FULL VIDEO
HTML-код
- Опубликовано: 5 фев 2025
- The parents of #SidhuMoosewala visit the UK Houses of Parliament as the @BritAsiaTV #JusticeforSidhu campaign continues its mission to bring justice for our brother @sidhu_moosewala
Follow us on socials:
Website: britasia.tv/
Facebook: / britasiatv
Instagram: / britasiatv
Twitter: / britasiatv
Tiktok: vm.tiktok.com/...
Triller: v.triller.co/3...
ਪੂਰੀ ਦੁਨੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਸਾਡੇ ਸਿੱਧੂ ਵੀਰ ਨੂੰ ਇੰਨਸਾਫ ਦਵਾਉਣ ਵਿੱਚ ਬੇਬੇ ਬਾਪੂ ਦੀ ਮਦਦ ਕੀਤੀ ਜਾਵੇ।
Sirf paisa he sab kuch ho gya duniya li hun.. kise de parivar da ki hal ho jnda ghr ch ik jee jan nal eh koi ni sochda. . . .
@@kawaljeetkaur-bq9ej ਤੁਸੀਂ ਸੱਚ ਕਿਹਾ ਜੀ ਪਰ ਸਿੱਧੂ ਵੀਰ ਅਜਿਹੀ ਸਖਸ਼ੀਅਤ ਆ ਜਿਸਦਾ ਹਰ ਘਰ ਨੂੰ ਦੁੱਖ ਆ ਤੇ ਇੰਜ ਮਹਿਸੂਸ ਹੋ ਰਿਹਾ ਜਿਵੇਂ ਕੋਈ ਆਪਣੇ ਘਰ ਦਾ ਜੀਅ ਚਲਾ ਗਿਆ ਹੋਵੇ ਬੱਸ ਦੁਖ ਇਸ ਗੱਲ ਦਾ ਕਾਸ ਮਾਨਸੇ ਜਿਲ੍ਹੇ ਨੇ ਜਿਉਂਦੇ ਜੀਅ ਉਸਦੀ ਕਦਰ ਪਾਈ ਹੁੰਦੀ ਤਾਂ 22 ਅੱਜ ਆਪਣੇ ਵਿੱਚ ਹੋਣਾ ਸੀ।
@pb13status ਆਪਾ ਸਾਰੇ ਪਰਿਵਾਰ ਨਾਲ ਇਸ ਅਉਖੀ ਘੜੀ ਵਿੱਚ ਨਾਲ਼ ਹਾਂ ਜੀ ਵਾਹਿਗੁਰੂ ਮੇਹਰ ਕਰੇ ਬੇਬੇ ਬਾਪੂ ਤੇ।
ਸਾਰੇ ਜਣੇ ਅੱਗੇ ਆਉਣ
@@THEGAGUTV ਹਾਂਜੀ ਵੀਰ ਜੀ।
ਬੜੇ ਚੰਗੇ ਹਨ ਬਾਹਰਲੇ ਦੇਸ਼ ਤੇ ਉਨ੍ਹਾਂ ਦੀਆਂ ਸਰਕਾਰਾਂ
Miss u siddu bhai
ਹੁਣ ਪਤਾ ਲੱਗਦਾ ਸਿੱਧੂ ਬਾਈ ਦੀ ਸੋਚ ਐਨੀ ਵਧੀਆ ਕਿਉਂ ਸੀ ,,
ਬਾਪੂ ਜੀ ਹੋਣੀ ਬਹੁਤ ਹੀ ਸੁਲਝੇ ਹੋਏ ਇਨਸਾਨ ਨੇ
ਉਮੀਦ ਕਰਦੇ ਆਂ ਜਲਦੀ ਇਨਸਾਫ ਮਿਲੇ ।।
🙏🙏
ਇਹ ਆ ਸੱਚੀ ਦੋਸਤੀ ਜੋ ਮਾਂ ਬਾਪ ਦਿਲੋਂ ਨਿਭਾ ਰਹੇ ਆ।
sai gal aa bai nai bakki sare benchod nal dya ne post ah pah k sarta.bss ik baap nal ee yarri likhi aa
ਸਿੱਧੂ ਕਹਿਦਾ ਸੀ ਸਾਰੇ ਘੁੱਮ ਫਿਰ ਕੇ ਦੇਖ ਲਿਆ ਏਹੋ ਜੇ ਯਾਰ ਨੀ ਮਿਲਣੇ
ਬਈ ਦੇ ਮਾਂ ਪਿਓ ਨੂੰ ਪੂਰਾ ਪੂਰਾ sport ਕਰਨਾ ਕਿਉਂਕਿ ਅਸੀਂ ਹੁਣ ਹੋਰ ਧਕਕਾ ਨੀ ਦੇਖ ਸਕਦੇ ਮਾਂ ਪਿਓ ਦਾ ਕੱਲਾ ਕੱਲਾ ਪੁੱਤ ਪੁੱਤ ਨੀ ਓਹਨਾਂ ਦਾ ਜਹਾਨ ਸੀ 🥺🌍 ਸਾਨੂੰ ਗੁੱਸਾ ਇਸ ਗੱਲ ਦਾ ਨੀ ਕਲਾਕਾਰ ਨੂੰ ਮਾਰਿਆ ਬਲਕਿ ਇਸ ਗੱਲ ਦਾ ਕਿ ਸੱਚ ਬੋਲਣ ਵਾਲਿਆਂ ਨਾਲ ਲੋਕਾਂ ਦੀ ਮੱਦਦ ਕਰਨ ਆਲੀਆ ਨਾਲ ਮਾੜਾ ਹੁੰਦਾ ਤੇ ਹੁਣ ਜਰਿਆ ਨੀ ਜਾਣਾ ਕਾਅਤਲਾਂ ਨੂੰ ਫੜੋ ਤੇ ਸਜ਼ਾ ਦਿਉ ਤੇ ਮਾਂ ਪਿਓ ਨੂੰ ਪੂਰਾ ਪਿਆਰ ਦੇਣਾ ਥੋਨੂੰ ਹੱਥ ਬੰਨ k ਬੇਨਤੀ aaa ji ਚੰਗੇ ਇਨਸਾਨ ਨਾਲ ਮਾੜਾ ਨੀ ਹੋਣਾ ਚਾਹੀਦਾ ਬਈ ਸਾਡਾ ਦਿਲਾ ਚ ਵਸਦਾ ਤੇ ਵੱਸਦਾ ਰਹੂਗਾ love for sidhu moose wala ❤️❤️❤️❤️🥺🥺🙏🙏 rest in power sidhu ❤️😭
❓️❗️✅️
ਭਕਾਈ ਕਰ ਕੇ ਵੀ ਇਨਸਾਫ਼ ਨਹੀਂ ਮਿਲਦਾ ਪੰਜਾਬ ਵਿੱਚ ਬਹੁਤ ਕੁੱਤਾ ਕੰਮ ਹੈ ਸਿਸਟਮ ਦਾ ਲਾਰਿਆਂ ਤੋਂ ਬਿੰਨਾਂ ਕੁਝ ਨਹੀਂ ਪੱਲੇ ਪੈਂਦਾ
Jaan 😭
ruclips.net/user/shortsBOiFB1ho_04?feature=share😭
ruclips.net/video/ZDBxaWrwnnM/видео.html
Sidhumossewla
ਸਿੱਧੂ ਦੇ ਮਾਤਾ ਪਿਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਪੰਜਾਬ ਨੂੰ ਨਸ਼ਾ ਮੁਕਤ ਅਤੇ ਨਜਾਇਜ਼ ਹਥਿਆਰਾਂ ਤੋਂ ਮੁਕਤ ਬਣਾਇਆ ਜਾਵੇ। ਸਿੱਧੂ ਵਰਗਾ ਨਾ ਕੋਈ ਸੀ ਅਤੇ ਨਾ ਹੀ ਹੋ ਸਕਦਾ #justiceforsidhumosewala
ਅੱਜ ਵੀ ਰੋਣਾ ਆ ਰਿਹਾ ਮਾਪਿਆਂ ਨੂੰ ਦੇਖ ਕੇ
ਸਰਕਾਰਾਂ ਦਾ ਬੇੜਾ ਗਰਕ ਹੋ ਗਿਆ
ਮਾਂ ਜੀ ਪਿਤਾ ਜੀ ਨੂੰ ਇਨਸਾਫ ਦਿੱਤਾ ਜਾਵੇ 😭😭😭😭😭😭😭😭😭😭😭😭😭😭😭😭😭😭🙏🙏🙏🙏🙏🙏🙏
ਅੱਜ ਸਾਡਾ ਪੰਜਾਬ ਏਨਾ ਗ਼ੁਲਾਮ ਹੋ ਗਿਆ ਕਿ ਸਾਡੇ ਆਪਣਿਆਂ ਨੂੰ ਉਸ ਦੇਸ਼ ਕੋਲੋ ਜਾ ਕੇ ਆਪਣਾ ਦੁੱਖ ਫਰੋਲਣਾ ਪੈ ਰਿਹਾ ਹੈ ਜਿਸਦੇ ਅਸੀਂ ਕਦੇ ਗ਼ੁਲਾਮ ਸੀ.. ਬਹੁਤ ਦੁੱਖ ਦੀ ਗੱਲ ਹੈ 😢
You make it happen that way ... promote gun culture , promote gang culture ,promote separate movement and support terrorism and then blame india for it... if your own community done like this ... then happen again and again... look at differences between Punjab and Gujarat
ਓ ਉਹ ਮੇਰਿਆ ਰੱਬਾ ਹੁਣ ਤਾਂ ਤਰਸ ਖਾ ਲੈ ਹੁਣ ਕਿਥੇ ਕਿਥੇ ਤੋਰੀ ਫਿਰਦਾ ਵਿਚਾਰੇ ਮਾਂ ਬਾਪ ਨੂੰ 🙏🙏
ਹਾਏ ਰੱਬਾਂ ਕਿਥੇ ਆ ਤੂੰ,, ਦੇਖ ਨੀ ਹੁੰਦੇ ਮਾਪੇ,, ਜਿੰਨਾ ਨੇ ਹੁਣ ਅਰਾਮ ਕਰਨਾ ਸੀ ,, ਹੁਣ ਉਹ ਦੁਨੀਆਂ ਭਰ ਚ ਪੁੱਤ ਲਈ ਇਨਸਾਫ਼ ਮੰਗਦੇ ਫਿਰ ਰਹੇ 😭😭😭
rabb kite nhi a, je rabb naam da kuj b duniya te hunda ta masoom te lachar loka nal kde dhka na hunda🙏🏻🙏🏻 Rabb bas ik bhram a osto ute kuj ni... Sidhu veere brga m kde koi bnda ni dekhya, ohde nal a sab ni hona chahida c
@@worldpeace5725 je rabb hunda ta Aseefa da rape n murder naa hunda
@@manpreetbrar4327 hor b bhot glla bai jo a sabit krdiya k rabb naam da kakh b hni duniya te na kde pehla cga, na hun hga, na kde houga
ruclips.net/user/shortsBOiFB1ho_04?feature=share
Jaan 😭
😭
ਪਰਮਾਤਮਾ ਮਿਹਰ ਕਰੇ ਜੀ, ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਜੀ ਨੂੰ ਇਨਸਾਫ ਦਿਵਾਉਣਾ ਜੀ।🙏
Kitna garv hoga aise mummy papa ka jo apne Bete k name se jana jata hai...Proud to Siddhu paaji....aap jaisa Beta India k Haar ghar pe hona chahiye....
ਵਾਹਿਗੁਰੂ ਜੀ ਸਿੱਧੂ ਬਾਈ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਵਾਹਿਗੁਰੂ ਜੀ।
ਸਿੱਧੂ ਵੀਰ ਦੀ ਆਤਮਾ ਨੁੰ ਪਰਮਾਤਮਾ ਆਪਣੇ ਚਰਣਾਂ ਚ ਨਿਵਾਸ ਬਖਸ਼ੇ ਤੇ ਮਾ ਬਾਪ ਨੁੰ ਚੰਗੀ ਸੇਹਤ ਅਤੇ ਭਾਣਾ ਮਨਣ ਦਾ ਬਲ ਬਖਸ਼ੇ
ਵਾਹਿਗੁਰੂ ਜੀ ਏਹੀ ਹਿੰਮਤ ਬਖਸ਼ੀ ਰੱਖਣਾ ਵੀਰ ਜੀ ਦੇ ਮਾਤਾ ਪਿਤਾ ਜੀ ਹੋਰਾਂ ਨੂੰ ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
ਜਿੰਨਾਂ ਤੱਕ ਸ਼ਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਂਗੇ ਸਾਡੇ ਲਈ ਤੂੰ ਹੀ ਸਭ ਤੋ ਉੱਪਰ ਸੀ ਤੇ ਹਮੇਸ਼ਾ ਰਹੇਗਾ
Legend never die
ruclips.net/user/shortsBOiFB1ho_04?feature=share
Jaan 😭
💯💯💯💯💯🔥🔥🔥🔥
💕💕💕💕💕💕💕💕💕💕💕💕☝️☝️☝️☝️
My heart cries when I see them begging for justice for their lost son. 💔 Justice must be served to these poor souls. The real culprits must be behind bars .
🙏🏻🙏🏻 *ਸੁਣਿਆ ਅੰਮ੍ਰਿਤ ਵੇਲੇ ਤੇ ਵਾਹਿਗੁਰੂ ਜੀ ਜੀਵ ਜੰਤੂਆ ਦੀ ਅਵਾਜ ਸੁਣਦਾ ਹੈ, ਵਾਹਿਗੁਰੂ ਜੀ ਮੇਰੀ ਅਰਦਾਸ ਸੁਨਿਓ ਸਿੱਧੂ ਵੀਰ ਨੂੰ ਦੁਬਾਰਾ ਪੁੰਨਰ ਜਨਮ ਦੇ ਕੇ ਉਨਾ ਦੇ ਘਰ ਭੇਜੋ* 🙏🙏
ruclips.net/user/shortsBOiFB1ho_04?feature=share
Jaan 😭
ਜਵਾਕ taa jaman ge hi,balkaur singh daari oonj hi ni kaali krdaa, semen sperm store kre hone baiee, chintaa kahto krdaa,serogacy nll jwaak jmeyaa lai,
Amen 🙏🏽🙏🏽🙏🏽🙏🏽🙏🏽🙏🏽
ਬੇਬੇ ਬਾਪੂ ਜੀ ਨੂੰ ਇਨਸਾਫ ਦਿਵਾਉਣ ਲਈ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦੈ ਬੇਬੇ ਬਾਪੂ ਜੀ ਨੂੰ ਵਹਿਗੁਰੂ ਜੀ ਸਿਹਤਯਾਬ ਰੱਖਣ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਬੇਬੇ ਬਾਪੂ ਜੀ ਨੂੰ 🙏 ਵਾਹਿਗੁਰੂ ਜੀ 🙏
Love u SIDHU MOOSEWALA ❤❤....Long Live Rehna Jatt Dilla Vich ❤❤
Hearty thanks to British house of commons for helping the helpless parents of Sidhu paaji. God bless them with justice.
ruclips.net/user/shortsBOiFB1ho_04?feature=share
Jaan 😭
ਬੇਬੇ ਬਾਪੂ ਦੇ ਚਰਨਾ ਨੂੰ ਸਲਾਮ ਆ ਬਹੁਤ ਜਿਗਰਾ ਆ ਤੁਹਾਡਾ ਜੀ
ਸਿੱਧੂ ਜੀ ਨੂੰ ਇਨਸਾਫ ਮਿਲਣਾ ਹੀ ਚਾਹੀਦਾ ਹੈ, ਸਿੱਧੂ ਵਰਗਾ ਕੋਈ ਗਾਇਕ ਨਾ ਕੋਈ ਪੈਦਾ ਹੋਇਆ ਸ਼ਾਇਦ ਹੀ ਹੋਰ ਆਵੇਗਾ ਸਿੱਧੂ ਮੂਸੇ ਵਾਲਾ
ਸਾਡੇ ਦਿਲਾਂ ਵਿਚ ਸਦਾ ਹੀ ਜਿਉਂਦਾ ਰਹੇਗਾ ਮੂਸੇਵਾਲਾ
Love u sidhu ❤️❤️❤️❤️❤️❤️
sidhu moosewala 's father is so humble , cant see him like this , they dont deserve this 😢😢
U right poor mother lost her only son
And Sandeep Nagal Ambia's wife
@@ajitsingh7079 yes u right Sandeeps wife akely do bachy smbhal rhi Hy pta ni k khrchy Kahan se pury hoty hn or wo bachy apny baap ko Kitna yaad krty ho lngy
@@anumsehar7703 kharche toh hoje ge jo bhari jawani ch widwa hogi us da dukh a, banda v oh c jo role model c
Really 💔💔
A big thanks to UK politicians and Britasia team!
Ki thanks. Kuj ni kita ohna ne
Abe dogle he sab 🤡 Justice chahiye toh ekta banao sarkaar da virodh kro jade kuch ho skda he
ਵਾਹਿਗੁਰੂ ਜੀ ਮੇਹਰ ਕਰੋ ਮਾਤਾ ਪਿਤਾ ਤੇ।
Sidhu's parents are the living example of strength and positivity ♥️
#justiceforsidhumoosewala
Same as my parents same endurance in pain
Abhi rone kuch nahi hoga
ruclips.net/user/shortsBOiFB1ho_04?feature=share
Jaan 😭
ruclips.net/video/ZDBxaWrwnnM/видео.html
Sidhumossewla mom dad
#justiceforsidhumoosewala
ਰੱਬਾ ਮਹਿਰ ਕਰੀਂ ਬਾਪੂ ਬਲਕੌਰ ਸਿੰਘ ਜੀ ਤੇ
ਸਿੱਧੂ ਵੀਰ ਮੁੜਕੇ ਆਈ ਜਰੂਰ ਜਿੰਦਗੀ ਰਹੀ ਤਾ ਤੇਰੇ ਮਾਪਿਆਂ ਨੂੰ ਜਰੂਰ ਮਿਲਾਂਗੇ ਧੰਨ ਨੇ ਮਾਪੇ ਜਿਓਧੇ ਵਸਦੇ ਰਹਿਣ
ਵਾਹਿਗੁਰੂ ਸੱਚੇ ਪਾਤਿਸ਼ਾਹ ਇਨਸਾਫ ਦੇ ਦਿਉ ਜੀ ਮਾਤਾ ਪਿਤਾ ਜੀ ਨੂੰ 🙏
ਰਹਿੰਦੀ ਦੁਨੀਆਂ ਤੱਕ ਮੂਸੇਆਲਾ ਮੂਸੇਆਲਾ ਹੁੰਦੀ ਰਹੇਗੀ। ❤🙏🏻
ਸਾਡੇ ਇੰਗਲੈਂਡ ਵਾਲੇ ਮੰਤਰੀਆਂ ਵਾਂਗ, ਪੰਜਾਬ ਦੀ ਸਰਕਾਰ ਦੁੱਖ ਚ ਨਾਲ ਖੜ੍ਹੇ ਅਤੇ ਮਾਪਿਆ ਨੂੰ ਇਨਸਾਫ਼ ਦਿਵਾਉਣ ਲਈ ਹਰ ਇਕ ਕੋਸ਼ਿਸ਼ ਕਰਨ।
ਮਾਰਨ ਆਏ ਸੀ
ਅਮਰ ਕਰ ਗਏ 💔🕊️
ਜੇ ਇਸ ਪਰਿਵਾਰ ਦਾ ਇਹ ਹਾਲ ਆ ਇਨਸਾਫ਼ ਲੈਣ ਲਈ ਤਾਂ ਗਰੀਬ ਪਰਿਵਾਰਾਂ ਦਾ ਕੀ ਹਾਲ ਹੋਵੇਗਾ
ਹਾਜੀ ਮਦਤ ਕਰੋ ਜੀ ਮੇਰੇ ਮਾਂ ਬਾਪ ਦੀ 🙏❤️😭😭
Such interviews should be done throughout the world to raise awareness. We need to find the culprits and surely the law will do justice. Justice for Sidhu!
Thank you to britasia tv for doing such a great job,I pray for the justice of sidhu
Sidhu senior is so eloquent he could realistically run rings around most politicians....! I'd seriously say he is Punjab Leader in waiting......
🙏Justice for Shubdeep Singh Sidhu Legend never die
Everyone should support SIDHU MOOSEWALA parents for justice.
Thanks to UK politician's and all citizens.justice for Sidhu moosewala can set example for society.
Sachi es trah da father rabb sabb nu dewe.
ਸਾਡੇ ਸਿੱਧੂ ਭਰਾ ਨੂੰ ਇਨਸਾਫ ਦਵਾਦੋ ਵੀਰ ਜੀ
ਸਾਡੀ ਉਮੀਦ ਨਾ ਟੁੱਟਣ ਦਿਓ 😭😭😭😭🙏🙏
ਮਾਂ ਪਿਉ ਵਿਚਾਰੇ ਥਾਂ ਥਾਂ ਭਟਕਦੇ ਫਿਰਦੇ ਦੇਖ ਨਹੀ ਹੁੰਦੇ। ਵਾਹਿਗੁਰੂ ਜੀ 🙏
My heart goes out to the parents, they are so helpless.
just look at his father it has been 6 months now and he is looking so much weak comparing to before...LEGENDS NEVER DIE😭❤❤❤
Once a legend said "Oh Ankhi Aa Geet Jatt De Sirran Ton Na Launde Chunniya".
Rest In Power S. Shubhdeep Singh Sidhu (Sidhu Moose Wala).
ruclips.net/user/shortsBOiFB1ho_04?feature=share
Jaan 😭
Sidhu Father Da Bohat Wada Jigra e , Rabb Twanu Sakoon Bakshe , Sabar Deve, Insaaf Mille Twanu, Saade Praa Sidhu lai,,, #justiceforsidhumoosewala
🙏🙏waheguru ji😭😭😭😭
ਸਿੰਧੂ ਦੇ ਮਾਤਾ ਪਿਤਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ
Asi dilo slute krde ha aap sab nu 🇬🇧 members of parliament. Please sade veer ji de parents nu justice ⚖ dwo dewo ji hun ta aap sab te umead ha.WAHEGURU Ji WAHEGURU 🙏 ji ♥ 🙏
Every time I Sidhu’s parents, my heart hurts, May God Bless them more and more🤲🏻💔
ਬੇਬੇ ਬਾਪੂ ਜੀ ਅਸੀ ਤੁਹਾਡੇ ਨਾਲ ਹਾ
Miss you sidhu paji 😭
Legend never die
Justice for sidhu paji ⚖❤🇵🇰❤
ruclips.net/user/shortsBOiFB1ho_04?feature=share
Jaan 😭
Get lost porkistani
Hats off to britasiatv for organizing this wonderful occasion for sidhu legacy
M dilo pyr dena chahundi bapu g bebe ਨੂੰ
Well done England, thanks for cooperation with Sidhu moosewala's parents।
Where you from
@@sandysan858 Punjab
Pind kehra veere
@@sandysan858 Bathinda
@@sandysan858 tuhada?
Miss u Sidhu brother 😭
Love from Pakistan
Sidhu moosewala legend never die ❤️😭
Heartbreaking to see the parent's pain for justice, carrying so much pain on their shoulders and at the same time wishing for light at the end of the tunnel and justice for their Gem. Instead of updates on this terrible crime to catch the individuals responsible for this terrible murder, but instead, the parents are receiving death threats. Where are the law and orders and why are those who are making death threats to the parents not arrested?
Legend Sidhu Moosewala
Justice for parents 🙏🙏🙏🙏
Such a Shame on punjab gov
How sad to see sidhu’s parents like this
Waheguru ji mehr krnge🙏🙏
bro punjab govt is supporting but central govt is not helping.
@@yogeshyts all are chips of the same block
@@yogeshyts Punjab govt is suporting 😂😂 Fuddua Punjab govt de investigating officer ne hi taa gangster nu jail Chon paja taa si jehda Sidhu de case ch giraftar hoya.....te law n order state subject hunda, centre da nhin unless state govt di police hath kahde kr de ke saade bass di ni haigi investigation hun.....pehlan fudduo knowledge rakheya kro pher hi bakwas kreya kro
@@inderjeetsingh5554 Punjab gov is a dog of central gov wo ni krahi support Punjab govment hi involve ha murder me na wo security hatati na tv py btaty na wo Marta wo Ek celebrity tha usko 4 5 gun man deny se govment ko koi frq ni parhna chaiey tha uska kia kasoor tha abhi tak pta ni chala k usne kia biagarha ye aam admi Punjab k logoj ko marva rha ha abhi babu maan ko bhi threats Hain
@@yogeshyts punjab government is helping by providing girls in thé custody.. bull shit
I luv uh bebe ਬਾਪੂ g
WAHEGURU JI MEHAR KARO PARENTS TE
#JUSTICE FOR SINDHUMOOSEWALA
Miss you so much shera sidhu aja wapis 😭
Legend never die
Justice for sidhu
#JusticeForSidhuMooseWala
##ਪ੍ਰਮਾਤਮਾ ਤੁਹਾਡੇ ਅੰਗ ਸੰਗ ਸਹਾਈ ਹੋਣ we are with you
He described the real meaning of father
Dis is wht fathers do
God bless u all
Sidhu definitely get justice
Mai ni dekhya kise da maa baap es hadd tak gya howe insaaf lai very proud of Sidhu you were really lucky . God bless his parents 😢
Ajj bebe bapu hath faila k baithe ne. Justice for moosewala. Please justice dvao. Ajj jeonda hunda te idda mapeya nu bithona c loka moore?? Please. Lets stand for him
Im crying daily--infact the whole world is crying for Sidhu veer
Love you
They both are wearing the cloths and accessories of their son,mother is wearing the jacket sidhu wore while shooting for "SIGNED TO GOD" and their digital wrist watches,sidhu tu bada Yaad aunda🙏❤️✨
🙏🙏 waheguru ji ਇਹਨਾਂ ਨੂੰ ਇਨਸਾਫ ਮਿਲੇ ❤️🙏🙏🙏😭
Long Live Legacy of Legend Sidhu Moose Wala Forever ❤️👑♾️🧿
Waheguru ji Mehr kro Maa ji Baapu ji te 🙏🙏🙏🙏🙏
#JusticeForSidhuMooseWala
Shame on punjab government 😢
#justiceforsidhumoosewala
Meray Betay ki jan wapis nahi aa sakti .
Uó
Waheguru g mehar karo is parwar ta 🙏🏼🙏🏼🙏🏼🙏🏼🙏🏼
@@an-ic6gs 💔😔
#JusticeForSidhuMooseWala
I'm from Assam, I don't understand Punjabi language that much, but I like Siddu Paji's songs very much, Justice for Siddu Musewala
Waheguruji ma baap nu himmat baksho. Nirdosh rooh nu insaf baksho. Brit Asia that’s true demonstration of good press and media. Well done on you guys ,please continue supporting the cause.
J aj sada bhra hunda ta duniya ek paase kar deni c bai ne apne bebe bapu nu es hallat vich dekh k ..... sidhu veere tera duniya te aauna bekar nhi gya tu es duniya te aake hamesa layi apne aap nu amar kar gya...legend never die.......
Waazid khan Ji ne v bohot honsla ditta Sidhu de parents nu bss khre uttran
Thanks to britasia for this effort.legend never die 💪
Waheguru kirpa krn Bebe bapu te 😢🥺🙏
Sachya Ruha kade mardiya nai goliya marn naal. sidhu menu bhulda nai har vele gane vajde dill vich, te phir akhna bhar jandya, strong soul hai, (Aje mukya nai AA chuk! ) Tere gane Rava dinde jad ki menu tere ganya da pata vi nai hunda is! Par ajj ohh kali line Yaad hai 😢
Miss You Always and Legend forever! You gone your ERA gone! I am stuck in this ERA WAS BEAUTIFUL YEARS
HIS ERA STAYS....STAYS FOREVER.... GROWING MORE POWERFUL AND STRONGER EVERYDAY....
SIDDHU MUSSEWALLA WASN'T A WEAK LAD...HIS DETERMINATION WAS AS STRONG AND STIFF AS A MOUNTAIN.....NOT CRUMBLING TO ANYTHING...
HE'S COMING BACK...MORE POWERFUL THAN BEFORE...REST ASSURED......
WHAT WE ALL FANS XAN DO IS TO KEEP ON
LISTENING TO HIS SONGS ON OFFICIAL RUclips CHANNEL .....BREAKING ALL RECORDS AND CREATING AN UNBREAKABLE RECORD......MAJING DURE HE STAYS ALIVE TILL HE COMES BACK.....
HE HAS BEEN BRUTALLY MASSACRED.......SO HIS SOUL IS NOT GOING TO FIND PEACE TILL REVENGE IS PROPERLY DONE...BY HE HIMSELF......HIS SOUL WILL NOT BE RESTING.....
LISTENING TO HIS SONGS... UNDERSTANDING HIS LYRICS ......HE COULD PREDICT HIS FUTURE...SO VERY EERIE AND STRANGE.......HE IS AN EXCEPTIONAL INSPIRATION....AN EXTRAORDINARY LEGEND...PRAY.... PRAY...TILL HE COMES BACK WITH HIS MEMORY INTACT...
HE HAS TOLD HIS NEPHEW IN HIS DREAMS THAT HE IS COMING BACK AND HE WILL BE HAVING GUNS SHOT MARKS ON HIS BODY...
CAN YOU BELIEVE THAT.....
@@jasbirkaur3828 yes, you are right.since this has happened I broke and I always ask Paramatma why this has happened never met him, but from morning to night he's in my heart I always pray for him, justice for him Rab jarur ardaas sunga .
Waheguru ji✨🙏 Jis de hove wal, Ohh Kadde na Harda🙏 Bless both of you with Chardikala Always🙏
#justice for sidhumoosewala veer🙏
Justice for Sidhu Moosewala, I am his big fan from Kolkata. 🙏
They are living examples of positivity and strength. ✨
Baba bau nu Insp Deval ji sara
#justiceforsidhumoosewala bai 💔🙏
Waheguru ji mehar kriyo sab te bebe bapu ji te ❤️🙏
Justice of sidhu family 100,,% giveing government .
आपको माता और बापू आपकी वीडियो देखकर तो हमारा भी दिल बहुत उदास हो जाता है भाई से बहुत प्यार करते थे भाई अच्छा इंसान था परमात्मा का रूप था गुरु भी मानता हूं भाई को
There is no place for true people in this world !!!! #justice for sidhu bhai 🔥
ruclips.net/user/shortsBOiFB1ho_04?feature=share
Jaan 😭
True
ruclips.net/video/ZDBxaWrwnnM/видео.html
Sidhu moose wala mom dad
ਮਾਂ ਬਾਪ ਨੂੰ ਇਨਸਾਫ ਮਿਲਣਾ ਚਾਹੀਦਾ ਵਾਹਿਗੁਰੂ ਜੀ ਮੇਹਰ ਕਰੋ
ਬੇਬੇ ਬਾਪੂ ਨੂੰ ਇਨਸਾਫ ਦਵਾਓ ਜੀ 😭😭
SARI INDIA COUNTRY NAL HE.
Sidhu bhai bhagwan jaisa tha sabko rulaa gya 🥺🥺💝
ਇਨਸਾਫ਼ ਲਈ ਆਪਣੇ ਪੁੱਤ ਲਈ ਥਾਂ ਥਾਂ ਘੁੰਮਦੇ ਫਿਰਦੇ ਵਾਹ ਮੇਰਿਆ ਰੱਬਾ ਸੁੱਖ ਰੱਖੀ ਦੁੱਖ ਨਈ ਦੇਖਿਆ ਜਾਂਦਾ
I’m feel very sad because Sidhu father not listen properly but proud on him he fights like army man salute you Bapu ji
Justice for sidhu moosewala love you jatta
Justice. For. Sushi. Moosewala
Justice for sidhu moosewala
ਇਹ ਆ ਸਾਡੀ ਸਰਕਾਰ ਇਨਸਾਫ ਲਈ ਵੀ ਬਾਹਰ ਜਾਣਾ ਪੈ ਰਿਹਾ😔😔😔😔😔
We are with you Baapuji 🙏🏽
THANX TO ALL OF YOU ..WHO ARE STANDING WITH #Justiceforsiddhumosewala
May God Always Bless you🙏🙏
Uncle, ji tohada putt AMAR HAI
LUV U SIDHU BHAI
It is really sad to see parents like that. A father of a legend, who himself was a soldier of an Indian army is not getting Insaaf then think about a normal human. It is so painful 😔😔
#justiceforsidhumoosewala
Miss you legend sidhu moose wala rest in power Love from Pakistan 🇵🇰 ♥️
ਧੰਨਵਾਦ ਵੀਰ ਤੁਹਾਢੇ ਕੋਲੋ ਇਹੇ ਮੀਦ ਰॅਖਦੇ ਹਾਂ
ਮੂਸੇ ਵਾਲੇ ਪਰਵਾਰ ਦੀ ਪੂਰੀ ਪੂਰੀ ਮॅਦਦ ਕੀਤੀ ਜਾਵੇ ਜੀ🙏🙏🙏🙏🙏
UK warge di PR hoke vi saada praa pind vich rehnda sii. Kinna saada taa bhola rooh sii oddi 🙏🏻🙏🏻
Ohhh down to earth c..eh hunde aaa sache bande d kaam
Bhut yaad aanda bai sachi yrr aaj tak kde v kise v landu singer da ina ni hoya jina sidhu bai de jaan te dil ro reha 😭😭😭😭😭😭