ਮਹਾਰਾਸ਼ਟਰ ਤੋਂ ਵਾਪਸ ਪੰਜਾਬ ਪਹੁੰਚੀ ਬਜ਼ੁਰਗ ਮਾਂ ਮਾਤਾ ਦਾ ਪਰਿਵਾਰ ਮਾਤਾ ਨੂੰ ਲੈਣ ਪਹੁੰਚਿਆ ਸੁਪਨਿਆਂ ਦੇ ਘਰ...

Поделиться
HTML-код
  • Опубликовано: 19 окт 2024

Комментарии • 171

  • @shivanisharma5562
    @shivanisharma5562 3 месяца назад +10

    ਰੱਬ ਇਸ ਵੀਰ ਵਰਗੇ ਹੋਰ ਇਨਸਾਨ ਭੇਜ ਦੁਨੀਆਂ ਤੇ, ਜੋਂ ਦੂਖੀ ਲੋਕਾਂ ਦੀ ਸੇਵਾ ਸੰਭਾਲ ਕਰ ਸਕਣ,

  • @BarinderkaurHundal
    @BarinderkaurHundal 3 месяца назад +26

    ਸੁਕਰ ਆ ਮਾਤਾ ਆਪਣੇ ਪਰਿਵਾਰ ਨੂੰ ਮਿਲ ਗੲਈ ਮਾਤਾ ਦੇ ਪਰਿਵਾਰ ਨੂੰ ਖਿਆਲ ਰੱਖਣਾ ਚਾਹੀਦਾ ਅੱਗੇ ਤੋ ਮਾਤਾ ਦਾ ਜਿਥੇ ਜਿਥੇ ਦਾ ਦਾਨਾ ਪਾਣੀ ਸੀ ਉਥੇ ਤੱਕ ਲੇ ਗਿਆ ਮਾਤਾ ਜੀ ਨੂੰ ਪਤਾ ਨੀ ਲਗਦਾ ਬਾਪੂ ਹੋਣੀ ਅੱਗੇ ਤੋ ਖਿਆਲ ਰੱਖਣਜਿਹਨਾ ਵੀਰਾ ਨੇ ਮਾਤਾ ਨੂੰ ਇਥੇ ਪਹੁਚਦਾ ਕੀਤਾ ਉਹਨਾ ਦਾ ਵੀ ਬਹੁਤ ਧੰਨਵਾਦ🙏🏿🙏🏿🙏🏿🙏🏿🙏🏿

  • @SATNAMSINGH-bv5vp
    @SATNAMSINGH-bv5vp 3 месяца назад

    ਬਹੁਤ ਬਹੁਤ ਮੇਹਰਬਾਨੀ ਏਸ ਵੀਰ ਦੀ ਜਿਹੜੇ ਮਾਂ ਨੂੰ ਇਥੇ ਲੈ ਕੇ ਆਏ

  • @kisankaur4459
    @kisankaur4459 3 месяца назад +2

    Thank you very much!!! for your help, SATNAM SINGHJI and Ranjit Singh ji!!! 🙏SINGH IS KING 🙏

  • @jagroopmaan2251
    @jagroopmaan2251 3 месяца назад +8

    ਵਾਹਿਗੁਰੂ ਜੀ ਮੇਹਰ ਕਰਨ ਮਾਤਾ ਜੀ ਤੇ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੇ ਜਿਨਾਂ ਨੇ ਮਾਤਾ ਨੂੰ ਪੰਜਾਬ ਪਹੁੰਚਨ ਵਿਚ ਯੋਗਦਾਨ ਪਾਇਆ ਸਿਖੀ ਦਾ ਨਾਮ ੳਚ ਕਿਤਾ

  • @surindergill9090
    @surindergill9090 3 месяца назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @surindergill9090
    @surindergill9090 3 месяца назад +1

    ਸਤਨਾਮ ਸਿੰਘ ਵੀਰੇ ਦੀ ਸੇਵਾ ਨੂੰ ਦੇਖ ਕੇ ਰੋਣ ਆਗਿਆ

  • @neelamdhiman687
    @neelamdhiman687 3 месяца назад +6

    ਧੰਨਵਾਦ ਓਹਨਾ ਵੀਰਾ ਦਾ ਜਿਹਨਾ ਨੇ ਮਾਤਾ ਜੀ ਦੀ ਸੰਭਾਲ ਕੀਤੀ ਅਤੇ ਗੁਰਪ੍ਰੀਤ ਸਿੰਘ ਜੀ ਦਾ ਜਿਸ ਨੇ ਮਾਤਾ ਜੀ ਨੂੰ ਆਪਣੇ ਘਰ ਦਿਆਂ ਨਾਲ ਮਿਲਵਾਇਆ।

  • @NarinderPal-ul8id
    @NarinderPal-ul8id 3 месяца назад +12

    ਕਰੇ ਕਰਾਵੇ ਆਪੇ ਆਪ ਇਸ ਮਾਂ ਪ੍ਰੀਵਾਰ ਨਾਲੋਂ 13ਦਿਨ ਦਾ ਵਿਛੋੜਾ ਲਿਖਿਆ ਹਾਉਗਾ ਜਾਂ ਕੈਅਲੋ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਸ਼ੁਕਰ ਹੈ ਇਨ੍ਹਾਂ ਵੀਰਾਂ ਦੀ ਮੇਹਨਤ ਸਦਕਾ ਮਾਂ ਪੁੱਤਾ ਦਾ ਮੇਲ ਹੋਇਆ

  • @jagdishbahia9162
    @jagdishbahia9162 3 месяца назад +3

    Waheguru ji bless Manukhta di Sava Society and all volunteers are supporting 🙏🙏🙏🙏🙏🙏🙏🙏

  • @SukhwinderSingh-wq5ip
    @SukhwinderSingh-wq5ip 3 месяца назад +5

    ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ❤❤❤

  • @balwantsingh8069
    @balwantsingh8069 3 месяца назад +13

    ਇਹ ਸਾਨੂੰ ਸਾਰਿਆਂ ਨੂੰ ਮੰਨਣਾ ਪ‌ਏਗਾ ਕਿ ਵਾਹਿਗੁਰੂ ਜੀ ਨੇ ਸਾਨੂੰ ਉਸ ਧਰਤੀ ਤੇ ਜਨਮ ਦਿੱਤਾ ਜਿੱਥੇ ਗੁਰੂ ਤੇ ਪੀਰਾਂ ਫ਼ਕੀਰਾਂ ਦੇ ਜਨਮ ਲਿਆ ਹੈ ਤੇ ਉਸ ਤੋਂ ਵੀ ਵੱਡੀ ਗੱਲ ਕਿ ਅਸੀਂ ਸਿੱਖ ਧਰਮ ਵਿੱਚ ਜਨਮ ਮਿਲਿਆ ਹੈ। ਇਸ ਤੋਂ ਵੱਡੀ ਗੱਲ ਹੋ ਹੀ ਨਹੀਂ ਸਕਦੀ ਕੇ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਸੇਵਾ ਦਾ ਬਲ ਉੱਦਮ ਬਖਸ਼ਿਸ਼ ਕੀਤੀ ਹੈ।ਉਹ ਸੇਵਾ ਅੱਜ ਬਾਈ ਗੁਰਪ੍ਰੀਤ ਸਿੰਘ ਜੀ ਨੂੰ ਵਾਹਿਗੁਰੂ ਜੀ ਨੇ ਕ੍ਰਿਪਾ ਬਖਸ਼ਿਸ਼ ਕੀਤੀ ਹੈ। ਧੰਨਵਾਦ ਹੈ ਤੁਹਾਡਾ ਵੀਰ ਜੀ।

    • @GurbachanHans
      @GurbachanHans 3 месяца назад +1

      👏👏👏👏👏👏👏👍

    • @GurbachanHans
      @GurbachanHans 3 месяца назад +1

      👏👏👏👏👏👏👏👍

  • @balvirkaur778
    @balvirkaur778 3 месяца назад +22

    ਮਾਤਾ ਦੇ ਕਰਮਾਂ ਵਿੱਚ ਵੀ ਮਹਾਰਾਸ਼ਟਰ ਦਾ ਸਫ਼ਰ ਲਿਖਿਆ ਸੀ।

  • @neelamdhiman687
    @neelamdhiman687 3 месяца назад +4

    ਇਨਸਾਨੀਅਤ ਅਜੇ ਜਿੰਦਾ ਹੈ ਅਸਲੀ ਸੱਚੇ ਸਿੱਖ ਸਲੂਟ ਹੈ ਇਹਨਾਂ ਵੀਰਾਂ ਦਾ ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤ ਰੱਖਣ ਲੰਬੀ ਉਮਰ ਹੋਵੇ।🙏

  • @SurjitSingh-qq2qu
    @SurjitSingh-qq2qu 3 месяца назад +9

    Thanks Advocate shri Jaiinder ji, ਵੀਰ satnam singh, ਵੀਰ Ranjit singh ji ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏❤️❤️❤️❤️❤️

    • @ranjeetdhillon7814
      @ranjeetdhillon7814 3 месяца назад +1

      Dhanvad ji 🙏🏻

    • @SurjitSingh-qq2qu
      @SurjitSingh-qq2qu 3 месяца назад

      @@ranjeetdhillon7814 🙏ਵੀਰ ਜੀ ਬਹੁਤ ਬਹੁਤ ਸਤਿਕਾਰ ਅਤੇ ਪਿਆਰ ❤️🙏ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ 🙏

    • @SurjitSingh-qq2qu
      @SurjitSingh-qq2qu 3 месяца назад

      @@ranjeetdhillon7814 🙏🙏🙏🙏🙏

  • @RamanSandhu388
    @RamanSandhu388 3 месяца назад +4

    God bless you bro and all family members always happy

  • @krishanlal8824
    @krishanlal8824 3 месяца назад +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @GurmeetSingh-iv8gg
    @GurmeetSingh-iv8gg 3 месяца назад

    ਸਤਨਾਮ ਵਾਹਿਗੁਰੂ ਜੀ

  • @jarnailsingh6276
    @jarnailsingh6276 3 месяца назад +4

    ਸੁਕਰ‌ਐਪ੍ਰਮਾਤਮਾਦਾਅਤੇਧੰਨਵਾਦਮਹਾਰਾਸਟਰਵਾਲੀਸੰਸਥਾਵਾਲੇਵੀਰਾਂਦਾਜਿੰਨਾਂਨੇਸਾਡੀਮਾਂਨੂੰਸਾਂਭਿਮੈਉਹਵੀਡੀਓਵੀਦੇਖੀਸੀਪਰ‌ਅੱਜਮਾਂਨੂੰਬਾਈਮਿੰਟੂਕੋਲਬੈਠੀਦੇਖਕੇਬਹੁਤਮਨਖੁਸਹੋਇਆਰੱਬਮਾਂਤੇਕ੍ਰਿਪਾਕਰੇ

  • @AmandeepSingh-dt6gu
    @AmandeepSingh-dt6gu 3 месяца назад +1

    ਵਾਹਿਗੁਰੂ ਜੀ

  • @avtarbrar4939
    @avtarbrar4939 3 месяца назад +1

    Waheguru ji mehar karn mata ji ta🙏🙏🙏🙏🙏🙏🙏🙏🙏🙏🙏🙏🙏🙏

  • @neelamdhiman687
    @neelamdhiman687 3 месяца назад +3

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ।

    • @RadheSham-yg5sf
      @RadheSham-yg5sf 3 месяца назад

      ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏

  • @sultansingh7138
    @sultansingh7138 3 месяца назад +3

    ਵਾਹਿਗੁਰੂ ਜੀ ਦਾ ਸ਼ੁਕਰ ਹੈ 🙏❤️

  • @jagmaanbrar9090
    @jagmaanbrar9090 3 месяца назад +2

    ਬਹੁਤ ਬਹੁਤ ਧੰਨਵਾਦ ਵੀਰ ਗੁਰਪ੍ਰੀਤ ਜੀ ਇਹ ਮਾਤਾ ਸਾਡੇ ਪਿੰਡ ਦੀ ਹੈ ਜੀ

    • @brarbrar9896
      @brarbrar9896 3 месяца назад

      Yar jagmaan Keri side tu wa mata

  • @BalkarSingh-dc1oq
    @BalkarSingh-dc1oq 3 месяца назад +7

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @RanjeetSandhu-ne4wr
    @RanjeetSandhu-ne4wr 3 месяца назад +1

    ਵਾਹਿਗੁਰੂ 🙏🙏🙏

  • @randhirdhillon972
    @randhirdhillon972 3 месяца назад +3

    Waheguru ji kirpa Karn App SAB Ta ji MDSS Parwar Ta ji Y

  • @RamanSandhu388
    @RamanSandhu388 3 месяца назад +2

    Satnam Shri Waheguru Ji Mehar Karo

  • @narindernanua9870
    @narindernanua9870 3 месяца назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @sangeetathakur5354
    @sangeetathakur5354 3 месяца назад +4

    Mataji da parivar mil Gaya waheguru Ji ka shukrana

  • @satwantkaur6151
    @satwantkaur6151 3 месяца назад +1

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਜੀ ਸ਼ੁਕਰੀਆ 🙏🙏

  • @HarishKumar-vc6je
    @HarishKumar-vc6je 2 месяца назад

    Wahegurujj wahegurujj wahegurujj

  • @sukhdavsingh1947
    @sukhdavsingh1947 3 месяца назад +1

    Waheguru waheguru ji

  • @yadwindersingh-q6x
    @yadwindersingh-q6x 3 месяца назад

    Baba Nanak ji Mehar krn 🙏❤️

  • @ajsingh348
    @ajsingh348 3 месяца назад +6

    ਰਣਜੀਤ ਸਿਆਂ ਸਾਨੂੰ ਵੀ ਯਾਦ ਕਰ ਲੈਣਾ ਸੀ ਤੂੰ ਕੱਲਾ ਹੀ ਚਲਾ ਗਿਆ ਮਾਤਾ ਨੂੰ ਲੈਣ ਬਹੁਤ ਵਧੀਆ ਕੰਮ ਕੀਤਾ ਸਾਡੇ ਛੋਟੇ ਵੀਰ ਨੇ ਅੱਗੇ ਵੀ ਏਦਾਂ ਹੀ ਸੇਵਾ ਕਰਨ ਦਾ ਵੱਲ ਵਖਸ਼ੇ।

  • @SarbjitSingh-e1v
    @SarbjitSingh-e1v 3 месяца назад

    Waheguruji Waheguru ji 🙏🏻

  • @bhavtaransingh6638
    @bhavtaransingh6638 3 месяца назад

    Waheguru g sab da bhala kro g

  • @harbhajankaur3716
    @harbhajankaur3716 3 месяца назад +4

    ਵਾਹਿਗੁਰੂ ਜੀ 🙏

  • @narinderkaur1121
    @narinderkaur1121 3 месяца назад

    Whaguro ji mahar kro ji 🙏🙏🙏🙏🙏

  • @kiranjitmahil953
    @kiranjitmahil953 3 месяца назад

    Waheguru ji Waheguru ji

  • @kambojfazilka586
    @kambojfazilka586 3 месяца назад +2

    Thanks🙏 waheguru ji

  • @harbanssingh7691
    @harbanssingh7691 3 месяца назад +6

    Waheguru waheguru waheguru ji

  • @parbhu3454
    @parbhu3454 3 месяца назад +1

    22 ji hath bn k ਬੇਨਤੀ ਹੈ ਵੀਡੀਓ dey background vch music band rahko plzz 🙏

  • @jaggasingh5693
    @jaggasingh5693 3 месяца назад

    श्री वाहेगुरु जी श्री वाहेगुरु जी

  • @kulwinderKaur-zy1ng
    @kulwinderKaur-zy1ng 3 месяца назад

    Waheguru ji

  • @jasdeepsingh7745
    @jasdeepsingh7745 3 месяца назад

    SATNAM WAHEGURU G

  • @bobbiecheema4833
    @bobbiecheema4833 3 месяца назад

    That great.
    Salute to all who came forward to help this Biji. Always stay blessed.
    Waheguru ji bless you all manifolds.🙏🙏

  • @kaursukhwant9757
    @kaursukhwant9757 3 месяца назад

    Waheguru ji chardi klaa vich rakhe jiyunde vasde raho sewa karn walyo sarbatt da bhlaa ji 🙏

  • @kulbirkaur3641
    @kulbirkaur3641 3 месяца назад

    Waheguru ji mehar hamesha chardi kala ch raakhe tuhanu te tuhade teen nu ❤❤❤❤❤❤

  • @AbcDef-uo6pu
    @AbcDef-uo6pu 3 месяца назад

    Waheguru ji mehar karan satnam veera ta 🎉

  • @SarbjitSingh-e1v
    @SarbjitSingh-e1v 3 месяца назад

    Waheguruji 🙏🏻

  • @GoldyBajaj-ve2vx
    @GoldyBajaj-ve2vx 3 месяца назад

    Wahguruu ji mahar karo gurprret bajji te ❤❤

  • @kaptansingh627
    @kaptansingh627 3 месяца назад

    Waheguru ji ka Khalsa waheguru ji ki Fateh ji

  • @anjaananjaan5107
    @anjaananjaan5107 2 месяца назад

    Good use of Internet. Brings help, brings money from donors, brings income. Does not need government.

  • @aajadsingh149
    @aajadsingh149 3 месяца назад

    Samarth aashram alya nu v 😙🙏🙏🙏🙏🙏🙏 Maharashtra ❤❤

  • @HarishKumar-vc6je
    @HarishKumar-vc6je 3 месяца назад +1

    wahegurujj wahegurujj wahegurujj wahegurujj wahegurujj wahegurujj

  • @charnkaila5698
    @charnkaila5698 3 месяца назад

    Waheguru Ji Maher Karenge ❤

  • @beanthehar6003
    @beanthehar6003 3 месяца назад +1

    🙏🙏🙏🙏🙏

  • @BalwinderKaur-dk4xl
    @BalwinderKaur-dk4xl 3 месяца назад

    Waheguru ji maher kern mata ji te God bless you brother ji and Nego de thanks ji 🙏🙏🙏🙏🙏♥️♥️♥️♥️♥️

  • @gurinderkaur490
    @gurinderkaur490 3 месяца назад

    Wahaguruji

  • @harpreetsingh7246
    @harpreetsingh7246 3 месяца назад

    Waheguruji

  • @baljindersingh5507
    @baljindersingh5507 3 месяца назад +1

    🎉🎉🎉❤❤❤❤ ਵਾਹਿਗੁਰੂ ਜੀ

  • @BalvinderSidhu-lf6go
    @BalvinderSidhu-lf6go 3 месяца назад +1

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @renukaahuja664
    @renukaahuja664 3 месяца назад +1

    ਵਾਹਿਗੁਰੂ ਜੀ ਸੱਭ ਵੀਰਾਂ ਤੇ ਮਿਹਰ ਭਰਿਆ ਹੱਥ ਸਦਾ ਰੱਖਣਾ 🙏🙏❤️❤️

  • @kaursurinder954
    @kaursurinder954 3 месяца назад +1

    waheguru g 🙏🙏

  • @SarbjitSingh-e1v
    @SarbjitSingh-e1v 3 месяца назад

    Dhan dhan baba deep singh Ji

  • @sawranjeetsinghsidhusawran1384
    @sawranjeetsinghsidhusawran1384 3 месяца назад +2

    ਵਹਿਗੁਰੂ ਜੀ

  • @amitakumari5152
    @amitakumari5152 3 месяца назад

    Waheguru ji kirpa kariyo 🙏🏻🙏🏻🙏🏻🙏🏻

  • @ManthiaraThiara
    @ManthiaraThiara 3 месяца назад

    Jiss veer ne mata nu aithe takk pauchaea os veer da bhut dhanvad

  • @nitikasinghkora-og7wr
    @nitikasinghkora-og7wr 3 месяца назад +1

    🎉🎉🎉🎉🎉 ਵਾਹਿਗੁਰੂ ਜੀ

  • @GurmeetsinghGurmeetsingh-fi1ey
    @GurmeetsinghGurmeetsingh-fi1ey 3 месяца назад

    Wahgeuru ji ka kalsa wahgeuru ji ki Fateh ji gurpert Singh bai ji

  • @ninderkaur8465
    @ninderkaur8465 3 месяца назад +1

    ਵਹਿਗੁਰੂ ਜੀ ਮੇਰਾ ਤਾ ਰੋਣਾ ਹੀ ਨਿਕਲ ਗਿਆ

  • @SarbjitSingh-e1v
    @SarbjitSingh-e1v 3 месяца назад

    Dhan dhan baba ram das singh ji

  • @neelamdhiman687
    @neelamdhiman687 3 месяца назад

    Great humanity work 🙏

  • @RajaVlog-x3z
    @RajaVlog-x3z 3 месяца назад +2

    Waheguru ji Waheguru ji Waheguru ji Waheguru

  • @pinnupinnu7641
    @pinnupinnu7641 3 месяца назад +1

    Very nice

  • @Ranjit-Sidhu
    @Ranjit-Sidhu 3 месяца назад

    Advocate Jay Inder ji par Bhagwan ki bahut kripa hogi

  • @sheebabear95
    @sheebabear95 3 месяца назад

    Whaeguru jee !!!

  • @NarinderKaur-lo5vv
    @NarinderKaur-lo5vv 3 месяца назад +1

    Maa othe apna krma ch lihkya dana pani khan gyi c.... Eh sb waheguru g di khed aa......🙏🙏

  • @BalwinderSingh-ct7gf
    @BalwinderSingh-ct7gf 3 месяца назад

    A maa sade kole c karlekhind Alibag Waheguru di kirpa nal maa apne ghar pohnchi gyi

  • @gurpreet659
    @gurpreet659 3 месяца назад +1

    🙏🙏🙏🙏🙏🙏👍😊

  • @papinderkaursandhu5450
    @papinderkaursandhu5450 3 месяца назад

    Waheguru Waheguru Waheguru Waheguru 31🙏

  • @bharatshah1068
    @bharatshah1068 2 месяца назад

    Exlant ❤🎉

  • @SandeepKhattra
    @SandeepKhattra 3 месяца назад

    Waheguru ji 🙏 sukar hai 🙏

  • @KulvinderKaur-e7u
    @KulvinderKaur-e7u 3 месяца назад +2

    Great ji great

  • @loveme6067
    @loveme6067 3 месяца назад

    Mata ji deh karma veh,lika Taa ..Di SEWA
    MANUKTA SEWA CENTRE..🙏

  • @RajinderrKaur
    @RajinderrKaur 3 месяца назад

    🙏🏻🙏🏻🙏🏻🙏🏻

  • @preetyangel9624
    @preetyangel9624 3 месяца назад

    🙏🙏🙏🙏

  • @subashchechi1178
    @subashchechi1178 3 месяца назад

    Wahaguru ji 🙏

  • @harbirchawla1704
    @harbirchawla1704 3 месяца назад

    Parmattma the sukrana

  • @aajadsingh149
    @aajadsingh149 3 месяца назад

    🎉🎉🎉🎉❤

  • @IqbalSingh-lr5rq
    @IqbalSingh-lr5rq 3 месяца назад

    Gurpreet bai gaddi bht vdya seat 💺 te front te screen lgi a khdi gaddi a

  • @malkiatkaur6173
    @malkiatkaur6173 3 месяца назад

    Sat shri akal ji

  • @SatvinderSingh-e5t
    @SatvinderSingh-e5t 3 месяца назад

    Manpreet's

  • @WaheguruKhalsa-d3u
    @WaheguruKhalsa-d3u 3 месяца назад

    Ehh mere guru sahib te ohna de sikhan di vadiaai h... waheguru ji waheguru ji 🙏

  • @NirmalSingh-by3dp
    @NirmalSingh-by3dp 3 месяца назад

    Wahegururu ji

  • @shivanisharma5562
    @shivanisharma5562 3 месяца назад +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮

  • @malkiatkaur6173
    @malkiatkaur6173 3 месяца назад

    Sikh kaum te bhai kanyia ji de waris ne

  • @vihanrajput322
    @vihanrajput322 3 месяца назад

    😢🎉 🚛🙏🙏🙏🙏

  • @MrssaifullahKhan
    @MrssaifullahKhan 3 месяца назад

    Hello bhi ma Pakistan se bol raha hon ap aik bacha lay te jo darakt ky sath banda howa tha us ka nam vicy tha ap us ki video aur dikaia please