ਇਸ ਮਸ਼ੀਨ ਨੇ ਕੀਤੀ ਲੇਬਰ ਦੀ ਚਿੰਤਾ ਖਤਮ, ਦਿਨਾਂ ਦਾ ਕੰਮ ਹੁਣ ਮਿੰਟਾ ਵਿਚ ਹੂਊ Mastermind Spray Machine

Поделиться
HTML-код
  • Опубликовано: 6 сен 2024
  • ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਖੇਤੀ ਕੰਮਾਂ ਲਈ ਮਾਸਟਰ ਮਾਈਂਡ ਤੋਂ ਇੱਕ ਸਪਰੇਅ ਮਸ਼ੀਨ ਖਰੀਦੀ। ਇਹ ਮਸ਼ੀਨ ਸਵਰਾਜ ਟਰੈਕਟਰ 'ਤੇ ਲਗਾਈ ਗਈ ਹੈ। ਵਧੇਰੇ ਜਾਣਕਾਰੀ ਲਈ ਵੀਡੀਓ ਵਿੱਚ ਦਿੱਤੇ ਨੰਬਰ ਤੇ ਕਾਲ ਕਰੋ।
    सिद्धू मूसे वाला के पिता बलकौर सिंह सिद्धू ने खेती के लिए मास्टरमाइंड से स्प्रे मशीन खरीदी है। इस मशीन को स्वराज ट्रैक्टर पर लगाया गया है। अधिक जानकारी के लिए वीडियो में दिए गए नंबर पर कॉल करें
    Sidhu Moose Wala's Father Balkaur Singh Sidhu bought a spray machine from Mastermind for his farming activities. This machine has been installed on Swaraj Tractor. For more information call the number given in the video
    Prime Tractors Instagram / prime_tractors
    Prime Tractors on Facebook / primetractors
    #PrimeTractors #Tractors

Комментарии • 14

  • @deepsandhu641
    @deepsandhu641 Месяц назад

    Bhut vdia kita jo Bapu g nu sdia veer ne . legends never die 🙏

  • @MannFarm-pb19
    @MannFarm-pb19 Месяц назад +3

    ਜੇਕਰ ਗੰਨ ਅੱਗੇ ਕਰ ਦਿੱਤੀ ਜਾਂਦੀ ਤਾਂ ਮੇਰੇ ਹਿਸਾਬ ਨਾਲ ਵਧੀਆ ਹੁੰਦਾ ਡਰਾਈਵਰ ਨੂੰ ਸਿਪਰੇਹ ਹੁੰਦੀ ਦਿਸਦੀ ਰਹਿੰਦੀ

    • @kuldeepkharoud4185
      @kuldeepkharoud4185 Месяц назад +1

      ਨਹੀ ਵੀਰੇ ਪਿੱਛੇ ਠੀਕ ਆ

    • @GurjeetSingh-qm3mn
      @GurjeetSingh-qm3mn Месяц назад +1

      ਅੱਗੇ ਸਪਰੇ ਚੜ ਜਾਣੀ ਨੱਕ ਨੂੰ ਅੱਖਾਂ ਦੇ ਵਿੱਚ ਵੱਜੇਗੀ ਸਪ੍ਰੇ ਚੜ ਕੇ ਡਰਾਈਵਰ ਬੇਹੋਸ਼ ਹੋ ਸਕਦਾ

    • @user-rk3em6kq6g
      @user-rk3em6kq6g Месяц назад

      @@GurjeetSingh-qm3mnਚੱਲ ਘੁਸਾ ਮੁੰਹ ਬੰਨ ਲਵੇ

  • @gurindersohi6314
    @gurindersohi6314 Месяц назад

    Bhut Vadia y g

  • @Gamingsardar1313
    @Gamingsardar1313 Месяц назад

    Veere kise farmer nu driver di load hai please dsyo I'm from Uttar pradesh

  • @freshkabaddi3063
    @freshkabaddi3063 Месяц назад

    Y eh kall khub gYa c , jcb nal kadYa ..😮

  • @LakhiGill-pn9nh
    @LakhiGill-pn9nh Месяц назад

    👍👍

  • @RanjeetSingh-dv4dq
    @RanjeetSingh-dv4dq Месяц назад

    Spray,gun,di,speed,khut,ja,vud,ho,sukdi,h,ja,nuhi,

  • @kindabenipal3032
    @kindabenipal3032 Месяц назад +1

    Good

  • @gurjotmann949
    @gurjotmann949 Месяц назад

    👍

  • @amritkhattra5966
    @amritkhattra5966 Месяц назад

    Tractor da weight bhut ho u

  • @adilkandhola9654
    @adilkandhola9654 Месяц назад +1

    फेल है भाई ये तो