ਛੋਟੇ ਸਾਹਿਬਜ਼ਾਦਿਆਂ ਦੀ ਨਕਲ ‘ਤੇ ਵਿਵਾਦ,ਡੱਲੇਵਾਲ ਦੇ ਹੱਕ ‘ਚ ਆਇਆ ਗੁਆਂਢੀ ਸੂਬਾ | D5 Channel Punjabi

Поделиться
HTML-код
  • Опубликовано: 26 дек 2024

Комментарии •

  • @gurmeetdhaliwal287
    @gurmeetdhaliwal287 11 часов назад

    ❤ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਕੋਟ ਪ੍ਰਣਾਮ ਅੰਮਰ ਸ਼ਹੀਦਾਂ ਨੂੰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਧੰਨ ਹੋ ਤੁਸੀਂ ਆਪੇ ਆਪ ਮਾਂਣਸ਼ ਕੇ ਨਹੀਂ ਕੂੱਝ ਵੀ ਹਾਥ 🙏🏻🙏🏻🌻

  • @darshansinghdarshansingh3797
    @darshansinghdarshansingh3797 16 часов назад +3

    ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿਨ ਕੋਟ ਸਲਾਮ ਹੈ ਜੀ ਧੰਨਵਾਦ ਜੀ

  • @dilbagsingh417
    @dilbagsingh417 16 часов назад +1

    ਅਕੀਦਾ ਜੀ ਨੇ ਖਰੀਆਂ ਖਰੀਆਂ ਅੱਜ ਸੁਣਾ ਹੀ ਦਿੱਤੀਆਂ

  • @SurjitSingh-rd1ih
    @SurjitSingh-rd1ih 16 часов назад +1

    ਇਹਨਾਂ ਨੂੰ ਜਿੰਨੀਆਂ ਮਰਜ਼ੀ ਲਾਹਨਤਾਂ ਪਾ ਲੳਉ ਜੀ ਪਰ ਇਹ ਲਾਹਣਤੀ ਲੋਕ ਹੀ ਰਹਿਣਗੇ ਜੀ

  • @RAMSINGH-fh8kl
    @RAMSINGH-fh8kl 13 часов назад

    ਅਕੀਦਾ ਸਾਹਿਬ ਜੀ ਸੁੱਚ ਨੂੰ ਸਲੂਟ ਕਰਦਾ ਜੀ

  • @gurmailsingh4989
    @gurmailsingh4989 16 часов назад +2

    ਅਕੀਦਾ ਜੀ ਸੱਚ ਬੋਲ ਰਹੇਂ ਹਨ

  • @RAMSINGH-fh8kl
    @RAMSINGH-fh8kl 13 часов назад

    ਸੱਚ ਨੂੰ ਆਚ ਨਹੀ ਅਕੀਦਾ ਸਾਹਿਬ ਜੀ

  • @rajwinderkaur4258
    @rajwinderkaur4258 14 часов назад

    Sir ji tusi hamesha ਖਰੀਆਂ ਖਰੀਆਂ ਗੱਲਾਂ ਕਰਦੇ ਹੋ

  • @shallysingh829
    @shallysingh829 14 часов назад

    ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਖੇਤੀ ਨੀਤੀ ਮੰਡੀਕਰਨ ਉਂਪਰ ਦੋ ਲਾਈਨਾਂ ਦਾ ਜਵਾਬ ਲਿਖ ਕੇ ਦਿੱਤਾ ਜਾ ਸਕਦਾ ਸੀ ਕਿ ਮੋਦੀ ਸਾਹਿਬ ਜੀ ਪੰਜਾਬ ਬਾਰੇ ਸੋਚਿਆ ਧੰਨਵਾਦ ਅਸੀ ਇਹ ਖੇਤੀ ਨੀਤੀ ਲਾਗੂ ਨਹੀ ਕਰ ਸਕਦੇ|

  • @ShamsherSingh-vl3xy
    @ShamsherSingh-vl3xy 5 часов назад

    Akeeda Sahib you and your channel live long

  • @HarbansSingh-pc7fc
    @HarbansSingh-pc7fc 15 часов назад

    ਵਾਹਿਗੁਰੂ ਜੀ ਰਹਿਮਤ ਕਰਨ ਇਹਨਾਂ ਗੁੰਗੇ ਬੋਲਿਆ ਲੀਡਰਾਂ ਉਤੇ,ਤਾ ਜੋ ਇਹਨਾਂ ਨੂੰ ਕੋਈ ਸੋਝੀ ਆ ਜਾਵੇ।।😂

  • @karamaulakh450
    @karamaulakh450 14 часов назад

    Akklda sahib you are right 15:29

  • @shamshersingh7481
    @shamshersingh7481 14 часов назад

    Ohda Malesh Khalsa Sikhi nu pia rollda.

  • @BaldevSingh-nc7wg
    @BaldevSingh-nc7wg 7 часов назад

    ਗਿਦੱੜ ਹੰਨ .ਚੂਹੇ ਹਨੰ