Fatehjang Singh Bajwa Interview | ਕਿਸਾਨਾਂ ਕਾਰਨ BJP ਨੂੰ ਕਿੰਨਾ ਹੋਇਆ ਨੁਕਸਾਨ ? ਕਿਵੇਂ ਹੋਣਗੇ ਮਸਲੇ ਹੱਲ ?

Поделиться
HTML-код
  • Опубликовано: 7 сен 2024
  • Fatehjang Singh Bajwa Interview | ਕਿਸਾਨਾਂ ਕਾਰਨ BJP ਨੂੰ ਕਿੰਨਾ ਹੋਇਆ ਨੁਕਸਾਨ ? ਕਿਵੇਂ ਹੋਣਗੇ ਮਸਲੇ ਹੱਲ ?
    #FatehjangSinghBajwa #interview #bjp #news18punjab #farmersnews #latestnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 206

  • @DrCharanjitsinghvet
    @DrCharanjitsinghvet 2 месяца назад +9

    ਕਿੰਨੀ ਸ਼ਰਮ ਦੀ ਗੱਲ ਇਕ ਭਰਾ ਕਾਂਗਰਸ ਦਾ ਮੋਹਰੀ ਲੀਡਰ ਤਾਂ ਇਕ ਭਰਾ ਬੀਜੇਪੀ ਦਾ ਲੀਡਰ ਦੋਨੇ ਹੀ ਕਿਸਾਨਾਂ ਦੇ ਹਿਤੈਸ਼ੀ
    ਪੰਜਾਬ ਦੇ ਲੋਕ ਕਦੋਂ ਸਮਝਣਗੇ ਇਹਨਾਂ ਦੋਗਲੇ ਲੀਡਰਾਂ ਨੂੰ ਇਹਨਾਂ ਨੂੰ ਤਾਂ ਸ਼ਰਮ ਆਉਣੀ ਨਹੀਂ

    • @AmarjitSingh-eq3rl
      @AmarjitSingh-eq3rl 2 месяца назад +1

      ਇਸ ਵਿਚ ਬੁਰੀ ਗੱਲ ਕੀ ਹੈ ਇਹ ਤਾਂ ਭਾਰਤੀ ਰਾਜਨੀਤੀ ਦਾ ਪੱਕਾ ਅਸੂਲ ਹੈ ਭਾਵੇਂ ਕੋਈ ਪਾਰਟੀ ਹੋਵੇ

  • @SurjitSingh-rd1ih
    @SurjitSingh-rd1ih 2 месяца назад +5

    ਲੀਡਰਾਂ ਦਾ ਨੋਰਮਲ 2 ਘੰਟੇ ਦਾ 2000 ਖ਼ਰਚਾ ਹੋਣਾ ਹੈ ਜੀ ਕਿਸਾਨਾਂ ਨੂੰ 2000 ਰੁਪਏ ਤਿੰਨ ਜਾਂ ਚਾਰ ਮਹੀਨੇ ਵਾਸਤੇ ਦੇਕੇ ਬਹੁਤ ਵੱਡੀ ਪ੍ਰਾਪਤੀ ਸਮਝ ਰਹੇ ਨੇ ਸਿਆਣੇ ਲੀਡਰ

  • @satgurkotra2543
    @satgurkotra2543 2 месяца назад +13

    ਕਿਸਾਨਾ ਨੂੰ msp ਦਿਓ

  • @RajinderSingh-pz8dt
    @RajinderSingh-pz8dt 2 месяца назад +42

    ਪੱਤਰ ਕਾਰ ਵਾਈ ਜੀ ਤੂਹਾਨੂੰ ਜਾਗਦੀ ਜ਼ਮੀਰ ਵਾਲਾ ਕੋਈ ਨਹੀਂ ਬੰਦਾ ਨਹੀਂ ਮਿਲਦਾ ਇੰਟਰਵਿਉ ਕਰਨ ਲਈ

    • @user-vm5xl9fr3b
      @user-vm5xl9fr3b 2 месяца назад +3

      Kiyoki eah vi abani da channel hai flop leader hai

    • @padamnabhsharma7149
      @padamnabhsharma7149 2 месяца назад +4

      Oh group jera panjab wich uthal puthal hi देखना चंदवा otey inha kolo khush nahi hoy ga
      Jera mil baith ke samjhotey wali gl keraga ho admi pasand hi nahi kita
      jayega. Eh mil

    • @DrCharanjitsinghvet
      @DrCharanjitsinghvet 2 месяца назад

      ਇਹ ਪਤਰਕਾਰ ਹੀ ਇਹਨਾਂ ਨੂੰ ਲੀਡਰ ਬਣਾਉਂਦੇ ਆ ਅੱਜ ਤਕ ਕਿਸੇ ਪੇਂਡੂ ਕਿਸਾਨ ਨੂੰ ਜਾ ਮਜ਼ਦੂਰ ਨੂੰ ਜਾਂ ਜਿਸ ਨੂੰ ਰੋਟੀ ਨਹੀਂ ਜੁੜਦੀ ਕਦੇ ਏਕ ਮਿੰਟ ਦੀ ਬੀਤੇ ਨਹੀਂ ਲ਼ੇ ਸਕੇ
      ਏਕ ਥਾਲੀ ਵਿੱਚ ਦੋ ਦੋ ਲੱਡੂ ਕਥੇ ਦੋਨੋ ਭਰਾ ਖਾ ਰਹੇ ਪੰਜਾਬੀ ਤਾਰਿਆਂ ਬਜਾ ਰਹੇ ਆ

    • @DrCharanjitsinghvet
      @DrCharanjitsinghvet 2 месяца назад

      ਇਹ ਪਤਰਕਾਰ ਹੀ ਇਹਨਾਂ ਨੂੰ ਲੀਡਰ ਬਣਾਉਂਦੇ ਆ ਅੱਜ ਤਕ ਕਿਸੇ ਪੇਂਡੂ ਕਿਸਾਨ ਨੂੰ ਜਾ ਮਜ਼ਦੂਰ ਨੂੰ ਜਾਂ ਜਿਸ ਨੂੰ ਰੋਟੀ ਨਹੀਂ ਜੁੜਦੀ ਕਦੇ ਏਕ ਮਿੰਟ ਦੀ ਬੀਤੇ ਨਹੀਂ ਲ਼ੇ ਸਕੇ
      ਏਕ ਥਾਲੀ ਵਿੱਚ ਦੋ ਦੋ ਲੱਡੂ ਕਥੇ ਦੋਨੋ ਭਰਾ ਖਾ ਰਹੇ ਪੰਜਾਬੀ ਤਾਰਿਆਂ ਬਜਾ ਰਹੇ ਆ

  • @bahadursingh9718
    @bahadursingh9718 2 месяца назад +2

    ਪੱਤਰਕਾਰ ਵੀਰੇ ਮੋਦੀ ਸਰਕਾਰ ਕਿਸਾਨਾਂ ਦੇ ਲ਼ਈਂ ਬਹੁਤ ਹੀ ਵਧੀਆ ਸਰਕਾਰ ਹੈ। ਵੀਰ ਜੀ ਪੰਜਾਬ ਨੂੰ ਐਮ ਐਸ ਪੀ ਮਿਲਦੀ ਹੈ। ਇਸ ਕਰਕੇ ਆਪਾਂ ਝੋਨਾ ਲਾਉਣ ਲੱਗ ਗ਼ਏਂ ਪਰ ਸਾਡਾ ਝੋਨੇ ਨੇ ਪਾਣੀ ਖ਼ਤਮ ਕਰ ਦਿੱਤਾ ਗਿਆ। ਵੀਰ ਜੀ ਝੋਨੇ ਤੋਂ ਖਹਿੜਾ ਛੁਡਾਇਆ ਜਾਵੇ

  • @pardeepsandhu6074
    @pardeepsandhu6074 2 месяца назад +11

    2000 ਭੀਖ ਬੰਦ ਕਰੋ ਐਮਐਸਪੀ ਕਾਨੂੰਨ ਲਾਗੂ ਕਰੋ

  • @pawansidhu8137
    @pawansidhu8137 2 месяца назад +16

    ਕਿਸਾਨਾ ਦਾ ਕਰਜ਼ਾ ਮੁਆਫ ਕਰੇ ਅਤੇ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੀ ਕਨੂੰਨੀ ਗਾਰੰਟੀ ਦਿੱਤੀ ਜਾਣੀ ਚਾਹੀਦੀ ਆ

    • @rajsinghgill4030
      @rajsinghgill4030 2 месяца назад

      ਮਜ਼ਦੂਰ ਕੱਲੇ ਨਾਰੇ ਵਾਸਤੇ ਹੀ ਰੱਖੇ ਨੇ, ਕਦੀ ਮਜ਼ਦੂਰਾ ਵਾਸਤੇ ਕੁਛ ਮੰਗਿਆ , ਜੋਂ ਕੁਛ ਮਿਲੇ ਮਜ਼ਦੂਰਾ ਨੂੰ ਹੀ ਮਿਲੇ

  • @jitendersingh7289
    @jitendersingh7289 2 месяца назад +24

    ਕਿਸਾਨਾਂ ਨੂੰ ਮੰਗਾ ਪੂਰੀਆਂ ਚਾਹੀਦੀਆਂ ਭੀਖ ਨਹੀ

  • @manjinder1974
    @manjinder1974 2 месяца назад +43

    ਸਾਨੂੰ 2000 ਨਹੀਂ ਚਾਹੀਦਾ
    ਸਾਨੂੰ ਤਾਂ MSP ਚਾਹੀਦੀ ਹੈ

    • @ilovepunjab6561
      @ilovepunjab6561 2 месяца назад +3

      Bilkul te ik Silk Road

    • @bhagwandass1070
      @bhagwandass1070 2 месяца назад +1

      Bilkull theek,kisana noon 2000 de ke ohna noon neewan dekhaoun dee koshish

    • @dynamicmalerkotla7273
      @dynamicmalerkotla7273 2 месяца назад +1

      Sare kishan 2000 Lena band kr do bjp sarkar nu pata lag ju

    • @ilovepunjab6561
      @ilovepunjab6561 2 месяца назад

      @@dynamicmalerkotla7273 Kio Karan ustaad ? Leader ghat paise khande ne Jo aam lok ni khaa skde ?

    • @ramnaryan324
      @ramnaryan324 2 месяца назад

      Good

  • @khosatv7350
    @khosatv7350 2 месяца назад +5

    ਭਾਜਪਾ ਨੇ ਜਿਹੜਾ 20 ਹਜ਼ਾਰ ਕਰੋੜ ਕਿਸਾਨਾ ਨੂੰ ਜਾਰੀ ਕੀਤਾ ਤਾਂ ਇਕ ਕਿਸਾਨ ਦੇ ਹਿੱਸੇ ਕਿੰਨੇ ਪੈਸੇ ਆਏ ਹਨ?

  • @bablugill691
    @bablugill691 2 месяца назад +5

    ਪੈਸੇ ਤਾਂ ਕਿਸਾਨ ਮੰਗ ਨਹੀ ਰਹੇ। ਜੋਂ ਉਹ ਮੰਗ ਰਹੇ ਓਹ ਤਾਂ ਮੋਦੀ ਦੇਹ ਨਹੀ ਰਿਆ।

  • @bablugill691
    @bablugill691 2 месяца назад +7

    ਇਹ ਨੇ ਹਾਲੇ ਤੱਕ ਚੰਡੀਗੜ ਅਪਨੀ ਕੋਠੀ ਤੇ ਬੀਜੇਪੀ ਦਾ ਝੰਡਾ ਨਹੀ ਲਾਇਆ। ਇਹ ਦੁਬਾਰਾ ਕਾਂਗਰਸ ਵਿੱਚ ਜਾਵੇ ਗਾ ।

  • @anuthind123
    @anuthind123 2 месяца назад +4

    ਪੱਤਰਕਾਰ ਜੀ, ਬੀਜੇਪੀ ਨੇ sirf ਪੰਜਾਬ ਚ ਕਬਜ਼ਾ ਕਰਨ ਬਾਅਦ, ਇਹ ਸਾਰੇ ਸਿੱਖ ਚੇਹਰੇ ਕਢ ਦੇਣੇ ਆ, ਇੰਨ੍ਹਾ ਸਿੱਖ ਚੇਹਰੇ ਪਲੇ ਕੁਛ ਨਹੀਂ
    ਤੁਹਾਨੂੰ ਹੋਰ ਕੋਈ ਨਹੀਂ ਲਬਦਾ, ਇੰਟਰਵਿਊ ਲੈਣ ਨੂੰ???????

    • @baghatakhar4236
      @baghatakhar4236 2 месяца назад

      Tusi bilkul shi gal khi hai..mam ki tusi v koi patarkaar ho?

  • @jarnailsingh2895
    @jarnailsingh2895 2 месяца назад +3

    ਮੱਧਪ੍ਰਦੇਸ਼ ਸਿਵਰਾਜ ਚੌਹਾਨ ਸਮੇਂ ਛੇ ਕਿਸਾਨ ਗੋਲੀਆਂ ਮਾਰਕੇ ਮਾਰ ਦਿੱਤੇ ਗਏ ਸਨ, ਉਨ੍ਹਾ ਦੇ ਵਾਰੇ ਦਾ ਕੀ ਕਹਿਣਾ ਹੈ।

  • @kamalsingh9199
    @kamalsingh9199 2 месяца назад

    पंजाब के किसान आढ़तियों के कर्ज चुंगल मे फंसे हुए हैं और आडतिये नहीं चाहते हैं कि छोटे किसान जागरुक हो।सबको जागरुक होना जरूरी है।

  • @user-px4ns2db6d
    @user-px4ns2db6d 2 месяца назад

    ਕਿਸਾਨ ਕੋਈ ਭਿਖਾਰੀ ਜਾਂ ਮੰਗਤੇ ਨਹੀਂ ਹਨ।। ਕਿਸਾਨਾਂ ਨੂੰ ਬੰਨਦਾ ਹੱਕ ਦੇਣ ਸਰਕਾਰਾਂ।। ਐਮ ਐਸ ਪੀ ਸਾਰੀਆਂ ਜਿੰਨਸਾ ਤੇ ਜਕੀਨੀ ਲਾਗੂ ਕਰੇ ।। ਸੁਆਮੀ ਨਾਥ ਸੀ ਟੂ ਪਲੱਸ ਲਾਗੂ ਕਰੇ।। ਸਰਕਾਰਾਂ ਦੀ ਗੱਲਤ ਨੀਤੀਆਂ ਕਾਰਨ ਚੜਿਆਂ ਹੋਇਆਂ ਕਰਜ਼ਾ ਮੁਆਫ਼ ਕੀਤਾ ਜਾਵੇ ।। ਕਿਸਾਨਾਂ ਤੇ ਕੀਤੇ ਗਏ ਪਰਚੇ ਰੱਦ ਕੀਤੇ ਜਾਣ।।

  • @GaganDeep-ib1sk
    @GaganDeep-ib1sk 2 месяца назад +1

    Kisan majdur ekta jindabad

  • @KSingh110
    @KSingh110 2 месяца назад +10

    ਇਹ ਬਾਜਵਾ ਪਰਿਵਾਰ ਦੀ ਸਾਂਝੀ ਰਣਨੀਤੀ ਆ ਇਕ ਬਾਜਵਾ ਕਾਂਗਰਸ ਤੇ ਦੂਜਾ ਬਾਜਵਾ
    ਭਾਜਪਾ ਵਿੱਚ ਬਚੋ ਇਹਨਾਂ ਤੋਂ
    ਇਹਨਾਂ ਨੇ ਰੱਲ ਕੇ ਪੰਜਾਬ ਦੀ ਕਿਸਾਨੀ ਤੇ
    ਨੌਜਵਾਨੀ ਮਰਬਾਓਨੀ ਬਚੋ ਇਹਨਾਂ ਤੋਂ

  • @jasbirsingh8936
    @jasbirsingh8936 2 месяца назад +1

    20 thousands crores how much money did Punjab get?

  • @kangas2092
    @kangas2092 2 месяца назад +14

    ਜੇ ਪ੍ਰਧਾਨ ਮੰਤਰੀ ਏਨਾ ਕਿਸਾਨਾਂ ਦਾ ਹਿਤੈਸ਼ੀ ਸੀ ਤਾਂ ਤੇਰਾ ਮਹੀਨੇ ਕਿਉਂ ਸੜਕਾਂ ਤੇ ਰੋਲਿਆ ਸੀ ਤੇ ਹੁਣ ਕਿਉਂ ਸ਼ੰਭੂ ਖਨੌਰੀ ਬਿਠਾਏ ਹੋਏ ਨੇ?

  • @surindersinghdhaliwal4352
    @surindersinghdhaliwal4352 2 месяца назад +14

    ਸ਼ੇਖਾਵਤ। ਨੂੰ ਕੁੱਤੇ ਨਹੀਂ ਪੁੱਛਦਾ
    ਹਾਲੇ ਚਰਚਾ ਹੀ..... ਕੀਤਾ
    2027 ਚ 5% ਵੋਟ ਘਟੇਗੀ

    • @V.kumaar
      @V.kumaar 2 месяца назад +1

      Shakhawat cabinet minister andolankaari kisaan kithe aa koun poochh riha only funding agencies

    • @V.kumaar
      @V.kumaar 2 месяца назад

      Tainu te kutte hi poochh rahe hai kyoki kutte apni nasal ko achhi tarah jaante hai

  • @manibrar4149
    @manibrar4149 2 месяца назад

    Bahut vdia bajwa saab j tuc kar devo ta ❤

  • @GurdevSingh-vd5ie
    @GurdevSingh-vd5ie 2 месяца назад +1

    ਅਜੇ ਸਾਰਾ ਸਰਕਾਰੀ ਤੰਤਰ ਮੰਤਰ ਮੀਡੀਆ ਖ ਜ ਪਾ ਦੇ ਅਧੀਨ ਗ਼ੁਲਾਮ ਸੀ।।😢ਅਗਰ ਬਿਨਾਂ ਕਿਸੇ ਘੋਲ ਘਪਲੇ ਦੇ ਚੁਨਾਵ ਪੁਰਣ ਤੋਰ ਤੇ ਇਮਾਨਦਾਰ ਹੋ ਜਾਣੰ ਪੂਰੇ ਦੇਸ਼ ਚ ਪੰਜਾਹ ਸਠ ਸੀਟਾਂ ਤੋਂ ਵੱਧ ਨਹੀਂ ਆਉਣੀਆਂ ਏਨਾਂ ਦੀਆਂ 😢😢😢😢😢

  • @BinderSingh-lp5mu
    @BinderSingh-lp5mu 2 месяца назад +1

    ਰਵਨੀਤ ਦਾ ਪਿਛੋਕੜ ਕੀ ਹੈ ਉਸ ਦੇ ਦਾਦੇ ਨੇ ਕਿੰਨੇ ਬੇਕਸੂਰ ਨੌਜਵਾਨਾਂ ਦਾ ਕਾਤਲ ਕਰਵਾਇਆ

  • @inderjitsinghgill2754
    @inderjitsinghgill2754 2 месяца назад +1

    ਸਾਨੂੰ 2000/- ਭੀਖ ਨਹੀਂ ਹਰ ਫ਼ਸਲ ਤੇ MSP ਦੀ ਗਰੰਟੀ ਚਾਹੀਦੀ ਆ

  • @pargetsingh2739
    @pargetsingh2739 2 месяца назад +2

    ਬਾਕੀ ਕਾਸਟਾ ਹੈਣੀ ਭਾਰਤ ਚੋ

  • @bhupindersingh-wo5ks
    @bhupindersingh-wo5ks 2 месяца назад +3

    Gardar punjab de

  • @jasdeepsinghsidhu6847
    @jasdeepsinghsidhu6847 2 месяца назад

    ਕਿਸਾਨਾਂ ਨੂੰ MSP. ਦਿਉ

  • @ashoksarin2736
    @ashoksarin2736 2 месяца назад

    Wonderful BONANZA to farmers community by Modiji! ❤
    Let the farmers don't allow the antisocial elements & external forces to dilute the genuine demands of farmers who also sabotage the true sentiments of government for farmers for their selfish interests!
    ❤❤❤❤❤❤❤

  • @BalvinderKour-dr2fc
    @BalvinderKour-dr2fc 2 месяца назад

    Waheguru ji Waheguru ji Waheguru ji Waheguru ji Waheguru ji ❤❤❤❤❤❤

  • @deep_2113
    @deep_2113 2 месяца назад +1

    Kissana nu na BJP na Congress party Ney Na koi hor party ey kuch nahi deyna hai 😮

  • @harnekmalhans7783
    @harnekmalhans7783 2 месяца назад +2

    How politicians make fools of people Laddus in both hands

  • @DayalRasoolpur
    @DayalRasoolpur 2 месяца назад

    Totally agree with Bajwa Sahab!

  • @user-eh4cj6py8w
    @user-eh4cj6py8w 2 месяца назад

    ਸਭ ਤੋਂ ਜ਼ਿਆਦਾ ਵੱਡਾ ਲੁਟੇਰਾ ਸਿਵਰਾਜ ਸਿੰਘ ਚੌਹਾਨ

  • @user-en9qr3wk3m
    @user-en9qr3wk3m 2 месяца назад +1

    Kishan nu MSP kishan de Bund ch pado Bas Rola khatam Punjab ch kale kishan hi Rehde nai hor koi kom nahi hagi

  • @GurmeetSingh-ki8wc
    @GurmeetSingh-ki8wc 2 месяца назад +2

    ਪੱਤਰਕਾਰ ਸਾਹਿਬ ਕਿਸਾਨਾਂ ਦਾ ਜੇ ਐਨਾ ਜ਼ੋਰ ਹੁੰਦਾ ਨਾਂ ਬੀਜੇਪੀ ਦੀਆਂ ਵੋਟਾਂ ਵਿੱਚ ਵਾਧਾ ਨਾ ਹੁੰਦਾ ਅਤੇ ਪੰਜਾਬ ਵਿੱਚ ਇਕਲੇ ਕਿਸਾਨ ਹੀ ਨਹੀਂ ਰਹਿੰਦੇ ਹੋਰ ਬਹੁਤ ਲੋਕ ਰਹਿੰਦੇ ਹਨ ਜਿਨ੍ਹਾਂ ਦੀਆਂ ਸਭ ਤੋਂ ਜ਼ਿਆਦਾ ਵੋਟਾਂ ਹਨ

    • @gurpreetkau-zl2ie
      @gurpreetkau-zl2ie 2 месяца назад

      ਤੇਰਾ ਕਿ ਮਤਲਬ ਹੈ ਕੂਤਿਆ

  • @kamalsingh9199
    @kamalsingh9199 2 месяца назад

    मुफ्त में देश को नुक्सान हो रहा है। आर्थिक आधार पर काम होना चाहिये। कोई भी पार्टी सता मे आने के लिए मुफ्त की योजना लाती है।जो कि ठीक नहीं है।आज की खेती व्यापार पर आधारित है।

  • @user-ym1tz9th6u
    @user-ym1tz9th6u 2 месяца назад +1

    ਜੇ ਪੰਜਾਬ ਦੇ ਮਸਲੇ ਹੱਲ ਕਰਤੇ ਭਾਜਪਾ ਨੇ ਤਾਂ ਸਤਾਈ ਵਿਚ ਸਰਕਾਰ ਭਾਜਪਾ ਦੀ ਬਣੇਗੀ

  • @narinderghuman2836
    @narinderghuman2836 2 месяца назад

    ❤🎉❤🎉❤

  • @giansinghkahlon2744
    @giansinghkahlon2744 2 месяца назад +1

    ਕਿਸਾਨਾਂ ਨੇ ਬੀ ਜੇ ਪੀ ਦਾ ਵੋਟ ਬੇਲੈਂਸ ਪੰਜਾਬ ਵਿੱਚ ਵਧਾਇਆ

  • @AmrikSingh-hp1ok
    @AmrikSingh-hp1ok 2 месяца назад +2

    ਵੀਰ ਜੀ ਮੋਦੀ ਨੇ ਬੰਦ ਕੀਤੇ ਸੀ ਬਾਣੇ ਗਏ ਚਾਲੂ ਕੀਤੇ ਚੰਗਾ ਕੀ ਕੀਤਾ

  • @bhagwandass1070
    @bhagwandass1070 2 месяца назад +1

    Father jangh singh jee,kisaana noon moorakh na banaao, msp te karza muaafi vall dhiaan deo

  • @gulwantbhullar1065
    @gulwantbhullar1065 2 месяца назад +9

    500 ਰੁਪੈ ਮਹੀਨਾ ਦੇ ਕੇ ਕਿਸਾਨਾਂ ਨਾਲ ਮਜ਼ਾਕ ਕੀਤਾ ਹੈ ਇਹ ਸਾਡੇ ਤੇ ਕੋਈ ਇਹਸਾਨ ਨਹੀਂ ਕਾਰਪੋਰੇਟ ਦਾ ਬਹੁਤ ਵੱਡਾ ਕਰਜ਼ਾ ਮੁਆਫ਼ ਕੀਤਾ

    • @jasnoor786
      @jasnoor786 2 месяца назад

      ਮਜ਼ਦੂਰ ਨੂੰ ਉਹ ਵੀ ਨੀ ਮਿਲ਼ਦਾ???

    • @sidhu6230
      @sidhu6230 2 месяца назад

      waps krdyaa kroo ankh dikhaya kro sarkar nu

  • @sanjayvishisht5021
    @sanjayvishisht5021 2 месяца назад

    ਬੀਜੇਪੀ ਨੂੰ ਬਿਨਾ ਮੌਕਾ ਦਿੱਤੇ ਸਾਨੂੰ ਕਦੀ ਪਤਾ ਨਹੀਂ ਲੱਗਣਾ ਕਿ ਸਾਡੇ ਲਈ ਮੋਦੀ ਮਾੜਾ ਯਾ ਚੰਗਾ।

  • @KalaSingh-cj7rd
    @KalaSingh-cj7rd 2 месяца назад

    ਕਿਸਾਨ ਮਜ਼ਦੂਰ ਏਕਤਾ ਜਥੇਬੰਦੀਆਂ ਇੱਕ ਵਾਰ ਕਰਜ਼ੇ ਮੁਆਫ਼ ਕਰਨੇ ਚਾਹੀਦੇ ਹਨ।ਤੇ ਐਮ ਐਸ ਪੀ ਦੀ। ਕਨੂੰਨੀ ਗਰੰਟੀ ਲਿਖਤੀ ਰੂਪ ਵਿੱਚ ਦੇਵੇ। ਮੋਦੀ ਸਰਕਾਰ

  • @karnailsingh5838
    @karnailsingh5838 2 месяца назад

    "ਫਤਹਿਜੰਗ ਸਿੰਘ ਬਾਜਵਾ ਸਮੇਤ ਅਨੇਕਾਂ ਸਾਬਕਾ ਕਾਂਗਰਸੀ,ਪੁਰਾਣੇ ਵਰਕਰ ਪੰਜਾਬ ਬੀ ਜੇ ਪੀ ਵਾਲੇ ਸ਼ਰਮ ਨਾਲ ਮਰ ਜਾਣ, ਬਿੱਟੂ ਤੁਹਾਡਾ ਲੀਡਰ ਬਣ ਗਇਆ ਤੁਹਾਡੀ ਬੀ ਜੇ ਪੀ ਵਿੱਚ ਕੀ ਪਹਿਚਾਣ ਹੈ ?

  • @78folowar
    @78folowar 2 месяца назад +1

    Je Kisan no pase rahk ke
    Gareeban de kahte ch 2000ropay pae honde ta aaz sarkar bjp di hundi punjabi ch

  • @upkarupkar3961
    @upkarupkar3961 2 месяца назад +1

    2000 kon dida pya. Khan te kran ch fark hai. Thusi koei byan sunea. Sabb loli pop hai

  • @BalwinderSingh-oy7eb
    @BalwinderSingh-oy7eb 2 месяца назад

    500..ਰ ਮਹੀਨਾ ਨਾਲ ਕਿਨਾ ਖੁਸਹਾਲੀ ਹੋਜੂ.ਇਹਨਾ ਲੀਡਰਾ ਧਨਾਡਾਂ ਦੇ ਮੋਟਰਾਂ ਦੇ ਬਿਜਲੀ ਬਿਲ ਲਗਣੇ ਚਾਹੀਦੇ ਨੇ ਸਰਕਾਰ ਨੂੰ. .ਸਿਰਫ ਛੋਟੇ ਕਿਸਾਨਾ ਦੇ ਇਕ 1.ਮੋਟਰਰ ਦਾ 20.ਏਕੜ ਵਾਲੇ ਤੋ ਘੱਟ ਦਾ ਮਾਫ ਹੋਵੇ..

  • @narindersingh3140
    @narindersingh3140 2 месяца назад

    ❤👍

  • @ramnaryan324
    @ramnaryan324 2 месяца назад

    Kissan majdoor Ekta Jindabad

  • @gagandeepsingh-sz7px
    @gagandeepsingh-sz7px 2 месяца назад

    Gadaar

  • @Sing-ek2ed
    @Sing-ek2ed 2 месяца назад

    Vote balance is going to go bck to regional party

  • @RomanBhatti-dn5hk
    @RomanBhatti-dn5hk 2 месяца назад +1

    ਪੁੱਤਰਾਂ ਨੂੰ ਪਾਟੋ ਲੀਰ ਹੋਇਆਂ ਦੇਖ ਸ੍ ਸਤਨਾਮ ਸਿੰਘ ਰੂਹ ਵੀ ਖੂਨ ਦੇ ਅੱਥਰੂ ਵਹਾਉਂਦੀ ਹੋਵੇਗੀ। ਕਿ ਮੇਰਾ ਛੋਟਾ ਪੁੱਤਰ ਕਿੱਥੇ ਪੰਜਾਬ ਪੰਜਾਬੀ ਕਿਸਾਨ ਕਿਸਾਨਅਤ ਮਜਦੂਰਾਂ ਮੁਲਾਜ਼ਮਾਂ ਛੋਟੇ ਵਪਾਰੀ ਆਂ ਛੋਟੇ ਦੁਕਾਨ ਦਾਰਾਂ ਛੋਟੇ ਵਰਗਾਂ ਆਦਿ ਦੀ ਦੁਸ਼ਮਣ ਜਮਾਤ ਪਾਰਟੀ ਵਿੱਚ ਜਾ ਕੇ ਬੈਠ ਗਿਆ। ਹੁਣ ਇਸ ਦਾ ਰੱਬ ਸ੍ਰੀ ਅਕਾਲ ਪੁਰਖ ਹੀ ਰਾਖਾ।

  • @ramsukhsinghpp
    @ramsukhsinghpp 2 месяца назад

    ਜਿੰਨਾ ਚਿਰ ਬੰਦੀ ਸਿੰਘ ਤੇ ਕਿਸਾਨਾਂ ਦਾ ਹੱਲ ਨੀ ਹੁੰਦਾ ਓਨਾਂ ਚਿਰ ਕਾਮਜਾਬ ਨਹੀਂ ਹੋ ਸਕਦੇ ਬਾਜਵਾ ਸਾਹਿਬ

  • @kanwaljeetsingh2987
    @kanwaljeetsingh2987 2 месяца назад +1

    ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਬਚੋ ਇਨ੍ਹਾਂ ਦੀ ਆਂ ਲੂੰਬੜਚਾਲਾਂ ਤੋ

  • @RajinderSingh-ri3jc
    @RajinderSingh-ri3jc 2 месяца назад

    ਬਾਜਵਾ 2 ਹਜ਼ਾਰ ਨਾਲ ਕੋਈ ਵੋਟਾਂ ਨਹੀ ਪਾਉਂਦਾ ਦੋ ਹਜ਼ਾਰ ਨਾਲ ਕੀ ਆਉਂਦਾ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰੇ ਸਰਕਾਰ ਤੇ ਐਮ ਐਸ ਪੀ ਤੇ ਗਰੰਟੀ ਇਸ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ

  • @ajitrajput208
    @ajitrajput208 2 месяца назад

    📣📣📣📣📣📣📣📣

  • @Makhan-r1j
    @Makhan-r1j 2 месяца назад

    ਇਹ ਜ਼ਿਆਦਾ ਦਿਨ ਬੀਜੇਪੀ ਵਿੱਚ ਨਹੀਂ ਰਹਿੰਦਾ ਇਹ ਚੱਕ ਵਿੱਚ ਆ ਕੇ ਬੀਜੇਪੀ ਵਿੱਚ ਤਾਂ ਚਲੇ ਗਏ ਇਹਨਾਂ ਨੂੰ ਟਿਕਟ ਵੀ ਦਿੱਤੀ ਹਾਰ ਕੇ ਘਰ ਬੈਠ ਗਏ ਮੂੜਕੇ ਬਾਹਰ ਨਹੀਂ ਆਏ, ਹੁਣ ਚੋਣਾਂ ਵਿੱਚ ਇਹਨਾਂ ਨੇ ਆਪਣੇ ਹਲਕੀਆਂ ਵਿੱਚ ਕਿੰਨੀਆਂ ਵੋਟਾਂ ਮੰਗੀਆਂ ਆਪਣੇ ਨੇਤਾ ਲੲਈ ਸਾਨੂੰ ਤਾਂ ਦਿਖੇ ਨਹੀਂ

  • @jagroopsinghrandhawa7671
    @jagroopsinghrandhawa7671 2 месяца назад

    Shekhawat sahab di te Rajasthan ch nahi chaldi o Punjab di ki gal karan ge
    Vese shekhwat ji nu ERCP bare puch layo

  • @ranranjit237
    @ranranjit237 2 месяца назад +4

    ਭਾਜਪਾ ਨੇ ਪੁੱਛਿਆ ਨਹੀਂ। ਹੁਣ ਫਿਰ ਕਾਂਗਰਸ ਚੇ ਆਉਣ ਗੇ।

  • @rajindersinghbali565
    @rajindersinghbali565 2 месяца назад +1

    Far.mers are still on protest Mr

  • @BinderSingh-lp5mu
    @BinderSingh-lp5mu 2 месяца назад

    Bharat nu Hindustan ਬਣਾਉਣ ਵਾਲੇ ਇੰਟਰਵਿਊ ਸਟਾਰਟ ਹੋਣ ਸਾਰ ਭਾਜਪਾ ਸਿੰਘ ਹਿੰਦੁਸਤਾਨ ਕਹਿ ਰਹੇ ਨੇ (ਹਿੰਦੂ ਰਾਸ਼ਟਰ)ਨੂੰ ਪਹਿਲ ਨਹੀਂ

  • @user-fd9li7je3l
    @user-fd9li7je3l 2 месяца назад +1

    Kade majdoora,di, gal kar liya Karo,,asli, kishan,ta, majdoor,sarmkar,karo

  • @jasbirsingh8936
    @jasbirsingh8936 2 месяца назад

    Journalist sir find out how much money each state witch gave

  • @Pagdisambhaljatta
    @Pagdisambhaljatta 2 месяца назад

    ਬਾਜਵਾ ਸਾਬ ਤੁਸੀ ਪੰਜਾਬੀ ਸਿੱਖ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਓ ਤੁਸੀ ਪਾਰਟੀਬਾਜੀ ਤੋ ਉੱਪਰ ਉੱਠ ਕੇ ਕਿਸਾਨੀ ਜਵਾਨੀ ਤੇ ਇਨਸਾਨੀਅਤ ਨੂੰ ਬਚਾਉਣ ਲਈ ਕਿਸਾਨਾ ਨੂੰ ਖੁੱਸਾਹਲ ਬਣਾਉਣ ਲਈ ਕਿਸਾਨਾ ਦੀਆ ਮੰਗਾ ਮੰਨੋ , ਪੰਜਾਬ ਦਾ ਕਲਚਰ ਅਣਖ ਇਜਤ ਰਿਸਤੇ ਨਾਤੇ ਕਦਰਾ ਕੀਮਤਾ ਖੇਤੀਬਾੜੀ ਤੇ ਜਮੀਨ ਨਾਲ ਜੁੜੀਆ ਹੋਈਆ ਹਨ।

  • @LalSingh-df2kq
    @LalSingh-df2kq 2 месяца назад

    20 ਹਜਾਰ ਕਰੋੜ ਵਾੜ੍ਹ ਵਿੱਚ ਸੁਟਿਐ । ਸਿਧੇ ਹੋ ਕੇ ਕਿਸਾਨੀ ਮੰਗਾ ਮੰਨ ਕੇ ਲਾਗੂ ਕਰੋ। ਕਿਸਾਨਾਂ ਨੇ ਵੀ ਇੱਕ ਟੇਲਰ ਦਿਖਾਇਐ ਫਿਲਮ ਤਾਂ ,,,,,,,,,,,,,,,,,,,,,,,,,,,,,,,

  • @PankajKumar-pl1ko
    @PankajKumar-pl1ko 2 месяца назад

    Ticket Nehi milane da dard hai

  • @SukhrajSingh-dt2mv
    @SukhrajSingh-dt2mv 2 месяца назад

    Only msp

  • @jaswindersingh6776
    @jaswindersingh6776 2 месяца назад

    ਬਾਜਵਾ ਸਾਹਿਬਜੀ ਪਾਣੀ ਥਲੇ ਜਾ ਰਿਹਾ ਹੈ ਸੋ ਮਿਹਰ ੰਬਾਨੀ ਕਰਕੇ ਛੋਟੀਆਂ ਫਸਲਾਂ ਦ ਵੀ ਮੰਡੀਕਰਨ ਲਈ ਕੇਂਦਰ ਨਾਲ ਗਲ ਕਰੋ ਜੀ

  • @user-wc1sl7hn6y
    @user-wc1sl7hn6y 2 месяца назад +1

    ਮੋਦੀ ਤਾਂ ਫੇਰ ਜਿੱਤ ਗਿਆ,

  • @sanjivgangotra4124
    @sanjivgangotra4124 2 месяца назад

    Loka nu paiyasa maran da jimevar vi kisan hi hove ga

  • @hindusangram9506
    @hindusangram9506 2 месяца назад

    Je Nuksan kar leya te hunn kaddi dhamki dende aa eh blackmailer?

  • @chaudharytoka5533
    @chaudharytoka5533 2 месяца назад

    Kissan should not trust BJP leaders.This party won't sought out. any problem of any state.It is apt to sell government property made by previous governments

  • @gurbhejdhillon7449
    @gurbhejdhillon7449 2 месяца назад

    Yar Asi v kisan ha ,Asi 25,,30,lakh diya limta bna ke kara trektar kothiya pa laiya hun asi chonde ha sada loon maf ho jawe , fer asi chite kapre pa ke gumiye ,hor kush ni

  • @jobanpreetsingh6427
    @jobanpreetsingh6427 2 месяца назад

    Reporter saab hun cheta a. Gya kisaana da . Pichle 2 months to koi coverage nhi kiti

  • @pammashah6361
    @pammashah6361 2 месяца назад

    ਪ੍ਰਤਾਪ ਸਿੰਘ ਬਾਜਵਾ ਜ਼ਿੰਦਾਬਾਦ

  • @kulveersingh5258
    @kulveersingh5258 2 месяца назад +1

    BAJWA JI TUHADE GUNGE PM NE 800 THE KRIB KISANA THI MOTE TE AJJ TAK NHI KUCH KEHA BAKI HINDU MUSLIM TE BOL SAKDA H ETHAR KI MOT PYI H BOLAN TE HLE KUCH NHI HOYA EH TA TRELAR H AGE THEKHO KI HUNDA H TUHADE NAL 2000 THI BHIKH DENI BAND KRE PM MSP THI GAL KRO JAY JWAN JAY KISAN

  • @deepakbansal6734
    @deepakbansal6734 2 месяца назад

    Kisan nhi comrade nh oppostion de agent nh

  • @jashansidhu6381
    @jashansidhu6381 2 месяца назад

    16. 33Rs Deke Kisana Da Es to Vada Majak hor ki ho sakda he es pesea de roj Geet gae ja rhe ne kisana nu kisht kisht

  • @jagdishram1823
    @jagdishram1823 2 месяца назад

    JAI JAWAN JAI KISAN. KISAN MAJDOOR EKTA ANDOLAN JINDABAD JINDABAD . BHAWE KISAN NU SARKAR NE KOI LABH NAHI DITA . LEKIN MODI SARKAR DI ZIDD NU KISAN ANDOLAN NE MODI SARKAR DIYA JADAN HILA DITIYA HAN . MODI SARKAR KISAN HI NAHI KISE VERG DE HIT WICH NAHI .TE NA HI BHAROSA KITA JA SAKDA H .

  • @jaswindersingh6019
    @jaswindersingh6019 2 месяца назад

    ਮੋਦੀ ਅਤੇ ਅਮਿਤ ਸ਼ਾਹ ਕਿਸੇ ਦੀ ਗੱਲ ਨਹੀਂ ਸੁਣਦੇ ਉਹਨਾ ਨੇ ਪੰਜਾਬ ਦਾ ਭਲਾ ਨਹੀ ਕਰਨਾ ਕਿਓਂ ਕੇ ਉਹਨਾ ਨੇ ਬਿੱਟੂ ਨੂੰ ਤਾਂ ਚੁਣਿਆਂ ਕੇ ਉਹ ਇਕੱਲਾ ਸਿਖਾਂ ਦੇ ਖਿਲਾਫ ਬੋਲਦਾ ਹੋਰ ਕੋਈ ਲੀਡਰ ਏਥੋਂਤਕ ਕੇ ਜਾਖੜ ਸਾਹਿਬ ਵੀ ਸਿਖਾਂ ਦੇ ਖਿਲਾਫ ਨਹੀਂ ਬੋਲਦੇ ।ਇਸ ਕਰਕੇ ਬਿੱਟੂ ਨੂੰ ਬਣਾਇਆ ਉਸ ਦੇ ਦਾਦੇ ਵਲੋਂ ਸਿੱਖ ਨੌਜਵਾਨਾ ਨੂੰ ਮਾਰਨ ਦਾ ਇਨਾਮ ਦਿੱਤਾ ਪੰਜਾਬ ਸਾਰੀ ਗੱਲ ਸਮਝਦਾ ਆ ਜੇ ਬੰਦੀ ਸਿੰਘ ਰਿਹਾ ਹੋਣਗੇ ਤਾ ਬਿੱਟੂ ਰਾਹੀਂ ਹੋਣਗੇ

  • @sohan.2110
    @sohan.2110 2 месяца назад

    MSP?

  • @kewalsingh5616
    @kewalsingh5616 2 месяца назад

    2000 ta chon jabta karke rukiya c,oh ta pauna c,per neet saaf nhi bjp di kisana bare

  • @user-fr3mz7he6n
    @user-fr3mz7he6n 2 месяца назад

    ਪੀਖ ਨਹੀਂ ਹੱਕ ਮੰਗਦਾ ਕਿਸਾਨ ਸੁਆਮੀ ਨਾਥਨ ਰਿਪੋਰਟ ਅਨੁਸਾਰ ਕਾਨੂੰਨ ਬਨਾਉਣਾ ਚਾਹੀਦਾ

  • @hardevsunda6885
    @hardevsunda6885 2 месяца назад

    2000. Rs. band hona. Chaheda. Eh. Kion mil rha

  • @ARTMASTER1313
    @ARTMASTER1313 2 месяца назад

    ਮੋਦੀ ਦੀ ਝੋਲੀ ਚ ਜਾ ਕੇ ਬੈਠਣ ਵਾਲੇ ਗੱਦਾਰ, ਆਵਦੇ ਪਿੱਛੇ ਸ਼ੇਰ ਏ ਪੰਜਾਬ ਦੀ ਫੋਟੋ ਤਾਂ ਨਾ ਹੀ ਲਾਉਣ 🙏🏻

  • @deepakbansal6734
    @deepakbansal6734 2 месяца назад

    Govt kisana diya saria subsidies bnd kr de jina kro una hi glt hai ehna waste congress shi hai jo ehna ghr wadh jutiya mrdi hai phr v vote uhna nu hi paunde nh

  • @rpjoshi3536
    @rpjoshi3536 2 месяца назад +1

    Bjp zindabad ji 🙏

  • @KrishanKumar-nv8tq
    @KrishanKumar-nv8tq 2 месяца назад

    Modi Ji jindabad jindabad jindabad BJP leader jindabad jindabad jindabad 🙏🏻🚩🙋🏻

  • @rajeevsharma5287
    @rajeevsharma5287 2 месяца назад

    Je tusi krodan rupay kisanan vaste dene ne tan tax payers ton tax lains bhi band karo. Roti te sabnu hi chahidi.

  • @AvtarSingh-gs1si
    @AvtarSingh-gs1si 2 месяца назад +1

    ਮਜਦੂਰ ਦੀ ਕੋਈ ਵੀ ਗਲ ਨਹੀ ਕਰਦਾ

  • @DavinderSingh-xj4ip
    @DavinderSingh-xj4ip 2 месяца назад +1

    Yaar subkug kisana kol ha hor ki chahida bajwa sahib kihri policy rmpliment nhi hoye duso punjab no hi need ha hor state no nhi

  • @pargetsingh2739
    @pargetsingh2739 2 месяца назад

    ਕਰਜਾ ਜੋਰ ਪਾਕੇ ਦਿਤਾ ਕਿਸਨੇ ਆਪਾ ਲਾ

  • @newacc1162
    @newacc1162 2 месяца назад

    Closed. My. P. M. Kissan. Sum. Nidhi.

  • @sanjivgangotra4124
    @sanjivgangotra4124 2 месяца назад

    Kisana karke loka nu pani nahi mil reha

  • @balbirsingh9349
    @balbirsingh9349 2 месяца назад

    ਬਾਜਵਾ ਤਾਂ 2027ਚੋਣਾ ਦੀ ਤਿਆਰੀ ਕਰ ਰਿਹਾ ਇਸ ਪੰਜਾਬ ਜਾ ਸਿੱਖੀ ਨਾਲ ਪਿਆਰ ਨਹੀ ਗੱਲ ਦਾ ਕੜ੍ਹਹਾ ਬਣਾ ਰਿਹਾ ਹੈ

  • @yugwinderbrar9125
    @yugwinderbrar9125 2 месяца назад +1

    Bjp zindabad ❤

  • @pargetsingh2739
    @pargetsingh2739 2 месяца назад

    ਏਕੜਾ ਤੋ ਬਾਹਰ ਆਏ 3 ਸੋ ਵਾਲੇ ਲਾਈ ਕੀ ਰਾਏਆ

  • @jashansidhu6381
    @jashansidhu6381 2 месяца назад

    Ehna Bandea da Modi te Ki Aasr he koi Melea ch Chaki Rahea nu kon Pushda e