Aap Punjab nu Rangla pb bnade-2, Nal kisan nu bhee fasa challe g ,! Ki bharat de baki stetan ( suboyan) Bich bjee eh hi hall hall hay !? Apni kami , galti nu bhee samzo g !?
Rai ji it is blunder mistake for goving call y farmers for blocking roads you should give call to ghRao the kothi of Cm amd ministers why9 are you harashi g general publish a day will come when ge eral public of pb will annoyed with you
Haryana ch sarkar ch soh chukdey hi 24 hazar loka nu naukari patar wand te 3000 pension 24 fasla te msp te jhone da ek ek Dana chuk leya Tucci jam la rahey roj te krdey ki ho kisana layi
ਸਰਕਾਰ ਦਾ ਫੇਲ੍ਹੀਅਰ ਖੁੱਲ੍ਹ ਕੇ ਸਾਹਮਣੇ ਆਉਂਦਾ ਵਿਖਾਈ ਦੇ ਰਿਹੈ 😂😂😂
ਕਿਸਾਨਾਂ ਨੂੰ ਸੱਦਾ ਦੇਉ ਸਭ ਤਿਆਰ ਹਨ।
ਜੇ ਰਾਜੇਵਾਲ ਮੁੱਖ ਮੰਤਰੀ ਹੁੰਦਾ ਫਿਰ ਨਤੀਜਾ ਵੇਖਦੇ ਹੁਣ ਰਸਤੇ ਰੋਕਦੇ ਰਹੋ ਆਮ ਲੋਕ ਤੁਹਾਡੇ ਖਿਲਾਫ ਹੋ ਰਹੇ ਹਨ। ਸਰਕਾਰ ਦੇ ਮੰਤਰੀਆਂ ਤੇ ਕੋਈ ਅਸਰ ਨਹੀਂ ਐਨਾ ਜ਼ੋਰ ਲਾਕੇ ਆਪਣੀ ਸਰਕਾਰ ਬਣਾ ਲੈਂਦੇ ਫਿਰ ਤੁਹਾਨੂੰ ਸੜਕਾਂ ਤੇ ਰੁਲਣਾ ਨਹੀ ਪੈਂਦਾ ਸੀ।
ਹੋਰ ਵੋਟਾਂ ਪਾਉ ਝਾੜੂ ਵਾਲਿਆਂ ਨੂੰ ਦੇਖੋਂ ਸਵਾਦ, ਪੰਜਾਬ ਦੇ ਲੋਕਾਂ ਨੂੰ ਇਹ ਬਦਲਾਅ ਨਹੀਂ ਭੁੱਲੇਗਾ
Very good
ਕਿਸਾਨ ਨੇਤਾਵਾਂ ਪਿਛੇ ਲੱਗੇ ਰਹੋ ਪੰਜਾਬ ਦਾ ਭੱਠਾ ਬਿਠਾ ਲਿਆ
Ki bhata baitha dita tera
ਹੁਣ ਦੋ ਹਜਾਰ ਇਕੀ ਸੌ ਨੂ ਖਰੀਦ ਰਹੋ ਹਨ
ਮੁਕੇਰੀਆਂ ਪਠਾਨਕੋਟ ਨੈਸ਼ਨਲ ਹਾਈਵੇਅ ਤੇ ਭੰਗਾਲੇ ਕਸਬੇ ਚ ਕਿਸਾਨਾਂ ਨੇ ਹਾਈਵੇਅ ਕੀਤਾ ਪੱਕਾ ਜਾਮ। ਪਠਾਨਕੋਟ ਤੋਂ ਜਲੰਧਰ ਜਾਣ ਵਾਲਾ ਟ੍ਰੈਫ਼ਿਕ ਵਾਇਆ ਗੁਰਦਾਸਪੁਰ ਡਾਈਵਰਟ ਕੀਤਾ ਗਿਆ।
Railway te highway total band kro ...sare Punjab ch kro
ਬਿਲਕੁੱਲ ਜਲੰਧਰ ਜੰਮੂ ਹਾਈਵੇਅ ਅਤੇ ਰੇਲਵੇ ਟ੍ਰੈਕ ਜਾਮ ਹੋ ਗਏ ਹਨ।
ਬੇਸ਼ਰਮ ਯੂਨੀਅਨ ਦੇ ਲੀਡਰ ਰੋ ਇਕੱਠੇ ਹੋ ਜਾਓ ਆਪਣੀਆਂ ਅੱਡ ਮੁਖਤਿਆਰ ਛੱਡ ਦਿਓ ਲੋਕਾਂ ਨੂੰ ਮੂਰਖ ਨਾ ਬਣਾਓ
ਰਾਏ ਸਾਹਿਬ ਜੀ ਠੀਕ ਕਹਿ ਰਹੇ ਹਨ।
ਕਿਸਾਨ ਇਕਜੁੱਟ ਹਨ।ਸਰਕਾਰ ਝੋਨੇ ਦਾ ਹਲ ਕਰੇ।
ਆੜਤੀ ਸ਼ੈਲਰ ਮਾਲਕ ਲਾਲਚ ਵਿੱਚ ਨਾ ਆਉਣ।
ਇਹ ਸਮੱਸਿਆ ਕਿਸਾਨ ਮਜਦੂਰ ਗਰੀਬ ਵਰਗ ਆੜਤੀ,ਸ਼ੈਲਰ ਮਾਲਕਾਂ ਦੀ ਸਾਂਝੀ ਹੈ।
ਸਿਆਸੀ ਲੀਡਰ ਲਾਹਾ ਲੈਣ ਦੀ ਕੋਸ਼ਿਸ਼ ਨਾ ਕਰਨ
ਕੇਂਦਰ ਪੰਜਾਬ ਦੇ ਨਾਲ ਨਫਰਤ ਨਾ ਕਰੇ।
ਅਨਾਜ ਦੀ ਸਾਂਭ ਸੰਭਾਲ ਕਰਨ ਦਾ ਕੰਮ ਕੇਦਰ ਸਰਕਾਰ ਦਾ ਹੈ।
ਕਿਸਾਨ ਆੜਤੀ ਸ਼ੈਲਰ ਮਾਲਕ ਪੰਜਾਬ ਦੇ ਮੰਡੀ ਸਿਸਟਮ ਨੂੰ ਬਚਾਉਣ ਦੀ ਕੋਸ਼ਿਸ਼ ਕਰਨ।
ਮੋਦੀ ਅਵਾਨੀ ਅਡਾਨੀ ਲਈ ਪੰਜਾਬ ਦਾ ਮੰਡੀ ਸਿਸਟਮ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਮੰਡੀ ਸਿਸਟਮ ਨੂੰ ਕਿਸਾਨ, ਆੜਤੀ, ਸ਼ੈਲਰ ਮਾਲਕ ਹੀ ਬਚਾ ਸਕਦੇ ਹਨ।
ਸਿਆਸੀ ਲੀਡਰ ਇਸ ਦਾ ਨਜਾਇਜ ਫਾਇਦਾ ਕੁਰਸੀ ਦੀ ਭੁੱਖ ਲਈ ਕਰ ਰਹੇ ਹਨ।
Highway band na kro
DC office vall rukh kro
Sankari km band kro
Aap Punjab nu Rangla pb bnade-2,
Nal kisan nu bhee fasa challe g ,!
Ki bharat de baki stetan ( suboyan)
Bich bjee eh hi hall hall hay !?
Apni kami , galti nu bhee samzo g !?
punjab sarkar mudabad
dharne jam laga do sare kite, bht nuksan ho rea kisan da
Punjab vasio soch ke vote payo eh cm maan dyan kartutan dekh lavo
Kisan apni party bna k age Ave..political pover tu Bina koj nahi hona
Vehalai as claimed by Mann. Why grow paddy if there is no buyer simple
Rai ji it is blunder mistake for goving call y farmers for blocking roads you should give call to ghRao the kothi of Cm amd ministers why9 are you harashi g general publish a day will come when ge eral public of pb will annoyed with you
USA. Ki kisana ne loka nu preshan kern da contract le liya gya
Haryana ch sarkar ch soh chukdey hi 24 hazar loka nu naukari patar wand te 3000 pension 24 fasla te msp te jhone da ek ek Dana chuk leya Tucci jam la rahey roj te krdey ki ho kisana layi
Modi ne Punjab nu isolate krta ...Punjab di fasal nu nah kiti ja rahi horna States nu MSP de reha
kisan majdoor ekta jindabad, maan sarkar murdabad
Very good