ਬਰਬਾਦ ਹੋਈ ਝੋਨੇ ਦੀ ਫ਼ਸਲ ਦੇਖ ਫੁੱਟ-ਫੁੱਟ ਰੋਇਆ ਕਿਸਾਨ, ਕਹਿੰਦਾ, ਉਹ ਰੱਬਾ ਕਿਸਾਨਾਂ 'ਤੇ ਇੰਨਾ ਕਹਿਰ ਕਿਉਂ?

Поделиться
HTML-код
  • Опубликовано: 21 дек 2024

Комментарии • 385

  • @SukhwinderSingh-so8mr
    @SukhwinderSingh-so8mr 3 года назад +46

    ਵਾਹਿਗੁਰੂ ਭਲੀ ਕਰੇ ਪਰਿਵਾਰਾਂ ਨੂੰ ਵਾਹਿਗੁਰੂ ਮਿਹਰ ਭਰਿਆ ਹੱਥ ਬਣਾਈ ਰੱਖਣ

  • @satveersingh5438
    @satveersingh5438 3 года назад +1

    ਵਾਹਿਗੁਰੂ ਸਰਬੱਤ ਦਾ ਭਲਾ ਕਰੇ ਜੀ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਜੀ

  • @chamkaursingh3605
    @chamkaursingh3605 3 года назад +118

    ਕਿਸਾਨ ਇਕ ਖਿਡੌਣਾ ਬਣ ਕੇ ਰਹਿ ਗਿਆ। ਮੌਸਮ ਲਈ ਤੇ ਪ੍ਰਸ਼ਾਸਨ ਲਈ। ਕਿਸਾਨ ਕਿਸ ਕੋਲ ਜਾ ਕੇ ਦੁਖ ਦੱਸੇ।🙏

    • @AmandeepSingh-hs7lx
      @AmandeepSingh-hs7lx 3 года назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਚੋਲ ਲਾਉ ਪੰਜਾਬ ਵਿੱਚੋਂ ਪਾਣੀ ਘਟਾਉ ਕੋਈ ਗੱਲ ਵੀਰ ਜੀ ਮੋਦੀ ਚੋਲ ਲਗਾਉ ਵਧੀਆ ਕੀਮਤ ਪਾਉ ਤੇ ਮੁਆਵਜਾ ਵੀ ਮੋਦੀ ਸਰਕਾਰ ਤੋਂ ਪਾਉ👏👏👏👏👏

    • @jagdeepsohi2723
      @jagdeepsohi2723 3 года назад

      Bilkul y

    • @newroyalcarpenter1368
      @newroyalcarpenter1368 3 года назад

      @@AmandeepSingh-hs7lx
      Ll. ,

    • @newroyalcarpenter1368
      @newroyalcarpenter1368 3 года назад

      ,,.,, .

    • @parveenmehra5529
      @parveenmehra5529 3 года назад

      @@AmandeepSingh-hs7lx qqqqqq

  • @drawing...8041
    @drawing...8041 3 года назад +25

    ਵਾਹਿਗੁਰੂ ਜੀ ਕਿਸਾਨਾਂ ਤੇ ਮੇਹਰ ਕਰੋ🙏🙏🥺

  • @rubabjitkang8675
    @rubabjitkang8675 3 года назад +31

    ਹਾਏ ੳੁ ਰॅਬਾ िਕੳੁ िਕਸਾਨਾ ਨੰੂ ਮਾਰੀ ਜਾਦਾ ਵਾिਹਗੁਰੂ ਜੀ ਵਾिਹਗੁਰੂ ਜੀ

  • @harpreetabdal3223
    @harpreetabdal3223 3 года назад +1

    ਸਰਕਾਰਾਂ ਤੇ ਕਿਸਾਨਾਂ ਦੀਆ ਵੈਰੀ ਬਣੀਆਂ ਹੀ ਸੀ ਹੁਣ ਤਾਂ ਰੱਬ ਵੀ ਵੈਰੀ ਬਣ ਗਿਆ ਪੰਜ ਮਹੀਨੇ ਕੀਤੀ ਮਿਹਨਤ ਦਾ ਅੱਧਾ ਮੂਲ ਵੀ ਨੀ ਪਾਇਆ ਰੱਬਾ ਬਹੁਤ ਬੂਰੀ ਕੀਤੀ ਆ ਤੂੰ ਲੋਕਾਂ ਦੀ ਮਿਹਨਤ ਬਰਬਾਦ ਕਰਕੇ 🙏🙏🙏🙏🙏🙏

  • @sidhusabh1480
    @sidhusabh1480 3 года назад +82

    ਜਦੋਂ ਖੂਨ ਪਸੀਨਾ ਡੋਲ ਕੇ ਮਿਹਨਤ ਕਰਦੇ ਆ ਫਿਰ ਜਦੋ ਕੁਦਰਤ ਦੀ ਕਰੋਪੀ ਆਉਂਦੀ ਆ ਫਸਲ ਤੇ ਫਿਰ ਦਿਲ ਟੁਟ ਜਾਂਦਾ ਕਿਸਾਨ ਦਾ ਬੱਸ ਫ਼ਿਰ ਕਿ ਬਚਦਾ ਪਿੱਛੇ

  • @sarabjitkaur1534
    @sarabjitkaur1534 3 года назад +70

    ਵਾਹਿਗੁਰੂ ਜੀ ਕਿਸਾਨਾਂ ਨੂੰ ਹੋਸਲਾ ਦਿੳ 🙏🙏

  • @dhaliwalvlogs648
    @dhaliwalvlogs648 3 года назад +6

    ਮੇਹਨਤ ਨਾਲ ਪਾਲੀ ਫ਼ਸਲ ਦਾ ਖਰਾਬ ਹੋ ਜਾਣਾ ਦਰਦ ਕਿਸਾਨ ਸੁਣਾ ਨੀ ਸਕਦਾ ਰੱਬਾ ਮੇਹਰ ਕਰ ਕਿਸਾਨਾਂ ਤੇ 🙏

  • @karmjitsingh5890
    @karmjitsingh5890 3 года назад +52

    ਵੀਰ ਜੀ ਬੇਨਤੀ ਕਰਦੇ ਹਾ ਪਲੀਜ ਪੁੱਤਰਾਂ ਵਾਲੇ ਜਿਹੜੀਆ ਕੁੜੀਆ ਦੇ ਵਿਆਹ ਰੱਖੇ ਹੋੲੇ ਨੇ ਊਨਾ ਧੀਆਂ ਦੇ ਮਾ ਬਾਪ ਤੋ ਦਾਜ ਤੇ ਪੈਲਸਾ ਤੋ ਬਿੰਨਾ ਸਾਦੇ ਵਿਆਹ ਕਰਵਾਓ ਤਾ ਕਿ ਕੋਈ ਮਾ ਬਾਪ ਫਾਹਾ ਲੈ ਕੇ ਨਾ ਮਰੇ

    • @exploretheworldwithtwofrin5910
      @exploretheworldwithtwofrin5910 3 года назад

      Changi soch twadi pr Aidan kdi nhi ho sakda

    • @prestsinghsidhu9047
      @prestsinghsidhu9047 3 года назад

      Thk gal y di

    • @sukhdeepsecurity1921
      @sukhdeepsecurity1921 3 года назад

      Yes

    • @exploretheworldwithtwofrin5910
      @exploretheworldwithtwofrin5910 3 года назад

      22 g ,,, mare friend de marriage c munda canada ton aaiya rishta v osne chlo greeb ghar krvaiya .. te munda jor laa laa k thak giya k asi 10 jne aavage te chunni chara k Lejage... pr kudi te kudi da tabbar mniya he nhi hor pta nhi kine he case vekhe ma Aidan

    • @karmjitsingh5890
      @karmjitsingh5890 3 года назад +1

      @@exploretheworldwithtwofrin5910 22 g foki tohar khatarnaak asi sari jindgi de karjai ho jandea tuhade dost di soch bohat sohni si eda de dosat kismat nal milde ne

  • @jaskaranbhullar255
    @jaskaranbhullar255 3 года назад +1

    ਵਾਹਿਗੁਰੂ ਮਹੇਰ ਕਰੇ ਇਹਨਾਂ ਕਿਸਾਨਾਂ ਦੀ ਮਦਦ ਕਰਨੀ ਸਰਕਾਰ ਵੱਲੋਂ

  • @hakamsingh2018
    @hakamsingh2018 3 года назад +1

    ਵਾਹਿਗੁਰੂ ਜੀ
    ਸਾਡੇ ਵੀ 2018 ਇਹ ਹੀ ਹਾਲ ਹੋਇਆ ਸੀ ਬਾਈ
    ਬਹੁਤ ਮੰਦਾ ਹਾਲ ਐ ਬਾਈ ਕਿਸਾਨਾਂ ਦਾ

  • @Singh-mj2eq
    @Singh-mj2eq 3 года назад +38

    ਕਿਸਾਨ ਈ ਜਾਣਦਾ ਵਾ ਕੀ ਬੀਤਦੀ ਆ ਕਿਸਾਨ ਤੇ ਜਦੋਂ ਇਵੇਂ ਹੁੰਦਾ ਛੇ ਮਹੀਨੇ ਪੁੱਤਾ ਵਾਂਗ ਪਾਲਦਾ ਫਸਲ

  • @punjabilover7932
    @punjabilover7932 3 года назад +18

    ਵਾਹਿਗੁਰੂ ਭਲੀ ਕਰੇ

  • @jagdishsinghkahlon6941
    @jagdishsinghkahlon6941 3 года назад +1

    ਪ੍ਰਮਾਤਮਾ ਕਿਸਾਨਾਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਕਿਉਂਕਿ ਕਿਸਾਨਾਂ ਨੂੰ ਸਿਰਫ ਤੇਰਾ ਹੀ ਆਸਰਾ ਹੈ। ਕਿਸਾਨ ਪਹਿਲਾਂ ਹੀ ਮਰੇ ਹੋਏ ਹਨ ਇਸ ਤਰ੍ਹਾਂ ਦੇ ਨੁਕਸਾਨ ਬਰਦਾਸ਼ਤ ਨਹੀਂ ਕਰ ਸਕਦੇ। ਭਲਾ ਕਰ ਕਿਸਾਨਾਂ ਦਾ ਵਾਹਿਗੁਰੂ ਜੀ।

  • @nindersandhu9694
    @nindersandhu9694 3 года назад +38

    Waheguru ji j ਪੈਦਾ ਕੀਤਾ ਤਾਂ ਖਾਣਾ v de

  • @talwindersinghdolike4286
    @talwindersinghdolike4286 3 года назад +2

    ਹੌਂਸਲਾ ਰੱਖੋ ਵੀਰ ਜੀ ਪਰਮਾਤਮਾ ਤੇ ਵਿਸ਼ਵਾਸ ਰੱਖੋ ਪਰਮਾਤਮਾ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ

  • @gurmansidhusidhu8073
    @gurmansidhusidhu8073 3 года назад +21

    ਸਰਕਾਰਾਂ ਤਾਂ ਸਾਡੇ ਨਾਲ ਵੈਰ ਕਮਾਉਦੀਆ ਅੱਜ ਰੱਬ ਵੀ ਸਾਡਾ ਦੁਸ਼ਮਣ ਬਣ ਗਿਆ। ਬਹੁਤ ਭੈੜੀ ਮਾਰ ਪੲੀ ਹੈ।

  • @gurbhejbatth4374
    @gurbhejbatth4374 3 года назад +1

    ਵੀਰ ਜੀ ਸਾਰਿਆ ਨੂੰ ਬੇਨਤੀ ਵਾ ਕੇ ਕੋਈ ਵੀ ਦਾਜ ਨਾ ਮੰਗੋ ਇਸ ਤਰ੍ਹਾਂ ਹੀ ਕਿਸੇ ਦੀ ਮਦਦ ਹੋ ਸਕਦੀ ਵਾ

  • @Dhillon_stories_3600
    @Dhillon_stories_3600 3 года назад +1

    ਸੱਭ ਦਾ ਪਰਮਾਤਮਾ ਭਲਾ ਕਰੇ ਤੇ ਸਰਕਾਰ ਮੁਆਜਵਾ ਦੇਵੇ

  • @satpalmehta227
    @satpalmehta227 3 года назад +1

    ਇਸ ਦਾ ਕਾਰਨ ਅਮੀਰ ਤੇ ਗਰੀਬ ਦੇਸ਼ਾਂ ਵਿੱਚ ਵੱਧ ਰਹੇ ਵਾਤਾਵਰਣ ਪ੍ਰਦੂਸ਼ਿਤ ਦਾ ਕਾਰਨ ਹੈ। ਆਸਮਾਨ ਵਿੱਚ ਜੰਗ ਵਰਗੇ ਹਾਲਾਤ ਹਨ ,ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਦੁਨੀਆਂ ਦੇ ਮੌਸਮ ਵਿਗਿਆਨੀਆਂ ਨੂੰ ਚੇਤਾਵਨੀ ਦਿੰਦੇ ਕੲੀ ਦਹਾਕੇ ਹੋ ਗਏ ਹਨ। ਦੁਨੀਆਂ ਦੇ ਸਾਰੇ ਮੁਲਕਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ ਨਜ਼ਰ ਆ ਰਹੀ 🙏

  • @GurjitSingh-bm3pr
    @GurjitSingh-bm3pr 3 года назад +1

    Waheguru ਭਲਾ ਕਰੂ ਵੀਰ ਦਿਲ ਨਾ ਛੋਟਾ ਕਰ

  • @bhattijasjit
    @bhattijasjit 3 года назад +10

    ਸੱਚੇਪਾਤਸ਼ਾਹ ਰਹਿਮ ਕਰੋ🙏🙏🙏

  • @parmtiwana5507
    @parmtiwana5507 3 года назад +7

    ਵਾਹਿਗੁਰੂ ਜੀ ਮੇਹਰ ਕਰਨ
    ਬਹੁਤ ਬਹੁਤ ਮਾੜਾ ਹੋਇਆ😓😓😓🙏
    ਮੇਰਾ ਵੀ ਬਾਸਮਤੀ ਹਨੇਰੀ ਮੀਂਹ ਨਾਲ ਖਰਾਬ ਹੋ ਗਿਆ

  • @lovesarpanchsarai4118
    @lovesarpanchsarai4118 3 года назад +1

    Wmk

  • @gurlalbal2349
    @gurlalbal2349 3 года назад +5

    ਵੀਰ ਜੀ ਸਾਡੇ ਪਿੰਡ ਗੋਰਖਾ ਜਿਲਾ ਤਰਨਤਾਰਨ ਵਿਚ ਵੀ ਬਹੁਤ ਨੁਕਸਾਨ ਹੋਇਆ। 100% ਫਸਲ ਤਬਾਹ ਹੋਗਈ ਹੈ।

  • @karmjitsingh5890
    @karmjitsingh5890 3 года назад +1

    ਬਾਈ ਜੀ ਕਿਸਾਨਾ ਦਾ ਤਾ ਰੱਬ ਵੀ ਵੈਰੀ ਹੋ ਗਿਆ ਇੰਜ ਲੱਗਦਾ ਰੱਬ ਤੇ ਸਰਕਾਰ ਦਾ ੲਿਕੋ ਮਕਸਦ ਆ ਕਿਸਾਨਾ ਨੂੰ ਖਤਮ

  • @maansaab1453
    @maansaab1453 3 года назад

    ਰੱਬਾ ਮਿਹਰ ਕਰ ਯਰ ਸਰਕਾਰਾਂ ਨੇ ਤਾਂ ਰੋਲ ਹੀ ਰੱਖਿਆ ਹੁਣ ਤੂੰ ਵੀ ਨਾਲ ਰਲਗਿਆ 😭🙏

  • @professoramriksingh7496
    @professoramriksingh7496 3 года назад

    God ji kirpa kro ji Ku Kisan te ਕਹਿਰਵਾਨ ਹੈ

  • @JagdishSingh-ux6jy
    @JagdishSingh-ux6jy 3 года назад

    ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ ਕਿਸਾਨ ਮਜਦੂਰ ਤੇ ਵਾਹਿਗੁਰੂ ਜੀ🙏🙏🙏🙏

  • @babasomasinghji3026
    @babasomasinghji3026 3 года назад

    ਜਿੱਤਿਆ ਮੇਹਰ ਕਰੋ ਵਾਹਿਗੁਰੂ ਜੀ

  • @balveermaan7945
    @balveermaan7945 3 года назад +15

    Waheguru meher kare

  • @sandeepsharmq8205
    @sandeepsharmq8205 3 года назад +13

    Waheguru ji maher kario ji

  • @iqbalsingh2302
    @iqbalsingh2302 3 года назад +1

    ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ

  • @ManjeetKaur-kl4ue
    @ManjeetKaur-kl4ue 3 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😭😭ਸੱਚੇ ਪਾਤਸ਼ਾਹ ਮੇਹਰ ਕਰੋ ਕਿਸਾਨਾਂ ਤੇ ਤਰਸ ਕਰੋ 🙏🙏🙏 ਸਰਕਾਰ ਤਾਂ ਪਹਿਲਾਂ ਹੀ ਦੁਸ਼ਮਣ ਹੈ

  • @b.sbhuller4568
    @b.sbhuller4568 3 года назад +3

    ਰੱਬਾ ਕਿਉਂ ਮਗਰ ਪਿਆ ਕਿਸਾਨਾਂ ਦੇ

  • @kanwalpreetsidhu773
    @kanwalpreetsidhu773 3 года назад +1

    ਵਾਹਿਗੁਰੂ ਜੀ ਮੇਹਰ ਕਰੋ

  • @paramaujla9115
    @paramaujla9115 3 года назад

    ਵਾਹਿਗੁਰੂ ਜੀ ਭਲੀ ਕਰਨਗੇ

  • @jagsirsinghbrar3747
    @jagsirsinghbrar3747 3 года назад

    ਬਹੁਤ ਹੀ ਦੁਖਦਾੲਈ ਖਬਰ ਹੈ

  • @dasmalkitsinghjinausherapa4723
    @dasmalkitsinghjinausherapa4723 3 года назад

    ਵਾਹਿਗੁਰੂ ਜੀ ਭਲਾ ਕਰਨਾ

  • @MotiLal-qj9sp
    @MotiLal-qj9sp 3 года назад

    ਪਰਮਾਤਮਾ ਕਿਸਾਨਾ ਤੇ ਗ਼ਰੀਬਾਂ ਤੇ ਹੀ ਕਿਉ ਕਹਿਰ ਬ੍ਰਸ਼ੁੱਡਾ ਦਾ ਹੈ ਮੇਹਨਤ ਕਸ ਹੀ ਕਿਉ ਸੀਕਰੀ ਬਣਦਾ ਹੈ ਚਾਹੇ ਰੱਬ ਦਾ ਕਹਰ ਤੇ ਚਾਹੇ ਸਰਕਾਰ ਦਾ ਕਹਰ

  • @BalkarSingh-og4xb
    @BalkarSingh-og4xb 3 года назад

    ਕਲਯੁੱਗ ਦਾ ਪਹਿਰਾ ਜਾਪਦਾ ਹੈ।ਬਹੁਤ ਸਮੇਂ ਤੋਂ ਦੇਖ ਰਹੇ ਹਾਂ ਕਿ ਹਰੇਕ ਫਸਲ ਜਦੋਂ ਪੱਕ ਜਾਂਦੀ ਹੈ ਤਾਂ ਪਰਮਾਤਮਾ ਦੀ ਕਰੋਪੀ ਵਰਤ ਜਾਂਦੀ ਹੈ।
    ਕਿਸਾਨ ਬਹੁਤ ਦੁੱਖ ਦੀ ਘੜੀ ਵਿੱਚੋ ਗੁਜਰ ਰਿਹਾ ਹੈ। ਬਹੁਤ ਤਰਸਯੋਗ ਹਾਲਤ ਹੋ ਗਈ ਹੈ ਸਰਕਾਰ ਨੂੰ ਬਾਂਹ ਫੜਨੀ ਚਾਹੀਦੀ ਹੈ। ਜਿਨ੍ਹਾਂ ਦੀਆਂ ਲੜਕੀਆਂ ਦੀਆਂ ਸਾਦੀਆਂ ਫਿਕਸ ਹੋ ਗਈਆਂ ਹਨ ਸਰਕਾਰ ਉਹਨਾਂ ਦੀ ਫੌਰਨ ਮਦਦ ਕਰੇ।

  • @jagjitsandhu1676
    @jagjitsandhu1676 3 года назад +1

    ਵਾਹਿਗੁਰੂ ਜੀ ਮਿਹਰ ਕਰੋ ਮਿਹਨਤਕਸ਼ ਲੋਕਾਂ ਤੇ .ਅੱਗੇ ਹੀ ਸਰਕਾਰਾਂ ਜਾਲਮ ਬਣੀਆਂ ਹੋਈਆਂ ਹਨ ਉੱਤੋ ਕੁਦਰਤ ਦੀ ਮਾਰ ਨੇ ਲੋਕਾਂ ਦੀ ਰਹਿੰਦੀ ਜਾਣ ਵੀ ਕੱਢ ਦਿੱਤੀ ਹੈ

  • @gurjindersingh7769
    @gurjindersingh7769 3 года назад

    ਵਾਹਿਗੁਰੂ ਜੀ ਕਿਰਪਾ ਕਰੋ

  • @newtribune
    @newtribune 3 года назад +8

    Waheguru waheguru g

  • @journeytime1470
    @journeytime1470 3 года назад +2

    ਵਾਹਿਗੁਰੂ ਜੀ ਕਿਸਾਨਾਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖੋ ਜੀ।।ਸਰਕਾਰਾਂ ਤੇ ਅੱਗੇ ਸਾਡੀਆਂ ਦੁਸ਼ਮਣ ਬਣੀ ਬੈਠੀਆਂ ਨੇ।।

  • @ranawaraich6777
    @ranawaraich6777 3 года назад +9

    Waheguru g mehar kroo

  • @amandeepkaur8315
    @amandeepkaur8315 3 года назад +12

    waheguru ji🙏🏻🙏🏻

  • @JinderBrar-zn5sn
    @JinderBrar-zn5sn 2 месяца назад

    Waheguru Ji Mehar Karo Ji Kisana Te

  • @gurdeepkaurpharwala5361
    @gurdeepkaurpharwala5361 3 года назад

    ਵਾਹਿਗੁਰੂ ਜੀ ਮੇਹਰ ਕਰੋ ਕਿਰਪਾ ਕਰੋ ਦੇਖ ਕੇ ਰੋਣਾ ਆ ਗਿਆ ਨਹੀਂ ਦੇਖ ਹੁੰਦਾ 🙏

  • @gurbanichanantv6944
    @gurbanichanantv6944 3 года назад

    ਖਾਲਸਾ ਏਡ ਕਿਸਾਨਾਂ ਦਾ ਸਾਥ ਦਿਉ ਜੀ

  • @malhishab4563
    @malhishab4563 3 года назад +4

    ਵਾਹਿਗੁਰੂ ਜੀ🙏

  • @gagandeep1163
    @gagandeep1163 3 года назад +1

    Waheguru ji Mehar Karo kisana te

  • @starxbgmi475.
    @starxbgmi475. 3 года назад +7

    Waheguru ji Mehar Karo

  • @spidergaming703
    @spidergaming703 3 года назад +1

    ਬਾਈ ਜੀ ਤੁਹਾਡੇ ਪਿੱਛੇ ਖੜੇ ਮੰਡੀਰ ਮੁਸਕਰੀਆਂ ਹੱਸਦੇ ਨੇ ‌।ਸਾਰੇ ਦੱਲਿਆਂ ਨੂੰ ਕਿਸਾਨਾਂ ਦਾ ਦਰਦ ਨਹੀਂ। ਵਾਹਿਗੁਰੂ ਕਿਰਪਾ ਕਰਨਗੇ 🙏🙏 ੴੴੴੴੴ

  • @avtarsingh1952
    @avtarsingh1952 3 года назад

    ਭਾਜੀ ਬਹੁਤ ਦੁੱਖ ਹੋਇਆ ਫਸਲ ਚੰਗੀ ਹੈ ਤਾਂ ਸਭ ਦਾ ਕਾਰੋਬਾਰ ਹੈ

  • @happypunia3630
    @happypunia3630 3 года назад +3

    🙏 Waheguru ji 🙏

  • @pollution19pandemic
    @pollution19pandemic 3 года назад

    ਕਿਸਾਨ ਵੀਰੋ ਅੱਗਾਂ ਤੇ ਜਹਿਰਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ। ਸਿਰਫ ਪੈਸੇ ਲਈ ਫ਼ਸਲਾਂ ਨਾ ਲਾੳ। ਅੱਜ ਤੋਂ ਸੱਠ ਸਾਲ ਪਹਿਲਾਂ ਪੰਜਾਬ ਦੇ ਕਿਸਾਨ ਘਰੇ ਖਾਣ ਲਈ ਹਰ ਇਕ ਫਲ਼, ਸਬਜੀ ਅਨਾਜ ਦਾਲਾਂ ਤੇਲ ਦੀਆਂ ਫਸਲਾਂ ਬੀਜ ਦੇ ਸਨ। ਬੂਰਾ ਖੰਡ ਤੇ ਕੱਪੜਾ ਵੀ ਬਣੌਂਦੇ ਸੀ। ਲਵੇਰੇ ਵੀ ਸਿਗੇ ਤੇ ਚਰਾਂਦ ਵੀ।

  • @karanaulakh4321
    @karanaulakh4321 3 года назад

    Weahguru g mehra kora 🙏🏻🙏🏻🙏🏻🙏🏻🙏🏻🙏🏻🙏🏻

  • @jeetsajuma2464
    @jeetsajuma2464 3 года назад +6

    Wahaguru g

  • @Davindersingh-pv4fb
    @Davindersingh-pv4fb 3 года назад

    ਸਤਿਨਾਮ ਵਾਹਿਗੁਰੂ ਜੀ

  • @parmtiwana5507
    @parmtiwana5507 3 года назад

    ਸਰਕਾਰ ਨੂੰ ਮੁਆਵਜ਼ੇ ਦੇਣ ਦੀ ਗੁਜਾਰਿਸ਼ ਆ
    ਬਹੁਤ ਨੁਕਸਾਨ ਹੋਇਆ😓🙏

  • @deepgagan1684
    @deepgagan1684 3 года назад +5

    Rabaa ena kehar kyon karn diya kissana naal mehar kar tera hi asra aa sirf sarkarana te vaari aa

  • @simrankaur-bk6cs
    @simrankaur-bk6cs 3 года назад +1

    ਵਾਹਿਗੁਰੂ

  • @Nimana-f6f
    @Nimana-f6f 3 года назад

    ਜਦੋਂ ਕਿਸਾਨ ਦੀ ਪੁੱਤਾਂ ਵਾਂਗ ਪਾਲ਼ੀ ਫ਼ਸਲ ਪੱਕ ਜਾਂਦੀ ਹੈ ਤਾਂ ਮੁੰਡਾ ਵਿਆਉਣ ਜਿੰਨਾ ਚਾਅ ਹੁੰਦੈ। , ਕੌਣ ਸਮਝੇਗਾ ਕਿਸਾਨ ਦਾ ਇਹ ਦਰਦ।

  • @TaraSingh-fb1qv
    @TaraSingh-fb1qv 3 года назад

    ਸਰਕਾਰ ਨੂੰ ਸਹਾਇਤਾ ਕਰਨੀ ਚਾਹੀਦੀ ਆ ਕਿਸਾਨਾਂ ਦੀ

  • @Gopykahlon-it3cf
    @Gopykahlon-it3cf 3 года назад +6

    Satnam waheguru g 🙏🙏🙏

  • @HarvinderSingh-jv4bs
    @HarvinderSingh-jv4bs 3 года назад +8

    wehegru mehar kro

  • @richiesandhu4932
    @richiesandhu4932 3 года назад +3

    This video needs to be sent to CM Channi as these farmers need urgent help, both morally & financially 🙏

  • @lovepreetdhillon2329
    @lovepreetdhillon2329 3 года назад +2

    Waheguru ji Mehar Kare 🙏🙏🙏

  • @electricexperiment9072
    @electricexperiment9072 3 года назад +1

    Wahegur ji 🙏🙏🙏🙏

  • @amardeepsingh1771
    @amardeepsingh1771 3 года назад +1

    Wehaguru ji wehaguru ji

  • @fzklovedeepsingh3075
    @fzklovedeepsingh3075 3 года назад

    Bai parmatma Meher rakhe

  • @jattzimidar3373
    @jattzimidar3373 3 года назад +1

    Waheguru ji kisan te mehar bhariya hath rkho

  • @ajmersingh8066
    @ajmersingh8066 3 года назад +1

    ਹੋਂਸਲਾ ਰੱਖੋ ਨਾਲੇ ਫਿਰ ਇਹੈ ਜੇ ਰੱਬ ਤੋਂ ਕੀ ਲੈਣਾ ਜਿਹੜਾ ਕਿਸੇ ਵਾਸਤੇ ਕੁਝ ਸੋਚਦਾ ਨਹੀਂ

  • @GursewakSingh-qk1qd
    @GursewakSingh-qk1qd 3 года назад

    Satnam wahu guru ji

  • @kanumaan3945
    @kanumaan3945 3 года назад +3

    ਰੱਬਾ ਤੂੰ ਤਾਂ ਸੋਚ ਕੁਝ ਕਿਸਾਨਾਂ ਬਾਰੇ ਰੱਬਾ ਤੂੰ ਠੱਗ ਲੋਕਾਂ ਦਾ ਹੀ ਹੋ ਗਿਆ

  • @harwinderphattal4301
    @harwinderphattal4301 3 года назад +6

    So sad 😭😭😭😭

  • @gumeetgurmeet7338
    @gumeetgurmeet7338 3 года назад +1

    Waheguru mehr kari

  • @parvindersandhu1904
    @parvindersandhu1904 3 года назад +3

    Waheguru meher kre 🙏🏻🙏🏻

  • @mannusandhu3637
    @mannusandhu3637 3 года назад +1

    Waheguru ji mehar kro sbb te 🙏🙏🙏
    Delhi v aavo g vari vari 🙏🙏🙏🙏🙏
    Kisan Mazdoor Ekta Zindabad 👍👍
    Bahut Nuksaan Hoya Bai g
    🙏🙏🙏🙏🙏🙏🙏🙏🙏🙏🙏🙏

  • @malhansstudio6735
    @malhansstudio6735 3 года назад

    ਵਾਹਿਗੁਰੂ ਜੀ

  • @navjitsingh9840
    @navjitsingh9840 3 года назад

    Yes kissana te mehar hovey

  • @Jassijalandharwala
    @Jassijalandharwala 3 года назад +1

    Waheguruwmk 😭❤️

  • @varindersingh-oh3ip
    @varindersingh-oh3ip 3 года назад +5

    WaheguruJi mehar kro ji

  • @jagjeetsandhu4275
    @jagjeetsandhu4275 3 года назад

    Wahaguru maher kra

  • @sharanjhutty3180
    @sharanjhutty3180 3 года назад

    waheguru ji waheguru ji so sad.

  • @harpreetSinghsidhu22
    @harpreetSinghsidhu22 3 года назад

    ਰੱਬ ਨਾਮ ਦੀ ਕੋਈ ਚੀਜ਼ ਨਹੀਂ ਦੁਨੀਆਂ ਤੇ ਸਭ ਭਲੇਖੇ ਨੇ 1984 ਵਿੱਚ ਜਦੋ ਗਲਾਂ ਵਿੱਚ ਟੈਹਰ ਪਾ ਕੇ ਫੁਕੇ ਉਹਦੋ ਕਿੱਥੇ ਸੀ ਰੱਬ। ਕੋਈ ਵਾਹਿਗੁਰੂ ਨਹੀ। ਕਿਸਾਨਾਂ ਦਾ ਵੀ ਰੱਬ ਵੈਰੀ ਆ

  • @sandeepdhillon8959
    @sandeepdhillon8959 3 года назад

    Wmk 🙏🙏🙏

  • @Sohi-wt8xx
    @Sohi-wt8xx 3 года назад

    waheguru

  • @JagjitSingh-ej1ri
    @JagjitSingh-ej1ri 3 года назад +1

    Both afsos ha je

  • @panjabtech751
    @panjabtech751 3 года назад +6

    Waheguru teria tuhi jaane Waheguru mehar kre 🙏

  • @manpreetbrar899
    @manpreetbrar899 3 года назад +1

    🙏🙏

  • @Harjotgill89
    @Harjotgill89 3 года назад

    Bahut Maara Hoya....Waheguru Mehar Kare

  • @mansasimgh7892
    @mansasimgh7892 3 года назад +1

    Waheguru ji waheguru ji waheguru ji Maher Karen ji

  • @jagroopsingh2172
    @jagroopsingh2172 3 года назад +2

    Wahegur ji mehr kro 🙏🙏🙏🙏🙏🙏🙏🌾

  • @avtarsingh-sg1sj
    @avtarsingh-sg1sj 3 года назад +3

    Waveguide ji

  • @जयश्रीस्याम-ध7ग

    Wahe guru ji

  • @dalvirkamboj7045
    @dalvirkamboj7045 3 года назад +3

    WAHEGURU JI KIRPA HI RAKHO 🙏🙏

  • @gurveersingh9381
    @gurveersingh9381 3 года назад

    Waheguru ji daiy k Na Khoa kr🙏🙏🙏🙏🙏