Ajmer Singh Bhai Ji thanks very much for your contribution to liberate 180 crores of people of SAARC Confederation countries from poverty ignorance and religious bigotry towards enlightenment🙏🏼🙏🏼🙏🏼🙏🏼🙏🏼
Vicho ajmer ji gallh katt gye tuc te Che guevera after submitting his resignation straight away went to African continent into the region of congo to give strength against a revolution that was being carried out against the tyrant oppressor. But after seeing the dishonesty within the people fighting, he left from there and came back to cuba from here onwards he focused his efforts towards liberating latin american nations from the capitalist claws of america( be it against US sponsored governments). Started from boliviaa. Where after fighting gorilla warfare successfully for many months. He was then captured and martyred at the hands of bolivian army
ਬੱਲੇ ਬੱਲੇ ਤੁਹਾਡੀ ਰੌਸ਼ਨ ਦਿਮਾਗੀ ਪੱਧਰ ਧੰਨਵਾਦ
ਕੀਮਤੀ ਜਾਣਕਾਰੀ, ਇਸ ਕਾਰਜ ਦੀ ਕਦਰ ਸਮੇਂ ਨੇ ਪਾਉਣੀ ਏ,
ਫ਼ਰਕ ਤਾਂ ਸਾਫ਼ ਦਿਸਦਾ, ਬਿਆਨ ਏ ਹਕੀਕਤ !
ਜਿਸਨੇ ਉਹ ਸਮਾਂ ਮਾਣਿਆ ਹੋਵੇ, ਰੂਹ ਤੱਕ ਧੂਹ ਪਾਉਂਦਾ !
ਬਹੁਤ ਬਹੁਤ ਧੰਨਵਾਦ ! ਪੰਜਾਬ ਟੋਰਾਂਟੋ !
ਬਹੁਤ ਵਧੀਆ ਜਾਣਕਾਰੀ ਭਰਪੂਰ ਉਪਰਾਲਾ ਆਪ ਜੀ ਦਾ 🙏
Sardar Aamer singh ji , you are very thoughtful, and your experience, of life, helped, to explaining the matter.
Sardar Ajmer SINGH ji sat shri akal ji...Italia 🇮🇹
Ajmer Singh Bhai Ji thanks very much for your contribution to liberate 180 crores of people of SAARC Confederation countries from poverty ignorance and religious bigotry towards enlightenment🙏🏼🙏🏼🙏🏼🙏🏼🙏🏼
ਮਿਹਰ ਸਿੰਘ ਇੰਟਰਵਿਊ ਵਾਲਾ ਵਿਚਾਰਾ ਬਹੁਤ ਘੋਗੜ ਆ. ਇੱਕ ਤਾ ਇਹਨੂੰ ਜਾਣਕਾਰੀ ਬਹੁਤ ਘੱਟ ਆ ਦੁਨੀਆਦਾਰੀ ਦੀ ਪਾਲਟਿਕਸ ਤੇ ਇਤਿਹਾਸ ਬਾਰੇ ਅਤੇ ਉਪਰੋ ਇਹ ਸਵਾਲ ਵੀ ਸਿੱਧੇ ਜਿਹੇ ਕਰਦਾ. ਇਹਨੂੰ ਕਿਤਾਬਾ ਪੜਨੀਆ ਚਾਹੀਦੀਆ ਪਹਿਲਾ ਸੌ ਪੰਜਾਹ ਫੇਰ ਇੰਟਰਵਿਊ ਕਰਨੀ ਚਾਹੀਦੀ
ਬਹੁਤ ਸੋਹਣੀ ਸਲਾਹ ਹੈ ਜੀ
ਬਾਕੀ ਜਿੰਨੀ ਕੁ ਸੇਵਾ ਨਿਬਾਹ ਰਹੇ ਨੇ ਵੀਰ ਜੀ ,ਪਰਵਾਨ ਕਰੀਏ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
Dhan Dhan Sant Baba jarnail singh ji khalsa Bhindrawaley
ਧੰਨਵਾਦ ਬਾਪੂ ਜੀ
Thank you Uncle and brother for this auspicious live
Good job sardar Ajmar singh ji
An ocean of knowledge,,, Thanks and regards.
🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏
🙏🙏ਵਾਹਿਗੁਰੂ ਜੀ ਕੀ ਫਤਿਹ ਜੀ 🙏🙏
ਜਿਸ ਤਰਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਸਪੀਚਾਂ ਹੁਣ ਲੋਕ ਸੁਣਦੇ ਹਨ । ਇਸੇ ਤਰਾਂ ਹਿਸਟੋਰੀਅਨ ਅਜਮੇਰ ਸਿੰਘ ਨੂੰ ਸੁਣਿਆ ਕਰਨਗੇ ।
ਧੰਨਵਾਦ ਜੀ
Mainu eh video 2-3 vaar dekhni pau samjn lyi . Fact and information bht jyada es video ch .
Bhaut vdia jankari dhanwad Ji s Ajmer Singh g te y mehar singh , kirpa kr k jald videao upload kran di kosis kryeao Ji 🙏
Bapu ji jldi agla bhga dakho ji
Thanks for being there
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
thank you
ਬਹੁਤ ਵਧੀਆ ਵੀਰ ਜੀ ਧੰਨਵਾਦ ਅਸਲ
Waheguru ji ka khalsa waheguru ji ki Fateh
You are great
Survey - kis kis continent to kine log bhai Ajmer Singh sunde a comment krke dso jra
Mai Brampton 🇨🇦 to
I m from Punjab
Waheguru ji 🙏
❤❤
🙏🙏🙏🙏🙏
ਕਾਮਰੇਡ ਤੇਜਾ ਸਿੰਘ ਅਤੇ ਪ੍ਰੋਫੈਸਰ ਕਿਸ਼ਨ ਸਿੰਘ ਬਾਰੇ ਵੀ ਚਾਨਣਾ ਪਾਉਣ ਬਾਬਾ ਜੀ।
👏🏻👏🏻👏🏻👏🏻
ਅਡੋਲਫ਼ ਹਿਟਲਰ ਵਾਰੇ ਚਾਨਣਾ ਪਾਇਆ ਜਾਵੇ।। ਇਹ ਵਿਸ਼ਵ ਜੰਗ ਤਾਂ ਹੈ ਨਹੀਂ ਸੀ। ਇਕ ਪਾਸੇ ਇਕੱਲਾ ਜਰਮਨੀ ਦੂਜੇ ਪਾਸੇ ਸਾਰੀ ਦੁਨੀਆਂ । ਇਹਨੂੰ ਵਿਸ਼ਵ ਜੰਗ ਦਾ ਨਾਮ ਕਿਉਂ ਦਿਤਾ
Sachh jiada kach ghat
Vicho ajmer ji gallh katt gye tuc te
Che guevera after submitting his resignation straight away went to African continent into the region of congo to give strength against a revolution that was being carried out against the tyrant oppressor. But after seeing the dishonesty within the people fighting, he left from there and came back to cuba from here onwards he focused his efforts towards liberating latin american nations from the capitalist claws of america( be it against US sponsored governments). Started from boliviaa. Where after fighting gorilla warfare successfully for many months. He was then captured and martyred at the hands of bolivian army
Kaarn ki aa esda
Pehla Congo gyea c,1967 ch murder krea CIA ne..
Che guavera ਅਸਲੀ ਇਨਸਾਨ ਤੇ ਅਸਲੀ ਹੀਰੋ❤
Interviewer s knowledge is great ! He say prbhaker srilanka LTTE leader wow .his name was Prabhakaran
ਅਜਮੇਰ ਸਿੰਘ ਇਕ ਗੁੰਮਰਾਹ ਇਨਕਲਾਬੀ ਆ ਜਿਹੜਾ ਧਰਮ ਦਾ ਮੁਲੰਮਾ ਚਾੜ੍ਹਕੇ ਚਲਦਾ ਹੈ ਲੇਕਿਨ ਜਗੀਰੂ ਢਾਂਚੇ ਦਾ ਸਮਰਥਕ ਹੈ ।
Yes only u r genius all other r idiot.
Ekk budha dhritrashtar Badal aa jihney berra grkk krr ditta punjab tey sikh kaum daa
ਧੰਨਵਾਦ ਜੀ