Mera v same swaal aa bhainji, bahut hi vadiya cheej vaste aware kita tusin. Eh ghumyar milu kithe, I mean kehre pind ya sheher vich milu? Thanks in advance
@@PunjabiCooking kismat wali ho mam ayse top class mite ke bartan afsos nazdik hota tu aise bartan kahan chhodata yahan bhi milte Hain Magar aisi quality ke nahi mai jk district ramban se ho mam ayse koi chans jis se hmmm in bartanu ko paa sake demand ke mutabik aur paise bhi send karte
ਮੈਂ ਰਾਤੀਂ ਆਚਾਰ ਵਾਸਤੇ ਆਮਲੇ ਲੈਕੇ ਆਇਆ ਸੀ ਤੇ ਮੈਂ ਤੁਹਾਡੀ ਆਂਮਲੇ ਦੇ ਆਚਾਰ ਵਾਲੀ ਵੀਡੀਉ ਸਰਚ ਕਰਨ ਲੱਗਾ ਸੀ ਤਾਂ ਇਹ ਨਵੀਂ ਵੀਡੀਉ ਹੀ ਸਾਹਮਣੇ ਆ ਗਈ ☺
ਹੁਣ ਵੀਡੀਓ ਦੇਖ ਕੇ ਅਚਾਰ ਪਾਓ ਜੀ 😊
@@PunjabiCooking ਇੱਕ ਤੁਹਾਡੇ ਚੈਨਲ ਤੇ ਪੁਰਾਣੀ ਵੀਡੀਉ ਵੀ ਮੌਜੂਦ ਹੈ ਮੈਂ ਤਾਂ ਉਹ ਸਰਚ ਕਰਨ ਲੱਗਾ ਸੀ ਪਰ ਤੁਸੀਂ ਤਾਂ ਨਵੀਂ ਵੀਡੀਉ ਅਪਲੋਡ ਕਰ ਦਿੱਤੀ
ਬਹੁਤ ਆਸਾਨ ਤਰੀਕੇ ਨਾਲ ਤੁਸੀਂ ਸਭ ਸਮਝਾ ਦੇਂਦੇ ਉ ਅਨਜਾਣ ਤੋਂ ਅਨਜਾਣ ਵੀ ਕੋਈ ਵਧੀਆ ਚੀਜ਼ ਬਣਾ ਸਕਦਾ ਹੈ ☺
1❤°@@PunjabiCooking
Asi v dekh ke pona achar
ਆਚਾਰ ਵੀ ਬਹੁਤ ਵਧੀਆ ਢੰਗ ਨਾਲ ਦੱਸਿਆ
ਧੰਨਵਾਦ ਜੀ
ਤੁਹਾਡਾ ਅਚਾਰ ਪਾਉਣ ਤਰੀਕਾ ਸਾਨੂੰ ਬਹੁਤ ਵਧੀਆ ਲੱਗਿਆ
ਧੰਨਵਾਦ ਜੀ
ਅਜਿਹੀ ਲੂਣਦਾਨੀ ਕਿਥੋਂ ਮਿਲਦੀਐ ਜੀ ਜ਼ਰੂਰ ਦੱਸਣਾ ਬਹੁਤ ਸੋਹਣੀ ਐ ਮੈਂ ਵੀ ਹੁਣ ਔਲਿਆਂ ਦਾ ਆਚਾਰ ਪਾਉਣ ਲਗਦੀ ਆ ਤੁਹਾਨੂੰ ਦੇਖ ਕੇ ਧੰਨਵਾਦ ਜੀ
ਵੀਡੀਓ ਜਦੋਂ ਸ਼ੁਰੂ ਹੁੰਦੀ ਹੈ ਉਸ ਟਾਈਮ ਇੱਕ ਪਾਸੇ shop ਲਿਖਿਆ ਆਉਂਦਾ ਹੈ ਤੁਸੀਂ ਉਸ ਤੇ ਕਲਿਕ ਕਰ ਕੇ ਮਿੱਟੀ ਦੇ ਬਰਤਨ ਲੈ ਸਕਦੇ ਹੋ ਜਾਂ description ਬਾਕਸ ਵਿੱਚੋ ਲਿੰਕ ਤੇ ਕਲਿਕ ਕਰ ਸਕਦੇ ਹੋ
Very nice video madam Thanks
Bahut hi vadia tarika hai ji
Dhanwad ji
Bahut vadiya beana🙏
Dhanwad ji
V.nice g ♥️
ਦੀਦੀ ਤੁਹਾਡੀ ਲੂਣ ਦਾਨੀ ਬਹੁਤ ਹੀ ਸੋਹਣੀ ਐ ਜੀ😊
ਧੰਨਵਾਦ ਜੀ 😊
❤❤❤❤❤
❤️❤️
Sis tuhadi coking dekh ke main bhut kush vadia bnaun lagi a❤
Dhanwad ji ❤️
Aapki namakdani bahut achhi lagi lakdi ki hai or lohe ki
Lakad de
Riar food ਚੈਨਲ ਯੂਟੀੳਬ ਤੇ ਕੁ ਕਿੰਗ ਵੀਡੀਓ ਹਨ ਆਪ ਜਰੂਰ ਵੇਖੋ ਜੀ 🎉🎉🎉
Good
Nice sistar
Dhanwad ji 😊
Yummy
It was
Tuhadi namkdani te karhahi bhut vadhiyaa ji
😊
Very yummy yummy
Very good.
Thanks!
Very nice Madam ji
Thanks a lot ji
Vadiya ji
Dhanwad ji
🙏🙏🙏🙏👍🏼👍🏼👍🏼👍🏼
👍👍👍👍👍
ਤੁਹਾਡੀ ਕੜਾਹੀ ਬਹੁਤ ਵਧੀਆ ਲੱਗੀ ਕਿੱਥੋਂ ਤੇ ਕਿੰਨੇ ਦੀ ਲਈ ਤੁਸੀ
ਘੁਮਿਆਰ ਤੋਂ
Mera v same swaal aa bhainji, bahut hi vadiya cheej vaste aware kita tusin. Eh ghumyar milu kithe, I mean kehre pind ya sheher vich milu? Thanks in advance
Thanksgiving
good di
Thank you ji
Very yummy
Dhanwad ji
Hi dear mene ready-made amla achar Liya ha jbh amla torte hn tou Ander se white ha Thora kya ye kharab hugya ha? Esko thik kese kren? Sabut amla ha
❤
Very nice
Thanks
Bhut yummy 😋😋😋
Dhanwad ji
Oil koi b use kr skde?
Tusi kehda oil use karna hai
@@PunjabiCookingoliva
Thodi kadai bhut vadhiya hai kitne li hai kitne di li hai
Link dita hai tusi link to order kr sakde ho ji
nice video
Thanks ji
Didi tuahada kunda buath souna❤
Dhanwad ji ❤️
Di maine try kiya hai ese OR jo achar hai thodha kdhva hai use an shi kaise kru
3-4 din bad khayo achar nu fer Thik ho jayuga ji 😊
Ajj bnouna mai v dii
😊
dee saro kali v Lai sakde a?
Hanji
Asi tuhadi video dekhn to baad bnaya achar jii
Dhanwad ji 😊
Achar nu thnda krn ton baad hi store kr skde aa ya fr dhupe rakhna jruri aa ji ?
Achar nu thanda kr ke store kr sakde ho ji dhoop vich rakhan de jarurat nhi hai
Thanks mam
Most welcome 😊
ਮੇਨ ਚੀਜ ,,ਤਾਂ ਪਾਈ ਹੀ ਨਹੀਂ ਕਲੋਂਜੀ,,ਇਸ ਤੋਂ ਬਿਨਾਂ ਕੋਈ ਅਚਾਰ ਪੂਰਾ ਨਹੀਂ ਬਣਦਾ ,, ਕਲੋਂਜੀ ਹਰ ਅਚਾਰ ਚ ਜਰੂਰ ਪਾਉਣੀ ਚਾਹੀਦੀ ਏ
ਤੁਸੀਂ ਪਾ ਸਕਦੇ ਹੋ ਜੀ
ਮੈਨੂ ਤਾਂ ਸਭ ਤੋਂ ਸੋਹਣੇ ਚੂਲੇ ਲੱਗ ਦੇ ਹੁੰਦੇ ਹਨ
Kitna time Sakona panda Hai ji
Sukane ki jarurat nhi hai
Miti di kadahi gas te use kar sakde a ji ??
Kr sakde ho ji thodi mitti Jarur la lena jdo kadahi rakhoge pehla gas ghat rakhna ghat sek te jdo kadahi garam ho jaye fer sek tej kareyo
Dhanwad ji
Yeh bartan mite ke hain mam
Hanji
@@PunjabiCooking kismat wali ho mam ayse top class mite ke bartan afsos nazdik hota tu aise bartan kahan chhodata yahan bhi milte Hain Magar aisi quality ke nahi mai jk district ramban se ho mam ayse koi chans jis se hmmm in bartanu ko paa sake demand ke mutabik aur paise bhi send karte
Aunty g sirka paa sakde aa vich?
Jarurat nhi ji
Jarurat nhi ji
Kine din tak chl skda eh achar ..kharab te nhi hoyega??
Sal bhar store kr sakde ho ji
(3 by Bill
Lassan na paya kro
Thik hai ji
Mera ta har bar khrab hi ho janda amle da aachar...
ਦੀਦੀ ਤੁਸੀਂ ਮਿੱਟੀ ਦੀ ਕੜਾਹੀ ਕਿਥੋਂ ਲਿਈ ਹੈ
Ghumiar to layi hai ji
Aci ta sare trikes nal achar pake dekia frr v khrab ho janda
Achar bana ke thanda hon to baad fridge wich rakho kadi v khrab ni howega
ਭੈਣ ਆਚਾਰ ਵਿੱਚ ਲੂਣ ਪੰਜਵਾ ਹਿਸਾ ਚਾਹੀਦਾ ਹੈ ਨਹੀ ਤਾੱ ਆਚਾਰ ਖਰਾਬ ਹੋ ਜਾੱਦਾ ਹੈ
Mein tuhdi recipe de according achar bnaya oh sara khrab ho gea 😢😢
Achar nu tel vich dubo ke rakhna c ji mera ehi achar hun v payeya hai
ਉੱਲੀ ਤਾਂ ਨਹੀਂ ਲਗੇਗੀ
ਨਹੀਂ ਜੀ
ਭੈਣ ਲੂਣ ਤਾੱ ਪੱਜਵਾੱ ਹਿੱਸਾ ਚਾਹੀਦਾ ਹੈ ਨਹੀ ਤਾ ਆਚਾਰ ਖਰਾਬ ਹੋ ਜਾੱਦਾ ਹੈ
ਭੈਣ ਮੇਰਾ ਔਲੇ ਦਾ ਆਚਾਰ ਛੇਤੀ ਖਰਾਬ ਹੋ ਜਾਂਦਾ ਹੈ
ਕਹਿੱਦੇ ਨੇ ਕਿ ਚੋਥਾ ਹਿਸਾ ਲੂਣ ਪੈਂਦਾ ਅਚਾਰ ਚ
Yummy
Yummy
Yummy
Yummy