ਕੌਣ ਆਖੇ ਰਾਣੀ ਅੱਗਾ ਢਕ ਲੈ ? ਲੋਕ ਮਰ ਰਹੇ ਹਨ! ਸਰਕਾਰ ਵੀ ਚੁੱਪ ਤੇ ਪੁਲਿਸ ਪ੍ਰਸ਼ਾਸਨ ਵੀ ਚੁੱਪ ਹੈ

Поделиться
HTML-код
  • Опубликовано: 27 янв 2025

Комментарии • 6

  • @ajaibsinghdhindsa2664
    @ajaibsinghdhindsa2664 13 дней назад

    ਜਿਉਂਦਾ ਰਹਿ ਬੇਟਾ ਵਾਹਿਗੁਰੂ ਤੰਦਰੁਸਤ ਰੱਖਣ ਜੀ

  • @satgurmarahar566
    @satgurmarahar566 13 дней назад +1

    ਬਹੁਤ ਸਹੀ ਗੱਲ ਕਹੀ ਹੈ ਵੀਰ ਹੁਣ ਕਿਸੇ ਸਰਕਾਰ ਤੇ ਪੁਲਿਸ ਨੇ ਕੋਈ ਕੁਸ ਨਹੀ ਕਰਨਾ ਅਪਣੀ ਰਾਖੀ ਆਪ ਕਰਨ ਲੱਗ ਜਾਵੋ ਕਿਸੇ ਹੋਰ ਨੇ ਕੋਈ ਭਰੋਸਾ ਨਾ ਕਰੋ ਸਮਝ ਜਾਵੋ ਧੰਨਵਾਦ ਜੀ ।

  • @nirmalghumaan3341
    @nirmalghumaan3341 13 дней назад

    ਬਹੁਤ ਵਧੀਆ ਵਿਸ਼ਾ ਚੁਣਿਆ ਹੈ ਚਿੱਟੇ ਤੋਂ ਆਪਣੇ ਆਪ ਬਚਿਆ ਜਾ ਸਕਦਾ ਹੈ ਪਰ ਚਾਇਨਾ ਡੋਰ ਤੋਂ ਬਿਨਾਂ ਕਸੂਰ ਤੋਂ ਬੰਦੇ ਵਡੇ ਜਾ ਰਹੇ ਹਨ ਬਹੁਤ ਅਫਸੋਸ ਦੀ ਗੱਲ ਹੈ 😢😢

  • @harjeetsra320
    @harjeetsra320 13 дней назад

    ਬੇਟਾ ਜੀ ਸਤਿ ਸ੍ਰੀ ਆਕਾਲ 🙏🙏🙏

    • @kisantv7230
      @kisantv7230 13 дней назад

      ਸਤਿ ਸ੍ਰੀ ਅਕਾਲ ਜੀ 🙏

  • @BeantsinghSingh-hz4sv
    @BeantsinghSingh-hz4sv 13 дней назад

    Y tu sachea kahna