Punjab: Cambridge से पढ़ी हैं Harsimrat Kaur Badal बेटियां, क्या लड़ेंगी चुनाव?

Поделиться
HTML-код
  • Опубликовано: 21 окт 2024

Комментарии • 482

  • @MS-nt8cx
    @MS-nt8cx 8 месяцев назад +61

    ਕਿਹੜਾ ਕੰਮ ਕੀਤਾ ਏਸ ਗਦਾਰ ਟੱਬਰ ਨੇ????
    ਟੈਲੇਂਟ ਨੂੰ ਅੱਗੇ ਆਉਣ ਹੀ ਨਹੀਂ ਦਿੰਦੇ ਖਾ ਗੇ ਪੰਜਾਬ ਦੀ ਜਵਾਨੀ ਨੂੰ

  • @sukhpalsingh9458
    @sukhpalsingh9458 8 месяцев назад +127

    ਬੀਬਾ ਜੀ ਜਦੋਂ ਤੇਰੀ ਹਾਜ਼ਰੀ ਵਿੱਚ ਆਪਣੇ ਹੱਕ ਮੰਗਦੀਆਂ ਬੱਚੀਆਂ ਦੀਆਂ ਗੁੱਤਾਂ ਪੁੱਟੀਆਂ ਗਈਆਂ ਸੀ ਉਸ ਵੇਲੇ ਤਾਂ ਔਰਤਾ ਤੇ ਅੱਤਿਆਚਾਰ ਯਾਦ ਨਹੀਂ ਆਇਆ।

  • @kulwinderghuman5104
    @kulwinderghuman5104 8 месяцев назад +146

    ਯੁੱਗ ਯੁੱਗ ਜਿਉਣ ਧੀਆਂ ਰਾਣੀਆਂ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ !
    ਬਸ ਇਹੋ ਹੀ ਅਰਦਾਸ ਕਰਦੇ ਹਾਂ ਇੰਨਾ ਧੀਆਂ ਨੂੰ ਬਾਦਲ ਪਰਿਵਾਰ ਦੀ ਤਰ੍ਹਾ ਲਾਹਣਤਾ ਦਾ ਸਾਹਮਣਾ ਨਾ ਕਰਨਾ ਪਵੇ !

  • @jasbirkaurchahal1021
    @jasbirkaurchahal1021 8 месяцев назад +128

    ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀ ।

    • @jaanveersingh7819
      @jaanveersingh7819 8 месяцев назад +2

      ਬਹੁਤ ਢੁਕਵਾਂ ਕਮੈਂਟ ਭੈਣ ਜੀ 🙏

    • @bittu-d1z
      @bittu-d1z 8 месяцев назад +2

      Sister ji delhi Air port te English Language too bina banda Anpad gawar haiPunjabi Hindi tamil telgu bangla uria haryanve sab languages good hai par English international language hai ji.Mam App apne bachia nu good School vich ke Education nahe dawao ge ji🙏🙏?

    • @jasbirkaurchahal1021
      @jasbirkaurchahal1021 8 месяцев назад

      @@bittu-d1z ਹਾਂ ਜੀ ,ਉਹ ਚੰਡੀਗੜ੍ਹ ਦੇ ਸੈਕਟਰ 35 ਦੇ ਸਰਕਾਰੀ ਸਕੂਲ ਵਿੱਚ ਪੜ੍ਹ ਕੇ ਫੌਜ ਵਿੱਚ ਕਰਨਲ ਦੇ ਅਹੁਦੇ ਤੱਕ ਪਹੁੰਚ ਗਏ ਹਨ । ਪਰ ਘਰ ਵਿੱਚ ਪੰਜਾਬੀ ਬੋਲ ਕੇ ਸਗੋਂ ਪੁਆਧੀ ਬੋਲ ਕੇ ਮਾਣ ਮਹਿਸੂਸ ਕਰਦੇ ਹਨ ਜੀ ।

    • @sheerajohal355
      @sheerajohal355 4 месяца назад

      U yet​@@bittu-d1z

  • @labhbrar5385
    @labhbrar5385 8 месяцев назад +147

    ਇਹ ਹਨ ਕਲਯੁਗ ਦੇ ਅਕਾਲੀ ਪੰਜਾਬੀ ਨਹੀਂ ਬੋਲਦੇ

    • @ShaminderSingh-pv3ec
      @ShaminderSingh-pv3ec 8 месяцев назад +10

      ਪੰਜਾਬੀ ਮਾਂ ਬੋਲੀ ਦੇ ਗੱਦਾਰ ਹਨ।

    • @satindergrewal4998
      @satindergrewal4998 8 месяцев назад +10

      ਕਿਊ ਅਕਾਲੀ ਹਿੰਦੀ ਅੰਗਰੇਜੀ ਕਿਊ ਨੀ ਬੋਲ ਸਕਦੇ ਪੰਜਾਬੀ ਤਾਂ ਮਾਂ ਭਾਸ਼ਾ ਹੈ ਹੀ ਪਰ ਜਦ ਤੁਸੀਂ ਕਿਤੇ ਫਾਹਰ ਨਿਕਲਦੇੰਹੋ ਤਾਂ ਕੋਈ ਹਿੰਦੀ ਚ ਸੁਆਲ ਕਰਦਾ ਤਾ ਉਹਦਾ ਜਵਾਬ ਹਿਸ਼ਦੀ ਚ ਤੇ ਅੰਗਰੇਜੀ ਚ ਸੁਆਲ ਕਰਦਾ ਤਾਂ ਉਦਾ ਜਵਾਬ ਇੰਗਲਿਸ਼ ਚ ਦੇਣਾ ਕੋਈ ਗੁਨਾਹ ਨਹੀਂ

    • @guris7447
      @guris7447 8 месяцев назад

      Thats bcz interview lain vala channel hindi hai

  • @rsandhu7646
    @rsandhu7646 8 месяцев назад +51

    ਜੋ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਝੂਠੀ ਕਸਮ ਪਾ ਗਈ। ਉਸ ਲਈ ਮਾਤ ਭਾਸ਼ਾ ਦੀ ਕੀ ਅਹਿਮੀਅਤ।

  • @harmansekha7636
    @harmansekha7636 8 месяцев назад +76

    ਮੈਮ ਨੂੰ ਪੰਜਾਬੀ ਸਿਖਾਇਆ ਜਾਵੇ

    • @ਸੂਝਵਾਨਵੋਟਰ
      @ਸੂਝਵਾਨਵੋਟਰ 8 месяцев назад +5

      ਪਹਿਲਾਂ ਆਪ ਪੰਜਾਬੀ ਸਿਖੋ ਮੈਮ ਨਹੀਂ ਸ੍ਰੀਮਤੀ ਲਿਖੋ

    • @jajbirsinghboparai5952
      @jajbirsinghboparai5952 8 месяцев назад +1

      ​@@ਸੂਝਵਾਨਵੋਟਰਸੀ੍ਮਤੀ ਨਹੀਂ ਸੀ਼੍ਮਤੀ 😅

  • @JaspinderGill-i4r
    @JaspinderGill-i4r 8 месяцев назад +161

    ਗੱਦਾਰ ਪੰਜਾਬ ਦੇ। ਬੇੜਾ ਗ਼ਰਕ ਕਰਤਾ ਪੰਜਾਬ ਦਾ ਬਾਦਲ ਪਰਵਾਰ ਨੇ

    • @BIKIHARPASON
      @BIKIHARPASON 8 месяцев назад +6

      Tu bcha lae fer punjab nu 😅

    • @sukhwinderkaur1718
      @sukhwinderkaur1718 8 месяцев назад +2

      Har gal vich ehi drame krea kro.

    • @defullterdhillon
      @defullterdhillon 8 месяцев назад

      ਜਾਰ ਕੋਈ ਪਰਿਵਾਰ ਨਾਲ ਹੁੁੰਦਾ ਨਾ ਬੋਲਿਆ ਕਰੋ ਗਲਤ ਬੱੱਚਿਆ ਨੂੰ ਕੀ ਬੋਲਣਾ ਜੇ ਏਡੇ ਸੇਰ ਉ ਮੈਕ ਖੋ ਕੇ ਸਟੇਜ ਤੇ ਬੋਲੋ ਸਾਲੇ ਡਰਪੋਕ😊

    • @SatinderKaur-dg2kp
      @SatinderKaur-dg2kp 8 месяцев назад +6

      ਡਰਾਮੇਬਾਜ਼ ਟੱਬਰ

    • @punjabijassi4771
      @punjabijassi4771 8 месяцев назад +1

      ​@@SatinderKaur-dg2kpਪਰ ਉਨ੍ਹਾਂ ਨੂੰ ਪਤਾ ਰਾਜ਼ ਕਿਵੇਂ ਕਰੀਦਾ,ਦੇ ਤੁਸੀਂ ਰਾਜਨੀਤੀ ਨਹੀਂ ਕਰੋਗੇ ਤਾਂ ਕੋਈ ਤਾਂ ਕਰੂ ਇਸ ਲਈ ਰਾਜਨੀਤੀ ਸਿਖੋਂ ਤੇ ਕਰੋ

  • @Khalsa-kf3wt
    @Khalsa-kf3wt 8 месяцев назад +136

    ਰਿਹ ਹੈ ਪੰਜਾਬੀ ਬੋਲੀ ਦੇ ਵਾਰਸ ਬੋਲਦੇ ਹਿੰਦੀ ਤੁਹਾਡੇ ਨਾਲੋ ਤਾ ਮਹੰਮਦ ਸਦੀਕ ਚੰਗਾ ਜਿਹੜਾ ਪਾਰਲੀਮੈਂਟ ਵਿੱਚ ਵੀ ਪੰਜਾਬੀ ਬੋਲਦਾ

    • @satindergrewal4998
      @satindergrewal4998 8 месяцев назад +4

      ਜਦ ਪੱਤਰਕਾਰ ਹਿੰਦੀ ਚ ਪੁਛਦਾ ਤਾਂ ਹਿੰਦੀ ਚ ਹੀ ਜਵਾਬ ਦੇਣਗੇ

    • @nirmalchahal1515
      @nirmalchahal1515 8 месяцев назад

      Jruri nhi j ohh hindi ch gll krde a ta assi v hindi bolni a sadi ta maa boli chlu​@@satindergrewal4998

    • @jaswinderkaur9537
      @jaswinderkaur9537 8 месяцев назад +2

      ਭਾਈ ਜੀ ਉਨਾਂ ਦੀ ਇੰਨਟਰ ਵਿਉ ਹਿੰਦੀ ਚ ਹੋ ਰਹੀ ਹੈ।ਤੇ ਹਿੰਦੀ ਭਾਸ਼ਾ ਵੀ ਸਾਡੇ ਹੀ ਦੇਸ਼ ਦੀ ਰਾਸ਼ਟਰੀ ਭਾਸ਼ਾ ਹੈ ਇਸ ਚ ਕੁਝ ਵੀ ਬੁਰਾ ਨਹੀ।

    • @josh-l4r8k
      @josh-l4r8k 8 месяцев назад +1

      @@satindergrewal4998 je french cha poshda fir french sikhni hi?

    • @Vikaschauhan10984
      @Vikaschauhan10984 8 месяцев назад +1

      Mohammad sadik nu sirf punjabi aundi aa..

  • @gurpreetgill8922
    @gurpreetgill8922 8 месяцев назад +149

    ਪੰਜਾਬ ਦੇ ਮਹਾਨ ਗਦਾਰ

    • @KirpaSingh-j8j
      @KirpaSingh-j8j 8 месяцев назад +3

      Gurpreet Gill ਤੂ ਬਹੁਤ ਵੱਡਾ ਗ਼ਦਾਰ ਹੈ । ਕਿਸੇ ਗੰਦੇ ਲਹੁ ਦੀ ਪਰੋਡਕਟ ਹੈ ਤਾਈਏ ਬਕਵਾਸ ਕਰ ਰਿਆ।

    • @gurpreetgill8922
      @gurpreetgill8922 8 месяцев назад

      @@KirpaSingh-j8j ਸਾਫ਼ ਖੂਨ ਦੀ ਪੈਦਾਇਸ਼ ਇਤਿਹਾਸ ਗਵਾਹ ਹੈ ਇਹਨਾ ਸਾਰੇ ਪੰਜਾਬ ਦਾ ਸਿੱਖ ਕੋਮ ਦਾ ਲੱਕ ਤੋੜਤਾ ਜੋ ਕਈ ਸਦੀਆਂ ਤੱਕ ਨਹੀਂ ਉਠਣਾ

    • @Navbrar-q6v
      @Navbrar-q6v 8 месяцев назад +5

      Gurpreet right

    • @jugrajsinghsidhu1551
      @jugrajsinghsidhu1551 8 месяцев назад +4

      ਲੋਕਾਂ ਨੇ ਹੁਣ ਘਰ ਰਹਿਣ ਲਈ ਵਾਧੂ ਟਾਇਮ ਦੇ ਦਿੱਤਾ ਹੈ ਅਸੀਂ ਭੁੱਲੇ ਨਹੀਂ ਜਦੋਂ ਸਾਨੂੰ ਕਿਸਾਨਾਂ ਨੂੰ ਚੌਵੀ ਹਜ਼ਾਰ ਸੱਤ ਸੌ ਦਾ ਟਰਾਂਸਫਰ 3700 ਹਜ਼ਾਰ ਦਾ ਮਿਲਿਆ ਸੀ ਜਦਕਿ ਸਾਨੂੰ ਬਿੱਲ ਚੌਵੀ ਹਜ਼ਾਰ ਸੱਤ ਸੌ ਦਾ ਦਿੱਤਾ ਗਿਆ ਸੀ ਇਹ ਠੱਗੀ ਅਕਾਲੀ ਸਰਕਾਰ ਵਿੱਚ ਬੱਜੀ ਸੀ

    • @Lakshaysahil1616
      @Lakshaysahil1616 8 месяцев назад +2

      😂😂😂

  • @gurpreetgermany4713
    @gurpreetgermany4713 8 месяцев назад +22

    ਪੱਤਰਕਾਰ ਸਾਹਬ ਇਹ ਵੀ ਪੁੱਛ ਲਵੋ ਸਾਰੀਆਂ ਡਿਗਰੀਆਂ ਪੂਰੀਆਂ ਪਰ ਪੰਜਾਬ ਲੁੱਟਣ ਵਾਲੀ ਕਰ ਲਈ ਜਾ ਨਹੀਂ?

  • @ratanjit9675
    @ratanjit9675 8 месяцев назад +20

    ਟਬਰ ਨੂੰ ਹੀ ਕਾਲਜ ਦਾ ਮੈਂਬਰ ਬਣਾਉਣਾ ਟਬਰ ਤੋਂ
    ਬਾਹਰਲਾ ਬੰਦਾ ਤਾਂ ਕਾਲਜ ਕਮੇਟੀ ਵਿਚ ਆਉਣ ਨਹੀਂ
    ਦੇਣਾ

  • @ratanjit9675
    @ratanjit9675 8 месяцев назад +30

    ਪੰਜਾਬ ਨੂੰ ਬਰਬਾਦ ਕਰਨ ਵਾਲਾ ਟਬਰ ਇਹਨਾਂ ਨੂੰ
    ਸਿਰਫ ਵਾਹਿਗੁਰੂ ਹੀ ਜਵਾਬ ਦੇਵੇ

  • @gulmindersinghkhalsa3351
    @gulmindersinghkhalsa3351 8 месяцев назад +86

    They should lecture thier parents on honestly

    • @josh-l4r8k
      @josh-l4r8k 8 месяцев назад +7

      They are probably even worse in terms of honesty 😂😂

    • @gulmindersinghkhalsa3351
      @gulmindersinghkhalsa3351 8 месяцев назад

      @@josh-l4r8k I don't know why the god doesn't show them reality their grand father is in hell they are shown wrong picture 99 percentage of kids believe that their grand parents are awesome they are in hell

  • @sukhwantsingh1999
    @sukhwantsingh1999 8 месяцев назад +17

    ਇਹ ਵੱਡੀਆਂ ਹੋ ਕੇ ਹੋਰ ਚੈਨਲ ਖੋਲ ਡੈਡੀ ਮੱਮੀ ਕਾ ਹੀ ਪ੍ਰਚਾਰ ਕਰਨ ਗੀਆਂ ।

  • @VivekBajaj-s6s
    @VivekBajaj-s6s 8 месяцев назад +8

    Good 👍👍

  • @SatnamSingh-hx9ng
    @SatnamSingh-hx9ng 8 месяцев назад +30

    ਆ ਦੇਖੋ ਭਰਾਵੋ ਪੰਜਾਬ ਤੇ ਪੰਜਾਬੀ ਦੇ ਹਮੈਤੀ ਸਾਰਾ ਟੱਬਰ ਈ ਹਿੰਦੀ ਬੋਲਦਾ ਏ ਇਹ ਆਪਾ ਨੇ ਪੰਜਾਬ ਦਾ ਮੁੱਢ ਬਣਾਇਆ ਏ ਕੀ ਝਾਕ ਰੱਖ ਸਕਦੇ ਆ ਇੰਨਾ ਤੋ ਪੰਜਾਬ ਦੇ ਜਾਂ ਪੰਜਾਬੀ ਦੇ ਹੰਕਾ ਖਾਤਰ ਲੜਨਗੇ ਇਹ ਲੋਕ ਆਪ ਤਾਂ ਇਹ ਪੂਰੇ ਮਾਨ ਨਾਲ ਹਿੰਦੀ ਬੋਲਦੇ ਨੇ

    • @satindergrewal4998
      @satindergrewal4998 8 месяцев назад +3

      ਫੇਰ ਕੀ ਹੋ ਗਿਆ ਪੰਜਾਬ ਦਾ ਭੁਖ ਮੰਤਰੀ ਪੰਜਾਬ ਚ ਸਟੇਜਾ ਤੇ ਹਿੰਦੀ ਬੋਲਦਾ ਉਹ ਨੀ ਦਿਸਦਾ ਇਹਨਾ ਦਾ ਟੱਬਰ ਬੜਾ ਰੜਕਦਾ

    • @channeleightchat
      @channeleightchat 8 месяцев назад

      Tu English v pushda tan English ch hi jawab milda hutiye

    • @Gamin464
      @Gamin464 8 месяцев назад +1

      Question hindi vich push rhe a is lyi

    • @guris7447
      @guris7447 8 месяцев назад +1

      Oh bhrawa interview hindi ch lai rhe ne

  • @harmandeepsingh6894
    @harmandeepsingh6894 8 месяцев назад +4

    ਵੀਰੇ ਹੁਣ ਕੁਰਸੀਆਂ ਤੇ ਗਰੀਬ ਲੋਕਾਂ ਦੇ ਪੜ੍ਹੇ ਲਿਖੇ ਬਚਿਆ ਦਾ ਕਬਜ਼ਾ ਹੋ ਗਿਆ ਹੁਣ ਨਹੀਂ ਆਉਣ ਦਿੰਦੇ ਇਨ੍ਹਾਂ ਨੂੰ ਅੱਗੇ ਭਾਵੇਂ ਸਾਰਾ ਜੋਰ ਲਾ ਲੈਣ

  • @ParkashSingh-kq7wq
    @ParkashSingh-kq7wq 8 месяцев назад +10

    ਪੰਜਾਬ ਦੇ ਲੀਡਰ ਹਿੰਦੀ ਬੋਲਣਗੇ ਤਾ ਬਾਕੀ ਵਾਸੀਆਂ ਬਾਰੇ ਕੀ ਸੋਚਣਗੇ

  • @vineetraina119
    @vineetraina119 8 месяцев назад +7

    Proud of young girl.

  • @kuldipjamus1968
    @kuldipjamus1968 8 месяцев назад +14

    ਇਹ ਟਬਰ ਸਿਖਾਂ ਦਾ ਦੁਸ਼ਮਣ ਹੈ।।

  • @ajindersingh9843
    @ajindersingh9843 8 месяцев назад +9

    ਅਸੀਂ ਨਰਮਾ ਚਗਾਉਣਾ ਇਹਨਾਂ ਦੀ ਕੁੜੀਆਂ ਤੋਂ, ਜੋ ਮਰਜ਼ੀ ਕਰਨ ਇਹ ਅਸੀਂ ਕੀ ਲੈਣਾ ਦੇਣਾ। ਸਾਡੇ ਮੁੰਡੇ ਇਹਨਾਂ ਨੇ ਨਸ਼ੇ ਤੇ ਲਾ ਤੇ ਪਰ ਤੁਸੀਂ ਕਦੇ ਸਾਡੇ ਮੁੰਡਿਆਂ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਆ?

  • @tonysingh-ft9ki
    @tonysingh-ft9ki 8 месяцев назад +5

    Very good very nice lovely sweet daughters God bless to All of you

  • @DeepAman-m2i
    @DeepAman-m2i 8 месяцев назад +8

    ਪੰਜਾਬ (ਭਾਰਤ) ਦੀ ਹਰ ਧੀ ਪੰਜਾਬ (ਭਾਰਤ।) ਦਾ ਮਾਣ। 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @JatinderKumar-hy9mv
    @JatinderKumar-hy9mv 8 месяцев назад +1

    Verry nice biba jee

  • @Nisavarsingh
    @Nisavarsingh 8 месяцев назад +5

    Goodji🎉

  • @arpandeepsingh1052
    @arpandeepsingh1052 8 месяцев назад +30

    Most powerful family as they remain in power for the longest time in Punjab but STILL not able to make one College worth getting education in Punjab. Nothing against girls, but it is fact that Badals have destroyed PUNJAB.

    • @kamalsingh5730
      @kamalsingh5730 7 месяцев назад +1

      Not badal but sgpc 😂

    • @nimratk
      @nimratk 7 месяцев назад

      As far as my knowledge the original badal shaped the position of Punjab as a state but SGPC was not a great move agreed

    • @kamalsingh5730
      @kamalsingh5730 7 месяцев назад +1

      @@nimratk
      The hatred we see now in some Sikhs is built-up all these years create fear about hindu dominant .use word dakka for center and most importantly write litrature which tries to show difference with Hindus .a professor in Ludhiana University is awarded by bjp government of center without knowing how he has written frictional history of sardars.mac Sikhs or mackoly created Sikhs and that lineage is institution called sgpc

    • @brar1320
      @brar1320 7 месяцев назад

      ​@@kamalsingh5730 Keep talking Shit and irrelevant in the religion

  • @parveenwalia8757
    @parveenwalia8757 7 месяцев назад

    Well said

  • @ravinderhundal-yr6hk
    @ravinderhundal-yr6hk 6 месяцев назад +1

    ਸੁਖਬੀਰ ਦਾ ਸਹੁਰਾ ਸੁਖਬੀਰ ਦਾ ਛੋਟਾ ਭਰਾ ਲੱਗ ਰਿਹਾ ਹੈ ਬਹੁਤ ਵਧੀਆ ਸਿਹਤ ਹੈ ਸਾਂਭ ਕੇ ਰੱਖੀ ਜ
    ਹੈ ਸਮਾਰਟ ਵੀ ਹਨ ਸੁਖਬੀਰ ਤੋਂ

  • @pavitarjeet
    @pavitarjeet 8 месяцев назад +16

    ਬੱਚੀਆਂ ਬਹੁਤ ਪਿਆਰੀਆਂ ਬਹੁਤ ਬਹੁਤ ਪਿਆਰ

  • @DarshanSingh-l2d
    @DarshanSingh-l2d 8 месяцев назад +7

    Good

  • @rickysingh2775
    @rickysingh2775 4 месяца назад +1

    Very beautiful family

  • @surinderkaur8490
    @surinderkaur8490 8 месяцев назад +3

    verry good

  • @KirpaSingh-j8j
    @KirpaSingh-j8j 8 месяцев назад +5

    We are proud of respected Harsimran Badal for her INTELECTUAL personality. Always raise punjab issues in loksaba & Parliament ਪੂਰੇ ਜ਼ੋਰਾਂ ਸ਼ੋਰਾਂ ਨਾਲ , ਬਿਨਾ ਕਿਸੇ ਡਰ ਦੇ । ਵਹਿਗੂਰੂ ਇਹਨਾਂ ਨੂੰ ਤੇ ਪਰਵਾਰ ਨੂੰ ਹਮੇਸਾ ਚੜਦੀਆ ਕਲਾ ਵਿੱਚ ਰੱਖੇ ।ਇਹਨਾਂ ਦੇ ਪਿਤਾ ਜੀ ਬਹੁਤ ਵੱਡੀ ਪਰਸਨੈਲਿਟੀ ਦੇ ਮਾਲਕ ਨੇ । ਯਾਦਾਂ ਟਾਈਮ ਪਾਠ ਪੂਜਾ ਵਿੱਚ ਲਉਣ ਵਾਲੇ ਨੇ । ਵਹਿਗੂਰੂ ਇੰਨਾਂ ਦੀ ਸੋਣੀ ਪਰਸਨੱਲਿਟੀ ਬਣਾਈ ਰੱਖਾਂ । ਇਹ ਦਰਅਸਲ ਮਹਾਂਪੁਰਸ਼ ਨੇ ।

    • @yourdad-eg9zb
      @yourdad-eg9zb 8 месяцев назад

      U r proud of them coz they are most corrupt

  • @jagtarsarpanch3073
    @jagtarsarpanch3073 7 месяцев назад

    Good introduction

  • @pritpalsingh5150
    @pritpalsingh5150 8 месяцев назад +2

    Very good ji 👍

  • @SukhiSingh-b1u
    @SukhiSingh-b1u 8 месяцев назад +11

    औरतों के ऊपर अत्याचार हो रहा है क्या मर्दों के ऊपर नहीं हो रहा

  • @rajgill3482
    @rajgill3482 7 месяцев назад

    Sweet girls,very humble,well raised by the parents.

  • @amanprinja28
    @amanprinja28 8 месяцев назад +4

    Very nice

  • @anitagupta678
    @anitagupta678 4 месяца назад

    They will PM and President of India bright future

  • @tonysingh-ft9ki
    @tonysingh-ft9ki 8 месяцев назад +3

    Very good very nice two daughters are very forward beautiful God bless them

  • @PoonamSharma-ii7ud
    @PoonamSharma-ii7ud 8 месяцев назад

    Very nice ,God bless you

  • @KaranSharmagp
    @KaranSharmagp 8 месяцев назад +1

    ਜਿਉਂਦੀ ਰਹਿ ਧੀਏ

  • @RaviKumar-cf4wm
    @RaviKumar-cf4wm 8 месяцев назад +4

    Vry sanskari nd educated girls waheguru chardikala vich rakhe

  • @gurdevkaur9723
    @gurdevkaur9723 6 месяцев назад

    God bless you put ji❤❤❤

  • @lakhwindersandhu3303
    @lakhwindersandhu3303 8 месяцев назад +3

    Very good

  • @nareshvij8010
    @nareshvij8010 4 месяца назад

    God bless beta ji ❤❤❤❤❤

  • @er.jogindersinghbali902
    @er.jogindersinghbali902 8 месяцев назад +16

    Harsimrat Kour is one of the most intelligent Sikh Lady.Proud.

    • @inderjeetsingh6136
      @inderjeetsingh6136 8 месяцев назад

      20 kg gold she have, green kol kanak nhi hundi

  • @kamgill-xk7or
    @kamgill-xk7or 8 месяцев назад +2

    I pray god bless all kids

  • @dalekeharpreet123
    @dalekeharpreet123 8 месяцев назад +1

    Best of luck

  • @BootaMattu-i9p
    @BootaMattu-i9p 8 месяцев назад +1

    Girls done well proud of u . Carry on ur education.

  • @kedarnath7791
    @kedarnath7791 7 месяцев назад +1

    Subhkamnawa Sabnoo Betiya noo Rajniti vich Punjab di Sewa de Sabskar hnji WADHAEYAJI

  • @DarshanSingh-l2d
    @DarshanSingh-l2d 8 месяцев назад +3

    Vvgood😊

  • @Ranjitsingh-bm9fw
    @Ranjitsingh-bm9fw 8 месяцев назад +24

    Naana jee very humble🙏

  • @Sandeep_.singh_59119
    @Sandeep_.singh_59119 7 месяцев назад

    Good. Ji

  • @cnxindustries3276
    @cnxindustries3276 8 месяцев назад +1

    God bless 🙌 sisters

  • @dharmaniroyalz766
    @dharmaniroyalz766 6 месяцев назад

    Hindi is our National language, we should feel proud of it.

  • @jagwantsingh8245
    @jagwantsingh8245 8 месяцев назад +5

    Good family

  • @gurnoordhaliwal3556
    @gurnoordhaliwal3556 8 месяцев назад +5

    Good Family

  • @parveenwalia8757
    @parveenwalia8757 7 месяцев назад

    Very humble daughter

  • @ManjotChahal-r6x
    @ManjotChahal-r6x 8 месяцев назад +6

    Menu bouht khushi hoi harsimret ji apko khush dekh k

  • @vipanmehta9848
    @vipanmehta9848 8 месяцев назад +12

    Cambridge pind kihray jilay wich paenda hai

  • @SwatiPathak-u4s
    @SwatiPathak-u4s 3 месяца назад

    Good to see you after 90s

  • @manindersandhu4900
    @manindersandhu4900 6 месяцев назад

    Wah PUNJABI wah punjabi , proud to be speak hindi

  • @DarshanSingh-l2d
    @DarshanSingh-l2d 8 месяцев назад +5

    Vvgood

  • @dr.vikaschaudhry7817
    @dr.vikaschaudhry7817 8 месяцев назад

    End of dynastic politics

  • @hakamsingh6861
    @hakamsingh6861 8 месяцев назад +8

    .ਇਹਨਾਂ ਲੋਕਾਂ ਨੇ ਪੰਜਾਬੀ ਸੂਬਾ ਮੰਗਕੇ ਟੁਕੜੇ ਕਰਾਏ ਐ ਬਂਚੇ ਹਿੰਦੀ ਬੋਲਦੇ ਐ ਬਾਦਲ ਨੂੰ ਹਿੰਦੀ ਨਹੀ ਆਉਦੀ ਸੀ ਟੁਕੜੇ ਜਰੂਰੀ ਕਰਾੳਣੇ ਸੀ?

  • @Realthings28
    @Realthings28 4 месяца назад

    I love u harkirat ❤❤

  • @simransharma2289
    @simransharma2289 7 месяцев назад

    Nice

  • @SapnaSharma-rm1fd
    @SapnaSharma-rm1fd 8 месяцев назад +5

    So Cute Beta ji

  • @sarbjeetkaur2816
    @sarbjeetkaur2816 8 месяцев назад +3

    God bless to Sukhbir ji daughters

  • @kamleshkaur2919
    @kamleshkaur2919 4 месяца назад

    Thx My Dear Mariya pyariya ji
    Bahut Bahut pyar Te Mami papa ji Di jit Diya Lakh Lakh Vadhiya ji
    Waheguru ji Thudi Sawa Sda Chardi kla Vich Rakhe ji
    My Batiya ki Tusi V poltics Karo ge ji
    Very Nice Batiya Sukhbir Singh Badal Saab Mare Veer ji Diya

  • @caringmombyh.k3039
    @caringmombyh.k3039 8 месяцев назад +1

    Politics me mt aana... These innocent faces r so beautifil

  • @DarshanSingh-l2d
    @DarshanSingh-l2d 8 месяцев назад +5

    Mamgood

  • @SSSGGG777
    @SSSGGG777 8 месяцев назад +3

    Betiyan sabh diyan sanjian hundian ne. Galat comments nahin karne chahide.
    God bless these daughters.

  • @Parmjeet-f3l
    @Parmjeet-f3l 8 месяцев назад +1

    Nice ❤

  • @amarjitkaur6150
    @amarjitkaur6150 8 месяцев назад +10

    Beautiful daughter

  • @amandhillon1408
    @amandhillon1408 8 месяцев назад

    Bhut sweet betiaa aa ...thodiaa ....good

  • @manpreetsidhu2938
    @manpreetsidhu2938 7 месяцев назад

    ਪੰਜਾਬੀ ਬਹੁਤ ਸੋਹਣੀ ਬੋਲ ਰਹੇ ਹਨ

  • @harbhjansingh3653
    @harbhjansingh3653 8 месяцев назад +1

    Good luck ji

  • @Balwinderkaur-du6fs
    @Balwinderkaur-du6fs 8 месяцев назад +4

    Harsimran ji v nice lady' sab ki help karte hai waheguru ji mehar krn tusi aage v estra hi sab ki help karte raho

  • @KamalSingh-lj3ic
    @KamalSingh-lj3ic 8 месяцев назад +1

    ਬੇਟੀਆਂ ਜਿੰਦਾਵਾਦ ❤❤

  • @RamSinghshergill-yk6wz
    @RamSinghshergill-yk6wz 8 месяцев назад +3

    ਕੀ ਗੱਲ ਪੰਜਾਬੀ ਨਹੀਂ ਆਉਦੀ

  • @LuckySingh-ir4qk
    @LuckySingh-ir4qk 8 месяцев назад +5

    Sweet family

  • @ekonkarsmartschool5180
    @ekonkarsmartschool5180 7 месяцев назад

    Proud father

  • @ParamjeetKaur-ih6uz
    @ParamjeetKaur-ih6uz 4 месяца назад

    Mam aap bot ache lgde ho menu you are so sweet❤❤❤

  • @gurdwarashritibbisahibkasi5902
    @gurdwarashritibbisahibkasi5902 8 месяцев назад +2

    ❤❤❤

  • @ManpreetKaur-iz4tz
    @ManpreetKaur-iz4tz 8 месяцев назад +1

    👍👌👌

  • @amarjitkaur5512
    @amarjitkaur5512 8 месяцев назад +1

    ਪੰਜਾਬੀ ਭਾਸ਼ਾ ਦੇ ਰਖਵਾਲੇ, ਹਿੰਦੀ ਦੇ ਦਿਵਾਨੇ

  • @SarbjeetSingh-fg3xp
    @SarbjeetSingh-fg3xp 6 месяцев назад

    Ehna nu ki pta punjab de dard da, maan sahi kehnda a

  • @gulmindersinghkhalsa3351
    @gulmindersinghkhalsa3351 8 месяцев назад +1

    They should not go abroad they are honest people

  • @jajbirsinghboparai5952
    @jajbirsinghboparai5952 8 месяцев назад +7

    ਇਨਾਂ ਕਰਕੇ ਪੰਜਾਬ ਦੇ ਸਰਕਾਰੀ ਸਕੂਲਾਂ,ਕਾਲਜਾਂ ਦਾ ਬੇੜਾ ਗਰਕ ਹੌਇਆ ਹੈ!

  • @dhanasingh4699
    @dhanasingh4699 8 месяцев назад +1

    ਸਾਡੇ ਤੇ ਅਹਿਸਾਨ ਨਹੀਂ ਹੈ।

  • @harpreetsingh5620
    @harpreetsingh5620 8 месяцев назад

    Bebe harsimrat kaur badal zindabad

  • @gagananand1346
    @gagananand1346 8 месяцев назад

    Her father is indeed very handsome person

  • @sangeetabocki
    @sangeetabocki 8 месяцев назад +1

    I agree with harkirat, one can serve the nation by elevating one’s own calibre and thus implementing the same to its vicinity. I was once listening to Maharani Gayatri’s interview where she admitted that she could reach out to the posterity more through her school activities and involving with girls at ‘Maharani Gayatri Devi School’ than being a political figure.

  • @VarinderSingh-hb8hd
    @VarinderSingh-hb8hd 7 месяцев назад

    Politics me aayo Jai Prakash Singh Badal

  • @Handsomeguy12
    @Handsomeguy12 6 месяцев назад +1

    ਸ਼ਕਲ ਤੋ ਚੋਰ ਲਗਦੇ ਮੰਤਰੀਆ ਦੇ ਹਰਾਮਖੋਰੀ ਦਾ ਪੈਸਾ ਬੱਚਿਆ ਦੀ ਸਹੂਲਤਾ ਤੋ ਪਤਾ ਲਗਦਾ ਜਾ ਵਿਆਹਾ ਤੋ ਆਮ ਲੋਕ ਕਿਧਰ ਜਾਣ

  • @SwatiPathak-u4s
    @SwatiPathak-u4s 3 месяца назад

    At ta ਡੇਲ੍ਹੀ ਹਾਈ ਕੋਰਟ ਮਿਕ੍ਸ ਚੰਡੀਗੜ ਤੋਂ ਡੇਲ੍ਹੀ
    Different place different ways

  • @nimratschannel2100
    @nimratschannel2100 8 месяцев назад

    You should give good advice to ur parents be honest