ਮਰੇ ਹੋਏ ਜਜ਼ਬਾਤ (ਭਾਗ -20)Mare Hoye jazbaat (Ep-20) New Latest Punjabi Short Movie 2024 !Aman dhillon

Поделиться
HTML-код
  • Опубликовано: 7 янв 2024
  • Mare Hoye jazbaat (Ep-20) !! New Latest Punjabi Short Movie 2024 !! Aman dhillon
    #Amandhillon #Dhillonmansawala #dhillonfilmproduction #punjabishortmovie2023 #punjabiwebseries #punjabishortvideo
    **************************************
    CONCEPT*****
    AMAN DHILLON
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER DHILLON
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇
    **********************
    Mare hoye jazbaat (Ep-9)
    • ਮਰੇ ਹੋਏ ਜਜ਼ਬਾਤ (ਭਾਗ-9)...
    Mare hoye jazbaat (Ep-10)
    • ਮਰੇ ਹੋਏ ਜਜ਼ਬਾਤ (ਭਾਗ-10...
    Mare hoye jazbaat (Ep -11)
    • ਮਰੇ ਹੋਏ ਜਜ਼ਬਾਤ (ਭਾਗ 11...
    Mare hoye jazbaat (Ep-12)
    • ਮਰੇ ਹੋਏ ਜਜ਼ਬਾਤ (ਭਾਗ 12...
    Mare hoye jazbaat (Ep-13)
    • ਮਰੇ ਹੋਏ ਜਜ਼ਬਾਤ (ਭਾਗ 13...
    Mare hoye jazbaat (Ep-14)
    • ਮਰੇ ਹੋਏ ਜਜ਼ਬਾਤ (ਭਾਗ 14...
    Mare hoye jazbaat (Ep-15)
    • ਮਰੇ ਹੋਏ ਜਜ਼ਬਾਤ (ਭਾਗ 15...
    Mare hoye jazbaat (Ep-16)
    • ਮਰੇ ਹੋਏ ਜਜ਼ਬਾਤ (ਭਾਗ 16...
    Mare hoye jazbaat (Ep-17)
    • ਮਰੇ ਹੋਏ ਜਜ਼ਬਾਤ (ਭਾਗ 17...
    Mare hoye jazbaat (Ep-18)
    • ਮਰੇ ਹੋਏ ਜਜ਼ਬਾਤ (ਭਾਗ 18...
    Mare hoye jazbaat (Ep-19)
    • ਮਰੇ ਹੋਏ ਜਜ਼ਬਾਤ (ਭਾਗ 19...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏
  • РазвлеченияРазвлечения

Комментарии • 537

  • @HarwinderSingh-me1tr
    @HarwinderSingh-me1tr 6 месяцев назад +38

    ਸੀਬੋ ਬੇਬੇ ਵਾਂਗ ਮਾਂ ਆਪਣੀਆਂ ਧੀਆ ਨੂੰ ਸਮਝਾਉਣ ਤਾ ਕੁੜੀਆਂ ਦੇ ਸੁਹਾਰੇ ਘਰ ਦੇ ਸੁੱਖ ਦੀ ਜਿੰਦਗੀ ਜਿਉਣਗੇ ਕਈ ਮਾਵਾਂ ਕਹਿੰਦੀਆਂ ਹੁੰਦੀਆਂ ਮੇਰੀ ਧੀ ਕੰਮ ਦੀ ਥੱਕਾਈ ਪਈ ਆ ਲੀਸੀ ਹੋ ਗਈ

  • @HarjinderBhullar6076
    @HarjinderBhullar6076 6 месяцев назад +2

    ਅਭੀ ਬਾਈ ਘੈਂਟ ਦਾ ਡਾਈਲਾਗ ਸਿਰਾ ਕਹਿੰਦੀ ਨਹਾਉਂਦੀ ਨੀ ਧੋਂਦੀ ਨੀ ਗੋਹੇ ਦੇ ਲਿੱਬੜੇ ਹੱਥਾਂ ਨਾਲ ਸਾਗ ਨੂੰ ਤੜਕਾ ਲਾਉਂਦੀ ਰੋਟੀ ਪਕਾਉਂਦੀ ਆ

  • @sattusandhusandhusattu3667
    @sattusandhusandhusattu3667 6 месяцев назад +18

    ਕੁਝ ਮਾਵਾਂ ਹੀ ਧੀਆਂ ਦੇ ਘਰ‌ ਪੱਟ ਦਿੰਦੀਆਂ ਨੇ

  • @Edits.by.Vexten5
    @Edits.by.Vexten5 6 месяцев назад +17

    ਲਾਭੋ ਨੂੰ ਰੋਂਦੀ ਦੇਖ ਕੇ ਸਾਡਾ ਵੀ ਰੋਣਾ ਆ ਗਿਆ

  • @sanjeevsharma4454
    @sanjeevsharma4454 6 месяцев назад +4

    Bohut hi badiya episode ji so beautiful story ji aman behan lavo behan apne sach Mai jaan daal Di h super supar

  • @HarjinderBhullar6076
    @HarjinderBhullar6076 6 месяцев назад +1

    ਢਿੱਲੋਂ ਘੈਂਟ ਪੰਜਾਬੀ ਜੋੜੀ ਦੀ ਵੀਡੀਓ ਵਧੀਆ ਹੁੰਦੀ ਆ ਕਬੀਲਦਾਰੀ ਵਾਲੀ ਬਣਾਉਂਦੇ ਆ ਵੀਡੀਓ

  • @user-nl9ex4fp5n
    @user-nl9ex4fp5n 6 месяцев назад +2

    ਅਵੀ। ਤਾਂ ਪ੍ਰੀਤ ਤੋਂ ਐ। ਪੈਸੇ ਮੰਗਦਾ ਜਿਵੇਂ ਬੱਚਾ। ਮਾ। ਤੋਪੈਸੇ। ਮੰਗਦਾ ਹੁੰਦਾ🌿☘️🌹🌺🌼💐🪴🌻🍀🌷🌸💚❤️🎋🌾🥀💕❣️💞

  • @indu3904
    @indu3904 6 месяцев назад +13

    ਪ੍ਰੀਤ ਤੇ ਅਵੀ ਵਾਲਾ scene ਬਹੁਤ ਬਕਵਾਸ ਹੁੰਦਾ। ਬਿਲਕੁਲ ਬੋਲਣ ਦੀ ਤਮੀਜ਼ ਨਹੀਂ ਪ੍ਰੀਤ ਨੂੰ। ਚੀਕ ਚਿਹਾੜਾ ਜ਼ਿਆਦਾ

  • @Santa_singh_
    @Santa_singh_ 6 месяцев назад +11

    ਬਹੁਤ ਵਧੀਆ ਵੀਡੀਓ ਹੈ ਰੱਬ ਹਮੇਸ਼ਾ ਹੀ ਖੁਸ਼ ਰੱਖੇ ਤੇ ਤਰੱਕੀ ਬਖ਼ਸ਼ੇ ਸਾਰੀ ਟੀਮ ਨੂੰ

  • @ekamdhaliwal6235
    @ekamdhaliwal6235 6 месяцев назад +1

    Very nice video JASDEEP Singh wander Moga

  • @talwinderkaur2287
    @talwinderkaur2287 6 месяцев назад +10

    ਲੱਖ ਤੋਂ ਜ਼ਿਆਦਾ ਪੈਸੇ ਲਾ ਰੱਖੇ ਉਨ੍ਹਾਂਨੇ ਲਾਬੋ ਤੋਂ ਡਰੀ ਜਾਂਦੇ ਪਹਿਲਾਂ ਹੀ ਦਸ ਦੇਣਾ ਚਾਹੀਦਾ ਸੀ ਚੰਗਾ ਟਾਈਮ ਆਉਣ ਵਾਲਾ ਹੈ ਸਭ ਕੁੱਝ ਠੀਕ ਹੋ ਜਾਣਾ

  • @mandeepgarcha6662
    @mandeepgarcha6662 6 месяцев назад +4

    ਸੋਨੀਆ ਤੇਰੀ ਮਾ ਬਹੁਤ ਸਿਆਣੀ ਆ

  • @sukhdeepsidhu2342
    @sukhdeepsidhu2342 6 месяцев назад +7

    Very nice story, Aman dhillon sister,, Rajveer Dhillon veer ji 👍👍👍👌👌👌🎉🎉

  • @user-re2hf7fm4t
    @user-re2hf7fm4t 6 месяцев назад +4

    God bless you all family members 🎉❤

  • @sanawarjotsinghsanawarjot72
    @sanawarjotsinghsanawarjot72 6 месяцев назад +2

    Very nice Ji bro 🎉🎉🎉🎉🎉

  • @HarjinderBhullar6076
    @HarjinderBhullar6076 6 месяцев назад

    ਤਾਈ ਸੀਬੋ ਆ ਗਈ ਵੀਡੀਓ ਚ ਤਾਈ ਸੀਬੋ ਹਰਜੀਤ ਬਾਈ ਦਾ ਬਾਪੂ ਪਾਉ ਭੁਚਾਲ, ਜਦੋਂ ਖੜਕਿਆ ਖੂੰਡਾ ਕਰੀਆ ਅੱਖਾਂ ਲਾਲ ,

  • @sattusandhusandhusattu3667
    @sattusandhusandhusattu3667 6 месяцев назад +8

    Very nice ji God bless you all team members ❤❤❤🎉🎉🎉

  • @kamalpreetsingh7505
    @kamalpreetsingh7505 6 месяцев назад +5

    ਬਹੁਤ ਵਧੀਆ ਵੀਡੀਓ ਹੈ

  • @SukhwinderSingh-wq5ip
    @SukhwinderSingh-wq5ip 6 месяцев назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @Love_status9990
    @Love_status9990 6 месяцев назад +4

    ਅਮਨ ਦੀ ਬਹੁਤ ਸੋਹਣੀ ਵੀਡੀਓ ਸਚੀ ਬਹੁਤ ਰੋਣਾ ਆ ਗਿਆ ਲਾਭੋ ਭੈਣ ਬਹੁਤ ਸੋਹਣੀ ਆ ਗਲ ਕਰਦੀ ਆਾ

  • @ManjitKaur-bf2jw
    @ManjitKaur-bf2jw 6 месяцев назад +17

    ਮੇਰਾ ਤਾਂ ਰੋਣਾ ਹੀ ਨਿਕਲ ਆਉਦਾ ਵੀਡੀਓ ਦੇਖਕੇ

  • @boharsingh7725
    @boharsingh7725 6 месяцев назад +9

    ਬਹੁਤ ਹੀ ਵਧੀਆ ਬਾਈ
    👍👍👍👍👍

  • @beena4851
    @beena4851 6 месяцев назад +8

    Very nice video Aman Di ❤️❤️❤️❤️❤️❤️❤️❤️❤️

  • @harmandhaliwal4145
    @harmandhaliwal4145 6 месяцев назад +2

    Nice video ❤❤

  • @sukhmanikaurmani6892
    @sukhmanikaurmani6892 6 месяцев назад +3

    Labo Vakhi's heart is very sad. Chachi did Sarik Ghare. Very nice video.

  • @atindersingh8853
    @atindersingh8853 6 месяцев назад +7

    ਸੋਨੀਆ ਦੀਆਂ ਮਿਠੀਆ ਖੱਟੀਆਂ ਗਾਲਾ ਵੀ ਸੁਣਕੇ ਬਹੁਤ ਮਜਾ ਅਾਉਦਾ

  • @tanveergrewal4630
    @tanveergrewal4630 6 месяцев назад +1

    ਅਭਿ। ਦੀਆਂ ਭੋਲੀਆਂ ਜੇਹੀਆਂ ਗੱਲਾਂ😂😂

  • @RajdeepGill-zl3ox
    @RajdeepGill-zl3ox 6 месяцев назад +3

    ਆ ਅਭੀ ਵੀਰੇ ਵਰਗੇ ਤਾਂ ਬਸ ਲੜੀ ਜਾਂਦੇ ਆ ਕੋਈ ਚਜ ਦੀ ਗਲ ਨੀ ਕਰਦੇ

  • @sonalika750lover2
    @sonalika750lover2 6 месяцев назад +5

    ਬਹੁਤ ਵਧੀਆ ਜੀ ❤️

  • @babybansal7679
    @babybansal7679 6 месяцев назад +6

    God bless u all team members

  • @atindersingh8853
    @atindersingh8853 6 месяцев назад +2

    ਪ੍ਰੀਤੋ ਵਾਲੀ ਅੈਕਟਿੰਗ ਦੀ ਤਾਂ ਕੋਈ ਤਰਕ ਮਤਲਬ ਨਹੀਂ ਹੈ

  • @kuldeeppatto1865
    @kuldeeppatto1865 6 месяцев назад +7

    ਲਾਭੋ ਭੈਣ ਆਪਣੇ ਥਾਂ ਬਿਲਕੁਲ ਠੀਕ ਆ ਕੋਈ ਵੀ ਆਪਣੇ ਭੈਣ ਭਰਾਵਾਂ ਨੂੰ ਕਿਸੇ ਅੱਗੇ ਨੀਵੇਂ ਨਹੀਂ ਦੇਖ ਸਕਦਾ ਉਹ ਵੀ ਸ਼ਰੀਕਾਂ ਦੇ ਤਾਂ ਬਿਲਕੁਲ ਨਹੀਂ ਲਾਭੋ ਭੈਣ ਬਹੁਤ ਵਧੀਆ ਕੰਮ ਕੀਤਾ ਤੁਸੀਂ ਵੀਡਿਉ ਵਿੱਚ 🙏🙏

  • @ParneetKaur-hz4vi
    @ParneetKaur-hz4vi 6 месяцев назад

    Very nice Aman didi video bahut badhiya

  • @rupinderkaurdhaliwal5980
    @rupinderkaurdhaliwal5980 6 месяцев назад +1

    ❤ਬਹੁਤ ਵਧੀਆ ਪਿੰਡਾਂ ਵਾਲ਼ਾ ਪੁਰਾਣਾ ਮਹੌਲ i like it

  • @nehagurpal274
    @nehagurpal274 6 месяцев назад +2

    Very nice video aman didi ❤❤

  • @Sumanpreet-ky5lm
    @Sumanpreet-ky5lm 6 месяцев назад +3

    God bless you rajvir brother and Aman di ❤❤❤❤❤

  • @komalkomal-tu3hm
    @komalkomal-tu3hm 6 месяцев назад +1

    Nice video sis

  • @jagrajbhullar-ny5mu
    @jagrajbhullar-ny5mu 6 месяцев назад +11

    ਅਮਨ ਭੈਣ ਇਹ ਬੁੜੀ ਬਹੁਤ ਹੀ ਖ਼ਰਾਬ ਹੈ ਇਹ ਲਾਭੋ ਵਾਲੇ ਗਲ ਦੀ ਰੱਜਤ ਰੱਖਦੀ ਹੈ ਅਮਨ ਭੈਣ ਗਰੀਬ ਤਾ ਬਹੁਤ ਨੇ ਪਰ ਇਨਾ ਘੱਟੀਆ ਨਾ ਕਰੋ ਰੱਬ ਦੇਣ ਵਾਲਾ ਇਕ ਦਿਨ ਇਹ ਸੋਡੇ ਵਾਲੀ ਹੋਣੀ

  • @suchiarsingh7837
    @suchiarsingh7837 6 месяцев назад +2

    ਲਾਬੌ ਜਦੋ ਰੋਂਦੀ ਬਹੁਤ ਤਰਸ ਆਉਂਦਾ ਰੱਬ ਕਿਸੇ ਨੂੰ ਗਰੀਬ ਨਾ ਕਰੇ

  • @gurinderdeepsingh4832
    @gurinderdeepsingh4832 6 месяцев назад +1

    ਅਵੀ ਤੇ ਪ੍ਰੀਤ ਦਾ ਇਸ ਕਹਾਣੀ ਵਿੱਚ ਕੋਈ ਖਾਸ ਵਧੀਆ ਰੋਲ ਨਹੀਂ ਹੈ

  • @mahekbhatti4229
    @mahekbhatti4229 6 месяцев назад +2

    ❤❤❤😊😊

  • @user-sq2kv5ws8v
    @user-sq2kv5ws8v 6 месяцев назад +1

    ਬਹੁਤ ਵਧੀਆ ਬਈਡਈਓ ਜੀ

  • @manjotkaur9523
    @manjotkaur9523 6 месяцев назад +2

    ਬਹੁਤ ਵਧੀਆ 👌

  • @riyasanjeevbajaj
    @riyasanjeevbajaj 6 месяцев назад +1

    Very nice video Aman di nd God bless you all team members 👍

  • @ManjeetKaur-lf4ws
    @ManjeetKaur-lf4ws 6 месяцев назад

    Very nice story. Labho bahut Vadhiya gall kardi hai. Anjali bahut boldi hai. Kise di nahi sunadi.Story bahut Vadhiya hai God bless you all team members.

  • @Harpreetkaur-ho8lo
    @Harpreetkaur-ho8lo 6 месяцев назад

    bhut hi bdia messeg

  • @amarjitsingh1946
    @amarjitsingh1946 6 месяцев назад +2

    ਬਹੁਤ ਵਧੀਆ ਵੀਡਿਓ ਆ ਬਾਈ ਰਾਜ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💗💗💯💯

  • @jasprit440
    @jasprit440 6 месяцев назад +9

    Interesting day by day❤

  • @HarjinderBhullar6076
    @HarjinderBhullar6076 6 месяцев назад

    ਅਭੀ ਬਾਈ ਘੈਂਟ ਸਹੀ ਗੱਲ ਆ ਤੇਰੀ ਸਿਆਣੀ ਘਰਵਾਲੀ, ਆਪਣੇ ਘਰਵਾਲੇ ਤੋਂ ਪੈਸਾ ਮੰਗਦੀ ਆ,ਬੈਚਰ ਤੀਵੀਂ ਤੋਂ ਘਰਵਾਲਾ ਪੈਸੇ ਮੰਗਦਾ

  • @anju_garg2227
    @anju_garg2227 6 месяцев назад +1

    ਅਵੀ ਤੇ ਪ੍ਰੀਤ ਦੀ ਬੇਲੋੜੀ entry😅😅😅😅

  • @soniakumar1919
    @soniakumar1919 6 месяцев назад +7

    Tuhadi sariya video boht vadiya hundia.waheguru hor v taraki deve

  • @user-nl5pd1gz4q
    @user-nl5pd1gz4q 6 месяцев назад

    God bless you Raj veer ND aman di

  • @gursidhu3448
    @gursidhu3448 6 месяцев назад +1

    Nice story 👍

  • @NachhatrSingh-ft1onsehna
    @NachhatrSingh-ft1onsehna 6 месяцев назад +1

    ❤❤❤ nice

  • @arshchahal1854
    @arshchahal1854 6 месяцев назад

    ਬਹੁਤ ਵਧੀਆ ਵੀਡੀਓ ਅਮਨਭੈਣ ਰਾਜਬਾਈ

  • @rupinderbrar4989
    @rupinderbrar4989 6 месяцев назад +1

    ਬਹੁਤ ਸੋਹਣੀ ਵੀਡੀਓ ਜੀ 👌👌👌🌹🙏

  • @harpreetsharma4125
    @harpreetsharma4125 6 месяцев назад +14

    Very nice video ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤ ਪਰਮਜੀਤ ਜਗਰਾਓਂ

  • @SarbjeetSarbjeet-wd3bu
    @SarbjeetSarbjeet-wd3bu 6 месяцев назад +1

    Aman sis ਜੇਡੀ ਫਿਸੇ ਫੋਟੋ ਲੱਗੀ aa o ਕਿਸ ਦੀ ਆ ਬੁੱਢੀ di ❤

  • @BalrajSingh-uy4um
    @BalrajSingh-uy4um 6 месяцев назад +1

    Nic story aman dhillon g good 👍 👌 all the best 👍 👌 ❤❤❤

  • @paramjeetkaur5570
    @paramjeetkaur5570 6 месяцев назад +1

    God bless you all the family

  • @rajveerkaur-jk2fc
    @rajveerkaur-jk2fc 6 месяцев назад +6

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤❤

  • @Reetkhokhar
    @Reetkhokhar 6 месяцев назад

    Kaintt 👌🏻👌🏻👌🏻👌🏻

  • @gurnoorsidhu8919
    @gurnoorsidhu8919 6 месяцев назад +1

    Vah Sone lagade abhi

  • @priyarani6277
    @priyarani6277 6 месяцев назад +1

    Hun end Karo. Very nice story.

  • @SandeepKaur-qf1xf
    @SandeepKaur-qf1xf 6 месяцев назад +1

    Bht vdya video GBU all team always be happy 😌❤️

  • @user-en4no9vu4l
    @user-en4no9vu4l 6 месяцев назад

    Very nice bedio aa ji

  • @SimranKaur-xp8xy
    @SimranKaur-xp8xy 6 месяцев назад +2

    Very nice god bless you team members 🙏🙏👍👍❤❤

  • @BalwinderSingh-zb6gc
    @BalwinderSingh-zb6gc 6 месяцев назад +2

    ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ

  • @daljitkaur353
    @daljitkaur353 6 месяцев назад +5

    Very nice story aman ji❤❤👌👌👍👍❤❤

  • @VeerpalKaur-dn2mp
    @VeerpalKaur-dn2mp 6 месяцев назад

    ਸੱਚੀ ਲਾਭੋ ਭੈਣ ਅਮਨ ਦੀਦੀ ਤੇ ਰਾਜ ਵੀਰ ਦਾ ਬਹੁਤ ਮੋਹ ਕਰਦੀ ਆ

  • @user-yp8hk2qq8p
    @user-yp8hk2qq8p 6 месяцев назад +3

    Aman di Mai Apke vlog ka he wait kar Rahi thik ❤❤❤ goad bless you di

  • @vartiyasaabvlog4193
    @vartiyasaabvlog4193 6 месяцев назад +1

    Bhut vadiya video god bless you 👍

  • @user-mb6rx2dn9w
    @user-mb6rx2dn9w 6 месяцев назад

    NYC video

  • @manindersingh-xh4zn
    @manindersingh-xh4zn 6 месяцев назад +3

    Nice Vedo ji❤

  • @sarbjitkaur9202
    @sarbjitkaur9202 6 месяцев назад +2

    God bless you all family 🙏🙏💓💞

  • @amangillamangill7943
    @amangillamangill7943 6 месяцев назад +5

    ਅਭੀ ਤੇ ਪ੍ਰੀਤ ਦੀ ਤਾਂ ਜੋੜੀ ਵੀ ਨੀ ਸੋਹਣੀ ਲਗਦੀ। ਪ੍ਰੀਤ ਤਾਂ ਅਭੀ ਦੀ ਮਾਂ ਲਗਦੀਆ। ਇਨ੍ਹਾਂ ਦੀ ਬਕਵਾਸ ਤਾਂ ਜਮੀ ਨੀ ਚੰਗੀ ਮੈਂ ਤਾਂ ਅਭੀ ਤੇ ਪ੍ਰੀਤ ਦੀ ਬਕਵਾਸ ਸਕੀਪ ਕਰ ਦੇਨੀਆ ।

  • @HarjinderBhullar6076
    @HarjinderBhullar6076 6 месяцев назад +3

    ਵਹਿਗੁਰੂ ਜੀ ਦੀ ਮੇਹਰ ਸਦਕਾ ਮੇਰੇ ਭਰਾ ਢਿੱਲੋਂ ਘੈਂਟ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਢਿੱਲੋਂ ਘੈਂਟ ਜੋੜੀ ਦਾ ਬਾਲ ਵਿੰਗਾ ਨਾ ਹੋਵੇ

  • @nirmalkaur161
    @nirmalkaur161 6 месяцев назад +2

    Bhut nice video Aman bete❤

  • @user-bq2kp3bp7h
    @user-bq2kp3bp7h 6 месяцев назад +4

    ਬਹੁਤ ਸੋਹਣੀ ਵੀਡੀਓ ਹੈ ਅਮਨ ਭੈਣ ਜੀ 😊😊😊

  • @Dmn_9855
    @Dmn_9855 6 месяцев назад

    Bhot vdia video bhene

  • @gurinayaadrukhi6759
    @gurinayaadrukhi6759 6 месяцев назад

    Ghant g 👍

  • @sukhveersingh4864
    @sukhveersingh4864 6 месяцев назад +1

    । very nice ji

  • @amninderkundal6549
    @amninderkundal6549 6 месяцев назад

    Buhat vadiya video very heart touching story

  • @sukhmindersivia158
    @sukhmindersivia158 6 месяцев назад +2

    Bahut bahut wati si di g

  • @adreesbutt7084
    @adreesbutt7084 6 месяцев назад +1

    Very nice story buht vdeya ❤❤❤❤❤❤❤❤❤❤❤

  • @singhjaswinder1954
    @singhjaswinder1954 6 месяцев назад +1

    Very nice god bless uu all team members

  • @shazadtaggar1597
    @shazadtaggar1597 6 месяцев назад +2

    God bless you all family

  • @Jatt__saab0
    @Jatt__saab0 6 месяцев назад +1

    Very nice video aman dii❤️❤️❤️❤️

  • @soniuppal161
    @soniuppal161 6 месяцев назад

    Kaint video

  • @hujcoxjro7277
    @hujcoxjro7277 6 месяцев назад +1

    Very nice video aman di ❤❤

  • @gursharannehal9715
    @gursharannehal9715 6 месяцев назад +2

    Very nice video didi ji ❤❤❤❤❤❤god bless you all time members ❤️🥰❤️🥰❤️🥰 waheguru ji kush rahka save nu 😍😍😍😍🥰❤️🥰❤️ next part jaldi la ka ao ji ❤❤❤❤❤❤

  • @sukhwindersingh8747
    @sukhwindersingh8747 6 месяцев назад

    Vadhyia ji

  • @gurbachansingh3409
    @gurbachansingh3409 6 месяцев назад

    Very good video ji

  • @deepBoutiqueBathinda
    @deepBoutiqueBathinda 6 месяцев назад +2

    Bhut sohni story aa ji bhut wait krde aa ji video aun di God bless you all teem 🎉🎉❤❤❤

    • @amandhillon
      @amandhillon  6 месяцев назад

      Thank you so much ji 🙏

  • @Rohanverma932
    @Rohanverma932 6 месяцев назад +1

    Sab di acting bahut hi vadia ji

  • @deepikarishi6246
    @deepikarishi6246 6 месяцев назад +1

    Avhi te preet nu vekhan nu Dil nahi karda preet bahut boldi ha

  • @user-yf7xn3sh5o
    @user-yf7xn3sh5o 6 месяцев назад

    Very nice di rab ji bhali karan

  • @tanukaur10
    @tanukaur10 6 месяцев назад +1

    ❤❤very Very Very nice video ji❤❤

  • @rajeshkumar-rb9gt
    @rajeshkumar-rb9gt 6 месяцев назад

    Bahut badhiya bai saari team da kamm thanks Aman di

  • @gamingwithvansh6507
    @gamingwithvansh6507 6 месяцев назад +1

    Very nice video 👍👍❤❤❤❤