Balkaur Singh Latest Speech - Prem Dhillon - Sidhu Moose Wala - Gangster Jaggu Bhagwanpuria

Поделиться
HTML-код
  • Опубликовано: 8 фев 2025
  • ‪@SidhuMooseWalaOfficial‬ ‪@5911records‬ ‪@AamAadmiParty‬ ‪@BhagwantMannOfficial‬ ‪@IndianNationalCongress‬ ‪@bjp‬ ‪@NarendraModi‬ ‪@PremDhillonchannel‬

Комментарии • 291

  • @Batthaustralia62
    @Batthaustralia62 2 года назад +38

    ਬਾਪੂ ਜੀ ਝੋਟੇ ਨੂੰ ਰੋਜ਼ ਯਾਦ ਕਰਦਾ ਤੇ ਕਾਤਲਾ ਨੂੰ ਲਾਹਨਤਾਂ ਪਾਉਦਾ ਰੋਜ਼, ਬਾਪੂ ਜੀ ਇਹਨਾ ਨੂੰ ਕੀੜੇ ਪੇਣੇ ਨੇ .

  • @pamkaur2979
    @pamkaur2979 2 года назад +68

    ਸਾਰਾ ਸੰਸਾਰ ਰੇਇਆ ਏਨਾ ਤਿੰਨਾਂ ਵੀਰਾ ਲਈ। ਰੱਬ ਜ਼ਰੂਰ ਇਨਸਾਫ਼ ਕਰੇਗਾ

  • @punjabgroup
    @punjabgroup 2 года назад +90

    ਲਾਹਨਤ ਆ ਭਗਵਾਨਪੁਰ ਵਰਗੇ ਲਾਹਨਤੀ ਪਿੰਡ ਤੇ ਜੋ ਜੱਗੂ ਦੇ ਪਰਿਵਾਰ ਨੂੰ ਭਾਈਚਾਰੇ ਵਿੱਚੋ ਬਾਹਰ ਨਹੀਂ ਕੱਢਦੇ।
    " ਕੁੱਤਾ ਹਲਕ ਗਿਆ "।

    • @ramasharma3238
      @ramasharma3238 2 года назад +1

      Kutta tout di mout kidda marda

    • @gurpreetsinghgurpreetsingh1156
      @gurpreetsinghgurpreetsingh1156 2 года назад

      ਵੀਰ ਉਸ ਜੱਗੂ ਭੈਣ ਚੋਦ ਦੇ ਪਰਿਵਾਰ ਵਿੱਚ ਸਿਰਫ ਉਸ ਦੀ ਮੰਮੀ ਹੀ ਆ, ਭੈਣ ਚੋਦ ਨੇ। ਆਪਣੀ ਵਾਈਫ ਨੂੰ ਆਪ ਹੀ ਗੋਲੀ ਮਰਵਾ ਦਿੱਤੀ, ਇੱਕ ਕੂੜੀ ਆ ਜੱਗੂ ਦੱਲੈ ਦੀ ਉਹ ਕਿਸੇ ਹੋਸਟਲ ਵਿੱਚ ਪਾਈ ਸਾਲੈ ਨੇ, ਸਾਲਾ ਚਿੱਟੇ ਦਾ ਵਪਾਰੀ ਆ, ਬਟਾਲੈ ਮਜੀਠੇ ਏਰੀਏ ਵਿੱਚ ਜਿੰਨਾ ਚਿੱਟਾ ਆਉਦਾ ਇਹੋ ਦੱਲਾ ਸਪਲਾਈ ਕਰਦਾ ਵਾ,

  • @Thealtafmalik_
    @Thealtafmalik_ 2 года назад +63

    ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

    • @rukwindersingh9964
      @rukwindersingh9964 2 года назад

      Baycat Prem dhillon

    • @jordanrehal
      @jordanrehal 2 года назад

      Sidhu da badla lvage dear bss thoda tym hor❤

    • @babbu--kammewala
      @babbu--kammewala 2 года назад

      ਕੀ ਹਾਲ ਆ ਜੀ ਜੁਨਾਬ

    • @rukwindersingh9964
      @rukwindersingh9964 2 года назад

      @@babbu--kammewala vadia ji

    • @babbu--kammewala
      @babbu--kammewala 2 года назад

      ਮੈਂ ਬੱਬੂ ਕੰਮੇਆਲਾ ਆ ਆਪਣਾਂ ਗੀਤ ਕਰਨਾ ਆ ਸਪੋਟ ਕਰੋਂ ਵੀਰ

  • @Bajwa_91
    @Bajwa_91 2 года назад +28

    ਹੌਸਲਾ ਰੱਖੋ ਬਾਪੂ ਜੀ,
    ਇਨਸਾਫ਼ ਜਰੂਰ ਹੋਏਗਾ

  • @pamkaur2979
    @pamkaur2979 2 года назад +21

    Sidhu veeray miss you ਵੀਰ ਜੀ your heart touching ਦੁੱਖ ਨਹੀਂ ਸਹਾਰ ਹੁੰਦਾ ਪਰ ਤੁਹਾਡਾ ਪੁੱਤ ਫ਼ੱਕਰ ਸੀ। ਵੀਰ ਜੀ ਤੁਹਾਡੀ ਲੰਬੀ ਓਮਰ ਦੀ ਦੁਆ ਕਰਦੇ ਹਾ love you veeray. Weheguru ji ਏਦਾਂ ਦੀ ਸਜ਼ਾ ਦੇਣ ਮਾਰਨ ਵਾਲਿਆ ਪਲਾਨ ਬਣਾਓਨ ਵਾਲਿਆ ਨੂ ਨਾ ਜੀ ਸਕਣ ਨਾ ਮਰ ਸਕਣ 🙏🏽🌹

  • @gurwindersingh6188
    @gurwindersingh6188 2 года назад +18

    ਦਿਲ ਦਾ ਨੀ ਮਾੜਾ ਤੇਰਾ......💔

  • @vickysinghvicky2618
    @vickysinghvicky2618 2 года назад +26

    ਘਰ ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਦੀਪ ਸਿੱਧੂ ਵੀਰ ਨੀ ਕਿਸੇ ਨੇ ਬਣ ਜਾਣਾ

  • @Cartoons-y8v
    @Cartoons-y8v 2 года назад +25

    No words for this broken father💔💔no words justice for Sidhu moose Wala plzz

  • @ArshdeepSingh-we4lf
    @ArshdeepSingh-we4lf 2 года назад +4

    ਦਿਲ ਬਹੁਤ ਦੁਖੀ ਆ ਸਾਰੀਆਂ ਦੇ ਪੁੱਤ ਤੋਰਨਾ ਸੋਖਾ ਨੀ ਗੁਰੂ ਗੋਬਿੰਦ ਸਿੰਘ ਜੀ ਵੰਗ ਸਾਡਾ ਦਿਲ ਵੱਡਾ ਨਹੀਂ ਅਸੀਂ ਦੁਨਿਆਵੀ ਬੰਦੇ ਹਾਂ ਸਾਡਾ ਜਿਗਰਾ ਇਡਾ ਵੱਡਾ ਨਹੀਂ ਮੇਰੇ ਪਤਸ਼ਾਹ ਸਾਨੂੰ ਆਪਣੀ ਸੁਮਤ ਵਰਸ਼ ਵਾਹਿਗੁਰੂ ਜੀ

  • @up26vlogs58
    @up26vlogs58 2 года назад +23

    Sidhumossewala,deep sidhu, Sandeep nangal ambia love you brothers... Punjab nhi bhul sakda sada heria nu♠

  • @meenasekhon8986
    @meenasekhon8986 2 года назад +21

    ਬਾਪੂ ਜੀ ਦਿਲ ਤਾ ਸਾਡਾ ਨੀ ਲੱਗਦਾ😭😭😭😭

  • @sarabjotsinghsingh1452
    @sarabjotsinghsingh1452 2 года назад +36

    Justice for sidhu moosewala 💔 🙏

  • @funneryarr5582
    @funneryarr5582 2 года назад +3

    Sidhu mosse wala sada hi umar ho gya

  • @royalbloodveerbrothers6805
    @royalbloodveerbrothers6805 2 года назад +11

    Majboor pyo yrr .justice kro yrr 22 mosseaale da Maan saab

  • @jass9591
    @jass9591 2 года назад +10

    No words for this broken father❤️🥺

  • @meenatharajwala7344
    @meenatharajwala7344 2 года назад +1

    ਵਹਿਗੁਰੂ ਜੀ ਮੇਹਰ ਕਰੋ ਜੀ ਬਾਬੂ ਤੇ ਦਿਲ ਦਾ ਨਹੀਂ ਮਾੜਾ ਸਾਡਾ ਸਿੱਧੂ ਮੂਸੇ ਵਾਲਾ ਝੋਟਾ ਦੁਨੀਆਂ ਦਾ 5911 ਹੈ ਕੋਈ ਹੋਰ ਕਈਆਂ ਦੇ ਮਿਰਚਾਂ ਲੱਗਣਗੀਆਂ ਲੱਗੀ ਜਾਣ ਮੈਂ ਕਿ ਕਰਾਂ ਸਿੱਧੂ ਸਾਡੇ ਦਿਲਾਂ ਵਿੱਚ ਸਦਾ ਜ਼ਿੰਦਾ ਰਹੋਂਗੇ

  • @moneysingh786
    @moneysingh786 2 года назад +26

    Justice for Sidhu moose wala

  • @jaskaransandhu6488
    @jaskaransandhu6488 2 года назад +16

    #justiceforsidhumoosewala#

  • @ParamjitKaur-uy6tq
    @ParamjitKaur-uy6tq 2 года назад +23

    Justice for sidhumoosewala 😭😭😭😭😭😭

  • @simarjeetdhillon9909
    @simarjeetdhillon9909 2 года назад +93

    ਕੋਈ ਨਾਂ ਬਾਪੂ ਰੱਬ ਇਹਨਾਂ ਨੂੰ ਮਾਫ਼ ਨਹੀਂ ਕਰਦਾ ਜਿਨਾ ਨੇ ਸਾਡੇ ਹੀਰਿਆਂ ਵਰਗੇ ਪੁੱਤ ਸ਼ਰਕਾਰਾ ਨੇ ਖੋ ਲੈ 😢😢😢😢😢😢

  • @pardeepsaini6415
    @pardeepsaini6415 2 года назад +16

    #justiceforsidhumoosewala

  • @GHUM4N
    @GHUM4N 2 года назад +21

    Nobody can be like him. Never sung any bad thing. Never about girls, drung etc #Justiceforsidhumoosewala

    • @kartikgoyal4815
      @kartikgoyal4815 2 года назад

      Never sung any bad thing is an overstatement. Singing Gangsta songs, flashing Asla.

    • @Grandpa98
      @Grandpa98 2 года назад

      @@kartikgoyal4815 to bh lele teri aukat ha to

    • @Grandpa98
      @Grandpa98 2 года назад +2

      @@kartikgoyal4815 14.5 lakh ka tha lele

    • @Grandpa98
      @Grandpa98 2 года назад +3

      @@kartikgoyal4815 abe baaten mat kar mehnat kar,agle ka rutba tha,teri tarhan wo youtube pe baitha hua bakchodi nai karta tha

    • @shilpi158
      @shilpi158 2 года назад +3

      @@kartikgoyal4815
      Bollywood movies & South Indian movies also flashing weapons, asla, nudity, intoxicatants, shoddy lyrics on grls ... Atleast Sidhu is better than all this Bollywood garbage 👎. Sidhu M ne jitna Kiya needy & poor society k liye utsa 1% kar k btayo phir yha aakar shit talk kro 💯

  • @Gurtejsingh-nl9xd
    @Gurtejsingh-nl9xd 2 года назад

    ਸਹੀ ਆ ਬਾਪੂ ਜੀ....
    ਬਹੁਤ ਵੱਡੀ ਕੀਮਤ ਚੁਕਾ ਰਿਹਾ ਪੰਜਾਬ ਦਿੱਲੀ ਮੋਰਚੇ ਫਹਿਤ ਕਰਨ ਤੋਂ ਬਾਅਦ (ਦੀਪ ਸੰਦੀਪ ਸਿੱਧੂ ਮੂਸੇਆਲਾ)
    ਪਰ ਆਪਣੇ ਲੀਡਰ ਪਤਾ ਨੀ ਕਿਉ ਫਿਰ ਵੀ ਦਿੱਲੀ ਦਾ ਸਾਥ ਨਹੀ ਛੱਡ ਰਹੇ.....miss you brother's 🌹🌹🌹🌹🌹

  • @avpatiala5527
    @avpatiala5527 2 года назад +16

    Miss u sidduu brother all time

  • @JaspreetSingh-mv6yi
    @JaspreetSingh-mv6yi 2 года назад +21

    Justice for sidhu moose wala deep sidhu Sandeep

  • @victorkumar4414
    @victorkumar4414 2 года назад +11

    Waheguru bal bakshi es peu nu

  • @kuldeeprai8860
    @kuldeeprai8860 2 года назад

    ਬਾਪੂ ਤੇਰੇ ਹੋਂਸਲੇ ਨੂੰ ਸਲਾਮ ਅਸੀ ਨਾਲ ਆ ਤੁਹਾਡੇ

  • @samraricky5836
    @samraricky5836 2 года назад +16

    Justice klla Sidhu moosewala da ni sanu teena da jani SANDEEP DEEP SIDHU, SANDEEP NANGAL AMBIYA AND 3RD SHUBHDEEP SIDHU MOOSEWALA TEENA DA INSAAF CHAHIDA TEENEH PUNJAB DI SHAN C

  • @baljeetbajwa4574
    @baljeetbajwa4574 2 года назад +8

    Bapu ji tuhada dukh bhut waddaa rona aunda a, par bewas ha asi, mnu pta tuhanu neend nhi aundi honi kalje andar hol pende honge din raat😓😓😓😓😓

  • @rajwindersingh1803
    @rajwindersingh1803 2 года назад +15

    Justice for sidhu moose wala

  • @shrey99
    @shrey99 2 года назад +16

    #justice for sidhu moosewala🙏🙏🙏🙏

  • @Gurtejsingh-nl9xd
    @Gurtejsingh-nl9xd 2 года назад +1

    ਜਿੰਨਾ ਨੇ ਪੰਜਾਬ ਨੂੰ ਬਚਾਉਣਾ ਬਦਲਾ ਲੈਣਾ ਓਹ ਧੀਆਂ ਪੁੱਤ ਤਾਂ ਸਾਰੇ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਆ
    ਫਿਰ ਕਿਵੇਂ ਬਚਾ ਸਕਦੇ ਆਂ ਆਪਾਂ ਪੰਜਾਬ ਨੂੰ
    ਸਾਰੇ ਪੰਜਾਬੀਂ ਭਰਾਵਾਂ ਨੂੰ ਬੇਨਤੀ ਆ ਪੰਜਾਬ ਵਿਚ ਈ ਰਹੋ ਵੀਰੋ ਤੇ ਜੋ ਬਾਹਰ ਪੱਕੇ ਨੇ ਓਹ ਵੀ ਪੰਜਾਬ ਵਿਚ ਆਓ ਤੇ ਇੱਥੇ ਰਹਿ ਕਿ ਕੰਮਕਾਜ ਕਰੋ ਪੰਜਾਬ ਨੂੰ ਬਹੁਤ ਲੋੜ ਆ ਇਹ ਸਿਸਟਮ ਆਪਾਂ ਈ ਬਦਲ ਸਕਦੇ ਆਂ ਨਹੀ ਤਾਂ ਪੰਜਾਬ ਖਤਮ ਹੋ ਜਾਣਾ ਬਾਈ ਆਪਣਾ😭😭😭😭😭😭😭😭😭😭😭😭😭

  • @sukhmandersingh8599
    @sukhmandersingh8599 Год назад +1

    Waheguru ji mehr kro privaar te

  • @youngeryoutuber8738
    @youngeryoutuber8738 2 года назад +6

    Sidhu moose wala legend 💪

  • @amritgarhi4971
    @amritgarhi4971 2 года назад +17

    Justic for our legends

  • @cutesurajpandit351
    @cutesurajpandit351 2 года назад +4

    Sida sada bda he babu ta yar 😭😭😭😭😭😭love you jata moose wala 😔😔😔

  • @shivcharnsidhu859
    @shivcharnsidhu859 2 года назад +56

    ਦਿਲ ਰੋਂਦਾ ਏ,ਇਕ ਪਿਓ ਦਾ ਸਰਕਾਰੋ,ਦਿਉ ਇਨਸਾਫ, ਸ਼ਿਵਚਰਨ ਸਿੰਘ ਮੁੰਡੀਜਮਾਲ, ਮੋਗਾ ਰੋਡ ਕੋਟ ਈਸੇਖਾਂ

    • @honeyzira905
      @honeyzira905 2 года назад +1

      Same .. zire toh main

    • @kulvirkaur2154
      @kulvirkaur2154 2 года назад +1

      Right

    • @paramtoor8653
      @paramtoor8653 2 года назад

      Magn nal bheekh mildi aa insaaf ni smjo gal nu vadda hovo ge umr ch mere nalo tan

    • @paramtoor8653
      @paramtoor8653 2 года назад

      Magn nal bheekh mildi aa insaaf ni smjo gal nu vadda hovo ge umr ch mere nalo tan

    • @paramtoor8653
      @paramtoor8653 2 года назад

      Magn nal bheekh mildi aa insaaf ni smjo gal nu vadda hovo ge umr ch mere nalo tan

  • @MajHaRoot
    @MajHaRoot 2 года назад

    bappu ji love u aa tanu nale har mint tade nal aaa....justiceforsidhumosewalla

  • @Harmeet169
    @Harmeet169 2 года назад +1

    Sidhu moose wala forever

  • @jgstudio9662
    @jgstudio9662 2 года назад +8

    Mossewalaa ❤

  • @deepaksethi7983
    @deepaksethi7983 Год назад +1

    Sat sat Naman baapu ji

  • @jagdeepsinghjagdeep1304
    @jagdeepsinghjagdeep1304 2 года назад +10

    #, justiceforsidhumoosewala 🙏

  • @roopasingh5521
    @roopasingh5521 2 года назад +5

    Sada Bai gi Kalla hi one man aa

  • @funneryarr5582
    @funneryarr5582 2 года назад +1

    Wmk bahut dard aa sabh de dila ch Sidhu layi te ma pyo layi

  • @omairfarooq7962
    @omairfarooq7962 Год назад

    LOVE YOU SIDHU BHAI FROM LEHNDA PUNJAB

  • @GurpreetKaur-ri3uy
    @GurpreetKaur-ri3uy 2 года назад +6

    #justiceforsidhumoosewala🙏

  • @gurkaransingh6699
    @gurkaransingh6699 2 года назад +13

    ਵਾਹਿਗੁਰੂ ਮੇਹਰ ਕਰੇ ਸਭ ਤੇ.

  • @Loveboparai1313
    @Loveboparai1313 2 года назад

    ਵਾਹਿਗੁਰੂ ਜੀ ਨੇ ਇਨਸਾਫ਼ ਦੇਣਾ ਬਾਪੂ ਜੀ 🙏 ਬਹੁਤ ਦੁੱਖ ਹੁੰਦਾ

  • @avpatiala5527
    @avpatiala5527 2 года назад +10

    Justice for sidduu mosewala

  • @preet2kanwar
    @preet2kanwar 2 года назад +1

    ਬਾਪੂ ਇਹਨਾਂ ਜਵਾਨਾਂ ਦੇ ਹਿਸਾਬ ਪੰਜਾਬ ਇੱਕ ਦਿਨ ਜ਼ਰੂਰ ਲਵੇਗਾ ।
    ਇਹ ਬੇਸ਼ਕੀਮਤੀ ਖ਼ੂਨ ਆ ਬਾਪੂ
    ਜਿਨਾਂ ਇਹਨਾਂ ਨੋਜਵਾਨਾਂ ਦਾ ਨੁਕਸਾਨ ਕੀਤਾ ਉਹ ਤਾਂ ਮੋਢੇ ਸਨ ਪਰ ਚਲਾਉਣ ਵਾਲਾ ਕੋਈ ਹੋਰ ਸੀ

  • @bbbreaction
    @bbbreaction 2 года назад +2

    6:18 prem dhillon talking

  • @princepaul8614
    @princepaul8614 2 года назад +1

    Sidhu Amar aa baapu ji o nhi bhulda sanu

  • @sarinasandhu411
    @sarinasandhu411 2 года назад +2

    ਪਿਤਾ ਬੱਚੇ ਦੇ ਇਨਸਾਫ ਲਈ ਕੁਰਲਾ ਰਿਹਾ ਹੈ ਕਾਤਲ ਸਰਕਾਰ ਦੇ ਸਾਹਮਣੇ ਹੈ ਪਰ ਇਨਸਾਫ ਨਹੀਂ ਮਿਲ ਰਿਹਾ
    ਕਿਹੋ ਜਿਹਾ ਦੇਸ਼ ਹੈ ਇਹ

  • @naibdhanoa47
    @naibdhanoa47 2 года назад +9

    Waheguru g

  • @akashdhone5485
    @akashdhone5485 2 года назад +4

    Justice for sidhu

  • @rehanakosar1335
    @rehanakosar1335 2 года назад +9

    Daler bapu da daler hera puth. This so heart breaking. Please support sidhu father for justice. The world is watching and supporting you uncle ji.

  • @sureshbishnoi270
    @sureshbishnoi270 Год назад

    Sidhu moosa wala ❤❤❤❤,

  • @bikkarjatt7714
    @bikkarjatt7714 Год назад +1

    🙏🙏🙏🙏

  • @Dhaliwalmanilegendfan
    @Dhaliwalmanilegendfan 2 года назад +3

    ਰੱਬ ਨੇ 2022 ਵਰਾ ਹੀ ਪੰਜਾਬ ਲਈ ਮਾੜਾ ਚਾੜਿਆ ਤਿੰਨੋ ਪੰਜਾਬ ਦੇ ਹੀਰੇ ਪੰਜਾਬ ਦੀ ਅਵਾਜ ਸੀ ਜੋ ਇਕ ਅਵਾਜ ਤੇ ਸਾਰੇ ਪੰਜਾਬ ਨੂੰ ਇਕੱਠਾ ਕਰ ਸਕਦੇ ਸੀ ਇਹਨਾ ਏਜੰਸੀਆ ਨੇ ਇਕ ਇਕ ਕਰਕੇ ਸਾਡੇ ਪੰਜਾਬ ਦੇ ਲੋਕਾ ਦੀ ਅਵਾਜ ਨੂੰ ਮਾਰਿਆ ਤੇ ਮਾਰ ਰਹੇ ਨੇ

  • @Lovecrackmehkmawala
    @Lovecrackmehkmawala Год назад

    miss uu sidhu brother mosawala

  • @missqueen3149
    @missqueen3149 2 года назад +2

    Sidhu Bhai 😔 bohot yaad aati h ❤️

  • @hardeepsingh4144
    @hardeepsingh4144 2 года назад +7

    ❤️🙏

  • @ramangill3616
    @ramangill3616 2 года назад +3

    Sarkar de kam ah Uncleji jehda sach bolda ohnu khtam kar dinde ah duniya nu pagal bnaya v ehna ne tuhadiya akha de samna ohna nal hon Giya bs Waheguruji tuhanu hamesha himat dein tuhada bhut vadda dukh tuci kida rehnde hovnge ik putter c ovi kholeya galt system ne🙏

  • @balwindersinghjattana5770
    @balwindersinghjattana5770 Год назад

    ਕਾਗਰਸ ਪਾਰਟੀ ਦਾ ਸਟਾਰ ਪਰਚਾਰਕ ਬਲਕੌਰ

  • @GARRYYTx69
    @GARRYYTx69 2 года назад +10

    Pappa ji waheguru de dar agge jholi addiya karo waheguru ne jarran puttniyan inha sariya diyan rabb de ghar der aa andher nahi waheguru sarabshaktimaan hai osde hath sab kuj aa waheguru mahapaapiyan nu jaldi saza jaroor denge sanu sade rabb te bahut bharosa tusi vi rabb te bharosa rakho waheguru jaroor mehar karange wmk ji 🤲🤲🤲🤲🙏🏻🙏🏻🙏🏻🙏🏻💐💐💐💐

  • @Rohit-qj3bo
    @Rohit-qj3bo 2 года назад +1

    Miss you sidhu mosse bala

  • @dpharmamostimportantquesti7298
    @dpharmamostimportantquesti7298 2 года назад

    Sidhu baii jindabaad jindabaad

  • @jotsingh2770
    @jotsingh2770 2 года назад +6

    Wahaguru

  • @Pd00001
    @Pd00001 2 года назад +7

    😞😞😞😞😞😞sada sidhu satho kho leya

  • @harshadwal4429
    @harshadwal4429 Год назад

    Justices for sidhu moose wala

  • @beebaboys4905
    @beebaboys4905 2 года назад +2

    Wmk 😞💔🙏🏻

  • @jgstudio9662
    @jgstudio9662 2 года назад +4

    Insaaf nhi milna jina mrji jor la lao sarkar he eda de

  • @GHUM4N
    @GHUM4N 2 года назад

    SidhuMoosewala4ever #Justiceforsidhumoosewala

  • @alli138
    @alli138 2 года назад +1

    It's true. They murdered my faith. He was a good kid and deserved better. Life is so unfair #justiceforsidhumossawala

  • @sunnybajwa5206
    @sunnybajwa5206 2 года назад +3

    Waheguruji waheguruji waheguruji

  • @Harmeet169
    @Harmeet169 2 года назад

    Sidhu moose wala Zindabad

  • @SandeepKaur-qm6cv
    @SandeepKaur-qm6cv 2 года назад +6

    Sidhu nu marbon waleya de kire pen 😭

  • @Multanisingh779
    @Multanisingh779 2 года назад

    Sidhu jatt ni jmna ❤

  • @ParmjeetSingh-ph3vx
    @ParmjeetSingh-ph3vx 2 года назад +8

    Babu ji waheguru mehar kro tuhade te.....m v army ch ... tuhade Val dekh k lagda pea... India ch koi life nhi safe apni ....APA India govt de gulam aw

    • @Ravan307-v8z
      @Ravan307-v8z 2 года назад +3

      nahi brother indian pm modi link Lawrence bishnoi and ❤️SIDHU MOOSE WALA❤️ always big artist and punjab politics next cm Name Sidhu Moose wala bhai hi the iss liye modi ne mrva ta Legend Nu MODI DALAAL

    • @Merapeo877
      @Merapeo877 2 года назад

      Sale free de khane

    • @Merapeo877
      @Merapeo877 2 года назад

      @@shilpi158 o chipkali si chut vali woh bol raha k india me gulam hai
      Tu bata tu gulam hai india me ? Bhenchod agar kuch pta na ho to vich me mat ma chudvaya karo

    • @Merapeo877
      @Merapeo877 2 года назад

      @@shilpi158 fir tu apni ma chudva rahi hai reply kar k apna kam kar

  • @agill4524
    @agill4524 2 года назад

    Bapuji teh Babaji Meher Rakhan. Waheguruji ka khalsa Waheguruji ki Fateh

  • @sarinasandhu411
    @sarinasandhu411 2 года назад

    ਬਾਪੂ ਜੀ ਵੀਰ ਦੇ ਕਾਤਲਾਂ ਨੂੰ ਇੱਕ ਦਿਨ ਜਰੂਰ ਸਜਾ ਮਿਲੇਗੀ ਰੱਬ ਦੇ ਘਰ ਦੇਰ ਹੈ ਅੰਧੇਰ ਨਹੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਬਾਕੀ ਸਾਰੇ ਕਲਾਕਾਰ ਕਿੱਥੇ ਲੁੱਕ ਗਏ ਕੋਈ ਵੀ ਸੋਸ਼ਲ ਮੀਡੀਆ ਤੇ ਨਹੀ ਬੋਲ ਰਿਹਾ ਇਹਨਾਂ ਨੂੰ ਇੱਕਠੇ ਹੋਕੇ ਮੋਰਚਾ ਖੋਲਣਾ ਚਾਹੀਦਾ ਸੀ ਇਹ ਤਾ ਸਾਰੇ ਸ਼ਪਨ ਹੀ ਹੋ ਗਏ ।ਸਟੇਜਾ ਤੇ ਥਾਪੀਆ ਮਾਰਨ ਜੋਗੇ ਹਨ ਡਰਪੋਕ ਕਿਸੇ ਥਾ ਦੇ

  • @Ab10-i5m
    @Ab10-i5m 2 года назад +13

    😭😭😭😭👏👏👏👏

  • @SatnamSingh-em4xh
    @SatnamSingh-em4xh 2 года назад +2

    ❤❤

  • @loverajmaird5955
    @loverajmaird5955 2 года назад +1

    Marr ta ena de jamer gai sadda Sidhu ta amar ho gya

  • @gurpreetsinghgurpreetsingh1156
    @gurpreetsinghgurpreetsingh1156 2 года назад

    #justice for sidhu moosawala

  • @avpatiala5527
    @avpatiala5527 2 года назад +8

    App sarkar mudarbad

  • @KulwinderSingh-cs4hu
    @KulwinderSingh-cs4hu 2 года назад +4

    Sidhu moosewala RIP

  • @simranjeetsinghsaini
    @simranjeetsinghsaini 2 года назад +4

    👍👍👍

  • @pardeepsahil1585
    @pardeepsahil1585 2 года назад

    😭😭😭😭😭 sidhu verre

  • @gurpreetsinghgurpreetsingh1156
    @gurpreetsinghgurpreetsingh1156 2 года назад

    ਬਹੂਤ ਹੀ ਗਲਤ ਹੋਈਾਆ, ਫਾਸੀ ਹੋਣੀ ਚਾਹੀਦੀ ਜੱਗੂ ਕੂੱਤੇ ਤੇ ਬਿਸਨੋਈ ਨੂੰ

  • @forever-vz6bs
    @forever-vz6bs 2 года назад

    Waheguru

  • @simarsingh7046
    @simarsingh7046 2 года назад +7

    Punjab de marhe bhaag c Jo Nachaar nu vota paa ditia

  • @Bhullar0208
    @Bhullar0208 2 года назад

    Bappu ki kheeyee hun jatta sacchi dil nhi lgda ronde ronde comment kr reha eabbb waheguru jii

  • @ravinderBela
    @ravinderBela 2 года назад +2

    Waheguru kipra kre

  • @dyasingh863
    @dyasingh863 2 года назад +10

    Waheguru g🙏🏻

  • @jasminbano5898
    @jasminbano5898 2 года назад +1

    Punjab ke halaat dekhkar bahut dukh hotaa he.... in halaato ke liye government responcible he....from Rajasthan

  • @GURDEEPSINGH-so1bl
    @GURDEEPSINGH-so1bl 2 года назад +8

    😭😭😭

  • @thebabarock
    @thebabarock 2 года назад

    Howega insaf ..ji mnu waheguru ji te jkin h ..

  • @quratulain8486
    @quratulain8486 2 года назад

    Justice for Sidhu Moose Wala