Gurmat Vich Hukum Ate Nadar - Speech of Dr. Sewak Singh During Samvad at Rattan (Ludhiana)

Поделиться
HTML-код
  • Опубликовано: 11 дек 2024

Комментарии • 28

  • @gurvindersingh7387
    @gurvindersingh7387 5 лет назад +8

    ਧੰਨਵਾਦ ਸਿੱਖ ਸਿਆਸਤ ਵਾਲੇ ਵੀਰਾਂ ਦਾ ਅਤੇ ਡਾ ਸੇਵਕ ਸਿੰਘ ਵੀਰ ਦਾ

  • @ss-pm6oj
    @ss-pm6oj 4 года назад +4

    ਸ. ਸੇਵਕ ਸਿੰਘ ਹਮੇਸ਼ਾਂ ਵਾਂਗ ਬਹੁਤ ਸੋਹਣੇ ਵੀਚਾਰ ਪੇਸ਼ ਕਰ ਰਹੇ ਆ ਜੀ। ਵਾਹਿਗੁਰੂ ਲੰਮੇਰੀ ਤੰਦਰੁਸਤੀ ਤੇ ਚੜ੍ਹਦੀ ਕਲ਼ਾ ਬਖਸ਼ਣ।

  • @lovepreetsingh-zy4ur
    @lovepreetsingh-zy4ur 2 года назад +1

    ਵਾਹਿਗੁਰੂ ਜੀ

  • @SS-sr5vr
    @SS-sr5vr 3 года назад +2

    Good job 👏
    ਦੁਨੀਆ ਦੇ ਸਾਰੇ ਗੁਰਧਾਮਾਂ ਵਿੱਚੋਂ ਕਮੇਟੀਆਂ ਅਤੇ ਭਰਧਾਨ ਸਿਸਟਮ ਬਾਹਰ ਕੱਡੋ ਅਤੇ ਪੰਜ ਪਿਆਰੇ ਮਰਿਆਧਾ ਲਾਗੂ ਕਰੋ। ਮਸੰਦ ਜਥੇਦਾਰ ਅਤੇ ਭਰਧਾਨ ਸਿਸਟਮ ਦਾ ਖ਼ਾਤਮਾ ਕਰੋ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਹੁਕਮ ਹੈ। ਜੋ ਇਹ ਹੁਕਮ ਮੰਨੇਗਾ ਉਸ ਦੇ ਮਸਤਕ ਤੇ ਗੁਰੂ ਦਾ ਹੱਥ ਹੋਵੇਗਾ ਜੋ ਨਹੀਂ ਮੰਨੇਗਾ ਉਹ ਇੱਥੇ ਉੱਥੇ ਖਵਾਰ ਹੋਵੇਗਾ।
    ਪੰਥ ਉੱਤੇ ਅੱਜ ਵੀ ਮਸੰਦਾ ਦੀਆ ਪੀੜੀਆਂ ਕਾਬਜ ਹਨ। ਇਹ ਨਹੀਂ ਚੋਹਦੇ ਕੇ ਖਾਲਸਾ ਵਧੇ ਫੁੱਲੇ, ਇਹ ਕਦੀ ਵੀ ਪੰਥ ਅਤੇ ਗ੍ਰੰਥ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ ਜੋ ਕੇ ਸੰਗਤ ਦਾ ਦਸਵੰਧ ਹੈ, ਲੁੱਟ ਕੇ ਖਾ ਜਾਣ।
    ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਉਲਟ ਹਨ, ਜੋ ਕੇ ਸੰਗਤ ਨੂੰ ਪਾੜਦੀਆਂ ਹਨ ਅਤੇ ਦਸਵੰਧ ਨੂੰ ਉਜਾੜਦੀਆਂ ਹਨ। ਇਹ ਕਮੇਟੀਆਂ ਵਾਲੇ ਅਤੇ ਧਰਮ ਨੂੰ ਧੰਦਾ ਬਣੋਣ ਵਾਲੇ ਮਸੰਦਾ ਦੀ ਔਲਾਦ ਹਨ. ਇਹ ਉਹਨਾਂ ਹੀ ਮਸੰਦਾ ਦੀਆ ਪੀੜੀਆਂ ਦੀਆ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ। ਇਹ ਅਸਲੀ ਆਕੀ ਹਨ । ਇਹਨਾਂ ਦੇ ਹੀ ਪਾਲਤੁ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ 1984 ਦਾ ਹਮਲਾ ਭਾਰਤ ਅਤੇ ਬਰਤਾਨੀਆ ਦੀਆ ਖੁਫੀਆ ਅਜੰਸੀਆ ਨੂੰ ਛੈ ਦੇ ਕੇ ਕਰਾਇਆ ਸੀ ।
    ਜਿਦਰ ਘੋੜੇ ਭਜੋਣੇ ਨੇ ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਕੁਝ ਨਹੀਂ ਹੋਣਾ। ਬਿਨਾ ਪੰਜ ਪੇਆਰੇ ਮਰਿਆਧਾ ਲਾਗੂ ਹੋਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਜਥੇਦਾਰਾਂ, ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੇ ਪਾਰਲੀਮੈਂਟੇਰੀਅਨ ਰਾਜਨੀਤਾ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ।
    ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਈ ਸੀ ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। 1925 to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਇਸ ਮਸੰਦ ਸ਼ੋਣੀ ਦੇ ਥਾਪੇ ਹੋਏ ਭਰਧਾਨਾ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕੀਤਾ ਹੈ ਅਤੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਭਰਧਾਨਾ ਨੇ ਮਨਮੁਖ ਅੰਗਰੇਜ਼ ਅਤੇ ਉਹਨਾਂ ਦੇ ਪਿੱਠੂ ਕਾਂਗਰਸੀ ਲੀਡਰਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਦਵਾਈਆਂ। ਇਹ ਕਾਣੇ ਮਸੰਦ ਅੱਜ ਤੱਕ ਵੀ ਅੰਗਰੇਜ਼ਾਂ ਕਲੋਨੀਅਲ ਮੋਨੋਆਰਕੀ ਅਤੇ ਹਿੰਦੁਸਤਾਨੀ ਬਾਮਣੀ ਸਰਕਾਰਾਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਦੇ ਫੁੱਲੇ।
    ਇਹ ਕੂੜੇਆਰ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਦਾਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ।
    www.5p5p.org
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥

  • @jagsirgill1285
    @jagsirgill1285 2 года назад +1

    Bahut vadiya vichaar

  • @satnambatth1823
    @satnambatth1823 5 лет назад +3

    ਬੜੀ ਵਧੀਆ ਸਪੀਚ .॥

  • @bhupindersinghpanch1627
    @bhupindersinghpanch1627 Год назад

    ਮੂਰਖ ਹਉਮੈ ਗਿਆਨੀ।ਪੰਚ ਸਾਧ ਫਕੀਰ ਆਲਮਗੀਰ

  • @Jandu_Ramgarhia
    @Jandu_Ramgarhia Год назад

    ਬਹੁਤ ਵਧੀਆ ਵਿਚਾਰ ਜੀ

  • @GurpritSinghMaan-lw2wh
    @GurpritSinghMaan-lw2wh Год назад +1

    ਗੁਰਪਰੀਤ ਸ਼ਿੰਘ ਖਾਲਸਾ ਖੇਮੂਆਣਾ ਬਠਿੰਡਾ🎉🎉🎉🎉🎉

  • @raspindersingh3114
    @raspindersingh3114 5 лет назад +2

    ਬਹੁਤ ਵਧੀਆ ਜੀ

  • @ajaniqbalsinghdhaliwal5960
    @ajaniqbalsinghdhaliwal5960 3 года назад +1

    🍁🙏🍁

  • @krishansingh-rs5gr
    @krishansingh-rs5gr Год назад +1

    ਡਾਕਟਰ ਸਾਹਿਬ, ਮੈਂ ਤੁਹਾਡਾ ਇਹ ਮੌਲਿਕ ਤੇ ਵਿਦਵਤਾ ਭਰਪੂਰ ਭਾਸ਼ਣ ਖ਼ੁਦ ਪਿੰਡ ਰਤਨ ਵਿਖੇ ਸੁਣਿਆ ਸੀ। ਉਸ ਵਕਤ ਵੀ ਮੈਂ ਬੇਨਤੀ ਕੀਤੀ ਸੀ "ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ।।" ( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ,ਅੰਗ 335) ਭਗਤ ਕਬੀਰ ਜੀ ਦਾ ਹੈ ਭਗਤ ਨਾਮਦੇਵ ਜੀ ਦਾ ਨਹੀਂ । ਤੁਸੀਂ ਉਸ ਵਕਤ ਇਸ ਨੂੰ ਆਪਣੇ ਲੈਪਟਾਪ'ਤੇ ਦਰਿਆਫ਼ਤ ਵੀ ਕੀਤਾ ਸੀ ਪਰੰਤੂ ਫਿਰ ਵੀ ਪਤਾ ਨਹੀਂ ਕਿਉਂ ਸੋਧ ਕਰਨੀ ਰਹਿ ਗਈ। ਆਮ ਪਾਠਕਾਂ/ਦਰਸ਼ਕਾਂ/ ਸਰੋਤਿਆਂ ਦੀ ਸਪੱਸ਼ਟਤਾ ਲਈ ਮੈਨੂੰ ਇਹ ਲਿਖਣਾ ਚੰਗਾ ਲੱਗਿਆ। ਖਿਮਾਂ ਕਰਨੀ ਜੀ। ਧੰਨਵਾਦ।

  • @mohsinasgarali
    @mohsinasgarali 5 лет назад +4

    Allah bless you all.

    • @jassi7355
      @jassi7355 3 года назад +1

      Thank brother
      LA ilaha illa Allah

    • @mohsinasgarali
      @mohsinasgarali 3 года назад +1

      @@jassi7355 👍

  • @sarabjitsingh9785
    @sarabjitsingh9785 5 лет назад

    ਇਨੀਆ ਸਿੱਧੀਆ ਤੇ ਸਾਫ ਗੱਲਾਂ ਨੁੰ ਕਿਵੇ ਓਲਝਾਅ ਕੇ ਬਿਆਾਨ ਕ੍ਰ੍ਰ ੍ਰ੍ਰਿਹਾ ਆ ਸੇਵਕ ਸਿੰਘ,,,

    • @HARVINDERSINGH-pr6rb
      @HARVINDERSINGH-pr6rb 5 лет назад +7

      Veere ki gal uljaayi minu v das de, duji kal jinyian galan kitiyaan ki tenu pta hai.. T tuci v aap di video record kar k bhej, teeji gal ungal chukna bahut sokha us stage ch t ja k byaan karna okha, t last gal mere v aj saadi dikat hi ehi hai ki asi har kise nu appne hisab nal maapde haan.. Jis level toh agla. Bol rahea osnu v smjna jaruri hai.. Eve faltu cmmnt nhi karne chahidee

    • @HARVINDERSINGH-pr6rb
      @HARVINDERSINGH-pr6rb 5 лет назад +4

      Jwab jarur deyo ji....

    • @theVirsa
      @theVirsa 5 лет назад +7

      @@HARVINDERSINGH-pr6rb ਵੀਰੇ ਇਹ "Sarabjit Singh" ਅਸਲ ਵਿਚ ਨਿਊਜ਼ੀਲੈਂਡ ਵਾਲੇ "ਅਪਗ੍ਰੇਡ" ਹਰਨੇਕ ਦਾ ਲੁਕਵਾਂ ਅਕਾਉਂਟ ਆ। ਇਹਦਾ ਕੰਮ ਸਿਰਫ ਸਮਾਂ ਖਰਾਬ ਕਰਨਾ ਹੋਰ ਕੁਝ ਨਹੀਂ।

  • @lovepreetsingh-zy4ur
    @lovepreetsingh-zy4ur 2 года назад +1

    ਬਹੁਤ ਵਧੀਆ ਜੀ