ਇੱਕ ਬੰਦੇ ਦੀ ਗਲਤੀ ਜੋ ਸਾਰਾ ਪਿੰਡ ਭੁਗਤ ਰਿਹਾ ਰੋਡੇ ਪਿੰਡ ਵਾਲਿਆਂ ਨੇ ਰਲਕੇ ਕਰ ਲਿਆ ਫੈਸਲਾ ਪਿੰਡ ਦੀ ਇੱਜਤ ਬਚਾਵਾਗੇ

Поделиться
HTML-код
  • Опубликовано: 12 окт 2024
  • ਇੱਕ ਬੰਦੇ ਦੀ ਗਲਤੀ ਜੋ ਸਾਰਾ ਪਿੰਡ ਭੁਗਤ ਰਿਹਾ ਰੋਡੇ ਪਿੰਡ ਵਾਲਿਆਂ ਨੇ ਰਲਕੇ ਕਰ ਲਿਆ ਫੈਸਲਾ ਪਿੰਡ ਦੀ ਇੱਜਤ ਬਚਾਵਾਗੇ ਚਾਹੇ ਲੋਕਾਂ ਪੈਰੀ ਹੱਥ ਲਾਉਣੇ ਪੈਣ#punjab #santjarnailsinghjikhalsa #jagmeetsinghkhappianwali #punjab #punjabi #sarpanch #rode

Комментарии • 130

  • @NirmalsinghDhaliwal-jf1mk
    @NirmalsinghDhaliwal-jf1mk 7 часов назад +65

    ਜਦੋਂ ਇੱਕ ਬੰਦਾ ਪ੍ਰਵਾਸੀ ਵੱਲ ਹੈ ਤਾਂ ਤੁਸੀ ਸਾਰਾ ਪਿੰਡ ਸਿੱਖ ਨੌਜਵਾਨ ਵੋਟਾਂ ਪਾਕੇ ਜਿਤਾਓ ਪ੍ਰਵਾਸੀ ਦੀ ਜਮਾਨਤ ਜਬਤ ਹੋ ਜਾਵੇਗੀ

    • @gurbaxsingh8096
      @gurbaxsingh8096 5 часов назад +2

      vr voters pr depend krda, te ah kartut purane serpauncha di hn, waheguru ji hi rakha panjab da, 🙏🚩🚩🚩🚩🚩

    • @gurboxsingh8276
      @gurboxsingh8276 Час назад +1

      ਭਰਾ ਮੇਰਿਆ ਥੋੜੀਆਂ ਜਿਹੀਆਂ ਵੋਟਾ ਹਨ ਉਹ ਬੰਦਾ ਬਾਦਲ ਜੁੰਡਲੀ ਦਾ ਅਹੁਦੇਦਾਰ ਹੈ ਜਿਵੇਂ ਬਾਦਲ ਜੁੰਡਲੀ ਨੇ ਮੋਟਰਾਂ ਦੇ ਬਿੱਲ ਮੁਆਫ ਕਰਕੇ ਕਿਸਾਨਾਂ ਦਾ ਬੇੜਾ ਗ਼ਰਕ ਕੀਤਾ ਅਤੇ ਫ੍ਰੀ ਆਟਾ ਦਾਲ ਸਕੀਮ ਚਲਾ ਕੇ ਮਜ਼ਦੂਰਾਂ ਦਾ ਬੇੜਾ ਗ਼ਰਕ ਕੀਤਾ ਉਨ੍ਹਾਂ ਨੂੰ ਮੰਗਤੇ ਬਣਾ ਕੇ ਫ੍ਰੀ ਦੀ ਆਦਤ ਪਾ ਕੇ ਕੰਮ ਚੋਰ ਬਣਾ ਕੇ ਅਣਖ ਗੈਰਤ ਮਾਰ ਦਿੱਤੀ ਅਤੇ ਫੈਕਟਰੀਆਂ ਵਿੱਚ ਨੌਕਰੀਆਂ ਪ੍ਰਵਾਸੀਆਂ ਨੂੰ ਦੇਣ ਲਈ ਫੈਕਟਰੀ ਮਾਲਕਾ ਤੋਂ ਪੈਸੇ ਖਾ ਲਏ ਇਸ ਜੁੰਡਲੀ ਨੇ ਪਹਿਲਾਂ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾ ਵੀ ਪ੍ਰਵਾਸੀਆਂ ਦੀਆਂ ਬਣਾ ਕੇ ਚੋਣਾ ਜਿੱਤੀਆਂ ਸਨ ਹੁਣ ਇਹ ਅਸੈਂਬਲੀ ਚੋਣਾਂ ਲਈ ਪ੍ਰਵਾਸੀਆਂ ਦੀਆਂ ਵੋਟਾ ਪੱਕੀਆਂ ਕਰਨ ਲਈ ਪ੍ਰਵਾਸੀਆਂ ਨੂੰ ਸਰਪੰਚ ਬਣਾ ਰਹੇ ਹਨ

  • @SukhjinderSingh-ln9lk
    @SukhjinderSingh-ln9lk 7 часов назад +52

    ਰੋਡੇ ਪਿੰਡ ਵਾਲਿਓ ਸਰਦਾਰੀ ਕਾਇਮ ਰੱਖਣੀ ਆਂ
    ਵਾਹਿਗੁਰੂ ਚੜ੍ਹਾਈ ਕਲਾ ਬਖਸ਼ੇ ਜੀ

  • @GurmailSingh-j8w
    @GurmailSingh-j8w 8 часов назад +57

    ਵੋਟ ਸਿੱਖ ਸਰਦਾਰ ਨੂੰ ਪਾਓ

  • @jagseersinghmaan6153
    @jagseersinghmaan6153 8 часов назад +50

    ਜੇ ਪੂਰਬੀਏ ਸਰਪੰਚ ਬਣਨ ਲੱਗਪੇ ਇਸਤੋਂ ਵੱਢੀਆਂ ਲਾਹਨਤਾਂ ਕੀ ਹੋਣੀਆਂ ਪੰਜਾਬੀਆਂ ਖਾਤਰ।

  • @ਗੁਰਪ੍ਰੀਤਸਿੰਘ-ਚ5ਧ

    ਸੰਤਾਂ ਨੇ ਕਿਹਾ ਸੀ ਕਿ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀ ਗਿਣਦਾ ਜ਼ਮੀਰ ਦੇ ਮਰਨ ਨੂੰ ਜਕੀਨਨ ਮੌਤ ਗਿਣਦਾ ਹਾਂ
    ਇਹ ਜਗਦੀਆਂ ਜ਼ਮੀਰਾਂ ਵਾਲੇ ਲੋਕ ਨੇ ਜੋ ਕੌਮ ਨਾਲ ਖੜੇ ਨੇ

  • @GurdaspurSandhu
    @GurdaspurSandhu 6 часов назад +37

    ਪੰਜਾਬੀ ਸਰਪੰਚ ਹੋਣਾ ਬਹੁਤ ਜ਼ਰੂਰੀ ਹੈ। ਪੰਜਾਬੀ ਸਰਪੰਚ

  • @tarsemmannp5499
    @tarsemmannp5499 2 часа назад +5

    ਉਹ ਪੰਜਾਬੀਉ ਭੱਈਏ ਨੂੰ ਥੱਲੇ ਬਠਾਉ ਤੇ ਆਪਣੇ ਪੰਜਾਬ ਞਾਲੇ ਪੰਜਾਬੀ ਨੂੰ ਜਿਤਾਉ ਲੌਕਾ ਤੌ ਮਿੰਨਤਾ ਨਾ ਕਰਾਉ ਇਹ ਭੱਈਏ ਕਿਸੇ ਦੇ ਮਿਤ ਨਈ ਇੰਨਾ ਨੂੰ ਮੂੰਹ ਨਾ ਲਾਉ ਪੰਜਾਬੀ ਨੂੰ ਜਤਾਉ ❤❤❤❤❤❤❤❤❤❤

  • @gurujisingh584
    @gurujisingh584 7 часов назад +35

    ਜਾਗਦੀ ਜਮੀਰ ਵਾਲੇ ਪਿੰਡ ਰੋਡੇ ਖੁਰਦ ਦੇ ਵਾਸੀਆਂ ਨੂੰ ਅਪੀਲ ਹੈ ਕਿ ਉਹ ਆਪਣੀ ਵੋਟ ਸਿੱਖ ਵੀਰ ਨੂੰ ਪਾਉਣ

  • @JaswinderKaur-g9s
    @JaswinderKaur-g9s 8 часов назад +35

    ਸਾਡੀ ਸਿੱਖ ਕੌਮ ਜਿੰਦਾਬਾਦ ਜੀ❤❤🎉🎉

  • @gurmelsinghchahal5654
    @gurmelsinghchahal5654 6 часов назад +23

    ਜਾਗੋ ਪੰਜਾਬੀਓ ਜਾਗੋ ਪੰਜਾਬੀਓ ਜਾਗੋ ਪੰਜਾਬ ਨੂੰ ਬਚਾਓ

  • @ManinderKamboj-r5q
    @ManinderKamboj-r5q 6 часов назад +28

    ਜੇ ਬੲਈਆ ਬਣਗੀਆਂ ਤਾਂ ਸਾਰੇ ਪਿੰਡ ਦਾ ਜਲੂਸ ਨਿਕਲ ਜਾਣਾ ਇਹ ਸੋਚਲੋ ਇਹ ਸੰਤਾਂ ਦਾ ਪਿੰਡ ਆ

  • @asttydydydgfxfxyfufug3798
    @asttydydydgfxfxyfufug3798 3 часа назад +11

    ਰੋਡੇ ਪਿੰਡ ਦੇ ਲੋਕੋ ਅੱਜ ਉਸ ਮਹਾਨ ਸੰਤਾਂ ਦੀ ਮਹਾਨਤਾ ਨੂੰ ਭੁੱਲ ਨਾ ਜਾਓ ਜਿਨ੍ਹਾਂ ਨੇ ਕੌਮ ਦੇ ਲਈ ਆਪਣਾ ਆਪ ਸਿੱਖੀ ਲਈ ਵਾਰਤਾ ਰੱਬ ਦਾ ਵਾਸਤਾ ਪਿੰਡ ਵਾਸੀਓ ਸੰਤਾਂ ਦੀ ਸ਼ਹਾਦਤ ਨੂੰ ਨਾ ਭੁਲਾਓ☬

  • @LovelySingh-sl6fs
    @LovelySingh-sl6fs 7 часов назад +28

    ਪਿੰਡ ਵਾਲਿਉ ਵੋਟ ਪੰਜਾਬੀ ਨੂੰ ਪਾਵੋ ਬੇਨਤੀ ਹੈੇ

  • @KuljinderSingh-g4l
    @KuljinderSingh-g4l 6 часов назад +17

    ਰੋਡੇ ਪਿੰਡ ਦੇ ਲੋਕੋ ਸੰਤਾ ਨੁੰ ਹਾਜਰ ਨਾਜਰ ਜਾਣ ਕੇ ਵੋਟ ਪਾਅ ਕੇ ਆਈਓ ❤🙏

  • @DeepaSingh-e8p
    @DeepaSingh-e8p Час назад +4

    ਰੋਡੇ ਪਿੰਡ ਵਾਲਿਉ ਤੁਹਾਡੇ ਪਿੰਡ ਦਾ ਬਹੁਤ ਨਾਂਮ ਹੈ ਸੰਤਾਂ ਕਰਕੇ ਇੱਕ ਬੰਦੇ ਪਿੱਛੇ ਪਿੰਡ ਦਾ ਨਾਮ ਬਦਨਾਮ ਨਾ ਕਰ ਲਿਓ ਹੱਥ ਜੋੜ ਕੇ ਬੇਨਤੀ ਹੈ ਵੋਟਾਂ ਆਪਣੇ ਪਿੰਡ ਦੇ ਵਿਅਕਤੀ ਨੂੰ ਹੀ ਪਾਇਓ

  • @CharanjeetkaurCharanjeetka-m8c
    @CharanjeetkaurCharanjeetka-m8c 2 часа назад +3

    ਬਾਈ ਜੀ ਬਈਏ ਸਾਡੇ ਦੋਖੀ ਨੀ ਇਥੇ ਸਾਡੇ ਪੰਜਾਬ ਨੂੰ ਖਤਰੇ ਸਾਡੀ ਪੰਜਾਬੀਅਤ ਨੂੰ ਖਤਰੇ ਅਸੀਂ ਸਾਡੀ ਅਣਖ ਨੂੰ ਮਾਰ ਰਹੇ ਹਾ ਹੱਥ ਜੋੜ ਕੇ ਬੇਨਤੀ ਹੈ ਵੋਟਾ ਸਰਦਾਰ ਮੁਡੇ ਨੂੰ ਪਾਓ

  • @bikarjitsingh34bikarjitsin10
    @bikarjitsingh34bikarjitsin10 6 часов назад +11

    ਸੰਤਾਂ ਦਾ ਪਿੰਡ ਹੈ ਸਾਰਾ ਪਿੰਡ ਸ਼ਰਮ ਨਾਲ ਡੁੱਬ ਜਾਵੇ ਇਹ ਬੰਦੇ ਨੇ ਪੰਥ ਦਾ ਮਿਹਣਾ ਖੱਟ ਲਿਆ

  • @gindersingh1577
    @gindersingh1577 8 часов назад +22

    Sant jarnail singh khalsa bhindrawala zindabad

  • @NirmalSingh-bz3si
    @NirmalSingh-bz3si 3 часа назад +5

    ਜੇ ਸੁਖਬੀਰ ਬਾਦਲ ਨੇ ਪੰਜਾਬੀਆ ਤੋਂ ਵੋਟਾਂ ਲੈਣੀਆ ਨੇ ਇਸਨੂੰ ਪਾਰਟੀ ਚੋਂ ਕੱਢੇ ਕੰਜਰ ਨੂੰ

  • @activegita
    @activegita Час назад +1

    ਪਿੰਡ ਰੋਡੇ ਵਾਲਿਓ ਦੇਖਿਓ ਕੀਤੇ ਸੰਤ ਜਰਨੈਲ ਸਿੰਘ ਭੰਡਰਾਂਵਾਲਿਆਂ ਤੇ ਲੱਖਾਂ ਸ਼ਹੀਦਾਂ ਨੂੰ ਨਾ ਭੁੱਲ ਜਾਇਉ,, ਵੋਟਾਂ ਪਂਜਾਬੀ ਵੀਰ ਲਖਵੀਰ ਸਿੰਘ ਨੂੰ ਪਾਇਉ 🙏🙏🙏🙏🙏🙏🙏🙏🙏

  • @GurinderpalsinghBawa
    @GurinderpalsinghBawa 4 часа назад +4

    ਸਾਰੇ ਵੀਰ ਸਿੱਖ ਨੋਜਵਾਨ ਨੂੰ ਵੋਟਾਂ ਪਾ ਕੇ ਜਿਤਾਊ ਪੰਜਾਬ ਦੀ ਇੱਜਤ ਦਾ ਸਵਾਲ ਹੈ ਪੰਜਾਬੀਊ

  • @ShamsherSingh-k6b
    @ShamsherSingh-k6b 6 часов назад +14

    ਅਸਲ ਵਿੱਚ ਕਿਸਮਤ ਮਾੜੀ ਆ ਅਕਾਲੀ ਦਲ ਦੀ ਜੋ ਸਾਰੀਆਂ ਤੋਹਮਤਾਂ ਏਸੇ ਪਾਰਟੀ ਨੇ ਆਪਣੀ ਝੋਲੀ ਵਿਚ ਇਕੱਠੀਆਂ ਕਰਨੀਆਂ ਹਨ

  • @balbirsakhon6729
    @balbirsakhon6729 6 часов назад +3

    ਜਗਮੀਤ ਵੀਰੇ ਜਿਵੇਂ ਤੁਸੀਂ ਗੱਲ ਕੀਤੀ ਬਾਹਰ ਜਾ ਕੇ ਵੀ ਆਪਣੇ mp
    ਬਣ ਜਾਂਦੇ ਹਨ
    ਵੀਰੇ ਬਾਹਰਲੇ ਲੋਕਾਂ ਦੇ
    ਕੈਦੇ ਕਾਨੂੰਨ ਹੋਰ ਹੁੰਦੇ ਹਨ ਬਾਹਰਲੇ ਕਾਨੂੰ ਨ ਦੇ ਹਿਸਾਬ ਨਾਲ mp ਬਣਦੇ ਹਨ ਉਥੋਂ ਦੇ ਕਾਨੂੰਨ ਵਿੱਚ ਰਹਿਕੇ
    ਸਾਰੇ ਰੋਡੇ ਪਿੰਡ ਨੂੰ ਬੇਨਤੀ ਹੈ ਹਰ ਇੱਕ ਭੈਣ ਭਰਾ
    ਵੋਟ ਪੰਜਾਬੀ ਵੀਰ ਨੂੰ ਪਾਵੋ🙏

    • @gurboxsingh8276
      @gurboxsingh8276 Час назад

      ਇਨ੍ਹਾਂ ਲੋਕਾਂ ਨੂੰ ਪਤਾ ਨਹੀਂ ਕਿਉਂ ਕਨੇਡਾ ਅਮਰੀਕਾ ਹੀ ਦਿਖਾਈ ਦਿੰਦੇ ਹਨ ਉਸ ਤੋਂ ਪਹਿਲਾਂ ਆਪਣੇ ਦੇਸ਼ ਵਿੱਚ ਹੀ ਯੂਪੀ ਬਿਹਾਰ ਉੜੀਸਾ ਜਾ ਹੋਰ ਸਟੇਟਾਂ ਨਹੀ ਦਿਖਾਈ ਦਿੰਦੀਆਂ ਜਿਹੜੀਆਂ ਸਰਪੰਚ ਬਣਾਉਣਾ ਤਾ ਛੱਡੋ ਵੋਟਾ ਨਹੀ ਬਣਾਉਂਦੇ ਇਸ ਤਰ੍ਹਾਂ ਭੌਂਕਣ ਵਾਲਿਆਂ ਨੂੰ ਪੁੱਛਣਾ ਚਾਹੀਦਾ ਤੁਸੀਂ ਇਹ ਪਤਾ ਕਰਕੇ ਦੱਸ ਦਿਓ ਸਾਡੇ ਪੰਜਾਬ ਦਾ ਕੋਈ ਪੰਜਾਬੀ ਕਿਸੇ ਸਟੇਟ ਵਿੱਚ ਪੰਚ ਸਰਪੰਚ ਬਣਾਇਆ ਗਿਆ ਤਾ ਉਸ ਵਾਰੇ ਦੱਸ ਦਿਓ ਪੰਜਾਬ ਵਾਗ ਗੁਜਰਾਤ ਵਿੱਚ ਵੀ ਯੂਪੀ ਬਿਹਾਰ ਦੀ ਲੇਬਰ ਬਹੁਤ ਹੈ ਉਹ ਛੇਤੀ ਕੀਤਿਆਂ ਕਿਸੇ ਦੀ ਵੋਟ ਹੀ ਨਹੀਂ ਬਣਾਉਂਦੇ ਦਸ ਬਾਰਾਂ ਸਾਲ ਪਹਿਲਾਂ ਇੱਕ ਪ੍ਰਵਾਸੀ ਨੇ ਗੁਜਰਾਤੀ ਦੀ ਨਾਬਾਲਗ ਬੱਚੀ ਨਾਲ ਬਲਾਤਕਾਰ ਕੀਤਾ ਸੀ ਜਦੋਂ ਪਿੰਡਾਂ ਦੇ ਲੋਕਾਂ ਨੂੰ ਪਤਾ ਲੱਗਿਆ ਸੀ ਤਾ ਉਨ੍ਹਾਂ ਰਾਤੋਂ ਰਾਤ ਡਾਂਗਾਂ ਮਾਰਕੇ ਪਿੰਡਾਂ ਵਿੱਚੋਂ ਭਜਾਏ ਸਨ ਪੁਲਿਸ ਅਤੇ ਲੀਡਰ ਵੀ ਲੋਕਾਂ ਦੇ ਗ਼ੁੱਸੇ ਮੂਹਰੇ ਚੁੱਪ ਕਰਕੇ ਦੇਖਦੇ ਰਹੇ ਡਾਂਗ ਪਰੇਡ ਹੁੰਦੀ

  • @triloksingh7552
    @triloksingh7552 3 часа назад +1

    ਬਾਈ ਜੀ ਸੰਤਾਂ ਦੇ ਪਿੰਡ ਵਿੱਚ ਗੁਰਸਿੱਖ ਨੂੰ ਹੀ ਚੁਣੋ ਬਾਈ ਜੀ ਗੁਰਸਿੱਖ ਨਾ ਕਿਸੇ ਦੇ ਪੈਰਾਂ ਨੂੰ ਹੱਥ ਲਾਵੇ ਨਾ ਲਵਾਵੇ ਧੰਨਵਾਦ

  • @esharsingh5231
    @esharsingh5231 7 часов назад +8

    Singh is kingh

  • @nardhirsangha9107
    @nardhirsangha9107 3 часа назад

    ਬਾੲੀ ਜਗਮੀਤ ਸਿੰਘ ਦੇ ਵਿਚਾਰ ਬਹੁਤ ਵਧੀਆ ਹੈ ਨਗਰ ਨੂੰ ਵੀ ਇਹਨਾਂ ਦਾ ਸੰਜੋਗ ਕਰਨਾ ਚਾਹੀਦਾ

  • @amarjitkaur3694
    @amarjitkaur3694 7 часов назад +6

    ਜਗਮੀਤ ਸਿੰਘ ਨੂੰ ਗਲਤ ਨਾ ਕਰੋ ਕਹੋ ੲਇਹ ਸਹੀਦ ਪਰਿਵਾਰ ਦਾ ਮੁੰਡਾ ਹੈ

  • @lallykandola870
    @lallykandola870 4 часа назад +2

    ਵੀਰ ਜੀ ਤੁਸੀਂ ਬਹੁਤ ਬਦੀਆਂ ਵੀਚਾਰ ਦਿਤੇ

  • @GSSS-l8l
    @GSSS-l8l 55 минут назад

    ਪਾਗਲੋ ਜੇ ਐਸੀ ਸੀਟ, ਕੋਈ ਮਜ਼ਹਬੀ ਸਿੰਘ ਬਣਾ ਲੱਓ

  • @harrymehat2932
    @harrymehat2932 6 часов назад +4

    Sardar veer nu sarpanch banao👍👍

  • @jindsingh5817
    @jindsingh5817 Час назад

    ਹੱਦ ਹੋ ਗਈ ਮਿਨਤਾਂ ਤਰਲਿਆਂ ਤੇ ਉੱਤਰ ਆਏ

  • @Parmjitsingh-t3w4k
    @Parmjitsingh-t3w4k 3 часа назад +3

    ਸੁਖਬੀਰ ਨੇ ਸਾਰੀ ਮੁਸ਼ਕਲ ਬਣਾ ਦਿਤੀ।

  • @lakhwinderSingh-cn2uk
    @lakhwinderSingh-cn2uk 7 часов назад +3

    Waheguru ji

  • @gulzarsingh3746
    @gulzarsingh3746 8 часов назад +4

    Bhai ji vote Panjabi gursikh noon dio benti hai ji ikk ho jao theek rhoge nahi pashtaoge thank u so much santa de pind waleo

  • @nirmalcheema2191
    @nirmalcheema2191 7 часов назад +3

    Pind waleo lahnat na khat lio

  • @AmarjitSingh-mq7sp
    @AmarjitSingh-mq7sp 5 часов назад +5

    ਰੋਡੇ ਪਿੰਡ ਦੇ ਵੀਰਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾ ਕੇ ਸੰਤ ਜਰਨੈਲ ਸਿੰਘ ਜੀ ਭਿੰਡਰਾ ਦੀ ਲਾਜ ਰੱਖਣੀ ਜੇ ਇਕ ਭਈਆ ਸਰਪੰਚ ਬਣ ਗਿਆ ਤਾ ਸਾਰੀ ਦੁਨੀਆ ਵਿਚ ਤੁਹਾਡੇ ਪਿੰਡ ਦੀ ਬਦਨਾਮੀ ਹੋ ਜਾਉ

  • @HarnishKaurKandhola
    @HarnishKaurKandhola 5 часов назад +2

    Right brother

  • @Fun836
    @Fun836 Час назад

    ਪਹਿਲਾਂ ਸੁੱਤੇ ਹੋਏ ਸੀ,ਲਾਹਨਤੀ ਪੰਜਾਬੀ ਲੋਕ॥ ਜਦੋ ਰਾਜਸੀ ਨੀਤੀ ਬਨ ਰਹੀਸੀ

  • @SukhdevSingh-z1v
    @SukhdevSingh-z1v 7 часов назад +4

    Vote soch ke paao ji

  • @ਊੜਾ-ਬੋਤਾ
    @ਊੜਾ-ਬੋਤਾ 4 часа назад +5

    ਅਜਿਹੇ ਬਾਦਲ ਦਲੀਆਂ ਦਾ ਸਮਾਜਿਕ ਬਾਈਕਾਟ ਕਰੋ ਅਤੇ ਇਸ ਬਾਰੇ ਪਾਰਟੀ ਪ੍ਰਧਾਨ ਨੂੰ ਵੀ ਲਿਖਤੀ ਆਗਾਹ ਕਰੋ । ਤਾਂ ਕਿ ਕੱਲ੍ਹ ਨੂੰ ਭੂੰਦੜ ਤੇ ਬਾਦਲ ਵਰਗੇ ਇਹ ਨਾ ਕਹਿਣ ਕਿ ਸਾਨੂੰ ਪਤਾ ਨਹੀਂ।

  • @DeepakJoshi-g6t
    @DeepakJoshi-g6t 6 часов назад +4

    ਜੇ ਪਹਿਲਾਂ ਵਾਲਿਆਂ ਨੇ ਕੰਮ ਕੀਤੇ ਹੁੰਦੇ ਫਿਰ ਆ ਦਿਨ ਨੀ ਸੀ ਆਉਣੇ ਅੱਜਤੱਕ ਕਿਸੇ ਸਰਪੰਚ ਤੋਂ ਹਿਸਾਬ ਮੰਗਿਆ 25% ਪੈਸਾ ਨੀ ਲਗਦਾ ਪਿੰਡਾਂ ਤੇ ਸਭ ਖਾ ਜਾਂਦੇ

  • @GurjinderDeol-td7lj
    @GurjinderDeol-td7lj 4 часа назад

    ਵਾਹਿਗੁਰੂ ਭਲੀ ਕਰੇ ਜੀ

  • @balbirsinghjmajra2523
    @balbirsinghjmajra2523 8 часов назад +3

    Pind wasi Siane hen ik gadar ne Badnami kra diti

  • @singhkhalsa3594
    @singhkhalsa3594 Час назад

    Sikhism punjab not independent only independent khalsa ji only independent

  • @arshadkumar7055
    @arshadkumar7055 4 часа назад

    Only vote for Punjabi

  • @HarnishKaurKandhola
    @HarnishKaurKandhola 5 часов назад +1

    Right

  • @competition.concepts1438
    @competition.concepts1438 2 часа назад +1

    Je oh banda Sikh ban jaave ta fir ki kahoge

  • @manjitkaur5642
    @manjitkaur5642 2 часа назад

    ❤❤❤❤❤❤❤❤waheg guru ji

  • @GurmanSandhu-r6z
    @GurmanSandhu-r6z 2 часа назад

    Sat jarnal singh ji

  • @jaswinderbrar38
    @jaswinderbrar38 7 часов назад +2

    ਪਹਿਲਾ ਇਹ ਬੰਦਾ ਵੋਟਾ ਉਸ ਕੋਲ ਮੰਗਣ ਗਿਆ। ਧੀ

  • @gurpreetkaur-zl2ie
    @gurpreetkaur-zl2ie 5 часов назад

    Bahut Sahi Galla boliya

  • @SimarjeetSingh-w8k
    @SimarjeetSingh-w8k 4 часа назад

    Sarder lakha veer ji mp mp mp jindabad

  • @jagseersinghmaan6153
    @jagseersinghmaan6153 8 часов назад +6

    ਜਗਮੀਤ ਭਰਾ ਤੈਨੂੰ ਵੀ ਵੱਢੀ ਗਿਣਤੀ ਚੈਨਲਾਂ ਆਲ਼ੀ ਬਿਮਾਰੀ ਲੱਗ ਗਈ ਖਬਰ ਦਾ ਸ਼ੁਰੂ ਵਿੱਚ ਕੱਟ ਕੇ ਦਿਖਾਕੇ ਜਲੂਸ ਕੱਢਣਾਂ ਕੀ ਜ਼ਰੂਰੀ ਹੁੰਦੈ।

  • @SurjitSingh-o6p
    @SurjitSingh-o6p 7 часов назад +1

    Sikh cahra rakho pind dy Logo snkh nu jagao Jago Jago lahnt na khto

  • @BaljeetSingh-fr3by
    @BaljeetSingh-fr3by 3 часа назад

    🙏🙏

  • @jaswinderbrar38
    @jaswinderbrar38 7 часов назад +2

    😮😮 ਪਹਿਲਾ ਹੀ ਬਾਈ ਹਾਰ ਮੰਨ ਗਿਆ ਰਿਸਤੇ ਦਾਰ ਤੱਕ ਚਲਾ ਗਿਆ

  • @wahegurusatnam9803
    @wahegurusatnam9803 2 часа назад

    Parwasi da parcha radd hona chahida hai.

  • @Dr.Iqbal-e2h
    @Dr.Iqbal-e2h 4 часа назад

    Pind walya nu Rukest hai apne Punjabi veer nu vota payeo j tusi vote oss bhai nu naa payi ta Sant Jarnail Singh ji Khalsa Bhaindera waleya ji nu v bhout dukh hovega

  • @jotphotophotography7756
    @jotphotophotography7756 3 часа назад

    ਖੜਾਉਣ ਵਾਲੇ ਬੰਦੇ ਰੋਟੀ ਬੇਟੀ ਵੀ ਸਾਂਝੀ ਕਰਨ ਕਿਉਂਕਿ ਉਹ ਪੰਜਾਬੀ ਬੋਲਦਾ

  • @pinderjitkaur-ir3gi
    @pinderjitkaur-ir3gi 7 часов назад +1

    Tucin bahut bhagan wale ho jehnan de pind ine wade jodhe soorvir sant Gyani Jarnail singh ji khalsa bhindranwale hoye aa sikh hi sarpanch hi bnao sare pind nu benti hai

  • @sukhjitsingh6668
    @sukhjitsingh6668 5 часов назад

    Sarpanch Punjabi hi hona chahida he

  • @sukhdevsingh699
    @sukhdevsingh699 5 часов назад

    Siysetdana diyaa siyasetta noo smjo sangat hi waheguru

  • @avtarsingh-ln8qw
    @avtarsingh-ln8qw 2 часа назад

    patarkar veer aapne lok 25 30 lakh jande ne te bhihari 100 rs lake Punjab aa janda

  • @AvtarSingh-ui7pv
    @AvtarSingh-ui7pv 8 часов назад +1

    Bahi sab ji hoe santt jarnel singh ji kahlsa bindrawale jia da ji kam kis tra de kr de ho ji ki 40 ku sall bich hi ona di inei bdi shadat nu bahi sab ji bahuit bda itihas ha ji aap jia de pind da ji baki ho sakda ha je badldl de kise bande ne jarur kahda kria hoga ji kio ke je lok punjab de bahlle da kam kr hi nhi sakde suru tu hi ajj koi new kam nhi ha ji..

  • @baljindersingh8978
    @baljindersingh8978 Час назад

    Lahnat aa ona de Jena n ena diya vota banaaiya. Punjab da hun rabb v raakha nai aa. Hun punjab de raakhe UP BIHAR vale hi aa. Jena n ena up Bihar valea diya vota banaiya o apni kudi v de den ena nu jawai v bana len .

  • @sukhdevsingh699
    @sukhdevsingh699 6 часов назад

    Kdha kron walla bandda v pind walya to bahar kewo ho gya sangat ji permatma age aerdas kerde ha meher kre

  • @jaggasingh1714
    @jaggasingh1714 Час назад

    ik cha wechn wala PM ban sakda
    garib sarpanch kio ni ban sakda

  • @avtarsingh-ln8qw
    @avtarsingh-ln8qw 2 часа назад

    jo v biharian dian votan banade ne sare Punjab de gadar ne

  • @HardevSingh-ci2te
    @HardevSingh-ci2te 3 часа назад

    Rode villge vich sardari kaim chaide ji sub nu mere valu ruqest ji

  • @rupindersingh3769
    @rupindersingh3769 4 часа назад

    Vote 😃

  • @bhupendersingh1636
    @bhupendersingh1636 6 часов назад

    Bahot maza leya bihariya to zhona katva ke........dekho fir Guru Gobind Singh Ji nu bhul gaye .......52 hukam bhul gaye ik vi yaad rakhde taan ......

  • @SURINDERKAUR-fk9pr
    @SURINDERKAUR-fk9pr 2 часа назад

    Badal di chaldi nai ,hun wo Punjab barbad karna chaunda hai

  • @charnjitsinghbhatthal9331
    @charnjitsinghbhatthal9331 3 часа назад

    ਕਨੇਡਾ ਵਿੱਚ ਪੰਜਾਬੀ ਪ੍ਰਵਾਸੀ ਹੀ ਨੇ, ਫਿਰ ਵੀ ਵੋਟਾਂ ਵਿੱਚ ਜਿੱਤਦੇ ਨੇ, ਓਹ ਵੋਟਾਂ ਕਿਸ ਦੀਆਂ ਨਾਲ ਬਣਦੇ ਨੇ।

    • @gurboxsingh8276
      @gurboxsingh8276 Час назад

      ਕਨੇਡਾ ਦੀ ਗੱਲ ਕਰਨ ਤੋਂ ਪਹਿਲਾਂ ਆਪਣੇ ਦੇਸ਼ ਦੀ ਗੱਲ ਕਿਉਂ ਨਹੀ ਕਰਦੇ ਕੀ ਪੰਜਾਬ ਤੋਂ ਬਾਹਰ ਕਿਸੇ ਪੰਜਾਬੀ ਨੂੰ ਦੂਜੀਆਂ ਸਟੇਟਾਂ ਵਿੱਚ ਸਰਪੰਚ ਬਣਦੇ ਸੁਣਿਆ ਹਾ ਡਾਂਗਾਂ ਮਾਰਕੇ ਪਿੰਡੇ ਬਾਹਰ ਕੱਢਦੇ ਤਾ ਸੁਣਿਆ ਦੂਜੀਆਂ ਸਟੇਟਾਂ ਵਿੱਚ ਪੰਜਾਬੀ ਬਹੁਤ ਰਹਿਦੇ ਹਨ ਕਦੇ ਕਨੇਡਾ ਅਮਰੀਕਾ ਵਾਗ ਕਿਸੇ ਨੂੰ ਪਾਰਲੀਮੈਂਟ ਮੈਂਬਰ ਜਾ ਵਿਧਾਇਕ ਬਣਦੇ ਦੇਖਿਆ ਉੜੀਸਾ ਬਿਹਾਰ ਉਤਰ ਪ੍ਰਦੇਸ਼ ਅਤੇ ਹਿਮਾਚਲ ਦੇ ਪਹਾੜੀਏ ਤਾ ਸਾਨੂੰ ਦੇਖਕੇ ਰਾਜੀ ਨਹੀ ਐਨੀ ਨਫ਼ਰਤ ਕਰਦੇ ਹਨ ਪਤਾ ਨਹੀਂ ਕਿਉਂ ਹਰ ਗੱਲ ਕਨੇਡਾ ਅਮਰੀਕਾ ਨਾਲ ਕਿਉਂ ਜੋੜਦੇ ਹਨ

  • @JaswinderSingh-rn3sb
    @JaswinderSingh-rn3sb Час назад

    Ride pind valeo santa di soch ni jeonda rakheo. Jihda parvasi di help kr reha hai ta us da bycott kr dita jave

  • @blessing9986
    @blessing9986 6 часов назад

    AJ nahi tan kal eh tan hona hi aaa bai Punjab tan bahar bhaji janda ludhiane tan bhaea hi raaj karda oh pb nahi ke

  • @wahegurusatnam9803
    @wahegurusatnam9803 2 часа назад

    Parwasi nu koi haq nahi Pind Rodde vich khare hon da.

  • @balwindergill-k6c
    @balwindergill-k6c 5 часов назад

    ਸਰਮ ਕਰੋ ਪਜਾਬੀਉ

  • @educationmasterminds9742
    @educationmasterminds9742 2 часа назад

    .

  • @SandeepSran-ud5lw
    @SandeepSran-ud5lw Час назад

    ਵੀਰ ਇੱਕ ਗੱਲ ਕੋਈ ਦੱਸ ਸਕਦਾ ਕੀ ਗੁਰੂ ਨੇ ਜਾਤਾਂ ਪਾਤਾਂ ਨੂੰ ਨਹੀ ਮੰਨਿਆ

  • @Ranveer-om2zq
    @Ranveer-om2zq 4 часа назад

    ਯੂਪੀ ਬਿਹਾਰ ਵਾਲਿਆ ਨੂੰ ਸਿਰ ਤੇ ਬਿਠਾ ਲੈਣਾ ਚੰਗੀ ਗੱਲ ਹੈ

  • @itach4208
    @itach4208 Час назад

    Asi sikh khalistan dee gal karde ha sarpanch vaste kinea minta karda

  • @sukadevshing2928
    @sukadevshing2928 5 часов назад

    Sant. Ji. Khinde. Honde. Jamirda. Mar. Jana. Bande. Di. Mota. Rode. Pind. Waleo. Jis. Jamir. Mar. Gaia. Mar. Jandeo. Tosi. Aapni. Jamir. Nahi. Mari. Chidi

  • @doabewale940
    @doabewale940 3 часа назад

    Eh bhia kehnde si jatt sikh canada vich mla ate mantri bn ge. Bhia ji punjabi 25 .30 lakh la ke canada jande. Ilt krni pendi. 100 Rupien di Ticket la train vich beth ge punjab aa jane tusi

  • @BaljitKaur-bb9yo
    @BaljitKaur-bb9yo 9 часов назад +5

    Santa.jarnal.singh.je.daypind.sakha.no.vota.pao.ji

  • @pammikumar5331
    @pammikumar5331 2 часа назад

    jab appke pind mae SC category votes hae he 10 to 15 why didn't you fight govt why government reserved your pind seat

  • @HardevSingh-ci2te
    @HardevSingh-ci2te 3 часа назад

    Up behar lok nu villge kadu

  • @KarnailSingh-rc6xp
    @KarnailSingh-rc6xp 5 часов назад

    Hindu Sikh da masala na bana pehela he bahut nuksan ho gaya hai

  • @BrainGamerSigma
    @BrainGamerSigma 4 часа назад

    Sada Dharam ton ki matlab veerJi sada. Dharam kehda kise ik da hi ai, Sikh Dharam tan sabh da ai, Sikh Dharam nu koi vi man sakda ai, Sri Guru Granth Sahib Ji nu koi vi mann
    sakda ai. Sade ikalle Punjabian da thoda eh Sikh Religion.Sikh Religion nu koi vi apnaa sakda ai.Es tran tan lok Sikh religion ton bemukh ho jaange.Eh koi aida masla nahi.Sarpanch tan, tan hi banu , je election jituga. Soorme Punjbian vich aidi dehsat tan asin ajj takk pehlan kade nahi dekhi.Eh vi tan Guru Sahib nu manan vala sada Pumjabi bharaa hi ai,Veer mereo, Vaar vaar pravasi kiyun kahi jande es nu, Punjab vich janam hoya, Punjab vich parhea, Punjab vich kamm karda ai.Punhab da aadhaar card ai, Punhab da voter card au, Punjab da residence ai, Punjab da hi Schedule Caste da Certificate hona es da.Pher eh pravasi kiven hoya..

  • @harpreetsingh-ls6nm
    @harpreetsingh-ls6nm 3 часа назад

    Tu lagda pag vich sirh fasaya reporter neh jo Punjabi de bahar banan teh itraj kar raha

  • @jaswinderbrar38
    @jaswinderbrar38 7 часов назад

    ਇਹ ਨਿਆਂ ਨਹੀ ਆਵਦੇ ਵਾਰੀ ਕਿਵੇ ਟੱਪ ਰਿਹਾ ਹੈ

  • @GurnamSingh-hc6hx
    @GurnamSingh-hc6hx 7 часов назад

    Botsardar.nupao.
    Santdapindahoba

  • @GuraSingh-r8b
    @GuraSingh-r8b 4 часа назад

    Phela sarkara tu vad gooth dokewas bailman papi dusi bahgwat maan jumle was kgrewal sarkaar savt hoye loka ne garu majna he

  • @avtarsingh-ln8qw
    @avtarsingh-ln8qw 2 часа назад

    veer ji gadaran nu bolo k Punjab de nal gadari na karo

  • @captainsandhu5139
    @captainsandhu5139 8 часов назад

    Midia nu benti h mudda na banao hindu Sikh da dage na kra dia je bahar sateta ch sikha nu Target na banao ja kanoon banao vota na ban sakn bhar de bande dia

  • @jaswinderbrar38
    @jaswinderbrar38 7 часов назад +1

    ਸੰਤ ਤਾ ਸਭ ਨੂੰ ਇਕ ਸਮਜਦੇ ਸੀ ਫੇਰ ਥੋਨੂੰ ਕੀ ਹੋ ਗਿਆ ਬਾਦਲ ਨਹੀ ਖੜਾ ਕਿਤਾ ਤੇਰੇ ਬੋਲੀ ਦੱਸ ਰਹੀ ਹੈ

  • @BabbarKhalsa-h8r
    @BabbarKhalsa-h8r 5 часов назад

    ਵਾਹਿਗੁਰੂ ਜੀ। ਕਿਥੇ ਕਿਥੇ ਇਜ਼ਤ ਬਚਾਓਗੇ। ਸੰਤਾ ਤੋ ਬਾਅਦ ਅਜ ਤੱਕ ਵੀ ਇਕ ਮਰਦ ਨਹੀਂ। ਜੰਮਿਆ। ਕੌਮ ਦੇ ਹੀਰਿਆਂ।ਬਾਦਲਕਿਆਂ ਨੇ ਚਿਠੀਆਂ ਪਾ ਹਰਮੰਦਿਰ ਸਾਹਿਬ ਤੇ ਹਲਮਾ ਕਰਾਇਆ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਕੀਤੀ ਮੁੱਖ ਮੰਤਰੀ ਬਨਿਆ।ਅਜ ਵੀ ਉਨ੍ਹਾਂ ਦੇ ਜ਼ੇਬ ਵਿਚੋ ਜਥੇਦਾਰ ਨਿਕਲਦੇ।ਸੰਤ ਜੀ ਕਹਿੰਦੇ ਹਨ ਕਿ ਸਰੀਰ ਮਰਨ ਨੂੰ ਮੈ ਮੌਤ ਨਹੀਂ ਮੰਨਦਾ ਜ਼ਮੀਰ ਮਰਨ ਨਾਲ ਮੌਤ ਹੁੰਦੀ ਹੈ।ਵਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂ ਪ੍ਰਚਾਰਕ ਜਥੇਦਾਰ ਦੀ ਜਮੀਰ ਮਰ ਚੁੱਕੀ ਹੈ। ਵੀਚਾਰ ਜਰੂਰ ਕਰ ਕੇ ਲਿਖਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @GurdeepSingh-j6o
    @GurdeepSingh-j6o 3 часа назад

    Badalnetapunjabdanaksanhikitaha

  • @ManjitKaur-fg9iy
    @ManjitKaur-fg9iy 2 часа назад

    ਸਤਿ ਸ੍ਰੀ ਅਕਾਲ ਵੀਰੋ ਇਵੇਂ ਈ ਏਕਤਾ ਰੱਖੋ

  • @Swaran041
    @Swaran041 5 часов назад

    Pind rode walao kite kalank na lava lio jo bahar di gall karde ho oh kannoon hai ithe

  • @bikramjeetsingh5286
    @bikramjeetsingh5286 3 часа назад

    ਆਪਣੇ ਰਾਜ ਵਾਲਾਂ ਟਾਈਮ ਬੜਾ ਪਿੱਛੇ ਰਹੇ ਗਿਆਂ।