Размер видео: 1280 X 720853 X 480640 X 360
Показать панель управления
Автовоспроизведение
Автоповтор
ਸੁਖਬੀਰ ਸਿੰਘ ਬਾਦਲ ਪੰਥ ਪੰਜਾਬ ਦਾ ਨਹੀਂ ਹੋ ਸਕਿਆ ਜੀ ਪੰਜਾਬ ਪੰਥ ਦਾ ਬਹੁਤ ਵੱਡਾ ਨੁਕਸਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਇਹ ਭਰਪਾਈ ਪੂਰੀ ਕਰਨੀ ਬਹੁਤ ਮੁਸ਼ਕਿਲ ਹੈ ਜੀ ਦੁਬਾਰਾ ਇਸ ਅਕਾਲੀ ਦਲ਼ ਬਾਦਲ ਨੂੰ ਮੂੰਹ ਨਾ ਲਾਉਣ ਜੀ
ਮਨੋਹਰ ਸਿੰਘ ਚੰਚਲ ਆਪ ਜੀ ਨੂੰ ਅਤੇ ਜਸਵੀਰ ਸਿੰਘ ਭੱਟੀ ਆਪਜੀ ਵਰਗੇ ਸਾਇੰਸਦਾਨਾਂ ਨੂੰ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੋਉਣਾ ਚਾਹੀਦਾ ਹੈ ਬਾਦਲ ਦਲ ਤਾਂ ਹੁਣ ਚੱਲੇ ਹੋਏ ਕਾਰਤੂਸ ਨੇ ਧੰਨਵਾਦ
ਬਿਲਕੁਲ। ਸਹੀ। ਹੈ। ਇਨਾ। ਨੇ। ਪੰਜਾਬ। ਤੇ। ਸਿਖੀ। ਨੂ। ਖਤਮ। ਕਰਨ। ਦੀ। ਪੁਰੀ। ਕੋਸ਼ਿਸ਼। ਕੀਤੀਆ।
ਬਹੁਤ ਹੀ ਵਧੀਆ ਵਿਚਾਰ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੀ ਗੱਲ ਤੁਸਾਂ ਸੁਖਬੀਰ ਦੀ ਕੀਤੀ ਹੈ ਉਹ ਇੱਕ ਕਹਾਵਤ ਹੈ ਕਿ ਵਿਪਰੀਤ ਬੁੱਧੀ ਤੇ ਵਿਨਾਸ਼ ਕਾਲੇ ਭੱਟੀ ਸਾਹਿਬ ਜੀ ਸਿੱਖੀ ਦਾ ਪੰਜਾਬ ਦਾ ਜਿੰਨਾ ਨੁਕਸਾਨ ਇਹਨਾਂ ਨੇ ਕਰ ਦਿੱਤਾ ਹੈ ਉਹਨਾਂ ਤੇ ਜਕਰੀਆ ਖਾਨ ਤੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਕੋ ਨਹੀਂ ਹੋਇਆ ਜਿੰਨਾਂ ਜਿੰਨਾਂ ਨੇ ਵੀ ਹੁਕਮਰਾਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਇਆ ਉਨਾਂ ਦਾ ਸਰਬਨਾਸ ਹੋ ਗਿਆ ਤੇ ਇਹਨਾਂ ਦਾ ਵੀ ਹੋ ਚੁੱਕਾ ਹੈ ਥੋੜੀ ਬਹੁਤ ਜਿਹੜੀ ਕਸਰ ਹੈ ਉਹ ਵੀ ਪੂਰੀ ਹੋ ਜਾਣੀ ਆ ਗੁਰੂ ਕਿਰਪਾ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Sat shiri akal ji.ਪੰਜਾਬ ਦੀ ਸਰਦਾਰੀ ਖਤਮ ਕਿਨੇ ਕੀਤੀ ? ਜਿਸਨੇ ਵੀ ਅਕਾਲ ਤਖਤ ਨਾਲ ਟੱਕਰ ਲਾਈ ਉਹ ਫੜਫੜਉਂਦਾ ਹੀ ਰਹੇਗਾ ਟੱਕਰ ਲੈਣ ਵਾਲਾ ਬਖਸਿਆ ਨਹੀਂ ਜਾਂਦਾ ਇਤਿਹਾਸ ਗਵਾਹ ਹੈ।
ਸ ਪੱਟੀ ਸਾਹਿਬ ਤੁਸੀਂ ਬਹੁਤ ਵਧੀਆ ਵਿਸ਼ਲੇਸ਼ਣ ਕਰਦੇ ਹੋ। ਧੰਨਵਾਦ ਜੀ।❤❤❤❤
ਵਾਹਿਗੁਰੂ ਭਲਾ ਕਰਨ ਵੀਰ ਜੀ।
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੀ ਰਿਪੋਰਟ ਅਨੁਸਾਰ ਇਹ ਬਾਦਲ ਕੇ ਮੁੱਖ ਦੋਸ਼ੀ ਹਨ।
It has been stood proved now before Akal Takhat Sahib too. No need to prove. now he needs to be sodha only
ਜਿਨੇ ਵੀ ਪੰਜਾਬ ਦੇ ਹਾਲਾਤ ਖਰਾਬ ਹੋਏ ਇਨਾਂ ਬਾਦਲਾਂ ਨੇ ਬੇੜਾ ਗ਼ਰਕ ਕੀਤਾ ਹੁਣ ਪਸਤੋਣ ਦਾ ਕੋਈ ਫਾਇਦਾ ਨਹੀ ਹੁਣ ਘਰ ਬੈਠਣਾ ਚਾਹੀਦਾ ਹੈ ਧੰਨਵਾਦ
ਚੰਚਲ ਮਨੋਹਰ ਸਿੰਘ ਜੀ ਪੱਟੀ ਸਹਿਬ ਨੇ ਤੁਹਾਡੀ ਗੱਲ ਚੋਂ ਗੱਲ ਫੜ ਲਈ ਆ ਇਕਾਂਗੀਆਂ ਨੂੰ ਰਸੀ ਨਹੀਂ ਕੋਈ ਵੱਡੀਆਂ ਲੱਜਾਂ ਜਾਂ ਰੱਸੇ ਚਾਹੀਦੇ ਆ ਇਨ੍ਹਾਂ ਨੂੰ ਬੰਨ ਕੇ ਵੰਡੇ ਖੂਹ ਵਿੱਚ ਲਮਕਾ ਦੇਣਾ ਚਾਹੀਦਾ ਹੈ ਰਸਾ ਬਨੋਗੇ ਟਾਹਲੀ ਨਾਲ। ਗੂਰੂ ਫਹਿਤਿ
ਸਰਦਾਰ ਜੀ, ਸੁਖਬੀਰ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਨਾ ਕਿਹਾ ਕਰੋ, ਉਸਨੂੰ ਅਕਾਲੀ ਦਲ ਦੇ "ਮਾਲਕ" ਕਿਹਾ ਕਰੋ, ਇਹ ਦਲ ਉਸਦੀ ਮਲਕੀਅਤ ਹੈ।
ਸਰਦਾਰ ਮਨੋਹਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ
ਪੱਟੀ ਸਹਿਬ ਤੁਹਾਡੇ ਵਿਚਾਰ ਬਹੁਤ ਵਧੀਆ ਹਨ ਅਮਿਰਤ ਪ੍ਰਸ਼ਾਦ ਬਹੁਤ ਪਸੰਦ ਹਨ
ਪੱਟੀ ਸਾਹਿਬ ਸੁਖਬੀਰ ਬਾਦਲ ਹੀ ਕਿਹਾ ਕਰੋ ਸਿੰਘ ਨਾ ਹੀ ਲਗਾਇਆ ਕਰੋ।
WAHEGURU JI
ਚੰਚਲ ਜੀ ਇਹ ਗੱਪੀ ਪਹਿਲਾਂ ਕਹਿੰਦਾ ਸੀ ਮੈਂ ਪੰਜਾਬ ਕੈਲੇਫੋਰਨੀਆ ਬਣਾ ਦੇਣਾ ਪੰਜਾਬ ਦੀ ਜਵਾਨੀ ਦਾ ਬੇੜਾ ਗ਼ਰਕ ਹੋਇਆ ਹੁਣ ਸਰਦਾਰ ਕਿਵੇਂ ਬਣਾਊ
ਸੜਕਾਂ ਤੇ ਗਲੀਆਂ ਪੁਲ ਬਣਾਏ ਕਿਸ ਤਰਾਂ ?ਸਰਕਾਰੀ ਜਾਇਦਾਦਾਂ ਕਿੰਨੀਆਂ ਵੇਚੀਆਂ ਇਸ ਦਾ ਵੀ ਹਿਸਾਬ ਦਿਓ
ਇਕ ਸੀ ਕਮਲੀ ਇਕ ਪੈ ਗਈ ਸਿਵਿਆਂ ਦੇ ਰਾਹ
ਜੇ ਬਾਦਲ ਐਁਡ ਕੰਪਨੀ ਜਥੇਦਾਰਾਂ ਦੀ ਛੁੱਟੀ ਕਰਦੀ ਹੈ ਤਾਂ ਸਿੱਖ ਪੰਥ ਨੂੰ ਵਿਰੋਧ ਦੀ ਹਨੇਰੀ ਲਿਆ ਦੇਣੀ ਚਾਹੀਦੀ ਹੈ।
ਹੁਣ ਤਾਂ ਅਕਾਲ ਤਖ਼ਤ ਸਾਹਿਬ ਤੋਂ ਤਨਖਾਹ ਲੱਗੀ ਹੈ,ਪਰ ਜਦੋਂ ਆਪਣੇ ਆਪ ਹੀ ਹੋਈਆਂ ਗਲਤੀਆਂ ਨੂੰ ਮੰਨਦੇ ਹੋਏ,ਲੋਕਾਂ ਦੇ ਜੋੜੇ ਪਾਲਿਸ਼ ਕਰਦੇ ਸਪੋਰਟਸ ਬੂਟਾਂ ਨੂੰ ਪਾਲਿਸ਼ ਕਰੀ ਜਾਂਦੇ ਸੀ, ਫਿਰ ਬਾਬਾ ਗੁਰਬਖਸ਼ ਸਿੰਘ ਜੀ ਦੇ ਅਸਥਾਨ ਤੇ,ਜਾਣੇ ਅਣਜਾਣੇ ਵਿੱਚ ਹੋਈਆਂ ਗਲਤੀਆਂ ਕਹਿ ਕੇ ਮੁਆਫੀ ਮੰਗੀ ਸੀ।ਜੇ ਇਹਨਾਂ ਕੋਈ ਗਲਤੀਆਂ ਨਹੀਂ ਕੀਤੀਆਂ ਸੀ, ਤਾਂ ਫਿਰ ਪਹਿਲਾਂ ਆਪਣੇ ਆਪ ਕਾਹਦੀਆਂ ਮਾਫ਼ੀਆਂ ਮੰਗੀਆਂ ਸੀ।
😊
ਭਾਈ ਸਾਬ 2027 ਵਿਚ ਚੂਟਾਂਲੀਆਂ ਵਾਲਾ ਹਾਲ ਹੀ ਹੋਵੇਗਾ ਬਾਦਲ ਅਕਾਲੀ ਦਲ ਦਾ !!
ਸੁਖੇ ਅਮਲੀ ਨੇ ਕਿਹਾ ਸੀ ਕਿ ਨੋਟਾਂ ਦੇ ਟਰੱਕ🚚 ਭਰ ਕੇ ਆਉਣਗੇ
ਸ.ਮਨੋਹਰ ਸਿੰਘ ਜੀ ਪੱਤਰਕਾਰ ਸਾਹਿਬ ਜੀ ਤੇ ਸ.ਜਸਬੀਰ ਸਿੰਘ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਸੱਚੀਆ ਗੱਲਾਂ ਸੁਨਣ ਨੂੰ ਮਿਲੀਆ ਜੀ ਇਹ ਲੋਕ ਪੈਸੇ ਇੱਕਠੇ ਕਰ ਰਹੇ ਹਨ ਜੀ ਪੰਜਾਬ ਪੰਥ ਜਾਵੇ ਢੱਠੇ ਖੂਹ ਵਿੱਚ ਗੁਰੂ ਗ੍ੰਥ ਸਾਹਿਬ ਜੀ ਨੂੰ ਗਲੀਆ ਵਿੱਚ ਰੋਲਣ ਵਾਲਿਆਂ ਦਾ ਅੰਤ ਹਸਰ ਵੇਖਣਾ ਕਿ ਹੋਏਗਾ ਵਾਹਿਗੁਰੂ ਸਾਹਿਬ ਜੀ ਦੀ ਚੱਕੀ ਚਲਦੀ ਬਹੁਤ ਹੌਲੀ ਹੈ ਜੀ ਬਾਰੀਕ ਬਹੁਤ ਪੀਸੀਦੀ ਹੈ ਜੀ
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਭੱਟੀ ਜੀ ਸਚੁ ਸੁਣਾਇਸੀ ਸਚ ਕੀ ਬੇਲਾ। ਭੱਟੀ ਜੀ ਕਿਆ ਬਾਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ
ਬੇਸ਼ਰਮਾ ਦੀ ਦਾਲ਼ ਡੁੱਲ੍ਹ ਗਈ, ਕਹਿੰਦੇ ਅਸੀਂ ਡੋਹਲ ਡੋਹਲ ਕੇ ਹੀ ਖਾਂਦੇ ਹੁੰਨੇ ਆਂ।
ਸਤਿ ਸ੍ਰੀ ਅਕਾਲ ਜੀ 🙏
ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਜੀ ਹਥ ਜੋੜ ਕੇ ਬੇਨਤੀ ਹੈ ਜੀ ਮੁਕਤਸਰ ਸਾਹਿਬ ਵਿਖੇ ਕਿਸੇ ਨੂੰ ਕਾਨਫਰੰਸਾਂ ਨਹੀਂ ਕਰਨ ਦਿਓ
ਪਾਥੀਆਂ ਨਹੀ ਗੋਹੇ ਦੇ ਟੋਕਰੇ ਸੁਟੇ ਜਾਣਗੇ
ਖਾਲੀ ਦਲ 😢😢😢
ਅਸਲ ਵਿਚ ਸੁੱਖਬੀਰ ਬਾੱਦਲ ਆਪੰਣਾਂ ਦੱਮਾਗੀ ਸਤੂੰਲਨ ਖੋ ਬੈਠਾ ਏ ਇਦਾ ਦੱਮਾਗ ਖੱਰਾਪ ਕੰਰਨ ਵਾੱਲੇ ਰੱਮੇਸ਼ ਬੇੜਾਗਰਕ ਗੱਰੇਵਾੱਲ ਚੀਮਾੰ ਸਿਖਾੰ ਦੀ ਕੰਗਨਾਂ ਵੱਲਟੋਹਾ ਜਿਨਾਂ ਬਾੱਦਲਾੰ ਵਾਸਤੇ ਪੂੱਟਕੇ ਟੋਆ ਸਾਰਾ ਟੱਬਰ ਵਿਚ ਸੁੱਟਤਾ ਬੱਸ ਹੁੰਣ ਮਿਟੀ ਪੌਣ ਵਾੱਲੀ ਰੇਹੈਗੀ ਉਹੋ ਵੀ ਪੌਣ ਦੀ ਤਿਆਰੀ ਏ ਵੱਡਾ ਬਾਦਲ ਜਾੰਣਦਾ ਸੀ ਇਸ ਟੀਮੰ ਨੂੰ ਔਦੌ ਕੋਈ ਪੇਸ਼ ਨੰਹੀ ਸੀ ਚੱਲੀ ਕਿਔਕੇ ਉਹੋ ਆਪ ਹੀ ਬੱੜਾਵੱਡਾ ਪਾੱਪੀ ਸੀ ਸੱਪ ਨੂੰ ਸੱਪ ਲੱੜੇ ਜੇਹੈਰ ਕਿਸਨੂੰ ਚੱੜੇ ।😅
Waheguru ji bless you both. Love from Holland.
Good patti sahib
ਪੱਟੀ ਸਾਹਿਬ ਜੀ ਮੋਟਾ ਮਾਲ ਛੱਕ ਕਿ ਨੀਦ ਬਹੁਤ ਆਉਂਦੀ ਹੈ
Patti Ji Very good Job Sir Ji ❤🙏
Very very good video ji 👍
ਅੱਜ ਕੱਲ ਪੰਜਾਬੀ ਮੋਦੀ ਮੀਡੀਆ ਤਮਾਸ਼ਾ ਦੇਖ ਰਿਹਾ ਹੈ ਅਤੇ ਆਪਣੇ ਚੈਨਲਾਂ ਤੇ ਅਕਾਲੀਆਂ ਦੀਆਂ ਇੰਟਰਵਿਊ ਕਰਵਾ ਕੇ ਇਹ ਦਸਣ ਦੀ ਕੋਸ਼ਿਸ਼ ਕਰਵਾ ਰਿਹਾ ਹੈ ਕਿਹਾ ਹੈ ਕਿ ਅਕਾਲੀਆਂ ਨੇ ਸਾਰਾ ਹੁਕਮਨਾਮਾ ਇਨ ਬਿਨ ਮਨ ਲਿਆ ਹੈ ਬਾਗੀਆਂ ਅਤੇ ਅਮ੍ਰਿਤਪਾਲ ਸਿੰਘ ਖਿਲਾਫ ਜ਼ਹਿਰ ਉਗਲਵਾ ਰਹੇ ਹਨ
❤Patti ji zindabad ❤
Very good speech baba ji
ਪੱਟੀ ਸਾਹਬ ਜੀ ਸੁੱਖਾ ਅਮਲੀ ਵੀ ਅੰਨੇ ਦੇ ਪੈਰ ਥੱਲੇ ਆਏ ਬਟੇਰੇ ਵਾਂਗ ਹੈ ਕੇ ਹੁਣ ਰੋਟੀ ਮੀਟ ਨਾਲ ਖਾਇਆ ਕਰਨੀ ਰੋਜ ਉਹੀ ਕੰਮ ਹੁਣ ਅਮਲੀ ਕਰ ਰਿਹਾ
ਇਕ ਬੰਦਾ ਬਾਦਲ ਦਲ ਦਾ ਵੀ ਬਿਠਾ ਲਿਆ ਕਰੋ ਜੀ ਤਾਂ ਕਿ ਆਹਮੋ ਸਾਹਮਣੇ ਆਪਣਾ ਪਖ ਸਪਸ਼ਟ ਕਰ ਸਕਣ ।
ਸੜਕਾਂ ਕੇਂਦਰ ਸਰਕਾਰ ਨੇ ਬਣਾਈਆ ਜਿਵੇਂ ਹੁਣ ਭਾਰਤ ਮਾਲਾ ਬਣ ਰਹੀਆ ਨੇ
Badal Dal Khatam Samjo ji ❤
Ap ji dia glan bilkul sahi ne ji
ਬਹੁਤ ਵਧੀਆ ਜੀ. ਗੁਰੂ ਨਾਨਕ ਸਾਹਿਬ ਜੀ ਨੇ ਬਿਪਰ ਵਲੋਂ ਕਿਰਤੀਆਂ ਨੂੰ ਨੀਚ ਸ਼ੂਦਰ ਆਖ ਉਹਨਾਂ ਤੇ ਜਬਰ ਜੁਲਮ ਕੀਤਾ ਜਾਂਦਾ ਸੀ ਗੁਰੂ ਜੀ ਨੇ ਉਹਨਾਂ ਗਰੀਬ ਨੀਚ ਕਿਰਤੀਆਂ ਦਾ ਬਾਹ ਫੜੀ ਬਾਕੀ ਤਿਨ ਵਰਨ ਸੱਭ ਅਮੀਰ ਸਮਰੱਥ ਸਨ ਗੁਰੂ ਜੀ ਨੇ. ਰਾਣਾ ਰੰਕ ਬਰਾਬਰੀ ਕੋਏ ਨਾ ਦੀਸੈ ਬਾਹਰਾ ਜੀਓ. ਇਸ ਸੰਕਲਪ ਨੂੰ ਪੂਰਾ ਕਰਨ ਲਈ ਕਿਰਤ ਸਿਧਾਂਤ ਦੀ ਸਿੱਖਿਆ ਦੇਸ਼ ਵਿਦੇਸ਼ਾਂ ਵਿੱਚ ਦਿੱਤੀ ਜਿਨ੍ਹਾਂ ਮਨੀ ਉਹ ਗੁਰਸਿੱਖ ਅਖਵਾਏ. ਤੇ ਦਸਵੇਂ ਜਾਮੇ ਵਿੱਚ ਜਾਤਾ ਗੋਤਾ ਕੌਮਾਂ ਨੂੰ ਖਤਮ ਕਰ ਇਕ ਖਾਲਸਾ ਸਿੰਘ ਅਕਾਲੀ ਬਣਾ ਦਿੱਤਾ ਜੋ ਜਬਰ ਜੁਲਮ ਕਰਨ ਵਾਲਿਆਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਜਵਾਬ ਦੇ ਕੇ ਗਰੀਬ ਕਿਰਤੀ ਸਿੱਖਾਂ ਹੋਰ ਮਜਲੂਮਾਂ ਦੀ ਰਾਖੀ ਕਰ ਸਕੇ. ਤੇ ਦੁਨੀਆ ਨੂੰ ਦੋ ਧਰਿਆ ਵਿੱਚ ਵੰਡ ਦਿੱਤਾ ਇਕ ਮਲਕ ਭਾਗੋ ਇਕ ਭਾਈ ਲਾਲੋ ਜੀ ਕਿਰਤੀ ਇਕ ਲੁੱਟਣ ਵਾਲੇ. ਅੱਜ ਉਹ ਕਬਜ ਹੋ ਗਏ. ਗੁਰੂ ਗੋਬਿੰਦ ਸਿੰਘ ਜੀ ਨੇ ਜਦੋ ਗੁਰੂ ਪ੍ਰਚਾਰਕ ਸਿੱਖ ਲੋਭੀ ਬਣ ਗਰੀਬ ਕਿਰਤੀ ਸਿੱਖਾਂ ਤੇ ਜਬਰ ਜੁਲਮ ਕਰਨ ਲੱਗ ਗਏ ਸਮਝਾਇਆ ਨਹੀਂ ਸਮਝੇ fir..... ਗੁਰੂ ਜੀ ਵਰਗਾ ਦਇਆਲੁ ਵੀ ਕੋਈ ਨਹੀਂ ਤੇ ਕਰੂਰ ਵੀ ਕੋਈ ਨਹੀਂ ਅੱਜ ਲੋੜ ਹੈਂ ਸਿਰਫ ਕਿਰਤੀਆਂ ਵਿੱਚੋ ਵਿਦਵਾਨ ਮੁਖੀ ਬਣਾਉਣ ਦੀ.. ਇਕਵਾਰ ਰਾਜਨੀਤੀ ਖਤਮ ਕਰੋ ਨਿਮਾਣੇ ਕਿਰਤੀ ਸਿੱਖ ਵਧਾਓ ਗੁਰੂ ਨਾਨਕ ਸਾਹਿਬ ਜੀ ਨੇ ਚਾਰ ਉਦਾਸੀਆਂ ਵਿੱਚ ਕੋਈ ਵੀ ਦਮੜਾ ਚੀਜ ਘਰੇ ਨਹੀਂ ਲੈਂਦੀ ਸੱਭ ਲੋੜਵੰਦਾਂ ਵਿੱਚ ਵੰਡ ਦਿੰਦੇ ਸਨ ਅਦਾਨ ਪਰਦਾਨ ਜਿਸ ਨਾਲ ਸਿੱਖੀ ਵਧਦੀ ਸੀ ਪਕੇ ਸਿੱਖ ਬਣ ਦੇ ਸਨ ਵਾਹਿਗੁਰੂ ਜੀ
ਜਥੇਦਾਰ ਸੁੱਚਾ ਸਿੰਘ ਛੋਟੇ ਪੁਰ ਨੇ ਸਃ ਮੋਹਣ ਸਿੰਘ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਮੇਰਾ ਇਹ ਗੁਨਾਂਹ ਹੈ ਕਿ ਮੈਂ ਤੁਹਾਡਾ ਰਿਸ਼ਤੇ ਬ ਗਿਆਂ ਹਾਂ ਜੋ ਤੁਸੀਂ ਮੇਰੀ ਟਿਕਟ ਕੱਟ ਦਿੱਤੀ ਹੈ, ਪਰ ਜਥੇਦਾਰ ਮੋਹਣ ਸਿੰਘ ਤੁੜ ਨੇ ਨਹੀਂ ਪਰਵਾਹ ਕੀਤੀ ਇਸ ਗੱਲ ਦੀ !
ਮਨੋਹਰ ਸਿੰਘ ਜੀ ਅਤੇ ਭੱਟੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ। ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ। ਅਨੁਸਾਰ ਇਹਨਾਂ ਨੂੰ ਪਾਪ ਟਿਕਣੁ ਨਹੀ ਦਿੰਦੇ। ਇਹਨਾਂ ਗੁਨਾਹ ਬਹੁਤ ਕੀਤੇ ਹਨ ਗੁਰੂਦੁਆਰਾ ਸਾਹਿਬ ਦੀਆਂ ਗੋਲਕਾਂ ਖਾ ਲੲਈਆਂ। ਇਹ ਨੂੰ ਕਿਸੇ ਨੇ ਪਿੰਡਾ ਵਿੱਚ ਨਹੀ ਬੜਨ ਦੇਣਾ ਸਿੱਖਾ ਨੂੰ ਬਹੁਤ ਜ਼ਲੀਲ ਕੀਤਾ। ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕਰਵਾਇਆ। ਪੰਜਾਬ ਦੀ ਜਵਾਨੀ ਨੂੰ ਸ਼ਹੀਦ ਕੀਤਾ
Very nice, fruitful and unbiased analysis
Very good ❤
Bhaut Wadiya Vachar Rakhaya Salut 🌹🌹🌹🌹🌹 Dono. Uncal. Ji. GURU. Fathe. Parwan Karni Ji
ਗੁੜਗਾਓਂ orbit.5.star,balasar farm haryana, sukhvilash chandigarh. 4-500 buses 🚌 fleet.&......*
ਜਦੋਂ ਸੱਚੀਆਂ ਸੁਣਾਈਆਂ ਨੀਂ ਬੜਾ ਦੁਖ ਲੱਗਿਆ, ਬੜਾ ਦੁਖ ਲੱਗਿਆ।
ਭੱਟੀ ਸਾਹਿਬ ਜੀ ਗੁਨਾਹ ਬਹੁਤ ਕੀਤੇ। ਪਾਪ ਬਹੁਤ ਕੀਤੇ ਪਾਪ ਬਹੁਤ ਕੀਤੇ। ਗੁਰੂ ਰਾਮਦਾਸ ਸਾਹਿਬ ਜੀ ਇਹਨਾਂ ਨੂੰ ਟਿਕ੍ਹਣ ਨਹੀਂ ਦਿੰਦੇ।
❤❤❤❤❤❤❤❤❤❤
Patti sab bahut hi sahi kiha sukhe gappi bare
ਗੁਨਾਹਗਾਰ ਤਾਂ ਬਾਪੂ ਹੈ ੲਇਸ ਤਾਂ ਭਜਾ ਦਿੰਦਾ ਸੀ ਗਲ ਸੁਖਬੀਰ ਠੀਕ ਹੀ ਕਹਿੰਦਾ
ਵੱਖਰਾ ਪ੍ਰੋਗਰਾਮ ਪਰਕਾਸ਼ ਚੰਦ ਬਾਦਲ ਤੇ ਜ਼ਰੂਰ ਕਰੋ। ਸਿਰਫ਼ ਗੱਲਾਂ ਹੀ ਨਾ ਕਰੋ ਬਲਕਿ ਕਰ ਕੇ ਵੀ ਵਿਖਾਓ
ਇਹ ਅਕਾਲੀ ਦਲ ਨੂੰ ਅਪਣੀ ਜਾਦਾਇਤ ਸਮਝਦੇ ਹਨ।
Badal grup is all masand
Why do political leaders. Interfere in official matters
Sukhbir Bhagura from Shri Akal Takhat . He can’t make people Fool.
Let's take control of the Akkali Dal office
Very good
Badal is trying to be clever but this will not work. Akal Takath Sahib Ji is supreme This type of cheapness will not work
Captan,kamaljet,da,katel,ve,
We must not nake them National Hyways through The PANJAB
DHAN. MANMOHAN SINGH. JI WARGA PM
WELL SAID.
ਸ ਮਨੋਹਰ ਸਿੰਘ ਜੀ ਚੁਸਕਿਆ ਲੈ ਰਹੇ ਹੋ
Captain ameinder nahi captan kamaljit
The Mukdar sahib is not bigger than Akkal Takhat Sahib ji in Darbar Sahib ji
Badals and company are and were the enemies of Sri Guru Granth Sahib je, don't forget saudha saadh as well, sanni and Alam.
2.5 lac crore da karjai kita punjab, es Badal tabber ne. Center nal jari la ke karja vi maaf nahi karva ske. Chd.nahi lai ske. Eh tan chor lutere lok ,badal dalie.
ਆਹ ਵਿਹਲੇ ਬੁੜੇ ਟਾਇਮ ਪਾਸ ਕਰਨ ਲਈ ਮੀਡੀਆ ਤੇ ਆਮ ਭਕਾਈ ਮਾਰਦੇ ਵੇਖੇ ਜਾ ਸਕਦੇ ਨੇ। ਰੱਬ ਰੱਬ ਕਰੋ। ਟਾਇਮ ਨਾਲ ਰਜਾਈ ਚ ਵੜ ਜਾਇਆ ਕਰੋ। 😂😂😂😂😂😂
Bel kul thik kiha
Àkali Dal basal and am party and congressional and BJP Darian amprit pal darde ne Iman da mut vagi hands tan usno Bauer Nahinsun dinda
SHAMIDER SINGH KAKA SHRI MUKTSAR SAHIB
Sudam Hussain had built manny roads and hyways.Where did he endure?
Is bande dian gallan ch nhi auna vote kale chor noo pa Deni
ਗੰਗੂ ਬਾਦਲ ਨੇ ਤਾਂ ਆਪਣੇ ਬਾਪ ਦੀ ਸਰਦਾਰੀ ਕੱਖੋ ਹੋਲੀ ਕਰ ਦਿਤੀ
Industry ihna Bhajai sirf hisa paun lai
Bir ji sub kuchh badul ne karvaya eh loka nu bakoof na samujan
When the were sleeping and the distorted punjab the woke up the will finish punjab😂
Sukhei nu perhaps hun bjp daa thapra mil geya bjp bnoun daa Badal Janta Dal
That New Akkali Da will l be a family party of sukkers .That family doesn't have any stand
Kom te uthi sir eh aap sutte Aa
Patti Sahib hare hare hue per Munde khule bane
ਝੂਠ ਹਮੇਸ਼ਾ ਸੱਚ ਘਬਰਾਉਂਦਾ ਹੀ ਹੁੰਦਾ ਐ ਆਮ ਜੀ ਗੱਲ ਐ
ਜਿੰਨੇ ਮਰਜ਼ੀ ਅਖੌਤੀ ਕਮੀਨੇ ਪੱਤਰਕਾਰ ਬਕਵਾਸ ਕਰੀ ਜਾਣ ਅਕਾਲੀ ਦਲ ਸਟੈਂਡ ਹੋ ਕੇ ਰਹੇਗਾ ।
Captain Kawaljit singh not Captain amrinder

❤❤❤❤
❤❤❤
❤❤
❤
Patti sab bahut hi sahi kiha sukhe gappi bare
ਗੁਨਾਹਗਾਰ ਤਾਂ ਬਾਪੂ ਹੈ ੲਇਸ ਤਾਂ ਭਜਾ ਦਿੰਦਾ ਸੀ ਗਲ ਸੁਖਬੀਰ ਠੀਕ ਹੀ ਕਹਿੰਦਾ
ਵੱਖਰਾ ਪ੍ਰੋਗਰਾਮ ਪਰਕਾਸ਼ ਚੰਦ ਬਾਦਲ ਤੇ ਜ਼ਰੂਰ ਕਰੋ। ਸਿਰਫ਼ ਗੱਲਾਂ ਹੀ ਨਾ ਕਰੋ ਬਲਕਿ ਕਰ ਕੇ ਵੀ ਵਿਖਾਓ
ਇਹ ਅਕਾਲੀ ਦਲ ਨੂੰ ਅਪਣੀ ਜਾਦਾਇਤ ਸਮਝਦੇ ਹਨ।
Badal grup is all masand
Why do political leaders. Interfere in official matters
Sukhbir Bhagura from Shri Akal Takhat . He can’t make people Fool.
Let's take control of the Akkali Dal office
Very good
Badal is trying to be clever but this will not work. Akal Takath Sahib Ji is supreme This type of cheapness will not work
Captan,kamaljet,da,katel,ve,
We must not nake them National Hyways through The PANJAB
DHAN. MANMOHAN SINGH. JI WARGA PM
WELL SAID.
ਸ ਮਨੋਹਰ ਸਿੰਘ ਜੀ ਚੁਸਕਿਆ ਲੈ ਰਹੇ ਹੋ
Captain ameinder nahi captan kamaljit
The Mukdar sahib is not bigger than Akkal Takhat Sahib ji in Darbar Sahib ji
Badals and company are and were the enemies of Sri Guru Granth Sahib je, don't forget saudha saadh as well, sanni and Alam.
2.5 lac crore da karjai kita punjab, es Badal tabber ne. Center nal jari la ke karja vi maaf nahi karva ske. Chd.nahi lai ske. Eh tan chor lutere lok ,badal dalie.
ਆਹ ਵਿਹਲੇ ਬੁੜੇ ਟਾਇਮ ਪਾਸ ਕਰਨ ਲਈ ਮੀਡੀਆ ਤੇ ਆਮ ਭਕਾਈ ਮਾਰਦੇ ਵੇਖੇ ਜਾ ਸਕਦੇ ਨੇ। ਰੱਬ ਰੱਬ ਕਰੋ। ਟਾਇਮ ਨਾਲ ਰਜਾਈ ਚ ਵੜ ਜਾਇਆ ਕਰੋ। 😂😂😂😂😂😂
Bel kul thik kiha
Àkali Dal basal and am party and congressional and BJP Darian amprit pal darde ne Iman da mut vagi hands tan usno Bauer Nahinsun dinda
SHAMIDER SINGH KAKA SHRI MUKTSAR SAHIB
Sudam Hussain had built manny roads and hyways.
Where did he endure?
Is bande dian gallan ch nhi auna vote kale chor noo pa Deni
ਗੰਗੂ ਬਾਦਲ ਨੇ ਤਾਂ ਆਪਣੇ ਬਾਪ ਦੀ ਸਰਦਾਰੀ ਕੱਖੋ ਹੋਲੀ ਕਰ ਦਿਤੀ
Industry ihna Bhajai sirf hisa paun lai
Bir ji sub kuchh badul ne karvaya eh loka nu bakoof na samujan
When the were sleeping and the distorted punjab the woke up the will finish punjab😂
Sukhei nu perhaps hun bjp daa thapra mil geya bjp bnoun daa Badal Janta Dal
That New Akkali Da will l be a family party of sukkers .
That family doesn't have any stand