"ਦੂਜਿਆਂ ਦੀਆਂ ਹੱਥ ਚ ਅਤੇ ਆਪਣਿਆਂ ਦੀਆਂ ਕੱਛ ਚ" ਕਹਾਵਤ ਫੁਕਰੀ ਢਾਡਣ ਤੇ ਪੂਰੀ ਢੁਕਦੀ ਹੈ | Harnek Singh
HTML-код
- Опубликовано: 23 ноя 2024
- “ਸਿਮਰਨ ਧਾਂਦਲੀ ਹੋਵੇ” ਜਾਂ “ਦਲੇਰ ਕੌਰ” :
ਸਾਰਾ “ਸੁਆਰਥ ਦਾ ਝਗੜਾ” ਆ !
ਨਹੀਂ ਤਾਂ “ਸਿਮਰਨ ਦੀਆਂ ਬਾਕੀ ਵੀਡੀਓ ਦੇਖ ਲਓ” :
“ਇੱਕ ਕਿੱਡੀ ਕੁ ਦੁੱਧ ਦੀ ਧੋਤੀ ਆ” !
ਨਾਲੇ “ਚਮਕੀਲੇ ਨੇ ਧਾਰਮਿਕ ਗੀਤ ਤਾਂ ਗਾ ਹੀ ਦਿੱਤੇ ਸਨ” ਕਿ ਨਹੀਂ ?
“ਰਹੀ ਗੱਲ ਦਲੇਰ ਕੌਰ ਦੀ” :
“ਇਹਨੂੰ ਅਜੇ ਮੌਕਾ ਨੀ ਮਿਲਿਆ, ਜਿੱਦਣ ਮਿਲ ਗਿਲ ਗਿਆ, ਕੋਈ ਨੰਗੇਜ-ਨੰਗੂਜ ਨੂੰ ਨੀ ਪੁੱਛਦਾ” !
“ਇੱਕ ਇਸ਼ਮੀਤ ਸਿੰਘ ਹੁੰਦਾ ਸੀ, ਸਟੱਡੀ ਸਰਕਲ ਵਾਲਿਆਂ ਦਾ ਖਾਸ ਬੰਦਾ” :
“ਜਦੋਂ ਮੌਕਾ ਮਿਲਿਆ, ਭੱਜ ਕੇ ਚਲਾ ਗਿਆ” !
“ਜੋਗਾ ਸਿੰਘ ਜੋਗੀ ਦੀ ਦੋਹਤੀ” ਵੀ “ਦਲੇਰ ਕੌਰ ਵਾਂਗ ਹੀ ਬਕਵਾਸ ਕਰਦੀ ਹੁੰਦੀ ਸੀ” :
“ਹੁਣ ਦੇਖ ਲਓ” !
“ਬਾਕੀਆਂ ਦਾ ਇਹੀ ਹਾਲ ਆ” !
“ਮੌਕਾ ਨਾਂ ਮਿਲਣ ਕਰਕੇ, ਫਰੱਸਟਰੇਟ ਆ” !
• "ਦੂਜਿਆਂ ਦੀਆਂ ਹੱਥ ਚ ਅਤੇ...
ਹਰਨੇਕ ਸਿੰਘ ਨਿਊ ਜੀਲੈਂਡ
OFFICIAL RUclips CHANNEL - / harneksinghnewzealand
~~~~~~
daler kaur
dhadi daler kaur khalsa
lahu di awaaz
Simiran Kaur Dhadli
Simran Kaur Dhadli
/ radiovirsanz