ਸੁਰੁਬਾਤ ਹੋਗੀ ਰੱਬ ਬਲੋ ਏਨਾ ਦੀ 🙏🙏🤗

    • @preetdhillon3666
      @preetdhillon3666 5 лет назад

      waheguru neh appa nu vee keha si buraai de khilaaf bolo. assi bolde ahh??

  • @JasvirSingh-ol6ie
    @JasvirSingh-ol6ie 5 лет назад +27

    ਬੇਇਜਤੀ ਉਹਨਾ ਦੀ ਹੁੰਦੀ ਹੈ ਜਿਹਨਾ ਦੀ ਇੱਜ਼ਤ ਹੋਵੇ। ਅਸਲ ਚ ਹੁਣ ਪੰਥ ਵੀ ਨੀ ਰਿਹਾ ਤੇ ਰ ਸ ਸ ਨ

  • @samindersingh2440
    @samindersingh2440 5 лет назад +17

    ਜੋ ਵੀ ਕੁਮੈੰਟ ਸਾਡੇ ਵੀਰਾਂ ਨੇ ਕੀਤੇ ਹਨ ਬਿਲਕੁਲ ਠੀਕ ਹਨ ਹੋਰ ਕਹਿਣ ਸੁਨਣ ਰਿਹਾ ਕੁਝ ਨਹੀਂ

  • @NirmalSingh-cg7mi
    @NirmalSingh-cg7mi 5 лет назад +10

    ਬੇਜ਼ਤੀ ਤਾਹੀਂ ਹੋਉ ਜੇ ਇਜ਼ਤ ਹੋਵੇ ਗੀ ਅਕਾਲੀ ਆਗੂ ਆ ਦੀ ਇਜ਼ਤ ਹੈ ਕਿਥੇ ਮਰੀਆਂ ਜਮੀਰਾਂ ਤੇ ਟੁਕੜ ਵੋਚਾ ਦਾ ਕੀ

  • @Ap-pd4bf
    @Ap-pd4bf 5 лет назад +15

    ਬੇਸਰਮ ਬੀਬਾ

  • @sukhveersingh1360
    @sukhveersingh1360 5 лет назад +26

    ਇਹ ਟਬਰ ਮੁਕਰਨ ਲਗਿਆ ਮਿੰਟ ਲਗਦਾ ਇਹ ਤਾਂ ਓਹ ਗਲ ਆ ਛਿਤਰ ਵੀ ਮਾਰੋ ਨਾਲ ਪਾਣੀ ਵੀ ਪਿਆਈ ਚਲੋ

  • @mukhtyarsingh7265
    @mukhtyarsingh7265 5 лет назад +17

    ਮੇਰੇ ਕੁਝ ਵੀਰਾਂ ਨੇ ਅਕਾਲੀ ਭਾਜਪਾ ਨੂੰ ਲੈਕੇ ਕਮੈਂਟ ਕੀਤੇ ਆ ।ਵੀਰ ਇਹ ਅਕਾਲੀ ਤਾਂ ਹੈ ਈ ਨਹੀਂ ਇਹ ਅਮਲੀਕਾਲੀਦਲ ਨੂੰ ਸਿਰਫ ਪੈਸਾ, ਕੁਰਸੀ, ਅਯਾਸ਼ੀ ਚਾਹੀਦੀ ਹੈ ਚਾਹੇ ਬੀਜੇਪੀ ਲੱਤਾਂ ਤੋਂ ਘੜੀਸ ਕੇ ਸਟੇਜ ਤੋਂ ਲਾਹ ਦੇਵੇ ਇਹਨਾਂ ਪਿੱਛਾ ਝਾੜਕੇ ਫਿਰ ਝੂਠੇ ਗਵਾਹ ਵਾਂਗੂੰ ਦੰਦ ਕਢਣੇ ਆਂ। ਮਸਲਾ ਪੈਸੇ ਦਾ ਇਜਤ ਦਾਕੀ ਏ

  • @DavinderSingh-sv7vp
    @DavinderSingh-sv7vp 5 лет назад +10

    ਬਸ ੲਿਹ ਦਾ ੲਿਹੀ ਹਾਲ ਹੋਣਾ ਹੇ ਬਹੁਤ ਵਧੀਅ ਹੋ ਰਿਹਾ

  • @ranjitsajjan6489
    @ranjitsajjan6489 5 лет назад +5

    ਏ ਤਾਂ ਸਿਆਣਿਆਂ ਦੀ ਕਹਾਵਤ 100% ਸੱਚ ਹੋਗੀ ਧੋਬੀ ਦਾ ਕੁੱਤਾ ਘਰ ਦਾ ਨਾ ਘਾਟ ਦਾ
    ਨਾ ਰੱਖੀ ਸੌਰਿਆਂ ਨਾ ਝੱਲੀ ਪੇਕਿਆਂ

  • @BhupinderSingh-js7re
    @BhupinderSingh-js7re 5 лет назад +6

    ੲਿਹ ਤਾ ਅਜੇ ਬੀ ਜੇ ਪੀ ਨੇ ਸੁਰੂਅਾਤ ਕੀਤੀ ਅਾ ਅੱਗੇ ਅੱਗੇ ਦੇਖੋ ਕੀ ਕਰਦੇ ਅਾ ਜੇ ਸਿੱਖ ੋ ਬਚਣਾ ਤਾਂ ੲਿਹਨਾ ਤੋ ਦੂਰ ਰਹੋ

  • @vickysingh-mx6pg
    @vickysingh-mx6pg 5 лет назад +28

    ਜੇੜਾ ਬੰਦਾ ਅਕਾਲੀਆਂ ਨਾਲ ਹੁਣ ਵ ਜੁੜਿਆ ਓ ਕਿਸੇ ਪਾਸੋਂ ਸਿੱਖ ਨੀ

    • @manjeetsinghlakhian6672
      @manjeetsinghlakhian6672 5 лет назад

      Gurughar gya kdi???

    • @jarnailsingh9348
      @jarnailsingh9348 5 лет назад

      Ehna vich sikhi vala kehda gun hai

    • @kamaljeetkaurgill3615
      @kamaljeetkaurgill3615 5 лет назад +1

      Aci ਤਾਂ 2 ਸਾਲ ਪੇਲਾ ਸਡ ਤਾ ਸੀ ਏਹੇ prty ਨੂੰ 🤣🤣🤗

    • @rajkumarrk730
      @rajkumarrk730 5 лет назад

      jeker a sach hee taa sukhver badal apni seat to kive jeeteya see

    • @sehajdeepsingh6484
      @sehajdeepsingh6484 3 года назад

      Congress Akalia nal judan valia te lakh lakh di Lahnat hoyugi

  • @balrajdeol6404
    @balrajdeol6404 5 лет назад +8

    ਇਹਨਾਂ ਨੂੰ ਇੰਨੇ ਕੁ ਨਾਲ ਕੁੱਝ ਵੀ ਫ਼ਰਕ ਨਹੀਂ ਪੈਂਦਾ ਇਹਨਾਂ ਨੇ ਤਾਂ ਕੁਰਸੀ ਦੇ ਲਾਲਚ ਵਿੱਚ ਦੀਨ ਦੁਨੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨਾਲੀਆਂ ਔਰ ਰੂੜੀਆ ਤੇ ਰੋਲਤੇ, ਇਹਨਾਂ ਨੇ ਸਿੱਖ ਪੰਥ ਨੂੰ ਆਰ ਐੱਸ ਐੱਸ ਕੌਲ ਗਿਰਵੀ ਰੱਖ ਦਿੱਤਾ ,, ਅਜੇ ਵੀ ਇਹਨਾਂ ਨੂੰ ਭਾਜਪਾ ਤੋਂ ਵੱਖ ਹੋ ਜਾਣਾ ਚਾਹੀਦਾ ਹੈ

    • @kaursingh1918
      @kaursingh1918 5 лет назад

      Saram kro Akallio

    • @aryasharma1953
      @aryasharma1953 5 лет назад

      BJP ne bahut achha keeta.

    • @kamaljeetkaurgill3615
      @kamaljeetkaurgill3615 5 лет назад

      ਏਹੇ ਆਪ ਆਰਐਸਐਸ ਵਾਲੇ ਨੇ , ਕੁਰਸੀਆ ਦੇ ਪੁੱਖੇ ਹੁਣ ਦੇਖਿਓ ਕਿ ਬਣਦਾ ਏਨਾ ਦਾ ਰੱਬ ਆਪ ਬਦਲਾ ਲਾਉ ਹੁਣ ਏਨਾ ਤੋ ,,,🙏🙏🙏

  • @vickysingh-mx6pg
    @vickysingh-mx6pg 5 лет назад +12

    ਇਹ ਕੇਡੇ ਸਿੱਖ ਨੇ

  • @sukhveersingh1360
    @sukhveersingh1360 5 лет назад +12

    ਹੁਣ ਵਿਚਾਰਿਆ ਦੇ ਜੋਟੀਦਾਰ ਵੀ ਜੁਤੀਆ ਮਾਰਨ ਲਗ ਗੲੇ ਮਾੜੀ ਕਿਸਮਤ

    • @kamaljeetkaurgill3615
      @kamaljeetkaurgill3615 5 лет назад +1

      ਮਾੜੀ ਨੀ ਜੀ ਰੱਬ ਨਾਲ ਪੰਗਾ ਲਿਆ ਸੀ ਹੁਣ ਪੁੱਗਤਨਾ ਪੈਣਾ ਹੈ ਜੀ 🙏🙏🙏

  • @sukhveer6482
    @sukhveer6482 5 лет назад +17

    ਬੇਸ਼ਰਮਾ ਦੀ ਡੁਲ ਗੀ ਦਾਲ ਕਹਿੰਦੇ ਅਸੀ ਤਾ ਡੋਲ ਡੋਲ ਖਾਨੇ ਆ

  • @babakuldeepsingh4956
    @babakuldeepsingh4956 5 лет назад +3

    ਵਧੀਆ ਕੀਤਾ ਕਾਲੀਆ ਨੂੰ ਕਿਦਾ ਪਤਾ ਲੱਗੂ

  • @mehakindersingh7805
    @mehakindersingh7805 5 лет назад +7

    ਜਾ ਕਉ ਆਪਿ ਖੁਆਏ ਕਰਤਾ ਖੁੱਸ ਲਏ ਚੰਗਿਆਈ,ਇਹ ਤਾਂ ਹੋਣਾ ਹੀ ਸੀ

  • @ranjitsajjan6489
    @ranjitsajjan6489 5 лет назад +7

    ਏ ਤਾਂ ਟਰੇਲਰ ਹੈ ਫ਼ਿਲਮ ਤਾਂ ਹਾਲੇ ਬਾਕੀ ਹੈ

  • @brarsahib7141
    @brarsahib7141 5 лет назад +9

    ਤਾ ਈ ,,ਸਹੀ ਕਿਹਾ ਭਗਵੰਤ ਮਾਨ ਨੇ ,, ਵੀ ਰੱਬ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ।।।

    • @kamaljeetkaurgill3615
      @kamaljeetkaurgill3615 5 лет назад

      ਹਾਂਜੀ ਹੁਣ ਓਹੀ ਬਜੀ ਪਾਈ ਏਨਾ ਦੀ ਮੱਤ, 🤗🤗🤗🤗

  • @mohansandhu5789
    @mohansandhu5789 5 лет назад +1

    ਵਧੀਆ ਹੋਇਆ

  • @gurjitsingh7061
    @gurjitsingh7061 5 лет назад +5

    ਇਸ ਪਾਰਟੀ ਨੂੰ ਪਰ ਛਿਤਰ ਪੈ ਗੇ rss ਦੇ ਕੁਤਿਆ ਤੋ ਚੰਗਾ ਹੋਇਆ ਇਹ ਨਾ ਘਰ ਦੇ ਰਹਿਣੇ ਨਾ ਘਾਟ ਦੇ

  • @hakamsingh3082
    @hakamsingh3082 5 лет назад +2

    ਇਹ ਤਾਂ ਬਾਈ ਗਲਤੀ ਐ ਸਟੇਜ ਤੇ ਪਹੂੰਚਣ ਤੋਂ ਪਹਿਲਾਂ ਹੀ ਅਨਾਉਂਸ ਕਰਨਾ ਵੀ ਕਾਲੀਆਂ ਨੂੰ ਮੰਚ ਤੇ ਨੀ ਆਉਂਣਾ।
    ਜਦ ਸਾਰੇ ਕਾਲੀ ਸਟੇਜ ਤੇ ਚੜ੍ਹ ਜਾਂਦੇ ਫੇਰ ਇਨਾਂ ਦੇ ਡਾਂਗਾਂ ਮਾਰ ਮਾਰ ਕੇ ਭਜਾਉਂਦੇ ਤਾਂ ਵੀ ਸਿਮਰੋ ਭਾਜਪਾ ਦੀ ਇੱਕ ਚੰਗੀ ਪਤਨੀ ਹੋਣ ਦਾ ਸਬੂਤ ਦਿੰਦੀ। ਬਾਦਲੂ ਹੋਣੀਂ ਪੁਕਾਰ ਕਰਦੇ ਕਰਦੇ ਮਰਨ ਕਿਨਾਰੇ ਪਹੂੰਚ ਗਏ ਇਹ ਕਹਿੰਦੇ ਕਿ ਕਾਲੀਆਂ ਦਾ ਭਾਜਪਾ ਨਾਲ ਪਤੀ ਪਤਨੀ ਦਾ ਰਿਸ਼ਤਾ ਹੈ।
    ਇਸ ਕਰਕੇ 22 ਇਹਨਾਂ ਦਾ ਘਰੇਲੂ ਮਾਮਲਾ ਆਪਾਂ ਕੀ ਲੈਣਾ। ਅਗਲਿਆਂ ਨੂੰ ਜੇ ਛਿੱਤਰ ਖਾਣ ਚ ਹੀ ਨਜ਼ਾਰਾ ਆਉਂਦਾ ਜੋ 40 ਸਾਲਾਂ ਤੋਂ ਖਾ ਰਹੇ ਨੇ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾਂ ਚਾਹੀਦਾ।

  • @sanbirsidhu710
    @sanbirsidhu710 5 лет назад +9

    ਇਨ੍ਹਾਂ ਗਦਾਰ ਚਮਚਿਆਂ ਨਾਲ ਇਸੇ ਤਰ੍ਹਾਂ ਹੋਣਾ ਚਾਹੀਦਾ 🤣🤣🤣🤣🤣🤣

  • @k56ulwant
    @k56ulwant 5 лет назад +1

    ਇਹ ਹੈ ਹੀ ਇਸੇ ਲਾਇਕ

  • @preetdhillon3666
    @preetdhillon3666 5 лет назад +3

    sach ahh geya mooh teh. bibi kehndi meh BJP teh akaliyaa dee common ahh

  • @sardar5310
    @sardar5310 5 лет назад +1

    Badhia hoia

  • @bagichasingh1900
    @bagichasingh1900 5 лет назад +11

    Mar jao dubb k jere botha chakki firde aa vota piche idhar kisna da marn hoya pya ina nu koi hamdardi nai kisana de kudrati aafat nal fasla de tes nes ho gya ina nu rellya te vota te apnia seeta de pyi aa

  • @ajaibsingh9738
    @ajaibsingh9738 25 дней назад

    ਸਮਾਗਮ ਚ ਠਿਕ ਆ ਪੰਜਾਬ ਚੋਂ ਵੀ ਤੋਂ ਗੁਰੂ ਘਰਾਂ ਚੋਂ ਵੀ ਛੇਕੋ ਕਢੋ ਪੰਜਾਬ ਚੋਂ ਚੋ ਹੀ ਆਧਾਰ ਕਾਰਡ ਕਟੋ

  • @singhkoreke8281
    @singhkoreke8281 5 лет назад +2

    ਬੇ ਸਰਮ ਟੱਬਰ,ਦੀ ਬੇ ਸਰਮ ਓਲਾਦ

  • @gurjaipalimundi9227
    @gurjaipalimundi9227 Месяц назад

    Very good

  • @baljitkaurnewyork9766
    @baljitkaurnewyork9766 5 лет назад

    👍👍👍👍

  • @madanmohansingh8550
    @madanmohansingh8550 5 лет назад +2

    👎ਕਾਲੀ

  • @SatnamSingh-qq2dw
    @SatnamSingh-qq2dw 5 лет назад +1

    Akali dal is da like a

  • @ajaysingajaysing6307
    @ajaysingajaysing6307 5 лет назад

    Sahi keta

  • @pargatsinghsandhu746
    @pargatsinghsandhu746 5 лет назад +2

    bahut wadia khoya punjabi appeal karta hun ki akali aur bhajpa new moon na lao

  • @tariveer4605
    @tariveer4605 5 лет назад +12

    Sharm karo eni bejite. bjp te akali dal fudu party a gai akal

  • @SukhwinderSingh-mv7rd
    @SukhwinderSingh-mv7rd 5 лет назад +6

    App party zindabad

  • @butasikh38
    @butasikh38 5 лет назад +1

    ਚੱ ਲੋ ਟਾਈਮ ਨਾਲ ਹੀ ਹੋ ਗਈ ਬੇ + ਜਤੀ

  • @mandeepSingh-zh9bd
    @mandeepSingh-zh9bd 5 лет назад +7

    Rabb jado marda ta Matt marda aa

  • @harmanlotey1528
    @harmanlotey1528 5 лет назад +1

    😂😂😂😂😂😂😂😂😂😂goooood

  • @gursharansandhu3622
    @gursharansandhu3622 5 лет назад

    ਜਦੋ ਕਦੇ ਦਬ ਆ ਜਾਵੇ, ਤਾ ਨਹੁੰ ਮਾਸ ਤੋ ਉਖੜ ਵੀ ਜਾਂਦੇ ਹੁੰਦੇ ਆ

  • @GURKIRATRAGE
    @GURKIRATRAGE 5 лет назад +2

    Sab Ek han sirf votan Len lai BJP dekhva Kar this a,PTA sab nu a k akalian Di punjab vich ki halat hai.

  • @shairakandekdd3263
    @shairakandekdd3263 5 лет назад

    Ldo ldo 👏👏👏👏👏

  • @poonambrar9482
    @poonambrar9482 5 лет назад

    Ho ho Shame Shame 😠

  • @karnalkaran2812
    @karnalkaran2812 5 лет назад

    Ehna naal eda hi honi chahidi

  • @harishdhiman5867
    @harishdhiman5867 5 лет назад +1

    Chor parti bjp.akali

  • @abhishekchandan8121
    @abhishekchandan8121 5 лет назад +1

    Bhr bejo Ehnu v

  • @daljeetsinghsehmbi
    @daljeetsinghsehmbi 5 лет назад +2

    Kuttea varge haal Akali Dal Badal worker's da

  • @SurjitsinghSinghsurjit-yp9jq
    @SurjitsinghSinghsurjit-yp9jq 5 лет назад +2

    Bjp modia kalidal badal chor partya ne

  • @simardeepsingh9553
    @simardeepsingh9553 5 лет назад

    Sad ton bina bjp kuch v nhi hegi

  • @jasvindersingh2365
    @jasvindersingh2365 5 лет назад +3

    Gal ta ohi a far lo ghata Jado bhajpa nea alkalea nu bahar Jan lai Bolea ta bibi Badal ke lean gai se othea.es Da matlab eahi a ke bibi badal nu apni party dea worker de nahi BJP de jaida fekar a.

  • @Randhawa-pb2tz
    @Randhawa-pb2tz 5 лет назад +1

    ਏਨਾਂ ਦਾ ਏਹੀ ਹਾਲ ਹੋਣਾਂ ਸਾਡੇ ਗੁਰੂ ਨਾਲ ਮੱਥਾ ਲਾਇਆ ਏਨਾਂ ਪਾਪੀਆਂ ਨੇ

  • @jasmeetkhelwara6648
    @jasmeetkhelwara6648 5 лет назад +2

    Karwalayi bejati daal dull gayi assi tan doll ke khande aa

  • @premsandhu-hv4uz
    @premsandhu-hv4uz 5 лет назад +1

    😂😂😂😂 alkali DL de juttia he pangeia jo ana ne km kite ne

  • @mintunononononosingh603
    @mintunononononosingh603 5 лет назад +1

    Ena de sharm pata nahi kithe aa

  • @nijjarkumar2059
    @nijjarkumar2059 5 лет назад

    Changa hoya

  • @MrXYZ-eq7zi
    @MrXYZ-eq7zi 5 лет назад

    Eh ta hai ee beijjat ehnu ki pata insult ki hundi.

  • @sehajsandhu4899
    @sehajsandhu4899 5 лет назад

    Ehna nal is tra hi chahida

  • @JaskaranSingh-ps6jz
    @JaskaranSingh-ps6jz 5 лет назад +1

    Vicharay chamchay plata vicho bahar kadh kay sut ditay bahut madi gal hoi

  • @amrinderboparai1966
    @amrinderboparai1966 5 лет назад

    Bassharm ho ga tusi hun

  • @saini210
    @saini210 5 лет назад

    Mari hoyi jameer wale lok aa eh. Jehre hje v ehna partya de magar lage hoye aa. Kutti bibi badal.

  • @tonysingh7793
    @tonysingh7793 5 лет назад

    Akali dal ke mat mari gai ha fukare NATA

  • @harishdhand1267
    @harishdhand1267 5 лет назад

    Bjp waleyo Akalidal to begr thodi gati h nho evi na tpo

  • @gurchetandhillon7015
    @gurchetandhillon7015 5 лет назад

    .. chapni vich nakh dob ke marjo

  • @sharanamampur4156
    @sharanamampur4156 5 лет назад

    😂😂😂😂

  • @sehajdeepsingh6484
    @sehajdeepsingh6484 3 года назад

    Congress Akali a sb ik hi ne loka nu pagal bnode va bs

  • @arjun605hundalfarm2
    @arjun605hundalfarm2 5 лет назад

    Ana nu koi sharam nahi auni

  • @jarnailsingh9348
    @jarnailsingh9348 5 лет назад

    HahahhahahahahHHah lai lo swad bhajpa da

  • @RavinderKumar-bx5cl
    @RavinderKumar-bx5cl 5 лет назад

    Hor khao jutian

  • @sukhvirsukhvir1945
    @sukhvirsukhvir1945 5 лет назад

    Haha

  • @SurjitSingh-d6u
    @SurjitSingh-d6u 8 месяцев назад

    ਇਸ ਬੇਸ਼ਰਮ ਨੂੰ

  • @SurjitSingh-d6u
    @SurjitSingh-d6u 8 месяцев назад

    ਇਹ ਹੁਣ ਥੇਸ਼ਰਮ ਪਾਰਟੀ ਬਣ ਗਈ ਏ ਅਕਾਲੀ ਪਾਰਟੀ ਨਹੀ

  • @tonysingh7793
    @tonysingh7793 5 лет назад

    Akali dal ke mat mari gai ha fukare NATA