ਬਾਪੂ ਕਹਿੰਦਾ ਕਾਕਾ ਗੱਲ ਸਾਂਭ ਦੀ ਆ ਹੁਣ ਤੱਕ ਕੱਚ ਵੀ ਨਹੀਂ ਟੁੱਟਣ ਦਿੱਤਾ ਸਾਰਾ original ਹੀ ਆ zeator 25A

Поделиться
HTML-код
  • Опубликовано: 13 сен 2024
  • #zeatortractor
    #oldtractor
    #hmttractor
    #mrsukhdeep
    #tractorfans
    #tractorlovers
    #tractortochan

Комментарии • 103

  • @balvirdhaliwal6440
    @balvirdhaliwal6440 4 года назад +15

    ਬਾਈ ਜੀ ਇਹ ਟਰੈਕਟਰ ਦੇਖ ਕੇ ਪੁਰਾਣੀਆਂ ਯਾਦਾਂ ਤਾਜ਼ੀਆ ਹੋ ਗਈਆਂ। ਧੰਨਵਾਦ

  • @Ranjeetsingh-yx6ww
    @Ranjeetsingh-yx6ww 4 года назад +17

    ਆ ਬਾਪੂ ਸਹੀ ਮਾਇਨੇ ਚ' ਸ਼ੌਕੀਨ ਆ...👌

  • @NarinderpalBrar
    @NarinderpalBrar 4 года назад +29

    ਇਸ ਟਰੈਕਟਰ ਦੀ ਸੜਕ ਤੇ ਭੱਜਨ ਦੀ ਸਪੀਡ ਆਪਣੇ ਸਮੇ ਦੇ ਸਾਰੇ ਟਰੈਕਟਰਾ ਨਾਲੋ ਜਿਆਦਾ ਸੀ

  • @sukhmandersran584
    @sukhmandersran584 4 года назад +5

    ਇਹ ਚੰਗੀ ਗੱਲ ਹੈ ਕਿ ਵਿਦੇਸ਼ੀ ਕੰਪਨੀ ਦੇ ਟਰੈਕਟਰ ਬਹੁਤ ਵਧੀਆ ਹੈ ਪਰ ਐਨੇ ਗੱਪ ਵੀ ਨਾ ਮਾਰੋ ਕਲਟੀਵੇਟਰਾ ਨੂੰ ਵੇਖ ਕੇ ਤਾ ਇਹ ਰੋਣ ਲੱਗ ਪੈਂਦਾ ਵੀ ਹੁਣ ਮੇਰੇ ਮਗਰ ਹੱਲੵ ਪਾਉਣ ਗੇ ਨੇੜੇ ਲਈ ਜਾਦੇਐ

  • @baljeetsinghbhullar1064
    @baljeetsinghbhullar1064 4 года назад +20

    ਮਸ਼ਿਨਰੀ ਦੀ ਸ਼ਬਾਲ ਕਰਨੀ ਚੰਗੀ ਗੱਲ ਆ ਪਰ ਸਾਰੇ ਪਰਿਵਾਰ ਦੀ ਮਿਹਨਤ ਛੱਡ ਕੇ ਸਾਰਾ ਕਰੈਡਿਟ ਲੋਹੇ ਨੂੰ ਦੇਣਾ ਚੰਗੀ ਗੱਲ ਨਹੀਂ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਜਮੀਨਾਂ ਬਣਦੀਆਂ ਉਸ ਦਾ ਵੀ ਸੁੱਕਰ ਕਰਨਾ ਚਾਹੀਦਾ

  • @palbhunder3720
    @palbhunder3720 4 года назад +8

    ਟਰੈਕਟਰ ਸੰਭਾਲ ਕੇ ਰੱਖਿਆ ਆਪਾ ਮੰਨਦੇ ਆ , ਪਹਿਲਾ ਵਾਲੇ ਬਾਬੇ ਸਾਰੇ ਈ ਏਦਾ ਚੀਜਾ ਸੰਭਾਲ ਕੇ ਰਖਦੇ ਸੀ ਪਰ ਇਹ ਥੋੜੀਆ ਜੀਆ ਜਾਦਾ ਫੁਕਰੀਆਂ ਛੱਡਗੇ, ਜਮੀਨਾ ਦੇ ਟੱਕ ਕੱਲੇ ਟਰੈਕਟਰ ਨੇ ਬਣਾਤੇ ਬੰਦੇ ਦੀ ਮਿਹਨਤ ਵੀ ਕੋਈ ਮੈਹਣਾ ਰਖਦੀਆ, ਇਹ ਤਾਂ ਲੋਹਾ ਏਤੋ ਕੰਮ ਲੈਣਾ ਤੇ ਸਾਂਭਣਾ ਬੰਦੇ ਦਾ ਕੰਮ ਆ, ਅੱਜ ਦੇ ਜਮਾਨੇ ਚ ਬਹੁਤ ਲੋਕ ਆ ਜੋ ਆਪਣੀ ਮਸੀਨਰੀ ਦੀ ਪੂਰੀ ਦੇਖਭਾਲ ਕਰਦੇ ਆ, ਲਗਪਗ ਹਰੇਕ ਈ ਕਰਦਾ ਜਿਹਨੇ ਆਪਣੀ ਹੱਕ ਦੀ ਕਮਾਈ ਦੇ ਪੈਸੇ ਲਾਏ ਹੋਣ, ਇਹ ਆਪਣੀ ਤੇ ਟਰੈਕਟਰ ਦੀ ਥੋੜੀ ਜਿਆਦਾ ਵਾਹ ਵਾਹ ਕਰਗੇ,,

    • @pawanjotsingh4185
      @pawanjotsingh4185 4 года назад

      Oh y glh sun mare ohdo lok blda nll krde c eh tractor nll krde c fark kive na hou apda demag apde kol rakh

    • @palbhunder3720
      @palbhunder3720 4 года назад

      jine balda naal kitia oh bhukhe mrde aa oh kamjaab ni hoye ?

    • @palbhunder3720
      @palbhunder3720 4 года назад

      gall ta ki krda mai tu kidar lai firda

    • @jaggikailey8023
      @jaggikailey8023 3 года назад

      bai ji tractor da nal sath dena bahut vaddi gall a assi 16 kille tibba chakea jhiri la k 20 futt ton plus tibbe c sade nale mitti chaki nale kheti kiti nale jameen lai iko tractor nal ohdu pehla sade kol swaran c 735 ohne hath khade karwa te c ohdu pehla escort c ohne vi koi bahla sath ni dita bande di mehnat de nal nal tractor da hath bahut jaruri a

  • @indianspiderman2218
    @indianspiderman2218 4 года назад +35

    Baapu fukra nai... straight forward aa.... Jo andar ohi bahar.... Ehi nishaani c puraane budeyan di. 👍

  • @gurpreetsingh-zg3km
    @gurpreetsingh-zg3km 3 года назад +1

    Old is gold

  • @sarwanbajwa8074
    @sarwanbajwa8074 3 года назад

    ਬਹੂਤ ਈ ਵਧਿਆ ਟਰੈਕਟਰ ਏ ਬਾਪੂ ਜੀ ਨੇ ਵੀ ਪੁਰੀ ਰੀਜ ਨਾਲ ਸੰਭਾਲਿਆ ਏ

  • @brargurmeet8242
    @brargurmeet8242 4 года назад +6

    ਜਿਵੇ ਬਾਈ ਕਹਿੰਦਾ ਅਖੇ ਮੇਰੇ 855 ਤੇ ਲੋਕ ਮਰਦੇ ਐ
    ਉਵੇ ਸਾਡੇ ਪਿਡੰ ਇਕ ਬਾਬਾ ਸੀ ਟਰੈਕਟਰ ਲਿਆ 2511
    ਉਹ ਕਹਿੰਦਾ ਸਾਡੇ ਟਰੈਕਟ ਚ ਇੰਜਨ ਭੁਲਕੇ 3511 ਦਾ ਧਰਤਾ
    ਤਾਹੀ ਤਾ ਸਾਲਾ ਨੋ ਹਲ ਲੈ ਕੇ ਨੱਚਦੈ

  • @HarjotsinghgurmGurm
    @HarjotsinghgurmGurm 4 года назад +6

    ਬਾਈ ਜੀ ਬਹੁੱਤ ਬਧੀਆ ਟਰੈਕਟਰ ਤੇ ਸਾਬ ਬਾਬੇ ਆ ਦੀ

  • @brargurmeet8242
    @brargurmeet8242 4 года назад +3

    ਭਾਊ ਜੀ ਮਡਗਾਰਡ ਨਹੀ ਨਾਲਦੇ
    ਅਸੀ ਵੀ ਰੱਖਿਆ ਹੈ
    ਘੋਲੀਏ ਤੋ ਲਿਆ ਸੀ
    ਪਰ ਉਸਦੇ ਮਡਗਾਰਡ ਗੋਲ ਮੈਸੀ ਵਾਗੂ ਸੀ

  • @AmrikwtsupSingh
    @AmrikwtsupSingh 4 года назад +9

    ਜੈਹੋ ਜੇ ਚਲਾਉਣ ਵਾਲੇ ਊਹੌ ਜਿਹਾ ਸੰਦ

  • @parmindersinghdeol7656
    @parmindersinghdeol7656 16 дней назад

    ਬਥੇਰਿਆਂ ਦੇ ਗੋਡੇ ਤੋੜੇ ਨੇ ਏਸ ਜੀਟਰ ਨੇ

  • @AmrikwtsupSingh
    @AmrikwtsupSingh 4 года назад +2

    ਖੇਹ ਤੇ ਸਵਾਹ ਸਾਡੇ ਪਰਵਾਰ ਨੂੰ ਬੜਾ ਥਲੇ ਲਾਇਆ ਐਸ ਜੀਟਰ ਨੇ

    • @badalsinghghumann8766
      @badalsinghghumann8766 4 года назад

      Kime y

    • @videomkaction5816
      @videomkaction5816 4 года назад

      Kive veere dso gye

    • @dnzroad8194
      @dnzroad8194 4 года назад

      Repair bahut hundi eddi

    • @videomkaction5816
      @videomkaction5816 4 года назад

      Thik aw veere

    • @AaFarm-yr3jm
      @AaFarm-yr3jm 3 года назад

      @Amrik8872274241wtsup Singh - sahi gall a bai repair bhut kad de ne eh baki Bappu hona ne bhut gaap mare patandra ne bina tyar to gol kr kr ke e rod te gup 1 to 1 gup tika ke maria 🤣🤣🤣😂😂😂

  • @GurjeetSingh-qd2rg
    @GurjeetSingh-qd2rg 4 года назад +4

    Mic. Naal naa aeda karo change karlo j sahi nae taa

  • @badalsinghghumann8766
    @badalsinghghumann8766 4 года назад +8

    ਮਾਰਦਾ ਦਬੂਕੀਆ 😂😂😂

  • @AmrikwtsupSingh
    @AmrikwtsupSingh 4 года назад +3

    ਕੰਪਨੀ ਮੈਸੀ ਹੈ ਸਾਡਾ 73 ਮਾਡਲ ਵੀ 2020ਵਰਗਾ ਕੋਈ ਫਰਕ ਨੀ ਅਜਤਕ

  • @BalwinderSingh-pn8hr
    @BalwinderSingh-pn8hr 4 года назад +1

    Sadey kol a veer eicher kamanivala 1972.orignal tractor n c bnaia hoia oper kampresor lagia hoia air tank lagey rang Karen vastey

  • @arashdeepsharma5467
    @arashdeepsharma5467 4 года назад +6

    Tractor theek aw bnda fukra pr😇

  • @chyasirslife1225
    @chyasirslife1225 4 года назад +3

    Sukhdeep veer ji buht vadiya tractor A. Sillanwali sargodha Punjab Pakistan

    • @globetractors8841
      @globetractors8841  4 года назад +1

      Thanks sir

    • @chyasirslife1225
      @chyasirslife1225 4 года назад +1

      @@globetractors8841 ssa salam veer ji 🙏

    • @pardeepgill9020
      @pardeepgill9020 4 года назад +1

      @@globetractors8841 ptl logo green swaraj 735 tractor review video bejna please

  • @harmanjeetsingh601
    @harmanjeetsingh601 4 года назад

    ਸਾਡੇ ਕੋਲ ਸੀ 1953 ਮਾਡਲ 1978 ਵਿੱਚ ਵੇਚ ਤਾ

  • @rahulchikara8516
    @rahulchikara8516 4 года назад +1

    बाबा जी नु सात श्री अकाल

  • @bindersingh1285
    @bindersingh1285 3 года назад +2

    Kabad pipa tutiya sadiya a

  • @sonudoabia3820
    @sonudoabia3820 4 года назад +2

    Nice tractor

  • @GurjeetSingh-qd2rg
    @GurjeetSingh-qd2rg 4 года назад +1

    Yaar mic. Ch kee awaj aundi aw headphone lga k check kare yaar eretate karda yaar

  • @amanpreetsinghdandiwal1313
    @amanpreetsinghdandiwal1313 4 года назад

    Bai ji ik sade gwandi pind a swaraj 735 green colour da oh v bahut sohna piya bda sambhal ke rakhia ohna ne

  • @ApnaPunjab794
    @ApnaPunjab794 3 года назад

    Very nice Tarector brother

  • @gurwinderbrar8127
    @gurwinderbrar8127 4 года назад +2

    Siraaaa

  • @GurjeetSingh-qd2rg
    @GurjeetSingh-qd2rg 4 года назад +2

    Mic. Tuhade nee dukhi karta yaar sari video ch

  • @bindersingh1285
    @bindersingh1285 3 года назад +2

    Kabad a

  • @gurpreetsingh-zg3km
    @gurpreetsingh-zg3km 3 года назад

    ਕੈਮਰਾ ਹੀ ਭੁੱਦੂ ਆ ਤੁਹਾਡਾ

  • @JB-nm6uk
    @JB-nm6uk 4 года назад +2

    Paint vi karwa layo

  • @ramkali6421
    @ramkali6421 4 года назад

    Rabb da v sukar kro

  • @Bhangujatt3191
    @Bhangujatt3191 4 года назад +2

    jatt de shounk vakhre

  • @jayaprakesh9202
    @jayaprakesh9202 4 года назад

    25A best tractor

  • @maroksab2234
    @maroksab2234 4 года назад +1

    Old is gold ........👌👌👌👌

  • @bluepen215
    @bluepen215 3 года назад

    👍

  • @The_Romi_Studio
    @The_Romi_Studio 3 года назад

    Good 2 c

  • @cheemabhai4255
    @cheemabhai4255 4 года назад

    Sira

  • @jagjeetsuhag3100
    @jagjeetsuhag3100 4 года назад

    JAY VAAHE GURU

  • @udaypoonia9033
    @udaypoonia9033 4 года назад +2

    Es may dislike wali ki gal hai bro esko lite may karo deek nahi ra

  • @mohansingh5211
    @mohansingh5211 4 года назад

    Att

  • @jssaini7874
    @jssaini7874 4 года назад +1

    Mudgaurd badley aa

  • @malwa_0001
    @malwa_0001 4 года назад

    Voice problem aa bro

  • @currencypedia_5aab
    @currencypedia_5aab 4 года назад

    ਕਬਾੜ ਤੇ ਐਨੇ ਪੈਸੇ ਕੋਈ ਮੂਰਖ ਹੀ ਖਰਾਬ ਕਰ ਸਕਦਾ ਜਾ ਫਿਰ ਦੋ ਨੰਬਰ ਵਾਲਾ

  • @mr.shinder4155
    @mr.shinder4155 4 года назад

    Ba8 sade v hunda c asi 9000 da leyanda c

  • @husanpreetsingh3664
    @husanpreetsingh3664 4 года назад +3

    2nd comment

  • @gssandhu3795
    @gssandhu3795 4 года назад +1

    Nice ਟਰੈਕਟਰ ਜੀ ਪਰ ਬਾਬਾ over ਫੀਲਿੰਗ

  • @gurpreetbrar9025
    @gurpreetbrar9025 5 месяцев назад

    ਬੁੜੇ ਨੂੰ ਕਬਜੀ ਕਰਾ ਕੇ ਰਹੇਗਾ

  • @palbhunder3720
    @palbhunder3720 4 года назад +4

    ਕਹਿੰਦਾ 855 ਨੂੰ ਦੇਖ ਕੇ ਲੋਕ ਮਰਦੇ ਆ😆😆 ਦਸ ਕੀ ਤੂੰ ਰੇਲ ਦਾ ਇੰਜਣ ਧਰਤਾ ਓਦੇ ਤੇ

    • @gaganmaan6183
      @gaganmaan6183 4 года назад +1

      Sahi gall aa y

    • @AaFarm-yr3jm
      @AaFarm-yr3jm 3 года назад

      Hahahahaaaaa sahi gal a veer tere v ke sala jahajj bna ta tu 855 nu 😅😅😂😂

  • @kuldeepsidhu4696
    @kuldeepsidhu4696 4 года назад

    Yaar zetor tan sade vi hunda.
    Men chalda dekhiya.

  • @ohidhillon7859
    @ohidhillon7859 4 года назад

    rang hai kithe

  • @user-tw6nu8jl6k
    @user-tw6nu8jl6k 3 года назад

    4 ਚ ਸਵਾਗਾ ਕਮਾਲ ਐ

  • @singhprince4411
    @singhprince4411 4 года назад

    veer apna camraman chnge kr

  • @kanwalnoorsingh4282
    @kanwalnoorsingh4282 4 года назад +2

    1st view

  • @natt7484
    @natt7484 4 года назад

    ਵੀਰ ਜੀ disst

    • @AaFarm-yr3jm
      @AaFarm-yr3jm 3 года назад

      Disst - Moga ... Village - Sadda Singh Wala.. near Talwandi Bhai bro

  • @gobindchakar8722
    @gobindchakar8722 4 года назад

    Kehra pind aa bapu da

    • @AaFarm-yr3jm
      @AaFarm-yr3jm 3 года назад

      Disst - Moga ... Village - Sadda Singh Wala.. near Talwandi Bhai bro

  • @sd8902
    @sd8902 3 года назад

    ਅਵਾਜ ਨਹੀਂ ਸਹੀ ਵੀਰ

  • @ujjwalyadavg3963
    @ujjwalyadavg3963 4 года назад

    Guuuuuuuuu

  • @nanaksingh5565
    @nanaksingh5565 4 года назад +2

    ਫੁਕਰਾ ਜੱਟ

  • @rtshakti2933
    @rtshakti2933 4 года назад +2

    Banda hva he wali kari janda yr y jima audi hundi aa 😅

    • @FatehKamboj
      @FatehKamboj 4 года назад +1

      ਬਾਈ ਉਹਦੀ ਆਡੀ ਹੀ ਆ।

  • @sonikokri1701
    @sonikokri1701 4 года назад

    Sara kuj orignal hi a jehrda kuj mrji dekhi chl lgi smj jeo baapu

  • @gurvinderkingra6576
    @gurvinderkingra6576 4 года назад

    Baba hava Jada he karda 11 kilea de aada ade he kande kadi h Baba time time de gal h pta ne kedi kado nekal jane aa rab to daro 🙏🙏

  • @nsjugait
    @nsjugait 4 года назад

    Waddi umer nal hankar v vadd janda bnde ch ...

  • @sandeepsaharan5609
    @sandeepsaharan5609 3 года назад

    Fukra buda

  • @gurjivangill3228
    @gurjivangill3228 4 года назад +6

    Fukra buda 😂👎

    • @AaFarm-yr3jm
      @AaFarm-yr3jm 3 года назад

      Right bro dove brother e fukre ne 😂😂🤣🤣

  • @harpreetsingh-st8pj
    @harpreetsingh-st8pj 4 года назад

    8500 Di lggi aa shatri kon lwanda ajj kal 🤣🤣🤣🤣🤣🤣

    • @arashdeepsharma5467
      @arashdeepsharma5467 4 года назад

      Ohi gal pra 8500 ali gl ta hsi bht andi 😂😂😂😂 khnda hi bdi jrut ji nal b pta ni ki lba

    • @simranjeetsinghmaan4453
      @simranjeetsinghmaan4453 4 года назад +3

      Bapu da time 8500 boot c .oona nu aj v aa he lagda . Aapa nu lagda 8500 kina ku a. Sochya kro yaar

    • @arashdeepsharma5467
      @arashdeepsharma5467 4 года назад

      O veer mera oh gal ni fer b bnda dakh lya fukra mnda aw us time pisa kina ku jada keemti c

    • @honeysandhu5741
      @honeysandhu5741 4 года назад

      v purane tractor tey kon lwaounda ewen keha

    • @AaFarm-yr3jm
      @AaFarm-yr3jm 3 года назад

      @@simranjeetsinghmaan4453 bai 8500 de shatri hun lavai a os time eh shatri ha ne c 😅😂😂

  • @mr.shinder4155
    @mr.shinder4155 4 года назад

    Ba8 sade v hunda c asi 9000 da leyanda c