Aukhi Ghadi Na Dekhan Deyi | ਅਉਖੀ ਘੜੀ ਨਾ ਦੇਈ | ਸਭ ਦੁੱਖ ਦੂਰ ਹੋਣਗੇ | Gurbani | Prayer | Nvi Nanaksar

Поделиться
HTML-код
  • Опубликовано: 12 май 2020
  • #ਅਉਖੀ_ਘੜੀ_ਨ_ਦੇਖਣ_ਦੇਈ_ਅਪਨਾ_ਬਿਰਦੁ_ਸਮਾਲੇ_॥#Bhai_Sukhwinder_Singh_Shant_Ludhiana_Wale
    ਧਨਾਸਰੀ ਮਹਲਾ ੫ ॥
    धनासरी महला ५ ॥
    Ḏẖanāsrī mėhlā 5.
    ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥
    अउखी घड़ी न देखण देई अपना बिरदु समाले ॥
    A▫ukẖī gẖaṛī na ḏekẖaṇ ḏe▫ī apnā biraḏ samāle.
    ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥
    हाथ देइ राखै अपने कउ सासि सासि प्रतिपाले ॥१॥
    Hāth ḏe▫e rākẖai apne ka▫o sās sās parṯipāle. ||1||
    ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥
    प्रभ सिउ लागि रहिओ मेरा चीतु ॥
    Parabẖ si▫o lāg rahi▫o merā cẖīṯ.
    ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥
    आदि अंति प्रभु सदा सहाई धंनु हमारा मीतु ॥ रहाउ ॥
    Āḏ anṯ parabẖ saḏā sahā▫ī ḏẖan hamārā mīṯ. Rahā▫o.
    ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥
    मनि बिलास भए साहिब के अचरज देखि बडाई ॥
    Man bilās bẖa▫e sāhib ke acẖraj ḏekẖ badā▫ī.
    ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥
    हरि सिमरि सिमरि आनद करि नानक प्रभि पूरन पैज रखाई ॥२॥१५॥४६॥
    Har simar simar ānaḏ kar Nānak parabẖ pūran paij rakẖā▫ī. ||2||15||46||
    ਅਰਥ:
    ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤਿ ਕਰਨੀ ਚਾਹੀਦੀ ਹੈ) ।ਰਹਾਉ।
    ਹੇ ਭਾਈ! ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ।੧।
    ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ।੨।੧੫।੪੬।Titel :
    *********************************************************
    Voice : Baba Sukhwinder Singh Ji Shant Nanaksar Nanka Nagar Barundi Wale 97813-92874
    Label : NVI NANAKSAR
    Producers : Sharanjit Singh (Prince)
    *********************************************************
    ਬੇਨਤੀ ਹੈ ਕਿ ਸਾਰੇ ਦਿਨ ਵਿਚੋਂ ਥੋੜਾ ਸਮਾ ਕੱਡ ਕੇ ਗੁਰਬਾਣੀ ਕੀਰਤਨ ਸੁਣੋ ਤੇ ਗੁਰੂ ਮਾਹਰਾਜ ਜੀ ਦੀਆਂ ਖੁੱਸ਼ੀਆ ਪ੍ਰਾਪਤ ਕਰੋ ਜੀ ।
    *****************************************************************************
    ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
    *****************************************************************************
    N.V.I Nanaksar ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
    *****************************************************************************
    Thanks for Watching my video
    Office : New Uttam Bhandar (Sikh Store) Nanaksar Kaleran
    N.V.I. NANAKSAR RECORDING CO. (+91)98553-03440
    If You like the video , don't forget to share and leave your comments"
    Visit Our Channel For More Video : / nvinanaksar
    ਹੋਰ ਦੀਵਾਨਾਂ ਦੀਆਂ ਵੀਡੀਓ ਦੇਖਣ ਲਈ ਥੱਲੇ ਵਾਲੇ ਲਿੰਕ ਤੇ ਕਲਿਕ ਕਰੋ ਅਤੇ ਸਬਸਕ੍ਰਾਈਬ ਕਰੋ ਜੀ
    / nvinanaksar
    ****For More Video Link****
    ਜਦੋਂ ਬਾਬਾ ਨੰਦ ਸਿੰਘ ਜੀ ਨੇ ਚੋਰ ਨੂੰ ਅੰਨ੍ਹਾ ਕੀਤਾ
    Titel : Jado Baba Nand Singh Ji Ne Chour Noo Anna Kita • Sakhi Baba Nand Singh ...
    ਨਾਮ ਦਾ ਆਸਰਾ | ਬਚਨ ਬਾਬਾ ਨੰਦ ਸਿੰਘ ਜੀ
    Naam Da Aasra | Bachan Dhan Baba Nand Singh • ਨਾਮ ਦਾ ਆਸਰਾ | ਬਚਨ ਬਾਬਾ...
    ਕਲਯੁਗ ਸੰਤ ਦੇ ਰੂਪ ਵਿੱਚ ਆਵੇਗਾ | ਬਚਨ ਬਾਬਾ ਨੰਦ ਸਿੰਘ ਜੀ
    Kalyug Sant De Roop Vich Aavega
    • Free CRM - Bitrix24 Mu...
    ਪਿਛਲੇ ਜਨਮ ਦੀ ਸਾਖੀ ਧੰਨ ਧੰਨ ਬਾਬਾ ਨੰਦ ਸਿੰਘ ਜੀ
    Pichley Janan Di Sakhi Dhan Dhan Baba Nand Singh Ji
    • ਪਿਛਲੇ ਜਨਮ ਦੀ ਸਾਖੀ ਧੰਨ ...
    ਜਦੋਂ ਬਾਬਾ ਨੰਦ ਸਿੰਘ ਜੀ ਕੋਲੋਂ ਭੂਤਾਂ ਪ੍ਰੇਤਾਂ ਨੇ ਸੇਵਾ ਮੰਗੀ
    Bhotan Pretan Ne Sewa Mangi
    • ਜਦੋਂ ਬਾਬਾ ਨੰਦ ਸਿੰਘ ਜੀ ...
    ਸੰਸਾਰ ਦਾ ਸੱਭ ਤੋਂ ਵੱਡਾ ਡਾਕਟਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
    Anmool Bachan Baba Nand Singh Ji
    • ਸੰਸਾਰ ਦਾ ਸੱਭ ਤੋਂ ਵੱਡਾ ...
    ਅਰਦਾਸ ਵਿੱਚ ਬੜੀ ਸ਼ਕਤੀ ਹੈ ਬਚਨ ਧੰਨ ਬਾਬਾ ਨੰਦ ਸਿੰਘ ਜੀ
    Ardass Vich Badi Shakti
    • ਅਰਦਾਸ ਵਿੱਚ ਬੜੀ ਸ਼ਕਤੀ ਹ...
    ਬਾਬਾ ਨੰਦ ਸਿੰਘ ਜੀ ਸੰਗਤਾਂ ਦਾ ਭਲਾ ਕਿਵੇਂ ਕਰਦੇ ਹਨ ?
    Anmool Bachan | Baba Nand Singh Ji
    • ਬਾਬਾ ਨੰਦ ਸਿੰਘ ਜੀ ਸੰਗਤਾ...
    ਮੂਲ ਮੰਤਰ ਦੀ ਸ਼ਕਤੀ Nanaksar Wale Baba Nand Singh Ji De Bachan
    Mool Mantar Di Shakti | Power Of Mool Mantar
    • Mool Mantar Di Shakti ...
    Dukh Bhanjan Tera Naam | ਦੁੱਖ ਭੰਜਨੀ ਸਾਹਿਬ | दुख भंजन तेरा नाम जी
    • Dukh Bhanjan Tera Naam...
    Choupai Sahib | Five Path | Hamri Karo Hath De Raksha
    • Chopai Sahib | Five Pa...
    Jagat Jalanda Rakh Lay | Dukh Bhanjani Bani |
    ਸਰੱਬਤ ਦੇ ਭਲੇ ਲਈ ਇਹ ਸ਼ਬਦ ਸੁਣੋ |
    • ਸਰੱਬਤ ਦੇ ਭਲੇ ਲਈ ਇਹ ਸ਼ਬ...
    MOOL MANTER | ਮੂਲ ਮੰਤਰ | Countinue 60 Minute
    • Video
    ਰਖਿਆ ਕਰਹੁ ਗੁਸਾਈ ਮੇਰੇ | Rakhiaa Karahu Gusaaee Maerae
    • 21 ਦਿਨ ਘਰ ਬੈਠੇ ਇਹ ਪਾਠ ...
    Durt Gawaya Har Prabh Aapey | ਦੁਰਤੁ ਗਵਾਇਆ ਹਰਿ ਪ੍ਰਭਿ ਆਪੇ
    • ਇਸ ਮੁਸ਼ਕਿਲ ਦੇ ਸਮੇਂ ਇਹ ...
    #nvi
    #nvinanaksar
    #AukhiGhadiNaDekhanDeyi
    #ਅਉਖੀ_ਘੜੀ_ਨਾ_ਦੇਈ
    #ਸਭ_ਦੁੱਖ_ਦੂਰ_ਹੋਣਗੇ
    #gurbani
    #shabadjaap
    #gurbanishabadjaap
    gurbanijaapnvi
    #shabadnvi
    #babasukhwindersinghjishant
    #BabaSukhwinderSinghJiShantNanaksarNankaNagarBarundiWale
    #sukhwindersinghjishant
    #bhaisukhwindersinghjishant
    #bhaishant
    #livetoday
    #nanaksarlive
    #simran
    #sridarbarsahiblive
    #livesridarbarsahib
    #todayhukamanama
    #hukamnama
    #108varshabadjaapaukhighari
    #aukhighari108varshabadj
  • ВидеоклипыВидеоклипы

Комментарии • 2,5 тыс.

  • @simranbirsingh9029
    @simranbirsingh9029 Год назад +3

    ਸਤਿਨਾਮੁ ਵਾਹਿਗੁਰੂ ਜੀ

  • @jagseerjassi3208
    @jagseerjassi3208 Год назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਲੀ ਕਰੀ ਦਾਤਿਆ

  • @GodIsOne010
    @GodIsOne010 Месяц назад +2

    ❤️❤️❤️❤️❤️❤️❤️❤️❤️❤️❤️ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ🙏🏻❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @paramjitsinghparam2832
    @paramjitsinghparam2832 20 часов назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @pawannahal4424
    @pawannahal4424 11 месяцев назад +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🌹🥀ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਕਰੋ ਜੀ 🙏

  • @Parieee162
    @Parieee162 Год назад +5

    ਵਾਹਿਗੁਰੂ ਜੀ 🙏🙏🙏

  • @HarpreetKaur-xj1xo
    @HarpreetKaur-xj1xo 5 месяцев назад +3

    ੴ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ੴ
    ☬ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ☬

  • @GodIsOne010
    @GodIsOne010 28 дней назад +2

    ਵਾਹਿਗੁਰੂ ਜੀ ਕਿਰਪਾ ਕਰਕੇ ਹਰ ਘਰ ਵਿੱਚ ਸਭ ਦੇ ਮਾਂ ਬਾਪ❤️ਖੁਸੀ ਖੁਸੀ ਰਹਿਣ ਜੀ 🙏🏻ਵਾਹਿਗੁਰੂ ਜੀ ਦੁਨੀਆ ਦੇ ਸਾਰੇ ਮਾਂ ਬਾਪ ਨੂੰ ਸਿਹਤ ਤੇ ਸੇਵਾ ਸਿਮਰਨਿ ਬਖਸੋ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਹਰ ਘਰ ਵਿੱਚ ਪਿਆਰ ਬਖਸੋ ਜੀ 🙏🏻ਵਾਹਿਗੁਰੂ ਜੀ ਸਭ ਤੇਮੇਹਰ ਕਰੋ ਜੀ ਵਾਹਿਗੁਰੂ ਜੀ ਬੱਚਿਆਂ ਨੂੰ ਸਹੀ ਰਸਤਾ ਬਖਸੋ ਜੀ🙏🏻ਵਾਹਿਗੁਰੂ ਜੀ ਭੁਲਿਆਂ ਨੂੰ ਸਹੀ ਰਸਤਾ ਦਿਖਾਉ ਜੀ🙏🏻ਵਾਹਿਗੁਰੂ ਜੀ ਸਭ ਦੇ ਗੁਨਾਹ ਮਾਫ ਕਰੋ ਜੀ 🙏🏻ਵਾਹਿਗੁਰੂ ਜੀ ਸਾਨੂਂ ਕੂਕਰਾਂ ਨੂੰ ਆਪ ਜੀ ਦੇ ਦਰ ਤੇ ਥਾਂ ਬਖਸੋ ਜੀ ਵਾਹਿਗੁਰੂ ਜੀ ਸਾਨੂੰ ਪਾਪੀ ਇਨਸ਼ਾਨਾ ਨੂੰ ਸੇਵਾ ਸਿਮਰਨਿ ਬਖਸੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @hardeepsinghhardeep9818
    @hardeepsinghhardeep9818 Год назад +3

    ਵਾਹਿਗੁਰੂ ਜੀ ਕਿਰਪਾ ਕਰੋ

  • @manpreetmannu93kaur88
    @manpreetmannu93kaur88 3 месяца назад +3

    Waheguru ji kirpa kro ji

  • @MandeepKaur-li9ey
    @MandeepKaur-li9ey Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-cn8pf2uj9s
    @user-cn8pf2uj9s 2 месяца назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji❤❤❤❤❤

  • @KulbirKaur-xe1fd
    @KulbirKaur-xe1fd 2 месяца назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurfatehsingh619
    @gurfatehsingh619 Год назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🥰🥰🥰❤️❤️❤️❤️❤️❤️😘😘🧡💛❤️💚💙💜🤎🖤🤍♥️🤲🤲🤲🤲🤲🤲

  • @user-wy2nz3li9o
    @user-wy2nz3li9o 3 месяца назад +3

    Waheguru ji ka Khalsa waheguru ji ki Fateh sab per kirpa karo ❤❤

  • @JasveerSingh-qo7kr
    @JasveerSingh-qo7kr 17 дней назад +1

    Waheguru ji 🙏🏻Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 Waheguru ji 🙏🏻 ❤❤❤❤❤❤❤❤❤❤❤❤

  • @harjinderkaur286
    @harjinderkaur286 Год назад +5

    waheguru ji waheguru ji 🎊 ❤🎉waheguru ji waheguru ji waheguru ji

  • @vijayprakash8038
    @vijayprakash8038 8 месяцев назад +3

    DHAN DHAN GURU NANAK ji Waheguru ji Satnamji 🙏

  • @sandeepsingh-ug2lb
    @sandeepsingh-ug2lb 29 дней назад +1

    Waheguru ji waheguru ji waheguru ji waheguru ji waheguru ji

  • @jashanyourboy4089
    @jashanyourboy4089 6 месяцев назад +8

    Waheguru ji ❤❤

  • @GodIsOne010
    @GodIsOne010 Месяц назад +7

    ਵਾਹਿਗੁਰੂ ਜੀ ਆਪਣੇ ਬੱਚਿਆਂ ਨੂੰ ਕਦੇ ਵੀ ਆਉਖੀ ਘੜੀ ਨਹੀ ਦੇਖਣ ਦਿੰਦਾ ਜੀ 🙏🏻ਵਾਹਿਗੁਰੂ ਜੀ ਆਪਣੇ ਬੱਚਿਆਂ ਤੇ ਹਮੇਸ਼ਾ ਮੇਹਰ ਕਰਦਾ ਹੈ ਜੀ🙏🏻ਮੈਨੂੰ ਕੂਕਰ ਨੂੰ ਵਾਹਿਗੁਰੂ ਜੀ ਨੇ ਬਹੁਤ ਵਾਰੀ ਜਿੰਦਗੀ ਬਖਸੀ ਹੈ ਜੀ🙏🏻ਮੇਰਾ ਇੱਕ ਇੱਕ ਸਾਹ ਵਾਹਿਗੁਰੂ ਜੀ ਦਾ ਸੁਕਰਾਨਾਂ ਕਰਦਾ ਹੈ ਜੀ🙏🏻ਮੈਨੂੰ ਸੁਖਮਨੀ ਸਾਹਿਬ ਜੀ ਨੇ ਜਿੰਦਗੀ ਬਖਸੀ ਹੈ ਜੀ 🙏🏻ਮੈ ਜਦੋ ਵੀ ਪ੍ਰੇਸ਼ਾਨ ਹੁੰਦਾ ਜੀ 🙏🏻ਤਾਂ ਅਉਖੀ ਦਾ ਜਾਪ ਕਰਦਾ ਸਭ ਠੀਕ ਹੋ ਜਾਦਾ ਹੈ ਜੀ 🙏🏻ਬਾਣੀ ਸਾਰੀ ਚੰਗੀ ਹੈ ਜੀ 🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਬੱਚਿਆਂ ਨੂੰ ਨੇਕ ਬਣਾ ਦਿਉ ਜੀ 🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @parmindersandhu5320
    @parmindersandhu5320 Год назад +2

    ਤਦੋਂ ਵਾਹਿਗੁੁਰੂ ਜੀ🙏

  • @ParamjeetKaur-xp7zg
    @ParamjeetKaur-xp7zg Год назад +2

    🙏 Satnam 🌹 shree 🙏 waheguru 🙏 ji 🙏🌹🙏 satnaam 🌹 shri 🙏 waheguru 🙏 ji 🙏🌹🙏 satnaam 🌹 shri 🙏 waheguru 🙏 ji 🙏🌹🙏 satnaam 🌹 shri 🙏 waheguru 🙏 ji 🙏🌹🙏 satnaam 🌹 shri 🙏 waheguru 🙏 ji 🙏🌹🙏 satnaam 🌹 shri 🙏 waheguru 🙏 ji 🙏🌹🙏

  • @punjabivlogs6622
    @punjabivlogs6622 2 месяца назад +3

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ

  • @sandeepkaur-lp8hf
    @sandeepkaur-lp8hf 2 года назад +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।🙏🏻🙏🏻

  • @balkarwahegurujisingh4857
    @balkarwahegurujisingh4857 Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasmeetkaurgill7529
    @jasmeetkaurgill7529 Год назад +2

    Waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏

  • @navneetkaur1404
    @navneetkaur1404 2 года назад +8

    WAHE guru ji wahe Guru ji wahe Guru ji wahe Guru ji wahe Guru ji wahe Guru ji wahe Guru ji wahe Guru ji wahe Guru ji wahe Guru ji wahe Guru ji 🙏🙏🙏🙏🙏

  • @parveenrani5726
    @parveenrani5726 Год назад +6

    Waheguru Ji 🙏🙏 Waheguru Ji 🙏🙏 mammi nu thike kar do Ona da lever thike ho jave or khana pach jave or har dukh takleef toh door rekho 🙏🙏 Waheguru Ji 🙏🙏🙏🙏🙏🙏

  • @JatinderSingh-ef6nd
    @JatinderSingh-ef6nd Год назад +2

    Satguru ji mehar kro ji 🙏🙏

  • @ramram5995
    @ramram5995 Год назад +7

    WAHEGURU JI

  • @jass8104
    @jass8104 Год назад +9

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੀ ਸਹਾਦਤ ਨੂੰ ਕੋਟਿ ਕੋਟਿ ਪ੍ਣਾਮ 🙏🏻🙏🏻🙏🏻🙏🏻🙏🏻🙏🏻❤️❤️❤️❤️❤️❤️❤️

  • @satbirsingh1989
    @satbirsingh1989 11 дней назад

    Aukhi ghadi na dekhan daee apna birdd smal hath Dey apnay ko sas sas ptitpalay🙏❤️🌹

  • @kilwindersingh3444
    @kilwindersingh3444 Месяц назад +1

    ਸਤਿਨਾਮੁ ਵਾਹਿਗੁਰੂ ਜੀ ਧਨ ਧਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 🙏🙏🙏🙏

  • @jass8104
    @jass8104 Год назад +7

    ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰੀਆ ਤਿਨੈ ਸਵਾਰਿਆ 🙏🏻🙏🏻🙏🏻🙏🏻🙏🏻🙏🏻❤️❤️❤️❤️❤️❤️

  • @Karan.Singh.42
    @Karan.Singh.42 6 месяцев назад +7

    Dhan Dhan Guru Nanak Dev Ji

  • @user-iz5hr3iy6w
    @user-iz5hr3iy6w 6 месяцев назад +2

    ਵਹਿਗੂਰੂਜੀ

  • @jagseersinghwahsgurukjibra9890
    @jagseersinghwahsgurukjibra9890 9 месяцев назад +3

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ਧੰਨ ਧੰਨ ਰਾਮਦਾਸ ਗੁਰੂ ਜਿਨਿ ਸਿਰਿਆ ਤਿਨੈ ਸਵਾਰਿਆ 🙏🙏🍒ਪੂਰੀ ਹੋਈ ਕਰਾਮਾਤਿ ਆਪਿ ਸਿਰਜਣ ਹਾਰੈ ਧਾਰਿਆ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🧭🧭🧭🧭🧭🧭🧭🧭🧭🧭🧭🧭🧭🧭🧭🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @parminderkaurkaur9498
    @parminderkaurkaur9498 2 месяца назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਕਰਤਾਰ. ਸਿੰਘ ਦਾ ਰੋਗ. ਦੁਰ. ਕਰੋ ਬਾਬਾ ਦੀਪ. ਸਿੰਘ ਜੀ ਕ੍ਰਿਪਾ ਕਰੋ

    • @GodIsOne010
      @GodIsOne010 Месяц назад +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @arshrai5421
    @arshrai5421 Год назад +6

    Wahaguru. Ji. Ka. Khalsa. Wahaguru. Ji. Phetah

  • @GodIsOne010
    @GodIsOne010 Месяц назад +2

    THANKS GOD JI THANKS GOD JI ❤️ THANKS GOD JI ❤️ THANKS GOD JI ❤️

  • @kulveersinghbaniwall6319
    @kulveersinghbaniwall6319 2 месяца назад +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji bless u always happy

  • @rajwantsingh6410
    @rajwantsingh6410 7 месяцев назад +6

    Satnam Shri waheguru ji 🎉🎉🎉🎉🎉

  • @psgaming7313
    @psgaming7313 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @user-pe8wh2ly8i
    @user-pe8wh2ly8i 2 месяца назад +2

    ਵਾਹਿਗੁਰੂ ਜੀ🙏🏻

  • @sandeepkaur-lp8hf
    @sandeepkaur-lp8hf Год назад +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🏻

  • @zorasingh3810
    @zorasingh3810 Год назад +1

    Mehra waleya Saiyan Rakhi Charna dey kol

  • @balbhadersingh4794
    @balbhadersingh4794 4 года назад +9

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji

    • @garvitmunjal2655
      @garvitmunjal2655 3 года назад

      Waheguruji waheguruji waheguruji waheguruji waheguruji waheguruji

  • @amansaivy9376
    @amansaivy9376 Год назад +5

    Satnam waheguru ji🙏🙏

  • @Arshdeepsinghgoraya7047
    @Arshdeepsinghgoraya7047 Год назад +1

    Waheguru ji waheguru ji waheguru ji waheguru ji 🙏🏼🙏🏼🙏🏼🙇🙇🙇🙇🙏🏼🙏🏼🙏🏼🤲🤲🤲🙏🏼🙏🏼🙏🏼🌹🌹❤❤❤

  • @KakaSingh-fr6zu
    @KakaSingh-fr6zu 3 месяца назад

    Satnam SRI waheguru ji mehar krodo baba nanak dev ji pls 🙏🙏🙏🙏🙏🙏💐💐💐💐🙏🙏

  • @parveenrani5726
    @parveenrani5726 Год назад +5

    Waheguru Ji 🙏🙏🙏🙏🙏🙏🙏🙏🙏🙏🙏 Waheguru Ji 🙏🙏 mammi nu thike kar do Ona da lever thike ho jave or khana pach jave or har dukh takleef toh door rekho mammi thike ho Jan 🙏🙏 Waheguru Ji 🙏🙏🙏🙏🙏🙏

  • @sandeepk507
    @sandeepk507 Год назад +3

    ਵਾਹਿਗੁਰੂ ਜੀ ਕਿਰਪਾ ਕਰੋ।

  • @sonubajwa2108
    @sonubajwa2108 2 месяца назад +3

    Dhan Dhan shri guru Ramdas ji maharaj

  • @SunSun-zq5fg
    @SunSun-zq5fg Год назад

    waheguru ji Okhi ghari na dekhn demi Apna vird samale 🙏🏻 waheguru ji khushiya Dave 🙏🏻🌿🌿🌿🌿🌿🌿🌿🙏🏻🙏🏻🌻🌻🌻🌻🙏🏻🌻🙏🏻🌻🙏🏻🙏🏻 waheguru ji mahar kare 🕌🙏🏻🕌🙏🏻🕌🙏🏻🕌🙏🏻🕌🙏🏻🕌🙏🏻🕌🙏🏻🕌🙏🏻🕌🙏🏻 SATGURU 💐🙏🏻🙏🏻🌻

  • @rajinderkaurwalia1494
    @rajinderkaurwalia1494 6 месяцев назад +6

    Waheguru ji sabde dukh door kro ji 👏👏👏❤❤❤

  • @parveenrani5726
    @parveenrani5726 Год назад +3

    ਵਾਹਿਗੁਰੂ ਜੀ 🙏🙏🙏🙏🙏🙏 ਵਾਹਿਗੁਰੂ ਜੀ 🙏🙏🙏🙏🙏🙏

  • @baljinderkaurbagga8739
    @baljinderkaurbagga8739 2 месяца назад +1

    Waheguru ji mehar karo ji🙏🙏

  • @gurshanteem5192
    @gurshanteem5192 3 месяца назад +4

    Dhan dhan guru ramdaas ji dhan dhan baba deep singh ji sab te meher kero sab de gher vich khushyea devi koi bhukha na savo es dharti baba ji meher kero tusi pathera vich v jeeva nu palde jo meher kero baba ji sab te sab diea mano kamnava puriea kero guru ramdaas ji

  • @nanaksarbarundiwale6343
    @nanaksarbarundiwale6343 4 года назад +10

    ਹੇ ਅਕਾਲਪੁਰਖ ਅੰਤਰਜਾਮੀ , ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ , ਆਪ ਜੀ ਕੇ ਹਜ਼ੂਰ ...ਸ਼ਬਦ ਜਾਪ.. ਕੀ ਅਰਦਾਸ ...ਅੱਖਰ, ਲਗ, ਕੰਨਾ , ਤੁਕ ਭੁੱਲ ਚੁੱਕ ਮੁਆਫ , ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਵਲਾਂ ਪਾਸ । ਸਿੱਖ ਸੰਗਤ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ।
    ਨਾਨਕ ਨਾਮ ਚੜ੍ਹਦੀ ਕਲ੍ਹਾ।
    ਤੇਰੇ ਭਾਣੇ ਸਰਬੱਤ ਦਾ ਭਲਾ।
    🙏🙏🌷🌷💐💐🌷🌷

    • @GodIsOne010
      @GodIsOne010 3 года назад +1

      🙏🏻🌹Thanks. Baba ji 🌹🙏🏻
      🙏🏻Waheguru ji🙏🏻. Aap. Ji ko khush rakhe ji 🙏🏻 Waheguru ji 🙏🏻. Aap. Ji. Di. Family te family kre ji 🙏🏻. Satnam ji Waheguru ji 🙏🏻. Baba ji🌹🙏🏻. Is Greeb waste. ☝️Waheguru ji ☝️. Agge. Ardas kro ji🙏🏻 Waheguru ji. Is. Greeb te Mehar kre ji 🙏🏻 Waheguru ji. Mere. Greeb. De avgun Maaf kre ji 🙏🏻. Thanks. Baba ji 🙏🏻 Satnam ji Waheguru ji 🙏🏻

    • @manvirsinghkalsi2163
      @manvirsinghkalsi2163 3 года назад

      🤗🤗🤗🤗🤗

    • @user-rn2eg6ud4r
      @user-rn2eg6ud4r 2 месяца назад

      Waheguru ji ❤❤🎉

  • @lakhvinderratan3387
    @lakhvinderratan3387 4 месяца назад

    Dhan dhan baba deep Singh ji kirpa kro ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @jesskalsi3900
    @jesskalsi3900 Год назад +7

    Satnaam Shri Waheguru Sahib Ji 🌷 🙏 ♥️

  • @uttamstudio2260
    @uttamstudio2260 4 года назад +9

    Waheguru ਵਾਹਿਗੁਰੂ Waheguru ਵਾਹਿਗੁਰੂ
    Waheguru ਵਾਹਿਗੁਰੂ Waheguru ਵਾਹਿਗੁਰੂ
    Waheguru ਵਾਹਿਗੁਰੂ Waheguru ਵਾਹਿਗੁਰੂ
    Waheguru ਵਾਹਿਗੁਰੂ Waheguru ਵਾਹਿਗੁਰੂ
    Waheguru ਵਾਹਿਗੁਰੂ Waheguru ਵਾਹਿਗੁਰੂ
    Waheguru ਵਾਹਿਗੁਰੂ Waheguru ਵਾਹਿਗੁਰੂ

    • @GodIsOne010
      @GodIsOne010 3 года назад +1

      💐💐💐💐💐💐💐💐💐💐💐💐💐💐💐💐💐☝️ Satnam ji Waheguru ji ☝️💐💐💐💐💐💐💐💐💐💐💐💐💐💐💐💐💐💐

    • @manvirsinghkalsi2163
      @manvirsinghkalsi2163 3 года назад

      Waheguru ji waheguru ji waheguru ji
      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kuldeepkaur2655
    @kuldeepkaur2655 Год назад +10

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ❤❤❤❤❤

  • @jasvirsinghdehar7224
    @jasvirsinghdehar7224 2 месяца назад +14

    ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ ਸਾਰਿਆਂ ਤੇ ਮਿਹਰਾਂ ਭਰਿਆ ਹੱਥ ਰੱਖਿਓ ਜੀ ਦੁੱਖਾਂ ਕਲੇਸ਼ਾਂ ਪਾਪਾਂ ਦਾ ਨਾਸ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤

    • @GodIsOne010
      @GodIsOne010 Месяц назад +2

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @SukhwinderSingh-wy6pt
      @SukhwinderSingh-wy6pt Месяц назад

      Yhgrji

    • @SukhwinderSingh-wy6pt
      @SukhwinderSingh-wy6pt Месяц назад

      Yhgrji

  • @kamaljeet4874
    @kamaljeet4874 Месяц назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

    • @GodIsOne010
      @GodIsOne010 Месяц назад +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @harcharanlal2708
    @harcharanlal2708 Год назад +3

    Tu hi nirankar ji

  • @Sraadairyfarm
    @Sraadairyfarm 6 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏

  • @RavinderSingh-od6us
    @RavinderSingh-od6us 2 года назад +12

    👏👏ਸਤਿਨਾਮ ਸ੍ਰੀ ਵਾਹਿਗੁਰੂ ਜੀ👏👏
    👏👏ਸਤਿਨਾਮ ਸ੍ਰੀ ਵਾਹਿਗੁਰੂ ਜੀ👏👏

    • @GodIsOne010
      @GodIsOne010 2 года назад

      ❤️❤️❤️❤️❤️❤️❤️❤️❤️
      ❤️ਧੰਨ ਧੰਨ ਗੁਰੂ ਅਰਜਨ ਦੇਵ ਜੀ ❤️
      ❤️ਵਾਹਿਗੁਰੂ ਜੀ ਤੁਹੀ ਤੁਹੀ ਜੀ ❤️
      ❤️ਸਾਤਿਨਾਮੁ ❤️❤️ਵਾਹਿਗੁਰੂ ਜੀ❤️
      ❤️❤️❤️❤️❤️❤️❤️❤️❤️❤️

  • @jassiatwal7293
    @jassiatwal7293 2 года назад +18

    🙏🙏🙏ਵਾਹਿਗੁਰੂ ਜੀ ਅਉਖੀ ਘੜੀ ਨਾ ਦੇਖਣ ਦੇਈ ਕਿਸੀ ਨੂੰ ਹਰ ਇੱਕ ਇੱਕ ਇੰਨਸਾਨ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ 🙏🙏🙏 ❤️♥️❤️♥️❤️❤️❤️❤️❤️❤️❤️❤️❤️🌹🌹🌹🌹🌹🌹🌹

    • @AvneetSingh-vb9iw
      @AvneetSingh-vb9iw 2 года назад +1

      P

    • @AvneetSingh-vb9iw
      @AvneetSingh-vb9iw 2 года назад

      P

    • @AvneetSingh-vb9iw
      @AvneetSingh-vb9iw 2 года назад

      P

    • @GodIsOne010
      @GodIsOne010 2 года назад

      ❤️❤️❤️❤️❤️❤️❤️❤️❤️
      ❤️ਧੰਨ ਧੰਨ ਗੁਰੂ ਅਰਜਨ ਦੇਵ ਜੀ ❤️
      ❤️ਵਾਹਿਗੁਰੂ ਜੀ ਤੁਹੀ ਤੁਹੀ ਜੀ ❤️
      ❤️ਸਾਤਿਨਾਮੁ ❤️❤️ਵਾਹਿਗੁਰੂ ਜੀ❤️
      ❤️❤️❤️❤️❤️❤️❤️❤️❤️🙏🏻

    • @NeelamKumari-cf8bu
      @NeelamKumari-cf8bu 6 месяцев назад

      @@AvneetSingh-vb9iw ¹

  • @ReshamSingh-rg2sg
    @ReshamSingh-rg2sg 6 месяцев назад +1

    ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🙏🌹🙏🌹🌷🌹🌹🙏🌹🙏🙏🙏🌹🙏🌹🙏🌹🙏🙏🙏🌹🙏🌹🌹🙏🙏🌹🙏🌹🙏🌹🙏🌹🙏🌹🙏

  • @JasveerSingh-qo7kr
    @JasveerSingh-qo7kr 17 дней назад +1

    WAHEGURU ji

  • @JassR5911
    @JassR5911 10 месяцев назад +5

    Dhan Dhan Guru Gobind Singh Ji kalgi dar patshah 🙏🙏

  • @BaljitKaur-ti1cl
    @BaljitKaur-ti1cl 11 месяцев назад

    Baba ji har than tusi h rakhvale ho💐💐💐❤️❤️❤️🪴🪴🪴🪴🙏🙏🙏🌹🌹🌹👏👏👏💯💯💯💯💯

  • @user-ol8mi6rx7d
    @user-ol8mi6rx7d 3 месяца назад

    WAHEGURU JI 🙏 💖 ♥️ 🙏 HAR MAIDAN FATEH WAHEGURU JI 🙏 💖 ♥️ ❤️ ❤❤❤❤❤❤❤❤❤❤❤❤❤❤

  • @BalwinderKaur-lr1pm
    @BalwinderKaur-lr1pm Год назад +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru waheguru waheguru ji Mehar Karo ji

    • @amarveersingh7275
      @amarveersingh7275 Год назад +1

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jaspreetrajpoot9621
    @jaspreetrajpoot9621 3 года назад +16

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

    • @GodIsOne010
      @GodIsOne010 2 года назад

      ❤️❤️❤️❤️❤️❤️❤️❤️❤️
      ❤️ਧੰਨ ਧੰਨ ਗੁਰੂ ਅਰਜਨ ਦੇਵ ਜੀ ❤️
      ❤️ਵਾਹਿਗੁਰੂ ਜੀ ਤੁਹੀ ਤੁਹੀ ਜੀ ❤️
      ❤️ਸਾਤਿਨਾਮੁ ❤️❤️ਵਾਹਿਗੁਰੂ ਜੀ❤️
      ❤️❤️❤️❤️❤️❤️❤️❤️❤️❤️

  • @user-yb2mj3ni1w
    @user-yb2mj3ni1w Месяц назад +1

    Waheguru ji 🙏 ❤❤❤❤❤

  • @ParamjeetSingh-bh4ws
    @ParamjeetSingh-bh4ws Год назад +2

    Dhan dhan guru Ramdas ji 🙏🙏🙏🙏🙏🙏🙏🙏🙏🙏 🙏🌹🌹🌹🌹🌹🌹💞

  • @Sidhu401
    @Sidhu401 7 месяцев назад +4

    ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ🙏🙏🙏🙏🎉🎉ਬੁੱਧ ਸਿੰਘ ਨੂੰ ਰਾਮ ਦਿਓ ਠੀਕ ਕਰਦਿਓ🎉

  • @harpreetsran9905
    @harpreetsran9905 3 года назад +9

    waheguru ji🙏🙏

  • @tirandeepdhaliwal9621
    @tirandeepdhaliwal9621 6 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kulveersinghbaniwall6319
    @kulveersinghbaniwall6319 2 месяца назад +2

    Waheguru ji

  • @makhansinghbajwa7938
    @makhansinghbajwa7938 Год назад +4

    Satnam waheguru ji

  • @manpreetkaurpreet7858
    @manpreetkaurpreet7858 Год назад +1

    Waheguru ji mehar kro ji mere family te Ghr 🙏🙏🙏🙏🙏🙏🙏🙏

  • @ReshamSingh-rg2sg
    @ReshamSingh-rg2sg 6 месяцев назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @rajinderkaurbakshi4667
    @rajinderkaurbakshi4667 Год назад +6

    Dhan guru Nanak Dev ji waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏

  • @narinderkaur1958
    @narinderkaur1958 2 года назад +6

    ਸਤਿਨਾਮ ਜੀ ਸੀ੍ ਵਾਹਿਗੁਰੂ ਜੀ🙏🙏🙏🙏 🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️

  • @manpreetmanpreet1570
    @manpreetmanpreet1570 11 месяцев назад +1

    Waheguru ji ka Khalsa waheguru ji ki Fateh

  • @parveenrani5726
    @parveenrani5726 Год назад

    Waheguru Ji 🙏🙏 Waheguru Ji 🙏🙏🙏🙏🙏🙏🙏🙏🙏🙏🙏 Waheguru Ji 🙏🙏 Waheguru Ji 🙏🙏 Waheguru Ji 🙏🙏 iss ghar vich sukh shanti banai rakhan 🙏🙏 Waheguru Ji 🙏🙏🙏🙏🙏🙏

  • @KaramjeetKaur-cz9qw
    @KaramjeetKaur-cz9qw 4 года назад +13

    ਵਾਹਿਗੁਰੂ ਜੀ

  • @kababbionline8685
    @kababbionline8685 3 года назад +14

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰੁ

  • @satwindernagra7391
    @satwindernagra7391 8 месяцев назад +1

    Wahe guru ji tusi kirpa kr due ji

  • @user-ip2wg8hr6o
    @user-ip2wg8hr6o 4 месяца назад +3

    ਧੰਨ ਧੰਨ ਗੁਰੂ ਨਾਨਕ ਤੰ ਨਿਰੰਕਾਰੀ ਜੀ🎉🎉🎉🎉🎉

  • @navimaan1398
    @navimaan1398 Год назад +1

    Waheguru ji waheguru ji waheguru ji waheguru ji waheguru ji waheguru 🥰💖

  • @gurfatehsingh619
    @gurfatehsingh619 Год назад +18

    ਵਹਿਗੁਰੂ ਜੀ waheguru ji ♥️♥️♥️♥️♥️♥️♥️♥️🎈🎈🎈🙏🙏🙏🙏🙏🙏🙏🙏😊😊😊💞💞💞

  • @simarjit782
    @simarjit782 3 года назад +19

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 ਨਮਸਕਾਰ

    • @GodIsOne010
      @GodIsOne010 2 года назад

      ❤️❤️❤️❤️❤️❤️❤️❤️❤️
      ❤️ਧੰਨ ਧੰਨ ਗੁਰੂ ਅਰਜਨ ਦੇਵ ਜੀ ❤️
      ❤️ਵਾਹਿਗੁਰੂ ਜੀ ਤੁਹੀ ਤੁਹੀ ਜੀ ❤️
      ❤️ਸਾਤਿਨਾਮੁ ❤️❤️ਵਾਹਿਗੁਰੂ ਜੀ❤️
      ❤️❤️❤️❤️❤️❤️❤️❤️❤️❤️

    • @grewal692
      @grewal692 Год назад

      @gurbanimylife36

  • @parveenrani5726
    @parveenrani5726 Год назад +6

    Waheguru Ji 🙏🙏 Waheguru Ji 🙏🙏 mammi da levar thike ho jave or khana pach jave or har dukh takleef or tension toh door rekho mammi thike ho Jan 🙏🙏 Waheguru Ji 🙏🙏 Waheguru Ji 🙏🙏 Waheguru Ji 🙏🙏 Waheguru Ji 🙏🙏

  • @pdwilkhu9231
    @pdwilkhu9231 3 года назад +18

    ਵਾਹਿਗੁਰੂ ਜੀ ਮੇਹਰ ਕਰਨ

    • @GodIsOne010
      @GodIsOne010 2 года назад

      ❤️❤️❤️❤️❤️❤️❤️❤️❤️
      ❤️ਧੰਨ ਧੰਨ ਗੁਰੂ ਅਰਜਨ ਦੇਵ ਜੀ ❤️
      ❤️ਵਾਹਿਗੁਰੂ ਜੀ ਤੁਹੀ ਤੁਹੀ ਜੀ ❤️
      ❤️ਸਾਤਿਨਾਮੁ ❤️❤️ਵਾਹਿਗੁਰੂ ਜੀ❤️
      ❤️❤️❤️❤️❤️❤️❤️❤️❤️❤️

  • @luckymalhotra8424
    @luckymalhotra8424 Год назад

    Tan guru'nank dev ji aapne chena nal jor ke rakhna ji sharbat da bahla karna ji🙏🙏🌹🌹🙏🙏🌹🌹🙏🙏🌹🌹🙏🙏🌹🌹🙏🙏🌹🌹🙏🙏🌹🌹