ਮੈਂ ਪੱਗ ਨੀ ਲੈਣੀ (ਭਾਗ-21)Main Pagg Ne Lani (Ep-21) New Latest Punjabi Movie 2023 !Dhillon mansa wala
HTML-код
- Опубликовано: 24 ноя 2023
- Main Pagg Ne Lani (Ep-21) New Latest Punjabi Movie 2023 !! Dhillon mansa wala
#Dhillonmansawala #Amandhillon #dhillonfilmproduction #punjabiwebseries
#punjabishortmovie2023
********************************************
CONCEPT***
Aman Dhillon
Ex Sub/ Chand Singh
DIRECTOR***
Rajveer Dhillon
EDITING***
Gurkiret Dhillon
CAMRAMAN***
Rajveer Dhillon
Karmpreet Samra
**********************************************
Hi
I am Rajveer dhillon,
Welcome to my you tube channel,
Dhillon mansa wala
Cont No ☎
8054770441
Join 👇
facebook page 👥
/ dhillonmansawala01
dhillon_mansa
Our New Short Movies Link Click Here👇
***********************
Main pagg ne lani (Ep-9)
• ਮੈ ਪੱਗ ਨੀ ਲੈਣੀ (Ep-9) ...
Main pagg ne lani (Ep-10)
• ਮੈ ਪੱਗ ਨੀ ਲੈਣੀ (ਭਾਗ-10...
Main pagg ne lani (Ep-11)
• ਮੈਂ ਪੱਗ ਨੀ ਲੈਣੀ (ਭਾਗ-1...
Main pagg ne lani (Ep-12)
• ਮੈਂ ਪੱਗ ਨੀ ਲੈਣੀ (ਭਾਗ-1...
Main pagg ne lani (Ep-13)
• ਮੈਂ ਪੱਗ ਨੀ ਲੈਣੀ (ਭਾਗ-1...
Main pagg ne lani (Ep-14)
• ਮੈ ਪੱਗ ਨੀ ਲੈਣੀ (ਭਾਗ-14...
Main pagg ne lani (Ep-15)
• ਮੈਂ ਪੱਗ ਨੀ ਲੈਣੀ (ਭਾਗ-1...
Main pagg ne lani (Ep-16)
• ਮੈਂ ਪੱਗ ਨੀ ਲੈਣੀ (ਭਾਗ-1...
Main pagg ne lani (Ep-17)
• ਮੈਂ ਪੱਗ ਨੀ ਲੈਣੀ (ਭਾਗ-1...
Main pagg ne lani (Ep-18)
• ਮੈਂ ਪੱਗ ਨੀ ਲੈਣੀ (ਭਾਗ-1...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015
Thank you🙏🙏🙏 Развлечения
ਸੋਨੀਆ ਦੀਦੀ ਬਹੁਤ ਬਦਲ ਗਈ ਇਹ ਲਾਂਭੇ ਦੀਆਂ ਗੱਲਾਂ ਵਿਚ ਆ ਗਈ ਸੋਨੀਆ ਦੀਦੀ ਬਹੁਤ ਬਦਲ ਗਈ
ਸਿਆਣੇ ਸੱਚ ਕਹਿੰਦੇ ਨੇ ਚੁੱਕ ਪੱਥਰ ਪਾੜ ਦਿੰਦੀ ਹੈ ਸੋਨੀਆ ਲਾਭੈ ਦੀਆਂ ਗੱਲਾਂ ਵਿੱਚ ਆ ਹੀ ਗੲਈ
ਸੋਨੀਆਂ ਅੱਜ ਤੱਕ ਤਾਂ ਲੜੀਨਹੀ ਹੁਣ ਸੱਸ ਨਾਲ ਲੜਨਾ ਸ਼ੁਰੂ ਕਰੂ 😂😂😂😂😂😂
ਸੋਨੀਆ ਕਰਮੇ ਨੂੰ ਠੀਕ ਕਰਦੀ ਕਰਦੀ ਆਪ ਹੀ ਗਲਤ ਹੋ ਗਈ ਇਸਨੂੰ ਕਹਿੰਦੇ ਨੇ ਗਿੱਚੀ ਪਿਛੇ ਮੱਤ ਤੇ ਲਾਈਲੱਗ ਬਾਕੀ ਸਾਰੀ ਟੀਮ ਦਾ ਧੰਨਵਾਦ ਜੀ
ਚੱਕ ਤਾਂ ਵੱਡੇ ਵੱਡੇ ਪਹਾੜਾ ਨੂੰ ਵਿੱਚੋ ਪਾੜ ਦਿੰਦੀ ਹੈ , ਇਨਸਾਨ ਦੀ ਕੀ ਹਿੰਮਤ।
ਸੋਨੀਆ ਭੈਣਾਂ ਲਾਭੋ ਦੀਆਂ ਗੱਲਾਂ ਵਿਚ ਨਾ ਆਈ ਨਹੀਂ ਤੇਰਾ ਘਰ ਪੱਟ ਦਊਗੀ
ਬਹੁਤ ਵਧੀਆ ਵੀਡੀਓ ਜੀ।ਲਾਭੋ ਦੀ ਸਿੱਖਿਆ ਨੇ ਸੋਨੀਆ ਉਪਰ ਅਸਰ ਕਰਨਾ ਸੁਰੂ ਕਰ ਦਿੱਤਾ।
ਸੋਨੀਆ ਦਿਖਾ ਗਈ ਆਪਣਾ ਅਸਲੀ ਰੂਪ ਬਾਕੀ ਲਾਭੂ ਤਾ ਅੱਗ ਤੇ ਫੂਸ ਪਾਉਣ ਵਾਲੀ ਹੀ ਲੱਗਦੀ ਹੈ ਅੱਜ ਵੇਖ ਵੀ ਲਈ
ਬਹੁਤ ਵਧੀਆ ਵੀਡੀਓ ਆ ਹੁਣ ਭੈਣ ਰਾਜਵੀਰ ਸਹੀ ਗੱਲ ਆ ਵੱਡੇ ਚੱਕ ਤਾਂ ਵੱਡਿਆਂ ਵੱਡਿਆਂ ਦੇ ਘਰ ਪੱਟ ਦਿੰਦੀ ਆ ਸਹੀ ਗੱਲ ਆ ਸੋਚ ਸਮਝ ਕੇ ਚੱਲਣਾ ਚਾਹੀਦਾ ਬੰਦੇ ਨੂੰ
ਵੀਡੀਓ ਬਹੁਤ ਘੈਟ ਆ 👍👍
ਸੋਨੀਆ ਇੰਨੀ ਸਿਆਣੀ ਸੀ ਪਤਾ ਨੀ ਕਿਉ ਲਾਬੋ ਦੇ ਧੱਕੇ ਚੜਗੀ 😢
ਬਾਕੀ ਜਿਹੜੇ ਕੰਡੇ ਅਭੀ ਬੀਜ ਰਿਹਾ ਉਹ ਇੱਕ ਦਿਨ ਚੁਗਣੇ ਪੈਣ ਗੇ ਉਸੇ ਨੂੰ
🙏🙏🙏🙏🙏🙏🙏
ਕਰਮੇਂ ਨੂੰ ਸੁਧਰਦੇ ਸੋਨੀਆ ਆਪ ਹੀ bigarh ਗਈ 😂😂😂😂😂😂
😂😂😂 ਸਹੀ ਗੱਲ ਆ ਜੀ😊
Very nice video Aman didi 👍 👌
ਸੋਨੀਆ ਕਿਨਾਂ ਬਦਲ ਗਈ ਇਨੀ ਸਿਆਣੀ ਹੁੰਦੀ ਸੀ
👍🏼👍🏼👌🏿👌🏿
Very nice video ❤❤🎉🎉🎉
Very nice story, Rajveer Dhillon veer, Aman dhillon sister ji 👍👍👍👌👌👌
So beautiful story ji very nice video ji har ek da act Bohut Bohut hi pyara lga ji aman Di ap sach Mai bde h Apka part Bohut hi pyara h ji super supar very super
Very nice video g
Very nice acting and massage God 🙏🙏🙏 bless you all team members
Very very nice video Sis bhot vadya ji Hun ta Abbi de sahai samane lea oo please
❤❤♥️👌👌👌 MOGA
Very nice video aman didi God bless you ❤
ਬਹੁਤ ਵਧੀਆ ਜੀ❤❤❤❤❤❤❤
Bht vdya video GBU all team always be happy 😌❤️
Very nice story aa heart touching episodes aa god bless you 💖
Bahut sohni video aa ji God bless you all
Very nice God bless you all family 🙏🙏💓💞
Nice video
Soniya kese magar lag ke apna Ghar khraab nhi Karna chida apna Ghar dekh ke chalna chida nd wait for next part 👍
Very nice video uk 🌹🙏👌ਸਾਰੀ ਟੀਮ ਬਹੁਤ ਸੋਹਣੀ ਐਕਟਿੰਇੰਗ
Bahut bahut wait si aman dii g Waheguru trki baksh
Very nice video Aman didi God bless you ❤❤
ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ❤❤❤❤
Aman and team excellent 👍
❤❤ ਬਹੁਤ ਬਹੁਤ ਧੰਨਵਾਦ ਜੀ ਰਮਨਦੀਦੀ ਅਤੇ ਰਾਜ ਵੀਰੇ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ਅਸੀਂ ਬਹੁਤ ਸਟੋਰੀ ਵੇਖਦੇ ਹਾਂ ਸੋਨੀਆਂ ਬਹੁਤ ਹੀ ਬਦਲ ਗਈ 😂😂ਰੋਊ ਗੀ ❤❤ ਦਿਲੋਂ ਧੰਨਵਾਦ ਕੀਤਾ ❤❤
❤ ਬਹੁਤ ਵਧੀਆ ਜੀ ❤
ਬਹੁਤ ਵਧੀਆ ਵੀਡਿਉ ਐ ਅਮਨ ਬੇਟਾ ਜੀ ❤
ਅਮਨ ਅਜ ਸੂਟ ਸੋਹਣ ਲੱਗਦਾ
Very nice video 🙏💐🙏💐🙏💐🙏
Very nice Ji bro
Very nice story ❤
ਬਹੁਤ ਵਧੀਆ ਸਟੋਰੀ ਜੀ ❤
Very nice video Aman didi ji God bless you all family ❤❤❤❤❤❤❤🎉🎉🎉🎉🎉
ਬਹੁਤ ਹੀ ਵਧੀਆ ਬਾਈ
👍👍👍👍👍
ਬਹੁਤ ਸੋਹਣੀ ਵੀਡੀਓ ਆ ਬਾਈ ਰਾਜ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 🙏🙏💙💙
Sonya is beautiful character
All team is very nice. God.bless u kuljeet sagar
Karme nu sudhaardi sudhaardi Aap hi bigad gyi😂 par story bhut sohni hai ji🎉🎉
Very nice video
Verry nice episode God bless you all teem member good acting sonia vi girgat vang rang badldi aa 🌷🌷❤❤🐦🐦🐦🐦🐦
Very nice video agla bhag jaldi bhejna please God bless you ❤❤❤❤❤❤❤❤
ਮਾਤਾ ਜੀ ਕਰਮੈ ਦੀ ਘਰ ਵਾਲੀ ਕਰਮੈ ਨਾਲ਼ ਰਲ ਗਈ ਆਹ ਅਮਨ ਪੁੱਤ ਤਾਈ ਨੇ ਆਪਣੇ ਵੱਲ ਦੀ ਕਰ ਲਈ ਹੈ❤❤❤। ਹੁਣ ਤਾਂ 10000 ਰੁਪੈ dana ਹੀ pana ਆਹ ਪੁੱਤ
Very nice video sister aman ji❤❤❤❤❤❤❤❤
ਸੋਨੀਆ ਵੀ ਇਨੀ ਛੇਤੀ ਬਦਲ ਜਾਏਗੀ ਤਾਂ ਸੋਚਿਆ ਵੀ ਨਹੀਂ ਸੀ ਕਿਸੇ ਦੀ ਉਂਗਲ ਘਰ ਪੱਟ ਦਿੰਦੀ ਹੈ ਜੀ
Bhut vadiya 🎉God bless you ❤
Bht vadiya g🎉...
Very Nice 👍👍👍👍 22 ji God Bless You All Team
Good Interesting Episode 👍
Very nice video aman di 👌👌❤️👌👌
Very very nice video Aman didi ❤❤❤🎉🎉🎉
Very nice video aman didi ji God bless you all family ❤❤❤❤❤❤
❤very.nice.video.gbu.all.team👍👍🙏🙏 Radhe Radhe.first.comments👏👏 ambala
Well guys, loving the fighting, loving the excitement, loving the arguments, loving the doublecrossing, loving the backstabbing. It’s a fantastic web series so far. Can’t wait for the next step episode. Keep your uploads coming on all three of your channels love and support and success going out to you and all your team. Hi from the UK loving, loving and loving you. God bless you are all simply the best. God bless
[8
Very nice vedio Dhillon ਬਾਈ
Very nice video aman di ❤❤❤🎉😊
Video bahot hi Zabardast aa.
Shabaashy.good work all the team.
God bless you
Very very very nice video aman dhillon 🎉🎉❤❤❤
Very nice video 👌👌👌 and always stay blessed all of you 😇😇🙏🙏
Nice aman dii ..❤❤❤
ਬਹੁਤ ਸੋਹਣੀ ਵੀਡਓ ਸੋਨੀਆ ਬੈਠੇ ਬੇੜੇ ਆਲਾ ਇੱਕ ਵਾਰ ਕਹਿ ਦਿਆ ਕਰ ਸੋਹਣੀ ਲੱਗਦੀ ਆ
ਸੋਨੀਆ, ਸ਼ਰੀਕਾਂ ਦੀ ਚੁੱਕ ਤੇ ਆ ਗਈ ਲਾਭੋ ਨੇ ਪਾੜਗ ਪਾ ਦਿਤਾ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ
Buth vadia video a aman ਦੀਦੀ ji wmk ❤❤
ਬਹੁਤ ਵਧੀਆ ਵੀਡਿਉ ਹੈ ਬਾਈ ਜੀ
ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਸਿਖਿਆ ਭਰਪੂਰ ਸਟੋਰੀ ਆ ਬਹੁਤ ਬਹੁਤ ਧੰਨਵਾਦ ਅਮਨ
very nice viedo ❤❤❤❤❤❤❤superhit short movie
NYC story sister❤❤❤❤❤good job❤🔥❤🔥❤❤
Bhut vadia video aa nest video jaldi aawaye
Very nice story God bless you harpreet Kaur sandoha I
Very nice video JASDEEP Singh wander Moga
Very ncji family god🥰🥰❤❤❤ bless you🌹 happy days 😍😍
Very nice video ji 🎉🎉
❤❤😊😊Very Very Very nice video ji😊😊❤❤
ਬਹੁਤ ਵਧੀਆ 👌
Very nice video thanks for next part
Great 💯👍
ਸੋਨੀਆ ਤਾਂ ਚੁਕ ਵਿੱਚ ਆ ਕੇ ਰੰਗ ਬਦਲ ਗਈ ।
Very nice story God bless you karamjeet
Nice video ji ❤❤
Very nice video aman ❤🎉
Nice video ji 🎉❤🎉🎉❤❤
Siraa acting hai ji saryan di God bless all team 😍
Vary vary vary nice video aman di
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡਿਓ ਦਾ 21ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਪਰ ਅਮਨ ਜਿਵੇ ਅਭੀ ਤੇ ਕਰਮਾ ਬਚੇ ਨੂੰ ਮਾਰਨ ਦੀਆ ਸਕੀਮਾ ਬਣਾ ਰਹੇ ਨੇ ਓਦੋ ਵੀਡਿਓ ਨੀ ਦੇਖੀ ਜਾਣੀ ਕੀ ਹੂਣ ਤੂਹਾਡੀਆ ਵੀਡੀਓਜ ਚ ਬਚੇ ਦਾ ਕਤਲ ਹੋਣਾ ਜੀ ਬਹੂਤ ਮਾੜੀ ਗਲ ਐ ਮੈ ਮਨਜੀਤ ਕੌਰ ਪਿੰਡ,ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤
ਬਹੁਤ ਬਹੁਤ ਧੰਨਵਾਦ ਜੀ 😊❤
bhuth vadia video aa ji vad to vad comments like nd share kro ji ❤thanks ji ❤
Very nice video jii ❤❤❤
Very nice video ❤❤❤❤aman didi raj veer ji 👌👌👌👍👍👍🌹🌹
Aman ji Karame te Sonia nu Abhi ne chuk diti hoi aa ih Sonia dimaag to kam nahi laidi 😂😂😂😂
Nice👍👍👍👍👍👍👍 vdo. Waiting for next episode
Very very nice 👍🙂❤
very nice god bless you and 🙏🙏👌🏻👌🏻👍👍
Very nice video 👌❤❤❤