Amritpal singh ਮਾਮਲੇ 'ਚ bibi daler kaur ਨੇ CM bhagwant maan ਨੂੰ ਸੁਣੋ ਕੀ ਕਿਹਾ..?

Поделиться
HTML-код
  • Опубликовано: 24 ноя 2024

Комментарии • 220

  • @Daljeetkaur-on6uv
    @Daljeetkaur-on6uv Год назад +40

    ਵਾਹ ਭੈਣੇ ਬਹੁਤ ਜੋਸ਼ ਏ ਸਿਂਘਣੀ ਵਿੱਚ ਤਕੜੇ ਹੋ ਕੇ ਪ੍ਰਚਾਰ ਕਰੋ ਸਿੱਖ ਕੌਮ ਦੀ ਚੜਦੀ ਕਲਾ ਹੋ ਜਾਵੇ

    • @inderjagraon2806
      @inderjagraon2806 Год назад

      Naal jao phir bhain da bhain ta doojiyaa mavaa da putt mrvonn nu phirdi ha Apna bhra Apna khsm nu lavaa agaa

    • @Daljeetkaur-on6uv
      @Daljeetkaur-on6uv Год назад

      @Aulakh Simran ਕੋਈ ਨਹੀਂ ਖੋਹ ਕੇ ਤਾਂ ਨਹੀਂ ਖਾਂਦੀ ਸੰਗਤਾਂ ਆਪ ਦੇਂਦੀਆਂ ਨੇ ਮਿਹਨਤ ਦੀ ਖਾਂਦੀ ਏ

    • @petspunjab4168
      @petspunjab4168 Год назад

      @Aulakh Simran tere paise kho lye ohne? Jo nasha vechn waale paise khande ne othe tu boleya kde? Othe vi keh jaake ohna nu vi

    • @petspunjab4168
      @petspunjab4168 Год назад

      @Aulakh Simran ਹਾਹਾਹਾਹਾ ਐਵੇਂ ਤਾਂ ਸਰਕਾਰ ਫੁੱਦੂ ਬਣਾਉਂਦੀ ਨਹੀਂ ਅਸੀਂ ਆਪ ਬਣਦੇ ਆਂ, ਬੰਦਾ ਕਤਲ ਕਰਦਾ ਨਹੀਂ ਹੋ ਜਾਂਦਾ ਵਾਲੀ ਗੱਲ ਕਰਤੀ, ਜਿਵੇਂ ਪਹਿਲਾਂ ਸਰਕਾਰ ਨੇ ਸਿੱਧੂ ਮੂਸੇਵਾਲਾ ਮਰਵਾਇਆ ਫੇਰ show kita hun ki oo khalistani si ta krke lawrence warge nationalist bande ne ohnu maareya and khalistani lawrance to darde ne ji.. ਜਾਕੇ check ta krla bhrava.. hun lawrence nu hero show krde ne.. ode te NSA lga den.. naale nasha vechn waleya nu nahi rokdi hna sarkaar vi ehe vechde nhi lok khareed'de ne.. ta fer nasha chdaun waale ya fer khalistania nu kio fad rhi aa... othe vi sarkaar keh deve vi ehe magar lgonde nhi lok aap lagde ne.. fact waali gall krla.. naale nasha punjab to bahar to aonda andro nahi.. je sarkaar bekasoor bandeya nu fad skdi aa enni force lga ke ta nasha vechn waale fadne kinne k aokhe ne ehna lyi.. asli khatra ta youth nu ohna to aa.. fuddu galla krii jaana tu.. hun meri gall da de jwab je insaniyat baaki aa ta insaan ho ke jwab de.. akha te patti bannke ikko ratt na lgayi ja

  • @manas9752
    @manas9752 Год назад +57

    ਏਨਾ ਸਿੰਘਾਂ ਨਾਲੋਂ ਤਾਂ ਮਲੇਰਕੋਟਲੇ ਦਾ ਨਬਾਵ ਤੇ ਟੋਡਰ ਮੱਲ ਚੰਗੇ ਸੀ।

  • @sukhjinderjassar6780
    @sukhjinderjassar6780 Год назад +45

    ਵਾਹਿਗੁਰੂ ਬੀਬਾ ਜੀ ਨੂੰ ਸਲੂਟ ਏ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਸਾਹਿਬ ਜੀ ਨੂੰ ਸਲੂਟ ਏ

  • @drgurditsingh8797
    @drgurditsingh8797 Год назад +95

    ਭੈਣ ਜੀ ਜਮੀਰਾ ਮਰ ਗਈਆ ਸਾਡੇ ਨਕਲੀ ਬਣੇ ਖਾਲਸਿਆ ਦੀਆਂ ਅਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦੇਣ ਤੋ ਡਰਦੇ ਆ ਤਾਂ ਹੀ ਤਾਂ ਸਰਕਾਰਾ ਤੋ ਛਿੱਤਰ ਖਾਣੇ ਆ ਅਸੀਂ ਇੱਕ ਦੂਜੇ ਦੇ ਨਾਲ ਹੀ ਨਹੀਂ ਤੁਰਦੇ ਸਾਨੂੰ ਲੋੜ ਹੈ ਅਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦੇਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @princepb.
      @princepb. Год назад +2

      upro majak v uda de ne apne hi lok kuj nhi ho skta g punjab da ehna loka baad ch pta lgna

    • @Lyra348
      @Lyra348 Год назад

      what mentality you uneducated morons have man, amazing 😅😂😅😂😅😂....So now a truck driver is your inspiration. ha ha ha.

    • @Vis-10
      @Vis-10 Год назад +1

      Jihre Ghar 84 Ch ujjar gay Una de Ghar gay hoo Kadi ??? Kini war amritpal te aa Bibi gai aa ...jihrey Hun police ne chakke hn Una de Ghar gay hoo ?? Loka noo eh lok itahaas suna ke emotional krn jogay hn hor ina de palley Kuch nhi ...aap taan eh Kadi kisey professional college gay nhi te na eh chahundy hn ki loka de putt Jaan ...bus ina de pichey turey firan ...jameer diaa galan udo changiaa lgdiaa jado Jeb wich paisey hon .....

    • @palwindersingh8574
      @palwindersingh8574 Год назад

      ​@@princepb. 😮 😮

  • @ManpreetSingh-ht3rr
    @ManpreetSingh-ht3rr Год назад +46

    ਜਾਗੋ ਹੁਣ ਜਾਗੋ ਪੰਜਾਬੀਓ ਜਾਗੋ ਜ਼ਮੀਰ ਜਗਾਓ

  • @gurnamsingh3111
    @gurnamsingh3111 Год назад +11

    ਵਾਹਿਗੁਰੂ ਚੜਦੀ ਕਲਾ ਰੱਖੇ

  • @kawaljitkaur6686
    @kawaljitkaur6686 Год назад +20

    ਵਾਹਿਗੁਰੂ ਜੀ ਮਿਹਰ ਕਰਨਾ ਭਾਈ ਅੰਮ੍ਰਿਤਪਾਲ ਸਿੰਘ ਵੀਰੇ ਤੇ 🙏🙏

  • @Sandeep295...-
    @Sandeep295...- Год назад +29

    भाई अमृतपाल सिंह खालसा कोमी योद्धा जिंदाबाद 💪✌️🙏🙏

  • @tarloksingh3636Dsp
    @tarloksingh3636Dsp Год назад +13

    ਵਾਹਿਗੁਰੂ ਜੀ ਮੇਹਰ ਕਰਨ ਭਾਈ ਅੰਮ੍ਰਿਤਪਾਲ ਸਿੰਘ ਜੀ ਉਪਰ 🙏🙏

  • @LovepreetSingh-bz2st
    @LovepreetSingh-bz2st Год назад +4

    ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਬੀਬੀ ਜਿਨ੍ਹਾਂ ਮਾਵਾਂ ਦੇ ਪੁੱਤ ਇਨ੍ਹਾਂ ਕੰਮਾਂ ਵਿੱਚ ਮਾਰੇ ਗਏ ਨੇ ਸ਼ਾਇਦ ਤੂੰ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਨਹੀਂ ਵੇਖਿਆ ਉਹ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੇ ਅੱਜ ਤੱਕ ਤੁਹਾਡੇ ਵਰਗਾ ਕੋਈ ਪ੍ਰਚਾਰਕ ਉਹਨਾਂ ਦੇ ਨੇੜੇ ਨਹੀਂ ਲੱਗਾ ਬਾਕੀ ਵਾਹਿਗੁਰੂ ਜੀ ਅੱਗੇ ਇਹੋ ਹੀ ਅਰਦਾਸ ਹੈ ਕਿ ਸਾਡਾ ਪੰਜਾਬ ਪਹਿਲਾਂ ਵਰਗਾ ਖੁਸ਼ਹਾਲ ਪੰਜਾਬ ਬਣ ਜਾਵੇ

  • @gurjeetsingh2072
    @gurjeetsingh2072 Год назад +16

    ਵਾਹਿਗੁਰੂ ਮਹੇਰ ਕਰਨ 👌🙏🏻

  • @TejvirSohiahhps
    @TejvirSohiahhps Год назад +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅਮਿਤਪਾਲ ਜਿਦਾੰ ਬਾਦ ਅਜੇ ਵੀ ਇਕਠੇ ਹੋ ਜਾਉ ਮੋਰਚਾ ਲਾਉ ਡਰੋ ਨਾ ਸਰਕਾਰ ਤੋਂ

  • @gurjitbrar4400
    @gurjitbrar4400 Год назад +12

    🙏🙏 ਵਾਹਿਗੁਰੂ ਜੀ

  • @kulbirkaur1866
    @kulbirkaur1866 Год назад +5

    Waheguru ji ka Khalsa waheguru Ji ki ਫ਼ਤਹਿ 🙏🏼🙏🏼🙏🏼🙏🏼🙏🏼🙏🏼

  • @lAkbir1313
    @lAkbir1313 Год назад +13

    ਵਾਹਿਗੁਰੂ ਜੀ🙏🙏🙏🙏🙏🙏

  • @daljeetchahalchahal453
    @daljeetchahalchahal453 Год назад +15

    ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ

  • @mp3madworld170
    @mp3madworld170 Год назад +2

    ਫਰੀਦਾ ਜੇ ਤੂੰ ਅਕਲਿ ਲਤੀਫ਼ ਮਾੜੇ ਲਿਖ ਨਾ ਲੇਖ ਆਪਨੜੇ ਗਿਰਵਾਨ ਮੇ ਸਿਰ ਨੀਵਾਂ ਕਰ ਦੇਖ 🙏🏿🙏🏿🙏🏿🙏🏿🙏🏿

  • @AmandeepSingh-ul9mz
    @AmandeepSingh-ul9mz Год назад +4

    ਬਿਲਕੁਲ ਕਿਹਾ ਜੀ

  • @MandeepKaur-vy7cb
    @MandeepKaur-vy7cb Год назад +7

    ਭੈਣ ਜੀ ਨੇ ਬਿਲਕੁਲ ਸਹੀ ਕਿਹਾ ਹੈ

    • @inderjagraon2806
      @inderjagraon2806 Год назад +1

      Ja bhain sach keha icnu akll dvo Apna bhra ta khsm nu agaa la ka javaa peahla doojiyaa mavaa da putt mrvonna na bs

  • @fatehdairyfarm423
    @fatehdairyfarm423 Год назад +14

    ਮਾਂ ਦੀ ਬੁੱਕਲ ਵਿੱਚ ਬਹਿ ਗਿਆ 4ਖ਼ਾਲਸਾ ਤੇ ਸਾਰਾ ਕਠ,,,

  • @RajbirSingh-qh7gg
    @RajbirSingh-qh7gg Год назад +8

    Waheguru ji waheguru ji waheguru ji waheguru ji waheguru ji waheguru ji 💐

  • @harcharansingh1737
    @harcharansingh1737 Год назад +7

    ਭੈਣ ਦਲੇਰ ਕੌਰ ਤੁਸੀਂ ਵੀ ਸਿਰੀ ਸਾਹਿਬ ਪਹਿਨੀ ਹੋਈ ਹੈ ਦਿਉ ਕੁਰਬਾਨੀ ਹੁਣ ਮੌਕਾ ਹੈ
    ਦੂਜਿਆਂ ਨੂੰ ਪਾਨ ਦੇਣੀ ਬੰਦ ਕਰੋ

  • @punjabitvddpunjabi8549
    @punjabitvddpunjabi8549 Год назад +9

    ਬਿਲਕੁਲ ਸਹੀ ਕਿਹਾ ਬੀਬੀ ਜੀ

  • @KuldeepKaur-zz7mm
    @KuldeepKaur-zz7mm Год назад +3

    Waheguru ji 🙏 Ka khalsa waheguru ji ki fateh 🙏🙏🙏♥️♥️

  • @sarmukhsingh2075
    @sarmukhsingh2075 Год назад +6

    ਨੌਜਵਾਨਾਂ ਨੇ ਧਰਨੇ ਲਾ ਲਾ ਪਰਚੇ ਕਰਾ ਲਏ ਪੁਲੀਸ ਕੋਲੋ ਡਾਂਗਾ ਵੀ ਖਾ ਲਈਆ ਤੂੰ ਕਿਥੇ ਰਹੀ ਹੈ ਬੀਬੀ ਤੂੰ ਵੀ ਕਿਸੇ ਧਰਨੇ ਵਿਚ ਸਾਮਲ ਹੋਣਾ ਸੀ ം

  • @sukhjitkaur4528
    @sukhjitkaur4528 Год назад +4

    Waheguru ji ka Khalsa waheguru ji ki Fateh

  • @paramjeetkaur5336
    @paramjeetkaur5336 Год назад +14

    Waheguru ji 🙏🙏🙏🙏

  • @parminderkaurgill9000
    @parminderkaurgill9000 Год назад +1

    ਬਿਲਕੁਲ ਸਹੀ ਕਿਹਾ ਖਾਲਸਾ ਜੀ

  • @rajvirgill6548
    @rajvirgill6548 Год назад +7

    Waheguru ji 😢😢😢😢😢😢😢

  • @gurpinderdhillon8359
    @gurpinderdhillon8359 Год назад +7

    Waheguru ji

  • @binderfatehgarhia
    @binderfatehgarhia Год назад +1

    Waheguru ji waheguru ji waheguru ji waheguru ji waheguru mehr kreo ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @happysrandhawa
    @happysrandhawa Год назад +5

    Waheguru ji ka khalsa wageguru ji ki fateh

  • @HarjeetSingh-o2e
    @HarjeetSingh-o2e Год назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @ParminderKaur-vz2wd
    @ParminderKaur-vz2wd Год назад +4

    ਇਹ ਤਾ ਭੌਕਣ ਜੋਗੀ ਐ ਲਗ ਮੂਹਰੇ ਜੇ ਨਾ ਪੁਲਸ ਮੂਤ ਕਢ ਦੇਵੇ

    • @Navneetsingh-jp6vl
      @Navneetsingh-jp6vl Год назад

      Piche kaur glla drpoka waliya 😂😂... Real I'd ta bna liya kro...

  • @avtarbrar2275
    @avtarbrar2275 Год назад

    ਵਾਹਿਗੁਰੂ ਜੀ

  • @harphoolsingh7661
    @harphoolsingh7661 Год назад

    Your right ji

  • @InderUSA145
    @InderUSA145 Год назад +1

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @GurpreetSingh-fp5nj
    @GurpreetSingh-fp5nj Год назад

    Waheguru ji very Good

  • @harcharansingh1737
    @harcharansingh1737 Год назад +6

    ਤੁਸੀਂ ਵੀ ਹੁਣ ਤਕ ਕੌਮ ਦੇ ਨਾਮ ਤੇ ਬਹੁਤ ਖਾਧਾ ਹੁਣ ਤੁਹਾਨੂੰ ਕੁਰਬਾਨੀ ਦੇਣੀ ਚਾਹੀਦੀ ਹੈ
    ਗਲਾਂ ਕਰਨ ਨਾਲ ਕੁਝ ਨਹੀਂ ਹੋਣਾ

  • @LovedeepsinghGill-cj5dl
    @LovedeepsinghGill-cj5dl 5 месяцев назад

    Right 👍👍

  • @healthcare4765
    @healthcare4765 Год назад +5

    Waheguru g kripa kro sangat te k vadh ton vadh ikathh howey

  • @Rajbirkaur9356
    @Rajbirkaur9356 Год назад +1

    Bilkul sahi gall aa 💖 🤘🤘🤘👍👍👍👍👍

  • @ApnaBitta
    @ApnaBitta Год назад +2

    ਆਹ ਤੇਰੇ ਪਿੱਛੇ ਤੇਰਾ ਭਰਾ ਸਰੰਗੀ ਫੜੀ ਖੜਾ ਇਹਨੂੰ ਕਿਓ ਨੀ ਫੜਾਦੀ AK 47

  • @ekamjot6962
    @ekamjot6962 Год назад +1

    Waheguru g mehar karo

  • @narminderkaur3027
    @narminderkaur3027 Год назад +1

    Sahi kha

  • @GurbaniSchool
    @GurbaniSchool Год назад

    "ਸੁਖ ਗੁਰਬਾਣੀ ਸਿਖੋ। ਗੁਰਬਾਣੀ ਸਕੂਲ ਡਾਊਨਲੋਡ ਕਰੋ।"

  • @narinderpal884
    @narinderpal884 Год назад +1

    Bilkul sahi keha bhen ji

  • @dalwindersingh1141
    @dalwindersingh1141 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @bsr840
    @bsr840 Год назад +3

    ਐਂਵੇ ਤਿੰਘੀ ਜਾਨੀ ਐਂ ਜਾ ਕੇ ਲਾ ਲੈ ਧਰਨਾ।ਕਰ ਹਿੰਮਤ

    • @wazirmusic8533
      @wazirmusic8533 Год назад

      Saliya je kuj krna ta bol vi na bain bare

  • @rupindersinghshergill9307
    @rupindersinghshergill9307 Год назад

    WAHEGURU JI 🙌

  • @amandeol9296
    @amandeol9296 Год назад

    J ਆਪਾ ਆਪਣੇ ਗੁਰੂ ਸਾਹਿਬ ਦਾ ਸਤਿਕਾਰ ਕਰੀਏ ਆਪਣੇ ਸਿਦਕ ਦੇ ਪਕੇ ਨੇਤਨੈਮੇ ਪੁਰਾ ਕਰੀਏ ਗੁਰੂ ਆਪ shay hunda eh sarkara einjansiaa apna wal ਵਿੰਗਾ ਨਹੀਂ ਕਰ ਸਕਦੀਆਂ ਬੱਸ ਆਪਾ ਨੂੰ ਪਰਚਾਰ ਹੀ ਨੀ ਕਰਨਾ ਆਉਂਦਾ

  • @9sb9sb54
    @9sb9sb54 Год назад +1

    waheguruji

  • @swarnassingh8584
    @swarnassingh8584 Год назад

    Very good❤❤❤❤

  • @Harpreet6938
    @Harpreet6938 Год назад

    Bilkul sch

  • @SurjitSingh-zs4qq
    @SurjitSingh-zs4qq Год назад

    tusi shi bolia sister

  • @nav_sidhu118
    @nav_sidhu118 Год назад +1

    I stand with Bhai amritpal Singh ji ❤️💯

  • @Khanowall
    @Khanowall 8 месяцев назад

    ਭਿੰਡਰਾ ਵਾਲੇ ਦੀ ਟੱਕਸਾਲ ਮੋਧੀ ਭੱਗਤ ਬੱਣ ਗਈ ਉਹ ਨੀ ਬਾਹਰ ਆਉਣ ਦਿੰਦੀ ਅਮ੍ਰਿੰਤਪਾਲ ਨੂੰ

  • @DilbagSingh-kn4dw
    @DilbagSingh-kn4dw Год назад +1

    ਸਟੇਜ ਤੇ ਖੜਾ ਹੋ ਕਿ ਤੁਸੀਂ ਬਹੁਤ ਸਾਰੀਆਂ ਗੱਲਾਂ ਕਰ ਲੈਂਦੇ ਜੇ
    ਜਮੀਨੀ ਪੱਦਰ ਤੇ ਕੀ ਹੋ ਸਕਦਾ ਤੁਹਾਨੂੰ ਕੋਈ ਵੀ ਜਾਨਕਾਰੀ ਨਹੀਂ ਹੁੰਦੀ

  • @AMRIKSINGH-vf3nh
    @AMRIKSINGH-vf3nh Год назад +1

    Punjabio Ek Nishan Sahib thalle Ekathe hojo Sache dil naal Tuhanu Duniya di koi v Kaum hra nhi skdi

  • @manindersharma3495
    @manindersharma3495 Год назад +1

    Waheguru ji amritpal singh khalsa g tay mehar karan ji

  • @livemele7640
    @livemele7640 Год назад +2

    Amritpal jedabad

  • @SurinderSingh-p6o
    @SurinderSingh-p6o Год назад

    Suniderdhuri

  • @rajwantkaur5006
    @rajwantkaur5006 Год назад

    Good

  • @patialagurpreet547
    @patialagurpreet547 Год назад +1

    Bhai amritpal Singh jindavad 🙏

  • @JaswinderKaur-yp9sj
    @JaswinderKaur-yp9sj Год назад +2

    ਤੂੰ ਤਾਂ ਸਿਧੂ ਮੂਸੇਵਾਲੇ ਬਾਰੇ ਕੀ ਬੋਲਦੀ ਸੀ ਉਹ ਦਸਦੇ

  • @NarinderSingh-ry2hj
    @NarinderSingh-ry2hj Год назад +1

    Bhai Amritpal Singh Zindabad

  • @karanvirsingh5534
    @karanvirsingh5534 Год назад

    Waheguru ji ka khalsa waheguru ji fateh khalsa raaj we want khalsa raj

  • @bikrmjitsingh3157
    @bikrmjitsingh3157 Год назад

    ਪੰਜਾਬੀ ਡਰੇ ਨਹੀ ਸਾਤਮਈ ਨੇ ਅਜੇ ਪਰ ਜੇ ਕੋਈ ਕੰਮ ਹੋਇਅਾਫੇਰ ਵੇਖਿੳੁ ਬੀਬੀ ਜੀ ਮੋਦੀ ਦੀਅਾ ਗੋਡਣੀਅਾ ਲਗਦੀਅਾ ਪਹਿਲਾ ਵਾਗੂ ੈ ਭੁਲੇਖਾ ਕੱਡ ਦਿੳੁ ਕੇ ਜੋ ਸਾਨਤਮਈ ਬੈਠਾ ੳੁ ਡਰਦਾ ਕਲਗੀਅਾ ਵਾਲੇ ਦੀ ਕੋਮ ਅਾ ਪੰਜਾਬੀ ਨੋਜਵਾਨ

  • @jarnailsinghvirk7351
    @jarnailsinghvirk7351 Год назад

    WaheGuru Mahar kray lokha nu Saath Dena chida

  • @davinderkaur3558
    @davinderkaur3558 Год назад

    Waheguru ji chardiklla Karn Bibi ji di
    Khalistan jindabad jindabad jindabad jindabad jindabad jindabad jindabad jindabad jindabad jindabad jindabad

  • @manjitrani2213
    @manjitrani2213 Год назад

    🙏🙏🙏🙏🙏🙏

  • @goltibhullar7201
    @goltibhullar7201 Год назад

    WAHEGURU JI KIRPA KARN sikh KOM PUNJABIA TE EK JUT HO KE REHN CHADDICALAN VICH REHN JI

  • @bhupinderjitsingh6987
    @bhupinderjitsingh6987 Год назад +1

    ਕੋਮ ਵਿਚ ਦੋਗਲੇ ਜ਼ਿਆਦਾ ਹੋਗੇ ਨੇ

  • @karamveergrewal5776
    @karamveergrewal5776 Год назад

    Sahi bolde bhenji

  • @soulofgod1721
    @soulofgod1721 Год назад

    Waheguru g bhai Amritpal Singh khalsa g nuo chardicalaa bakhsana g sari sikh com bhai sahib da sath daoo g

  • @bt4rabb
    @bt4rabb 10 месяцев назад

    Dhan jarnail singh ji bindra wale.. 🦅🌹🙏

  • @luckytoor2661
    @luckytoor2661 Год назад

    🙏🙏🙏

  • @PuranSingh-fo3nf
    @PuranSingh-fo3nf Год назад

    Waheguru ji 🙏🏼🌷🌹🌷🌹🌷🙏🏿

  • @HarjitSingh-lu2hi
    @HarjitSingh-lu2hi Год назад +1

    ਅੰਮ੍ਰਿਤਪਾਲ ਖਾਲਸਾ ਜਿੰਦਾ ਬਾਦ ।।

  • @agamjotsingh1863
    @agamjotsingh1863 6 месяцев назад

    Ina da Ida mada hal ha bina pasia ta ta ih ਪਰੋਗਰਾਮ nai lgand ha

  • @simarjeet4839
    @simarjeet4839 Год назад

    Whahguru ji Bhai amritpal singh ji mahar kare

  • @manjeetkaur1146
    @manjeetkaur1146 Год назад

    😢😢🙏😭😭bole so nehaal ssa sherri akaal ji😢😢

    • @manjitsingh1278
      @manjitsingh1278 Год назад

      ਭੈਣ ਜੀ ਜੈਕਾਰਾ ਪੂਰਾ ਲਿਖਿਆ ਕਰੋ ਜੀ - ਬੋਲੇ ਸੋ ਨਿਹਾਲ ਸਤਿਸ੍ਰੀਅਕਾਲ

  • @mohinderkaur5165
    @mohinderkaur5165 Год назад

    ਬੀ ਬੀ ਗੱਲਾ ਕਰਨ ਲਈ

  • @Gogi2233
    @Gogi2233 Год назад +2

    Speech na Deh qaum layi kr kuj jah Hun Banddok leh keh waddi Daler Kaur 😂😂 hun bolan jogeh ae Deh sahidi Tu

  • @abhaypartapsingh5819
    @abhaypartapsingh5819 Год назад +1

    🙏🙏🙏🙏🙏🙏🙏🙏🙏

  • @patialagurpreet547
    @patialagurpreet547 Год назад

    Khalistan jindavad 🙏

  • @amandeepsingh7981
    @amandeepsingh7981 Год назад +1

    Es janani di akal pta nahi kithe hai.bhindrawale nu agge laa ke aam loka nu gumraah krdi hai.hun loktantar hai lok hi chunde aa sarkaar nu.kon samjave ena nu bas masla kuch paiseyan da aam lok chahe ena diyan gallan vich aa ke apna ghar baar khatam kar len.

  • @vikaskhurana4229
    @vikaskhurana4229 Год назад +5

    Aa gai agg lan tiktok te video pan wali aj agg la rhi hi desh ch

  • @balajiconstruction2940
    @balajiconstruction2940 Год назад

    ਭੈਣੇ ਇਹ ਸਿੱਖ ਨੀ ਗਦਾਰ ਨੇ ਇਹਨਾਂ ਦੀਆ ਜਮੀਰਾਂ ਮਰ ਗਈ ਆ

  • @kkranakumar9978
    @kkranakumar9978 Год назад

    1984,2 punjab

  • @pammijeetsingh494
    @pammijeetsingh494 Год назад +1

    Apne husband aur brother de hath kadH AK-47 pakdaa rahi hain.....velled dramebaaz.....khud apne family de members bhejo sangharsh karan ....Don't preach

  • @balwinderkumar2631
    @balwinderkumar2631 Год назад

    None can understand the mystery of life

  • @sukjitsingh7503
    @sukjitsingh7503 Год назад +1

    ਤੂ ਆਪ ਹੋ ਤਾਂ ਨਾਲੇ ਘਰ ਵਾਲੇ ਨੂੰ ਲੇ

  • @amandhaliwal9767
    @amandhaliwal9767 Год назад +2

    sahi kya ji tusi mava putta nu dharne ch jan to vi rokdiya..pr eh mava os din rongiya jado ehnna de putta nu vi sarkar ne choti ji gal to arrest krna shuru krta..te kade na kade eh vi time aa jana vekhlyo tusi..sarkar de sikh kom te dino din julam vadhe ja rhe aa..kyuki sarkar nu pata vi jyada josh sikha de putta vich.aa ..jo kise da julam ni sehde

  • @Marjanasandhu
    @Marjanasandhu Год назад +1

    Bahi Amritpal singh Zindabad

  • @Sanjay-lt9pw
    @Sanjay-lt9pw Год назад +2

    Eh lokaan nu bhadka rahi hai...kyon ni eh apne bhara, Ghar waale Jaan baap nu bhejdi ladan waastey...bass doojeyaan de putt marwaan ch sher ne Khalistani....

  • @Rohitshergill389
    @Rohitshergill389 Год назад +8

    Beba ji tusi v tyar rho tuhanu v jail ch desi ghee Wali daal nhi milni

  • @AvtarSingh-fp1py
    @AvtarSingh-fp1py Год назад

    🙏🙏🙏 baji abhi lecture dene ke liye rah gaya sukh only sick lecture back bhagwant man muradabad

  • @traditionalpunjabisongs7067
    @traditionalpunjabisongs7067 Год назад

    Ekta kro ji par raajneeti na hove

  • @jodhadilla184
    @jodhadilla184 Год назад

    good koi te bolea