20 ਸਾਲਾਂ ਦੀ ਯਾਰੀ ਪਈ ਭਾਰੀ, ਨਰੂਆਣਾ ਨੂੰ ਸਾਥੀ ਨੇ ਕਿਵੇਂ, ਕਿੱਥੇ ਤੇ ਕਿਸ ਤਰ੍ਹਾਂ ਮਾਰਿਆ,ਦੇਖੋ Detail Report

Поделиться
HTML-код
  • Опубликовано: 11 дек 2024

Комментарии • 206

  • @sewaksidhu7160
    @sewaksidhu7160 3 года назад +81

    ਹੁਣ ਭਰੋਸਾ ਵੀ ਖਤਮ ਹੋ िਗਅਾ

  • @gurdeepsinghgurdeep2528
    @gurdeepsinghgurdeep2528 3 года назад +135

    ਯਾਰ ਬੰਦਾ ਕੀ ਕਰੂ ਜੇ ਮਾੜੇ ਕੰਮਾਂ ਚੋ ਪਿੱਛੇ ਮੁੜਦਾ ਨਾਲ ਦੇ ਮਾਰ ਦਿੰਦੇ ਆ ਨਹੀ ਮੁੜਦਾ ਤਾਂ ਪੁਲਿਸ ਮਾਰ ਦਿੰਦੀ ਆ ਵੀਰੋ ਇਹ ਕੰਮ ਚ ਨਾ ਪਓ

    • @pawangarg1980
      @pawangarg1980 3 года назад +3

      Very wise and truth.

    • @karnabrar5134
      @karnabrar5134 3 года назад +4

      Veer ji mare com da mara natija change com da changa natija bas changa Karo ok

    • @amansaini5208
      @amansaini5208 3 года назад +2

      bilkul shi bro

    • @nexion5144
      @nexion5144 3 года назад

      ਮਾੜੇ ਕੰਮਾ ਦੇ ਮਾੜੇ ਨਤੀਜੇ

    • @rajwantkaur7175
      @rajwantkaur7175 3 года назад

      Sahi gall aa ji

  • @SandeepSingh-en1zg
    @SandeepSingh-en1zg 3 года назад +35

    ਵੀਰ ਬਹੁਤ ਹੀ ਵਧੀਆ ਬੰਦਾ ਸੀ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਆਗਿਆ ਦੇਣ ਵੀਰ ਫ਼ੁੱਦੂ ਜਾਰ ਤੇ ਧੇਜ ਗਿਆ ਫੁਦੂ ਦੋਸਤ ਨਾਲੋ ਦੁਸ਼ਮਣ ਚੰਗਾ ਜੋਂ ਲਲਕਾਰ ਕੇ ਦੁਸਮਣੀ ਕੱਡੇਦੇ ਆ

  • @khoo_wale08
    @khoo_wale08 3 года назад +1

    ਨਰੂਆਣਾ ਹੀ ਇਹੋ ਜਿਹਾ ex ਗੈਂਗਸਟਰ ਸੀ ਪੰਜਾਬ ਦਾ ਜੋ ਕਈ ਸਾਲਾਂ ਤੋਂ ਸਭ ਕੁਝ ਛੱਡ ਕੇ ਘਰੇ ਬੈਠਣ ਦੇ ਬਾਵਜੂਦ ਵੀ ਬਹੁਤ ਸਤੱਰਕ ਰਹਿੰਦਾ ਸੀ ਆਪਣੀ safty ਬਾਰੇ,ਹਮੇਸ਼ਾਂ ਖਿਆਲ ਰੱਖਦਾ ਸੀ ਆਪਣੀ ਸੈਕਉਰਿਟੀ ਦਾ saftyਬਾਰੇ ਕਦੇ ਵੀ ਅਣਗਹਿਲੀ ਜਾਂ ਕਿਸੇ ਵੀ ਨਿੱਕੀ ਮੋਟੀ ਗੱਲ ਨੂੰ ਅਣਗੋਲਦਾ ਨਹੀਂ ਸੀ।ਮੈਨੂੰ ਨਹੀਂ ਲੱਗਦਾ ਨਰੂਆਣਾ ਤੋਂ ਇਲਾਵਾ ਪੰਜਾਬ ਦਾ ਹੋਰ ਕੋਈ ਗੈਂਗਸਟਰ ਸਭ ਕੁਝ ਛੱਡਣ ਦੇ ਕਈ ਸਾਲ ਬਾਅਦ ਵੀ ਆਪਣੀ safty ਦਾ ਨਰੂਆਣਾ ਜਿਨ੍ਹਾਂ ਜਾਂ ਇਸ ਤੋਂ 50% ਵੀ ਖਿਆਲ ਰੱਖਦਾ ਹੋਵੇ।ਪਰ ਨਰੂਆਨੇ ਦਾ ਅੰਤ ਫਿਰ ਵੀ ਓਹੀ ਹੋਇਆ ਜੋ ਪੰਜਾਬ ਚ ਰਹਿਣ ਵਾਲੇ ਬਾਕੀ ਗੈਂਗਸਟਰਾਂ ਜਾਂ ex ਗੈਂਗਸਟਰਾਂ ਦਾ ਹੁੰਦਾ ਆ।ਇਸੇ ਗਲ ਤੋਂ ਬਾਕੀਆਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਇਸ ਰਸਤੇ ਦਾ ਅੰਤ ਲਗਭਗ ਇਕੋ ਹੀ ਆ।ਤੇ ਜੋ ਕੰਮ ਛੱਡ ਚੁੱਕੇ ਆ ਉਹ ਜਿਨ੍ਹਾਂ ਚਿਰ ਪੰਜਾਬ ਚ ਰਹਿੰਦੇ ਨੇ ਉਨ੍ਹਾਂ ਚਿਰ ਕਦੇ ਵੀ safeਨਹੀਂ ਨੇ।ਜੇਕਰ safe ਰਹਿਣਾ ਤਾਂ ਵਿਦੇਸ਼ ਜਾ ਕੇ ਹੀ safeਰਹਿ ਸਕਦੇ ਹੋ।

  • @gurujeetayurvedicdpharmecy1939
    @gurujeetayurvedicdpharmecy1939 3 года назад +16

    ਸਾਡੇ ਪੰਜਾਬ ਨੂੰ ਦਿੱਲੀ ਦੀ ਨਜਰ ਲਗ ਗਈ 😡
    ਇਕ ਤਾਂ ਸਾਡੇ ਪੰਜਾਬ ਦਾ ਪਾਣੀ ਖਰਾਬ ਤੇ ਥੱਲੇ ਚਲਾ ਗਿਆ ਕਿਸਾਨ ਵੀਰ ਵੀ ਹੱਡ ਹਰਾਮ ਹੋ ਗਏ ਜਿਹੜੇ ਜਿਆਦਾ ਤਰ ਝੋਨਾਂ ਹੀ ਲਾਈ ਜਾਂਦੇ ਨੇ ਆਉਣ ਵਾਲਾ ਸਮਾਂ ਬੜਾ ਭਿਆਨਕ ਰੂਪ ਧਾਰਨ ਕਰੇ ਗਾ ਰਹਿੰਦਾ ਖੂੰਹਦਾ ਨੌਜਵਾਨ ਨਸੇ ਅਤੇ ਗੈੰਗਸਟਰ ਬਣੀ ਜਾਂਦੇ ਨੇ ਤੇ ਆਪਸ ਵਿੱਚ ਲੜ ਲੜ ਮਰ ਜਾਂਦੇ ਨੇ ਅਤੇ ਨਾ ਹੀ ਦਰੱਖਤ ਰਹੇ ਨੇ ਏਸੀ ਹਰ ਕੋਈ ਲਗਵਾ ਰਿਹਾ ਦਰੱਖਤ ਕੋਈ ਨਹੀ ਵੀਰੋ ਸੰਭਾਲੋ ਪੰਜਾਬ ਨੂੰ 🙏😓

  • @asm2786
    @asm2786 3 года назад +39

    ਜਿਹੜਾ ਕੇਰਾ ਚਿੱਟਾ ਪੀਣ ਲੱਗ ਪਿਆ ਉਹ ਤਾਂ ਆਪਣੇ ਆਪ ਦਾ ਵੀ ਸਕਾ ਨੀ ਹੁੰਦਾ !
    ਕੁਲਵੀਰ ਯਕੀਨ ਕਰਨ ਵਾਲੀ ਗਲਤੀ ਕਿਵੇਂ ਕਰ ਗਿਆ ??

    • @VishalSharma-su1vq
      @VishalSharma-su1vq 3 года назад +1

      Kulveer nu wade rank de police officer ssp tak ne bolea vi si k ehe tere utte humla kar sakda ek mahine pehla warn kita si par kulveer nu kade nahi laaga k jisnu me chotte bhai wangu rakhea naal 15 saala toh oho eda ta bilkul vi nahi kar sakda actualy maana heroine chitta peen da aadi lagda ehe nashe aine k strong hunde ne bande jado jyada heavy dose le lave osnu ta apne maa baap tak nahi dikhde muure pher kulvir nu golia maran vele osnu kithe dhyan reha hona k oho ki kara kar reha hai ehe synthetic drugs bande di decision karan di power nu bilkul khatam kar dindea ne bande da jado nasha utar da hai udo osde galat kite hoe kama baare osnu hor lok dasde ne tu ki ki kita nashe di lor vich pichle din je koi savere aise bande nu milea hove osnu shaam nu ohi dobara Milda ta hai ta nasha karan wala osnu bolega k kive ki haal ya aaj bahaut dina baad Mile ya asi nasha karan wale nu mahine di 1 tareek toh 20 tareek ho jave osnu lagda jive kal pichle din hi pehli tareek si me guarantee naal keh sakda k manne da nasha jado utrea hona osnu udo es gal da chaj naal ehsaas hoea hona ki oho ki kartoot kar betha yah jis kulveer nu manna wadda bhai manda si je osne osnu kuj bol vi ditta je behke samjha vi ditta ta k jo kal nu anti party wale osda nuksaan na karan esda matlab ehe nahi k oho osdi besti kar reha hai,manna warga banda pher ta apne sagge bhai maa baap nu vi nashe di lor vich maar sakda je oho vi osnu kal nu samjhauge ehi karan si k maane de mother ne kafi saaria calls kitea hoea si kulvir hona nu jo unfortunately oho saver tadka him karke receive nahi kar paye jado baad vich maane di mother naal gal hoi honi osne pher dasea si k calls es karke kitea si kulveer hona nu warn karan lai k ehe tuhade wal nu aa reha hai te kuj galat karega pehla hi dhyan deke alert ho jao par madi kismat oho calls sara kand hon toh baad jake dhyan vich aaiya si manna jado turea hona gharo bolke turea hona k aaj me maarna hai osnu ya phone utte mata apni nu bolea hona k me kulvir nu maar dena hai maane di mother nu kulvir naruane de kise hor family memeber nu phone kar dena chahida si je koi ek call nahi chuk reha si chahe osde bhai nu chaahe osdi wife nu father ya mother nu ta k oho alert ho jande kini vi misunderstanding kyu na hove kade vi purane yaar di pith utte waar na karo je kqrna hai ta Lalkaar k karo jine vi case hie ne rocky jaipal ya rocky Dimpy,sukha kahlon te vicky gounder,sukha khakon te lovely baba,vicky gounder te subedaar hor bathere case aina vich vi ehe saare pehla kathe hi hunde si ja ta pehla yaari na pao je banda tuhanu galat lagda ja oher bande naal tuhada vichaar nahi milde je pai yah pher yaar maar na karo afsos punjab vich saare gangsters ne ehi kita lakha sidhana naal ehi hoea par bach gaya shera khuban naal ehe hoea oho bachea nahi ehe boss banan wali kehdi pagg ya ehe kise de sir utte pakki nahi rehdi na hi ehe kise ek de sir utte tikdi hai aaj koi hor te kal koi hor hona naale lok punajb vich nashea da dosh sarkara utte lagaunde ne par ehe bhul jande ne k sade alne bande hi ehe drugs smuggling karde ne Afghanistan toh leke paksitan di help naal sade apne bande ehe nashe da kam kar rahe ne kyuki punjab de loka de DNA vich gaddari shuru toh hai ehe lalach Pune nu kade vi tyag nahi sakde ehe ek dujje di kat vi khichde me te ek dujje tih upar jan di jealousy wali daud vich vi bhajde ne chahe eko hi sikh dharam vicho kyo na hon ehe lok hun jehda drug ra ket fadea gaya oho jawak import export da license utte kam karda hai gypsum powder tile da powder import karda si kise sikh punjabi me hi osnu lalach ditta te osdi consignment vich 2500 crore di heroine di smuggling karvai te os munde de gharwale osda baap taya sab amritdhari sikh ne punjab dia jada vich nashea di dose paun wale jyada tar jatt sikh ne gangsters di list dekh lavo 95% toh upar jatta de Munde ne

  • @preetgill7856
    @preetgill7856 3 года назад +25

    ਮਾੜੇ ਕੰਮ ਦਾ ਨਤੀਜਾ ਕਦੇ ਚੰਗਾ ਨਹੀਂ ਰਿਹਾ ਭਾਵੇਂ ਤੁਸੀ ਬਦਲ ਵੀ ਜਾਉ ਪਰ ਜਿੰਨਾ ਨਾਲ ਨਜਾਇਜ ਕਰ ਦਿੰਦੇ ਆ ਉਹਨਾ ਦੀਆ ਬਦਦੁਆਵਾ ਨਹੀਂ ਬਦਲ ਸਕਦੀਆਂ ਅਜਿਹੀ ਹੋਣਾ ਸੰਭਾਵਕ ਹੋ ਜਾਂਦੇ ਚੰਗੇ ਕਰਮ ਕਰੋ ਜੀਉ ਔਰ ਜਿਉਂਣ ਦਿਉ

    • @kirtansingh7124
      @kirtansingh7124 3 года назад

      ਸਰਕਾਰਾਂ ਹੀ ਨਸ਼ੇ ਤੱਸਕਰ ਦੀ ਮਿਲੀ ਭੁਗਤ ਹੈ ਨਸ਼ੇ ਤੱਸਕਰ ਬੇਅਦਬੀ ਸਰਕਾਰਾਂ ਦੀ ਦੇਣ ਹੈ ਮਜ਼ਦੂਰ ਦਲਿਤ ਸਮਾਜ 🙏

  • @rajwindersinghmor5778
    @rajwindersinghmor5778 3 года назад +54

    ਮੰਨਾ ਗੱਦਾਰ ਨਿਕਲਿਆ

  • @amargora5129
    @amargora5129 3 года назад +22

    ਯਾਰ ਮਾਰ ਕੀਤੀ,ਧੋਖੇ ਨਾਲ ਮਾਰਿਆ,,ਪਰ ਮਾਸਟਰ mind ਕੋਈ ਹੋਰ ਹੋਊਗਾ

  • @varindersandhuharike2922
    @varindersandhuharike2922 3 года назад +17

    ਮੰਨਿਆ ਤੂ ਬਹੁਤ ਗਲਤ ਕੀਤਾ ਮਾਪਿਆਂ ਬਾਰੇ ਤਾਂ ਸੋਚ ਲੈਣੋਂ ਵੀਰਾ

  • @bikermsinghbikermsingh9863
    @bikermsinghbikermsingh9863 3 года назад +11

    ਬਹੁਤ ਮਾੜੀ ਗੱਲ ਹੈ

  • @karmjeetsingh9656
    @karmjeetsingh9656 3 года назад +100

    ਯਾਰ ਮਾਰ ਕਰ ਗਿਆ ਐ ਯਾਰ ਇਸ ਤਰਾਂ ਦੇ ਬੰਦਿਆ ਦੀ ਘਾਟ ਨੀ ਦੁਨਿਆ ਤੇ ਯਾਰ ਮਾਰ ਕਰਨੀ ਕੁੱਤੇ ਬੰਦੇ ਦਾ ਕੰਮ ਏ

    • @rupindersingh5402
      @rupindersingh5402 3 года назад

      Eh gl ta ha y v ona yaar mar kiti pr ke pta naruana na kina k loka da ghr ujada hon ga ke pta kina k loka nl dhaka kita hou

  • @jaswindernbbardar5800
    @jaswindernbbardar5800 3 года назад +27

    ਯਾਰ ਮਾਰ ਕਰੀਆ ਕੋਈ ਬਹਾਦਰੀ ਤਾਂ ਨਹੀਂ ਕੀਤੀ

  • @varindersandhuharike2922
    @varindersandhuharike2922 3 года назад +11

    ਕੋਈ ਕਿਸੇ ਦਾ ਦੋਸਤ ਨਹੀਂ ਕੋਈ ਕਿਸੇ ਦਿਨ ਨਹੀਂ ਲੋਕੈ ਸੁਧਰ ਜਾਊ

  • @gaggupreet9384
    @gaggupreet9384 3 года назад +24

    ਸੱਚੇ ਪਾਤਸ਼ਾਹ ਵਹਿਗੂਰ ਜਾਣੇ ਕੀ ਬਣੂ ਕਲਯੁੱਗ ਦਾ

  • @sukhvirjhajj2619
    @sukhvirjhajj2619 3 года назад

    ਜੰਮਣ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥🙏🏻🙏🏻 ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮਿ ਨ ਕੋਇ॥ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥੨॥🙏🏻

  • @sukhdevsingh5766
    @sukhdevsingh5766 3 года назад +33

    ਅਸਲੀ ਕਾਤਲ ਤਾਂ ਕੋਈ ਹੋਰ ਹੋਵੇਗਾ ਜਦੋ ਦੋ ਤਿਨ ਬਾਰ ਨਰਵਾਣਾ ਬਚ ਗਿਆ ਤਾ ਕਾਤਲਾ ਨੇ ਮੰਨੇ ਨੂ ਕਤਲ ਕਰਨ ਲਈ ਖਰਦੀਆ ਹੋਵੇ ਕਤਲ ਕਰਕੇ ਡਰਦਾ ਹੁਣ ਪਲਾਇਨ ਨਾਲ ਮੰਨਾ ਜੇਲ ਜਲਾ ਗਿਆ ਸੇਫ

    • @vickyshergillshergill937
      @vickyshergillshergill937 3 года назад +4

      Punjab police wala v sala kuta na

    • @SukhrajSingh-dt2mv
      @SukhrajSingh-dt2mv 3 года назад +1

      Rajniti log aaa jina nu dar hovoo mla election na lar lavee

    • @baljitjaguuvarpal9105
      @baljitjaguuvarpal9105 3 года назад

      ਬਿਲਕੁਲ ਠੀਕ

    • @mandeepkaur906
      @mandeepkaur906 3 года назад

      Yeahhhhh 👍 Manpreet manna is now safe he is admitted in our hospital as well as he having met special services and many police mulajim stay with him too protect from other wire

    • @sukhdevsingh5766
      @sukhdevsingh5766 3 года назад

      @@mandeepkaur906 😂 police hae na hospital manna di safety lei
      Or safe kive hovega??

  • @JasbirSingh-xu8xi
    @JasbirSingh-xu8xi 3 года назад +12

    ਕੀ ਕਰਨਾ ਚਾਹੀਦਾ ਹੈ ਇਹੋ ਜਿਹੇ ਦੋਸਤਾਂ ਦਾ ਜੋ ਭਰਾਵਾਂ ਵਾਂਗ ਰਹਿੰਦੇ ਸੀ ਓਹ ਤਾਂ ਬੁੱਕਲ ਦਾ ਸੱਪ ਨਿਕਲ ਗਿਆ

  • @NavkaranDhillon420
    @NavkaranDhillon420 3 года назад +2

    ਜੋ ਵਾਪਿਸ ਮੁੜਨ ਦੀ ਰਾਹ ਤੇ ਹੁੰਦਾ ਓਹਨੂੰ ਵੀ ਨਹੀਂ ਮੁੜਨ ਦਿੰਦੇ..ਗਲਤ ਗੱਲ ਇਹ..😞

  • @vickyshergillshergill937
    @vickyshergillshergill937 3 года назад +8

    Rip kulvir Narmana bai miss you

  • @GurdevSingh-tl4dh
    @GurdevSingh-tl4dh 3 года назад

    ਇਸ ਤਰਾਂ ਕੋਈ ਵੀ ਯਾਰ ਮਿੱਤਰ ਛੇਤੀ ਛੇਤੀ ਨਹੀਂ ਮਾਰ ਸਕਦਾ ਉਸ ਨਾਲ ਵੀ ਕੋਈ ਬਹੁਤ ਗਲਤ ਕਰਿਆ ਹੋ ਸਕਦਾ ਹੈ ਜੋ ਸਾਹਮਣੇ ਆ ਜਾਵੇਗਾ

  • @mrmrsriar
    @mrmrsriar 3 года назад

    Waheguru g🙏🙏🙏🙇‍♂️🙇‍♂️🙇‍♂️waheguru g🙏🙇‍♂️🌹🌹🌹🌹🌹🌹🌹🌹🌹🌹🌹🌹👍🌹

  • @manvir61
    @manvir61 3 года назад +24

    ਯਾਰੀ ਚ ਗੱਦਾਰੀ.

  • @rishikumra4190
    @rishikumra4190 3 года назад +4

    Bohat bdi sikh mili es khbar To koi nai apna

  • @gurjeetsinghcheema9275
    @gurjeetsinghcheema9275 3 года назад +10

    Vota nede a gyiya ne jehde m.l.a mantry layi sirdrdi bn sakdi ja ticket le skde fer ledr hi ona nu marva dende ne te apna resta saff kr dede

  • @Sukh_Brar_Malwa_Reaction
    @Sukh_Brar_Malwa_Reaction 3 года назад +1

    ਮੈਨੂੰ ਚੈਨਲ ਵਾਲਿਆਂ ਦੀ ਸਮਝ ਨਹੀ ਆਉਂਦੀ ਅਖੇ ਵੀਹ ਸਾਲ ਦੀ ਯਾਰੀ ਸੀ, 28 ਸਾਲ ਉਮਰ ਹੈ ਮੰਨੇ ਦੀ ਇਹਨਾ ਦੇ ਹਿਸਾਬ ਨਾਲ ਤਾਂ ਅੱਠ ਸਾਲ ਦੀ ਉਮਰ ਵਿੱਚ ਹੀ ਗੈਂਗਸਟਰ ਬਣ ਗਿਆ, ਅੱਠ ਦਸ ਕੁ ਸਾਲ ਦਾ ਰਿਸ਼ਤਾ ਹੋ ਸਕਦਾ ਨਰੂਆਣਾ ਨਾਲ ਪਰ ਜੋ ਵੀ ਹੈ ਕੀਤਾ ਬਹੁਤ ਹੀ ਮਾੜਾ ਤੇ ਨਿੰਦਣਯੋਗ ਹੈ

  • @baljindermann5136
    @baljindermann5136 3 года назад +9

    ਕੋਈ ਗੱਲ ਹੋਉ ਐਵੇਂ ਕਿਸੇ ਨੂੰ ਕਿਉਂ ਮਾਰੂ

  • @SurajSaini-gc3mb
    @SurajSaini-gc3mb 3 года назад +15

    Jo marji c but gardari ni c karni🙏

  • @gurlabhsingh6577
    @gurlabhsingh6577 3 года назад +21

    ਕੁਲਬੀਰ ਸਿੰਘ ਕੱਚਾ ਸੀ ਇਸ ਮਾਮਲੇ ਵਿੱਚ ਆਪਣੀ ਪਿਸਟਲ ਫੜਾ ਦਿੱਤੀ

    • @amolakbrar4121
      @amolakbrar4121 3 года назад +2

      ਬਾਈ ਜੀ ਕੋਈ ਗੱਲ ਤਾਂ ਹੋਉ ਗੀ ਲੋਕ ਕਹਿੰਦੇ ਹਨ ਕਿ ਇਹ ਯਾਰ ਇਕ ਦੂਸਰੇ ਦੀ ਘਰ ਵਾਲੀ ਤੋਂ ਲੱਖੜੀ ਬਣੋਦੇ ਸਨ। ਬਾਕੀ ਇਕ ਕੱਲਾ ਬੰਦਾ ਕਿਵੇਂ ਮਾਰਨ ਆ ਗਿਆ।

    • @kirtansingh7124
      @kirtansingh7124 3 года назад

      ਮਾੜਾ ਸਮਾਂ ਪੁੱਛ ਕੇ ਨਹੀਂ ਆਉਂਦਾ ਮਜ਼ਦੂਰ ਦਲਿਤ ਸਮਾਜ ਵਾਹਿਗੁਰੂ

    • @arshibhullar5944
      @arshibhullar5944 3 года назад

      Sab suni hoyia glla
      Ohne aavde pistol nl fire mrya

  • @jadibutibapu5286
    @jadibutibapu5286 3 года назад +10

    यह तो यार मार हैं ।।।

  • @paramjitmalhi6543
    @paramjitmalhi6543 3 года назад +3

    😭 so sad news

  • @husanalal6142
    @husanalal6142 3 года назад

    ਪੁਰਾਣੀਆਂ ਖਬਰਾਂ ਤਹਾਡੇ ਹੰਸੇ ਆਦੀਆਂ ਹੈ

  • @sukhveer663
    @sukhveer663 3 года назад +2

    ਬਹੁਤ ਮਾੜਾ ਹੋਇਆ ਜੀ Waheguru ji

  • @SandeepSingh-up3lb
    @SandeepSingh-up3lb 3 года назад +20

    ਇਹ ਕੀ ਹੋ ਗਿਆ ਪੰਜਾਬ ਨੂੰ

  • @jagseersingh7289
    @jagseersingh7289 3 года назад +10

    Marde ta Punjabi hi h...... Punjabiy nu pta ni ki ho giy... Rab hi rakha

    • @karnabrar5134
      @karnabrar5134 3 года назад

      Yes yer panjab nu bachay ralmail ke eahe sab sarkara di den hai ciptan te badal rale ne veer ji man ja meri gal

  • @monukumr5791
    @monukumr5791 3 года назад +8

    Waheguru

  • @yaartera383
    @yaartera383 3 года назад +9

    ਵੀਰੋ ਸ਼ਡਦੋ ਗਲਤ ਕੰਮ ਕੁਝ ਨੀ ਲਬਣਾ

  • @surinderkaur2100
    @surinderkaur2100 3 года назад +4

    ਬਹੁਤ ਮਾੜਾ ਹੋਇਆ

  • @sunitagoswami329
    @sunitagoswami329 3 года назад +6

    Gddar friend

    • @AkashDeep-ro2li
      @AkashDeep-ro2li 3 года назад

      Ki gadar al

    • @AkashDeep-ro2li
      @AkashDeep-ro2li 3 года назад

      Sister g

    • @sunitagoswami329
      @sunitagoswami329 3 года назад

      @@AkashDeep-ro2li
      Apna 20 sal purani dosti ka murder krna gddari nhi to kya vafadari hey.
      Dost hi dost ka murder krega to kon apne pas khda krega ese logo ko.
      Punjab ke halat khrab krke rakh diye .punjab ko brbad krke canada ko brbad kr rhe hen.
      Apas men hi lad lad kr khtam ho rhe ho.
      V shame people's

  • @GurmeetSingh-oc1sn
    @GurmeetSingh-oc1sn 3 года назад +8

    ਬੁਰੇ ਕਾਮ ਕਾ ਬੁਰਾ ਨਤੀਜਾ

  • @vickychouhansaab532
    @vickychouhansaab532 3 года назад

    ਮਾੜੇ ਕੰਮ ਦਾ ਮਾੜਾ ਨਤੀਜਾ ਇਹ ਰਸਤਾ ਹੀ ਮੌਤ ਬਲ ਜਾਂਦਾ

  • @gurjeetdhaliwal9190
    @gurjeetdhaliwal9190 3 года назад +2

    So sad mama ji 😭😭😭😭😭😭

    • @gurjeetdhaliwal9190
      @gurjeetdhaliwal9190 3 года назад

      ਗਦਾਰਾ ਤੂੰ ਵੀ ਨੀ ਬਚਦਾ jo ਮੇਰੇ ਮਾਮਾ ਜੀ ਨਾਲ ਕੀਤੀ ਅਾ ਤੇਰਾ ਸਿਰ ਬੱਡ ਕੇ ਨਾਨਾ ਜੀ ਦੇ ਪੈਰਾਂ ਚ ਰੱਖਣਾ ਇਹ ਵੀ ਦੱਸਿਆ ਗਿਆ ਸਾਰੇ ਮੀਡੀਆ ਅੱਗੇ

  • @varindersandhuharike2922
    @varindersandhuharike2922 3 года назад +7

    ਮੰਨਿਆਂ ਤੂ ਕਿਹੜਾ ਵੈਰੀ ਕੱਢਿਆ ਈ

  • @varindersandhuharike2922
    @varindersandhuharike2922 3 года назад +7

    ਬਾਈ ਜੀ ਕਤਲ ਦਿਨੋਂ ਦਿਨ ਵਧਦੀ ਜਾਂਦੇ ਆ ਰੁਕਨੇ ਨਹੀਂ ਕਕੀ ਮਿਲਿਆ ਦੇ ਮਾਂ ਦਾ ਪੂਤ ਮਾਰਕਿ

  • @1022Joraphantwantv
    @1022Joraphantwantv 3 года назад +6

    ਇਹੋ ਜਹੇ ਕੁਮੈਟ ਨਾ ਕਰੋ ਬਾਈ ਚੰਗਾ ਸੀ
    ਜਦ ਕਿਸੇ ਦਾ ਨਿਰਦੋਸ਼ ਮਰਦਾ ਇਹਨਾ ਦੀ ਗੋਲੀ ਨਾਲ ਤਦ ਪਤਾ ਲੱਗਦਾ ਜਦੋਂ ਇਹ ਫਰੋਚੀ ਮੰਗਦੇ ਨੇ ?

  • @Deepaksharmaludhiana
    @Deepaksharmaludhiana 3 года назад +10

    2021 kl yug a apne pyara banda vi sanu maar skda loko smjdaar bno apne mom dad toa elava 3rd te trust na kro

    • @majorsingh3877
      @majorsingh3877 3 года назад +1

      100 ਨੰਬਰ ਦੋਵੇ ਕੁਤੇ ਬੰਦੇ ਸੀ

    • @gursharanmaan9626
      @gursharanmaan9626 3 года назад

      @@majorsingh3877 bro pehla chahe kush v kita,, par hun thode thode time bad greb kudiyan de viah karda rehnda c, te ase passe pind cha koi ladyi krda c ta eh dova nu bla ke rahinawan karva dinda c,,, loka lai kuta hovo ga,, par greb loka lai bahot vadiya insan c

    • @Crush-qp5pm
      @Crush-qp5pm 3 года назад

      Prava apne mom dad te vi inna trust kar rabb rakha

    • @Deepaksharmaludhiana
      @Deepaksharmaludhiana 3 года назад

      @@Crush-qp5pm Tu mera sala lga menu kyu ehda bol rea

  • @pabloescobar-cj3mk
    @pabloescobar-cj3mk 3 года назад +1

    Manna kehla c 👍👍 nirvara 5 jane

  • @basramufliswriter1751
    @basramufliswriter1751 3 года назад

    ਹੁਣ ਬੰਦਾ ਕਿਹਦੇ ਤੇ ਵਿਸ਼ਵਾਸ ਕਰੂ। ਕਿਹਨੂੰ ਯਾਰ ਸਮਯੂ ਤੇ ਕਿਹਨੂ ਦੁਸ਼ਮਣ।ਪਰ ਮੰਨੇ ਨੇ ਬਹੁਤ ਮਾੜਾ ਕੀਤਾ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਅਜਿਹੇ ਬੰਦੇ ਨੂੰ ਤਾਂ ਰੱਬ ਵੀ ਮਾਫ਼ ਨਹੀਂ ਕਰੇਗਾ।

  • @GaganDeep-xk4ux
    @GaganDeep-xk4ux 3 года назад +2

    🙏🙏

  • @paramjitsingh7281
    @paramjitsingh7281 3 года назад +1

    ਬੰਦੇ ਨੂੰ ਯਾਰ ਮਾਰ ਮਾਰੀਦੀ ਇਸੇ ਕਰਕੇ ਕਲਾ ਚੰਗਾ

  • @MalkeetSingh-mn7tf
    @MalkeetSingh-mn7tf 3 года назад +1

    Waheguru ji

  • @officialparamjeetsalaria1599
    @officialparamjeetsalaria1599 3 года назад +8

    Bhut bura km kita yaar banke

  • @inderpalsingh7623
    @inderpalsingh7623 3 года назад +9

    Andh vishwas na fallao eh Tantrik type ad da k

  • @BaljinderSingh-rk2tc
    @BaljinderSingh-rk2tc 3 года назад +2

    Bai g eh kallyug eh ethey ma bap tu bina kesy da koi ettwar ne eh mery nall hoya

  • @sangatsingh4850
    @sangatsingh4850 3 года назад +3

    Wahe guru g meher Karo g

  • @Nimreet173
    @Nimreet173 3 года назад

    ਮੰਨਿਆ ਤੂੰ ਆਪਣੇ ਆਪ ਨੂੰ ਜਿਉਂਦਾ ਨਾ ਸਮਝ ਨਿੱਤ ਮਰੇਂਗਾ ਜਿਸ ਦਿਨ ਪੁਲਿਸ ਦੀ ਕਸਟਡੀ ਚੋੰ ਬਾਹਰ ਆ ਬੱਚੂ ਫਿਰ ਕੌਣ ਬਚਾਊ

  • @sukhwinderkaursidhubrar1311
    @sukhwinderkaursidhubrar1311 3 года назад +3

    😭😭😭😭

  • @SIDHUYT
    @SIDHUYT 3 года назад

    Ajj kal vangaar ke ladan vala haini koi.. Sabh sapp hi ne , dang marn lgge pta vi ni laggn dinde..

  • @somnathbhagat5364
    @somnathbhagat5364 3 года назад +2

    Rip, Bai

  • @balpreetsexperiments9502
    @balpreetsexperiments9502 3 года назад +3

    Koi kise da yaar nhi hamesha bheti maarde ne

  • @GagandeepSingh-ep8cr
    @GagandeepSingh-ep8cr 3 года назад +5

    Hun ta yarri dosti v khatm hogi change yarra nu v badnam krta manne ne

  • @Gillvlogs7
    @Gillvlogs7 3 года назад

    Veere pra si sada 😭

  • @ParveenKumar-wq1pn
    @ParveenKumar-wq1pn 3 года назад

    Bhut dukh hoia eh sab dekh ke .

  • @msmavi7595
    @msmavi7595 3 года назад +1

    Wmk pb te

  • @sksidhu3056
    @sksidhu3056 3 года назад +2

    Punjab sarkar and police jimebar hai

  • @SherSingh-ch7th
    @SherSingh-ch7th 3 года назад +6

    Jis thalle vich khada os ch saik kar dita kase kmeena insan ha tu jar ta jar hunda par tu gdare kar gia

  • @GagandeepSingh-ep8cr
    @GagandeepSingh-ep8cr 3 года назад +12

    Ajj kall jehre change dost c ohna to b phrosa v nhi reha manna dalla banda

  • @noor-bq6kg
    @noor-bq6kg 3 года назад

    ਯਾਰ ਮਾਰ ਕੀਤੀ

  • @Sandeep_Sandhu
    @Sandeep_Sandhu 3 года назад +7

    Yaar maar 😌

  • @namberdarrecords4981
    @namberdarrecords4981 3 года назад

    Jine gangstar aa baad aa k smajsewi ban jande aa smaj sewa di aad ch kam oh puthe kri jande aa smaj sewa ta awda mass bcon lai krde nal smaj sewa de buhlekhe 2 no da paisa ik no ch krde aa ohi kam ada c

  • @MohanSingh-zl7cn
    @MohanSingh-zl7cn 3 года назад +4

    Katla da katal hi hunda hai

  • @sodhisingh8386
    @sodhisingh8386 3 года назад

    ha

  • @NavkaranDhillon420
    @NavkaranDhillon420 3 года назад

    ਯਾਰ ਮਾਰ ਕਰ ਗਿਆ..

  • @baldavsandhu7252
    @baldavsandhu7252 3 года назад +2

    Nashedi naal yaari mehangi pai

  • @gagan5733
    @gagan5733 3 года назад

    Mna te cbi janch kro.. master mind mna nhi...

  • @pb19newsansari37
    @pb19newsansari37 3 года назад

    One spoon time and Talwandi ਮੰਨਿਆ ਬੰਦਾ ਮਾਰ ਕੇ ਤੂੰ ਬਦਮਾਸ ਨਹੀਂ ਬਣਿਆ ਸਗੋਂ ਯਾਰੀ ਦਾ ਰਿਸ਼ਤਾ ਸੋਚਣ ਲਈ ਮਜਬੂਰ ਕਰਤਾ kgf ਦਾ ਕੁੱਝ

  • @punjabistar8063
    @punjabistar8063 3 года назад

    Jehre vi Gangster aa ohna nal eda huni chahidi aa jdo loka nu marde ohnu nai pta hunda eh vi kaise da putt aa

  • @davrsj7685
    @davrsj7685 3 года назад

    जैसी करनी वसी बरनी

  • @Montypehwal626
    @Montypehwal626 3 года назад

    Aj de time ch pehle wari yari dosti kitho reh gai.aj de smay ch yr hi pith piche waar krde hn.dur fitte muh.aisi yari dosti te lakh lant aa🙏🙏😠😠😠😠😠😠😠😠😠😠

  • @hardevsingh9705
    @hardevsingh9705 3 года назад +4

    Punjab Di history h punjab vich hamesha yar mar hondi rehi .eh ta punjab vich hondi rehni h.

  • @jagjeetaulakh4308
    @jagjeetaulakh4308 3 года назад +6

    Yaar maar bahot vaada paap

  • @khushkaur-gs7vd
    @khushkaur-gs7vd 3 года назад +4

    Bahut mara hoya

  • @narinder.singh.nama.9582
    @narinder.singh.nama.9582 3 года назад +2

    Sub Toen Bura Jo yaar Maar karda Ghar Tha Bhete Lanka Dhehya

  • @rajinderbal2290
    @rajinderbal2290 3 года назад +8

    Dushman ban k maarda salia daliyaaaaaaa

  • @CoolMindArts
    @CoolMindArts 3 года назад +2

    In sab ki plan tha

  • @vickyshergillshergill937
    @vickyshergillshergill937 3 года назад +1

    Punjab police wala sala chor v kuta dalla na

  • @mandeepkaur906
    @mandeepkaur906 3 года назад

    Mandeep Singh manna nhi Manpreet Singh mannnaa ah bhena he is admitted in our hospital I'm treating him

  • @baljinderwaraich4057
    @baljinderwaraich4057 3 года назад +2

    Police jhoothi wa

  • @CoolMindArts
    @CoolMindArts 3 года назад

    Plan murder

  • @sukhjeetsingh94
    @sukhjeetsingh94 3 года назад +3

    O viro apne mapeaa bire socho vde badmash na bno

  • @funnyvideochannel2330
    @funnyvideochannel2330 3 года назад +2

    Yaar maar kar Gaye

  • @tilesproffesniols492
    @tilesproffesniols492 3 года назад

    ram nam sat

  • @RamanDeep-vu4zu
    @RamanDeep-vu4zu 3 года назад

    Political murder hone

  • @munnasingh9486
    @munnasingh9486 3 года назад +2

    Sp saab poore filme ne

  • @jaspreetsangha4402
    @jaspreetsangha4402 3 года назад

    Vadiya hoya. Saliyana haramian ne Punjab nu Afghanistan bana ditta c.

  • @BadalRandhawa630
    @BadalRandhawa630 3 года назад +3

    Ashi nai jande eh kon c kulvir or manha, j gardari kiti hai te manha b junde hi mar gia

  • @gurtajsingh8328
    @gurtajsingh8328 3 года назад

    Vasa ta police walia am insan nu Chaka dea nhi accident hona chainda dea Mandeep manni nu chhate dea overdose Cha c

  • @cksudhir5662
    @cksudhir5662 3 года назад

    Zarr maar karn walay nu koe b nahi bakshaga

  • @simiramgarhia4806
    @simiramgarhia4806 3 года назад

    Dost hi dost nu mar gya omg 😩😔

  • @sukhvirjhajj2619
    @sukhvirjhajj2619 3 года назад

    Maan mehal kalan wale ne krwaya hona km ..kyoke maan nal lgdi c kulvir ne goli b mari c maane de jail ch bathinde desi katte nal..