Koi shak ni k TRACTER jattan de putt hunde ah

Поделиться
HTML-код
  • Опубликовано: 6 фев 2025

Комментарии • 40

  • @alltractorfanclub.1487
    @alltractorfanclub.1487 11 месяцев назад +14

    ਜੇੜੇ ਬੰਦੀਆ ਨੂੰ ਟਰੈਕਟਰ ਨਾਲ ਪਿਆਰ ਜਾ ਕੇਹ ਲੋ ਨੇੜਤਾ ਹੈ ਉਹੀ ਸਮਝ ਸਕਦਾ ਏ ਗੱਲ 🥰😍😘😘🚜🚜🚜👌👌👍👍🙏🙏🙏🙏🙏

  • @Gurdeep.Singh_Dhaliwal
    @Gurdeep.Singh_Dhaliwal 11 месяцев назад +6

    ਜੱਟਾ ਨਾਲ ਜੁੜੀਆਂ ਗੱਲਾ ਵਾਕੀਆ ਹੀ ਸੱਚ ਨੇ

  • @ramdsidhu3610
    @ramdsidhu3610 11 месяцев назад +1

    ਪੁਰਾਣਾ ford 3610 ਵੇਚ ਤਾ ਸੀ ਤਲਵੰਡੀ ਸਾਬੋ ਤੋ ਫਿਰ . 37 ਦਿਨ ਬਾਅਦ ਚੌਥੇ ਥਾਂ ਗਿੱਦੜਬਾਹਾ ਗਿਆ ਟਰੈਕਟਰ ਵਾਪਸ ਲੈ ਕੇ ਆਦਾਂ ਜਦੋ ਕਮੀ ਮਹਿਸੂਸ ਹੋਈ। ਉਹ ਬਾਈ ਦਾ ਵੀ ਧੰਨਵਾਦ ਜਿਸਨੇ ਵਾਪਸ ਦੇ ਤਾ। 🙏🏻

  • @inderjeetgrewal9731
    @inderjeetgrewal9731 10 месяцев назад +1

    ਬਲੇ ਜਟਾ ਨਿਰਭੈ ਦੀ ਮਾਂ ਨੇ ਨਿਰਭੈ ਜਮੇਆ ਬਹੁਤ ਦੀਮਾਕ ਬਾਈ ਦਾ

  • @sweetmemoriesoflife8976
    @sweetmemoriesoflife8976 11 месяцев назад +2

    very emotional video
    ❤❤❤❤❤

  • @NarvairJohal
    @NarvairJohal 5 месяцев назад

    Shi gal a vr g menu v apna taktor mal bohot pyar a par khar da mare mjak bnonda a

  • @laddisandhu550
    @laddisandhu550 2 месяца назад

    💯🙏✨✨✨✨❤️❤️❤️❤️

  • @vickybrar7723
    @vickybrar7723 4 месяца назад

    Karea kro veer danwaad

  • @manngill0133
    @manngill0133 10 месяцев назад

    Bai tractor tan jind jaan a❤❤

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 11 месяцев назад +2

    ਮੇਰੇ ਕੋਲ ਬਾਈ ਐਟਰ ਹੁੰਦਾ ਸੀ ਪਹਿਲਾ ਦੋ ਸਾਲ ਪਹਿਲਾ ਵੈਚ ਕੇ ਫੋੜ ਲਿਆ ਛੱਤੀ ਦੱਸ ਐਟਰ ਵੈਚਣ ਨੂੰ ਵੀ ਦਿਲ ਨੀ ਕਰਦਾ ਸੀ ਪਰ ਪੈਸੇ ਥੋੜੇ ਸੀ ਕੋਲ ਇੱਕ ਲੱਖ ਅੱਸੀ ਹਜ਼ਾਰ ਦਾ ਫੋੜ ਲਿਆ ਪੱਚੀ ਹਜ਼ਾਰ ਉਹਦੇ ਉੱਪਰ ਲਾਇਆ ਨਵੇਂ ਵਰਗਾ ਬਣ ਗਿਆ ਅੱਸੀ ਹਜ਼ਾਰ ਦਾ ਐਟਰ ਵੇਚਿਆ ਐਟਰ ਨਾਲ ਮੈਂ ਬੋਤ ਭਾੜੇ ਦਾ ਕੰਮ ਕੀਤਾ ਉੱਦੋ ਛੋਟੇ ਟਰੈਕਟਰ ਈ ਹੁੰਦੇ ਸੀ ਸਾਰਿਆਂ ਕੋਲ ਕਈਆਂ ਕੋਲ ਨਹੀ ਵੀ ਭਾੜੇ ਦਾ ਕੰਮ ਬੋਤ ਮਿਲਦਾ ਸੀ ਹੁੱਣ ਔਖੇ ਹੋ ਕੇ ਫੋੜ ਲਿਆ ਹੁੱਣ ਭਾੜੇ ਦਾ ਕੰਮ ਈ ਨੀ ਰਿਆ ਸੂਪਰਸੀਡਰ ਆ ਗਏ ਕੰਨਟਿਊਪਰ ਕਰਾਹ ਆ
    ਗਏ ਹੁੱਣ ਤਾਂ ਆਪਣੀ ਖੇਤੀ ਹੁੰਦੀ ਉਹ ਵੀ ਝੋਨੇ ਤੇ ਚੱਲਦਾ ਜ਼ਿਆਦਾ ਟਰੈਕਟਰ ਕਣਕ ਫੇ ਭਾੜੇ ਤੇ ਬਿਜੋਣੀ ਪੈਂਦੀ ਕਿਸੇ ਤੋਂ ਟਰੈਕਟਰ ਤੇ ਇੰਨੇ ਪੈਸੇ ਲਾ ਕੇ ਵੀ

    • @riskifarmer
      @riskifarmer  11 месяцев назад

      Love u veer

    • @alltractorfanclub.1487
      @alltractorfanclub.1487 11 месяцев назад

      ਨਾ ਖੇਤੀ ਛੋਟੇ ਟਰੈਕਟਰ ਦੀ ਰਿਹ ਗਈ ਤੇ ਨਾ ਹੀ ਭਾੜੇ ਦਾ ਕੰਮ ਛੋਟੇ ਟਰੈਕਟਰ ਦਾ ਰਿਹ ਗਿਆ ਹੁਣ ਤੇ ਵੱਡਾ ਟਰੈਕਟਰ ਹਰ ਕੋਈ ਲੈ ਨਹੀ ਸਕਦਾ।

  • @Teji_Bhangu_Farmer
    @Teji_Bhangu_Farmer 11 месяцев назад

    ਸਹੀ ਗੱਲ ਹੈ ਨਿਰਭੈ ਬਾਈ ਜੀ❤❤❤

  • @jsbhullar2994
    @jsbhullar2994 11 месяцев назад

    love you 22❤❤❤❤

  • @LuckdeepKaur
    @LuckdeepKaur 7 месяцев назад

    Sahi y g❤❤❤

  • @jagdeepdhillon5290
    @jagdeepdhillon5290 11 месяцев назад +1

    Ji 22 bhot vdia jankar

  • @inderjit8617
    @inderjit8617 11 месяцев назад

    Awaz saff ni auondi maic vdy luo vr

  • @gurvindersingh6806
    @gurvindersingh6806 11 месяцев назад +1

  • @bharane-wala-sandhu
    @bharane-wala-sandhu 10 месяцев назад

    👌👌👌

  • @happypunia3630
    @happypunia3630 11 месяцев назад

    Sahi gala veer ji ❤

  • @buttasingh6774
    @buttasingh6774 11 месяцев назад

    ❤❤❤❤

  • @SukhwinderchahalChahal
    @SukhwinderchahalChahal 11 месяцев назад

    Nice 👌

  • @khushikhushi8445
    @khushikhushi8445 11 месяцев назад

    🙏

  • @buttasingh6774
    @buttasingh6774 11 месяцев назад

    👌👌💯👍

  • @jatindersinghaulakh2671
    @jatindersinghaulakh2671 10 месяцев назад

    Sahi gal aa bai

  • @AsHm-v8v
    @AsHm-v8v 11 месяцев назад

    Nice. Ji

  • @gurindergrewal8109
    @gurindergrewal8109 11 месяцев назад

    Sira y

  • @sandhu31wala
    @sandhu31wala 9 месяцев назад

    Y teri sift krke hi me johndeer liya 5 April nu

  • @Arjun-my6gj
    @Arjun-my6gj 11 месяцев назад

    Sahi Gala veere

  • @pardeepmaan3313
    @pardeepmaan3313 10 месяцев назад

    ਬਾਈ ਨਿਰਭੈਅ ਨੰਬਰ ਮਿਲ ਸਕਦਾ ਬਾਈ ਤੇਰਾ

    • @riskifarmer
      @riskifarmer  10 месяцев назад +1

      ਜ਼ਰੂਰ ਮਿਲ ਜੂ

  • @amardeepdeepi69
    @amardeepdeepi69 11 месяцев назад +2

    ❤❤❤❤❤

  • @RaviUppal9
    @RaviUppal9 11 месяцев назад

    ❤❤❤

  • @gurvindersindhav9879
    @gurvindersindhav9879 11 месяцев назад

  • @balrajdhillon5661
    @balrajdhillon5661 11 месяцев назад

  • @KhushdeepsinghDandiwal
    @KhushdeepsinghDandiwal 11 месяцев назад

    ❤❤❤❤

  • @jagdevgill5364
    @jagdevgill5364 11 месяцев назад

  • @ranjitgill315
    @ranjitgill315 11 месяцев назад

    ❤❤❤❤