ਪੇਕੇ ਹੁੰਦੇ ਮਾਵਾਂ ਨਾਲ-ਭਾਗ 1 | peke hunde mavaan nal | nre punjabi movies 2024

Поделиться
HTML-код
  • Опубликовано: 16 сен 2024
  • #punjabishortmovie2023 #comedy #punjabidrama #punjabi #funny #desi #maa #mother #pindawale #villagelife #gharparivar #husband #husbandwifecomedy #sarpanch #sarpanchni #villagelifestyle #pindlifestyle #mansa

Комментарии • 270

  • @happy_harman9725
    @happy_harman9725 5 месяцев назад +16

    ਬਹੁਤ ਹੀ ਸੋਹਣੀ ਵੀਡੀਓ ਵੇਖ।ਕੇ।ਮਨ ਜਾ ਭਰ ਆਇਆ 😢😢 ਆਪਣੀਆ ਮਾਂ ਤੋ ਬਿਨਾ ਪੇਕੇ ਘਰ ਇਹੋ ਜਿਹਾ ਸਲੂਕ ਹੁੰਦਾ ਹੈ ਪੇਕੇ ਹੁੰਦੇ ਮਾਂਵਾਂ ਨਾਲ ,

  • @harpreetkaur6348
    @harpreetkaur6348 5 месяцев назад +29

    ਭੂਆ ਤਾ ਦੂਰ ਦੀ ਗੱਲ ਐ ਏਥੇ ਤਾ ਕੁੜੀਆ ਦੀ ਕਦਰ ਨੀ ਮਾਂ ਮਰੀ ਤੋ ਕਿਸੇ ਨੇ ਸ਼ਿਰ ਤੇ ਹੱਥ ਨਾ ਰੱਖਿਆ ਕਿਸੇ ਨੇ ਰੋਂਦੀ ਨੂੰ ਚੁਪ ਤੱਕ ਨੀ ਕਰਵਾਇਆ ਨਣਦ ਭਰਜਾਈ ਦਾ ਪਿਆਰ ਦੇਖ ਕੇ ਬਹੁਤ ਵਧੀਆ ਲੱਗਿਆ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਦੋਨੋ ਬੀਬੀਆ ਬਹੁਤ ਸ਼ੋਹਣੀਆ ਨੇ

    • @narinderpal1854
      @narinderpal1854 5 месяцев назад +7

      ਮੇਰੇ ਡੈਡੀ ਪੂਰੇ ਹੋਏ,,, ਮੈ ਰੋਂਦੀ ਸੀ,,,, ਭਾਬੀ ਕਹਿੰਦੀ,,,, ਕਿਓਂ ਸਾਡੇ ਨੀ ਮਰੇ।

    • @sidhujyoti531
      @sidhujyoti531 5 месяцев назад +1

      😢

    • @jasveerkaur5460
      @jasveerkaur5460 5 месяцев назад

      😢😢​@@narinderpal1854

    • @CheerfulChemistryExperim-nz1my
      @CheerfulChemistryExperim-nz1my 5 месяцев назад

      Same here mummy daddy de expire hon to baad Kdi bro Bhabi ne phn tk ni krya na Kdi mere ghr aay ..🥲😭😭

    • @TalwinderKaur800
      @TalwinderKaur800 5 месяцев назад +2

      ਮੇਰੇ ਨਾਲ ਵੀ ਏਹੀ ਕੁੱਝ ਹੋਇਆ ਕਿਸੇ ਭਰਾ ਭਰਜਾਈ ਨੇ ਇਕ ਵਾਰ ਵੀ ਨਹੀ ਕਿਹਾ ਚੁੱਪ ਕਰਜਾ ਸਗੋ ਉਮਰ ਭੋਗਕੇ ਮਰੀ ਕਿਓ ਰੋਣਾ 😢😢😢😢😢😢

  • @kaurkaur7163
    @kaurkaur7163 5 месяцев назад +10

    ਬਹੁਤ ਵਧੀਆ। ਕੋਈ ਕਹਿ ਨੀ ਸਕਦਾ ਕਿv video ਆ ਬਿਲਕੁਲ ਅਸਲੀਅਤ ਲਗਦੀ ਆ ਕਮਾਲ ਦੀ ਕਲਾਕਾਰੀ ਆਮ ਘਰਾਂ ਚ ਵਾ ਕਮਾਲ talent🎉🎉

  • @jagdevsingh8335
    @jagdevsingh8335 5 месяцев назад +3

    ਬੇਬੇ ਜੀ ਤੁਹਾਡੀ ਸੱਸ ਨਾਲ ਜਿਵੇਂ ਵਰਤ ਵਰਤਾਵਾ ਰਿਹਾ ਹੈ ਇਹ ਇੱਕ ਦੁਨੀਆਂ ਵਿੱਚ ਮਿਸਾਲ ਕਾਇਮ ਕਰਤੀ ਪ੍ਰਮਾਤਮਾ ਕਰੇ ਦੁਨੀਆਂ ਦੀਆਂ ਸੱਸਾਂ ਅਤੇ ਨੂੰਹਾਂ ਦੀ ਇਸ ਤਰ੍ਹਾਂ ਬਣਦੀ ਰਹੇ ਵੀਡੀਓ ਬਹੁਤ ਹੀ ਵਧੀਆ ਸਿਖਿਆ ਦਾਇਕ ਬਣੀ ਹੈ ਸਭ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏

  • @manjeetkaursidhu-zr7mi
    @manjeetkaursidhu-zr7mi 5 месяцев назад +10

    ਬਹੁਤ ਖੂਬਸੂਰਤ ਵੀਡੀਓ ਦਿਲ ਖੁਸ ਹੋ ਗਿਆ ❤❤❤

  • @ranisidhu9760
    @ranisidhu9760 5 месяцев назад +12

    ਸਹੀ ਆ ਜੀ ਪੇਕੇ ਤਾਂ ਮਾਂਵਾ ਨਾਲ ਹੀ ਹੁੰਦੇ ਨੇ ਸਾਨੂੰ ਤਾਂ ਹੁਣ ਕੋਈ ਘਰੇ ਨੀ ਵੜਨ ਦਿੰਦਾ

    • @CheerfulChemistryExperim-nz1my
      @CheerfulChemistryExperim-nz1my 5 месяцев назад

      Menu v 😭

    • @piarasinghdhindsa5145
      @piarasinghdhindsa5145 5 месяцев назад

      ਜਿਸ ਘਰ ਵਿੱਚ ਕੁੜੀਆਂ ਦਾ ਮਾਂ ਬਾਪ ਦੇ ਜਾਣ ਤੋਂ ਬਾਅਦ ਵੀ ਸਤਿਕਾਰ ਹੁੰਦਾ ਹੈ,ਉਹ ਘਰ ਵਿੱਚ ਕੋਈ ਘਾਟ ਨਹੀਂ ਰਹਿੰਦੀ.. ਵਡਾਰੂ ਲੋਕ ਕਹਿੰਦੇ ਹੁੰਦੇ ਸਨ ਕੇ ਕੁੜੀਆਂ ਨੂੰ ਦਿੱਤਾ ਤਾਂ ਹਰਾ ਹੈ...

  • @BachitarKammonke5911
    @BachitarKammonke5911 5 месяцев назад +12

    ਮਾਤਾ ਜੀ ਤੁਹਾਡੀਆਂ ਵੀਡੀਓਆ ਵਿੱਚ ਕੋਈ ਕਮੀ ਨਹੀਂ ਹੁੰਦੀ ਸਾਰੀ ਟੀਮ ਬਹੁਤ ਵਧੀਆ ਰੋਲ ਨਿਭਾਉਦੀ ਵਾ 🎉❤👍🙏
    ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏

  • @gurmelsingh5040
    @gurmelsingh5040 5 месяцев назад +14

    ਅੱਜ ਤਾਂ ਰੋਣ ਆ ਗਿਆ ਸਾਡੇ ਨਾਲ ਵੀ ਐਵੇਂ ਹੀ ਹੁੰਦਾ ਹੈ

  • @manjitkaur-wy1tg
    @manjitkaur-wy1tg 5 месяцев назад +4

    ਬਹੁਤ ਬਹੁਤ ਬਹੁਤ ਸ਼ਾਨਦਾਰ ਕਹਾਣੀ 👍👍👍👌👌👌❤️❤️❤️❤️❤️❤️❤️❤️

  • @BachitarKammonke5911
    @BachitarKammonke5911 5 месяцев назад +5

    ਬਹੁਤ ਸੋਹਣੀ ਸਟੋਰੀ ਵਾਹਿਗੁਰੂ ਜੀ ਸਾਰੀਂ ਟੀਮ ਨੂੰ ਚੜਦੀਕਲਾ ਵਿੱਚ ਰੱਖਣ🙏
    ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏

  • @madhusabharwal3449
    @madhusabharwal3449 5 месяцев назад +10

    ਮਾ ❤ ਤਾ ❤ ਮਾ ❤ ਹੀ ❤ ਹੁਦੀ ❤ ਹੈ ❤ ਬਹੁਤ ❤ ਪਿਆਰੀ ❤ ਵੀਡੀਓ ❤ ਬਣਾਈ ❤ ਹੈ ❤😊

  • @mukhtiarsinghtaggar1445
    @mukhtiarsinghtaggar1445 5 месяцев назад +11

    ਐਕਟਿੰਗ ਕਰਨ ਦੀ ਤਾ ਦੋਨੇ ਬੇਬੇਆ ਕੜਿਲ ਕੱਢ ਦਿੰਦੀਆਂ ਨੇ ਫ਼ਤਿਹ ਗੜ੍ਹ

  • @darshankaur4761
    @darshankaur4761 13 дней назад

    ਵਧੀਆ ਤਰੀਕੇ ਨਾਲ ਪੇਸ਼ ਕੀਤੀ ਵੀਡੀਓ ਭੂਆ ਨੇ ਸਾਨੂੰ ਵੀ ਰਵਾਤਾ
    ਧੰਨਵਾਦ
    ਜੀ

  • @KulwinderKaur-t4w
    @KulwinderKaur-t4w 5 месяцев назад +1

    Love uh bebe so much ❤❤❤❤❤❤🎉🎉🎉🎉🎉 very nice video 🎉🎉🎉🎉🎉❤❤❤❤❤ jeonde vsde rho g❤❤❤❤❤ bebe tuhadi bhut lammi umar hove ❤❤❤❤❤❤🎉🎉🎉🎉🎉🎉🎉

  • @jaspreetuppal4764
    @jaspreetuppal4764 5 месяцев назад +3

    ਬਹੁਤ ਜਿਆਦਾ ਸੋਹਣੀ video, ਕੋਈ ਸ਼ਬਦ nai h ਕਹਿਣ ਲਈ, ਬਹੁਤ ਜਿਆਦਾ ਸੋਹਣੀ

  • @JoginderKhehra-wy3kr
    @JoginderKhehra-wy3kr 5 месяцев назад +2

    ਤੁਹਾਡੀਆਂ ਸਾਰੀਆਂ videos ਬਹੁਤ ਸੋਹਣੀਆਂ ਹੁੰਦੀਆਂ ਐ. ਏਸੇ ਤਰ੍ਹਾਂ ਹੀ ਹੁੰਦਾ ਸਾਰੇ ਘਰਾਂ ਵਿੱਚ ਪਤਾ ਨਹੀਂ ਰਿਸ਼ਤਿਆਂ ਵਿੱਚ ਏਨੀ ਕੜਵਾਹਟ ਕਿਥੋਂ ਆ ਗਈ....

  • @BalwinderSingh-rp5pf
    @BalwinderSingh-rp5pf 5 месяцев назад +2

    Very. Nice. Video. Sister. I'm. Italy🎉🎉🎉🎉🎉

  • @zimmysandhu
    @zimmysandhu 5 месяцев назад +3

    😅😅ਬਹੁਆ ਤਾਂ ਖੁਸ਼ ਨੇ , ਨਾਲੇ ਚੁਗਲੀਆਂ ਕਰਦੀਆ ਨੇ।😅😅
    ਜ਼ਿੰਮੀ ਬਾਬਰਪੁਰ ਨਾਭਾ ਪਟਿਆਲਾ

  • @vijayghai7929
    @vijayghai7929 5 месяцев назад +2

    Vijay kuparthala nic moves

  • @SukhwinderSingh-wq5ip
    @SukhwinderSingh-wq5ip 5 месяцев назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਮਾਵਾਂ ਠੰਡੀਆਂ ਛਾਵਾਂ ਤੁਰ ਜਾਣ ਤਾਂ ਛਾਵਾਂ ਕੋਣ ਕਰੇਂ ❤

  • @Gurpinderchahal01
    @Gurpinderchahal01 5 месяцев назад +3

    ਵਧੀਆ ਵੀਡਿਓ ਹੈ ਜੀ ਬੇਬੇ ਜੀ ਦਾ ਰੋਲ ਵਧੀਆ ਹੁੰਦਾ ਹੈ ਬਾਕੀ ਸਾਰੀਆਂ ਦਾ ਵੀ ❤❤ ਪਰਨੀਤ ਕੌਰ ਪਿੰਡ ਬੁਰਜ ਹਨੂੰਮਾਨਗੜ੍ਹ

  • @BaljeetKaur-fs5hg
    @BaljeetKaur-fs5hg 6 дней назад

    ਕੋਈ ਕਿਸੇ ਦਾ ਨੀ ਹੁੰਦਾ ਮੇਰੇ ਡੈਡੀ ਜੀ ਤੋ ਬਾਅਦ ਮੇਰੇ ਛੋਟੇ ਵੀਰਾ ਨੇ ਮੂੱਖ ਮੋੜ ਲੇ 😢

  • @boharsingh7725
    @boharsingh7725 5 месяцев назад +1

    ਬਹੁਤ ਹੀ ਵਧੀਆ ਬੇਬੇ ਜੀ
    🙏🙏🙏🙏🙏

  • @ashajassal4935
    @ashajassal4935 5 месяцев назад +1

    V nice video ❤❤reality❤❤❤🎉🎉🎉

  • @pardipsingh-d1p
    @pardipsingh-d1p 5 месяцев назад +2

    Bai tuhada Ghar menu bhut sohna lagda

  • @user-uq2zu9ci1h
    @user-uq2zu9ci1h 5 месяцев назад +2

    Mata ji 🙏aj manu v Rona aa gaya 😭😭😭😭

  • @kabirjassal904
    @kabirjassal904 4 месяца назад +1

    Very nice video 🙏🙏🙌🙌

  • @ReshamSingh-nb2ic
    @ReshamSingh-nb2ic 5 месяцев назад +1

    Very nice video ji

  • @satindersingh7805
    @satindersingh7805 5 месяцев назад +1

    Very nice video

  • @HarnekSingh-oz6bw
    @HarnekSingh-oz6bw 5 месяцев назад +9

    ਭੁਆ ਤੂੰ ਕਹਿੰਦੀ ਭਰਾ ਦੀਆਂ ਨੂਹਾਂ ਸਾਂਭਣ ਗੀਆ ਕਦੇ ਨਹੀਂ ਹੋ ਸਕਦਾਂ ਸਾਡੀ ਸੱਕੀ ਭਰਜਾਈ ਘਰ ਨਹੀਂ ਵੜਨ ਦਿੰਦੀ ਗਹਾ ਨੂਹਾਂ ਤੋ ਕੀ ਆਸ ਪਰਮਜੀਤ ਕੌਰ ਤਲਵਣ ਜਲੰਧਰ

    • @Maninder_brar
      @Maninder_brar 5 месяцев назад

      Panje ongla iko ija nhi hundia g bhatij nuha vi changia to changia hegia

    • @piarasinghdhindsa5145
      @piarasinghdhindsa5145 5 месяцев назад

      ​@@Maninder_braryes

  • @Londonukk
    @Londonukk 5 месяцев назад +1

    Bohot sohni video aa allll team good work ❤

  • @jagpinderkharoud-mo7mx
    @jagpinderkharoud-mo7mx 5 месяцев назад +5

    Maa te maa hi hundi aa meri v maa ni hagi mere daddy ne duja viah kera leyea hun menu mere hi Ghar ni vedan ni dide 4saal.ho geye menu peke gai nu kerona d bimari ne Mera sab kuch kho leyea bohat yaad aandi aa maa d😂😂😂 Hardeep Kaur Kharoud punia khana

  • @user-wj2nl9ml9s
    @user-wj2nl9ml9s 5 месяцев назад +1

    ਬਹੁਤ ਵਧੀਆ ਜੀ 🙏🏽

  • @SarabjitKaur-gt4fs
    @SarabjitKaur-gt4fs 4 месяца назад +1

    Veri nice video 👌 👍

  • @kulwinderknagra3640
    @kulwinderknagra3640 5 месяцев назад +3

    ਵਾਹਿਗੁਰੂ ਜੀ 🙏❤🙏

  • @inderjitkaur4820
    @inderjitkaur4820 5 месяцев назад +2

    Bahut bahut vadhia video hai 👌👌👍👍 inderjit kaur bathinda

  • @HarmanpreetSingh-x4y
    @HarmanpreetSingh-x4y 5 месяцев назад +3

    Bohut sohni vdo ji rona aa gya dekh k very good 👍👍

  • @JaspreetLambad
    @JaspreetLambad 5 месяцев назад +2

    very good video
    jaspreet singh chandigarh

  • @Tinki_Attri.vlog.
    @Tinki_Attri.vlog. 5 месяцев назад +4

    Bhut pyari vedio h subhe se wait thi❤❤❤

  • @parveenrani-lu9zv
    @parveenrani-lu9zv 16 дней назад

    veery nice vedio

  • @amandhillon5693
    @amandhillon5693 5 месяцев назад +3

    Veerpal didi your acting is great 👍😊

  • @baljeetkaur7736
    @baljeetkaur7736 5 месяцев назад +1

    ਸੱਚੀ ਕਹਾਣੀ ਬਹੁਤ ਵਧੀਆ

  • @karamjeetkaur997
    @karamjeetkaur997 5 месяцев назад +3

    ❤ very ❤ nice ❤ acting ❤a❤bebe❤g❤ good ❤job❤ Bebe ❤g❤ Aman ❤ happy ❤ veerpal ❤ lachi ❤ karmjeet ❤ shubhneet ❤ dharampura ❤❤❤❤❤❤❤

  • @SatnamWaheguru-m1v
    @SatnamWaheguru-m1v 5 месяцев назад +1

    Veery nice

  • @hardevsingh8913
    @hardevsingh8913 5 месяцев назад +1

    Very emotional story ❤❤❤❤❤❤

  • @iqbalmaur9794
    @iqbalmaur9794 5 месяцев назад +2

    ਬਹੁਤ ਵਧੀਆ ਵੀਡੀਓ ਐ

  • @sidhu4385
    @sidhu4385 5 месяцев назад +3

    Tuhadian sarian stories bhut hi vdia hundiA ❤❤❤❤

  • @sandeepsehgal3503
    @sandeepsehgal3503 24 дня назад

    Bhua,di,boli,v,good,jidan,rudan

  • @Devinderrishi5273
    @Devinderrishi5273 5 месяцев назад +3

    Bahut vadiya video hai ji ❤❤❤

  • @user-ex5vd9zc5j
    @user-ex5vd9zc5j 5 месяцев назад

    Very nice 🎉🎉❤❤🎉🎉❤❤🎉🎉❤❤🎉🎉❤🎉🎉❤❤🎉🎉❤❤

  • @harjapbhullar28
    @harjapbhullar28 5 месяцев назад +3

    So nice

  • @BaljinderKaur-z6g
    @BaljinderKaur-z6g 5 месяцев назад

    Kmal di acting a

  • @BhagwanDass-uq9es
    @BhagwanDass-uq9es 5 месяцев назад +2

    Bohat Badia vidio ji

  • @msf5937
    @msf5937 5 месяцев назад

    ਬੇਬੇ ਨੇ ਬਹੁਤ ਸਹੀ ਗੱਲ ਕਰੀ ਆ ਵੱਡੇ ਬੰਦੇ ਦਾ ਤਾਂ ਸਤਿਕਾਰ ਹੀ ਹੁੰਦਾ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @ParveenRani-oz1id
    @ParveenRani-oz1id 5 месяцев назад +2

    Very nice video ji 🎉🎉🎉🎉meinu thudi har video bhout vadia lagdi hai🎉🎉🎉

  • @kartikadia3092
    @kartikadia3092 5 месяцев назад +1

    ਬਹੁਤ ਵਧੀਆ ਹੈ ਕਹਾਣੀ ਜੀ ਮਾਵਾ ਠੰਡੀਆ ਛਾਵਾ ਜੀ ❤❤❤❤ ਸੁਮਨ ਜਲੰਦਰ ਤੋਂ

  • @RanjitKaur-iv2dz
    @RanjitKaur-iv2dz 5 месяцев назад +1

    Bhut bhut sohni video.mera v bhut rona aya keon k meri v maa muki noo mhina hi hoya a

  • @manglisingh8245
    @manglisingh8245 5 месяцев назад

    ਸਚੀ ਤੁਹਾਡੀਆਂ ਵੀਡਿਓ ਸਾਡੇ ਪਰਿਵਾਰ ਦਾ ਦਿਲ ਛੂ ਲੈਂਦੀਆਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੁਖਜੀਤ ਸਿੰਘ ਭੰਗੂ ਮੰਗਲੀ ਉੱਚੀ

  • @ramshrma1173
    @ramshrma1173 5 месяцев назад

    ਬਹੁਤ ਸੋਹਣੀ ਲੱਗੀ ਵੀਡੀਓ ਸਹੀ ਕਿਹਾ ਵੀਰ ਪੇਕੇ ਮਾਵਾਂ ਨਾਲ ਹੀ ਹੁੰਦੇ ਹਨ ਰਾਮ ਸ਼ਰਮਾ ਕੋਟਕਪੂਰਾ

  • @rubinanaz6227
    @rubinanaz6227 Месяц назад

    All facts of life❤

  • @rajbirchahal6546
    @rajbirchahal6546 5 месяцев назад

    ਬਾਕਮਾਲ, ਬਹੁਤ ਹੀ ਵਧੀਆ ਐਕਟਿੰਗ, ਰੋਣਾ ਆ ਗਿਆ, ਚੜਦੀ ਕਲਾ ਵਿੱਚ ਰਹੋ।

  • @desiswag5921
    @desiswag5921 5 месяцев назад +1

    Sanjeev alisher❤❤

  • @rajindersaini780
    @rajindersaini780 5 месяцев назад

    Bebe ji Bahut Vadiya video, main kade tuhadi video miss ni karda🙏🏻Rajinder Saini BURAIL, CHANDIGARH 🙏🏻

  • @sarwandassmehton3421
    @sarwandassmehton3421 5 месяцев назад +1

    Haanji ki Haal ehh ji thodaaaaaaaaaaaaaaaaaaaaaaaa Team Ghar Parivaar Waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🎉🎉🎉🎉🎉🎉🎉🎉🎉🎉🎉

  • @kuldeepkaur307
    @kuldeepkaur307 5 месяцев назад

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ ਅੱਜ ਦੀ ਵੀਡੀਓ ਦੇਖ ਕੇ ਤਾਂ ਮਨ ਭਰ ਆਇਆ ਕੁਲਦੀਪ ਬੀਕਾਨੇਰ ਆਰਮੀ ਕੈਂਟ😊

  • @kulwinderkaur3576
    @kulwinderkaur3576 5 месяцев назад

    Bhout badhiya video sachi peke mava nal hi hune hai video dekh ke rona hi aa gya 😭😭

  • @jagdevsingh8335
    @jagdevsingh8335 5 месяцев назад +1

    ਬੇਬੇ ਜੀ ਤੁਹਾਡੀਆਂ ਨੂੰਹਾਂ ਦਾ ਵਿਹਾਰ ਚੰਗਾ ਨਹੀਂ ਲੱਗਿਆ ਕਿਉਂਕਿ ਘਰ ਆਈ ਭੂਆ ਨਾਲ ਕਾਫੀ ਗਲਤ ਵਰਤਾਰਾ ਕੀਤਾ ਹੈ ਜੋ ਸ਼ੋਭਾ ਨਹੀਂ ਦਿੰਦਾ ਜੇਕਰ ਇਹਨਾਂ ਨਾਲ ਇਹਨਾਂ ਦੀਆਂ ਭਤੀਜ ਨੂੰਹਾਂ ਇਹੋ ਜਿਹਾ ਵਿਹਾਰ ਕਰਨ ਫਿਰ ਪਤਾ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ

  • @dayemkiamman
    @dayemkiamman 5 месяцев назад +1

    👍 from Lahore.....

  • @BoharDhillon-hw3uc
    @BoharDhillon-hw3uc 5 месяцев назад

    Very nice ✌️✌️✌️✌️✌️

  • @paramjeetkor
    @paramjeetkor 5 месяцев назад

    Bhut hi dil nu chohan wali sachi khani aa bhut rona aaeya sachi edan mere naal hoyi meri maa toon baad 😢😢😢😢😢😢

  • @DarshansinghUppal-df5kj
    @DarshansinghUppal-df5kj 5 месяцев назад +1

    Very nice video Darshan Singh jhuner

  • @dr.bhupinderchadha9116
    @dr.bhupinderchadha9116 5 месяцев назад

    Very emotional .
    It happens in most of families
    Some times they r sweet in front of face but r biting in back

  • @user-xe7lc2yx6k
    @user-xe7lc2yx6k 5 месяцев назад

    🙏🙏🙏🙏🙏🙏🙏🙏🙏

  • @RajinderKaur-gk9gi
    @RajinderKaur-gk9gi 5 месяцев назад +1

    Very nice Rajinder Kaur Village ghudani khurd

  • @DavinderSingh-ef1bz
    @DavinderSingh-ef1bz 5 месяцев назад +1

    Very nice video shi gal

  • @Hasnainfamilyvlog7
    @Hasnainfamilyvlog7 Месяц назад

    Assalam walekum bhajan ki hal chaal and tabiyat se theek hai mashallah very nice Ghar bar bhi theek hai bhajan rasiya beti ko balpur bacche bhi theek hai khajana Siri theek hai Asif ka jawab to bol dena subah Punjab to

  • @DeepakSharma22794
    @DeepakSharma22794 5 месяцев назад

    ਬਹੁਤ ਸੋਹਣੀ ਵੀਡੀਓ ਜੀ।

  • @ushagarg9644
    @ushagarg9644 5 месяцев назад

    Bahut sohni video. Sarean di acting bahut vadia hai. Bilkul natural lagdi hai. Usha Garg. Retd teacher Bathinda

  • @kanshiramsharma2403
    @kanshiramsharma2403 5 месяцев назад

    Very Nice video with nice moral Kanshi Ram Sharma Kasauli Himachal Pradesh

  • @Rajvans-l5o
    @Rajvans-l5o 5 месяцев назад

    East patel ng. Very immonational story❤❤❤dono bebe d acting gaint

  • @gurbaazsingh1463
    @gurbaazsingh1463 5 месяцев назад

    Real story 😢

  • @AbhishekSharma-uj3ie
    @AbhishekSharma-uj3ie 5 месяцев назад

    Very very good story and acting by all characters. ❤❤❤❤

  • @Maninder_brar
    @Maninder_brar 5 месяцев назад

    Maa bina koi peka ghar nhi 😢😢i miss my mom so much 😢bhut vadia msg dita g ❤❤❤

  • @manrajsingh.9r.187
    @manrajsingh.9r.187 5 месяцев назад

    Wadi babe kadar kardi ha bhua di good person babe ji

  • @Sidhu_moose-wale.552
    @Sidhu_moose-wale.552 5 месяцев назад +1

    Very nice👍👍

  • @nimran8787
    @nimran8787 5 месяцев назад +1

    Sadhu Singh Mandi Gobind Garh toh Bahut badia ne ji sariya video

  • @baljeetsingh-zk7yf
    @baljeetsingh-zk7yf 5 месяцев назад

    Bhut vidya Very true story.

  • @harjindersidhu8195
    @harjindersidhu8195 5 месяцев назад

    Very sad story 😢

  • @eetsingh8923
    @eetsingh8923 5 месяцев назад

    Good acting all team members I like it 👌👌

  • @SukhwinderSingh-sf3ne
    @SukhwinderSingh-sf3ne 5 месяцев назад

    Very nice video a, veer ji,,God bless you all team 🙏,,.❤ sukhwinder Ropar

  • @talk2surinder
    @talk2surinder 5 месяцев назад

    Eh jehe bhabhi waheguru sab nu deve

  • @RajniRajwat
    @RajniRajwat 5 месяцев назад

    Very good character Babe nice

  • @AmarjeetKaur-nf9dp
    @AmarjeetKaur-nf9dp 5 месяцев назад

    ਬਹੁਤ ਵਧੀਆ ਵੀਡੀਓ ਲੱਗੀ ਸਾਨੂੰ ਤੁਹਾਡੀ

  • @sukhpalhunjan8353
    @sukhpalhunjan8353 5 месяцев назад

    Excellent video l love it ❤❤

  • @Karanvirdi-s9n
    @Karanvirdi-s9n 5 месяцев назад

    Bhai lakh bhut changa par peke mava nl ne video dekh mainu bhi meri mummy yad aa gyi jo bhut jaldi sanu chad gye maa bina jindgi fiki lagdi aa bdi muskil nl samaleyaa .......😭😭😭😭

  • @GurmeetKaur-h4r
    @GurmeetKaur-h4r 5 месяцев назад

    Mata ji sat sri akal God bless you Mata ji ki acting very good new Delhi gurmeet kaur duggal❤❤❤❤🎉🎉🎉🎉🎉🎉

  • @manjitkaurkingra1696
    @manjitkaurkingra1696 5 месяцев назад

    Maa bap bina koi nhi banda😢😢😢😢😢😢😢😢😢😢😢😢😢😢😢😢

  • @virinderjitkaur2243
    @virinderjitkaur2243 5 месяцев назад

    Bahut, bahut vadhia video. Kmaal di acting karde o. Schaayi pesh kiti hai. Samuch peke maama nal hi hunde ne.

  • @Tinki_Attri.vlog.
    @Tinki_Attri.vlog. 5 месяцев назад +1

    Vedio jaldi jaldi daalla kro m hu jind haryana se wait rehta h apki vedio ka

  • @jaswindersinghbarring4310
    @jaswindersinghbarring4310 5 месяцев назад

    Bahut emotional video mai ta ro pai 😢 .... parmjeet Bibi de hath te sach much sat vji hoi aa ji ? Sukhvinder Barnala 🌹😊