ਫਰੀਦਕੋਟ ਪੰਥਕ ਆਗੁਆ ਕਿਉ ਵੱਟਿਆ ਪਾਸਾ ਇਸ ਮਸਲੇ ਤੇ ਪਰਵਾਨੇ ਨਾਲ ਖੜਕੀ

Поделиться
HTML-код
  • Опубликовано: 27 окт 2024

Комментарии • 135

  • @PartapSandhu-k6d
    @PartapSandhu-k6d 5 месяцев назад +79

    ਫਰੀਦਕੋਟ ਵਾਸੀੳ ਹਥ ਜੌੜ ਕੇ ਬੇਨਤੀ ਹੈ ਸਰਬਜੀਤ ਨੂੰ ਵਧ ਤੋ ਵੱਧ ਵੋਟਾ ਪਾ ਕੇ ਕਾਮਯਾਬ ਕਰੋ

  • @bahadursingh504
    @bahadursingh504 5 месяцев назад +76

    ਭਾਈ ਸਰਬਜੀਤ ਸਿੰਘ ਜੀ ਨੂੰ ਹਰ ਹਾਲ ਜਿਤਾਉਣਾ ਚਾਹੀਦਾ ਹੈ। ਸਿੱਖ ਕੌਮ ਨੂੰ ਬੇਨਤੀ ਹੈ ਜੀ। ਨਚਾਰ ਭਾਈ ਸਾਹਿਬ ਦੇ ਮੁਕਾਬਲੇ ਵਿਚ ਖੜ੍ਹੇ ਹਨ ਜੋ ਕਿ ਬਹੁਤ ਦੁੱਖ ਵਾਲੀ ਗੱਲ ਹੈ।

    • @harcharansingh1737
      @harcharansingh1737 5 месяцев назад

      ਪ੍ਰਵਾਨੇ ਨੂੰ ਜਿਥੋਂ ਫੰਡ ਮਿਲੇ ਉਥੇ ਭਜਿਆ ਜਾਂਦਾ ਇਹਨੂੰ ਸਰਬਜੀਤ ਸਿੰਘ ਗਰੀਬ ਜਾਂ ਉਸਦੀ ਕੁਰਬਾਨੀ ਨਹੀਂ ਦਿਸਦੀ ਇਹ ਵਿਕਾਊ ਬੰਦਾ ਹੈ

  • @sabi-mansa
    @sabi-mansa 5 месяцев назад +49

    ਕੌਮ ਦਾ ਹੀਰਾ ,
    ਭਾਈ ਸਰਬਜੀਤ ਸਿੰਘ ਦਾ ਸਾਥ ਦੇਉ ਪੂਰਾ ਠੋਕ ਕੇ
    ਕੰਜ਼ਰ ਭੰਡ ਭੂੰਡ ਹੰਸ ਹੁੰਸ ਡਰਾਮੇਬਾਜ਼ ਲਾ ਦੇਉ ਖੂੰਜੇ

  • @tajwrsingh5990
    @tajwrsingh5990 5 месяцев назад +29

    ਫਰੀਦਕੋਟ ਤੋਂ ਜੇ ਸਰਬਜੀਤ ਸਿੰਘ ਹਾਰ ਗਏ ,, ਬਹੁਤ ਲਾਹਨਤ ਵਾਲੀ ਗਲ ਹੋਵੇਗੀ ,, ਇਤਿਹਾਸਕ ਜਿੱਤ ਦਿਓ ਫਰੀਦਕੋਟ ਤੋਂ ਸਰਬਜੀਤ ਸਿੰਘ ਨੂੰ ,, ਫਰੀਦਕੋਟ ਪ੍ਰਚਾਰ ਦੀ ਬਹੁਤ ਕਮੀ ਲਗਦੀ ਏ ਜੀ

  • @gurlabhsingh8072
    @gurlabhsingh8072 5 месяцев назад +48

    ਜਿੱਥੇ ਪੈਸਾ ਬਣਦਾ ਉੱਥੇ ਇਹ ਆਪ ਧੱਕੇ ਨਾਲ ਹੀ ਚਲੇ ਜਾਂਦੇ ਹਨ ਜਿਸ ਨੇ ਮੱਦਦ ਕਰਨੀ ਹੈ ਉਹ ਹਸਪਤਾਲ ਬੈਠਾ ਵੀ ਫੋਨ ਕਰੀ ਜਾਂਦਾ ਅਸਲ ਵਿੱਚ ਪੰਥ ਦੀ ਸੀਟ ਫਰੀਦਕੋਟ ਹੈ

  • @paramjitmehroke2354
    @paramjitmehroke2354 5 месяцев назад +16

    ਭਾਈ ਸਰਬਜੀਤ ਸਿੰਘ ਜੀ ਨੂੰ ਜਿਤਾਉ ❤❤🙏🏻🙏🏻ਫ਼ਰੀਦ ਕੋਟ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ🙏🏻🙏🏻

  • @rajbirkaur5676
    @rajbirkaur5676 5 месяцев назад +19

    ਬੜੀ ਸ਼ਰਮ ਵਾਲੀ ਗੱਲ ਵਾ ਕਿ ਇੱਕ ਨੱਚਣ ਵਾਲੀ ਜਿੱਤ ਜਾਵੇ ਤੇ ਇੰਨੀ ਵੱਡੀ ਸ਼ਹੀਦੀ ਦੇਣ ਵਾਨੇ ਦੇ ਵਾਰਿਸ਼ ਹਾਰ ਜਾਣ ਬੜੀ ਨਮੋਸ਼ੀ ਦੀ ਗੱਲ ਵਾ

  • @BaljinderSingh-rz2hs
    @BaljinderSingh-rz2hs 5 месяцев назад +24

    ਜਗਮੀਤ ਸਿੰਘਾ ਦੱਬੀਂ ਰੱਖ ਸ਼ਾਬਾਸ਼

  • @JaswantSingh-te9xt
    @JaswantSingh-te9xt 5 месяцев назад +25

    ਵਾਹਿਗੁਰੂ ਮਿਹਰ ਭਰਿਆ ਹੱਥ ਪੰਥਕ ਉਮੀਦਵਾਰਾਂ ਤੇ ਰਖੇ

  • @gursewaksingh4863
    @gursewaksingh4863 5 месяцев назад +22

    ਵੱਧ ਤੋਂ ਵੱਧ ਲੋਕਾਂ ਨੂੰ ਸ਼ੇਅਰ ਕਰੋ

  • @satnamsinghsaggu8910
    @satnamsinghsaggu8910 5 месяцев назад +31

    ਭਾਈ ਸਰਬਜੀਤ ਸਿੰਘ ਜੀ ਨੂੰ ਜਿਤਾਉ

  • @lakhvirsingh8852
    @lakhvirsingh8852 5 месяцев назад +18

    ਹੁਣ ਵੀ ਫ਼ਰੀਦਕੋਟ ਤੋਂ ਸਿੱਖ ਆਗੂਆਂ ਨੂੰ ਲਾਹਨਤਾਂ ਪੈਣਗੀਆਂ

  • @buggarsinghsidhu7186
    @buggarsinghsidhu7186 5 месяцев назад +22

    ਅਸਲ ਵਿਚ ਮਾੜੇ ਨੂੰ ਕੋਈ ਨਹੀਂ ਪੁਛਦਾ। ਅੰਮ੍ਰਿਤਪਾਲ ਸਿੰਘ ਨੇ ਆਪ ਸੱਦਾ ਨਹੀਂ ਦਿੱਤਾ ਲੋਕ ਆਪਣੇ ਆਪ ਉਸਦੀ ਚੋਣ ਮੁਹਿੰਮ ਚਲਾ ਰਹੇ ਹਨ ।

  • @rbrar3859
    @rbrar3859 5 месяцев назад +11

    ਫ਼ਰੀਦਕੋਟ ਵਾਲੇ ਭਰਾਵੋ, ਹੁਣ ਇੱਜ਼ਤ ਦਾ ਮਸਲਾ ਹੈ,
    ਤੁਸੀ ਸਰਬਜੀਤ ਸਿੰਘ ਨੂੰ ਵੋਟ ਪਾਓ। 🎉

  • @kamaljitkaur4160
    @kamaljitkaur4160 5 месяцев назад +12

    ਕਮਲਜੀਤ ਸਿੰਘ ਬਰਾੜ ਤੇ ਅਮ੍ਰਿਤਪਾਲ ਸਿੰਘ ਛੰਦੜਾਂ ਦਾ ਆਪਸ ਵਿੱਚ ਸਹਿਮਤੀ ਕਰਾਉ ਤਾਂਕੀ ਕਿਸੇ ਇੱਕ ਵੀਰ ਦੀ ਜਿੱਤ ਪੱਕੀ ਹੋਵੇ

  • @KhushdeepBajwa-j7t
    @KhushdeepBajwa-j7t 5 месяцев назад +16

    ਪੱਤਰਕਾਰ ਸਾਹਿਬ ਜੀ ਕਰਬਾਨੀ ਸਿਰਫ਼ ਸਰਬਜੀਤ ਸਿੰਘ ਹੁਣਾਂ ਦੀ ਹੈ ਜਿਨ੍ਹਾਂ ਕੋਮ ਵਾਸਤੇ ਕੁਝ ਕੀਤਾ ਉਹਨਾਂ ਦਾ ਨਾਮ ਕੋਈ ਲੈਂਦਾ ਨਹੀਂ ਫਰੀਦਕੋਟ ਹਲਕੇ ਵਾਲਿਆਂ ਨੂੰ ਬੇਨਤੀ ਹੈ ਕੀ ਭਾਈ ਸਾਹਿਬ ਜੀ ਦਾ ਸਾਥ ਦਿੱਤਾ ਜਾਵੇ

  • @gsbadesha6680
    @gsbadesha6680 5 месяцев назад +16

    ਸ੍: ਸ਼ਿਮਰਨਜੀਤ ਸਿੰਘਸਰਬਜੀਤ ਸਿੰਘ ਅੰਮਿ੍ਤਪਾਲ ਸਿੰਘ ਲੱਖਾ ਸਿੰਘ ਸਿਧਾਨਾ ਬਾਕੀ ਪੰਥਕ ੳੁਮੀਦਵਾਰਾਂ ਸਪੋਰਟ ਕਰੋ ਜੀ 🙏🙏🙏🙏🙏🙏🙏

  • @amrikSingh-s2k2p
    @amrikSingh-s2k2p 5 месяцев назад +6

    ਪਰਵਾਨਾ ਜੀ ਅੱਜਕਲ੍ਹ ਸੋਸ਼ਲ ਮੀਡੀਆ ਰਾਹੀਂ ਲੋਕ ਵਿਦੇਸ਼ਾਂ ਵਿਚ ਪਹੁੰਚ ਜਾਂਦੇ ਆ
    ਫ਼ਰੀਦਕੋਟ ਕੋਈ ਦੂਰ ਨਹੀਂ ਬਣਦਾ ਯੋਗਦਾਨ ਜਰੂਰ ਪਾਉ ਜੀ

  • @peetaroomi4230
    @peetaroomi4230 5 месяцев назад +3

    ਵੀਰ ਜੀ 🙏🙏 ਬੇਨਤੀ ਹੈ ਜੀ ਭਾਈ ਸਾਹਿਬ ਜੀ ਦਾ ਸਾਥ ਦਿਉ ਜੀ ਇਸ ਪਰਿਵਾਰ ਦਾ ਕੌਮ ਤੇ ਬਹੁਤ ਵੱਡਾ ਇਹਿਸਾਨ ਹੈ ਜੀ

  • @tajwrsingh5990
    @tajwrsingh5990 5 месяцев назад +13

    ਫਰੀਦਕੋਟ ਵਾਲਿਓ ਸਰਬਜੀਤ ਸਿੰਘ ਨੂੰ ਜਿਤਾਓ 🙏🏻🗳ਵੋਟ ਪਾਓ 🙏🏻

  • @YadwinderSinghBrar.
    @YadwinderSinghBrar. 5 месяцев назад +3

    ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹਲਕਾ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਜੀ ਖਾਲਸਾ ਨੂੰ ਵੋਟਾਂ ਪਾ ਕੇ ਆਪਣੇ ਜਿਉਂਦੇ ਹੋਣ ਦਾ ਸਬੂਤ ਦਈਏ ਜੀ

  • @lakhvirsingh8852
    @lakhvirsingh8852 5 месяцев назад +9

    ਅੱਜ ਦੀ ਤਾਰੀਖ ਵਿੱਚ ਭਾਈ ਸਰਬਜੀਤ ਸਿੰਘ ਦੀ ਸਥਿਤੀ ਡਾਵਾਂਡੋਲ hi ਹੈ

  • @vickysingh-vt4te
    @vickysingh-vt4te 5 месяцев назад +6

    Bhai sarabjit Singh khalsa jindabad 🦁🦁 full suppot faridkot wale vote

  • @piarasingh4599
    @piarasingh4599 5 месяцев назад +1

    ਪਰਵਨਾ ਜੀ ਤੁਸੀਂ ਗਲਤ ਹੋ ਇਹ ਪੰਥ ਸਵਾਲ ਹੈ ਗੁਰੂ ਘਰ ਅਸੀ ਸੱਦੇ ਤੇ ਜਾਨੇਆ ਖੁਦ ਜਾਣਾ ਚਾਹੀਦਾ ਹੈ ਤੁਹਾਨੂੰ

  • @gurnamsingh3216
    @gurnamsingh3216 5 месяцев назад +8

    ਜਰਮਾਨਾ ਇਤਾਹਾਸ ਈ ਬਦਲਲੀ ਜਾਦੈਂ।।
    ਜਰਮਾਨੈ ਬਾਬੇ ਨਾਨਕ ਨੇ ਆਪਣੇ
    ਪੁਤਰਾਂ ਨੂੰ ਗੁਰਗੱਦੀ ਨੀ ਦਿਤੀ।।

  • @parmjitsingh5924
    @parmjitsingh5924 5 месяцев назад +1

    ਫਰੀਦਕੋਟ ਵਾਲਿਉ ਭਾਈ ਸਰਬਜੀਤ ਸਿੰਘ ਜੀ ਨੂੰ ਇਤਹਾਸਕ ਜਿੱਤ ਹੋਣੀ ਚਾਹੀਦੀ ਆ❤🙏🙏 ਵਾਹਿਗੁਰੂ ਜੀ ਮੇਹਰ ਕਰਨਗੇ

  • @totighuman4433
    @totighuman4433 5 месяцев назад +2

    ਪਰਵਾਨਾ ਜੀ ਮੈਂ ਤੁਹਾਡੇ ਕੋਈ ਖਲਾਫ ਨੀ ਮੇਨੂ ਗਾਲ਼ਾਂ ਕੱਡਣ ਡੇਹਿ ਪੇਇਆ ਜੇ ਮੇਰੇ ਰਸਪੇਕਟਡ ਜੇ ਤੁਸ਼ੀ ਤੇ ਰਹੀ ਗੱਲ ਫਰੀਦਕੋਟ ਕੋਈ ਆਬੂਤਾਬੀ ਵਿਚ ਪੈਦਾ

  • @gursewakdhanjal6198
    @gursewakdhanjal6198 5 месяцев назад +3

    ਵੀਰ ਜੀ ਆਸ ਹੈ ਭਾਈ ਬਲਵਿੰਦਰ ਸਿੰਘ ਵੀ ਜਰੂਰ ਆਉਣਗੇ ਪ੍ਚਾਰ ਲਈ ਬੇਨਤੀ ਹੈ ਤੇਰੇ ਸਿੰਘ ਮੋਰਾਂਵਾਲੀ ਤੇ ਪਿ੍ਤਪਾਲ ਸਿੰਘ ਬਰਗਾੜੀ ਨੂੰ ਵੀ ਲੋਕ ਸੁਣਦੇ ਹਨ ਉਹਨਾਂ ਨੂੰ ਵੀ ਭਾਈ ਸਰਬਜੀਤ ਸਿੰਘ ਖਾਲਸਾ ਲਈ ਪ੍ਚਾਰ ਕਰਨਾ ਚਾਹੀਦਾ

  • @Komalsingh-xu8ir
    @Komalsingh-xu8ir 5 месяцев назад +4

    ਤੈਨੂੰ ਫਰੀਦਕੋਟ ਦਿਸਦਾ ਨਹੀਂ. ਤੁਸੀਂ ਸਾਰੇ ਅਖੌਤੀ ਪਰਚਾਰਕ ਆਪਣੇ ਆਪ ਹੀ ਜਾਓ

  • @vickysingh-vt4te
    @vickysingh-vt4te 5 месяцев назад +2

    Plz support sarabjit Singh khalsa jindabad 🦁🦁 full suppot faridkot

  • @avtarsingh2531
    @avtarsingh2531 5 месяцев назад +1

    ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਲੁਧਿਆਣਾ ਤੋਂ ਕਮਲਜੀਤ ਬਰਾੜ ਬਠਿੰਡਾ ਤੋਂ ਲੱਖਾ ਸਿਧਾਣਾ ਫਰੀਦਕੋਟ ਤੋਂ ਸਰਬਜੀਤ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ

  • @raniya-wl2gy
    @raniya-wl2gy 5 месяцев назад +1

    ਭਾਈ ਪਰਵਾਨਾ ਜੀ ਤੁਸੀ ਮਾਨ ਅਤੇ ਵਡਾਲਾ ਨੂੰ ਬੇਨਤੀ ਕਰੋ ਕੇ ਆਪਣੇ ਬੰਦੇ ਫ਼ਰੀਦ ਕੋਟ ਤੋ ਭਾਈ ਸਰਬਜੀਤ ਸਿੰਘ ਮਲੋਆ ਜੀ ਦੇ ਹੱਕ ਚੋ ਬੈਠਾ ਲੈਣ ਜੀ ਕੌਮ ਦੇ ਹਿਤ ਚੋ ਫੈਸਲਾ ਜਲਦੀ ਲੈਣ ਜੀ

  • @rajinderkaur2100
    @rajinderkaur2100 5 месяцев назад +3

    Bhai Sahib Ji nu jitaao loko 🙏

  • @bholasingh2501
    @bholasingh2501 4 месяца назад

    ਪੱਤਰਕਾਰ ਭਾਈ ਸਾਹਿਬ ਜੀ ਟੈਨਸਨ ਨਾ ਲੈਣਾ ਫਰੀਦਕੋਟੀਏ ਐਨੀ ਨੋਬਤ ਨਹੀਂ ਆਉਣ ਦਿੰਦੇ ਭਾਈ ਸਾਹਿਬ ਜੀ ਜਿਤਾ ਕੇ ਭੇਜਾਂਗੇ

  • @ManjitSingh-n7o
    @ManjitSingh-n7o 5 месяцев назад +1

    ਪਰਵਾਨਾ ਜੀ ਆਪ ਜਾ ਕੇ ਸੇਵਾ ਲਾਵੋ

  • @harmandersinghcheema6102
    @harmandersinghcheema6102 5 месяцев назад +3

    Faridkot wale sare dhrm the lokan nu beanti hai ki sarbjit khalsa vote and suport kro

  • @JagtarSingh-gb7vg
    @JagtarSingh-gb7vg 5 месяцев назад +1

    ਪਰਵਾਨਾ ਜੀ ਤੁਸੀਂ ਫਰੀਦਕੋਟ ਦਫ਼ਤਰ ਜਾਉ ਫੇਰ ਹੀ ਤੁਹਾਡੀ ਡਿਊਟੀ ਲਗੇਗੀ,ਘਰ ਬੈਠੇ ਦੀ ਡਿਊਟੀ ਥੋਡੀ ਲੱਗੇਗੀ।

  • @ChamkaurSingh-bj6vv
    @ChamkaurSingh-bj6vv 5 месяцев назад +2

    ਧੁੰਮਾ ਵਰਗੇ ਕਿੱਥੇ ਹਨ ਟਕਸਾਲੀ ਢਾਡੀ ਪਰਚਾਰਕ ਨੂੰ ਲਾਹਨਤ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

  • @jotphotophotography7756
    @jotphotophotography7756 5 месяцев назад +2

    Waheguru ji kirpa karo sikhan te

  • @luckysingh-po1gh
    @luckysingh-po1gh 5 месяцев назад +2

    Waheguru ji 🙏🌹
    Bhai sarbjit Singh jindabad 🙏🌹
    Shiromani akali dal Amritsar jindabad 🙏🌹

  • @ramandeepkaur4711
    @ramandeepkaur4711 5 месяцев назад

    ਸਾਧ ਸੰਗਤ ਜੀ ਆਪਣੇ ਸਿੰਘਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਹੀ ਗੁਰੂ ਘਰਾਂ ਦੀ ਨਿਯੁਕਤੀ, ਅਤੇ ਰਾਜਨੀਤਕ ਪਾਵਰ ਵੀ ਸ਼ਹੀਦੀ ਪਰਿਵਾਰਾਂ ਕੋਲ ਹੋਵੇ,, ਇਹਨਾਂ ਤੋਂ ਬਿਹਤਰ ਗੁਰੂ ਘਰਾਂ ਦੀ ਸਵਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਬੇਅਬਦੀ ਕਰਨ ਜੁਰਤ ਨਹੀਂ ਕਰੂਗਾ

  • @ramandeepkaur4711
    @ramandeepkaur4711 5 месяцев назад

    ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਿਹਰ ਕਰਨ ਆਪਣੇ ਪੰਜੇ ਸਿੰਘ ਜਿੱਤ ਜਾਣ,,,, ਪੰਥਕ ਜਥੇਬੰਦੀਆਂ ਤੇ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਲੀਡਰਾਂ ਦੀ ਤਾਂ ਪੀਪਣੀਆਂ ਬੰਜੀ ਜਾਂਦੀਆਂ ਨੇ ਉਹ ਆਪਣੇ ਪ੍ਰਚਾਰ ਕਿਵੇਂ ਕਰਨ ਗੇ

  • @ashmeetbrar8169
    @ashmeetbrar8169 5 месяцев назад +1

    Waheguru ji. Ka. Khalsa. Waheguru. Ji ..kr. Fate

  • @SukhBeer-hc8vf
    @SukhBeer-hc8vf 5 месяцев назад

    ਵਾਹਿਗੁਰੂ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ੇ

  • @gursewaksingh4863
    @gursewaksingh4863 5 месяцев назад +7

    Vote to sarabjit singh Khalsa nu vote pao

  • @bikramgill5035
    @bikramgill5035 5 месяцев назад +1

    ਭੈਣੋ ਅਤੇ ਭਰਾਵੋ ਬੇਅੰਤ ਸਿੰਘ ਦੀ ਕੁਰਬਾਨੀ ਨੂੰ ਨਾ ਭਲੀਇਉ ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾ ਕੇ ਜਿਤਾਉ ਧੰਨਵਾਦ

  • @lakhvirsingh8852
    @lakhvirsingh8852 5 месяцев назад +3

    ਕਿੰਨੇ ਪੰਥਕ ਆਗੂ ਅਜੇ ਫੀਲਡ ਵਿੱਚ ਆਏ ਹੀ ਨਹੀਂ

  • @jatinderlamba9390
    @jatinderlamba9390 5 месяцев назад +2

    ਪਰਵਾਨਾ ਜੀ ਨੂੰ ਘਰ ਆਕੇ ਹਾਰ ਪਵਾ ਕੇ ਲੈ ਕੇ ਜਾਓ I

  • @abhijeetsingh4553
    @abhijeetsingh4553 5 месяцев назад +3

    Waheguru ji kirpa karo Viro jago sath deo sarbjit Singh ji da

  • @saabsingh4313
    @saabsingh4313 5 месяцев назад

    GRAOD LEVAL SARBJIT S NAL LOK NAHI CHAL RAHE JE SARBJIT S HARIA TA KISE DA V JITNA FEDA NAHI PANTHK DA ❤❤❤❤❤❤❤

  • @NirmalSingh-fs3us
    @NirmalSingh-fs3us 5 месяцев назад

    ਪਰਵਾਨਾ ਐਵੇਂ ਗੱਲਾਂ ਕਰ ਰਿਹਾ।

  • @tarnsahota3108
    @tarnsahota3108 5 месяцев назад

    ਪੱਤਰਕਾਰ ਵੀਰ ਜੀ ਇਸੇ ਤਰ੍ਹਾਂ ਮੋਰਾਂਵਾਲੀ ਦਾ ਵੀ ਮੋਰ ਬਣਾਓ ਬਿਨਾਂ ਮਤਲਬ ਤੋਂ ਘਿਲ ਘਿਲ ਜੋ ਰੌਲਾ ਪਾਉਂਦਾ

  • @BalkarSingh-dc1oq
    @BalkarSingh-dc1oq 5 месяцев назад +7

    ਅਮ੍ਰਿਤਪਾਲ ਸਿਮਰਨਜੀਤ ਸਿੰਘ ਮਾਨ ਸਰਬਜੀਤ ਸਿੰਘ ਲੱਖਾ ਸਿਧਾਣਾ ਸਾਰੇ ਲਖਾਂ ਵੋਟਾਂ ਨਾਲ ਜਿਤਣੇ ਚਾਹੀਦੇ ਹਨ

    • @Davinder-g9k
      @Davinder-g9k 5 месяцев назад

      ਸਹੀ ਕਿਹਾ ਜੀ

  • @GurpreetSingh-i3c6u
    @GurpreetSingh-i3c6u 5 месяцев назад

    benti hai g freedkot sahib walio tuhady charna ch krdo kirpa bahi sarbjit Singh Khalsa nu jita do

  • @MangasinghmeharMangasinghmehar
    @MangasinghmeharMangasinghmehar 5 месяцев назад

    ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @jatindersinghmatharu2070
    @jatindersinghmatharu2070 5 месяцев назад +1

    Waheguru ji 🙏

  • @jangsingh9119
    @jangsingh9119 5 месяцев назад +6

    Kurwani Wale Pariwar De Bhai Sarabjeet Singh Khalsa Da Sath Dewo ji 🙏

  • @jashansidhu6381
    @jashansidhu6381 5 месяцев назад

    ਡਰਾਮੇ ਬਾਜ ਤੈਨੂੰ ਫਰੀਦਕੋਟ ਦਾ ਕਿਸੇ ਪਿੰਡਬਾਰੇ ਨਹੀਂ s ਆਉਣੀ ਚਾਹੀਏ ਇਹ ਸਾਰਾ ਸਿਸਟਮ ਵਾਲਾ ਬੰਦਾ ਹੈ Shem Shem Shem Shem Shem Shem

  • @gurbhejsinghdhillon8756
    @gurbhejsinghdhillon8756 5 месяцев назад +4

    ਇਹਨਾ ਨੂੰ ਕਾਰਡ। ਦੇਊ ਫਿਰ ਜਾਣ ਗੇ

    • @jashansidhu6381
      @jashansidhu6381 5 месяцев назад

      ਪਰਵਾਨਾ ਜਾਂ ਡਰਾਮਾ ਇਹਨੂੰ ਕਾਰਡ ਭੇਜੋ

  • @gurchransingh5674
    @gurchransingh5674 5 месяцев назад

    ਪਰਵਾਨਾ ਜੀ 5 ਜੂਨ ਨੂੰ ਬਣਾਇਉ ਬੂਥ ਟੀਮਾ

  • @ParminderSingh-ju5os
    @ParminderSingh-ju5os 5 месяцев назад

    Bhai Sarabjit Singh Ji jrur vote pao ji panth da masla weheguru ji 🙏🙏🙏

  • @darshankaur-rb9or
    @darshankaur-rb9or 5 месяцев назад

    ਵਹਿਗੁਰੂ ਜੀ 👍🙏🙏🌹🌹

  • @amarjitSingh-my6dw
    @amarjitSingh-my6dw 5 месяцев назад +1

    ਸਰਬਜੀਤ ਸਿੰਘ ਨੇ ਆਪ ਕਹਿਣ ਆਉਣਾ
    ਭਾਈ ਸਾਹਿਬ ਆਪ ਪਹੁੰਚੋ
    ਡਿਉਢੀ ਕੀਹਨੇ ਲਾਉਂਣੀ ਹੈ
    ਆਪ ਜਾਕੇ ਮਿਲੋ ਸਾਰੀ ਦੁਨੀਆਂ ਨੂੰ ਪਤਾ ਬਈ ਸਰਬਜੀਤ ਸਿੰਘ ਕਿੱਥੇ ਆ ਜਾ ਕੇ ਮਿਲੋ ਦਫ਼ਤਰਾਂ ਵਿੱਚ ਪਹੁੰਚ ਕਰੋਂ
    ਗੱਲਾਂ ਨਾਂ ਮਾਰੋਊ

  • @RR-oc5iq
    @RR-oc5iq 4 месяца назад

    ਤੈਨੂੰ ਕਾਰਡ ਚਾਹੀਦਾ ਤਾ ਜਾਵੇਂਗਾ ਜਿਥੇ ਤੈਨੂੰ ਕੁਸ਼ ਨਾ ਦਿਖੇ ਓਥੇ ਨੀ ਤੂੰ ਤੁਰਦਾ ਕੁਸ਼ ਮਤਲਬ ਪੈਸਾ

  • @gurlabhsingh8072
    @gurlabhsingh8072 5 месяцев назад +4

    ਇਸ ਨੂੰ ਸੱਦਣ ਵਿੱਚ ਘਾਟਾ ਹੈ ਹਰ ਕਿਸੇ ਤੋਂ ਇਹ ਲੋਕ ਪੈਸਾ ਇਕੱਠਾ ਕਰਦੇ ਹਨ

  • @RaghbeerSinghSekhon
    @RaghbeerSinghSekhon 5 месяцев назад

    ਫਰੀਦਕੋਟ ਦੀ ਚੋਣ ਕਸਵੱਟੀ ਹੈ,,ਕੌਣ ਪੰਥਕ ਹੈ ਤੇ ਕੌਣ ਬਹਿਰੂਪੀਆ।

  • @jangsingh9119
    @jangsingh9119 5 месяцев назад +4

    Bhai Saab ik Bar Bhai Sarabjeet Singh Khalsa nu Mil Lo Jadon Khadoor Sahib ja Sakde ho tan Faridkot kyun nahi

  • @surinderpalsingh2855
    @surinderpalsingh2855 5 месяцев назад

    Saria panthak dhira nu benti hai k Bhai sab layi jordar muhim vidho

  • @JagseerSingh-ly2sz
    @JagseerSingh-ly2sz 5 месяцев назад

    ਹੁਣ ਡਿਊਟੀ ਵੀ ਪਤਰਕਾਰ ਲਾਉਣ ਸਾਡੀ ਕੌਮ ਵਾਸਤੇ

  • @Navbrar-q6v
    @Navbrar-q6v 5 месяцев назад +3

    ਇਹ ਤਾ ਪੈਸੇ ਦਾ ਯਾਰ ਆ ਇਸ ਦੇ ਸ਼ਹਿਰ ਵਾਸੀਆਂ ਤੋ ਪੁੱਛੋ

  • @gursewaksingh4863
    @gursewaksingh4863 5 месяцев назад +3

    Faridkot vi kro parchar parchar bohtt ghtt 😢

  • @satnamuppal2959
    @satnamuppal2959 5 месяцев назад

    WAHEGURU ji

  • @dayasinghsandhu6269
    @dayasinghsandhu6269 5 месяцев назад

    ਪਰਵਾਨਾ ਸ਼ਰਮ ਕੋਰ ਤੁਸੀ ਆਪ ਨਹੀਂ ਜਾਣੇਗਾ ਫੋਰਦੀਕੋਟ ਨਹੀਂ ਦੱਸਾਂ ਤਾਹਨੂੰ ਲੱਖੇਲਹਨਾਤਾ ਯਾਰੋ ਉਹ ਇੱਕ ਗ਼ਰੀਬਾਂ ਪਰਿਵਾਰਾਂ ਅੰਮਿਤਪਾਲ ਕੀ ਚੀਜ਼ ਸ਼ਹਿਦ ਭਾਈ ਬੇਅੰਤ ਸਿੰਘ ਸ਼ਹੀਦਾਂ ਜਸਵੰਤ ਸਿੰਘ ਇੰਨਾਂ ਲੋਕਾ ਨਾ ਉੱਥੋਂ ਨਹੀਂ ਜਾਣਾ ਇਹ ਉੱਥੋਂ ਜਾਣਾ ਗਏ ਵੇਖ ਕੀ ਉੱਤਰ ਦਿੱਤਾ ਭਾਈ ਸਰਬਜੀਤਸਿੰਘ ਇੱਕ ਗ਼ਰੀਬਾਂ ਪਰਿਵਾਰਾਂ ਨਹੀਂ ਚੰਗਾ ਲੱਗੇਗਾ ਜਾ ਉਹ ਜਿੱਤਾਂਗੇ ਅੱਜ ਭਾਈ ਬੇਅੰਤ ਸਿੰਘ ਤਾ ਭਾਈਜਸਵੰਤ ਸਿੰਘ ਉੱਪਰ ਬੈਠਾ ਕਿ ਆਖਦੇ ਹੁਣ ਗਾ ਇਹ ਹੈ ਸਿੱਖਾਂ ਕੋਮ ਦਾ ਲੀਡਰ ਵਹਿਗੁਰੂ ਜੀ

  • @hdgamergang3168
    @hdgamergang3168 5 месяцев назад

    Full support Sarbjit Singh

  • @boparaisaab707
    @boparaisaab707 5 месяцев назад

    Very good job

  • @harpalsinghkainthharpalsin9778
    @harpalsinghkainthharpalsin9778 5 месяцев назад

    ਇੰਨਾ ਲੋਕਾਂ ਨੂੰ ਕੋਈ ਪੰਥ ਨਾਲ਼ ਮਤਲਬ ਨਹੀਂ, ਕੋਈ ਕੌਮ ਨਾਲ ਮਤਲਬ ਨਹੀਂ,,, ਇੰਨਾ ਲੋਕਾਂ ਨੂੰ ਜਿੱਥੇ ਫੰਡ ਹੜੱਪ ਕਰਨ ਦਾ ਮੌਕਾ ਮਿਲਦਾ ਐ,ਇਹ ਠੱਗ ਲੋਕ ਉਥੇ ਜਾਂਦੇ ਨੇ,,,,, ਸਿਮਰਨਜੀਤ ਮਾਨ ਬੇਅੰਤ ਸਿੰਘ ਹੋਰ ਵਰਤ ਕੇ ਕਰੋੜਾਂ ਰੁਪਏ ਇਕੱਠੇ ਕਰ ਗਿਆ,, ਤੇ ਹੁਣ ਉਹ ਦੇ ਪੁੱਤ ਬਰਾਬਰ ਆਪਣਾ ਉਮੀਦਵਾਰ ਖੜਾ ਕਰ ਦਿੱਤਾ,,,

  • @majorverygoodbhatti4101
    @majorverygoodbhatti4101 5 месяцев назад

    Sardar beant singh da munda kehrhe privar cho daseya aa parvana ji ne..mainoo pta nhi lageya kinna da privar bol gye

  • @amarjitSingh-my6dw
    @amarjitSingh-my6dw 5 месяцев назад

    ਆਜੋ ਫਿਰ ਮੋਗੇ ਧਰਮਕੋਟ ਵਿਚ ਆਜੋ ਗੱਲਾਂ ਨਾਂ ਕਰੀਂ ਜਾਵੋ

  • @GurdeepSingh-kg8gh
    @GurdeepSingh-kg8gh 5 месяцев назад

    bilkul sahi karmjit da khaida chad k bhai sarabjeet singh nu vote paoo

  • @HarpalsinghHarpal-wg4gu
    @HarpalsinghHarpal-wg4gu 5 месяцев назад +1

    ਪਹਿਲੋ ਕਾਂਡ ਦਿੳ ਇਹਣਾ ਨੂੰ

  • @mintusekhon-pe1tf
    @mintusekhon-pe1tf 5 месяцев назад +1

    Bhai Sarabjit singh ji khalsa

  • @PalveerDhillon98
    @PalveerDhillon98 5 месяцев назад

    ਜੇ ਕਿਸੇ ਪਿੰਡ ਵਿੰਚ ਦੋ ਵਾਰੀ ਜਾਈਆਂ ਜਾਵੇ ਫੇਰ ਮਾੜੀ ਚੀਜ਼ ਹੋਸੋ ਕਿਓਂ ਐਵੇਂ ਉਰਲੀਆਂ ਪੁਤਲੀਆਂ ਨਾ ਮਾਰੋ

  • @Gagandeepg7960
    @Gagandeepg7960 5 месяцев назад

    ਇਹ ਪਰਵਾਨੇ ਵਰਗੇ ਵਿਕਾਉ ਬੰਦੇ ਨੇ, ਡਾਲਰ ਇਕੱਠੇ ਕਰਨ ਵਾਲੇ

  • @jeetkular2521
    @jeetkular2521 5 месяцев назад

    Veero dat ka support karo ji bhai shaib de ji

  • @bobbysekhon6106
    @bobbysekhon6106 5 месяцев назад +1

    BALJINDER SINGH PARWANA WADIYA BANDA YAAR , AH BILKUL SAHEE NEY 🙏🏻 AHNA DE DUTY LAO JE PLEASE 🙏🏻

  • @SurinderSingh-rr3mf
    @SurinderSingh-rr3mf 5 месяцев назад

    Kitton v vedeo payee ja sakdee.bahane na bnnao

  • @JaswantBrar-uw9fn
    @JaswantBrar-uw9fn 5 месяцев назад +1

    Faridkot to sarbjeet survive kar reha lagda jitega

  • @JagseerSingh-ly2sz
    @JagseerSingh-ly2sz 5 месяцев назад

    ਕੋਈ ਮਿਨਤਾ ਤਾ ਕਰੇ

  • @ParbaazSingh-b6x
    @ParbaazSingh-b6x 5 месяцев назад

    Thug life ji thug life 😂😂😂😂😂

  • @harpreetmann7843
    @harpreetmann7843 5 месяцев назад

    ਭਾਈ ਸਾਹਿਬ ਪਰਵਾਨਾ ਜੀ ਦਾ ਫੋਨ ਨੰਬਰ ਮਿਲ ਸਕਦਾ🙏

  • @avtarsinghganda5864
    @avtarsinghganda5864 5 месяцев назад

    Jathedar Parmana ji khador sahib ta jit pake haa, tusi kirpa kar ke Friedkot to bhai Sarabjeet Singh de spot karo,

  • @HardeepSingh-l2i
    @HardeepSingh-l2i 5 месяцев назад

    patarkar veer ji dhume nu labo lithe hai

  • @SukhwinderSinghDhaliwal-sj1gg
    @SukhwinderSinghDhaliwal-sj1gg 5 месяцев назад

    Bai sarabjeet da kida pind aa

  • @HarpalSingh-lp4yw
    @HarpalSingh-lp4yw 5 месяцев назад +1

    ਹਾਂਜੀ ਇਹ ਪਰਵਾਨਾ ਬਲਵਿੰਦਰ ਸਿੰਘ ਪਰਵਾਨਾ ਇਹ ਤਾਂ ਵੇਖੋ ਖੂਨ ਕਿਹਦਾ ਵਾ ਡੀਐਸਪੀ ਇਹਦਾ ਪਿਓਰ ਰਹਿ ਚੁੱਕਾ ਕਿਉਂ ਡੀਐਸਪੀ ਉਹੀ ਲੱਗਦੀ ਸੀ ਜਿਨਾਂ ਨੇ ਪੰਜਾਬ ਦਾ ਘਾਣ ਕੀਤਾ ਉਸ ਟਾਈਮ ਇਹ ਉਹਦਾ ਮੁੰਡਾ ਵਾ ਜਸੂਸ ਆ ਇਹ ਹਿੰਦੁਸਤਾਨ ਦਾ ਇਹ ਕਿਉਂ ਕਰੇਗਾ ਪੰਥਕ ਹੰਦੀ ਹਮਾਇਤ ਅੰਦਰੋਂ ਤੇ ਅੰਦਰੋਂ ਅੰਦਰੀ ਤਾਂ ਇਹ ਅੰਦਰੋਂ ਇਹਾ ਅੰਮ੍ਰਿਤਪਾਲ ਸਿੰਘ ਤੇ ਵੀ ਔਖਾ ਹੈ

  • @BabbarKhalsa-h8r
    @BabbarKhalsa-h8r 5 месяцев назад

    ਪਤਰਕਾਰ ਜੀ। ਤੁਸੀਂ ਗੁਰੂ ਦੇ ਪੰਥ ਦੀ ਬਰਾਬਰੀ ਕਰਦੇ ਹੋ। ਗੁਰੂ ਦਾ ਪੰਥ ਤਾ ਦੁਨੀਆਂ ਤੋ ਵਖਰਾ ਹੈ। ਨੀਲੇ ਬਾਣੇ ਉਚੇ ਦੁਮਾਲੇ ਖੰਡੇ ਚਕ੍ਰ ਤੋੜੇ ਵਾਲੇ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾ ਚਕਰਵਰਤੀ ਸਮਰਾਟ ਹਨ।ਇਹ ਲੰਡੀ ਬੁਚੀ ਹਾਈਬ੍ਰਿਡ ਪੰਥ ਚੋਧਰ ਪਿੱਛੇ ਧਰਮ ਪਰਿਵਰਤਨ ਕਰਕੇ ਦਿਲੀ ਦੀ ਝੋਲੀ ਵਿੱਚ ਡਿਗਨ ਤਲੋ ਮੱਛੀ ਹੋ।ਦਿਲੀ ਦੇ ਦਲਾਲ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @BaljitSingh-x6z
    @BaljitSingh-x6z 5 месяцев назад

    Bhai sarbjit Singh khalsa proud of you 🥰🥰🥰🥰🥰🥰🥰🥰🥰🥰🥰🥰🥰🥰🥰🥰🥰🥰 o Punjabi o jago jago jago jago jago jago aapni vota bhai sarbjit Singh khalsa soorma nu jatao

  • @LakhwinderSingh-nh3zh
    @LakhwinderSingh-nh3zh 5 месяцев назад

    Parwana sahib afsos tusi ta sangat di sewa lavo. Ih jitt tuhadi jitt hai. Sare khalsa panth di jitt hai. Ih gall nahi. K tuhadi sewa hor lage. Tusi aap karo

  • @satnamsinghh.s.wjilabathin2762
    @satnamsinghh.s.wjilabathin2762 5 месяцев назад

    🙏🙏

  • @JaswantSandhu-db9bs
    @JaswantSandhu-db9bs 5 месяцев назад

    Sare vr samjo sirf apni changi shich nal.vot bhai sab nu pao kro sarbjit singh ji nu jitaoo

  • @NirmalSingh-qj9wm
    @NirmalSingh-qj9wm 5 месяцев назад

    Apne ap aeo Baba ji