Dr. Sewak Singh on How to Understand Ghallughara 1984 and Sikh Struggle after 1984

Поделиться
HTML-код
  • Опубликовано: 11 дек 2024

Комментарии • 11

  • @humanfirst6085
    @humanfirst6085 5 лет назад +11

    ਭਾਈ ਸਾਹਿਬ ਤੋਂ ਬਹੁਤ ਕੁਝ ਸਿੱਖਿਆ ਮਾਂ ਬੋਲੀ ਪੰਜਾਬੀ ਵਾਸਤੇ । ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ ਮੇਰੀ ਕੌਮ ਦੇ ਅਸਲ ਮੋਢੀਆਂ ਤੇ। ਧੰਨਵਾਦ ਸਿੱਖ ਸਿਆਸਤ ਅਦਾਰੇ ਦਾ ਅਜਿਹੇ ਸੁਲਝੇ ਸਿੱਖਾਂ ਦੇ ਰੂ-ਬਰੂ ਕਰਾਊਣ ਦੇ।

  • @fateharazsinghbrar2868
    @fateharazsinghbrar2868 5 лет назад +3

    ਬਹੁਤ ਵਧੀਆਂ ਵਿਚਾਰ ਲੱਗੇ, ਅੱਜ ਦਿਵਾਨਾ ਦੀ ਥਾ ਇਹੋ ਜਿਹੇ ਲੈਕਚਰ ਜਰੂਰੀ ਨੇ

  • @OnkarSingh-lq8ck
    @OnkarSingh-lq8ck 5 лет назад +8

    You are a bright thinker of the present generation guide the destiny of the panth along with others young like-minded young thinkers in the Sikh Panth. God bless you. Sharpen your tools of analysis.

  • @SukhdeepSingh-cf8um
    @SukhdeepSingh-cf8um 5 лет назад +2

    Good Sir ji

  • @SS-sr5vr
    @SS-sr5vr 5 лет назад +2

    ਪੰਜ ਪੇਆਰੇ ਮਰਿਆਧਾ ਨੂੰ ਲਾਗੂ ਕਰਨ ਦੀ ਜ਼ਰੂਰਤ ਹੈ। ਇਹ ਗੁਰੂ ਦਾ ਹੁਕਮ ਹੈ। ਇਸ ਤੋਂ ਬਿਨਾ ਹੋਰ ਕੋਈ ਰਾਹ ਨਹੀਂ www.5p5p.org ਤੁਹਾਨੂੰ ਅਤੇ ਤੁਹਾਡੀ ਮੱਤ ਨੂੰ ਕਮੇਟੀਆਂ, ਜਥੇਦਾਰਾਂ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੇ ਰਾਜਨੀਤਾ ਨੇ ਖਾ ਲੇਆਂ ਹੈ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ॥

  • @insideoutlaw
    @insideoutlaw 5 лет назад +6

    Would deeply appreciate English subtitles for this

  • @KGoraya
    @KGoraya 5 лет назад +2

    🙏🏻

  • @toonice3494
    @toonice3494 5 лет назад +3

    Dr sahib Punjabi de kuj bache kuche Daneshwara vicho ik ne te eh sadi bahut wadi badkismati hain ki eho jehe hor lok nahi sadi kom vich.

  • @gurmeetdhaliwal2757
    @gurmeetdhaliwal2757 2 года назад +1

    Punjab Khalistan sarkar Raj zindab

  • @msingh6208
    @msingh6208 5 лет назад +2

    Point clearly nhi samjhaye .Gal gol gol ji karti nale sikh struggle nu spritual perspective ton hatta ke sirf historical tey political perspective ton vekhna apne aap ch hi galat hai.Bhai saab na tan world perspective das paye na hi eh das paye k oh aap ki kehna chahunde ne.Sma jyada hunda tan paave kuch sitta nikal aunda.

  • @manjindergill420
    @manjindergill420 Год назад

    🙏🏻