Prime Focus (2357) || NRI 'ਤੇ ਘਰ 'ਚ ਹਮਲਾ , ਲੋਕ ਹੋਏ ਗੰਦ ਤੋਂ ਤੰਗ , ਜੇ ਸਰਕਾਰ ਚੁੱਪ ਰਹੀ ਤਾਂ !

Поделиться
HTML-код
  • Опубликовано: 12 сен 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 136

  • @GurmeetSingh-ms1hz
    @GurmeetSingh-ms1hz 19 дней назад +25

    ਪਰਮਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਜੀ ਭਲਾ ਹੀ ਭਲਾ ਪਰ ਜਥੇਦਾਰ ਆਕਲੀ ਫੂਲਾ ਸਿੰਘ ਜੀ ਸੀ ਜਿਸ ਨੇ ਮਹਾਰਾਜ ਰਣਜੀਤ ਸਿੰਘ ਨੂੰ ਸਜਾ ਦਿੱਤੀ ਸੀ ਹੁਣ ਤਾ ਇਹ ਜਥੇਦਾਰ ਲੀਡਰਾ ਦੇ ਸੀਰੀ ਨੇ।

    • @tilakrajrana4142
      @tilakrajrana4142 19 дней назад +5

      ਬਾਠ ਸਾਹਿਬ ਤੇ ਸੰਧਾਵਾਲੀਆ ਸਾਬ੍ਹ ਠੇਠ ਪੰਜਾਬੀ ਚ ਤੁਹਾਡੀਆਂ ਉਦਾਹਰਨਾਂ ਚੰਗੀਆਂ ਲੱਗਦੀਆਂ ਨੇ 🙏

    • @NavdeepSingh-lm1ys
      @NavdeepSingh-lm1ys 19 дней назад +1

      6:44

    • @GurcharanSandhu-gf4yc
      @GurcharanSandhu-gf4yc 18 дней назад

      ੲਝਜਆਈਇਚੂਇਈਈਆਸਜਹਕੀਸ

  • @gurcharansinghmann1814
    @gurcharansinghmann1814 19 дней назад +7

    ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਲੋਂ ਸਿੱਖਿਆ ਦੇ ਸਬੰਧ ਵਿੱਚ ਕੋਈ ਸਸਤਾ ਤੇ ਵਧੀਆ ਕਾਲਿਜ ਨਹੀਂ ਖੋਲਿਆ ਗਿਆ। ਲੋਕ ਇਸਾਈ ਸਕੂਲ ਕਾਲਿਜਾਂ ਵਲ ਰੁਝਾਨ ਵਧ ਰਿਹਾ ਹੈ। ਸੋਚੋ ਜੀ ।❤

  • @deepbrar.
    @deepbrar. 19 дней назад +25

    ਇਨਸਾਨੀਅਤ ਦੀ ਕੋਈ ਡਿੱਗਰੀ ਨਹੀਂ ਹੁੰਦੀ ‬
    ‪ *ਏਹ ਬੇਹਤਰੀਨ ਤਰਬੀਅਤ ਦੀ ਝਲਕ ਹੁੰਦੀ ਹੈ*

    • @gurjitkaur7
      @gurjitkaur7 19 дней назад +2

      Deepu Veere insaan de torr toh andaja lag janda k ohh kini ku behatreen tarbeayat da malik hai galti lae muafi 🙏🏻🙏🏻🙏🏻

    • @deepbrar.
      @deepbrar. 18 дней назад +1

      @@gurjitkaur7 ਬਿਲਕੁਲ ਸੱਚ ਮੇਰੀ ਦੀਦੀ 👌👌😍😍

    • @gurjitkaur7
      @gurjitkaur7 18 дней назад +2

      @@deepbrar. Thanks Chhote Veer 💖🙏🏻

  • @gurcharansinghmann1814
    @gurcharansinghmann1814 19 дней назад +7

    ਕਾਹਨ ਸਿੰਘ ਪੰਨੂੰ ਨੂੰ ਪਰਬੰਧ ਦੇ ਦਿਉ ਜੀ ਬੁਢੇ ਨਾਲੇ ਦਾ।

  • @baldevjassar8059
    @baldevjassar8059 19 дней назад +7

    *🙏🌸ਅੱਜ ਦਾ ਵਿਚਾਰ🌸🙏*
    *ਸੰਸਕਾਰਾਂ ਤੋਂ ਵੱਡੀ ਕੋਈ ਵਸੀਅਤ ਨਹੀਂ ਹੁੰਦੀ ਅਤੇ ਇਮਾਨਦਾਰੀ ਤੋਂ ਵੱਡੀ ਕੋਈ ਵਿਰਾਸਤ ਨਹੀਂ ਹੁੰਦੀ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

    • @SarbjitSingh-ic9up
      @SarbjitSingh-ic9up 19 дней назад

      ਸੰਧਾਵਾਲੀਆ ਸਾਹਿਬ ਅਤੇ ਬਾਠ ਸਾਹਿਬ ਦੋਵੇਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿਹੜੀ ਤੁਸੀਂ ਸੜਕਾਂ ਵਾਲੀ ਪੰਜਾਬ ਵਿੱਚ ਨਾ ਬਣਨ ਦੀ ਗੱਲ ਕੀਤੀ ਹੈ ਇਸ ਦਾ ਪਿਛੋਕੜ ਇਹ ਹੈ ਕਿ ਜਦੋਂ ਕਾਨੂੰਨ ਬਣਿਆ ਸੀ ਸ਼ਾਇਦ ਜੇ ਮੈਂ ਗਲਤ ਨਹੀਂ ਤਾਂ ਮਨਮੋਹਣ ਸਿੰਘ ਸਰਕਾਰ ਵੇਲੇ ਬਣਿਆ ਸੀ ਉਸ ਵਕਤ ਇਹ ਬਣਿਆ ਸੀ ਤੇ ਜਮੀਨ ਦੇ ਮਾਰਕੀਟ ਰੇਟ ਦਾ ਤਿੰਨ ਗੁਣਾ ਪਲਸ ਉਜਾੜਾ ਭੱਤਾ ਦਿੱਤਾ ਜਾਵੇਗਾ ਪਰ ਹੁਣ ਸਰਕਾਰਾਂ ਬੇਈਮਾਨੀ ਉੱਪਰ ਉਤਰ ਆਈਆਂ ਹਨ ਉਹ ਜਮੀਨ ਦਾ ਕਲੈਕਟਰ ਰੇਟ ਚੱਕ ਲੈਂਦੀਆਂ ਹਨ ਅਤੇ ਉਸ ਦੇ ਹਿਸਾਬ ਨਾਲ ਪੈਸੇ ਦਿੰਦੀਆਂ ਹਨ ਫਿਰ ਇਹਨਾਂ ਵਿੱਚ ਰੌਲਾ ਪੈਂਦਾ ਹੈ ਤਾਂ ਕਿਸਾਨ ਯੂਨੀਅਨ ਅਤੇ ਸਬੰਧਤ ਮਾਲਕਾਂ ਨੂੰ ਵਿਰੋਧ ਕਰਨਾ ਪੈਂਦਾ ਹੈ ਕਿਤੇ ਕਿਤੇ ਤਾਂ ਇਹ ਵਿਰੋਧ ਕਰਨ ਤੇ ਪੈਸੇ ਵਧਾ ਦਿੱਤੇ ਜਾਂਦੇ ਹਨ ਤੇ ਕਿਤੇ ਇਹ ਲਮਕਦੇ ਰਹਿੰਦੇ ਹਨ ਜੋ ਸਰਾਸਰ ਠੱਗੀ ਹੈ ਕਿਸਾਨ ਸੱਚਾ ਹੈ ਇਸ ਦਾ ਕੋਈ ਵਾਲੀ ਵਾਰਸ ਨਹੀਂ ਬਣਦਾ ਪਾਰਟੀਆਂ ਉਦੋਂ ਤੱਕ ਹੀ ਨਾਰੇ ਮਾਰਦੀਆਂ ਹਨ ਜਦੋਂ ਤੱਕ ਸਤਾ ਵਿੱਚ ਨਹੀਂ ਹੁੰਦੀਆਂ ਹਨ ਪਰ ਜਦੋਂ ਉਹ ਸਰਕਾਰ ਬਣਾ ਲੈਂਦੀਆਂ ਹਨ ਤਾਂ ਬਰਨਾਲਾ ਉੱਥੇ ਦਾ ਉੱਥੇ ਇਹੀ ਵਜਾ ਹੈ

  • @deepbrar.
    @deepbrar. 19 дней назад +14

    ਯਾਰ ਨਾ ਕਦੇ ਵੀ ਬੇਕਾਰ ਰੱਖੀਏ ਉੱਚੇ ਸਦਾ ਵਿਚਾਰ ਰੱਖੀਏ
    *ਗੱਲਾਂ ਕਰੀਏ ਹਮੇਸ਼ਾਂ ਮੂੰਹ ਤੇ ਐਵੇਂ ਨਾ ਦਿੱਲ ਵਿੱਚ ਖਾਰ ਰੱਖੀਏ*

    • @daljitsingh7980
      @daljitsingh7980 19 дней назад +3

      ਦੀਪ ਬਰਾੜ 👌👌👍

    • @gurjitkaur7
      @gurjitkaur7 19 дней назад +2

      Deep Barar 🤝✌🏻✌🏻✌🏻✌🏻✌🏻🤝

    • @deepbrar.
      @deepbrar. 18 дней назад

      @@daljitsingh7980 😍😍 ਸੰਧੂ ਵੀਰੇ

    • @deepbrar.
      @deepbrar. 18 дней назад +1

      @@gurjitkaur7 ਦੀਦੀ 😍😍

  • @avtarsingh4870
    @avtarsingh4870 19 дней назад +6

    ਵਕਤ ਨੂੰ ਹੀ,ਵਕਤ ਤੋਂ, ਵਕਤ ਨਾ ਮਿਲਿਆ
    ਅਤੇ ਅਸੀਂ ਬੇਵਜ੍ਹਾ ਹੀ ਵਕਤ ਤੋਂ ਨਾਰਾਜ ਰਹੇ

  • @worlineducationservices5386
    @worlineducationservices5386 19 дней назад +2

    ਤੁਹਾਡਾ ਦੋਨੋ ਵੀਰਾਂ ਦਾ ਬਹੁਤ ਧੰਨਵਾਦ ਜੋ ਹਰ ਮੁੱਦੇ ਨੂ ਬੜੀ ਚੰਗੀ ਤਰ੍ਹਾਂ ਉਠਾਉਂਦੇ ਹੋ
    ਮੈਂ ਮੋਹਾਲੀ ਦਾ ਰਹਿਨ ਵਾਲਾ ਹਾਂ ਅਤੇ ਇਕ ਬੜੇ ਹੀ ਜਰੂਰੀ ਮੁੱਦੇ ਵਲ ਤੁਹਾਡਾ ਧਿਆਨ ਲਿਆ ਰਿਹਾ | ਜਿਥੇ ਬੁੱਢੇ ਨਾਲੇ ਦੀ ਸਫਾਈ ਬਹੁਤ ਜ਼ਿਆਦਾ ਜਰੂਰੀ ਹੈ ਉਥੇ ਵਾਟਰ ਹਾਰਵੈਸਟਿੰਗ ਵੀ ਐਨੀ ਹੀ ਜ਼ਿਆਦਾ ਜਰੂਰੀ ਹੈ, ਕਾਨੂੰਨ ਮੁਤਾਬਿਕ ਵੱਡੇ ਪਲਟ ਅਤੇ ਵੱਡੀਆਂ ਇਮਾਰਤਾਂ ਵਿਚ ਵਾਟਰ ਹਾਰਵੈਸਟਿੰਗ ਸਿਸਟਮ ਹੋਣਾ ਜਰੂਰੀ ਹੈ, ਹੁਣ ਕੀਨਿਆਂ ਏਦਾਂ ਦੀਆ ਬਿਲਡਿੰਗ ਹਨ ਜਿਨਾਂ ਵਿਚ ਏਹ ਸਭ ਹੈ, ਅਫਸਰ ਅਤੇ ਕਰਮਚਾਰੀ ਦਫਤਰਾਂ ਵਿਚ ਬੈਠੇ ਪੈਸੇ ਲਈ ਜਾਂਦੇ ਅਤੇ ਫਾਇਲ ਪਾਸ ਕਰੀ ਜਾਂਦੇ ਹਨ, ਮੇਰਾ ਦਾਅਵਾ ਹੈ ਕਿ 95% ਬਿਲਡਿੰਗਾਂ ਵਿੱਚ ਏਹ ਹੈ ਨਹੀਂ ਅਤੇ ਅਗਰ ਹੈ ਤੇ ਪਾਣੀ ਥੱਲੇ ਨਹੀਂ ਜਾ ਰਿਹਾ ਸਿਰਫ ਦਿਖਾਵਾ ਹੀ ਹੈ, ਕੀ ਸਾਡੇ ਮੰਤਰੀ ਸਾਹਿਬਾਨ ਜਾ MLA ਸਾਹਿਬਾਨ surprise visit ਕਰ ਸੱਕਦੇ ਹਨ ਅਤੇ ਨਾਲ ਹੀ ਉਹ ਅਫਸਰ ਵੀ ਤਲਬ ਕੀਤੇ ਜਾਣ ਜੋ ਏਹ ਸਭ ਦੇਖਦੇ ਹਨ
    ਹੋ ਸਕਦਾ ਹੈ ਕਿ ਏਦਾਂ ਦੀਆਂ visits ਨਾਲ ਏਨਾ ਅਫਸਰਾਂ ਵਿਚ ਕੋਈ ਡਰ ਹੋਵੇ ਅਤੇ ਉਹ ਕਮ ਠੀਕ ਕਰਵਾ ਲੇਨ

  • @satidugri6464
    @satidugri6464 19 дней назад +6

    ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਤੁਹਾਡੇ ਕੋਲੋਂ ਅਕਸਰ ਸੁਣਦਾ ਹਾਂ ਕਿ ਕਿਸ ਉਦਯੋਗ ਨੇ ਤੇਜ਼ਾਬ ਦੀ ਵਰਤੋਂ ਕੀਤੀ ਹੈ ਅਤੇ ਇਸ ਦੀ ਵਰਤੋਂ ਕਰਨ ਤੋਂ ਬਾਅਦ, ਤੇਜ਼ਾਬੀ ਪਾਣੀ ਨੂੰ ਜ਼ਮੀਨ ਹੇਠਾਂ ਡੋਲ੍ਹ ਦਿੱਤਾ ਹੈ। ਇਹ ਬਿਲਕੁਲ ਗਲਤ ਹੈ ਕਿ ਲੋਕ ਇਹ ਕੰਮ ਕਰਦੇ ਹਨ। ਪਰ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਨੂੰ ਚੰਗੇ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਹ ਸਾਡੇ ਲੋਕਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਸਰਕਾਰ ਨੂੰ ਵੱਖਰਾ ਸਿਰਫ ਲਾਲ ਸ਼੍ਰੇਣੀ ਲਈ ਉਦਯੋਗਿਕ ਖੇਤਰ ਬਣਾਉਣਾ ਚਾਹੀਦਾ ਹੈ ਜੋ ਉਦਯੋਗ ਤੇਜ਼ਾਬ ਦੀ ਵਰਤੋਂ ਕਰਦੇ ਹਨ। ਸਰਕਾਰ ਨੂ ਇਸ ਖੇਤਰ ਵਿੱਚ 2 ਪਾਈਪਲਾਈਨ ਪਾ ਦੇ ਨੀ ਚਹਿਦੀ ਹੈ। ਆਮ ਰਹਿੰਦ-ਖੂੰਹਦ ਲਈ 1, ਤੇਜ਼ਾਬੀ ਪਾਣੀ ਲਈ 2 ਅਤੇ ਸਾਰੇ ਉਦਯੋਗਾਂ ਨੂੰ ਇਸ ਪਾਈਪਲਾਈਨ ਵਿੱਚ ਤੇਜ਼ਾਬ ਵਾਲੇ ਪਾਣੀ ਦੀ ਨਿਕਾਸੀ ਕਰਨੀ ਚਾਹੀਦੀ ਹੈ। ਤੇਜ਼ਾਬੀ ਪਾਣੀ ਨੂੰ ਇੱਕ ਥਾਂ 'ਤੇ ਸਟੋਰ ਕਰਨਾ ਚਾਹੀਦਾ ਹੈ ਅਤੇ ਸਰਕਾਰ ਨੂੰ ਸੈਕਟਰ ਲਈ ਟਰੀਟਮੈਂਟ ਪਲਾਂਟ ਸਥਾਪਤ ਕਰਨਾ ਚਾਹੀਦਾ ਹੈ ਅਤੇ ਤੇਜ਼ਾਬ ਪਾਣੀ ਨੂੰ ਸ਼ੁੱਧ ਕਰਨਾ ਚਾਹੀਦਾ ਹੈ

  • @deepbrar.
    @deepbrar. 19 дней назад +19

    ਕੋਈ ਅੱਜ ਪਰਦੇਸੀ ਹੋ ਚਲਿਆ
    ਕਿਸੇ ਕੱਲ ਪਰਦੇਸੀ ਹੋ ਜਾਣ
    ਕੋਈ ਹੱਸ ਪਰਦੇਸੀ ਹੋ ਚੱਲਿਆ
    *ਕਿਸੇ ਰੋ ਪਰਦੇਸੀ ਹੋ ਜਾਣਾ*

    • @daljitsingh7980
      @daljitsingh7980 19 дней назад +3

      ਦੀਪ ਬਰਾੜ 👌👌

    • @DharamSingh-sn5ki
      @DharamSingh-sn5ki 19 дней назад +2

      ,.
      . 😊

    • @gurjitkaur7
      @gurjitkaur7 19 дней назад +2

      Deep ✅👌🏻👌🏻👌🏻👌🏻👌🏻✅

    • @deepbrar.
      @deepbrar. 18 дней назад

      @@daljitsingh7980 ਧੰਨਵਾਦ ਸੰਧੂ ਵੀਰੇ 😍😍

    • @deepbrar.
      @deepbrar. 18 дней назад

      @@DharamSingh-sn5ki 😍🙏 ਜੀ

  • @daljitsingh7980
    @daljitsingh7980 19 дней назад +10

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @deepbrar.
      @deepbrar. 18 дней назад

      @@daljitsingh7980 😍🙏 ਜੀ ਸੰਧੂ ਵੀਰੇ

  • @ColAvtarSingh
    @ColAvtarSingh 19 дней назад +2

    ਦੋਨੋ ਵੀਰਾਂ ਨੂੰ ਬੇਨਤੀ ਹੈ ਕੇ ਖੁਲੇਆਮ ਮੁੰਡੇ ਕੁਡ਼ੀਆਂ ਜੋ ਸਕੂਲਾਂ ਕਾਲਜ਼ ਦੇ ਨਾਂ ਤੇ ਪਾਰਕਾਂ ਚ ਬੇਸਰਮੀ ਦੀਆਂ ਹੱਦਾਂ ਪਾਰ ਕਰ ਰਹੇ ਹਨ ਉਸ ਨੂੰ ਰੋਕਣ ਲਈ ਮਾਪਿਆਂ ਤੇ ਸਮਾਜ਼ ਨੂੰ ਜਿੰਮੇਵਾਰੀ ਨਿਭਾੳਣੀ ਚਾਹੀਦੀ ਹੈ ਜੀ। ਧੰਨਵਾਦ

  • @deepbrar.
    @deepbrar. 19 дней назад +17

    ਆਪਣੇ ਅੰਦਰ ਝਾਤੀ ਮਾਰ ਕੇ ਦੇਖੋ
    *ਦੂਜਿਆਂ ਦੇ ਘਰ ਤੇ ਗਿਰੇਬਾਨ ਚ ਨਾ ਝਾਕੋ*

    • @daljitsingh7980
      @daljitsingh7980 19 дней назад +4

      ਦੀਪ ਬਰਾੜ 👌👌👍

    • @gurjitkaur7
      @gurjitkaur7 19 дней назад +2

      Chhote Veer 😍😎😎😎😍

    • @deepbrar.
      @deepbrar. 18 дней назад

      @@daljitsingh7980 ਸੰਧੂ ਵੀਰੇ 😍😍

    • @deepbrar.
      @deepbrar. 18 дней назад +1

      @@gurjitkaur7 😍😍 ਦੀਦੀ

  • @ParamjeetKaur-wd4qc
    @ParamjeetKaur-wd4qc 19 дней назад +1

    ❤❤ਸਤ ਸ਼ੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ❤❤❤❤❤

  • @satvinderghuman2136
    @satvinderghuman2136 19 дней назад +3

    ਬਾਠ ਸਾਹਿਬ ਜੀ ਨਿੱਠ ਕੇ ਅਕਾਲੀ ਦਲ ਨੂੰ ਨਿੰਦਣ ਵਾਲੇ ਪੰਨੂੰ ਸਾਹਿਬ ਕੀ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਅਤੇ NRI ਵਾਲੇ ਮੁੱਦੇ ਤੇ ਆਪਣੀ ਪ੍ਰਤੀ ਕਿਰਿਆ ਦੇਣੀ ਕੀ ਭੁੱਲ ਗਏ ।

  • @Karmjitkaur-gk1xq
    @Karmjitkaur-gk1xq 19 дней назад +4

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼👌

  • @baldevsinghkular3974
    @baldevsinghkular3974 19 дней назад +4

    ਬਹੁਤ ਪਿਆਰੀ ਪੇਸ਼ਕਸ਼!.

  • @gurcharansinghmann1814
    @gurcharansinghmann1814 19 дней назад +3

    ਸਫਾਈ ਵਾਸਤੇ ਆਈ ਗ੍ਰਾਂਟ ਦਸੋ ਕਿਥੇ ਗਈ ਜਾਂਚ ਹੋਵੇ ਜੀ।ਵਿਜੀਲੈਂਸ ਤੋਂ।

  • @GobinderjeetKaur
    @GobinderjeetKaur 19 дней назад +4

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏🙏🙏

  • @user-gt5ee6mh2w
    @user-gt5ee6mh2w 19 дней назад +4

    ਸਾਰੇ ਲੀਡਰ ਤਾ ਪੈਸੇ ਦੇ ਪਿੱਛੇ ਜਾ ਕੁਰਸੀ ਦੇ ਪਿੱਛੇ ਪਏ ਹੋਏ ਨੇ ਚਾਏ ਉਹ ਲੀਡਰ ਰਾਜਨੀਤੀ ਦਾ ਜਾ ਧਰਮ ਦਾ

  • @SurjitSingh-v4m
    @SurjitSingh-v4m 19 дней назад +2

    ਭਾਈ ਜੀ ਤੁਸੀਂ ਪਾਣੀ ਨੂੰ ਟਰੀਟ ਕਰਕੇ ਪੀਣ ਲੲੀ ਅਤੇ ਖੇਤੀਬਾੜੀ ਲਈ ਵਰਤਿਆ ਜਾਏ ਇਸ ਨਾਲ ਧਰਤੀ ਹੇਠਲਾ ਪਾਣੀ ਬਚੇ ਨਾਲੇ ਬਿਜਲੀ ਬਚੂ

  • @deepbrar.
    @deepbrar. 19 дней назад +10

    ਸਫ਼ਲ ਹੋ ਕੇ ਉਹਨਾਂ ਲੋਕਾਂ ਨੂੰ ਮਿਠਿਆਈ ਵੰਡੋ
    *ਜਿਥੋਂ ਆਵਾਜ਼ ਆਈ ਸੀ ਕੇ ਤੂੰ ਇੰਝ ਨਹੀਂ ਕਰ ਸਕਦਾ*

    • @daljitsingh7980
      @daljitsingh7980 19 дней назад +4

      ਦੀਪ ਬਰਾੜ 👌👌👍

    • @gurjitkaur7
      @gurjitkaur7 19 дней назад +2

      Deepu 🌹✌🏻✌🏻✌🏻✌🏻✌🏻🌹

    • @deepbrar.
      @deepbrar. 18 дней назад

      @@daljitsingh7980 😍😍 ਸੰਧੂ ਵੀਰੇ

    • @deepbrar.
      @deepbrar. 18 дней назад +1

      @@gurjitkaur7 😍😍 ਦੀਦੀ

  • @tarnjitsingh1426
    @tarnjitsingh1426 19 дней назад +2

    ਰਾਜਸਥਾਨ ਪਾਣੀ ਫਰੀ ਚ ਲੈ ਰਿਹਾ ਓਹ ਕਿਹੜਾ ਪੰਜਾਬ ਨੂੰ ਰਿਯਲਿਟੀ ਦੇ ਰਿਹਾ

  • @rajindersingh1387
    @rajindersingh1387 19 дней назад +1

    ਪੰਜਾਬ ਚ ਹਾਈਵੇ ਦੀ ਕੀ ਜ਼ਰੂਰਤ ਸੀ ਜ਼ਮੀਨ ਖਰਾਬ ਕੀਤੀ ਜਾਂ ਰਹੀ ਮੈਂ ਗੁਜਰਾਤ ਚ ਜਾਂਦਾ ਵਾ ਗੁਜਰਾਤ ਚ ਪੁਰਾਣੀਆਂ ਸੜਕਾਂ ਚ ਮਲਾ ਦਿੱਤੇ ਨਵੀਂ ਜ਼ਮੀਨ ਖਰਾਬ ਨਹੀਂ ਕੀਤੀ

  • @AnmolTRYT
    @AnmolTRYT 19 дней назад +2

    ਮਾਲਵੇ ਚ ਜੰਮਦੇ ਬੱਚਿਆਂ ਨੂੰ ਕੈਂਸਰ ਹੋ ਰਿਹਾ ਹੈ..... ਪਾਣੀ ਹੀ ਜੀਵਨ ਹੈ ....

  • @sarbjeetkaur71-oe3kf
    @sarbjeetkaur71-oe3kf 19 дней назад +1

    ਸਤਿ ਸ੍ਰੀ ਆਕਾਲ ਜੀ ਦੋਵਾਂ ਵੀਰਾਂ ਨੂੰ ਅੱਜ ਫੇਰ ਚਿੱਟੇ ਝੱਗੇ

  • @BalramDhaliwal-rb7no
    @BalramDhaliwal-rb7no 19 дней назад

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @mvl1982
    @mvl1982 19 дней назад +1

    Sat shri akal Gurpreet Sandhawalia Veer ji te Parmvir Baath Veer ji

  • @HarjitSingh-np7dt
    @HarjitSingh-np7dt 19 дней назад +1

    ਕੋਈ ਫਾਇਦਾ ਨਹੀਂ ਹਈਵੇ ਦਾ ਨੁਕਸਾਨ ਆ ਪੰਜਾਬ ਦੀ ਜ਼ਮੀਨ ਖਤਮ ਕਰਨੀ ਆ

  • @Bawarecordsofficial
    @Bawarecordsofficial 19 дней назад +1

    ਸੰਧਾਵਾਲੀਆ ਤੇ ਬਾਠ ਸਾਬ੍ਹ ਸਟਾਫ ਦੇ ਸਾਥੀਆਂ ਨੂੰ ਕਹੋ ਬੁੱਢੇ ਨਾਲ਼ੇ ਵਾਲ਼ੀ ਗੱਲਬਾਤ ਕੱਟ ਕੇ ਅਪਲੋਡ ਕਰ ਦਿਉ | ਸੰਧਾਵਾਲੀਆ ਸਾਬ੍ਹ ਦੀ ਸੜਕਾਂ ਵਾਲ਼ੀ ਗੱਲ ਬਹੁਤ ਵਿਚਾਰਨਯੋਗ |

  • @BalvirSingh-ss3pd
    @BalvirSingh-ss3pd 19 дней назад

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਧੀਰਜ ਰੱਖ ਕੇ। ਫੇਸਲਾ ਲਾਗੂ ਕਰਨ ਤੋਂ ਪਹਿਲਾਂ ਜਨਤਾ ਵਿੱਚ ਜਨਤਕ ਕਰਨ ਤੋਂ ਬਾਅਦ ਲਾਗੂ ਕੀਤਾ ਜਾਵੇ। ਤਾਂ ਨਤੀਜੇ। ਚੰਗੇ ਨਿਕਲਗੇ।

  • @sidhudhurkotia9919
    @sidhudhurkotia9919 19 дней назад +2

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਅਤੇ ਆਰ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @user-ts4eo6ue7v
    @user-ts4eo6ue7v 19 дней назад +1

    ਪੰਜਾਬ ਤੇ ਦਿੱਲੀ ਚ ਕੋਈ ਜਿਆਦਾ ਫਰਕ ਨਹੀਂ ਜੀ ਪੰਜਾਬ ਚ ਬੁੱਢਾ ਨਾਲਾ ਨਹੀਂ ਸਾਫ ਹੁੰਦਾ ਤੇ ਦਿੱਲੀ ਦੀ ਜਮੁਨਾ ਦਾ ਵੀ ਹੀ ਹਾਲ ਏ ਜੀ ਉਹ ਵੀ ਨਹੀਂ ਸਾਫ ਹੋ ਰਹੀ ਜੀ

  • @sndmhsjsms
    @sndmhsjsms 19 дней назад

    Waheguru ji 🙏🏼🙏🏼👍🏼👍🏼

  • @harwantsingh4749
    @harwantsingh4749 19 дней назад +1

    ਸੰਧਾਵਾਲੀਆ ਸਾਹਬ ਹਰੇਕ ਕਾਰਖਾਨੇ ਦਾ ਪਾਣੀ ਸੋਧਣ ਵਾਲਾ ਸਿਸਟਮ ਲੱਗਿਆ ਪਰ ਉਹ ਪੈਸੇ ਬਚਾਉਣ ਕਰਕੇ ਉਹ ਸਿਸਟਮ ਚਲਾਉਦੇ ਨਹੀ ਜਿਸ ਚ ਵੱਢਾ ਰੋਲ ਪ੍ਰਦੂਸ਼ਨ ਕੰਟਰੋਲ ਮਹਿਕਮੇ ਦਾ ਆ, ਜਿਹੜੇ ਹਿਸਾ ਪੱਤੀ ਲੈਂਦੇਂ ਨੇ
    ਆਖਰ ਕੀ ਗਲ ਆ ਕਿ ਇਹ ਸਰਕਾਰਾਂ ਲੋਕਾਂ ਦਾ ਦਮ ਵੇਹਿੰਦੀਆ ਨੇ ?

  • @lallytoor1507
    @lallytoor1507 19 дней назад +1

    ਕੀ NRI’s ਪੰਜਾਬ ਆਉਣਾ ਪਸੰਦ ਕਰਨਗੇ ! ਉਹੀ ਮਜਬੂਰੀ ਨੂੰ ਆਉਂਦੇ ਹਨ ਜਿਹਨ੍ਹਾ ਆਪਣੀਆ ਜ਼ਮੀਨਾਂ,ਕੋਠੀਆਂ ਅਤੇ ਹੋਰ ਜਾਇਦਾਦਾਂ ਦੇ ਸੌਦੇ ਕੀਤੇ ਹੋਏ ਹਨ ਹੁਣ ਤਾਂ ਉਹ ਵੀ ਆਉਣ ਤੋਂ ਕੰਨੀ ਕੁਤਰਾ ਰਹੇ ਹੋਣਗੇ ਕੀ ਬਣੂ ਪੰਜਾਬ ਦਾ ?

    • @deepbrar.
      @deepbrar. 18 дней назад

      @@lallytoor1507 ਸੱਚ ਕਿਹਾ ਜੀ ਤੁਸੀਂ
      Southhal London

  • @TajinderSingh-tb3cp
    @TajinderSingh-tb3cp 19 дней назад +1

    ਸਤਿ ਸ੍ਰੀ ਅਕਾਲ ਜੀ ਸਮੁੱਚੀ ਟੀਮ ਨੂੰ

  • @lachhmansingh5933
    @lachhmansingh5933 19 дней назад

    Bahut hi jankari bharpur program hia ji L S Kainth Dhuri

  • @RajinderSingh-sd5ew
    @RajinderSingh-sd5ew 19 дней назад

    ਸੰਧਾਂਵਾਲੀਆਂ ਸਾਹਿਬ ਬਾਠ ਸਾਹਿਬ ਸਤ ਸ੍ਰੀਅਕਾਲ ਜੀ

  • @jagjitsingh627
    @jagjitsingh627 19 дней назад +2

    Veer g sat shri akal g, jagjit randhawa mimsa dhuri

  • @ravinderkaur2640
    @ravinderkaur2640 19 дней назад

    Sat Shri akal Sandhavalia nd Baath Saab ji Waheguru ji chardi Kala vich Rakhan

  • @BalwinderSingh-ms4by
    @BalwinderSingh-ms4by 19 дней назад +9

    ਸੰਧਾਵਾਲੀਆ ਸਾਹਿਬ, ਬਾਠ ਸਾਹਿਬ ਹਾ ਈ ਵੇਅ ਵਾਸਤੇ ਜ਼ਮੀਨ ਲਈ ਪੈਸੇ ਕਿਸਾਨ ਨੂੰ ਪੂਰੇ ਵੀ ਨਹੀਂ ਮਿਲ ਰਹੇ,ਇਸ ਤੇ ਗੱਲ ਕਰੋ,ਬਾਕੀ ਦੀਆਂ ਗੱਲਾਂ ਛੱਡੋ। ਤੁਗਲਵਾਲ ਗੁਰਦਾਸਪੁਰ

  • @PremPal-rg7jx
    @PremPal-rg7jx 18 дней назад

    Sandhawaliea and parmjeet ji sat shri akal ji

  • @balwantgill3319
    @balwantgill3319 19 дней назад

    Good luck Good Morning 🌹🙏🙏👍👍🌹

  • @user-ot7ls3jw7x
    @user-ot7ls3jw7x 19 дней назад

    . my favorite program g

  • @balwindersinghpawar5024
    @balwindersinghpawar5024 19 дней назад

    ਸਤਿ ਸ੍ਰੀ ਆਕਾਲ ਜੀ

  • @gurmukhsingh708
    @gurmukhsingh708 19 дней назад +1

    ਬਾਠ ਸਾਹਿਬ ਤੁਸੀ ਮੁੱਖ ਮੰਤਰੀ ਦੇ ਨਾਲ ਇਕ ਮੁਲਾਕਾਤ ਕਰਕੇ ਪੁੱਛ ਲਓ ਇਕ ਏਟਰਬਿਓ ਕਰੋ ਲੁਧਿਆਣਾ ਦੇ ਗੰਦੇ ਨਾਲੇ ਦੇ ਵਾਰੇ ਸਾਫ ਸਾਫ ਪੁੱਛ ਲਬੋ ਉਸ ਦੇ ਬਾਦ ਬਿੱਟੂ ਨਾਲ ਗੱਲ ਕਰੋ ਤੁਸੀ ਵੀ ਤਾਂ ਪੰਜਾਬ ਦੇ ਹੋ ਬਾਠ ਸਾਹਿਬ

  • @ujjagarsinghrai5038
    @ujjagarsinghrai5038 19 дней назад

    ❤❤❤❤❤

  • @jeetgill5415
    @jeetgill5415 19 дней назад +1

    ਭਰਿਸ਼ਟਾਚਾਰ ਦਾ ਮੁੱਦਾ ਤੁਸੀਂ ਛੱਡ ਗਏ ਕਿਉਂਕਿ ਇਹਨਾਂ ਦੇ ਐਮਐਲਏ ਆਵਰ ਰਲ ਗਏ ਤਾਂ ਕਰਕੇ

    • @JaswantSingh-ow9lw
      @JaswantSingh-ow9lw 18 дней назад

      ਸਾਰਾ ਸਿਆਪਾ ਹੀ ਸਿਆਸਤਦਾਨਾਂ ਦਾ ਪਾਇਆ ਹੋਇਆ ਹੈ ਜੋ ਆਪ ਤਾਂ ਸਭ ਸਹੂਲਤਾਂ ਮਾਣ ਰਹੇ ਨੇ ਭਾਈ ਲਾਲੋਆਂ ਦਾ ਮਲਕ ਭਾਗੋਆ ਨੂੰ ਕੋਈ ਫ਼ਿਕਰ ਨਹੀ

  • @sukhdevchahal6894
    @sukhdevchahal6894 19 дней назад +2

    Sandhewalia Sahib ji Punjab de mude bahut ne koi ik sarkar pure nahi kar sakdi. Mohala Clinic Dehli model di tarif world level te hoi hai. Mera eh sochna hai ki Bhudha Nala sambanddhi whistle blower da mooh band kar dita janda tan uhne bhi nahi bolna oh uthe hi rehnda hai ih mudda us ne pehlan kini bar or kis level te uthaya c, ja phir us ne mooh hi ihna phar liya jehra bharna mushkil hai ji.

  • @narinderjeetkaur2918
    @narinderjeetkaur2918 19 дней назад

    🙏🙏

  • @user-vi1wt9xr4g
    @user-vi1wt9xr4g 19 дней назад

    ਬੇਨਤੀ ਹੈ ਕਿ ਬੰਨ ਲਾ ਕੇ ਪਾਣੀ ਜਾਵੇਗਾ ਕਿਧਰ ਬੰਨ ਲਾਉਣ ਦੀ ਗੱਲ ਸਮਝ ਤੋਂ ਬਾਹਰ ਹੈ ਟਰੀਟਮੈਟ ਪਲਾਟ ਹੀ ਹੱਲ ਹੈ।

  • @spsingh2204
    @spsingh2204 19 дней назад +1

    ਤੁਸੀ ਲਖੇ ਸਿਧਾਣੇ ਦੇ ਬੁੱਢੇ ਨਾਲੇ ਦੇ ਮੂਵਮੇਂਟ ਨੂੰ ਕੁਓ ਕਵਰ ਨਹੀਂ ਕਰ ਰਹੇ

  • @nirmalsinghbajwa8708
    @nirmalsinghbajwa8708 19 дней назад +1

    ਬਾਠ ਸਾਬ ਤੁਸੀਂ ਛੇ ਛੇ ਮਹੀਨੇ ਪੰਜਾਬ ਵਿੱਚ ਰਹਿੰਦੇ ਹੋ ਕਿਨੀ ਵਾਰ ਆਏ ਹੋ ਬੁੱਢੇ ਨਾਲੋ ਤੇ ਤੁਸੀਂ ਕੀ ਕੀਤਾ ਬੁੱਢੇ ਨਾਲੋ ਲੲਈ ਕਿ ਗੱਲਾਂ ਹੀ ਨੇ

  • @amanbrar273
    @amanbrar273 19 дней назад

    🙏🏻

  • @gurjeetmahal4924
    @gurjeetmahal4924 19 дней назад

    Good morning ji

  • @sarbjitsinghriar596
    @sarbjitsinghriar596 19 дней назад

    🙏🙏❤

  • @satnampalia2133
    @satnampalia2133 19 дней назад

    ਜਿਉਂਦੇ ਰਹੋ

  • @ManjitSingh-ey5gv
    @ManjitSingh-ey5gv 19 дней назад

    🙏🙏🙏🙏🙏🙏🙏

  • @gurmeet27269
    @gurmeet27269 19 дней назад +1

    Please cancel votes around Buddha nala of Ludhiana, I think problem will be solved.

  • @GurjantSingh-rm3ml
    @GurjantSingh-rm3ml 18 дней назад

    Bath and gurpreet good morning g

  • @GURJEETSINGH-iv8gw
    @GURJEETSINGH-iv8gw 19 дней назад

    Good morning dohan ਵੀਰਾਂ ਨੂੰ

  • @jeetgill5415
    @jeetgill5415 19 дней назад

    ਜਿਹੜੇ ਬੰਦੇ ਬੇਰੁਜ਼ਗਾਰ ਉਹਨਾਂ ਨੂੰ ਪੁੱਛ ਕੇ ਵੇਖੋ ਹੁਣ ਫਰੀ ਆਏ ਨਾ ਬਗੈਰ ਪ੍ਰਿੰਸ ਤੋਂ ਹੀ

  • @tejpalpannu2293
    @tejpalpannu2293 19 дней назад

    🙏🙏🙏🇮🇳🇨🇦🇮🇳🙏🙏🙏

  • @HarpreetSingh-dh1ln
    @HarpreetSingh-dh1ln 19 дней назад

    Good job Veerji 🙏🙏🙏🙏👍👍

  • @palasinghsandhujatsikh9929
    @palasinghsandhujatsikh9929 19 дней назад

    ਜੰਮੂ ਕਟਰਾ ਐਕਸਪ੍ਰੈੱਸ ਵੇ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਚ ਦੀ ਲਿਜਾਣ ਦੀ ਕੋਈ ਲੋੜ ਨਹੀ ਸੀ। ਇਹ ਵੇਅ ਫਿਲੋਰ ਤੋਂ ਜਲੰਧਰ ਤੇ ਪਠਾਨਕੋਟ ਤੱਕ ਫਿਲੋਰ ਪਠਾਨਕੋਟ ਸੜਕ ਦੇ ਖੱਬੇ ਪਾਸੇ ਦੀ ਜਾਣਾ ਚਾਹੀਦਾ ਹੈ। ਜਦ ਕਿ ਜਲੰਧਰ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਪਹਿਲਾਂ ਹੀ ਬਹੁਤ ਵੱਡਾ ਹਾਈਵੇਅ ਬਣਿਆ ਹੋਇਆ ਹੈ।

  • @user-gt5ee6mh2w
    @user-gt5ee6mh2w 19 дней назад +1

    ਜੁਗਨੂੰ ਤਾ ਕਹਿੰਦਾ ਸੀ ਗੋਰੇ ਬੀ ਪੰਜਾਬ ਵਿਚ ਆ ਕੇ ਕੰਮ ਕਰਨ ਗੇ ਇਹਦੇ ਰਾਜ ਵਿੱਚ ਤਾ ਗੋਲੀਆ ਬਜਦਿਆ ਪਾਈਐ ਜੁਗਨੂੰ ਜੀ ਕੁਝ ਕਰੋ

  • @JagtarGill-u1z
    @JagtarGill-u1z 19 дней назад

    Very good bath shiab and sindawela thanks

  • @El._chapo
    @El._chapo 19 дней назад

    ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਅਕਾਲ ਜੀ 🙏🏻

  • @jaspreetsekhon4633
    @jaspreetsekhon4633 19 дней назад

    ਫ਼ਿਕਰ ਨਾ ਕਰੋ ਇਹ ਸਾਰੀ ਸਿਆਸਤ ਸਰਕਾਰ ਦੀ ਐ ਕਿਉਂਕਿ ਜਦੋਂ ਮੁੱਦਾ ਭਖ ਗਿਆ ਫਿਰ ਸਰਕਾਰ ਵਿਕਾਸ ਕਰੇਗੀ ਜ਼ਰੂਰ ਪਰ ਮੁੱਦਾ ਭਖਾਕੇ

  • @HARRYROMANA-on7vt
    @HARRYROMANA-on7vt 19 дней назад

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @HarjitsinghGrewal-mj1br
    @HarjitsinghGrewal-mj1br 19 дней назад

    ਮੈਨੂ ਲੱਗਦਾ ਹੁਣ ਇਹ ਮਹਿਕਮਾ ਵੀ ਜਾਉ , ਜੋ ਉੱਡਦਾ cm ਥੱਲੇ ਸੁੱਟ ਲੈਦਾ , ਇਹ ਕੁਲਦੀਪ ਸਿੰਘ ਨੂੰ ਪਹਿਲਾਂ ਵੀ ਪਤਾ ਲੱਗ ਗਿਆ ਹੋਣਾ ਨਹੀ ਤਾਂ ਮੀਤ ਹੇਅਰ ਨੂੰ ਪੁੱਛ ਲਵੇ

  • @GurdeepSingh-hd3qs
    @GurdeepSingh-hd3qs 19 дней назад

    Sat shri akal ji 🙏🙏 kolkata

  • @GurpreetKaur-lx9tp
    @GurpreetKaur-lx9tp 18 дней назад

    🙏🇩🇪♥️

  • @sushamlata7739
    @sushamlata7739 19 дней назад

    Good morning sir Calgary se

  • @Daljit-v2m
    @Daljit-v2m 19 дней назад

    Jathedars should ask all other akali leaders also that what is your contribution towards Panth except criticism of each other.

  • @jarnailsinghbrarbhagtabhai894
    @jarnailsinghbrarbhagtabhai894 19 дней назад

    ਬਾਠ ਜੀ ਸੰਧਾਵਾਲੀਆ ਜੀ ਸਤਿ ਸ਼੍ਰੀ ਆਕਾਲ 🙏🙏

  • @armaansahi4368
    @armaansahi4368 19 дней назад

    ਭਾਜੀ, ਜਿਹੜਾ thumbnail ਲਾਇਆ, ਉਹ ਖ਼ਬਰ ਪਹਿਲਾ ਦਿਆ ਕਰੋ. ਅੱਧੀ ਵੀਡੀਓ ਤਕ ਜਥੇਦਾਰ ਈ ਨਹੀਂ ਮੁੱਕੇ. 🙏🏼

  • @RanjeetSinghG
    @RanjeetSinghG 18 дней назад

    Ae ik charcha hai!!😂😂

  • @sartajsingh6364
    @sartajsingh6364 19 дней назад

    SSA veerji

  • @CHIMBA3496
    @CHIMBA3496 18 дней назад

    NRI DI KOYI NI SUNDA PUNJAB BICH NA SARKAAR TE NA POLICE MERI KHUD DI ZAMEEN TE KABZA KAR KE BETHE NE LOGE TE DHALIWAL SAAB KEHNDE NE ASI KUCH NI KAR SAKDE

  • @lakhbirsinghkhatra917
    @lakhbirsinghkhatra917 18 дней назад

    Mp Ludhiana how much given to Buddha nala😮

  • @sukhdevchahal6894
    @sukhdevchahal6894 19 дней назад

    Bath Sahib jshri old pension scheme c us vich last 12 months de average de base te pension calculate kita janda c, eh new scheme vicich average 12 years de base uppar kiti javegi. Is scheme nal employee's di demand puri nahi hundi.

  • @lakhbirsinghkhatra917
    @lakhbirsinghkhatra917 18 дней назад

    How u are connecting Buddha nala with free electricity bills

  • @jassbathla5513
    @jassbathla5513 19 дней назад

    Ik ik MLA 50 - 50 lakh. Rupya mahina la reha deing. Industry. Ton. Pehla. Congress wala landa seee 35 lakh hun vadh k 50 lakh ta. Deing union tajpur road wala danda firr Rahon road firr Bhadarka road alag alag da rha jida offser mila sara

  • @RajinderKumar-hm3rx
    @RajinderKumar-hm3rx 18 дней назад

    Unigied pension scheme da employes nu kou faida nahi sago sarkar employes da 50 60 lakh harapna chondi ah jaoj paise ve deve

  • @RaghvirSingh-sv2wf
    @RaghvirSingh-sv2wf 19 дней назад

    🙏🌴🌳🌲🌵👌✌️👃🙏

  • @sonusingh-cn5pr
    @sonusingh-cn5pr 17 дней назад

    13

  • @sukhdevchahal6894
    @sukhdevchahal6894 19 дней назад

    Kehri Kissan jathebandi seminar karaugi, 30 to jiada jathebandian ne Punhab vich jo ik duje te visvas nahi kardian.

  • @jeetgill5415
    @jeetgill5415 19 дней назад

    ਝੂਠ ਘੱਟ ਮਾਰਿਆ ਕਰੋ ਜਿਹਨੂੰ ਨੌਕਰੀ ਮਿਲ ਗਈ ਉਹਦਾ ਕੋਠਾ ਨਹੀਂ ਚੁਣਦਾ ਮੇਰੇ ਵਰਗੇ ਜੱਟ ਦਾ ਚਾਹੁੰਦਾ ਜਿਹੜਾ ਗੋਹਾ ਸੁੱਟਦਾ

  • @kewalsingh3622
    @kewalsingh3622 19 дней назад

    Kuz nhi nikalna

  • @PreetKaler-j9s
    @PreetKaler-j9s 19 дней назад

    Preet.kaler

  • @user-ci5fi6ce2q
    @user-ci5fi6ce2q 19 дней назад

    ਲਾਈਕ ਨੂੰ 202 ਜੀ

  • @surjitkhosasajjanwalia9796
    @surjitkhosasajjanwalia9796 19 дней назад

    ਸਤਲੁੱਜ ਕਦੇ ਵੀ ਸਾਫ ਨਹੀਂ ਹੋਣਾ,, ਇਥੇ ਵੱਡੇ ਵੱਡੇ ਮਹਾਂਰਥੀ ਜੋਰ ਲਗਾ ਕੇ ਥੱਕ ਹਾਰ ਕੇ ਚਲੇ ਗਏ

  • @ChananSingh-p3w
    @ChananSingh-p3w 19 дней назад

    Wasde rho ,,,,,,,,,,,,,,

  • @user-gt5ee6mh2w
    @user-gt5ee6mh2w 19 дней назад +4

    ਵਾਹ ਜੀ ਲੋਕਾ ਨੂੰ ਕਾਇੰਧੇ ਬਾਰ ਕੀਓ ਘੇ ਆਪ ਤੁਸੀ ਸਾਲੇਇਓ ਦੋਨਾਂ ਨੇ ਅਪਣੇ ਟੱਬਰ ਬੀ ਸੱਦ ਲਏ ਤੁਸੀ ਆਪ ਪੰਜਾਬ ਵਿੱਚ ਬੈਠ ਕੇ ਨੀ ਅਪਣੀ ਪੱਤਰਕਾਰੀ ਕਰ ਸਕਦੇ ਸੀ

  • @jagjitsinghbenipal5481
    @jagjitsinghbenipal5481 19 дней назад

    Good morning veer ji 🙏

  • @Lovedeepsingh01
    @Lovedeepsingh01 19 дней назад

    🙏🙏🙏🙏