ਸਿੱਖ ਤਰਲੇ ਲੈਂਦਾ ਰਿਹਾ, ਪਰ ਗੁਰੂ ਜੀ ਨੇ ਲੰਗਰ ਕਿਉਂ ਨਹੀਂ ਛਕਿਆ? Bucho Khurd~Bhagu | G. Gobind Singh Marg 88

Поделиться
HTML-код
  • Опубликовано: 25 янв 2025

Комментарии • 231

  • @pardeepgrewal2874
    @pardeepgrewal2874 2 года назад +39

    ਜਿਉਂਦੇ ਰਹੋ ਭਾਈ ਨਿਸ਼ਾਨ ਸਿੰਘ ਜੀ ਅਸਟ੍ਰੇਲੀਆ ਸਤਿਗੁਰੂ ਜੀ ਲੰਬੀ ਉਮਰ ਤੇ ਨਾਮ ਦੀ ਦਾਤ ਬਖਸ਼ਣ ।

  • @sukhbirsingh54682
    @sukhbirsingh54682 2 года назад +10

    ਵਾਹਿਗੁਰੂ ਜੀ ਆਪ ਜੀ ਵਲੋਂ ਗੁਰੂ ਸਾਹਿਬ ਦੇ ਜੀਵਨ ਬਾਰੇ ਨਿਵੇਕਲੇ ਅੰਦਾਜ਼ ਵਿੱਚ ਪੇਸ਼ਕਾਰੀ ਹਰ ਮਨੁੱਖ ਨੂੰ ਮੋਹ ਲੇਦੀ ਹੈ

  • @jaspalsingh9068
    @jaspalsingh9068 Год назад

    ਭਾਈ ਜੀ ਪ੍ਰਮਾਤਮਾ ਤੁਹਾਨੂੰ ਹੋਰ ਬਹੁਤ ਕੁਝ ਸਿੱਖਣ ਨੂੰ ਦੇਵੇ ਤੁਸੀਂ ਬਹੁਤ ਸਤਕਾਰ ਜੋਗ ਹੈ ਆਪ ਜਿਹੇ ਇਨਸਾਨ ਬਹੁਤ ਘੱਟ ਲੋਕ ਹੁੰਦੇ ਹਨ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਹੈ ਤੁਹਾਡੇ ਦਰਸ਼ਨ ਕਰਨ ਨੂੰ

  • @Rajinderkaurkhalsa2004
    @Rajinderkaurkhalsa2004 2 года назад +7

    ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਵੀਡੀਓ ਖ਼ਾਲਸਾ ਜੀਓ,, ਆਪ ਜੀ ਦੀ ਵੀਡੀਓ ਵੇਖ ਕੇ ਤੇ ਵਾਹਿਗੁਰੂ ਜੀ ਦੇ ਖ਼ਾਲਸਾ ਜੀ ਦੇ ਦਰਸ਼ਨ ਕਰਕੇ ਸਾਡਾ ਤਾਂ ਦਿਨ ਬਹੁਤ ਵਦੀਆ ਬਣ ਜਾਂਦਾ ਹੈ ਜੀ,, ਵਾਹਿਗੁਰੂ ਜੀ ਆਪ ਜੀ ਤੇ ਹਮੇਸ਼ਾਂ ਆਪਣੀ ਕਿਰਪਾ ਬਣਾਈ ਰੱਖਣ ਖ਼ਾਲਸਾ ਜੀਓ,, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀਓ 🙏🙏

  • @KuldeepSingh-cx2iq
    @KuldeepSingh-cx2iq Год назад

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਬਹੁਤ ਵਧੀਆ ਦਰਸ਼ਨ ਕਰਾਏ ਅਸੀ ਇਹ ਗੁਰੂ ਅਸਥਾਨਾਂ ਦੇ ਦਰਸ਼ਨ ਨਹੀ ਕੀਤੇ ਸਨ ਸੋ ਆਪ ਜੀ ਦਾ ਕੋਟਨ ਕੋਟ ਧੰਨਵਾਦ ਜੀ (ਪਿੰਡ ਦੋਸਾਂਝ ਮੋਗਾ )

  • @simerjit99
    @simerjit99 2 года назад

    🙏🙏🙏🙏🌹 Dhan Dhan Dhan Satguru Sri Guru Gobind Singh Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🌹

  • @Bhupindersingh-yl6xe
    @Bhupindersingh-yl6xe 2 года назад +10

    ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ

  • @jagirsingh7369
    @jagirsingh7369 2 года назад +6

    ਖਾਲਸਾ ਅਕਾਲ ਪੁਰਖ ਕੀ ਫੌਜ
    ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ।।
    ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਹੋਵਣ ਜੀ ।

  • @csdhillon1
    @csdhillon1 2 года назад +3

    🙏🏻 🙏🏻 🙏🏻 🙏🏻 🙏🏻 ਜਿਉਂਦੇ ਰਹੋ ਭਾਈ ਨਿਸ਼ਾਨ ਸਿੰਘ ਜੀ ਅਸਟ੍ਰੇਲੀਆ ਸਤਿਗੁਰੂ ਜੀ ਲੰਬੀ ਉਮਰ ਤੇ ਨਾਮ ਦੀ ਦਾਤ ਬਖਸ਼ਣ ।

  • @gurdwaradashmeshgarhsahibb8266
    @gurdwaradashmeshgarhsahibb8266 2 года назад +6

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ੇ

  • @jagjitsingh5366
    @jagjitsingh5366 2 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀਓ

  • @baljinderdhillon9294
    @baljinderdhillon9294 2 года назад +8

    ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ || ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @Nishantsibgh
    @Nishantsibgh 5 месяцев назад

    ਮੈਂ ਹਿੰਦੂ ਸੀ ਮੇਰੇ ਤੇ ਗੁਰੂ ਦੀ ਬੜੀ ਕਿਰਪਾ ਸੀ ਪਰ ਮੈਂ ਸਿੱਖੀ ਤੋਂ ਬਹੁਤ ਦੂਰ ਸੀ ਇੱਕ ਦਿਨ ਮੈਂ ਸੇਵਾ ਕਰ ਰਿਹਾ ਸੀ ਗੁਰੂ ਦੀ ਕਿਰਪਾ ਹੋਈ ਤੇ ਮੈਂ ਮੌਕੇ ਦਾ ਫਾਇਦਾ ਚੱਕ ਲਿਆ ਗੁਰੂ ਕੋਲੋਂ ਸਿੱਖੀ ਮੰਗ ਲਈ ਤੇ ਮੈਨੂੰ ਵੀ ਸਿੱਖੀ ਮਿਲ ਗਈ ਮੈਨੂੰ ਫਕਰ ਹੈ ਕਿ ਮੈਂ ਸਿੱਖ ਹਾਂ

  • @anuragbawa7500
    @anuragbawa7500 2 года назад +4

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @parmjitkaur1967
    @parmjitkaur1967 2 года назад +4

    ਧੰਨ ਧੰਨ ਸਿੱਖੀ ਧੰਨ ਧੰਨ ਗੁਰੂ

  • @bittukhurana1139
    @bittukhurana1139 2 года назад +5

    Shukar h!!!!! Wahe Guru ji!!!

  • @kiranpreetkaur1370
    @kiranpreetkaur1370 2 года назад +5

    Dhan dhan shiri guru gobind singh ji
    Dhan dhan ohna di sikhi dhan ona de khalse dhan
    Waheguru ji ka khalsa waheguru ji ki fathe

  • @JagdeepSingh-by5cr
    @JagdeepSingh-by5cr 2 года назад +8

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏💐

  • @jagdeepsodhi8876
    @jagdeepsodhi8876 2 года назад +4

    🙏🙏 bolyyyyy so Nihal sat shri akal 🙏🙏❤️ wahyguru ji ka khalsa waheguru ji ki Fateh 🙏🙏 dhan dhan guru Gobind Singh Ji sche patshah 🙏🙏🙏🙏🙏🌹

  • @gurwantsandhu2699
    @gurwantsandhu2699 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurkamalnahal555
    @gurkamalnahal555 2 года назад +7

    Satnam shri waheguru ji 🙏

  • @kiranpreetkaur1370
    @kiranpreetkaur1370 2 года назад +4

    Waheguru ji ka khalsa waheguru ji ki fathe

  • @bindersingh1452
    @bindersingh1452 2 года назад +5

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @HarjinderSingh-ie4tu
    @HarjinderSingh-ie4tu 2 года назад

    ਬੜੀ ਕਿਰਪਾ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮੇਰੇ ਤੇ ਮੈਂ ਦੱਸ ਨਹੀਂ ਸਕਦਾ

  • @RajKumar-ub8pt
    @RajKumar-ub8pt 2 года назад +4

    Dhan guru gobind Singh ji maharaj

  • @amansidhu7465
    @amansidhu7465 2 года назад +4

    Waheguru ji ka khalsa waheguru ji ki fateh kal bhai ji nu gurudware haji ratan sahib bathinda mil ke bhut andad hoya waheguru ji ehna nu khush rakhan ji..

  • @prabhjotsandhu1545
    @prabhjotsandhu1545 2 года назад +4

    Dhan guru Gobind singh ji Dhan guru ji da ghorda

  • @AvtarSingh-f1o7c
    @AvtarSingh-f1o7c 10 месяцев назад

    ਰੰਗਰੇਟੇ ਭਾਵ ਜਿਹਨਾਂ ਸਿੱਖਾ ਨੂੰ ਨਾਮ ਬਾਣੀ ਦਾ ਰੰਗ ਚੜ੍ਹਿਆ ਹੋਵੇ, ਨਿਤਨੇਮੀ ਹੋਣ ਗੁਰੂ ਦਾ ਸਤਿਕਾਰ ਕਰਨ ਵਾਲੇ ਹੋਣ, ਭਾਈ ਨਿਸ਼ਾਨ ਸਿੰਘ ਜੀ ਤੁਸੀਂ ਵੀ ਰੰਗਰੇਟੇ ਸਿੰਘਾ ਵਿਚੋਂ ਇੱਕ ਹੋ ਧੰਨ ਗੁਰੂ ਸਾਹਿਬ ਧੰਨ ਗੁਰੂ ਨੂੰ ਪਿਆਰ ਕਰਨ ਵਾਲੇ ਗੁਰਸਿੱਖ।

  • @simrat_singh8118
    @simrat_singh8118 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @baljitratol2981
    @baljitratol2981 2 года назад

    ਬਹੁਤ ਵਧੀਆ ਖਾਲਸਾ ਜੀ 🙏🙏 ਇਤਿਹਾਸ ਦੀ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਆਪ ਦੀ ਹਰ ਮਨੋਕਾਮਨਾ ਪੂਰੀ ਕਰਨ 🙏🙏

  • @gurpreetsinghbhullar9414
    @gurpreetsinghbhullar9414 2 года назад +3

    Waheguru Sahib Ji

  • @gurmeetmangat279
    @gurmeetmangat279 Год назад

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏

  • @sachinjangra1444
    @sachinjangra1444 2 года назад

    Bhai shaab Ji aapki kathaa sunn sunn ke amert chakan nu ji karda ......aap Ji sadi ardas kar do asi bhi Gurugobind Singh ji khusi le layi ye...... Main ji hindu parivar se hu Haryana se sadi bhi ardas kar do ji nugre bande ha🙏😔 whaheguru ji ka khalsa whaheguru ji ki fateh

  • @ravindersingh9005
    @ravindersingh9005 2 года назад +2

    Satnam waheguru ji

  • @1699ArunjeetSINGH
    @1699ArunjeetSINGH 2 года назад +1

    waheguru bakshish karn apni datt di 🙏

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @sarbjeetsinghkotkapuracity7206
    @sarbjeetsinghkotkapuracity7206 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jogindersingh4350
    @jogindersingh4350 2 года назад +2

    Waheguru ji ka khalsa waheguru ji waheguru ji ki fateh ji 🌹🌹🌹🌹🌹🙏🏼🙏🏼👏🙏🏼🌹

  • @lakhvirsingh1942
    @lakhvirsingh1942 2 года назад +3

    waheguru jio

  • @dilbagsingh4220
    @dilbagsingh4220 2 года назад +1

    Waheguru ji ka khalsa waheguru ji ki fateh

  • @parminderjitkaur7381
    @parminderjitkaur7381 2 года назад +4

    Dhan Dhan Sri Guru Gobind Singh maharaj ji ,, bhut sohnia hundiya videos bhai sahab ji tuhade jariye Sanu v dur betheya nu Sade gurudhama de darshan hunde ne waheguru ji tuhanu v chardikala ch rakhan ji ,, from Italy 🙏🙏

  • @gurmeetsingh3869
    @gurmeetsingh3869 2 года назад

    God bless you Sardar Nissan Singh ji waheguru ji ka khalsa waheguru ji ki fateh

  • @KuldeepKaur-gl2kt
    @KuldeepKaur-gl2kt 2 года назад +2

    Dhan sh guru gobind singh ji maharaj ji 🥀🌻🌺🌼🎍🙏🙏❤❤❤❤❤❤❤❤

  • @konkon2665
    @konkon2665 2 года назад +1

    Waheguru saheb ji

  • @amandeepsandhu4217
    @amandeepsandhu4217 2 года назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @GurpreetSingh-kp9my
    @GurpreetSingh-kp9my 2 года назад +1

    ਧੰਨਗੁਰੂਧੰਨਗੁਰੂਪਿਆਰੇ

  • @RinkuSingh-vb2be
    @RinkuSingh-vb2be 2 года назад +1

    Waheguru ji Mehar karo ji

  • @DAVINDERSINGH-uq9bt
    @DAVINDERSINGH-uq9bt 2 года назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼

  • @gurnoorkaur2509
    @gurnoorkaur2509 2 года назад +7

    waheguru ji 🙏🙏🙏🙏🙏🙏

  • @Amnindersingh9685
    @Amnindersingh9685 2 года назад +2

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਜੀ

  • @parvindersidhu5145
    @parvindersidhu5145 2 года назад +2

    Nice video❤️❤️🔥🔥👍👍

  • @lakvindersingh6244
    @lakvindersingh6244 2 года назад

    Dhan Dhan shri Guru Nanak dev sahib ji
    Maharaj ji
    Dhan Dhan shri Guru gobind singh ji maharaj ji
    Dhan Dhan shri Guru Granth Sahib ji maharaj ji
    Sabh duniya da bhala kario ji
    Waheguru ji🙏🙏🙏🙏🙏
    Waheguru ji🌹🌹🌹🌹🌹
    Waheguru ji🙏🙏🙏🙏🙏
    Waheguru ji🌹🌹🌹🌹🌹
    Waheguru ji🙏🙏🙏🙏🙏
    Waheguru ji🌹🌹🌹🌹🌹
    Waheguru ji🙏🙏🙏🙏🙏

  • @Gurpreet_singh1699
    @Gurpreet_singh1699 2 года назад +10

    🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻ਧੰਨ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏🏻

  • @harjitgodblessyoubajwa2676
    @harjitgodblessyoubajwa2676 2 года назад +1

    Waheguru ji Waheguru ji Waheguru ji Waheguru ji Waheguru ji Waheguru ji

  • @HarminderSingh-zi5vg
    @HarminderSingh-zi5vg 2 года назад

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @munindersingh3177
    @munindersingh3177 2 года назад +2

    waheguru ji ka Khalsa waheguru ji ki Fateh Dhann pita Guru Dasmaish ji 🙏🏻🙏🏻

  • @sikandersinghnagra5478
    @sikandersinghnagra5478 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਸ਼ਾਨ ਸਿੰਘ ਜੀ

  • @vaidshivsinghuchapind4113
    @vaidshivsinghuchapind4113 2 года назад

    Ithas bare jankari dan lie bhut 2 dhanwad .waihguru guru ji ka khalsa waihguru ji ki phaite .

  • @KuldeepKaur-xb9jk
    @KuldeepKaur-xb9jk 2 года назад +6

    Waheguru ji 🙏🏻🙏🏻

  • @samkahlon9957
    @samkahlon9957 2 года назад +1

    Waheguru Waheguru Waheguru

  • @gurpreetgiana1206
    @gurpreetgiana1206 2 года назад

    ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸੀ

  • @jagdishkaursodhi9218
    @jagdishkaursodhi9218 2 года назад +1

    Waheguru ji ❤ 🙏 🙏 WAHEGURU JI ❤ 🙏 ♥ 💖 😍 💕 ❤ 🙏 ♥ 💖

  • @sonufarmer255
    @sonufarmer255 2 года назад +2

    Waheguru g

  • @KuldeepKaur-gl2kt
    @KuldeepKaur-gl2kt 2 года назад +2

    Waheguru ji ka khalsa waheguru ji ki fateh ji 🙏🙏❤❤

  • @RavinderSingh-tq2nw
    @RavinderSingh-tq2nw 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jantysaketri7692
    @jantysaketri7692 2 года назад

    Than Than shree guru gobind Singh ji maharaj App ji da lakh lakh shuker hai mere baja Wale mahi

  • @charanjitsingh4388
    @charanjitsingh4388 2 года назад

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @sukhveersingh3222
    @sukhveersingh3222 2 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @nirbhaisingh8894
    @nirbhaisingh8894 2 года назад +3

    Dhan Dhan Shri Guru Gobind Singh Sahib ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @ਸ਼ਮਸ਼ੇਰਸਿੰਘ-ਖ7ਘ

    ਵਾਹਿਗੂਰੁ ਸਾਹਿਬ ਜੀ

  • @tanbirsingh777
    @tanbirsingh777 2 года назад +1

    ਵਾਹਿਗੁਰੂ ਜੀ

  • @BalwinderSingh-st3xr
    @BalwinderSingh-st3xr 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕ ਫਤਿਹ

  • @KulwantSingh-zu1iq
    @KulwantSingh-zu1iq 2 года назад

    Waheguru ji ka khalsa wehaguru ji ke fathe.Thanks khalsa ji

  • @Amnindersingh9685
    @Amnindersingh9685 2 года назад

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @satveendersinghkala
    @satveendersinghkala 2 года назад

    Dhan Dhan Shri Guru pita Gobind Singh gi mehar Karo gi

  • @harmandeepsingh833
    @harmandeepsingh833 2 года назад +1

    🌹ਵਾਹਿਗੁਰੂ ਜੀ ਕਾ ਖਾਲਸਾ 🌹
    🌹ਵਾਹਿਗੁਰੂ ਜੀ ਕੀ ਫਤਿਹ 🌹

  • @dilvergill2699
    @dilvergill2699 2 года назад +1

    ਭਾਈ ਸਾਹਿਬ ਜੀ ਕਿਰਪਾ ਕਰ ਕੇ ਦੱਸੋ ਜੀ ਤੁਹਾਨੂੰ ਮਿਲਣ ਆਉਣਾ ਸੀ

  • @beastkaranyt3652
    @beastkaranyt3652 2 года назад +1

    Waheguru Waheguru Waheguru Waheguru Waheguru ji

  • @ghattora33
    @ghattora33 2 года назад +1

    Vahe guru ji ka khalsa Vahe guru ji ke fathe

  • @samkahlon9957
    @samkahlon9957 2 года назад

    Dhan Guru Gobind Singh sahib jee 🙏

  • @ss.27
    @ss.27 2 года назад

    Dhan Guru Pita Sahib Sri Guru Gobind Singh g Maharaj

  • @DeepSingh-qs6bz
    @DeepSingh-qs6bz 2 года назад +1

    Dhan dhan waheguru ji waheguru 🙏🌹🙏🌹🙏🌹🙏🌹🙏🌹🙏🌹🙏🌹🌹❤️❤️❤️❤️❤️❤️

  • @karamsinghkharoud8626
    @karamsinghkharoud8626 2 года назад

    ਵਾਹਿਗੁਰੂ ਜੀ 🌹🌹💐🙏🏻🙏🏻🙏🏻

  • @PankajKumar-ow6zs
    @PankajKumar-ow6zs 2 года назад

    kya baat hai khalsa g kinna vdia trikey nal guru sahib di history nu explain krde ho

  • @bhupindersingh4047
    @bhupindersingh4047 2 года назад

    Dhan dhan hey sache data jio kirpa kro ji

  • @premsinghpuma6844
    @premsinghpuma6844 2 года назад +1

    Wahe guru ji

  • @chdsingh5727
    @chdsingh5727 2 года назад +1

    V good

  • @JaspalSingh-pd1dv
    @JaspalSingh-pd1dv 2 года назад +1

    Wah ji wah ji

  • @dharamveersingh7978
    @dharamveersingh7978 2 года назад

    Bahut vadhiya karaj aa ji

  • @varpreetsingh7728
    @varpreetsingh7728 2 года назад +1

    Waheguru ji mehar Karan ji sab te 🙏

  • @sulakhansingh7536
    @sulakhansingh7536 Год назад

    Waheguru ji ka khalsa Waheguru ji ki Fatey 🙏

  • @manpreetkour8232
    @manpreetkour8232 2 года назад

    dhan shri guru gobind singh ji waheguru ji

  • @simranjeetkaur3918
    @simranjeetkaur3918 2 года назад

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @jasvirkaur520
    @jasvirkaur520 2 года назад

    Waheguru. Waheguru. Waheguruwaheguru. Wahegurujisarbat. Da. Bhkroji

  • @upindersinghbhaika
    @upindersinghbhaika 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @balkarchauhan690
    @balkarchauhan690 2 года назад

    ਵਾਹਿਗੁਰੂ ਜੀ🙏

  • @HarjitSingh-cw1lk
    @HarjitSingh-cw1lk 2 года назад

    Guru hi amrit do dat Basho waheguru ji

  • @satyadevg
    @satyadevg 2 года назад

    🙏SatnaamSreeWaheguruji🙏

  • @kuldeepsingh-cy8jt
    @kuldeepsingh-cy8jt 2 года назад

    WAHEGURU..G..KA..KHALSA..SHRE..WAHEGURU..G..KE..FATEH...G

  • @ManjeetKaur-lo7fp
    @ManjeetKaur-lo7fp 2 года назад

    waheguru ji Khalsa waheguru ji ki fateh