ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਪਹਿਲਾ ਦਿਨ Dhaka City Bangladesh | Punjabi Travel Couple | Ripan Khushi

Поделиться
HTML-код
  • Опубликовано: 29 сен 2024
  • In this video you can see Dhaka City. It's our first day in Dhaka, We booked hotel in Dhaka City Centre & explore nearby area.
    We crossed border from Petrapole(West Bengal) to Benapole(Bangladesh).
    Take a bus to Dhaka from India Border Kolkata to Dhaka, kolkata to Bangladesh, visa kolkata, High commission of Bangladesh. India to Bangladesh by land
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #bangladesh #bangladeshtour #bangladeshi
    #Punjab #RipanKhushi #PunjabiCouple #PunjabiCoupleVlogs

Комментарии • 776

  • @mandeepsandhu3436
    @mandeepsandhu3436 Год назад +288

    ਬਾਈ ਕੈਮਰੇ ਨੂੰ ਬੈਲਟ ਲਾ ਕੇ ਹੱਥ ਨਾਲ ਲਪੇਟ ਲੋ । ਮੇਰੀ ਮੰਮੀ ਨੂੰ ਬੜੀ ਫਿਕਰ ਹੋਗੀ ਤੁਹਾਡੀ ਕਹਿੰਦੀ ਕਿਹੋ ਜੇ ਮੁਲਕ ਚ ਚਲੇ ਗਏ ਸਿਧਰੇ ਜੇ 😀♥️ ਬਾਕੀ ਇਕ ਗੱਲ ਨੋਟ ਕਰਨ ਵਾਲੀ ਆ ਸ਼ਹਿਰ ਚ ਜ਼ਿਆਦਾਤਰ ਬੰਦੇ ਹੀ ਦਿਸ ਰਹੇ ਆ ਔਰਤਾਂ ਕੋਈ ਵੀ ਨਹੀਂ।

  • @taranpreeetsingh328
    @taranpreeetsingh328 Год назад +15

    Waheguru g tuhadi bangladesh di journey nu sahi salamat puri krwaye tussi thik thak aapne desh aa jaoo god bless you 💖 💛 😊 😘

  • @malwakhabarnama
    @malwakhabarnama Год назад +11

    ਬਹੁਤ ਖੂਬ ਜੀ ਰੀਪਿਨ ਵੀਰ ਤੇ ਖੁਸ਼ੀ ਭੈਣ ਜੀ। ਸਾਡੀ ਭੈਣ ਖੁਸ਼ੀ ਤਾਂ ਡਰੀ ਜਾਂਦੀ ਹੈ ਪਰ ਮਜ਼ਾਕੀਆ ਬਹੁਤ ਆ। ਖ਼ੁਸ਼ੀਆਂ ਬਖਸ਼ੇ ਵਾਹਿਗੁਰੂ ਜੀ। ਸਾਡੀਆਂ ਦੁਆਵਾਂ ਤੁਹਾਡੇ ਨਾਲ ਹੈ ਜੀ। ਗੁਰਜੰਟ ਸਿੰਘ ਨਥੇਹਾ, ਮਾਲਵਾ ਖ਼ਬਰਨਾਮਾ

  • @singhkanpur1
    @singhkanpur1 Год назад +4

    ਚੜ੍ਹਦੀਕਲਾ ਚ ਰਹੋ.. ਤੁਹਾਡੇ ਨਾਲ ਅਸੀ ਵੀ ਘੁੰਮ ਲਿਆ ਬੰਗਲਾਦੇਸ਼.. ਧੰਨਵਾਦ... ਇਨ੍ਹਾਂ ਵੀ ਮਾੜਾ ਨਹੀਂ ਗਂਦਗੀ ਤੇ ਧੂੜ ਤਾਂ ਆਪਣੇ ਇਥੇ ਵੀ ਸਾਰੇ ਸ਼ਹਿਰ ਕਿਹੜੇ ਸਾਫ ਸੁਥਰੇ ਆ ਬਾਕੀ ਭੀੜਭਾੜ ਸਾਡੇ ਨਾਲੋਂ ਕਿਤੇ ਵੱਧ ਹੈ। ਬਗਾਨੇ ਮੁਲਕਾਂ ਵਿੱਚ ਆਪਦਾ ਖਿਆਲ ਰੱਖਣਾ ਚਾਹੀਦਾ ਹੈ।

  • @swarnsingh6145
    @swarnsingh6145 Год назад +1

    ਢਾਕਾ ਦਾ ਕੱਪੜਾ ਮਲ ਮਲ ਬਹੁਤ ਮਸ਼ਹੂਰ ਰਿਹਾ ਪੰਜਾਬੀਆਂ ਵਿੱਚ।।। ਵੈਰੀ ਗੁਡ ਬਾਈ ਜੀ ਰਿੰਪਨ ਖੁਸੀ

  • @RajbirSingh-ki8ro
    @RajbirSingh-ki8ro Год назад +3

    ਸੱਤਿਸ੍ਅਕਾਲ ਵੀਰ ਜੀ ਅੱਜ ਦਾ ਵਲੋਗ ਮੈ ਤੇ ਇਕ ਬਗਲਾ ਦੇਸ਼ ਦਾ ਮੇਰਾ ਦੋਸਤ ਦੋਵਾ ਇਕੱਠੇ ਬੈਠ ਕੇ ਦੇਖਿਆ ਬਹੁਤ ਅਨੰਦ ਆਇਆ ਧੰਨਵਾਦ ਜੀ

  • @shersingh6023
    @shersingh6023 Год назад

    badi soni video bnande ho sir tusi.bhut kuch pata lagda hai tuhadi video dekh kar.apne desh di ehmiyet pata lagdi hai

  • @HarinderSingh-zb1gn
    @HarinderSingh-zb1gn Год назад +1

    ਖੁਸ਼ੀ ਬੇਟਾ ਜੀ ਧਿਆਨ ਨਾਲ ਚੌਰਾ ਤੌ ਜਰਾ ਧਿਆਨ ਨਾਲ ਆਪਣਾ ਤੇ ਰਿਪਨ ਦਾ ਖਿਆਲ ਰਂਖੌ ਜੀ🙏

  • @kaurgr.4085
    @kaurgr.4085 Год назад +2

    I have seen Bangladesh in year 2007 but I feels safe it was not that much crowded.......

  • @infinite-nm1ip
    @infinite-nm1ip Год назад

    Aap lok bohot achhe aur bohot cute couple ho ❤

  • @naeemali8547
    @naeemali8547 Год назад +1

    brother agr apne saaf capital dekhna he to plzz visit Islamabad

  • @Balbirsinghusa
    @Balbirsinghusa Год назад

    ਢਾਕਾ ਵੇਖਕੇ ਮਨਾਗੂਆ ਦੀ ਯਾਦ ਆ ਗਈ।ਓਥੇ ਢਾਕੇ ਨਾਲੋਂ ਵੀ ਬਹੁਤ ਮਾੜਾ ਹਾ ਆ।

  • @amarabbuwalia8180
    @amarabbuwalia8180 Год назад +1

    Bro ਢਾਕਾ ਯੂਨੀਵਰਸਟੀ ਦੇ ਕੋਲ ਗੁਰੂਦਵਾਰਾ ਸਾਹਿਬ ਹੈ ਜਰੂਰ ਦਰਸ਼ਨ ਕਰਿਓ 🙏

  • @swarnsingh6145
    @swarnsingh6145 Год назад

    ਵੈਰੀ ਗੁਡ ਬੀਬਾ ਜੀ ਅਤੇ ਰਿੰਪਨ

  • @asheerramzan5720
    @asheerramzan5720 Год назад

    Dhanyvad Kariya Kariya na tour Thailand Gaya kotiya Putra

  • @Rajuchacha2000
    @Rajuchacha2000 Год назад

    ਲੱਗਦਾ ਨਈ ਢਾਕਾ ਚ ਵੀ ਇਹੋ ਜਿਹਾ ਬਦੀਆ ਹੋਟਲ ਹੋਊਗਾ
    ਵੀਰੇ ਕਾਹਤੋਂ ਟਰੋਲ ਕਰੀ ਜਾਣ ਦੇਆ ਬੰਗਲਾਦੇਸ਼ ਜਾਕੇ ਕੈਪੀਟਲ ਸਿਟੀ ਨੂੰ😆😆😆😆😆

  • @KulwinderSingh-vd6pe
    @KulwinderSingh-vd6pe Год назад +1

    ਸੂਰਜ ।ਛਿਪਨ।ਤੋ।ਪਿਹਲਾ ।ਟਕਾਨੇ।ਜਾ।ਵੜੀਆ।ਕਰੋ

  • @ramgarhiaboy6519
    @ramgarhiaboy6519 Год назад

    ਬਹੁਤ ਵਧੀਆ ਵੀਰ ਜੀ,,ਸੇਫਟੀ ਦਾ ਖਿਆਲ ਰੱਖਿਓ

  • @navnoorsingh6935
    @navnoorsingh6935 Год назад

    Jive k form to apna india wekhn aunde..ona nu vi apna Bangla Desh lgda

  • @mansanjhkaurkandal2846
    @mansanjhkaurkandal2846 Год назад

    ਵਾਹਿਗਰੂ ਚੜ੍ਹਦੀ ਕਲਾ ਵਿੱਚ ਰੱਖੇ

  • @sonysaini7984
    @sonysaini7984 Год назад +2

    ਘਰਵਾਲੀ ਹਮੇਸ਼ਾ ਤੇਜ਼ ਹੁੰਦੀਆ ਨੇ ਤੇ ਹਮੇਸ਼ਾ ਅੱਗੇ ਤੁਰਦੀਆਂ ਨੇ ਜਿਵੇਂ ਕੀ ਖੁਸ਼ੀ

    • @grewalz5597
      @grewalz5597 Год назад

      Munde ta viah wale din hi agge turde aa baki ta kudia hi turdia ajkl

  • @Sahilplayz_ytt
    @Sahilplayz_ytt Год назад

    Ais to bad South Koria de tour te v jarur jana .

  • @jasbirwilkhu8406
    @jasbirwilkhu8406 Год назад

    Pagg da karky kharry hundy lagdy hann.

  • @kanwarjeetsingh3495
    @kanwarjeetsingh3495 Год назад

    ਵਾਹਿਗੁਰੂ ਮੇਹਰ ਕਰੇ। ਲੱਗਦਾ ਗਲਤ ਮੁਲਕ ਵਿਚ ਚਲੇ ਗਏ। ਬਾਕੀ ਅੰਗਰੇਜੀ ਤੋ ਬਿਨਾ ਵੰਡ ਤੋ ਪਹਿਲਾ ਭਾਰਤ ਦਾ ਕੀ ਹਾਲ ਹੋਵੇਗਾ ਅੰਦਾਜਾ ਲਗਾੳ।

  • @ash445
    @ash445 Год назад

    Please veer ji apna dhyaan rkhyo menu ta dekh ke thodi fikar hon lgg gi .

  • @ssidhu9805
    @ssidhu9805 Год назад

    Kolkata. Bire kadnaping da mamla bhaut jeada ore

  • @baldevsinghmankoo3774
    @baldevsinghmankoo3774 Год назад

    1971ਚ Double dackar buse,s ਆਮ ਹੀ िਫਰਦੀਆਂ ਰिਹੰਦੀਆਂ ਸਨ ਲੋਕਲ ਬਸ ਵਾਂਗ

  • @mandeepsandhu4487
    @mandeepsandhu4487 Год назад

    Gurudwara sahib jrur jaayoo

  • @shiwalkkakkar8877
    @shiwalkkakkar8877 Год назад +2

    Bhji sri lanka da kina khrcha aayea c daseya ne?

  • @kuldipsingh481
    @kuldipsingh481 6 месяцев назад

    Tourist sim card *aain*🥰😅

  • @Guru.ka.Darshan.Shorts
    @Guru.ka.Darshan.Shorts Год назад +1

    Nice vlog ji tusi dono apna dyaan rakho kush vi ho sakda apni safety da dyaan rakeyeo

  • @balwantsinghsingh3650
    @balwantsinghsingh3650 Год назад

    🏏🤳Cricket ground 👉ka block. Bano.. Bai please 🙋

  • @pindersekhon7674
    @pindersekhon7674 Год назад

    ਨਾ ਪੰਗਾ ਲਿਆ ਕਰੋ ਬਾਈ ਏਦਾਂ ਦੇ ਮੁਲਕ ਚ ਜਾ ਕੇ,
    Lady ਲਈ ਬਿਲਕੁਲ ਵੀ safe ਨਹੀ ਆ

  • @tkp5839
    @tkp5839 Год назад

    Bangladesh Railways is much crowded , You will see ppl traveling on Roof

  • @mandeepkumar-zt2fe
    @mandeepkumar-zt2fe Год назад

    Nice blog bro .vese ek gal not kiti mai ethe ladies ghat aa

  • @BinderSingh-wn3zh
    @BinderSingh-wn3zh Год назад

    Veer Ji aap di hr video bhut vadia hundi a waheguru ji sb di family nu khush rakhi

  • @jivansingh4726
    @jivansingh4726 Год назад +1

    Net save kar k rakha c bhout time da

  • @sunrubiiaa
    @sunrubiiaa Год назад +4

    Stay careful nd safe ripan.khushi. thank u for sharing auch tours and experiences with us.

  • @gurtejsinghdhillon8527
    @gurtejsinghdhillon8527 Год назад

    ਬਹੁਤ ਵਧੀਆ ਜੀ ਇੰਟਰਨੈਸ਼ਨਲ ATM CARD ਨਾਲ ਇੰਟਰਨੈਸ਼ਨਲ ਸਿਮ ਵੀ ਨਾਲ ਹੀ ਰੱਖਿਆ ਕਰੋ RIPAN KHUSI ਜੀ

  • @virdavindersingh3187
    @virdavindersingh3187 Год назад

    ਥੈਂਕ ਯੂ ਵੀਰੇ ਬਹੁਤ ਸੋਹਣਾ ਲੱਗਾ ਬਲਾਕ

  • @hsnrfqe91
    @hsnrfqe91 6 месяцев назад

    Visit Lahore as well.

  • @harpreetkaurhk5055
    @harpreetkaurhk5055 Год назад

    So beautiful😍 bhut intersted vlog C ik request C vlog thoda vadaaa kr deaa krooo

  • @sukhjindersingh1119
    @sukhjindersingh1119 Год назад

    Rrippen ji bangladesh da city bhut badhia hai

  • @lovelyAK1440
    @lovelyAK1440 Год назад +1

    ਕਿੱਥੇ ਚਲੇ ਗਏ ਵੀਰ ਜੀ ਇੰਨਾ polluted area,ਇਥੇ ਤੁਸੀ ਕੀ adventure ਕਰੋਗੇ 😬

  • @gurwindersingh1395
    @gurwindersingh1395 Год назад +1

    Gud sir thode jriye sari duniya ghum rhe a

  • @satnamsinghpurba9584
    @satnamsinghpurba9584 Год назад +2

    Very nice video god bless both of you take care 💓

  • @54mrbola
    @54mrbola Год назад

    These are called prawns

  • @HarjinderSingh-xy6yo
    @HarjinderSingh-xy6yo Год назад

    Sira blog love you❤

  • @asadch7488
    @asadch7488 Год назад

    Veer g tusi kadi pakistan lahore ao tawanno pata laggy veer g

  • @shubhneet27kaur65
    @shubhneet27kaur65 Год назад

    Take care Veer ji and have a safe tour tuci bahut mihnat karde o

  • @RaviSingh-mg4eq
    @RaviSingh-mg4eq Год назад

    Aajo vapis

  • @gurrajchahal402
    @gurrajchahal402 Год назад

    ਬਾਈ ਚਕੰਨੇ ਹੋ ਕੇ ਰਹਿਉ ਬਗਾਨਾ ਦੇਸ਼ ਐ ਯਾਰ

  • @joydascmt-2ndshift281
    @joydascmt-2ndshift281 Год назад

    come my city Rangamati Bangladesh
    I think you will change your mind🙂

  • @kuldeepheer3676
    @kuldeepheer3676 Год назад +1

    ਬਾਈ ਕਿਥੇ ਚਲੇ ਗਏ ਬਚਕੇ ਮੋੜ ਤੋ 😂😂😂😂

  • @Kisan-tz3pj
    @Kisan-tz3pj Год назад

    Tusi lai v lvo kuch vicharya to,

  • @sanjeevdhiman595
    @sanjeevdhiman595 Год назад

    Bro border to mill Jani c sim main travel kita hoya bro 2017 ch 6 tym

  • @hitsong944
    @hitsong944 Год назад

    Paji please translate use kro

  • @joyajassan957
    @joyajassan957 Год назад

    Aj vlog aya ni brother

  • @sahibdeepsinghrababi
    @sahibdeepsinghrababi Год назад

    Bahut vadiya block he

  • @kitkat3039
    @kitkat3039 Год назад

    ਭਾਸ਼ਾ ਦੇ ਮਾਮਲੇ ਚੇ ਕੇਵਲ ਪਾਕਿਸਤਾਨ ਹੀ ਉਹ ਦੇਸ਼ ਹੈ ਜਿੱਥੇ ਕੋਈ ਵੀ ਭਾਰਤੀ ਆਰਾਮ ਨਾਲ ਘੁਮ ਫਿਰ ਸਕਦਾ ਹੈ, ਕਿਉਂ ਕਿ ਪਾਕਿਸਤਾਨ ਵਿੱਚ ਪੰਜਾਬੀ ਤੇ ਉਰਦੂ (ਫ਼ਾਰਸੀ ਲਿਪੀ ਵਾਲੀ ਹਿੰਦੀ) ਬੋਲੀ ਜਾਂਦੀ ਹੈ, ਇਸ ਲਈ ਪਾਕਿਸਤਾਨ ਵਿੱਚ ਇਸ ਹਿਸਾਬ ਨਾਲ ਕੋਈ ਮਸਲਾ ਨਹੀਂ ਹੋਂਦਾ।।

  • @dhillonjeet2941
    @dhillonjeet2941 Год назад +1

    Good bro

  • @jandwalianath7279
    @jandwalianath7279 Год назад

    ਬਚਕੇ ਯਾਰ ਗਰੀਬ ਦੇਸ਼ ਤੋਂ

  • @darshansheikh7335
    @darshansheikh7335 Год назад

    Veer jinna ho skya City ch e rheo ji . Local na jayeo bahut problem honia ji othe

  • @mdlalchadmiya8704
    @mdlalchadmiya8704 Год назад

    Welcome to bangladesh

  • @armindersingh8632
    @armindersingh8632 Год назад

    💕💕💕💕

  • @TinkuKumar-dx4kd
    @TinkuKumar-dx4kd Год назад

    Verr sorry pr j thanu lgda thoda jeha v glt ho riha ta active rho jihra piche a riha tuhade ode chdooo thpd mu te ❣️

  • @manpreetatwal6270
    @manpreetatwal6270 Год назад

    Waheguru ji 🙏🏻🙏🏻🙏🏻

  • @No_Filter_review
    @No_Filter_review Год назад +1

    ❤️❤️ripan Khushi vlog

  • @kulwinderkamboj5134
    @kulwinderkamboj5134 Год назад +21

    ਬਹੁਤ ਬਹੁਤ ਧੰਨਵਾਦ ਬੰਗਲਾਦੇਸ਼ ਦਿਖਾਉਣ ਲਈ ਇੰਜ਼ ਲੱਗਦਾ ਜਿਵੇਂ ਅਸੀਂ ਵੀ ਘੁੰਮ ਰਹੇ ਹਨ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰੇਂ 👍👍

  • @gurlalsidhu7743
    @gurlalsidhu7743 Год назад +26

    ਬਾਈ ਜੀ ਬਲੋਗ ਹੋਰ ਲੰਬਾ ਕਰ ਦਿਆ ਕਰੋ ਜੀ ਬਹੁਤ ਜਾਣਕਾਰੀ ਮਿਲਦੀ ਆ ਤੁਹਾਡੇ ਕੋਲੋਂ 🙏🙏

  • @Avinoorsinghmaan
    @Avinoorsinghmaan Год назад +22

    ਵੀਰ ਜੀ ਪੂਰੀ ਸਾਵਧਾਨੀ ਵਰਤਣੀ ਜੀ ਸਾਨੂੰ ਤਾਂ ਸੁਣ ਕੇ ਹੀ ਅਜ਼ੀਬ ਜਿਹਾ ਲੱਗਣ ਲੱਗ ਪਿਆ 🙏🙏 ਪਰਮਾਤਮਾ ਤੁਹਾਡੇ ਦੋਨਾਂ ਦੇ ਸਿਰ ਤੇ ਮਹਿਰ ਭਰਿਆ ਹੱਥ ਰੱਖਣ 🙏🙏🙏🙏

  • @ManjitKaur-cl7su
    @ManjitKaur-cl7su Год назад +9

    ਰਿਪਨ ਵੀਰ ਜੀ ਧਿਆਨ ਰੱਖਣਾ ਜੀ ਆਪਣਾ ਬਹੁਤ ਔਖਾਂ ਕੰਮ ਆ ਵੇਸੇ vlog ਬਣਾਣਾ ਧਿਆਨ ਰੱਖਣਾ ਵੀਰ ਜੀ

  • @jagdishvermani31
    @jagdishvermani31 Год назад +9

    ਭਰਾਵਾ transletor aap download ਕਰ ਲੈਂਦੇ ਤਾਂ ਬੋਲਣ ਵਿੱਚ ਆਸਾਨ ਹੋ ਜਾਂਦਾ।
    ਸੱਚੇ ਪਾਤਸ਼ਾਹ ਵਾਹਿਗੂਰੁ ਤੂਹਾਨੂੰ ਸੇਹਤ ਪ੍ਰਧਾਨ ਕਰੈ।

    • @tvsittare7126
      @tvsittare7126 Год назад +3

      Sim binna internet kidda challu 😂😂

    • @sukhvirsidhu5895
      @sukhvirsidhu5895 Год назад

      @@tvsittare7126 ਕੁਝ ਜ਼ਰੂਰੀ ਗੱਲਾਂ ਕੀਤੇ ਪਹਿਲਾਂ ਜਾਣ ਤੋਂ ਹੀ ਸਿੱਖ ਲੈਣੀਆਂ ਚਾਹੀਦੀਆਂ ਨੇ ਜਾ ਰਿਕਾਰਡ ਕਰ ਲੈਣੀਆਂ ਚਾਹੀਦੀਆਂ ਨੇ

  • @RajinderSingh-ds3mf
    @RajinderSingh-ds3mf Год назад +21

    ਸਤਿ ਸ੍ਰੀ ਆਕਾਲ ਜੀ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ

  • @stronggalaxy8610
    @stronggalaxy8610 Год назад +1

    ਵੀਰੇ ਇੱਕ ਵਧੀਆ ਸਲਾਹ ਦਵਾ, ਇੱਕ Weapon rakho kol,, licened,, vdiya safety rahugi,

  • @navdeepshamu9555
    @navdeepshamu9555 Год назад +1

    ਦਿੱਲੀ ਕੀ ਅਸੀਂ ਆਰਮੀ ਦੀ ਭਰਤੀ ਦੇਖਣ ਗਏ ਸੀ..ਸਾਡੇ ਕੋਲੋ ਫੋਨ ਖੋਹ ਕੇ ਲੇ ਗਏ ਪੁਲਿਸ ਵਾਲਿਆ ਦੇ ਸਾਹਮਨੇ..ਫੇਰੋਜਪੁਰ ਵਿਖੇ

  • @iamsingh4570
    @iamsingh4570 Год назад +1

    ਧਿਆਨ ਰੱਖੋ ਆਪਣਾ ਬੰਗਲਾਦੇਸ਼ ਤਾਂ ਕਰਕੇ ਪਾਕਿਸਤਾਨ ਤੋਂ ਵੱਖ ਕੀਤਾ ਲੱਗਦਾ ਉਹਨਾਂ ਨਾਲੋਂ ਵੀ ਬੁਰੇ ਹਾਲਾਤ ਨੇ ਏਨਾ ਦੇ...

  • @ParamjitKaur-de4uc
    @ParamjitKaur-de4uc Год назад +3

    ਰਿਪਨ ਖੁਸ਼ੀ ਬੇਟਾ ਤੁਸੀਂ ਵਾਪਸ ਆ ਜਾਓ। ਇਥੇ ਕੁੱਝ ਵੀ ਠੀਕ ਨਹੀਂ ਲਗ ਰਿਹਾ। ਖੁਸ਼ੀ ਦਾ ਖਾਸ ਧਿਆਨ ਰੱਖਣਾ ਇਥੋਂ ਦੇ ਲੋਕਾਂ ਤੋ। ਅਸੀਂ ਤੁਹਾਨੂੰ ਸਹੀ ਸਲਾਮਤ ਦੇਖਣਾ ਚਾਹੁੰਦੇ ਹਾਂ। ਬੰਗਲਾਦੇਸ਼ ਸੇਫ ਨਹੀਂ ਹੈ। ਡਰ ਜਿਹਾ ਲਗ ਰਿਹਾ ਹੈ ਲੋਕਾਂ ਨੂੰ ਦੇਖ ਕੇ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।

  • @nothing-nk5pj
    @nothing-nk5pj Год назад +7

    🙏🙏👌👌🌹🌹ਬਹੁਤ ਵਧਿਆ ਜੀ ।ਤੁਹਡੇ ਵਲੋਗ ਬਹੁਤ ਵਧਿਆ ਜਾਣਕਾਰੀ ਵਾਲੇ ਹੁੰਦੇ ਹਨ।👍ਰੱਬ ਤਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ।👍👍

  • @Balbirsinghusa
    @Balbirsinghusa Год назад +3

    ਲੋਕ ਬੜੇ ਅਜੀਬ ਜਿਹੇ ਲੱਗਦੇ ਆ।ਧਿਆਨ ਨਾਲ ਰਿਹੋ ਭਰਾ।ਪਰ ਜਿਹੜਾ ਅਫਗਾਨਸਤਾਨ ਘੁੰਮ ਆਵੇ ਉਹਨੂੰ ਕਿਤੋਂ ਡਰ ਨਹੀਂ ਵਾਹਿਗੁਰੂ ਜੀ ਰੱਖਿਆ ਕਰੇ ਤੁਹਾਡੀ।ਸੋਣ ਲੱਗੇ ਦਸਮਿੰਟ ਵਾਹਿਗੁਰੂ ਵਾਹਿਗੁਰੂ ਜਪ ਲਿਆ ਕਰੋਜੀ।

  • @MannatandAshmeet0911
    @MannatandAshmeet0911 Год назад +31

    ਸਤਿ ਸ੍ਰੀ ਅਕਾਲ ਰਿਪਨ ਅਤੇ ਖੁਸ਼ੀ✨ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੀ ਰਖਨ ਜੀ🙏🙏 😇

  • @rajbindersingh8237
    @rajbindersingh8237 Год назад +2

    ਬਹੁਤ ਵਧੀਆ ਦੇਸ ਹਨ ਦੁਨੀਆ ਵਿਚ ਬਾਈ ਜੀ ਤੁਹਾਡੀ ਮਤ ਨੂੰ ਕੀ ਹੀ ਗਿਆ ਸਿਰਫ ਇਹ ਗਲਤ ਦੇਸ ਹੀ ਦਿਸਿਆ ਬਚ ਕੇ ਰਹਿਣਾ

  • @KulwinderKaur-ch2nu
    @KulwinderKaur-ch2nu Год назад +2

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਦਰਵਾਨਾ ਜਿਹਾ ਸ਼ਹਿਰ ਲਗਦਾ ਰਿਕਸ਼ੇ ਹੀ ਰਿਕਸੇ ਨਜਰ ਆਉਂਦੇ ਨੇ ਕੋਈ ਬੱਸ ਤੁਹੜੇ ਬੁਹਤੇ ਮੋਟਰਸਾਇਕਲ ਜਾ ਏਕ ਦੋ ਐਕਟਿਵਾ ਹੀ ਨਜਰ ਆਈਆ ਮੈਨੂੰ ਇਹ ਡਰ ਲਗਦਾ ਕੋਈ ਤੁਹਡਾ ਸਮਾਨ ਨਾ ਚੋਰੀ ਕਰ ਲਏ ਕੀਤੇ ਵੀਰ ਜੀ ਤੁਸੀ ਆਪਨਾ ਤੇ ਖੁਸੀ ਦਾ ਖ਼ਿਆਲ ਰਖਿਓ ਵਾਹਿਗੁਰੂ ਜੀ ਤੁਹਨੂ ਹੈਮਸ਼ਾ ਖੁਸ਼ rkhy🙏🙏

  • @jatinderbajwa4478
    @jatinderbajwa4478 Год назад +6

    Ripon beta Gurdwara sahib ji de Darshan jaroor karwauney…

  • @GurpreetSingh-co6hl
    @GurpreetSingh-co6hl Год назад +1

    ਕਿਸੇ ਸਮੇਂ ਇਹ ਵੀ ਭਾਰਤ ਦਾ ਹਿੱਸਾ ਸੀ।

  • @NirmalSingh-ln2po
    @NirmalSingh-ln2po Год назад +8

    ਬਹੁਤ ਵਧੀਆ ਜੀ ਰਿਪਨ ਬੇਟਾ ਜੀ ਸਤਿ ਸ੍ਰੀ ਆਕਾਲ ਜੀ 🙏🌺

  • @sukhwindershelly1379
    @sukhwindershelly1379 Год назад +5

    ਸਤਿ ਸ੍ਰੀ ਅਕਾਲ ਰਿਪਨ & ਖੁਸੀ👍ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਕਰੇ🇮🇳🌷

  • @HarbhajanSingh-zt7ro
    @HarbhajanSingh-zt7ro Год назад +2

    ਪੁਤਰਾ ਧਿਆਨ ਨਾਲ ਮੈ ਵੀ ਵੇਖ ਰਹੀ ਹਾਂ ਸਾਨੂੰ ਘਰ ਬੈਠੇ ਦਿਖਾਈ ਦਿੱਤਾ ਵਹਿਗੁਰੂ ਖੁਸ਼ੀਆਂ ਦੇਣ,

  • @jatoidepalpur9586
    @jatoidepalpur9586 Год назад +1

    Google translate use in bangladash (Muhammad Asif from Pakistan)

  • @rajbindersingh8237
    @rajbindersingh8237 Год назад +2

    ਸਿਰਫ ਅੱਗੇ ਖਿਆਲ ਨਾ ਰੱਖੋ ਪਿੱਛੋਂ ਪਤਾ ਨੀ ਕੌਣ ਆ ਜਾਵੇ ਯਾਤਰਾ ਤੁਸੀ ਕਰ ਰਹੇ ਹੋ ਡਰ ਸਾਨੂੰ ਲਗ ਰਿਹਾ

  • @RavindersinghkhzSingh
    @RavindersinghkhzSingh Год назад +1

    veer g dhiyaan nll ghumyo ਖੁਸ਼ੀ bhabhi ਨੂੰ ਬਿਲਕੁਲ ਨਾਲ ਨਾਲ ਰੱਖਿਆ ਕਰੋ g

  • @bittukhurana1139
    @bittukhurana1139 Год назад +6

    Paji apna bht sara dyan rakhna ..Dhakha na hi dekhande delhi hi thik c. Isde nalo afghan safe hona aj di date ch ...God bless u veer ji!!

  • @amritsran1255
    @amritsran1255 Год назад +6

    Be careful be safe stay healthy and wealthy dont be too frank with all and dont tell all of them that u are a tourist or what this is for ur safety gbu both of u wmk 🙏👍

  • @kaurkaur2505
    @kaurkaur2505 Год назад +3

    ਵੀਰ ਜੀ ਬੱਸਾ ਕੇਵੇ ਦੀਆਂ,ਲੋਕ ਦੇਖਕੇ ਤਾਂ ਡਰ ਹੀ ਲੱਗਦਾ 😀

  • @kaurjasbir2758
    @kaurjasbir2758 Год назад +5

    OMG 😮 guys take care of yourself plzzz
    Have a safe trip. Waheguru ji mehar krn 🙏

  • @learnwithprabh
    @learnwithprabh Год назад +5

    ਵੀਰ ਜੀ,ਦੀਦੀ ਜੀ ਤੁਹਾਨੂੰ Google Translate ਦੀ ਵਰਤੋਂ ਕਰ ਲੈਣੀ ਚਾਹੀਦੀ ਹੈ ਜਦੋਂ ਵੀ ਕਿਸੇ ਹੋਰ ਭਾਸ਼ਾ ਨੂੰ ਪੰਜਾਬੀ ਜਾਂ ਅੰਗਰੇਜ਼ੀ ਵਿੱਚ ਬਦਲ ਕੇ ਸਮਝਣਾ ਹੋਵੇ।💟💖Have a happy journey

  • @Amansingh-fo1et
    @Amansingh-fo1et Год назад +3

    veer punjab national bank nu kyu maada kehne oo yr punjab de naam te msa koi bank hai nd bank di service v eni gud hai

    • @jassloft
      @jassloft Год назад +1

      PNB BANK SERVICE ਟੌਪ ਤੇ ਆ

  • @shakibshibly00
    @shakibshibly00 Год назад +1

    Most polluted citizens in the world according to Live Air quality.
    #1 Delhi
    #2 Lahore
    Dhaka is number 6.
    You gave the wrong information.

  • @DamanBagri
    @DamanBagri Год назад

    Khushi scared 😱
    ਚੋਰਾਂ ਤੋੰ ਬਚਕੇ guys
    Be alert 🚨

  • @manajoban3734
    @manajoban3734 Год назад +1

    ਸਤਿ ਸ੍ਰੀ ਅਕਾਲ ਵੀਰ ਜੀ ਤੁਸੀ ਕਿਹੋ ਜਹੀ ਥਾ ਤੇ ਚਲੇ ਗਏ ਹੋ ਸੱਚੀ ਤੁਹਾਡੀ ਬਹੁਤ ਫਿਕਰ ਹੋ ਰਹੀ ਹੈ ਅਪਣਾ ਧਿਆਨ ਰੱਖਣਾ ਵਲੋਗ ਇਕ ਪਾਸੇ ਜਿੰਦਗੀ ਬਹੁਤ ਕੀਮਤੀ ਹੈ plz ਧਿਆਨ ਰੱਖੋ ਆਪਣਾ wmk