ਹਜੂਰ ਸਾਹਿਬ ਤੋਂ ਆ ਕੇ ਸਿੰਘ ਨੇ ਲੱਭਿਆ ਗੁਰੂ ਸਾਹਿਬ ਦਾ ਜੰਡ । Machiwara | Sri Guru Gobind Singh Marg - 11

Поделиться
HTML-код
  • Опубликовано: 22 окт 2021
  • Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Комментарии • 231

  • @NishanSinghAustralia
    @NishanSinghAustralia  2 года назад +14

    * ਨਵੀਆਂ ਵੀਡੀਓ ਹੁਣ ਸਿਰਫ RUclips ਚੈਂਨਲ Nishan Singh Australia ਤੇ * ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏 Click below to subscribe:👇👇👇👇👇 ruclips.net/user/NishanSinghAustralia
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @singhbaljit3755
      @singhbaljit3755 2 года назад +2

      Bhut hi sundar jankari hai ji dhun bad ji

    • @jasbirkaurmalhi4968
      @jasbirkaurmalhi4968 2 года назад +1

      Thanks 🙏

    • @Punjab8485
      @Punjab8485 6 месяцев назад

      Waheguru waheguru ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ

  • @hardeepdhindsa5956
    @hardeepdhindsa5956 2 года назад +23

    ਬਾਬਾ ਜੀ ਅਸਲ ਚ ਧੰਨਵਾਦ ਤਾਂ ਡੀ ਸੀ ਸਾਹਿਬ ਦਾ ਵੀ ਬਣਦਾ ਜਿਸ ਬੰਦੇ ਨੇ ਮੁਸਲਮਾਨ ਹੋਕੇ ਸਿੱਖਾਂ ਦੀ ਸੁਣੀ ਤੇ ਵੀਹ ਕਿੱਲੇ ਗੁਰਦੁਆਰਾ ਸਾਹਿਬ ਦੇ ਨਾਮ ਲਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Satindersinghcheema37
    @Satindersinghcheema37 2 года назад +36

    ਜਾਹਰਾ ਜਹੂਰ ॥
    ਸਰਬ ਕਲਾ ਭਰਪੂਰ ॥
    ਮੇਰਾ ਗੁਰੂ ਗੌਬਿੰਦ ਸਿੰਘ

  • @user-kq7xn5iw6t
    @user-kq7xn5iw6t 2 года назад +26

    ਭਾਈ ਕੁਲਦੀਪ ਸਿੰਘ ਜੀ ਨੇ ਬਹੁਤ ਸੰਖੇਪ ਤੇ ਵਧੀਆ ਤਰੀਕੇ ਨਾਲ ਇਤਿਹਾਸ ਦੱਸਿਆ,, ਭਾਈ ਜੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @Manvindergrewal2107
    @Manvindergrewal2107 2 года назад +6

    ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🙏

  • @80SUKHPAL
    @80SUKHPAL 2 года назад +20

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਦਾਸ ਬਚਪਨ ਤੋਂ ਇਸ ਗੁਰੂਘਰ ਦੇ ਦਰਸ਼ਨ ਕਰ ਰਿਹਾ ਸੀ ਪਰ ਇਸ ਕਹਾਣੀ ਬਾਰੇ ਨ੍ਹੀ ਪਤਾ ਸੀ।

  • @HardeepSingh-dr3qi
    @HardeepSingh-dr3qi 2 года назад +7

    ਬਹੁਤ ਬਹੁਤ ਧੰਨਵਾਦ ਭਾਈ ਕੁਲਦੀਪ ਸਿੰਘ ਜੀ ਵਿਸ਼ੇਸ਼ ਜਾਣਕਾਰੀ ਦੇਣ ਲਈ

  • @dhillon1539
    @dhillon1539 2 года назад +11

    ਆਪ ਜੀ ਦਾ ਧੰਨਵਾਦ ਭਾਈ ਸਾਹਿਬ ਜੀ ਤੁਹਾਡੇ ਲਈ ਭਾਈ ਵੀਰ ਸਿੰਘ ਜੀ ਦੇ ਬੋਲ ਸਹੀ ਢੁੱਕਦੇ ਹਨ ਜਿੰਨ੍ਹਾਂ ਸੱਟ ਇਸ਼ਕ ਦੀ ਖਾਧੀ ਉਹ ਕਰ ਅਰਾਮ ਨਹੀਂ ਬਹਿੰਦੇ।

  • @jatinderdhatt0001
    @jatinderdhatt0001 2 года назад +7

    🌺🌺🌹🌹ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🌺🌺🌹🌹🙏🙏🙏🙏🙏🌹🌹

  • @amrindersingh9685
    @amrindersingh9685 2 года назад +6

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ

  • @HansRaj-zg7hb
    @HansRaj-zg7hb 2 года назад

    ਇੱਕ ਇੱਕ ਸ਼ਬਦ ਸੱਚ ਹੈ, ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JatinderSingh-mf7hy
    @JatinderSingh-mf7hy 2 года назад +5

    ਵਾਹਿਗੁਰੂ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਧੰਨਵਾਦ ਕਰਦੇ ਹਾਂ 🙏🙏🙏🙏🙏

  • @manpreetbhullar831
    @manpreetbhullar831 2 года назад

    ਧੰਨਵਾਦ ਸਰਦਾਰ ਕੁਲਦੀਪ ਸਿੰਘ ਜੀ,, ਵਡਮੁੱਲੇ ਇਤਹਾਸ ਦੀ ਜਾਣਕਾਰੀ ਤੁਸੀੰ ਸੰਗਤ ਨੂੰ ਦਿੱਤੀ ਹੈ,,, ਇਸ ਨਾਲ਼ ਇਹ ਬਲੌਗ ਵੀ ਇਤਹਾਸਕ ਹੋ ਨਿਬੜਿਆ,,

  • @avtargrewal3723
    @avtargrewal3723 Год назад

    ਵਾਹਿਗੁਰੂ ਜੀ ਮੇਹਰ ਕਰੋ ਜੀ ਸਾਨੂੰ ਗੁਰੂ ਘਰ ਮਾਛੀਵਾੜਾ ਸਾਹਿਬ ਜੀ ਦਾ ਪੁਰਾਣਾ ਸਮਾਂ ਗੁਰੂ ਗੋਬਿੰਦ ਸਿੰਘ ਜੀ ਦਾ ਥਾਨ ਪ੍ਰਗਟ ਕਰਾਉਣ ਲਈ ਜਾਣਕਾਰੀ ਦਿਤੀ ਧੰਨਬਾਦ ਹੈ ਭਾਈ ਨਿਸਾਨ ਸਿੰਘ ਅਸਟ੍ਰੇਲੀਆ ਦਾ

  • @SurinderSingh-uq1wx
    @SurinderSingh-uq1wx 2 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।ਖਾਲਸਾ ਜੀ ਅੱਜ ਵੀਡਿਓ ਵਿੱਚ ਭਾਈ ਕੁਲਦੀਪ ਸਿੰਘ ਜੀ ਨੇ ਗੁਰਦੁਆਰਾ ਚਰਨ ਕੰਵਲ ਸਾਹਿਬ ਮਾਛੀਵਾੜਾ ਬਾਰੇ ਜਾਣਕਾਰੀ ਦਿੱਤੀ ਉਹ ਬਹੁਤ ਹੀ ਪਸੰਦ ਆਈ ।ਧੰਨ ਨੇ ਬਾਬਾ ਹਰਦਿਆਲ ਸਿੰਘ ਜੀ, ਬਾਬਾ ਜੈਮਲ ਸਿੰਘ, ਬਾਬਾ ਅਜੈਬ ਸਿੰਘ ਜਿਹਨਾਂ ਨੇ ਗੁਰੂ ਘਰ ਦੀ ਸੇਵਾ ਆਪਣੇ ਹੱਥੀ ਕਰਵਾਈ

  • @narinderkaur3868
    @narinderkaur3868 2 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🙏 ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @HardeepSingh-dr3qi
    @HardeepSingh-dr3qi 2 года назад +7

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ

  • @sarabjeetsingh4209
    @sarabjeetsingh4209 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਗੁਰਸਿਖ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਡੀ ਜਾਣਕਾਰੀ ਦਿਤੀ ਹੈ ਜੀ ਇਤਿਹਾਸ ਬਾਰੇ ਖਾਲਸਾ ਜੀ ਬਹੁਤ ਮਿਹਨਤ ਕਰ ਰਹੇ ਹੋ ਵੀਰ ਜੀ

  • @chahalchahal937
    @chahalchahal937 2 года назад +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਪਹਿਲਾਂ ਸਾਰੇ ਗਰੀਬੀ ਸੀ
    ਹਜੂਰ ਸਾਹਿਬ ਵਾਲਾ ਸਿੰਘ ਕੇਵਲ ਚਨੇ ਖਾ ਕੇ ਜੀਅ ਰਿਹਾ
    "ਕਾਈ" ਵਢਣ ਵਾਲੇ ਵੀਰ ਵੀ ਕਚਿਹਰੀ ਜਾਣ ਵੇਲੇ ਸੇਵੀਅਾ .ਤੇ ਗੁਜਾਰਾ ਕਰਦੇ ਰਹੇ
    ਡੀ. ਸੀ. ਵੀ ਘੋੜੀ. ਤੇ ਅਾ ਰਿਹਾ
    ਪਰ ਪਰਮਾਤਮਾ ਤੋ ਸਾਰੇ ਡਰਦੇ ਨੇ
    ਡੀ.ਸੀ. ਵੀ ਹੱਕ ਸੱਚ ਦਾ ਫੈਸਲਾ ਕਰਦਾ
    ਤੇ ਹੁਣ......................
    ਵਾਹਿਗੁਰੂ ਹੀ ਰਾਖਾ🙏🙏🙏

    • @Harbanssingh-pn2jo
      @Harbanssingh-pn2jo 2 года назад

      ਵਾਹਿਗੁਰੂ ਜੀ🙏🙏🙏🙏🙏❤💙💚💛💜🙏🙏🙏🙏🙏

  • @AmandeepKaur-nx6dp
    @AmandeepKaur-nx6dp 2 года назад +6

    Boht hi vadia lagda sun k Guru ji bare boht hi vadia History 🌲🎀🌲🎀🌲🎀🌲🎀🌲🎀🌲🎀🌲

  • @HarjitSingh-il4ce
    @HarjitSingh-il4ce 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @HansRaj-zg7hb
    @HansRaj-zg7hb 2 года назад

    ਧੰਨਵਾਦ ਸਹਿਤ ਨਮਸਕਾਰ, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bindersingh1452
    @bindersingh1452 2 года назад

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @HarjinderSingh-ie4tu
    @HarjinderSingh-ie4tu 2 года назад

    ਬਹੁਤ ਸੋਹਣਾ ਅਤਿਹਾਸ ਦੱਸਿਆ ਵੀਰ ਜੀ ਹੁਰਾਂ ਨੇ ਬਹੁਤ ਬਹੁਤ ਧੰਨਵਾਦ

  • @jagirsingh7369
    @jagirsingh7369 2 года назад

    ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
    ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
    ਧੰਨ ਗੁਰੂ ਨਾਨਾਕ ਗੋਬਿੰਦ ਸਿੰਘ ਸਾਹਿਬ

  • @randhawa8233
    @randhawa8233 2 года назад +1

    ਵੀਰ ਕੁਲਦੀਪ ਸਿੰਘ ਜੀ ਆਪ ਦਾ ਬਹੁਤ ਉਪਕਾਰ ਹੈ ਸਾਡੇ ਤੇ ਜੋਂ ਆਪ ਜੀ ਨੇ ਗੁਰੂ ਜੀ ਦੇ ਲਾਸਾਨੀ ਇਤਿਹਾਸ ਦਾ ਅਸਥਾਨ ਪ੍ਰਗਟ ਕਰਨ ਦਾ ਪ੍ਰਕਰਨ ਸਤਿਕਾਰ ਸਹਿਤ ਸਾਨੂੰ ਸਰਵਣ ਕਰਵਾਇਆ ਵੀਰ ਨਿਸ਼ਾਨ ਸਿੰਘ ਜੀ ਦਾ ਵੀ ਬਹੁਤ ਪਰੋਪਕਾਰ ਹੈ । ਵਾਹਿਗੁਰੂ ਜੀ

  • @PreetPreet-yd4ni
    @PreetPreet-yd4ni 11 месяцев назад

    ਧੰਨ ਧੰਨ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @GurpreetSingh-vo7is
    @GurpreetSingh-vo7is 2 года назад +1

    ਸਤਿ ਨਾਮੁ ਸ਼੍ਰੀ ਵਾਹਿਗੁਰੂ ਜੀ 🙏🙏

  • @DAVINDERSINGH-uq9bt
    @DAVINDERSINGH-uq9bt 2 года назад +1

    ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼

  • @satnamsinghkabadwal9402
    @satnamsinghkabadwal9402 2 года назад +1

    🎤🙏Sr. Kuldeep. Singh. Ji. 👍Aapji. Da. Bohit. Bohit. Dhanwaad. Bapu. Prem.Singh..ji..Baba..Jaimal.Singh..ji..Nu.Aadr..Satkaar.Naal.🙏Namskaar..🙏Nihangh.Bhaee.Nishan.Singh..Sahib..Ji.Nu...Khaas.Tohr..Prr...Kotti..Kotaan..🙌Dhanwad..ji..👍Atee..Beskimtee.Jjaankaari.....Desh.Ve. Desh...Di.Sangtaa... Nu... Dittee... 🙏🙏🙏

  • @GurpreetSingh-vl7pu
    @GurpreetSingh-vl7pu 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bittusingh7513
    @bittusingh7513 2 года назад

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @waheguru8345
    @waheguru8345 2 года назад

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਿਤਾ ਜੀ

  • @anuragbawa7500
    @anuragbawa7500 2 года назад

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @gurmeetmangat279
    @gurmeetmangat279 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @sukhcharnsingh930
    @sukhcharnsingh930 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ

  • @lakhwindersinghvirk2528
    @lakhwindersinghvirk2528 2 года назад

    ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਵਾਹੁ ਵਾਹੁ ਬੇਅੰਤ

  • @tharmindersingh897
    @tharmindersingh897 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @preetgrewal3177
    @preetgrewal3177 2 года назад +1

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏

  • @bhakkarsingh8872
    @bhakkarsingh8872 Месяц назад

    ਵਧੀਆ ਜਾਣਕਾਰੀ

  • @punjabitvddpunjabi8549
    @punjabitvddpunjabi8549 2 года назад

    ਬਹੁਤ ਬਹੁਤ ਧੰਨਵਾਦ ਜੀ

  • @ameekprakashsinghwaraich3173
    @ameekprakashsinghwaraich3173 3 месяца назад +1

    Bahut Vadhia Veer 🙏

  • @kulwinderkaursodhi383
    @kulwinderkaursodhi383 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @143palwinder
    @143palwinder 2 года назад

    ਧੰਨਵਾਦ ਸਿੰਘ ਸਾਹਿਬ

  • @ranjodhsingj9588
    @ranjodhsingj9588 2 года назад +1

    ਆਪਣੇ ਹੁਕਮ ਨਾਲ ਗੁਰੂ ਘਰ ਪ੍ਗਟ ਕਰਨ ਵਾਲੇ ਮਹਾਰਾਜ ਹੀ ਹੋ ਸਕਦੇ ਹਨ, ਸ਼ੰਕਾਵਾਂ ਭੰਬਲਭੂਸੇ ਪਾਉਣ ਵਾਲਿਆਂ ਨੂੰ ਵੀ ਮਹਾਰਾਜ ਬਖਸ਼ ਲੈਣ, ਉਹ ਹਰ ਕਾਰਜ ਸਮਰੱਥ ਹਨ ਜੀ।

  • @hardevsingh711
    @hardevsingh711 2 года назад

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਧੰਨ ਓਹਨਾਂ ਦਾ ਖ਼ਾਲਸਾ ਪੰਥ ਜੀ

  • @RanjitKaur-me8hi
    @RanjitKaur-me8hi 2 года назад +1

    ਸਤਿਨਾ਼ਮੁ ਸੀ੍ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @balysingh44
    @balysingh44 2 года назад +2

    Dhan Dhan shiri guru Gobind Singh ji 🙏🙏

  • @JagdeepSingh-by5cr
    @JagdeepSingh-by5cr 2 года назад +3

    Waheguru ji ka khalsa waheguru ji ki fateh 🙏

  • @maninderkaler6164
    @maninderkaler6164 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭਨਾ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨਾ ਜੀਓ

  • @user-kv1mb3we2f
    @user-kv1mb3we2f 3 месяца назад

    ਸਤਿਗੁਰ ਜਾਗਤਾ ਹੈ ਦੇਉ।। ਭੂਲੀ ਮਾਲਨੀ ਹੈ ਏਉ।। ਗੁਰੂ ਹਾਜ਼ਰ ਨਾਜ਼ਰ ਸਦਾ ਹੀ ਹਾਜ਼ਰ ਨਾਜ਼ਰ ਨੇ, ਹਾਜ਼ਰਾ ਹਜ਼ੂਰ ਹੈ ਕਿ ਜ਼ਾਹਰਾ ਜ਼ਹੂਰ ਹੈਂ , ਸਿੱਖੀ ਦਿਨੋਂ ਦਿਨ ਵਧੇਗੀ ਕਿਉਂਕਿ ਇਸ ਨੂੰ ਆਕਾਲ ਪੁਰਖ ਨੇ ਆਪ ਪੈਦਾ ਕੀਤਾ ਹੈ

  • @Bhupindersingh-yl6xe
    @Bhupindersingh-yl6xe 2 года назад

    ਵਾਹਿਗੁਰੂ ਵਾਹਿਗੁਰੂ ਜੀ

  • @satpalkaur2899
    @satpalkaur2899 2 месяца назад

    ਵਾਹਿਗੁਰੂ

  • @143palwinder
    @143palwinder 2 года назад

    ਵਾਹਿਗੁਰੂ ਜੀ

  • @gsmaan4221
    @gsmaan4221 2 года назад +2

    Dhan dhan sri guru gobind singh ji maharaj waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏🙏🙏🙏🙏🙏🙏🙏🙏🙏🙏🙏🙏🙏

  • @SukhwinderSingh-so8mr
    @SukhwinderSingh-so8mr 2 года назад

    ਵਾਹਿਗੁਰੂ ਭਲੀ ਕਰੇ

  • @balkarchauhan690
    @balkarchauhan690 2 года назад

    ਵਾਹਿਗੁਰੂ🙏 ਜੀ

  • @jashanpreetsingh1728
    @jashanpreetsingh1728 Год назад +1

    waheguru ji ka khalsa waheguru ji ki fateh

  • @sukhdeepmaan554
    @sukhdeepmaan554 2 года назад +1

    ਵਾਹ ਜੀ ਵਾਹ

  • @gagandeepkaursidhu8859
    @gagandeepkaursidhu8859 2 года назад

    ਵਡਭਾਗੇ 🙏🙏🙏🙏🙏🙏

  • @nirbhaisingh8894
    @nirbhaisingh8894 2 года назад

    Dhan Dhan Shri Guru Gobind Singh Sahib ji🙏🥀⚘🌺🌹 Waheguru ji🙏🥀⚘🌺🌹 Waheguru ji 🙏🥀⚘🌺🌹Waheguru ji🙏🥀⚘🌺🌹 Waheguru ji 🙏🥀⚘🌺🌹Waheguru ji 🙏🥀⚘🌺🌹Waheguru ji🙏🥀⚘🌺🌹 Waheguru ji 🙏🥀⚘🌺🌹Waheguru ji🙏🥀⚘🌺🌹 Waheguru ji🙏🥀⚘🌺🌹 Waheguru ji 🙏🥀⚘🌺🌹Waheguru ji🙏🥀⚘🌺🌹 Waheguru ji 🙏🥀⚘🌺🌹

  • @harprabhsingh7482
    @harprabhsingh7482 2 года назад +1

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @apindersingh72
    @apindersingh72 2 года назад +1

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

  • @karanvirdhillon3115
    @karanvirdhillon3115 2 года назад +2

    Jinii vv sangat eh video dekh Rahi hai ohna sariya de charna vich Meri namaskar hai Ji ❤️❤️🌹🌷🙏🙏🙏

  • @dilpreetsingh9522
    @dilpreetsingh9522 2 года назад

    ਆਪਣੇ ਤੋਂ ਜਿਆਦਾ ਦੂਰ ਨੀ , ਕੲਈ ਵਾਰ ਗਏ ਵੀ ਆਂ । ਪਰ ਜੋ ਅਜ ਪਤਾ ਲਗਿਆ , ,,,।। ਧੰਨਵਾਦ ਜੀ

  • @Deepak-st9gd
    @Deepak-st9gd Год назад

    Dhan Dhan Dashmesh pita Sahib Shree Guru Gobind singh Ji Maharaj.
    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Harbanssingh-pn2jo
    @Harbanssingh-pn2jo 2 года назад +1

    ਵਾਹਿਗੁਰੂ ਜੀ🙏🙏🙏🙏🙏❤💙💚💛💜🙏🙏🙏🙏🙏

  • @harindersandhu2828
    @harindersandhu2828 2 года назад

    Waheguru Dan Waheguru Dan Waheguru Dan Waheguru Dan Waheguru Dan Waheguru ❤️🙏🌹🌹🌹🌹🌹🌹🌹🌹🌹🌹🌹🌹🌹

  • @ManmohanSingh-kr8bx
    @ManmohanSingh-kr8bx 2 года назад

    ਆ,ਗੇ,,ਛਾ,ਗੇ,,ਸਰਕਾਰੇ,,ਖਾਲਸਾ,,

  • @satwantsinghsssnahal8120
    @satwantsinghsssnahal8120 2 года назад

    Bahut thanks khalsa ji guru Ghar da ithaas dassan Lai

  • @jagbirsingh9354
    @jagbirsingh9354 2 года назад +1

    Waheguru ji

  • @ManmeetSingh-th9uk
    @ManmeetSingh-th9uk 2 года назад +1

    Bhai sahib ji bohot sohni sewa tuci kr reha hu 🤗🤗🤗🤗🤗🤗🤗🤗🤗

  • @charansingh6833
    @charansingh6833 2 года назад

    Satnamweheguruweheguruweheguruweheguruweheguruweheguruweheguruweheguru Ji

  • @amrindersingh9685
    @amrindersingh9685 2 года назад

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @SukhdevSingh-fb7pc
    @SukhdevSingh-fb7pc 2 года назад +1

    Waheguru waheguru gg

  • @khalsaas5306
    @khalsaas5306 2 года назад

    DHAN MERE PITAH GURU GOBIND SINGH JI MAHARAJ

  • @satwantsinghsssnahal8120
    @satwantsinghsssnahal8120 2 года назад

    Bahut bahut thanks veer ji

  • @Crazy__gamer4524
    @Crazy__gamer4524 2 года назад

    WaheGuru Ji ka Khalsa Shri Waheguru Ji ki Fateh

  • @trishulsingh5644
    @trishulsingh5644 2 года назад

    Thanks 👍👍 . waheguru ji waheguru y

  • @beantlubana8894
    @beantlubana8894 2 года назад +3

    Waheguru. Dhan Dhan Guru Gobind Singh Ji Maharaj Sache patshah. Veer jee sade area Machiwara Sahib ch thoda swagat hai.

  • @prakashkaurkalsi8351
    @prakashkaurkalsi8351 2 года назад +1

    bhai saheb ji da dhanwad sewa nibha rahe hun 🙏🙏waheguruji🙏🙏

  • @enlightenedsoul8114
    @enlightenedsoul8114 2 года назад

    Bahut vadhya jankari ditti veer ji thanks

  • @gurwantsandhu2699
    @gurwantsandhu2699 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rajendrabedi186
    @rajendrabedi186 2 года назад +2

    Incredible history truth. Very delighted to know. Thanks to Nisan Singh for great job. Keep this record. For future history

  • @ithaasbykaur5485
    @ithaasbykaur5485 2 года назад

    Dhan Dhan guru granth sahib ji

  • @simrat_singh8118
    @simrat_singh8118 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @GurmeetSingh-rh6wd
    @GurmeetSingh-rh6wd 2 года назад

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।ਧੰਨਵਾਦ ਜੀ।

  • @reshamlali2546
    @reshamlali2546 2 года назад

    Wehaguru Ji ka Khalsa wehaguru Ji Ki fateh

  • @hardeepsingh-dc2zw
    @hardeepsingh-dc2zw 2 года назад

    ਭਾਈ ਸਹਿਬ ਜੀ ਬਹੁਤ ਵਧੀਆ ਕੰਮ ਕੀ ਤਾ ਵੀਰ ਜੀ ਚੜ੍ਹਦੀ ਕਲਾ ਵਿਚ ਰਖਣ ਵਾਹਿਗੁਰੂ ਜੀ

  • @kuldeepsingh-cy8jt
    @kuldeepsingh-cy8jt 2 года назад

    WAHEGURU..G..KA..KHALSA..SHRE..WAHEGURU..G..KE..FATEH..G

  • @SukhwinderKaur-il6fz
    @SukhwinderKaur-il6fz 2 года назад +1

    Dhan Guru Gobind Singh ji Mahraj🙏🙏🙏🌹🌹🌹

  • @mixedbydrdaw
    @mixedbydrdaw 2 года назад +2

    Waheguru ji blessed 🙏🏻🙇‍♂️

  • @gurmindersingh1257
    @gurmindersingh1257 2 года назад

    bhut bhut thanwad ji

  • @mendorkaur7363
    @mendorkaur7363 Год назад

    WAHEGURU WAHEGURU WAHEGURU WAHEGURU WAHEGURU JI

  • @ravleenkaur4163
    @ravleenkaur4163 2 года назад +1

    Waheguru Ji ka khalsa Waheguru Ji ki fateh

  • @my_activity714
    @my_activity714 2 года назад

    waheguru ji kirpa ਕਰੋ 🙏🏼🙏🏼🙏🏼🙏🏼

  • @satyadevg
    @satyadevg 2 года назад

    🙏SatnaamSreeWaheguruji🙏

  • @BhupinderSingh-ep3gn
    @BhupinderSingh-ep3gn 2 года назад

    Dhan dhan waheguru ji kirpa karo ji

  • @sardar_avtarsingh3005
    @sardar_avtarsingh3005 2 года назад

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @gopygill2210
    @gopygill2210 2 года назад

    Veer.ji.bhut.bahut.daan.wad.ji