ਪ੍ਰਮੋਟਰ ਵੀਰ ਨਵੇਂ ਖਿਡਾਰੀਆਂ ਦਾ ਵੀ ਖਿਆਲ ਕਰਨ-ਬਾਜੀ ਜੰਡ।ਕਿਉਂ ਨੀਂ ਕੀਤੀ ਗਰਾਉਂਡ ਚ ਵਾਪਸੀ?Bazzi Jand Interview

Поделиться
HTML-код
  • Опубликовано: 14 дек 2024

Комментарии • 354

  • @ramindersingh4537
    @ramindersingh4537 4 года назад +86

    ਬਾਜੀ ਜੰਡ ਦੀ ਬਹੁਤ ਵਧੀਆ ਖੇਡ ਸੀ ।ਅੱਜਕੱਲ ਕਾਫੀ ਮਿਹਨਤ ਨਾਲ ਚੜਦੀ ਜਵਾਨੀ ਨੂੰ ਕਬੱਡੀ ਜੋੜ ਰਿਹਾ ਹੈ ।ਬਾਜੀ 22 ਨੂੰ ਵਾਹਿਗੁਰੂ ਸਾਹਿਬ ਜੀ ਲੰਮੀ ਉਮਰ ਬਖਸਣ ।

  • @gurjantsingh7870
    @gurjantsingh7870 4 года назад +73

    ਬਾਜ਼ੀ ਜੰਡ ਦੀ ਗੱਲ ਬਹੁਤ ਵਧੀਆ ਅੱਖੀਆਂ ਕਿ ਨਾਵੇ ਖਿਡਾਰੀ ਦੀ ਵੀ ਮੱਦਦ ਕਰਨੀ

  • @GagandeepSingh-wf3wo
    @GagandeepSingh-wf3wo 4 года назад +10

    ਵਾਹਿਗੁਰੂ ਚੜਦੀ ਕਲਾ ਬਖਸ਼ਣ ....ਬਹੁਤ ਖੁਸ਼ੀ ਹੋ ਰਹੀ ਹੈ ਕਿ ਨੌਜਵਾਨ ਵੀਰ ਨਸ਼ਿਆਂ ਤੋਂ ਦੂਰ ਹੋ ਰਹੇ ਨੇ

  • @gurjantsingh7870
    @gurjantsingh7870 4 года назад +51

    ਬਾਜ਼ੀ ਜੰਡ ਨੇ ਦੁਨੀਆਂ ਦੀਵਾਨੀ ਆ

  • @Buddadal96crori
    @Buddadal96crori 4 года назад +63

    ਨਵੇਂ ਪਲੇਅਰ ਦੀ ਵੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ। ਨਵਿਆਂ ਨੂੰ ਵੀ ਸਪੈਸ਼ਲ ਇਨਾਮ ਦੇਣੇ ਚਾਹੀਦੇ ਹਨ। ਖਾਸ ਤੌਰ ਤੇ ਨਵੀਆਂ ਟੀਮਾਂ ਨੂੰ ਕਿਰਾਇਆ ਵੀ ਜਰੂਰ ਦੇਣਾ ਚਾਹੀਦਾ ਹੈ।

  • @kulvirsinghbetu7976
    @kulvirsinghbetu7976 4 года назад +21

    ਸਹੀ ਗਲ ਹੈ 22 ਦੀ ਛੋਟੇ ਖਿਡਾਰੀਆਂ ਨੂੰ ਕੋਈ ਕੁਝ ਨਹੀਂ ਦਿੰਦਾ

  • @Randhawa548
    @Randhawa548 4 года назад +7

    ਬੜੀ ਵਧੀਅਾ ਸਿੱਖਿਅਾ ਸਾਰੇ ਵੀਰਾ ਫਤਿਹ ਬੁਲਾੲੀ, ਬੜਾ ਵਧੀਅਾ ਕੰਮ ਕਰ ਰਹੇ ਬਾਜੀ ਜੰਡ ਵਾਲੇ ਵੀਰ,ਵਾਹਿਗੁਰੂ ਤੰਦਰੁਸਤੀਅਾ ਦੇਵੇ

  • @gurjantsingh7870
    @gurjantsingh7870 4 года назад +37

    ਬਾਜ਼ੀ ਜੰਡ ਬਹੁਤ ਵਧੀਆ ਇਨਸਾਨ ਆ ਜੀ

  • @JagdeepSingh-qf4md
    @JagdeepSingh-qf4md 4 года назад +16

    ਬਾਈ ਬਾਜ਼ੀ ਇੰਟਰਵਿਊ ਵਿਚ ਇਕ ਗੱਲ ਬਹੁਤ ਵਧੀਆ ਲੱਗੀ ਗਰੀਬ ਪਲੇਅਰ ਨੂੰ ਖੁਰਾਕ ਦੇਣ ਵਾਲੀ ਪਿੰਡਾ ਵਿਚ ਪਲੇਅਰ ਬਹੁਤ ਵਧੀਆ ਵਧੀਆ ਹੁੰਦੇ ਅਾ ਓਹ ਗਰੀਬੀ ਦੇ ਕਾਰਨ ਖੁਰਾਕ ਨਹੀਂ ਖਾ ਸਕਦੇ ਤੇ ਖੁਰਾਕ ਹੀ ਜਰੂਰੀ ਅਾ ਸਭ ਤੁ ਪਹਿਲਾ 🤝🤝👍

  • @garrygarry1557
    @garrygarry1557 4 года назад +56

    Bazzi jand sira player all tym apna fevrt jaffi kon kon pasnd krda bazzi jand de Jaffe kro like...

  • @harrygsd2671
    @harrygsd2671 3 года назад +2

    Bhut vadia baaji sirr eh sade punjab de kabaddi de HEERE player parmatma chardi kla ch rakhe apne nojwan veera nu

  • @MandeepSingh-xc9hc
    @MandeepSingh-xc9hc 3 года назад +22

    ਬਾਜ਼ੀ ਜੰਡ ਵੀਰ ਬਹੁਤ ਵਧੀਆ ਉਪਰਾਲਾ ਕਰ ਰਿਹਾ🙏🙏

  • @chanansingh6298
    @chanansingh6298 4 года назад +10

    ਬਾਈ ਜੀ ਦੇਸੀ ਖੁਰਾਕ ਵੱਲ ਧਿਆਨ ਦੇਵੋ ਜਿਵੇਂ ਡਰਾਈ ਫਰੂਟ ਆਂਡੇ ਮੀਟ ਨਾ ਦੇਵੋ ਵਾਹਿਗੁਰੂ ਚੜਦੀ ਕਲਾ ਰੱਖਣ

  • @parmgrewal6664
    @parmgrewal6664 3 года назад +1

    ਵਾਹਿਗੁਰੂ ਮਹੇਰ ਕਰੂ ਵੀਰ ਬਹੁਤ ਵਦੀਅਾ ਉਪਰਾਲਾ ਵੀਰ ।

  • @munnasingh9486
    @munnasingh9486 3 года назад +5

    I lov u Baji jand saab wapis aa jao Fullpower fullyloaded 🔥🔥❤️

  • @bhullar2500
    @bhullar2500 4 года назад +7

    ਏਹ ਸਭ ਬਿਲਕੁਲ ਸੱਚ ਆ ਜੀ ਮੇਰਾ ਦੋਸਤ ਵੀ ਏਥੇ ਹੀ ਆ ਤੇ ਜੋ ਕੁਝ ਦੱਸ ਦੇ ਆ ਏਦਾਂ ਹੀ ਆ
    ਗੱਲ੍ਹਾਂ ਵਾਲਾ ਕੰਮ ਨੀ ਕਰ ਕੇ ਦੇਖਾ ਤਾਂ ਵਾ

  • @thehauntedplaces5374
    @thehauntedplaces5374 3 года назад

    Bazi jand zindabad pehla vi bazi bazi bazi hundi si hun vi bazi bazi💪💪 waheguru ji mehar karan🙏🙏

  • @singhraman4039
    @singhraman4039 4 года назад +16

    ਬਹੁਤ ਵਧੀਅਾਾਾਾਾਾ

  • @HarpreetSingh-qy3in
    @HarpreetSingh-qy3in 4 года назад +2

    ਵਾिਹਗੁਰੂ ਤੇਰਾ ਸੁਫਨਾ ਵੀਰ ਪੂਰਾ ਕਰੇ

  • @ਤਮਰਾਜਕਿਲਵਿਸ਼-ਞ8ਘ

    ਬਾਕੀ ਗੱਲਾਂ ਠੀਕ ਆ ਬਾਜੀ ਝੰਡ ਦੀਆਂ ਪਰ ਵਾਪਸੀ ਕਰ ਲਵੇ ਪਰ ਪਹਿਲਾ ਵਾਲੀ ਗੱਲ ਨਹੀਂ ਬਨਣੀ ਹਰੇਕ ਖਿਡਾਰੀ ਦਾ ਸਮਾਂ ਹੁੰਦਾ ਬਾਜ਼ੀ ਦੀ ਉਮਰ ਕਫ਼ੀ ਹੋ ਚੁੱਕੀ ਆ

    • @LovepreetSingh-tf6ib
      @LovepreetSingh-tf6ib 4 года назад +1

      ਤਮਰਾਜ ਕਿਲਵਿਸ਼ y sahi gl aa ehh dujiya nu kehda svaaga pheru mnu lgda ehh avde suuhaga phirau baki yr eeh bnda mnu jaali ja lgda mtlb uii glaan ala e aa

    • @ਤਮਰਾਜਕਿਲਵਿਸ਼-ਞ8ਘ
      @ਤਮਰਾਜਕਿਲਵਿਸ਼-ਞ8ਘ 4 года назад

      @@LovepreetSingh-tf6ib ਮੌਕਾ ਦੇਖ ਚੋਂਕਾ ਮਾਰ ਰਿਹਾ ਬਾਜ਼ੀ ,,ਸੁਹਗੇ ਅਲੀ ਗੱਲ ਹੱਸੋ ਹੀਣੀ ਲਗੱਦੀ ਬਾਜ਼ੀ ਦੀ

  • @anmol2262
    @anmol2262 3 года назад +1

    Bazzi jandh ne nawe khidariya li buhat badiya gall kahi aa,

  • @munnasingh9486
    @munnasingh9486 3 года назад +3

    I lov Baji jand saab wapis aa jao Fullpower fullyloaded 🔥🔥🔥 Fullpower fullyloaded 🔥 Fullpower fullyloaded spurt karna chahiye full.munna samrala

  • @preetpannu1332
    @preetpannu1332 3 года назад +1

    Mera bhut dil krda nike hunde tuu he kabbdi kehdan nuu te punjab da naam rosan krrn lhi prr ghar dhiya majboriya kehdan ne dindiya .🙏🙏😢😢

  • @amarjeet-iy4zi
    @amarjeet-iy4zi 4 года назад +2

    Good. Upralla. Baji. Jand veer

  • @rupindersinghgill2299
    @rupindersinghgill2299 4 года назад +1

    Dhanwad Reporter vir da Baji da ate saari team

  • @ranveerarora8065
    @ranveerarora8065 3 года назад +1

    22g bhoat shi gal a g tusi shi speech dite a god bless you baba Nanak thanu kush rakhe chardi kalan vich rakhe

  • @gurjantsingh7870
    @gurjantsingh7870 4 года назад +15

    Good interview Dharma sir ji

  • @rajux1963
    @rajux1963 3 года назад

    Jo v h bazi jand h tan dil da sacha banda

  • @lakhveersingh2420
    @lakhveersingh2420 4 года назад +3

    ਬੁਹਤ ਵਧੀਆ ਵੀਰੇ

  • @123hp5
    @123hp5 3 года назад +1

    ਵਧੀਆ ਸੋਚ ਆ ਜਰ ਘਿਉ ਦੇ ਟੀਨ ਬਾਦਾਮ ਸਹੀਆ

  • @subedarsaab7834
    @subedarsaab7834 3 года назад +1

    Sahi. Aa new players nu mauka dao ohi var var purane player aa nu gaddi aa bike die jande aa bhuat vadiya camp aa jand saab pyar nal service karde aa sadi rule follow aa

  • @kulwinderpannu7764
    @kulwinderpannu7764 2 года назад

    Very good brother waheguru ji mehar Karo ji veer ta

  • @tajsidhu2214
    @tajsidhu2214 4 года назад +37

    ਬਾਜੀ ਬਾਈ ਟੂਰਨਾਮੈਂਟ ਵੀ ਖੇਡ

  • @davinderdutt5239
    @davinderdutt5239 4 года назад +13

    Bazi y good insan aa

  • @HarjotsinghgurmGurm
    @HarjotsinghgurmGurm 4 года назад +8

    ਬਾਈ ਜੀ ਅਸੀ ਬਾਜੀ ਜੰਡ ਦੇ ਫੈਨ ਹਾ ਤੇ ਅਸੀ ਬਾਈ ਬਾਜੀ ਨੂੰ ਇਹੀ ਕਹਾ ਗੇ ਕੀ ਖੇਡਣ ਦੀ ਇੱਕ ਉਮਰ ਹੁੰਦੀਐ ਤੇ ਬਾਈ ਇਸੇ ਸਾਲ ਵਿੱਚ ਹੀ ਜਰੁਰ ਖੇਲੋ ਜਾਦਾ ਟੈਮ ਨਾ ਖਰਾਬ ਕਰੋ ਅਸੀ ਥੋਨੂੰ ਬੇਬਾਖੀ ਨਾ ਉਡੀਕ ਦੇ ਹਾ ਜੀ ਧੰਨਵਾਦ ਜੀ

  • @gurjitsingh2793
    @gurjitsingh2793 3 года назад

    बाजी भाई मैं आपका बहुत बड़ा फैन हूं बाजी झंडा छत्तीसगढ़ से

  • @jatinsingla328
    @jatinsingla328 3 года назад

    ਵਾਹਿਗੁਰੂ ਨੂੰ ਸਦਾ ਯਾਦ ਰੱਖਦੇ ਬਾਜ਼ੀ

  • @Gopisardar2257
    @Gopisardar2257 4 года назад +3

    Chaggi soch nu slam ustad gg

  • @ਭੀਮਸਿੰਘਖਾਲਸਾਸਿੰਘ

    ਬਾਜ਼ੀ ਜੰਡ ਹੀਰਾ ਆ ਹੀਰਾ

  • @rickydhaliwal9443
    @rickydhaliwal9443 3 года назад

    Mera sab ton favourite player aa bazzi veer badiya player hon de nall nall ik badiya Insan v aa

  • @ਖੁਸੀਦੇਹੰਝੂ
    @ਖੁਸੀਦੇਹੰਝੂ 4 года назад +13

    Waheguru mehr kre

  • @Allinone-cu5jl
    @Allinone-cu5jl 2 года назад

    Wahhhh ji bajji jand bai

  • @parvindersingh8832
    @parvindersingh8832 4 года назад +22

    Bazzi jand sirra bnda yaar interview hor lambi honi chahidi c yaar

    • @fatehwadali931
      @fatehwadali931 4 года назад

      keo bro gapa sounan da majza aonda a

  • @sonasingh3492
    @sonasingh3492 3 года назад +1

    Bahut vadia bazi ustaad g

  • @avtarsran1746
    @avtarsran1746 2 года назад +1

    Good ver 😍😍😍😍😍😍😍😍😍🥰✌✌✌✌👍🏻👍🏻👍🏻👍🏻

  • @jagsirSingh-df3qg
    @jagsirSingh-df3qg 4 года назад +2

    Shi gal a Bai di grib ghra de Mundya help krni chahidi aa khurak di ghat karn grib piche rah jande ne

  • @dharampreetsingh9207
    @dharampreetsingh9207 4 года назад +2

    Bhut badiya uprala baji y da rab kirpa rakhe

  • @hargunratra1920
    @hargunratra1920 3 года назад +1

    Bhot vadiya kam aa vadde bro

  • @bhullarsaab1454
    @bhullarsaab1454 3 года назад +1

    bahut vadia

  • @manpreetsinghaman3069
    @manpreetsinghaman3069 4 года назад +10

    sirra bai g apa mud to fan bazi bai g de hun dubai to bai g di hr interview suni diya

  • @parminderbasran6902
    @parminderbasran6902 4 года назад +2

    Bazi ustad g waheguru ji Mehar kare

  • @JaspalSingh-br6cl
    @JaspalSingh-br6cl 3 года назад +2

    Bazi paji the great person so good job 🙏🌹🌹🌹

  • @ਗੁਰਪ੍ਰੀਤਸਿੰਘ-ਚ5ਧ

    Good massage of Bazi jand

  • @ranjeetmusicacademy8232
    @ranjeetmusicacademy8232 3 года назад +1

    Bhu vadia bai ji

  • @harpreetsingh-wv1zx
    @harpreetsingh-wv1zx 4 года назад +1

    Malak kaim rakhe ave de punjab de legend nu...saare players punjab de youth naal leke aao...jassa patti apne area de mundiya nu naal leke aave...mangi bhai apne side de munde te..sandeeep ludar apne area de munde ageo leke aave..ave he Punjab chamak jau

  • @ManpreetSingh-jp6od
    @ManpreetSingh-jp6od 3 года назад

    Jindabad jand philwan g mata rani kirpa kare

  • @vpssukh2427
    @vpssukh2427 2 года назад

    Bhtt vadia Kam kar de Veer. Meri age 35 Ho gye mai v Churu kar sak da

  • @sikandarkhan1269
    @sikandarkhan1269 4 года назад +1

    Bazzi jand tusi top yaar praa

  • @amandhindsa9289
    @amandhindsa9289 4 года назад +18

    Bazi great jafi c apne time da.......

  • @avtarsandhu527
    @avtarsandhu527 4 года назад +45

    िਜਹੜੇ ਬਾਜੇ ਬਜ ਗਏ ਮੁੜ ਕੇ ਬਜਣੇ ਨਹੀਂ ਬਾਜੀ ਬਾਈ ਸਮਾਂ ਹੁੰਦਾ ਹਰ ਇਕ ਬੰਦੇ ਦਾ

    • @gorasandhusandhu6007
      @gorasandhusandhu6007 4 года назад +3

      Sammaa hunda esse lyee nwe player,s nu help kr reha bazi jatt sammaa jrror sath dinda jnoon jroori a bazi warga

    • @p.ssidhu7487
      @p.ssidhu7487 4 года назад

      @@gorasandhusandhu6007 no sports only many

    • @bhullar2500
      @bhullar2500 4 года назад +1

      @@p.ssidhu7487 tu ve ਏਦਾਂ da ਕੁਝ ਕਰ ਲਾ ਜਾ ਏਨਾ ਸੌਖਾ ਜਾ ਕੰਮ ਲੱਗਦਾ tanu ਅਸੀਂ ਵੀਂ ਆ ਜਾਵਾ ਗੇ ਤੇਰਾ ਕੋਲ 3vja othana ਸੌਖਾ ਨੀ

    • @arwindersingh8531
      @arwindersingh8531 4 года назад +1

      @@p.ssidhu7487 tusi kine k paise deke gy c paji bazzi nu jehre oh kha giya had a tuhadi soch te nakame bande nakami soch

    • @dharmindergill9823
      @dharmindergill9823 4 года назад +1

      @@p.ssidhu7487 mama heer deya ghar hunda har ik bndey daa free kroga ghar kivey chluga. Nd agley kol talent a tere vargey binna sochey muhh khol Disney🙄🙄

  • @DheerajSharma-pm3kr
    @DheerajSharma-pm3kr 3 года назад +1

    great ...

  • @mannusandhu3637
    @mannusandhu3637 3 года назад +1

    Bahut vdiaa Bai g
    Delhi v aavo g vari vari 🙏🙏🙏
    Kisan Mazdoor Ekta Zindabad 👍👍

  • @kulwantsingh4045
    @kulwantsingh4045 4 года назад

    Bhaji ji sandeep lalia nu das k jafa lagia c baji jand ne me ajj v kahi bar 2 3 bar dekh da aa suad aaaa janda rooh khush ho jandi aa me bhaji tera murred aaa fan aaaa

  • @SunilKumar-ix1jw
    @SunilKumar-ix1jw 3 года назад

    Bhai saab bahut badiya

  • @hardeepkaursomal4501
    @hardeepkaursomal4501 4 года назад +1

    Very nice 👌 baji ji

  • @honeybai9398
    @honeybai9398 4 года назад

    Rab rakhe sukh bazi Bhai kol m v jawa

  • @pawankumaryadav6717
    @pawankumaryadav6717 4 года назад +35

    ਬਾਜੀ ਜੰਢ ਬਾਈ ਮੈਚ ਵੀ ਖੇੇਢੋ

  • @sandeepkohja7466
    @sandeepkohja7466 4 года назад +2

    Beautiful thinking

  • @Paalsingh5390
    @Paalsingh5390 4 года назад

    Sahi gall aa veer no Gym good speech veer

  • @gurwinderdhillon8173
    @gurwinderdhillon8173 3 года назад

    Veer bohat wdia gl akhi nikke palwana nu moka den wali kaiaaa breeba di khuraak karke kabaddi chut jndi a
    Par ajj kl parya de ghar pari jndi aaa kol

  • @armyboys8461
    @armyboys8461 3 года назад +1

    Good love you

  • @labisidhu7704
    @labisidhu7704 2 года назад +1

    Sira bai

  • @gurbindergagowal9743
    @gurbindergagowal9743 4 года назад +5

    Great work

  • @jaiho2986
    @jaiho2986 4 года назад +7

    Baji great

  • @harpreetgill5425
    @harpreetgill5425 4 года назад

    Waheguru Mehr kre bazzi bhot vidya kmm krda

  • @sukhisingh1055
    @sukhisingh1055 4 года назад +2

    ਬਾਜ਼ੀ ਜੰਡ 👏👏👏👏

  • @preetbuttar9304
    @preetbuttar9304 4 года назад

    ਬਾਜ਼ੀ ਜੰਡ ਬਹੁਤ ਵਧੀਆ ਬੰਦਾ

  • @AkashdeepSingh-yq3vf
    @AkashdeepSingh-yq3vf 4 года назад +1

    Vadiya g

  • @nockwalfarm2773
    @nockwalfarm2773 4 года назад

    ਬਾਜੀ ਜੰਡ ਸਿਰਾ

  • @Moosajattog
    @Moosajattog 4 года назад +2

    Carry on ustad g ....best of luck rabb chardi kla Ch rakhe tuhanu

  • @gurnailsingh2736
    @gurnailsingh2736 4 года назад +2

    Good y g malak mher kare

  • @gorasandhusandhu6007
    @gorasandhusandhu6007 4 года назад +1

    Good yrr bhut umeed sanu bazi tu

  • @jagtarfathe8422
    @jagtarfathe8422 4 года назад

    ਸਿਰਾਂ ਵੀਰ ਜੀ,ਬਾਜੀ

  • @ranamaanranamaan3524
    @ranamaanranamaan3524 4 года назад +1

    Gud palwan.ji

  • @liyaketali3272
    @liyaketali3272 3 года назад

    Sira baji jand paji sira

  • @hardeepsingh2778
    @hardeepsingh2778 4 года назад +1

    Very nice ustad ji

  • @liyaketali3272
    @liyaketali3272 3 года назад

    Boht vdia nsa raht kbadi honi chahi di je ik bnda nsa kr ke khed da ta duja bnda natural hi kehd da ta nve khidaria nu okh hundi a ta kr ke nve khidari v nsa krn lg jande ne ta kr ke nve khidaria nu okh hundi a gr de v moka kat i dinde a uh sochde k kbadi ch nsa a Ida di kbadi honi chahi di

  • @bluepen215
    @bluepen215 2 года назад

    Boht acha

  • @jonsangill4348
    @jonsangill4348 2 года назад

    Wadiay Baie g

  • @bluepen215
    @bluepen215 2 года назад

    Great 👍

  • @nobbygillnobbygill4656
    @nobbygillnobbygill4656 4 года назад +1

    Good job bazi j

  • @arshdeepkhan5408
    @arshdeepkhan5408 4 года назад +2

    God bless you y

  • @ranjitsingh8834
    @ranjitsingh8834 4 года назад +1

    Bazi very good job

  • @jograj415
    @jograj415 4 года назад

    Bahut chnga uprala veer ji da

  • @sandeepssa498
    @sandeepssa498 3 года назад +1

    Welcome

  • @charanjitsingh7011
    @charanjitsingh7011 3 года назад +1

    Bazzi jand nice

  • @bluepen215
    @bluepen215 2 года назад

    Boht good

  • @bluepen215
    @bluepen215 2 года назад

    Awesome 👌

  • @babbujhajj6953
    @babbujhajj6953 4 года назад +3

    Ustad ji

  • @bhattisaab4139
    @bhattisaab4139 4 года назад +1

    sira 22 ustad g