Sidhu Moose Wale ਦੀਆਂ ਗੱਲਾਂ ਛੇੜ ਲਈਆਂ Lakha Sidhana ਨੇ |"ਹਾਂ ਮੈਂ ਉਸਦਾ ਵਿਰੋਧ ਕੀਤਾ ਸੀ ਪਰ....."

Поделиться
HTML-код
  • Опубликовано: 6 янв 2025

Комментарии • 405

  • @hardeepsinghcheema429
    @hardeepsinghcheema429 2 года назад +40

    ਲੱਖੇ ਵੀਰ ਤੂੰ ਅਵੇਸਲਾ ਨਾ ਰਹੀ l ਆਪਣਾ ਖਿਆਲ ਰੱਖੀਂ ।

  • @harmeetchand2842
    @harmeetchand2842 2 года назад +66

    ਲਖੇ ਵੀਰੇ ਰੱਬ ਤੇਨੂੰ ਤੇ ਤੇਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰੇ ਤੁਸੀਂ ਆਪਣਾ ਖਿਆਲ ਜ਼ਰੂਰ ਰੱਖੋ ਜਿਨਾਂ ਹੋ ਸਕੇ ਤੁਸੀਂ ਸਿੱਧੂ ਦੇ ਮਾਂ ਬਾਪ ਦਾ ਸਾਥ ਦਿਉ

  • @ManjitKaur-bp1lf
    @ManjitKaur-bp1lf 2 года назад +79

    ਸਿੱਧੂ ਦੀ ਆਤਮਾ ਨੂੰ ਸ਼ਾਂਤੀ ਮਿਲੇ ਵੀਰ ਜੀ

  • @kalabharwinderboparai5047
    @kalabharwinderboparai5047 2 года назад +10

    ਜਿਉਂਦੇ ਨੂੰ ਡਾਗਾਂ ਮਰੇ ਨੂੰ ਞਾਗਾਂ ਇਹ ਸੱਚ ਆ 💯

  • @ManjitKaur-bp1lf
    @ManjitKaur-bp1lf 2 года назад +27

    ਲੱਖੇ ਬਾਈ ਜੀ ਤੁਸੀਂ ਹੀ ਅੱਗੇ ਲੱਗ ਕੇ ਸਿੱਧੂ ਵੀਰ ਨੂੰ ਇਨਸਾਫ਼ ਦੇਵਾ ਦਿਓ ਜੀ

    • @misskaur2981
      @misskaur2981 2 года назад

      Sahi gall keh rahe ho..tusi hi sade sidhu baii ni insaaf dilon de layi sidhu veer de maa bappu de naal khad jao..plz..

    • @NishanSingh-dj8hb
      @NishanSingh-dj8hb 2 года назад +1

      Sahi kiha sister tucii

    • @gagangagandeepsingh3108
      @gagangagandeepsingh3108 2 года назад +1

      Jina app oda virod kita oh ki insaf dbau dogla

  • @KulwinderKaur-qz9qh
    @KulwinderKaur-qz9qh 2 года назад +3

    ਵੀਰੇ ਸਹੀ ਗੱਲ ਹੈ ਕਲਾਕਾਰਾਂ ਨੂੰ ਸੜਕਾਂ ਤੇ ਉਤਰਨਾ ਚਾਹੀਦਾ ਹੈ ਤਾਂ ਕਿ ਸਿੱਧੂ ਬਾਈ ਨੂੰ ਇਨਸਾਫ ਮਿਲ ਸਕੇ ਪਬਲਿਕ ਨੂੰ ਵੀ ਸੜਕਾ ਤੇ ਉਤਰਨਾ ਚਾਹੀਦਾ ਹੈ ਇਨਸਾਫ ਦਿਵਾਉਣ ਲਈ

  • @gurwantsingh1895
    @gurwantsingh1895 2 года назад +18

    ਬਿਲਕੁੱਲ ਠੀਕ ਕਿਹਾ ਲੱਖੇ ਬਾਈ ਸਿਗਰਾ ਨੂੰ ਇਕੱਠੇ ਹੋਣਾ ਚਾਹੀਦਾ

  • @amanpunjab.
    @amanpunjab. 2 года назад +25

    Jo Sidhu nu maara kehnde C asi kde v nhi bhul sakde .........SIDHU MOOSEWALA 1993 - ♾ Amar. ❤

  • @ParminderSingh-ei8vu
    @ParminderSingh-ei8vu 2 года назад +22

    Waheguru ji 🙏

  • @Thealtafmalik_
    @Thealtafmalik_ 2 года назад +36

    Miss you Sidhu moose wala 💔😭😭😭💔😭😭😭

  • @amarjitsidhu2135
    @amarjitsidhu2135 2 года назад +2

    ਲੱਖੈ ਵੀਰ ਵਧੀਆ ਢੰਗ ਨਾਲ ਗੱਲ ਕੀਤੀ ਹੈ ਪਰ ਫੋਨ ਨਹੀ ਚਕਦੈ ਕੋਈ ਦੂਖੀਆਇ ਗੱਲ ਕਰਨੀਂ ਚਾਹੁੰਦਾ ਪਰ ਨਹੀਂ ਚਕਦੈ 🙏🏻🙏🏻🙏🏻

  • @pindawale9734
    @pindawale9734 2 года назад +24

    King of punjabi music industry#sidhumoosewala

  • @indergunike
    @indergunike 2 года назад +4

    ਦੋਗਲਾ ਬੰਦਾ, ਪਹਿਲਾਂ ਜਿਉਦੇ ਨੂੰ ਮਾੜਾ ਆਖੀ ਗਏ, ਮਰਨ ਤੋਂ ਬਾਅਦ ਚੰਗਾ ਕਹਿਣਾ ਸ਼ੁਰੂ ਕਰ ਦਿੱਤਾ, ਪਤਾ ਪਹਿਲਾਂ ਵੀ ਪਤਾ ਸੀ ਕੇ sidhu ਚੰਗਾ ਤੇ ਸਹੀ ਇਨਸਾਨ ਆ ਪਰ ???? ਪਰ ਅੱਗੇ ਤੁਸੀਂ ਆਪ ਸਮਝਦਾਰ ਉ ...miss you sidhu y 😭😭

    • @ramindersingh6209
      @ramindersingh6209 2 года назад

      Es dogle pan da hi shikar Sidhu Moosewala ho gaya...
      Dogle lokan da koi Deen imaan nai hunda...

  • @manindersingh1688
    @manindersingh1688 2 года назад +20

    Waheguru ji 🙏
    Miss u too jatta Sidhu paji 😭😭

  • @daljitjudge9963
    @daljitjudge9963 2 года назад +15

    Wapis aa ja sidhu bro 💔

  • @HarpreetSingh-xn6zr
    @HarpreetSingh-xn6zr 2 года назад +38

    Lakha bai mere dil diya gallan kr gya🙏👍Miss u Sidhu bhai💔💔🥲🥲

  • @vishalsidhu5406
    @vishalsidhu5406 2 года назад +17

    Baii diya video vekh ke kaljaa patt janda hai 💔💔

  • @goofygoober5399
    @goofygoober5399 2 года назад +7

    Tusi bilkul sahi keh rahe ho.
    #justiceforsidhumoosewala

  • @varindersohivarindersohi4342
    @varindersohivarindersohi4342 2 года назад +3

    ਲੱਖਾ ਸਿਧਾਣਾ ਵੀਰ ਜਿੰਦਾਬਾਦ

  • @ranjitsingh_
    @ranjitsingh_ 2 года назад +8

    #justicforsidhumusewala
    ਸਿੱਧੂ ਪਾਰਸ ਸੀ ਪਾਰਸ

  • @varindersohivarindersohi4342
    @varindersohivarindersohi4342 2 года назад +27

    miss you bro Sidhu y g Waheguru g 🙏🙏😭😭

  • @Followtodaljit
    @Followtodaljit 2 года назад +22

    Singers da stand heni oh te sukar krde ne sidhu chla gya .......apna te mn e uth gya dugleya singers to.....salute aa sidhu de parents nu...ewe ni oh apne mapeya nu dost v kehnda c asl dost oh ne...🙏🏻

    • @learnenglish699
      @learnenglish699 2 года назад

      bai sachi gall aa unha de bund patee hoeyee cegee sab nu thallee laga deta cegaa...

  • @ramanmaan4106
    @ramanmaan4106 2 года назад +30

    Miss u sidhu Bai 😭😭😭

  • @2pacsidhu658
    @2pacsidhu658 2 года назад +17

    Bai dila ch rehndi dunia tak rahuga hamesha jionda rhuga

    • @theworldtoday1636
      @theworldtoday1636 2 года назад +3

      Rehndi dunia te Naam rhuga . JATT MOOSEALA KEHNDA JATTIYEH.
      ekalli mithiya khudaari milugi .Lahu Jatt da jdo b Punneya aa....🚩🚩🚩🚩🙏🙏🙏Moosa Jatt

  • @ladasarawan
    @ladasarawan 2 года назад +1

    She gal aa bai sidhu sona c jida v name landa c ohnu look surch krde c❣️💯💯☝️

  • @VishalSharma-gm1qh
    @VishalSharma-gm1qh 2 года назад +8

    sidhu moose wala 😭😭💔💔

  • @pigeon365
    @pigeon365 2 года назад +11

    Veere tusi sidhu de ghre Jake ohdi ma to mafi mangi ਸੀ ਬਹੁਤ ਮਾੜੀ ਗੱਲ ਆ ।ਏਥੇ ਲੋਕ ਜਿਉਦੇ ਨੂੰ ਡਾਂਗਾ ਮਰੇ ਤੇ ਵਾਂਗਾ

  • @JitenderKumar-lp2yv
    @JitenderKumar-lp2yv 2 года назад +17

    #JusticeForSidhuMoosewala 🔥

  • @pindawale9734
    @pindawale9734 2 года назад +14

    Sala pori industry may koi #sidhumoosewala jesa nhi ban sakta only sidhu bai legend

  • @gurwantsingh1895
    @gurwantsingh1895 2 года назад +10

    ਬਾਈ ਸਿੰਗਰ ਅੰਦਰੋ ਸਾਰੇ ਖਾਰ ਖਾਦੇ ਨੇ

  • @uzmaali4399
    @uzmaali4399 2 года назад +25

    Really heartbreaking sidhu death 💔 diamond 💎 tha big loss

  • @lakhbirsingh3395
    @lakhbirsingh3395 2 года назад +3

    ਬਾਈ ਮਰਨ ਤੋਂ ਬਾਅਦ ਸਾਰੇ ਹੀ ਚੰਗੇ ਲਗਦੇ ਨੇ

  • @jagsirsingh8537
    @jagsirsingh8537 2 года назад +6

    ਜਿਨ੍ਹਾਂ ਦੇ ਬਚਿਆਂ ਦੇ ਨਾਂ ਜੋਨ ਤੇ ਸਤੀਵ ਨੇ ਰਾਖ਼ੇ ਬਨੇ ਫਿਰ ਦੇ ਉਹ ਮਾਂ ਬੋਲੀ ਦੇ।।

  • @sidhumoosewala6476
    @sidhumoosewala6476 2 года назад +18

    💔Miss You Sidhu 22😔

  • @shukhnoor4742
    @shukhnoor4742 2 года назад +22

    Miss u moose waleya

  • @pindawale9734
    @pindawale9734 2 года назад +17

    Father of industry #sidhumoosewala

  • @jasdeepsingh7745
    @jasdeepsingh7745 2 года назад +13

    Miss You Bai Sidhu mosse wala veer g

  • @diipabuttar3465
    @diipabuttar3465 2 года назад +1

    ਹਾਏ ਉਹ ਰੱਬਾ ਰਵਾ ਤਾਂ ਅੱਜ ਫੇਰ ਲੱਖੇ ਦੀਆਂ ਆਹ ਗੱਲਾਂ ਨਾਲ,🥺🥺😪😪😪😪😪😢😢😢😢😢😭😭😭😭😭😢😢😢😢😭😭😭😢😢😢😥😥😰😰😓🥲😪😪😪😪😪😪😪💯💯🙏🙏ਤੇਰੇ ਰੰਗ neyare ਦਾਤਿਆ ਤੇਰੇ rang0o]]p]pp

  • @DarshanSingh-ki2nt
    @DarshanSingh-ki2nt 2 года назад +4

    Tibbiyan da putt sidhu miss u legend bai

  • @daljitjudge9963
    @daljitjudge9963 2 года назад +7

    Sidhu jaan aa sadi t rahoga sari jindagi

  • @jsvir7522
    @jsvir7522 2 года назад +7

    #justiceforsidhumoosewala

  • @amriksood1497
    @amriksood1497 2 года назад +11

    Veer g 28 sall da bacha c pr samaj bhut c maa bap di jaan c

  • @ranjodhsingh7687
    @ranjodhsingh7687 2 года назад +13

    ਸਹੀ ਗੱਲਾਂ ਨੇ ਲੱਖੇ ਬਾਈ ਦੀਆਂ

  • @ManjitKaur-dj7mq
    @ManjitKaur-dj7mq 2 года назад +1

    ਲੱਖਾ ਸਿਧਾਣਾ ਜੀ ਮੂਸੇ ਵਾਲੇ ਨਾਲ ਲੋਕਾ ਨੇ ਬਹੁਤ ਮਾੜਾ ਕੀਤਾ ਤੁਸੀ ਠੀਕ ਕਹਿ ਰਹੇ ਹੋ ਉਸ ਦੇ ਮਾਂ ਬਾਪ ਨਾਲ ਲੋਕਾ ਨੂੰ ਸਾਥ ਦੇਣਾ ਚਾਹੀਦਾ ਹੈ ਉਸ ਮਾਂ ਬਾਪ ਨੂੰ ਉਹਨਾ ਦੇ ਪੁੱਤ ਦਾ ਇਨਸਾਫ਼ ਮਿਲਣਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਤੁਸੀ ਸਾਰਿਆ ਨੇ ਇੱਕਠੇ ਹੋ ਕੇ ਉਸਦੇ ਮਾ ਬਾਪ ਨਾਲ ਸਾਥ ਦੇਣਾ ਲੱਖਾ ਸਿਧਾਣਾ ਜੀ ਜਦੋਂ ਉਸ ਦੇ ਮਾਂ ਬਾਪ ਨੂੰ ਦੇਖਦੇ ਹਾਂ ਤਾਂ ਬਹੁਤ ਦੁੱਖ ਲੱਗਦਾ ਹੈ ਕਿ ਕੋਲ ਤਾਂ ਹੁਣ ਕੁਝ ਵੀ ਨਹੀ ਰਿਹਾ ਉਹਨ ਦਾ ਦਰਦ ਸੁਣਨ ਨੂੰ ਲੱਖਾ ਸਿਧਾਣਾ ਜੀ ਤੁਸੀ ਬਹੁਤ ਚੰਗੇ ਹੋ ਤੁਸੀ ਆਪਣਾ ਖਿਆਲ ਰੱਖਣਾ ਤੇ ਧਿਆਨ ਨਾਲ ਰਹਿਣਾ ਤੁਸੀ ਸਾਰਿਆ ਨੇ ਇੱਕਠੇ ਹੋ ਕੇ ਹੀ ਰਹਿਣਾ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️🙏

  • @hardeepsinghcheema429
    @hardeepsinghcheema429 2 года назад +2

    ਸਿੱਧੂ ਜੱਟ ਨਹੀਂ ਕਿਸੇ ਨੇ ਬਣ ਜਾਣਾ

  • @jasvindersingh3223
    @jasvindersingh3223 2 года назад +19

    Deep sidhu & sidhu moosewale
    Best legends Sikh kaum

  • @ursdeeparsh
    @ursdeeparsh 2 года назад +7

    ਸਾਡੇ ਪੰਜਾਬੀ ਜਿਉਂਦੇ ਜੀਅ ਬੰਦੇ ਦੀ ਕਦਰ ਨਹੀਂ ਕਰਦੇ

  • @happysrandhawa
    @happysrandhawa 2 года назад +15

    Miss u bai😭😭

  • @daljitjudge9963
    @daljitjudge9963 2 года назад +10

    #Justiceforsidhumoosewaka

  • @munnamicle8618
    @munnamicle8618 2 года назад +1

    24 ਘੰਟੇ ਨਾਲੇ ਨੀਂਦਦੇ ਪਰੌਣੇ ਨੂੰ ਨਾਲੇ ਓਹਦੇ ਕੱਲੇ ਕੱਲੇ ਗੀਤ ਯਾਦ ਨੇ

  • @mitthukashyap6189
    @mitthukashyap6189 2 года назад +1

    💔😭😭😭😭😭 justice plsss🙏💔😭

  • @harinderkaur5075
    @harinderkaur5075 2 года назад +4

    Justice for Sidhu Moose wala. 🙏🙏

  • @jaisharma4045
    @jaisharma4045 2 года назад +3

    #justiceforsidhumoosewala bai 💔🙏

  • @8-_._RIZZ
    @8-_._RIZZ 2 года назад +14

    Justice for Sidhu moosewala

  • @jeeta6466
    @jeeta6466 2 года назад +3

    Lengde never die 🙏🙏😪😪💔💔

  • @harpreetsinghthind2816
    @harpreetsinghthind2816 2 года назад +3

    Sidhu bai 🚩🚩🚩🚩🚩🚩🚩🚩🚩🚩🚩

  • @mangleesingh5269
    @mangleesingh5269 2 года назад +1

    Sidhu veer miss you😥😥😥😥😥😥

  • @Deepsterr
    @Deepsterr 2 года назад

    ਛੋਟੇ ਕੱਪੜੇ ਦਾ ਕਿਸੇ ਦੇ character ਨਾਲ ਕੋਈ ਲਿੰਕ ਨੀ। ਇਹ ਤੁਹਾਡੀ ਮਾਨਸਿਕਤਾ ਦਾ ਪਰਮਾਣ ਦਿੰਦਾ ਹੈ।

  • @harjitsingh633
    @harjitsingh633 2 года назад +1

    Waheguru ji kirpa karn 🙏🙏

  • @honeygrewal2381
    @honeygrewal2381 2 года назад +4

    Legendsidhuforever

  • @GurlalSingh-gy7ff
    @GurlalSingh-gy7ff 2 года назад +8

    Good lakhe veere tusy age aaye sidu de haak gaal keety

  • @jasminbano5898
    @jasminbano5898 2 года назад +41

    sidhu bhai ne young generation ko big massage diya... maa bapu ki value kya hoti he... karodo paise kammane per bhi zameen se jude rahna... apni community ke liye shahid hue logo ka apne gaano me zikar karnaa.... he is a unique bandaa... Kai saalo me koi essa paida hota... miss you lot legend ... from Rajasthan

    • @baldevsinghubhi3027
      @baldevsinghubhi3027 2 года назад +2

      P

    • @sonadhillon
      @sonadhillon 2 года назад +1

      Haanji.. #justiceforsidhumoosewala

    • @sangeetawalkeprayforusavem9497
      @sangeetawalkeprayforusavem9497 2 года назад +1

      Sach me Siddhu veere ki jagah koi nahi le sakta na hamey us jagah pr koi chahiye justice for siddhu veere

    • @surindersingh6053
      @surindersingh6053 2 года назад

      @@baldevsinghubhi3027 aaàÁŹßߏßߏßßSSZSßßßßSßßSZSßßSßßWßßSSZSSSSSßZZSZSZZSZSßßSSßSßßßSSZSZßßßßZßßßßßßßßßßßßßSßßSßßA.8

    • @rajindersingh1486
      @rajindersingh1486 2 года назад +1

      Yes sister

  • @RajbirSingh-iz9pi
    @RajbirSingh-iz9pi 2 года назад +3

    Waheguru ji

  • @KulwinderKaur-qz9qh
    @KulwinderKaur-qz9qh 2 года назад +5

    ਸਿੱਧੂ ਦੇ ਗੀਤ ਸੁਣ ਕੇ ਸਾਰੇ ਬੱਚੇ ਸਹੀ ਰਸਤੇ ਤੇ ਚਲਣ ਗੇ ਅਤੇ ਨਸਿਆ ਤੋ ਦੂਰ ਰਹਿ ਪਾਉਣ ਗੇ
    👍

  • @Sonuhoneyvlogs
    @Sonuhoneyvlogs 2 года назад +2

    Sahi gll aa lakhe veer Sidhu bai miss uuu

  • @harshitkumar4719
    @harshitkumar4719 2 года назад +2

    True 😭😭

  • @LakhvirSingh-xy6fd
    @LakhvirSingh-xy6fd 2 года назад +1

    Lakhe veer tu ਸਾਥ ਦੇ ਬਾਈ moosewale de parwar da

  • @malookrajpal5816
    @malookrajpal5816 2 года назад +12

    Miss you Sidhu yg

  • @gurkiratmaan3690
    @gurkiratmaan3690 2 года назад +21

    Waheguru g 😭

  • @MANPREETMOHIE71
    @MANPREETMOHIE71 2 года назад +3

    Sidhu sidhu hi c bai jinne marji jamm - jamm aayi jaan jaayi jaan pr oh jatt ni kise toh bnn hona oh ik hi c sidhu moose wala

  • @ਰਾਧਾ
    @ਰਾਧਾ 2 года назад +3

    ਸਿੱਧੂ ਮੂਸੇ ਵਾਲੇ ਦੀ ਰੀਸ ਨੀ ਕਰ ਸਕਦਾ ਕੋਈ
    ਰੱਬਨੇ ਉਸ ਦੀ ਉਮਰ ਬਹੁਤ ਘੱਟ ਲਿਖੀ ਸੀ
    ਕਹਿੰਦੇ ਹੁੰਦੇ ਰੱਬ ਆਵਦੇ ਸਿਰ ਕਦੇ ਦੋਸ਼ ਨਹੀਂ ਲੈਦਾ
    ਸਿੱਧੂ ਮੂਸੇ ਵਾਲੇ ਦੇ ਵਿਚ ਪਤਾ ਨੀ ਇਹੋ ਜਿਹਾ ਕੀ ਹੈ
    ਅੱਜ ਵੀ ਲੋਕ ਬਹੁਤ ਜਿਆਦਾ ਉਹ ਦੀ ਸਮਾਧ ਤੇ ਜਾਦੇ

  • @manypreetsingh4527
    @manypreetsingh4527 2 года назад +1

    Bilkul right gal aa veer de

  • @KulwinderKaur-qz9qh
    @KulwinderKaur-qz9qh 2 года назад

    ਜੈਕਰ ਲਖਾ ਬਾਈ ਸਿੱਧੂ ਨੂੰ ਇਨਸਾਫ ਦਿਵਾਉਣ ਚਾਓਹਦਾ ਤਾਂ ਪਬਲਿਕ ਦੇ ਅਤੇ ਸਿੱਧੂ ਦੇ ਮਾਤਾ ਪਿਤਾ ਇਨਸਾਫ ਪਹਿਲੇ ਨਬਰ ਤੇ ਖਰਾ ਹੋਵੇ

  • @jogindersingh5630
    @jogindersingh5630 2 года назад

    Waheguru Ji 🙏🙏😭😭💔💔

  • @SK-nc6mn
    @SK-nc6mn 2 года назад +1

    Lakha bhai, you are a good man, always saying good and standing up for good. God bless u.

  • @preetpandherkaur94
    @preetpandherkaur94 2 года назад +2

    Dil nu boht dukh lgda yad v sidhu nu dekh dy AA😭😭😭😭😭

  • @sekhonshap
    @sekhonshap 2 года назад +3

    Anmol vichar

  • @paramjitghotra3034
    @paramjitghotra3034 2 года назад +4

    We want justice for Sidhu Moosewala Legend Moosewala Babu Maan murabad Bhagwant man murabad Midu da brother Ajay Pal murabad

  • @sandeepsingh996
    @sandeepsingh996 2 года назад +5

    #justice for sidhu moosewala

  • @SukhdevSingh-ch1fy
    @SukhdevSingh-ch1fy 2 года назад +1

    Love u Lakha Veer

  • @buntysingh1776
    @buntysingh1776 2 года назад +2

    #justice Sidhu Moose wala 🙏🚜

  • @allworld5237
    @allworld5237 2 года назад +11

    #Justiceforsidhumoosewala 💔

  • @NirmalSingh-cy8xt
    @NirmalSingh-cy8xt 2 года назад +1

    Bilkul sahi 👍

  • @damanpreetsingh1108
    @damanpreetsingh1108 2 года назад +1

    Onada te kandaa nikal gya bai akhaa ch😭😭😭😭

  • @seemas8077
    @seemas8077 2 года назад +1

    Justice for sidhu moosewala 😭😭😭😭😭😭😭😭

  • @KulwinderKaur-qz9qh
    @KulwinderKaur-qz9qh 2 года назад

    ਸਿੱਧੂ ਦੇ ਮਾਤਾ ਪਿਤਾ ਨਾਲ਼ ਪੈਲੇ ਨਬਰ ਤੇ ਲਖਾ। ਬਾਈ ਖਰਾ ਹੋਵੇ ਤਾਂ ਇਨਸਾਫ ਦੀ ਗੁਹਾਰ ਲਗਾਈ ਜਾਵੇ ਪਬਲਿਕ ਆਪੇ ਸਾਥ ਦਵੇ ਗੀ

  • @ਜੱਟਵੈੜ-ਜ4ਪ
    @ਜੱਟਵੈੜ-ਜ4ਪ 2 года назад +1

    #justicefor🙏shubh Deep Singh (sidhu moose wala) 💔

  • @manubajwa6703
    @manubajwa6703 2 года назад +7

    Legend never die 😭😭😭😭😭😭😭😭😭😭😭😭😭😭😭😭😭😭😭😭😭

  • @satveendersinghkala
    @satveendersinghkala 2 года назад

    Sidhu moose wale jatt jindbad

  • @gilliqbal7190
    @gilliqbal7190 2 года назад +1

    Sahi gal banda umar te tjurbe nal holi holi badl jamda sidhu love you

  • @SahilSingh-cn8od
    @SahilSingh-cn8od 2 года назад +3

    Very good

  • @Brar-797
    @Brar-797 2 года назад +3

    Sidhu hor koi nhi ban sekda ..bhut singer khus ne ohde Jan to baad jinna time sidhu riha koi singer nhi chaleya...rahndi duniya te naam rahuga moosewale jatt da

  • @diksha_khatak4409
    @diksha_khatak4409 2 года назад +10

    Lakha jindabad

  • @SukhwinderSingh-jb2oy
    @SukhwinderSingh-jb2oy 2 года назад +2

    Stand for justice

  • @jaswinderjaswinder9101
    @jaswinderjaswinder9101 2 года назад

    Sidhu moosewala jindawad ⛳ ❤ 🙏🏼

  • @j.kprinter253
    @j.kprinter253 2 года назад

    Justice ⚖️ for sidhu moose wala ji

  • @longiasaini5817
    @longiasaini5817 2 года назад +3

    Sahi lakha veer sidhu vargga herra mudd nahi milna ..

  • @sikanderhanda462
    @sikanderhanda462 2 года назад +5

    ❤️❤️❤️

  • @prabhjotsingh1015
    @prabhjotsingh1015 2 года назад +1

    Lakhe veer dyan rakho kafi weak ho gay....sadi dua hamesha tahdey lyi...plz apna v dyan rakho

  • @deepkotiya8099
    @deepkotiya8099 2 года назад +2

    ਇਕ ਪੱਤਰਕਾਰ ਦੱਸ ਰਿਹਾ ਸੀ ਕਿ ਘੱਟੋ-ਘੱਟ 1200 ਕਰੋੜ ਪੰਜਾਬ ਵਿਚ ਲਾਉਣਾ ਸੀ ਉਹ ਉਨ੍ਹਾਂ ਨੇ ਰੋਕ ਲਿਆ