ਕੁਲ ਵਧਣੀ - ਕੁਲ ਉੱਜੜਨੀ । ਗੁਰੂ ਜੀ ਦੀ ਉਂਗਲੀ ਦੀ ਪੱਟੀ ਕਿਸ ਨੇ ਖੋਲੀ? Paka Sahib | Guru Gobind Singh Marg 35

Поделиться
HTML-код
  • Опубликовано: 18 янв 2025

Комментарии • 220

  • @sachinjangra1444
    @sachinjangra1444 3 года назад +11

    Bhai main Hindu privaar se hu ...jabbbhi main aap ji de vachan sunta hu tab Amert chakkan da dil kar da ...lekin bhai shaab bani phadni to start kar di h.whaheguru ji khalasa whaheguru ji Fateh

  • @harpreetsinghgranthi5245
    @harpreetsinghgranthi5245 3 года назад +5

    ਗੁਰੂ ਸਾਹਿਬ ਜੀ, ਦੇ ਸ਼ਸਤਰਾਂਦੇ ਦਰਸ਼ਨ ਕਰੋ

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਹਰ ਸਿੱਖ ਨੂੰ ਅਮ੍ਰਿਤ ਦੀ ਦਾਤ ਬਖਸ਼ੇ 🙏

  • @atmasingh6751
    @atmasingh6751 3 года назад +3

    ਭਾਈ ਸਾਹਿਬ ਜੀ ਸਤਿ ਸ੍ਰੀ ਆਕਾਲ, ਭਾਈ ਸਾਹਿਬ ਜੀ ਇਹ ਕਰਮ ਬਹੁਤ ਵੱਡਾ ਕਮਾ ਰਹੇ ਹੋ ਪਰਮਾਤਮਾ ਬਲ ਬਖਸ਼ਣ ਤੁਸੀਂ ਗੁਰੂ ਘਰ ਦੀਆਂ ਯਾਤਰਾਵਾਂ ਕਰਦੇ ਰਹੋ ਸਾਨੂੰ ਸੰਸਰਾਈਆ ਨੂੰ ਵੀ ਕਰਵਾਉਂਦੇ ਰਹੋ। ਭਾਈ ਸਾਹਿਬ ਜੀ ਇਸ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ ਅਤੇ ਇਹ ਕਾਲਾ ਸਿਆਹ ਹੋ ਚੁੱਕਾ ਹੈ।ਜਨਮ ਜਨਮ ਦੀ ਇਸ ਮਨ ਕਾ ਮਲੁ ਲਾਗੀ ਕਾਲਾ ਹੋਆ ਸਿਆਹ। ਭਾਈ ਸਾਹਿਬ ਜੀ ਅਸੀਂ ਕਿਸੇ ਨੂੰ ਮੰਦਾ ਨਹੀਂ ਕਹਿਣਾ ਇਹ ਅਸੀਂ ਕਰਮਾਂ ਦਾ ਫਲ ਭੋਗਦੇ ਪੲੇ ਹਾਂ। ਪਰਮਾਤਮਾ ਬਹੁਤ ਮੇਹਰਬਾਨ ਹੈ ਉਸਦੀ ਬਖਸ਼ਿਸ਼ ਸਦਕਾ ਅਸੀਂ ਗਰੀਬ ਮੰਦੇ ਉਸਦੀ ਰਹਿਮਤ ਸਦਕਾ ਤਰ ਜਾਵਾਂ ਗੇ। ਪਰਮਾਤਮਾ ਮਿਹਰ ਕਰਨ ਅਸੀਂ ਨੇਕ ਕੰਮ ਕਰਨੇ ਕਰੀਏ। ਪਰਮਾਤਮਾ ਆਪ ਜੀ ਨੂੰ ਬਲ ਬਖਸ਼ਣ ਤੁਸੀਂ ਗੁਰੂ ਸਾਹਿਬ ਜੀ ਪਵਿੱਤਰ ਚਰਨ ਛੋਹ ਅਸਥਾਨਾਂ ਦੀ ਯਾਤਰਾ ਕਰਦੇ ਰਹੋ ਅਤੇ ਸਾਨੂੰ ਸੰਸਰਾਈਆ ਨੂੰ ਵੀ ਕਰਵਾਉਂਦੇ ਰਹੋ। ਆਪ ਜੀ ਦਾ ਧੰਨਵਾਦ ਇਹ ਯੋਗਦਾਨ ਬਹੁਤ ਉੱਤਮ ਹੈ। ਕਿਸੇ ਵਿਰਲੇ ਤੇ ਪਰਮਾਤਮਾ ਮਿਹਰ ਕਰਦਾ ਹੈ ਜੋ ਉਸਦੀ ਬਖਸ਼ਿਸ਼ ਪ੍ਰਾਪਤ ਕਰਦਾ ਹੈ।

  • @SurjitSingh-uq3og
    @SurjitSingh-uq3og 3 года назад +1

    Bahut sohne dhang naal updesh ditta hai. Waheguru tuhadi chahrdi kala banai rakhe.

  • @jagirsingh7369
    @jagirsingh7369 3 года назад +5

    ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
    ਧੰਨ ਗੁਰੂ ਨਾਨਾਕ ਗੋਬਿੰਦ ਸਿੰਘ ਸਾਹਿਬ

  • @Ran_Fateh_TV
    @Ran_Fateh_TV 3 года назад +7

    🌹🌷🌹🌷🌹🌷
    ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ।।
    ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ।।
    🌹🌹🌹🌹🌹
    ਗੁਰੂ ਪਿਆਰੇ ਖਾਲਸਾ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,,,,,
    🙏🙏🙏🙏🙏
    💐💐💐💐💐

  • @gurwantsandhu2699
    @gurwantsandhu2699 3 года назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @virindersingh6545
    @virindersingh6545 3 года назад +1

    Waheguru ji 🙏 bhai sahib ji tuci bahut badhiya jankari itehas di de rahe ho. Waheguru ji aap ji te kirpa Karan 🙏 🙏

  • @sandhusaab8734
    @sandhusaab8734 3 года назад +1

    ਭਾਈ ਸਾਹਿਬ ਜੀ ।
    ਧੰਨਵਾਦ ਸ਼ੁਕਰੀਆ 🙏 🙏 🙏 ❤ ❤ ❤

  • @RamSingh-fl7oq
    @RamSingh-fl7oq 3 года назад +2

    ਬਹੁਤ ਵਧੀਆ ਉਪਰਾਲਾ ਕੀਤਾ ਹੈ ਧੰਨਵਾਦ ਕਰਦੇ ਹਾਂ ਵੱਲੋਂ ਭਾਈ ਰਾਮ ਸਿੰਘ ਜੀ ਰਾਊਕੇ ਕਲਾਂ

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @prabhdyalsingh4722
    @prabhdyalsingh4722 3 года назад +1

    ਵਾਹਿਗੁਰੂ ਜੀ ਮੇਹਰ ਕਰਨੀ, ਸੱਚਾ ਸੁੱਚਾ ਜੀਵਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।

  • @baljitsidhu8912
    @baljitsidhu8912 3 года назад

    ਚੜ੍ਹਦੀ ਕਲਾ ਖ਼ਾਲਸਾ ਜੀ ਬਹੁਤ ਸੁੰਦਰ ਉਪਰਾਲਾ ਹੈ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ।।

  • @panjabtech751
    @panjabtech751 3 года назад +2

    ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ

  • @GurpreetSingh-vo7is
    @GurpreetSingh-vo7is 2 года назад +1

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏

  • @nirbhaisingh8894
    @nirbhaisingh8894 3 года назад

    Dhan Dhan Shri Guru Nanak Dev Sahib ji 🙏🌺🥀⚘🌹🙏🌺🥀⚘🌹🙏🌺🥀⚘🌹
    Dhan Dhan Shri Guru Gobind Singh Sahib ji🙏🌺🥀⚘🌹🙏🌺🥀⚘🌹🙏🌺🥀⚘🌹 Waheguru ji 🙏🌺🥀⚘🌹Waheguru ji 🙏🌺🥀⚘🌹Waheguru ji🙏🌺🥀⚘🌹 Waheguru ji 🙏🌺🥀⚘🌹Waheguru ji 🙏🌺🥀⚘🌹Waheguru ji🙏🌺🥀⚘🌹 Waheguru ji 🙏🌺🥀⚘🌹Waheguru ji🙏🌺🥀⚘🌹 Waheguru ji🙏🌺🥀⚘🌹 Waheguru ji 🙏🌺🥀⚘🌹Waheguru ji🙏🌺🥀⚘🌹 Waheguru ji🙏🌺🥀⚘🌹 Waheguru ji🙏🌺🥀⚘🌹 Waheguru ji 🙏🌺🥀⚘🌹Waheguru ji 🙏🌹🌺🥀⚘

  • @RanjitKaur-me8hi
    @RanjitKaur-me8hi 3 года назад +1

    ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Satindersinghcheema37
    @Satindersinghcheema37 3 года назад +2

    waheguru g ka khalsa waheguru g ki fateh g

  • @Manvindergrewal2107
    @Manvindergrewal2107 2 года назад

    ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🙏

  • @Amnindersingh9685
    @Amnindersingh9685 3 года назад +2

    , ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ

  • @RavinderSingh-tq2nw
    @RavinderSingh-tq2nw 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @anuragbawa7500
    @anuragbawa7500 3 года назад +1

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @bittitalwandisabo5343
    @bittitalwandisabo5343 3 года назад +4

    ਸਤਿਨਾਮ ਵਾਹਿਗੁਰੂ ਜੀ

  • @jashanpreet2186
    @jashanpreet2186 3 года назад +3

    Whaguru ji ka khalsa waheguru ji ki Fateh all sagnt nu

  • @haryanakavlog7215
    @haryanakavlog7215 3 года назад +3

    ਵਾਹਿਗੁਰੂ ਜੀ 🙏🙏🙏

  • @simrat_singh8118
    @simrat_singh8118 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @parrymarahar3029
    @parrymarahar3029 3 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏

  • @bittukhurana1139
    @bittukhurana1139 3 года назад +2

    Sat Shri Akal veer ji ..Thnku u ji khush Raho hameshaa ..wahe Guru ji .

  • @iqbalkaur662
    @iqbalkaur662 3 года назад +2

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਹਰ ਕਰੋ 🌻🌴🥀💓💕💜💖🙏🙏🙏🙏

  • @harindersingh3686
    @harindersingh3686 3 года назад +1

    Sat name Shri wahe Guru Ji Maharaj Ji

  • @talwindersingh9180
    @talwindersingh9180 3 года назад +1

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @kamalT001
    @kamalT001 3 года назад +8

    I really hv no words to thankyou for giving us so much knowledge on our Guru Saheb...🙏🙏

  • @deepdeep2139
    @deepdeep2139 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SurinderSingh-uq1wx
    @SurinderSingh-uq1wx 3 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।ਖਾਲਸਾ ਜੀ ਅੱਜ ਵੀਡਿਓ ਵਿੱਚ ਆਪਜੀ ਨੇ ਗੁਰਦੁਆਰਾ ਪਾਕਾ ਸਾਹਿਬ ਜੀ ਦੇ ਦਰਸ਼ਨ ਕਰਵਾਏ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਉਮਰੇ ਨੂੰ ਕਿਹਾ ਸੀ ਕਿ ਤੰਬਾਕੂ ਦਾ ਸੇਵਨ ਨਾ ਕਰੀ ,ਵੱਟੇ ਵਿੱਚ ਵਿਆਹ ਨਾ ਕਰੀ ਤੇਰਾ ਵੰਸ ਵਧੇਗਾ, ਪਰ ਉਸ ਨੇ ਗੁਰੂ ਜੀ ਦੇ ਵਚਨ ਨਾ ਮੰਨੇ ਤੇ ਉਸ ਦਾ ਵੰਸ ਖਤਮ ਹੋ ਗਿਆ, ਦੂਜੇ ਪਾਸੇ ਭਾਈ ਜੈ ਸਿੰਘ ਖਲਕਟ ਨੇ ਸਿਰ ਤੇ ਤੰਬਾਕੂ ਚੁਕਣ ਤੋਂ ਨਾਂਹ ਕਰ ਦਿੱਤੀ ਸੀ ਤਾ ਮੁਗਲਾਂ ਨੇ ਉਸਦੀ ਖਲ ਉਤਾਰ ਕੇ ਸਹੀਦ ਕਰ ਦਿੱਤਾ ਸੀ ਤੇ ਗੁਰੂ ਜੀ ਨੂੰ ਸਦਾ ਲਈ ਪ੍ਰਵਾਨ ਹੋ ਗਿਆ।

  • @gurjitsinghkhalsa9317
    @gurjitsinghkhalsa9317 2 года назад

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ

  • @prabhdeepsingh9159
    @prabhdeepsingh9159 2 года назад

    ਵਾਹਿਗੁਰੂ ਜੀ ਗੁਰ ਤੀਰਥ ਸੰਗ੍ਰਹਿ ਗ੍ਰੰਥ ਵਿਚੋਂ ਗੁਰ ਅਸਥਾਨਾਂ ਦੀ ਹੋਰ ਵੀ ਜਾਣਕਾਰੀ ਮਿਲ ਸਕਦੀ ਹੈ , ਬਹੁਤ ਵਧੀਆ ਉੱਦਮ ਹੈ ਧੰਨਵਾਦ

  • @rajinderjassal3401
    @rajinderjassal3401 3 года назад +2

    Dhann dhann guru Gobind singh g Maharaj dhann sikhi dhann sikhi dhann sikhi 🥰🥰🥰🙏🙏🙏🙏🙏🙏🙏🙏🙏😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @mandmand9107
    @mandmand9107 3 года назад +1

    Satnam waheguru ji dhan dhan shri guru,nanak dev ji dhan dhan shri guru gobind singh ji maharaj waheguru ji

  • @amarjitkaur3794
    @amarjitkaur3794 3 года назад +1

    ਵਾਹਿਗੁਰੂ ਜੀ ਕਿਰਪਾ ਕਰੋ ਜੀ ਅਸੀ ਵੀ ਤੁਹਾਡੇ ਬਚਨ ਕਮਾ ਸਕੀਏ🙏🙏🙏🙏

  • @premsinghdhaliwal5344
    @premsinghdhaliwal5344 3 года назад +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @Punjab-96krodpanthkhalsa
    @Punjab-96krodpanthkhalsa 3 года назад +3

    🙏ਧੰਨ ਗੁਰੂ ਧੰਨ ਗੁਰੂ ਪਿਆਰੇ 🙏

  • @gsmaan4221
    @gsmaan4221 2 года назад

    Dhan dhan sri guru gobind singh ji kalgidhar ji maharaj waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏🙏🙏🙏🙏🙏🙏🙏🙏🙏

  • @happydhindsa6438
    @happydhindsa6438 3 года назад +1

    Satnam Waheguru G

  • @amritdhiman1238
    @amritdhiman1238 3 года назад +1

    Satnam
    Shre.wahe.guru.g..

  • @KULWINDERSINGH-ys5by
    @KULWINDERSINGH-ys5by Год назад

    DHAN DHAN Guru Gobind Singh Ji

  • @simranjeetkaur3918
    @simranjeetkaur3918 3 года назад

    🙏ਵਾਹਿਗੁਰੂ ਜੀ ਕਾ ਖਾਲਸਾ।।
    🙏ਵਾਹਿਗੁਰੂ ਜੀ ਕਿ ਫ਼ਤਹਿ।।

  • @KuldeepKaur-gl2kt
    @KuldeepKaur-gl2kt 3 года назад +2

    🙏🙏waheguru ji ka khalsa waheguru ji ki fateh ji

  • @riyasatepunjabi
    @riyasatepunjabi 3 года назад +3

    Waheguru waheguru waheguru waheguru waheguru waheguru waheguru

  • @MandeepSingh-jc9fx
    @MandeepSingh-jc9fx 3 года назад +1

    Waheguru ji sab da pala krn

  • @amankaurrandhawa5654
    @amankaurrandhawa5654 3 года назад +3

    Waheguru ji ka khalsa
    waheguru ji ke Fatah

  • @GurmeetKaur-xi5bk
    @GurmeetKaur-xi5bk 3 года назад +1

    ਵਾਹਿਗੁਰੂ ਜੀ

  • @androiduser7508
    @androiduser7508 3 года назад

    Dhan Dhan Baba Guru Gobind Singh Ji Maharaj Ji Sb te Mehar Karni Ji 🙏 Satnaam Sri Waheguru Ji 🙏

  • @deep4986
    @deep4986 3 года назад +2

    Weheguru g weheguru g weheguru g weheguru g weheguru g weheguru g weheguru g weheguru g weheguru

  • @riverday5580
    @riverday5580 3 года назад +2

    ਵਾਹਿਗੁਰੂ ਜੀ ਕਾ ਖਾਲਸਾ !!
    ਵਾਹਿਗੁਰੂ ਜੀ ਕੀ ਫਤਹਿ ਜੀ !!
    🙏

  • @SandeepSingh-ls7yq
    @SandeepSingh-ls7yq 3 года назад +3

    Dhan guru dhan guru pyarey

  • @karamsingh428
    @karamsingh428 3 года назад +2

    Dhan ho Baba g

  • @my_activity714
    @my_activity714 3 года назад

    waheguru ਜੀ ਕਿਰਪਾ ਕਰੋ 🙏🏼🙏🏼🙏🏼🙏🏼🙏🏼

  • @baljeetmakkra1159
    @baljeetmakkra1159 3 года назад +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @gorabhullar3854
    @gorabhullar3854 2 года назад

    Dhan Dhan sahib shri guru gobind singh ji maharaj

  • @varinderjitvlogandgardening
    @varinderjitvlogandgardening 3 года назад +2

    Waheguru ji waheguru ji waheguru ji waheguru ji waheguru ji

  • @kuldeepsingh-cy8jt
    @kuldeepsingh-cy8jt 3 года назад +2

    WAHEGURU..G. KA..KHALSA..SHRE..WAHEGURU. G..KE..FATHY..G

  • @gudupandit4975
    @gudupandit4975 3 года назад

    Satnam,Waheguru,ji,Dubai,to,tejinder,singh

  • @HappySingh-kh2gd
    @HappySingh-kh2gd 3 года назад +1

    Dhan Shri Guru Gobind Singh Ji Maharaj 👏

  • @mohindergill7478
    @mohindergill7478 3 года назад

    Waheguru ji app da bhut dhanvad very nice videos thanks

  • @singhjaspal8875
    @singhjaspal8875 2 года назад

    🙏 Waheguru Ji ka khalsa shri waheguru ji ki Fateh Ji Maharaj Ji Mehar Karn ji 🙏

  • @unlimitedpower2364
    @unlimitedpower2364 3 года назад +4

    🙏WAHEGURU JI KA KHALSA WAHEGURU JI KI FATEH🙏

  • @balbirsakhon6729
    @balbirsakhon6729 3 года назад +2

    🙏ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ🙏

  • @swaivirk2712
    @swaivirk2712 3 года назад

    Waheguru ji waheguru ji kirpa rakhani sab te

  • @143palwinder
    @143palwinder 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurpejsingh3866
    @gurpejsingh3866 3 года назад

    Wahe guru g dhan guru gobind singh g🙏

  • @narinderwaraich5243
    @narinderwaraich5243 3 года назад +4

    Waheguru Mehr kre 🙏🙏🙏

  • @gurkamalnahal555
    @gurkamalnahal555 3 года назад +2

    Satnam shri waheguru ji 🙏

  • @prakashkaurkalsi8351
    @prakashkaurkalsi8351 3 года назад +2

    🙏🌷🙏waheguruji waheguruji waheguruji waheguruji 🙏🌷🙏💓🙏

  • @manpreetbhullar831
    @manpreetbhullar831 3 года назад +1

    ਖਾਲਸਾ ਜੀ ਭਾਈ ਧੰਨਾ ਸਿੰਘ ਜੀ ਦੀ ਪੁਸਤਕ ਵਾਲ਼ੀ ਪੁਰਾਣੀ ਫ਼ੋਟੋ ਵੀ ਦਿਖਾਇਆ ਕਰੋ ਜੀ,, ਗੁਰ, ਕਾ ਬਚਨ ਬਸੇ ਜੀਅ ਨਾਲੇ,,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @mohinderkaur7867
    @mohinderkaur7867 3 года назад

    Dhan dhan guru Gobind Singh ji

  • @tarsemsingh810
    @tarsemsingh810 3 года назад

    ਧੰਨ ਵਾਹਿਗੁਰੂ ਜੀ

  • @satyadevg
    @satyadevg 2 года назад

    🙏SatnaamSreeWaheguruji🙏

  • @santokhsinghbhatia3843
    @santokhsinghbhatia3843 3 года назад +1

    Wahaguhu ji ki Fateh 🙏👍🌴❤️🌿🌻🌷🌹🌲👍

  • @ਰਾਜੇਯੋਗੀ
    @ਰਾਜੇਯੋਗੀ 3 года назад +1

    ਸਾਡਾ ਪਿੰਡ ਨਜ਼ਦੀਕ ਹੀ ਹੈ ਜੀ ਸਾਡੇ ਘਰ ਜਰੂਰ ਦਰਸ਼ਨ ਦਿਓ ਫੌਜੋ

  • @geetajoshi6759
    @geetajoshi6759 3 года назад +1

    Satnam Shree Waheguru Ji 🙏🙏🙏❤️❤️❤️

  • @amanpreetpannu5757
    @amanpreetpannu5757 3 года назад +1

    🙏🙏💐

  • @TGR_Gaming_125_com
    @TGR_Gaming_125_com 3 года назад

    Dun Guru Pitha ji Maharaj

  • @konkon2665
    @konkon2665 3 года назад

    Waheguru saheb ji

  • @GurmeetSingh-yd6zn
    @GurmeetSingh-yd6zn Год назад

    Wahe guru ji

  • @moneysingh9972
    @moneysingh9972 3 года назад +1

    Waheguru ji

  • @pawankumar-em5dy
    @pawankumar-em5dy 3 года назад

    Awal allah noor opaya kudrat de sab bande

  • @rajindersingh-uw7bi
    @rajindersingh-uw7bi 3 года назад +2

    Waheguru nihal nihal

  • @chahalchahal937
    @chahalchahal937 3 года назад +1

    ਸਤਿਗੁਰੂ ਜੀ ਮਿਹਰ ਕਰੋ ਜੀ🙏🙏

  • @harpreetsinghgranthi5245
    @harpreetsinghgranthi5245 3 года назад +3

    ਭਾਈ ਸਾਹਿਬ ਭਦੌੜ ਵੀ ਆਇਓਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਦਸਵੀਂ ਭਦੌੜ

  • @KulwantSingh-zu1iq
    @KulwantSingh-zu1iq 3 года назад

    Waheguru ji god bless you sir ji we proud of you sir ji

  • @bhaijaianoopsinghbahadurkh3150
    @bhaijaianoopsinghbahadurkh3150 3 года назад +5

    ਮੈਨੂੰ ਮੁਆਫ ਕਰੋ ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਜੀ ਮੈਂ ਤੁਹਾਨੂੰ ਵਾਰ-ਵਾਰ ਪ੍ਰੇਸ਼ਾਨ ਰਿਹਾ ਹਾਂ ਪਰ ਇਹ ਪ੍ਰਸ਼ਨ ਪੁਛਿਣਾ ਮੈਨੂੰ ਬਹੁਤ ਜ਼ਰੂਰੀ ਹੈ ਕਿ ਚਮਕੌਰ ਸਾਹਿਬ ਦੇ ਵਿਚ ਕਲਗੀਧਰ ਜੀ ਗੜੀ ਸਾਹਿਬ ਦੇ ਵਿੱਚ ਕਿਸ ਜਗਾ ਤੇ ਬਿਰਾਜੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਕਿਸ ਜਗ੍ਹਾ ਤੇ ਥਾਪੜਾ ਮਿਲਿਆ ਕਿਸ ਜਗਾ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਥਾਪਓਾ ਲੈ ਕੇ ਗਏ ਸੀ ਮੈਦਾਨ-ਏ-ਜੰਗ ਗਏ ਸੀ ਤੇ ਫਿਰ ਕਿਸ ਜਗਾ ਦੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਇਤਿਹਾਸ ਵਾਰੇ ਨਿਸ਼ਾਨ ਸਿੰਘ ਅਸਟ੍ਰੇਲੀਆ ਜੀ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਕਿ ਇਹ ਕਾਰਸੇਵਾ ਵਾਲੇ ਮਾਰ ਸੇਵਾ ਕਰ ਰਹੇ ਹਨ ਜੋ ਚਮਕੌਰ ਦੀ ਹਵੇਲੀ ਸੀ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਠਹਿਰੇ ਸੀ ਉਹ ਚਮਕੌਰ ਦੀ ਹਵੇਲੀ ਨੂੰ ਸਾਂਭ ਕੇ ਰੱਖਣਾ ਚਾਹੀਦਾ ਸੀ ਪਰ ਚਮਕੌਰ ਦੀ ਹਵੇਲੀ ਢਾਹੁਣੀ ਨਹੀਂ ਸੀ ਚਾਹੀਦੀ ਫਿਰ ਅੱਜ ਆਉਣ ਵਾਲੀਆਂ ਪੀੜ੍ਹੀਆਂ ਆ ਕੇ ਦੇਖਦੀਅਾਂ ਇਹ ਚਮਕੌਰ ਦੀ ਹਵੇਲੀ ਹੈ ਏਸ ਦੇ ਵਿਚ ਕਲਗੀਧਰ ਜੀ ਠਹਿਰੇ ਸੀ ਨਿਸ਼ਾਨ ਸਿੰਘ ਆਸਟ੍ਰੇਲੀਆ ਜੀ ਦੀ ਸੋਚ ਨੂੰ ਅੱਗੇ ਲੈ ਕੇ ਜਾਓ ਤੇ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਜੀ ਦੇ ਨਾਲ ਸਾਨੂੰ ਡਟ ਕੇ ਖੜਨਾ ਚਾਹੀਦਾ ਹੈ ਨਿਸ਼ਾਨ ਸਿੰਘ ਅਸਟ੍ਰੇਲੀਆ ਜਿੰਦਾਬਾਦ ਜੇ ਕੋਈ ਵੀਰ ਭੈਣ ਹੋਵੇ ਹੋਵੇ ਜਿਸਨੂੰ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਦੇ ਸ਼ਹੀਦੀ ਅਸਥਾਨ ਬਾਰੇ ਪਤਾ ਹੋਵੇ ਉਹ ਕਮੈਂਟ ਕਰਕੇ ਜਾਣਕਾਰੀ ਜ਼ਰੂਰ ਸਾਂਝੇ ਕਰਿਓ ਹੱਥ ਜੋੜ ਕੇ ਬੇਨਤੀ ਹੈ ਜੀ

  • @jasbirkaurmalhi4968
    @jasbirkaurmalhi4968 3 года назад +1

    🙏🙏🙏🙏❤️🙏

  • @HardeepSingh-vs1mz
    @HardeepSingh-vs1mz 3 года назад

    ਬਾਹ ਜੀ

  • @navjodhsingh1984
    @navjodhsingh1984 3 года назад

    Good job brother 👍👍🌷

  • @kulveer.singh1515
    @kulveer.singh1515 3 года назад

    Waheguru ji ka khalsa waheguru ji ki Fateh ji
    Waheguru ji App ji de dumala sahib da tutorial please ji benti parvan kar na ji

  • @harpreetsingh5113
    @harpreetsingh5113 3 года назад +2

    🙏🙏🙏🙏🙏

  • @happydhaliwal6328
    @happydhaliwal6328 3 года назад +1

    ਸਤਿ ਸ੍ਰੀ ਅਕਾਲ ਜੀ

  • @satveendersinghkala
    @satveendersinghkala 3 года назад +1

    Dhan Dhan shri guru pita gobind Singh gi mehar karnga

  • @SandeepKaur-um1oo
    @SandeepKaur-um1oo 3 года назад +1

    Main Alkara toh ha asi jne ha pakka sahib