ਔਖੇ ਸਮੇ ਲਈ 21 ਦਿਨ ਇਹ ਪਾਠ ਸੁਣੋ | Powerful Path | Ek Onkar

Поделиться
HTML-код
  • Опубликовано: 9 сен 2024
  • Path ➤ Shri Raag Mahallan 5
    Author ➤ Guru Arjan Dev Ji
    Lyrics & Composition ➤ Traditional
    LIKE SHARE & SUBSCRIBE TO OUR RUclips CHANNEL
    For No Ads JOIN ➤
    / @gurubani7452
    Record Label - ਮਹਾਸ਼ਕਤੀ ਦੇ ਸ਼ਬਦ GuruBani
    All Videos And content is owned by the subjected owner
    Disclaimer : This video is exclusively created and owned by the channel kindly refrain from reusing them for your own content. Any illegal use will be subjected to copyright strike followed by the legal procedures.

Комментарии • 4,5 тыс.

  • @gurjeetrai9369
    @gurjeetrai9369 Год назад +21

    ,🌹🌹 ਵਾਹਿਗੁਰੂ ਜੀ ਮਨ ਦੀ ਮਨੋਕਾਮਨਾ ਪੂਰੀਆਂ ਕਰਿਉ ਜੀ ਬੱਚਿਆਂ ਦੀ ਤੰਦਰੁਸਤੀ ਰੱਖਿਓ ਜੀ ਇਹੋ ਮੇਰੀ ਅਰਦਾਸ ਵਾਹਿਗੁਰੂ ਜੀ ਸਵੇਰ ਦੀ 🙏🙏🙏🙏🙏♥️♥️🌹🌹

  • @GurwinderSingh-dl6hy
    @GurwinderSingh-dl6hy Год назад +37

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬਾਬਾ ਨਾਨਕ ਯਾਰ ਗਰੀਬਾਂ ਦਾ ਬਾਬਾ ਗਰੀਬਨਿਵਾਜ਼ ਵਾਹਿਗੁਰੂ ਜੀ 🌹🙏 ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ 🙏🚩🌹🙏

  • @HarwansSingh-mo3ss
    @HarwansSingh-mo3ss 9 месяцев назад +21

    ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਸਿਰ ਤੇ ਹੱਥ ਰਖਣਾ ਵਾਹਿਗੁਰੂ ਜੀ ਆਪ ਕਿਰਪਾ ਕਰੋ ਦੁਖਾ ਕੁਲੇਸਾ ਦਾ ਨਾਸ ਕਰਨਾ ਸੁੱਖ ਸ਼ਾਂਤੀ ਬਖਸ਼ੋ ਧੰਨ ਧੰਨ ਗੁਰੂ ਰਾਮ ਦਾਸ ਜੀ ਆਪ ਸਾਰੇ ਪਰਵਾਰ ਤੇ ਆਪਣਾ ਮੇਹਰ ਭਰਿਆ ਸਿਰ ਤੇ ਹੱਥ ਰਖਣਾ ਆਪ ਕਿਰਪਾ ਬਨਾਇ ਰੱਖਣਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @parkashkaur8662
    @parkashkaur8662 Год назад +17

    , ਵਾਹਿਗੁਰੂ ਜੀ ਮਨ ਦੀ ਮਨੋਕਾਮਨਾ ਪੂਰੀਆਂ ਕਰਿਉ ਜੀ 🙏🙏🙏🙏🙏❤️❤️🌹🌹

  • @gurjeetrai9369
    @gurjeetrai9369 2 года назад +14

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਉ ਜੀ ਬੱਚਿਆਂ ਦੀ ਤੰਦਰੁਸਤੀ ਰੱਖਿਓ ਜੀ 🙏🙏🌹🌹

  • @gurjeetrai9369
    @gurjeetrai9369 Год назад +29

    ਵਾਹਿਗੁਰੂ ਜੀ ਮਨ ਦੀ ਮਨੋਕਾਮਨਾ ਪੂਰੀਆਂ ਕਰਿਉ ਜੀ ਬੱਚਿਆਂ ਦੀ ਤੰਦਰੁਸਤੀ ਰੱਖਿਓ ਜੀ 🙏🙏🙏🙏🙏🌹🌹

  • @balbirdhillon289
    @balbirdhillon289 11 месяцев назад +18

    ਵਾਹਿਗੁਰੂ ਜੀ ਸਭ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ 🙏🙏🙏🙏🙏

  • @pawannahal4424
    @pawannahal4424 Год назад +10

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਤੰਦਰੁਸਤੀ ਤੇ ਕੱਮ ਕਾਰ ਵਿਚ ਬਰਕਤਾਂ ਪਾਵੋ ਜੀ ਮੇਹਰ ਭਰਿਆ ਹੱਥ ਰੱਖਿਓ ਜੀ 🙏🌹🥀🌹🌷🙏

  • @GurdeepSingh-ey4zg
    @GurdeepSingh-ey4zg 3 года назад +21

    ਵਾਹਿਗੁਰੂ ਜੀ ਸਰੱਬਤ ਦਾ ਭਲਾ ਕਰੋ ਵਾਹਿਗੁਰੂ ਜੀ ਮਹਿਰ ਕਰੋ ਆਪਣੀ ਸਭ ਤੇ ਵਾਹਿਗੁਰੂ ਜੀ🙏🙏🙏

  • @parkashkaur8662
    @parkashkaur8662 Год назад +20

    ਵਾਹਿਗੁਰੂ ਜੀ ਮਨ ਦੀ ਮਨੋਕਾਮਨਾ ਪੂਰੀਆਂ ਕਰਿਉ ਜੀ ਇਹੋ ਮੇਰੀ ਅਰਦਾਸ ਵਾਹਿਗੁਰੂ ਜੀ ਸਵੇਰੇ ਦੀ ਪ੍ਰੇਸ਼ਾਨੀ ਨੂੰ ਦੂਰ ਕਰਿਉ ਜੀ 🙏🙏🙏🙏🙏🌹🌹

    • @boharsingh8998
      @boharsingh8998 Месяц назад

      Ģyy7g66c⁶6f77g66y766x55g⅚I 6t 21:20 c⁵x55⁶and tcਉੳਉਉੳ

  • @pawannahal4424
    @pawannahal4424 Год назад +15

    ਧੱਨ ਧੱਨ ਬਾਬਾ ਨਾਨਕ ਦੇਵ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🌹🥀🌹🌷🌹🌷🌹🌷🌹🌷🌹🌷🌹🙏💐 ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @amritpalkaurlottey1274
    @amritpalkaurlottey1274 8 месяцев назад +5

    ਵਾਹਿਗੁਰੂ ਜੀ ਸਤਿਨਾਮ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਚੜਦੀ ਕਲਾ ਵਿੱਚ ਰਖਣਾ ਸਭ ਨੂੰ 🙏💐

  • @pawannahal4424
    @pawannahal4424 Год назад +14

    ਧੱਨ ਧੱਨ ਬਾਬਾ ਜਵਾਹਰ ਦਾਸ ਜੀ ਸੂਸਾਂ ਵਾਲੇ ਬਾਬਾ ਜੀ ਆਪਣਾਂ ਮੇਹਰ ਭਰਿਆ ਹੱਥ ਰੱਖਿਓ ਜੀ ਮੇਰੇ ਪਰਿਵਾਰ ਨੂੰ ਤੰਦਰੁਸਤੀ ਦੇਵੋ ਜੀ 🙏🌹🥀🙏🌹🥀🙏🌹🥀🌹🌷🙏

  • @pawannahal4424
    @pawannahal4424 Год назад +24

    🌹🌹🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🌹🌹 ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰੋ ਜੀ 🙏🌹🥀

  • @singhrattan2090
    @singhrattan2090 Год назад +8

    ੧ਓ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੋਨਿ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌷🌷 ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ਨਾਨਕ 🎉🎉

  • @gurjeetrai9369
    @gurjeetrai9369 2 года назад +23

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਉ ਜੀ ਬੱਚਿਆਂ ਦੀ ਤੰਦਰੁਸਤੀ ਰੱਖਿਓ ਜੀ ਸਵੇਰ ਦੀ ਇਹੋ ਅਰਦਾਸ ਹੈ 🙏🙏🌹🌹

  • @pawannahal4424
    @pawannahal4424 Год назад +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🌹🥀🌹🌷🙏

  • @parkashkaur8662
    @parkashkaur8662 Год назад +9

    🌹🌹ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਉ ਜੀ ਮਨ ਦੀ ਮਨੋਕਾਮਨਾ ਪੂਰੀਆ ਕਰਿਉ ਜੀ ਇਹੋ ਮੇਰੀ ਅਰਦਾਸ ਵਾਹਿਗੁਰੂ ਜੀ ਸਵੇਰ ਦੀ 🙏🏼🙏🏼🙏🏼🙏🏼🙏🏼🌹🌹

  • @user-ln6kp9dc9r
    @user-ln6kp9dc9r Год назад +9

    Waheguru jiyo apne nal hi rakheo sanu jo shanti GURBANI wich hai oh ta jeda sunda ya bol k karda hai ohnu hi mildi hai…waheguru sab da bhala kreo sukh shanti bakhsheo 🙏🏻🙇🏻‍♀️🪔

  • @Kamaljitsingh-yi7os
    @Kamaljitsingh-yi7os 4 месяца назад +5

    ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻❤️ ਵਾਹਿਗੁਰੂ ਜੀ 🙏🏻🌹 ਵਾਹਿਗੁਰੂ ਜੀ 🙏🏻❤️ ਵਾਹਿਗੁਰੂ ਜੀ 🙏🏻🌹

  • @karamjeetkaur8509
    @karamjeetkaur8509 Год назад +11

    ਵਹਿਗੁਰੂ ਜੀ 🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏

  • @gurjeetrai9369
    @gurjeetrai9369 Год назад +10

    ਵਾਹਿਗੁਰੂ ਜੀ ਆਸ ਮੁਰਾਦ ਪੂਰੀ ਕਰਿਉ ਜੀ 🙏🙏🙏🙏🙏🌹🌹

  • @ranbirsinghdhillon9032
    @ranbirsinghdhillon9032 2 года назад +32

    ਵਾਹਿਗੁਰੂ ਜੀ ਮੇਰੇ ਪਰਿਵਾਰ ਦੇ ਸਾਰੇ ਦੁੱਖ ਕਲੇਸ਼ ਦੂਰ ਕਰਿਉ ਘਰ ਵਿੱਚ ਸੁੱਖ ਸ਼ਾਂਤੀ ਬਖਸ਼ੋ 🌹🙏🙏🙏🙏🙏

    • @HarbhajanSingh-jn5gx
      @HarbhajanSingh-jn5gx Год назад +1

      HarbhajnsinghTarloksinghsosudagursinghsoLakhasinghVpoSandhanwal

    • @HarbhajanSingh-jn5gx
      @HarbhajanSingh-jn5gx Год назад +1

      AjeetsinghsosarainsinghvpoNall and Manjeetkour Bhajnkour

    • @paramjitsingh2729
      @paramjitsingh2729 Год назад

      🌹🌹🙏🙏🙏🙏🙏🌹🌹

    • @surjitkaur6262
      @surjitkaur6262 Год назад +1

      Sache patshah ji mere ghar de sare dukh kalesh door kro ji Baba Ji bhai Bhabi nu sumat baxo Ji bhabi nu apne ghar bachian de kol bhejo ji usde man vich bachian te apne pati prati pyarbaxo ji Dhan Niankar Sat Kartar Waheguru ji ka khalsa Waheguru ji ki Fateh. 🙏🙏🙏🙏🙏🙏🌲🌲🌲🍓🍓🍓🍓🍓🌹🌹🌹🌹🌹🌹🌷🌷🌸🌸🌹

    • @gurdeepdhanoa7231
      @gurdeepdhanoa7231 Год назад

      @karamjitkaur8564Welcome ji you are very great ji ♥️🙏🌹

  • @mahinderkaur6760
    @mahinderkaur6760 2 года назад +39

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਭ ਉਤੇ ਮੇਹਰ ਕਰੀ ਦਾਤਿਆ ਸਬ ਨੂੰ ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ੇ ਵਾਹਿਗੁਰੂ ਜੀ

    • @BalwantKaur-hn7wq
      @BalwantKaur-hn7wq Год назад +3

      Dhan dhan shri guru Arjan dev ji

    • @gurdeepdhanoa7231
      @gurdeepdhanoa7231 11 месяцев назад +1

      @@BalwantKaur-hn7wqThanks you so much ji you are very great madam ji and God blesses you ji ♥️🙏🌹

    • @baldishdaroch
      @baldishdaroch 6 месяцев назад

      Waheguru ji 🙏

  • @HarwansSingh-mo3ss
    @HarwansSingh-mo3ss 9 месяцев назад +26

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੁੱਖਾਂ ਦਾ ਨਾਸ ਕਰਨਾ ਸੁਖ ਸ਼ਾਂਤੀ ਤੰਦਰੁਸਤੀ ਦੀ ਦਾਤ ਬਖਸ਼ੋ ਕਾਰੋਬਾਰ ਵਿਚ ਬਾਧਾ ਕਰਨਾ ਤੁੱਰਕੀ ਦੀ ਦਾਤ ਬਖਸ਼ੋ ਆਪਣਾ ਸਿਰ ਮੇਹਰ ਭਰਿਆ ਹੱਥ ਰਖਣਾ ਵਾਹਿਗੁਰੂ ਜੀ ਮੇਹਰ ਕਰੋ 🙏🙏🌹🌹

  • @gurjeetrai9369
    @gurjeetrai9369 2 года назад +13

    ਵਾਹਿਗੁਰੂ ਜੀ ਹਰ ਮਨੋਕਾਮਨਾ ਪੂਰੀਆਂ ਕਰਿਉ ਜੀ,🙏🙏🙏🙏🙏🌹🌹

  • @gurmeetkaur714
    @gurmeetkaur714 Год назад +10

    Waheguru ji ka khalsa
    Waheguru ji ki Fathe ji 🙏
    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @HarwansSingh-mo3ss
    @HarwansSingh-mo3ss 8 месяцев назад +6

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਪਰਿਵਾਰ ਤੇ ਆਪਣਾ ਮੇਹਰ ਭਰਿਆ ਸਿਰ ਤੇ ਹੱਥ ਰਖਣਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਵਾਹਿਗੁਰੂ ਜੀ 🙏🙏

  • @ranbirsinghdhillon9032
    @ranbirsinghdhillon9032 2 года назад +20

    ਵਾਹਿਗੁਰੂ ਜੀ ਸਰਬੱਤ ਸੰਗਤਾਂ ਦਾ ਭਲਾ ਕਰਿਉ 🙏🙏🙏🙏🙏

  • @RajinderKaur-oz5uv
    @RajinderKaur-oz5uv 3 года назад +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ❤ਤੋਂ ਆਪ ਜੀ ਦੀ ਧੰਨਵਾਦੀ ਹਾਂ

  • @pawannahal4424
    @pawannahal4424 2 года назад +20

    ਸੱਤਨਾਮ ਸੀ੍ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏

  • @guridhillon939
    @guridhillon939 3 месяца назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @chaitanya4881
    @chaitanya4881 2 года назад +5

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸

  • @simranbhinder326
    @simranbhinder326 Год назад +8

    🙏🌹 waheguru g dukh door karo g privar te karobar te Mehar bharia 🖐️ rakhna g sada aukhi 🕛⏲️ na dekhan dai🙏🌹🪔🏠🪔🌹🙏🌹🌺💮🌷🌼🌸🏵️👏

  • @RakeshKumar-ew2um
    @RakeshKumar-ew2um Год назад +5

    Waheguru ji mehar kro sab te 🙏🙏🙏🙏🙏🙏🌹🌹🌹🌹🌹❤️❤️❤️👏👏👏👏👏

  • @simarjitkaur3098
    @simarjitkaur3098 Год назад +70

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਪ੍ਰਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਸਦਾ ਰੱਖੋਂ ਜੀ

  • @rupi8399
    @rupi8399 Год назад +11

    Waheguru ji apne laddh lyi rkheo ji 🙏🏻🌹

  • @ramansidhu8927
    @ramansidhu8927 Год назад +8

    ਧੰਨ ਗੁਰੂ ਰਾਮਦਾਸ ਜੀ 🙏🙏ਰੱਖਿਓ ਗਰੀਬ ਦੀ ਲਾਜ ਜੀ🙏🙏 ਕਰਿਓ ਨਾ ਕਿਸੇ ਦਾ ਮੁਹਤਾਜ ਜੀ🙏🙏

  • @nd1132
    @nd1132 Год назад +6

    Dhan dhan Shree Guru Nanak Dev ji Maharaj ji🙏🏻🙏🏻🙏🏻🙏🏻🙏🏻🙏🏻

  • @simranbhinder326
    @simranbhinder326 Год назад +4

    🙏 waheguru g privar te karobar te Mehar bharia 🖐️ rakhna g sada aukhi ⏲️🕛 na dekhan dai apana birad samali 🙏🪔🏠🏠🪔👏

  • @parkashkaur8662
    @parkashkaur8662 3 года назад +13

    ਵਾਹਿਗੁਰੂ ਜੀ🙏🙏🌹🌹

  • @jashandeep7022
    @jashandeep7022 6 месяцев назад +3

    ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ 🙏🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @waheguruji999
    @waheguruji999 Год назад +9

    Waheguru g 👏 ❤ Waheguru g 👏 ❤ Waheguru g 👏 ❤ Waheguru g 👏 ❤ Waheguru g 👏 ❤

  • @parkashkaur9913
    @parkashkaur9913 2 года назад +14

    🌹🌹ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ 🙏🙏🌹🌹

  • @tajinderpalsingh4153
    @tajinderpalsingh4153 10 месяцев назад +3

    ਵਹਿਗੁਰੂ ਜੀ ਸਰਬੱਤ ਦਾ ਭਲਾ ਕਰਿ ਉ ਜੀ ਬੱਚਿਆਂ ਦੀ ਤੰਦਰੁਸਤੀ ਰਖਿਓ ਜੀ ,🙏🙏

  • @jasbirsingh7711
    @jasbirsingh7711 3 года назад +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @KulwinderKaur-ug3gp
    @KulwinderKaur-ug3gp 3 года назад +6

    Waheguru sahib ji waheguru sahib ji kirpa Kar o parmatma khush rakhe kirpa Kar o parmatma shab theek ho gaya

  • @user-vm3di3yt9g
    @user-vm3di3yt9g 7 месяцев назад +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @pawannahal4424
    @pawannahal4424 2 года назад +7

    ਸਤਿਨਾਮ ਸ਼੍ਰੀ ਵਾਹਿਗੁਰੂ ਜੀ,🙏🌹🥀🌷💐🤲🌻🏵️🌼🌹🥀🌷🤲🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @ranjitrandhawa6724
    @ranjitrandhawa6724 Год назад +6

    ਧੰਨੁ ਧੰਨੁ ਸ਼੍ਰੀ ਗੁਰੂ ਰਾਮਦਾਸ ਜੀ ਸਾਹਿਬ ਜੀ 🙏🙏🙏🙏🙏

  • @parkashkaur8662
    @parkashkaur8662 3 года назад +26

    🌹🌹ਵਾਹਿਗੁਰੂ ਜੀ ਸਾਰੇ ਪ੍ਰੀਵਾਰ ਤੇ ਮੇਹਰ ਕਰੀ🙏🙏🌹🌹

  • @ramansidhu8927
    @ramansidhu8927 5 месяцев назад +15

    ਹੇ ਨਾਨਕ ਦਇਆ ਕਰੋ । ਗਰੀਬ ਨੂੰ ਬਖਸੋ ਮਿਹਰ ਕਰੋ । ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ 🙏🙏 ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ🙏🙏

  • @pawannahal4424
    @pawannahal4424 3 года назад +4

    ਵਾਹਿਗੁਰੂ ਸਤਿਨਾਮ ਮੇਹਰ ਕਰੋ ਜੀ 🙏🌹🌷🌹🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਨਾਂ ਤੇ ਮੇਰ ਕਰਨੀ ਜੀ

  • @pawannahal4424
    @pawannahal4424 3 года назад +13

    ਵਾਹਿਗੁਰੂ ਸਤਿਨਾਮ ਮੇਹਰ ਕਰੋ ਜੀ ਸਭ ਤੇ ਮੇਹਰ ਕਰੇ ਜੀ 🙏🌹🌷🌹🙏

  • @parkashkaur8662
    @parkashkaur8662 Год назад +8

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਉ ਜੀ ਬੱਚਿਆਂ ਦੀ ਮਨੋਕਾਮਨਾ ਪੂਰੀਆਂ ਕਰਿਉ ਜੀ ਇਹੋ ਮੇਰੀ ਅਰਦਾਸ ਵਾਹਿਗੁਰੂ ਜੀ ਸਵੇਰੇ ਦੀ 🙏🙏🙏🙏🙏❤️❤️🌹🌹

  • @rupi8399
    @rupi8399 Год назад +8

    Gurbani nal jodhi rkheo Waheguru ji bhot skoon milda 🙏🏻🌹🌹🙏🏻🙏🏻🙏🏻🙏🏻

  • @gurinderkaurrandhawa000gin4
    @gurinderkaurrandhawa000gin4 3 года назад +10

    ਵਾਹਿਗੁਰੂ ਜੀ👏👏
    👏👏👏👏👏👏👏

    • @manpreetsingh-xy2vj
      @manpreetsingh-xy2vj 3 года назад

      ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ਰਾਮਦਾਸ ਗੁਰੂ ਤੇਰਾ ਲਖ ਲਖ ਸੂਕਰ ਹੈ ਵਾਹਿਗੁਰੂ ਜੀ ਤਰਨਜੀਤ ਸਿੰਘ ਨੂੰ ਅਸਟ੍ਰੇਲੀਆ ਦੀ ਪੀਆਰ ਬਖਸ਼ੋ ਜੀ ਚੜ੍ਹਦੀ ਕਲਾ ਵਿੱਚ ਰੱਖੀ ਵਾਹਿਗੁਰੂ ਜੀ ਬੱਚਿਆ ਦੇ ਰੂਕੇ ਕਾਰਜ ਪੂਰੇ ਕਰਨੇ ਜੀ ਮਹਾਰਾਜ ਸੱਚੇ ਪਾਤਸ਼ਾਹ ਸਭਨਾਂ ਪਰਿਵਾਰਾਂ ਤੇ ਅਪਣਾ ਮੇਹਰ ਭਰਿਆ ਹਥ ਰਖਣਾ ਵਾਹਿਗੁਰੂ ਜੀ ਅਮਿੰਰਤ ਵੇਲੇ ਦੀ ਦਾਤ ਬਖਸ਼ੋ ਵਾਹਿਗੁਰੂ ਜੀ ਮਨੋਕਾਮਨਾ ਪੂਰੀ ਕਰਨੀ ਜੀ ਵਾਹਿਗੁਰੂ ਜੀ ਵਾਹਿਗੁਰੂ ਹੇ ਸੱਚੇ ਪਾਤਸ਼ਾਹ ਸਭਨਾਂ ਪਰਿਵਾਰਾਂ ਤੇ ਅਪਣਾ ਮੇਹਰ ਭਰਿਆ ਹਥ ਰਖਣਾ ਵਾਹਿਗੁਰੂ ਜੀ ਨਾਮ ਦੀ ਦਾਤ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਚੜ੍ਹਦੀ ਕਲਾ ਵਿੱਚ ਰੱਖੀ ਵਾਹਿਗੁਰੂ ਜੀ

  • @ManpreetKaur-bj2ej
    @ManpreetKaur-bj2ej 2 месяца назад

    Dhan dhan satguru ji kirpa karo ji 🙏🙏🙏🌹🌹🎉🎊💐🎉

  • @dilbaghsingh377
    @dilbaghsingh377 3 года назад +5

    Waheguru ji kirpa karo ji dukha whicho kud lavo ji nimane di benty hai ji

    • @amritpreetkaur7047
      @amritpreetkaur7047 3 года назад

      waheguru g de ghar der jrur hai andher nhi raat to baad din jrur hunda tusi v jakin rakho eh paath roj suno te krn di v koshish kro dekheo kive mehr hundi 🙏🙏🙏

  • @sukjeetsingh9525
    @sukjeetsingh9525 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚੇ ਪਾਤਸਾਹ ਜੀ ਸਰੀਕ ਅਰੋਗਤਾ ਬਖਸ਼ੋ ਬੱਚੇ ਆ ਨੂੰ ਪਰਿਵਾਰ ਨੂੰ ਤੇ ਸਰਬੱਤ ਦਾ ਭਲਾ ਕਰੋ ਜੀ

  • @singhrattan2090
    @singhrattan2090 2 года назад +8

    🙏🌺🌷🙏 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ 🙏🙏🔥💖

  • @parkashkaur8662
    @parkashkaur8662 3 года назад +18

    🌹🌹ਵਾਹਿਗੁਰੂ ਜੀ ਇਹਸਾਲ ਖੁਸ਼ੀਆ ਭਰਿਆ ਹੋਵੇ ਜੀ ਇਹੋ ਮੇਰੀ ਅਰਦਾਸ ਹੈ🙏🙏🌹🌹

    • @inderpalbaath9574
      @inderpalbaath9574 3 года назад

      Wehaguru ji wehaguru ji wehaguru ji wehaguru ji wehaguru ji Mehar barsan 🙏🙏🙏🙏🙏

  • @h.schahal5505
    @h.schahal5505 3 года назад +6

    ਵਾਹਿਗੁਰੂ ਜੀ ਸਤਿ ਸ੍ਰੀ ਅਕਾਲ 👏🏾👏🏾👏🏾👏🏾👏🏾🌺🌺🌺🌺🌺🌼🌼🌼🌼🌼🌹🌹🌹🌹🌹🌻🌻🌻🌻🌻🌷🌷🌷🌷🌷

  • @sabasingh2545
    @sabasingh2545 2 года назад +9

    Waheguru ji 🙏🙏🙏🌹🌹🌹🍁🌼🌻🌸🌷🌼Waheguru ji🙏🙏🙏🙏😻🙏🌷🌷🌷🌸🌸🌸🌹🌹🌹🌻🌻

  • @rishpalkaur.123
    @rishpalkaur.123 3 года назад +9

    Waheguru ji, bacheya nu settle krdo, bacheya nu chardi kalan ch rakheya, hamesha mehar bhareya hath rakheyo, waheguru ji, waheguru ji. Waheguru ji, waheguru ji, waheguru ji

    • @rajvirbajwa5749
      @rajvirbajwa5749 Год назад

      Common wish of every mother🙏🏻❤️

    • @gabasaab969
      @gabasaab969 Год назад +1

      Babaji sadey plat nhi wek rahe krja chdya ja reha wyaj dy k thak gy, log sahi pesa nhi lgan dendy, loka ny bohoot tang kita, 🙏🏻🙏🏻😢🙏🏻🙏🏻🌹🌹🌹🌹🌹🌹Sada majak bnya hoya
      Loki hasan lag pay mehr kro
      🙏🏻🙏🏻🌹😭😢😭😢

  • @pawannahal4424
    @pawannahal4424 Год назад +11

    ਧੱਨ ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਿਓ ਜੀ 🙏🌷🙏💐🙏🌹🙏🌹🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏

  • @dilshersingh6001
    @dilshersingh6001 Год назад +6

    Dhan Dhan Shri Nanak Dev Sahib ji Dhan Dhan Shri Guru Ramdas Sahib ji Dhan Dhan Shri Guru Arjundev Sahib ji Dhan Dhan Shri Guru Hargobind Sahib ji Dhan Dhan Shri Guru Tegbhadur Sahib ji Dhan Dhan Shri Guru Gobind Singh Sahib ji Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Mehar Kro ji🙏🙏🙏🙏🙏🙏🙏

  • @pawannahal4424
    @pawannahal4424 3 года назад +14

    ਧੱਨ ਧੱਨ ਗੁਰੂ ਹਰਿਗੋਬਿੰਦ ਸਾਹਿਬ ਜੀ ਮੇਹਰ ਕਰੋ ਜੀ 🙏🌹🌷🌹 🌷🌹🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @karamsingh8545
    @karamsingh8545 5 месяцев назад +2

    Guru,gobind,sahibgi,mehar,kriogi,wahegurugi❤❤❤❤❤❤❤❤❤❤❤❤❤❤❤❤❤❤

  • @baljeetsinghsingh8566
    @baljeetsinghsingh8566 3 года назад +19

    waheguru ji🙏🌹🙏🌹

  • @dilshersingh4229
    @dilshersingh4229 Год назад +4

    Dhan Dhan Shri Guru Gobind Singh Sahib Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Mehar Kro Ji 🙏🏻🙏🏻🙏🏻🙏🏻🙏🏻

  • @HardeepKaur-cg9wm
    @HardeepKaur-cg9wm Год назад

    ਵਾਹਿਗੁਰੂ ਜੀ ਮਿਹਰ ਕਰੋ ਜੀ ਗੁਰਸਿੱਖੀ ਜੀਵਨ ਝੋਲ਼ੀ ਵਿੱਚ ਪਾਉ ਜੀ ਘਰ ਵਿਚੋਂ ਨਸ਼ਾ ਦੁਖੱ ਗਰੀਬੀ ਕਲੇਸ਼ ਖਤਮ ਕਰੋ ਜੀ ਵਾਹਿਗੁਰੂ ਜੀ ਆਪਣੇ ਬੱਚੇ ਸੁਖਜੀਤ ਸਿੰਘ ਨੂੰ ਆਈਲੈਟਸ ਦੀ ਵਿਦਿਆ ਵਿਚੋਂ ਵੱਧ ਤੋਂ ਵੱਧ ਬੈਂਡ ਬਖਸ਼ੋ ਜੀ ਕੈਨੇਡਾ ਦੇ ਬੀਜੇ ਬਖਸਣੇ ਵਾਹਿਗੁਰੂ ਜੀ🙏🙏🙏🙏🙏

  • @komalpreetsingh1294
    @komalpreetsingh1294 2 месяца назад +1

    Dhan Dhan Shree Guru Nanak Dev ji maharaj ji sab te kirpa karo ji ❤❤waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤

  • @playwithme-oc5pr
    @playwithme-oc5pr 2 года назад +5

    Waheguru ji waheguru ji waheguru ji waheguru ji waheguru ji 🌹🌹🌹🌹🌹💐💐💐💐💐🏵️🏵️🏵️🏵️🏵️🙏🏼🙏🏼🙏🏼🙏🏼🙏🏼🤲

  • @swarankaur3250
    @swarankaur3250 2 года назад +4

    ਬਹੁਤ ਵਧੀਆ ਅਵਾਜ ਇਕ ਇਕ ਸ਼ਬਦ ਸਮਝ ਆਇਆ ਵਾਹਿਗੁਰੂ ਜੀ ਸਭ ਤੇ ਮੇਹਰ ਕਰਨ

  • @DilpreetSingh-od8bz
    @DilpreetSingh-od8bz Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gindasandhu9109
    @gindasandhu9109 3 года назад +7

    Satnam wehaguru ji sab ta mahar karo

    • @babyvirdi2702
      @babyvirdi2702 3 года назад +1

      Satnam wehagur ji waheguru ji 🙏🙏🙏🙏🙏🙏🙏

  • @jogasingh1592
    @jogasingh1592 2 месяца назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏 🙏🙏🙏🙏🙏🙏🙏🙏🙏🙏🌹🌹🌹🌹🌹

  • @dilawarsingh6800
    @dilawarsingh6800 Год назад +5

    ਵਾਹਿਗੁਰੂ ਜੀ ਬਚੇਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖੋ ਜੀ 🙏🌹

  • @gurmeetpahuja6668
    @gurmeetpahuja6668 Год назад +10

    WAHEGURU JI KA KHALSA 🙏🏼WAHEGURU JI KI FATEH 🙏🏼

  • @karamsingh8545
    @karamsingh8545 6 месяцев назад +1

    Dhan,guru,granth,sahibgi,apani,kirpa,kariogi,wahegurugi❤❤❤❤❤❤❤❤❤❤❤❤❤❤❤❤❤

  • @bobmultani9841
    @bobmultani9841 3 года назад +4

    Waheguru ji kirpa Karo 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺

  • @ravneetpari1996
    @ravneetpari1996 3 года назад +11

    Waheguru ji mere te kirpa kro menu chrdi kla bakhsho🙏🙏🙏🙏😭😭😭😭😭😭😭😭

  • @user-sd9ii9jf1w
    @user-sd9ii9jf1w Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @paramjitsingh2729
    @paramjitsingh2729 2 года назад +7

    🌹🌹ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🌹🌹

  • @AMANDEEPKAUR-ot4hr
    @AMANDEEPKAUR-ot4hr 3 года назад +10

    Waheguru ji

  • @Kamaljitsingh-yi7os
    @Kamaljitsingh-yi7os 4 месяца назад +1

    ❤️ Waheguru 🌹 ji 🙏🏻 waheguru 🙏🏻 ji 🙏🏻 waheguru 🙏🏻 ji 🙏🏻 waheguru 🌹 ji ❤️ waheguru 🌹 ji ❤️🌹🙏🏻🙏🏻🙏🏻🙏🏻🙏🏻🌹❤️🌹❤️🌹

  • @indybrandstar1611
    @indybrandstar1611 2 года назад +4

    Satnam shri waheguru ji 🙏🙏🙏🙏🙏

  • @pawannahal4424
    @pawannahal4424 10 месяцев назад

    ਧੱਨ ਧੱਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਭ ਨੂੰ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🤲👃🤲🙏🌹🥀🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਦੇਵੋ ਜੀ 🙏

    • @gurpalkaur2783
      @gurpalkaur2783 6 месяцев назад

      🙏🙏🙏🙏🙏🙏🙏💝💝💝💝💝

  • @vishusingh9773
    @vishusingh9773 3 года назад +7

    Waheguru ji ka khalsa waheggure ji ki fatah

  • @sanghasabb5042
    @sanghasabb5042 3 года назад +5

    ਸਤਨਾਮ ਵਾਹਿਗੁਰੂ

  • @pawannahal4424
    @pawannahal4424 Год назад

    ਵਾਹਿਗੁਰੂ ਜੀ ਸਭ ਨੂੰ ਬਾਣੀ ਪੜ੍ਹਨ ਤੇ ਸੁਣਨ ਦਾ ਬਾਲ ਬੱਕਖਸੋ ਜੀ ਮੇਹਰ ਕਰੋ ਜੀ 🙏🌹🥀🌹🌷🌹🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @NeetuSingh-be1kh
    @NeetuSingh-be1kh 3 года назад +11

    Waheguru ji🙏🙏🙏

  • @parkashkaur8662
    @parkashkaur8662 3 года назад +9

    🌹🌹ਸਤਿਨਾਮੁ ਸ੍ਰੀ ਵਾਹਿਗੁਰੂ ਜੀ🙏🙏🌹🌹

  • @GurjeetKaur-oo2qg
    @GurjeetKaur-oo2qg 10 месяцев назад +1

    Dan Dan Guru Ramdas Ji sabh duniyan da bhalha karo ji

  • @jakesingh-hh9wu
    @jakesingh-hh9wu 25 дней назад +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @parmjitsandhu7010
    @parmjitsandhu7010 3 года назад +7

    Waheguru ji waheguru ji waheguru ji waheguru ji

  • @pawannahal4424
    @pawannahal4424 3 года назад +4

    🙏🥀🌷🌹🙏🤲🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਜੀ

  • @ajeetkaur2585
    @ajeetkaur2585 3 года назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurjeetrai9369
    @gurjeetrai9369 2 года назад +4

    ਵਾਹਿਗੁਰੂ ਜੀ ਮਨ ਦੀ ਆਸ ਮੁਰਾਦ ਪੂਰੀ ਕਰਿਉ ਜੀ 🙏🙏🙏🙏🙏🌹🌹