ਅਨਮੋਲ ਕਵਤਰਾ ਵੀ ਇਹਦਾ ਕਰ ਸਕਦਾਂ ! ਬੁਹਤ ਦੁੱਖ ਲੱਗਾ ਦੇਖ ਕੇ ਪਰ ਇਹ ਸੱਚ ਹੈ ਤੇ ਸਾਰੇ ਸਬੂਤ ਤੇ ਰਿਕਾਡਿੰਗ ਵੀ

Поделиться
HTML-код
  • Опубликовано: 20 янв 2025

Комментарии • 118

  • @monasaab8355
    @monasaab8355 19 дней назад +36

    ਕੁੱਝ ਵੀ ਕਹਿ ਲਓ, ਲੋਕਾਂ ਦੀ ਮੱਦਦ ਤਾਂ ਹੋ ਰਹੀ ਹੈ, ਇੱਕ ਜ਼ਰੀਆ ਤਾਂ ਬਣਿਆ ਹੈ।।

    • @AmandeepSingh-s7r
      @AmandeepSingh-s7r 19 дней назад

      ਤੇਰੀ ਕੀਤੀ ਮਦਦ

    • @SatnamSingh-xg3lb
      @SatnamSingh-xg3lb 18 дней назад +1

      Good 👍

    • @AmandeepSingh-s7r
      @AmandeepSingh-s7r 18 дней назад

      @@monasaab8355 ਪਿਛਲੇ ਸਾਲ ਮੇਰੀ ਭੈਣ ਦੀ ਜੇਠਾਣੀ ਦੀ ਕੁੜੀ ਸਾਈਕਲ ਤੋਂ ਡਿੱਗ ਗਈ ਸੀ ੧੩ ਉਮਰ ਸੀ ਜਵਾਕਦੀ ਸਾਲਾ ਕਹਿੰਦਾ ਅਸੀਂ ਛੋਟੀ ਮੋਟੀ ਬਿਮਾਰੀ ਦਾ ਇਲਾਜ਼ ਕਰਵਾ ਸਕਦੇ ਆ ਕੈਂਸਰ ਦਾ ਨਹੀਂ ਫੇਰ ਬਾਈ ਮਦਦ ਕੀ ਦੀ ਹੋ ਰਹੀ ਆ ਦੱਸੀ ਮੈਨੂੰ ਜ਼ਰਾ ਆਹ ਸਾਲਾ ਦੱਲਾ ਲੋਕਾਂ ਦੇ ਪੈਸੇ ਤੇ ਐਸ਼ ਕਰ ਰਿਹਾ ਨਾਲੇ ਸਾਲਾ ਫ਼ਿਲਮਾਂ ਗਾਣੇ ਕਰੀ ਜਾਂਦਾ ਇਹਦਾ ਪਿਓ ਤਾਂ ਸਾਲਾ ਕਦੇ ਕੌਂਸਲਲਰ ਨਹੀਂ ਬਣਿਆ ਫੇਰ ਇਹਦੇ ਕੋਲ ਪੈਸਾ ਕਿੱਥੋਂ ਆਉਂਦਾ ਜਿੱਦੋਂ ਇਹਦੇ ਚਪੇੜਾਂ ਪਈਆ ਸੀ ਓਦੋਂ ਇਹ ਕਹਿਦਾ ਸੀ ਮੈਂ ੪੦ ਹਜ਼ਾਰ ਦੀ ਜੈਕੇਟ ਪਾਉਨਾ ਬਾਈ ਆਪਣੇ ਪੈਸੇ ਦੀ ਨੀ ੪੦ ਹਜ਼ਾਰ ਦੀ ਜੈਕੇਟ ਓਹਵੀ ਜੇੜਾ ਬੰਦਾ ਘਰੋਂ ਮਿਡਲ ਕਲਾਸ hoye ਤੇ ਕੰਮ ਕਾਰ ਕੋਈ ਕਰਦਾ ਨਾ ਹੋਵੇ ok

    • @Gurfateh-x8j
      @Gurfateh-x8j 12 дней назад

      ​@@SatnamSingh-xg3lbbaingan ho rahi a kade ਜਾਅਲੀ mariz ban ke jayi fer pta lagu

  • @baljindersingh8527
    @baljindersingh8527 18 дней назад +25

    ਆਪਣੇ ਲੋਕਾਂ ਦੇ ਵਿੱਚ ਇੱਕ ਬਹੁਤ ਭੈੜ ਜੇਕਰ ਕੋਈ ਕਿਸੇ ਦਾ ਭਲਾਈ ਕਰਦਾ ਵੀ ਉਹਨੂੰ ਕਰ ਲੈਣ ਦਿਓ ਜੇਕਰ ਅਗਲਾ ਪੈਸੇ ਖਾਂਦਾ ਉਹਦਾ ਦੇਣਦਾਰ ਉਹ ਆਪ ਪਰਮਾਤਮਾ ਨੂੰ ਲੇਖਾ ਦਊਗਾ ਠੀਕ ਹ ਜੇਕਰ ਉਹ ਆਪਣੇ ਆਪ ਨੂੰ ਸੇਵਾਦਾਰ ਦੱਸਦਾ ਦੱਸੀ ਜਾਵੇ ਕਿਸੇ ਨੂੰ ਇਹਦੇ ਵਿੱਚ ਕੀ ਪ੍ਰੋਬਲਮ ਹੈ ਬਾਕੀ ਕਿੰਨੇ ਲੋਕਾਂ ਦੀ ਹੈਲਪ ਹੁੰਦੀ ਹੈ

  • @PreetsandhuSandhu-y6r
    @PreetsandhuSandhu-y6r 17 дней назад +23

    ਮੈਂ ਇਕ ਸਟਾਫ nurse ਆ ਮੈਂ ਲੁਧਿਆਣਾ ਗੁਰੂ ਨਾਨਕ ਹੌਸਪੀਟਲ ਚ ਕੰਮ ਕਰਦੀ ਆ, ਮੈਨੂੰ ਨੀ ਪਤਾ ਵੀ ਅਨਮੋਲ shi ਆ ਜਾ ਗਲਤ ਪਰ oh ਆਪਣੀ team ਨਾਲ ਹਰ ਰੋਜ਼ ਸ਼ਾਮ ਨੂੰ 4ਘੰਟੇ ਹੌਸਪੀਟਲ de ਬਾਹਰ ਆਪਣੀ ਟੀਮ ਨਾਲ ਹੁੰਦਾ ਮਰੀਜ਼ਾਂ ਦੀ ਫੀਸ, ਦਵਾਈਆਂ, ਦਾ ਦੇਖਦਾ, ਹਾਲਕੇ ਮੈਂ ਕਦੇ ਵੀਰ ਨੂੰ ਮਿਲੀ ਨਹੀਂ ਪਰ ਦੂਰ ਤੋਂ ਦੇਖਦੀ ਆ, ਜੇ ਕਿਸੇ ਦੀ help ਹੁੰਦੀ ਤਾਂ ਆਪਾ ਨੂੰ ਕੀ ਮਸਲਾ 🤔ਜੇ ਵਿੱਚੋ ਉਹ ਖਾਂਦਾ ਵੀ ਆ ਤਾਂ ਫਿਰ ਕੀ ਆ ਇਮਾਨਦਾਰ ਤਾਂ ਅੱਜ ਕੱਲ ਕੋਈ ਵੀ ਨੀ 👍🙏ਇਸ ਲਈ ਲੱਤਾਂ ਨਾ ਖਿੱਚੋ 🙏🙏ਦੇਖੋ ਆਕੇ ਪੰਜਾਬ ਆਕੇ ਹੌਸਪੀਟਲ ਚ ਕੀ ਹਾਲ ਨੇ ਮਰੀਜ਼ਾਂ ਦੇ 🙏🙏👍👍

    • @GURSHAN295gamer
      @GURSHAN295gamer 16 дней назад +1

      💯 sahi gal aa

    • @Gurfateh-x8j
      @Gurfateh-x8j 12 дней назад +1

      ​@@GURSHAN295gamer helo paisa sara sikh community da jada star na bna onu

    • @GURSHAN295gamer
      @GURSHAN295gamer 12 дней назад +1

      @@Gurfateh-x8j ਤੈਨੂੰ ਪਤਾ 1300 ਕਰੋੜ ਦੀ ਆਮਦਨ ਆ , ਅੰਮ੍ਰਿਤਸਰ ਇਕੱਲੇ ਗੁਰੂ ਘਰ ਦੀ, ਕਿੰਨੇ ਲਗਦੇ ਆ ਓਸ ਵਿੱਚੋ ਬਿਮਾਰਾ ਲਈ , ਸਕੂਲਾਂ ਲਈ।, ਏਸੇ ਲਈ ਲੋਕ ਈਸਾਈ ਧਰਮ ਚ ਜਾ ਰਹੇ ਨੇ । ਬਾਕੀ ਮੈਂ ਕਿਸੇ ਨੂੰ ਕੀ ਸਟਾਰ ਬਣੋਨਾ। ਪਰਮਾਤਮਾ ਸਭ ਦੇਖਦਾ

    • @Gurfateh-x8j
      @Gurfateh-x8j 12 дней назад +1

      @@GURSHAN295gamer ah jihdi himahyat ch tu keha na sahi gal a , mai changi tra jan da enu

    • @RanveerLamser
      @RanveerLamser 7 дней назад

      @@Gurfateh-x8j ਵੀਰ ਮਸਲਾ ਤਾਂ ਉਹੀ ਗੱਲ ਦਾ ਹੈ ਕਈ ਲੋਕ ਇਹ ਸਮਝ ਹੀ ਨਹੀਂ ਪਾ ਰਹੇ ਵੀ ਉਹ ਪੈਸੇ ਸਿੱਖ ਕਮਿਊਨਟੀ ਦੇ ਹਨ ਜੋ ਉਹ ਖਾ ਰਿਹਾ ਹੈ ਭੇਡਾਂ ਬਸ ਇਹੀ ਕਹਿ ਰਹੀਆਂ ਹਨ ਵੀ ਉਹ ਸੇਵਾ ਕਰ ਰਿਹਾ ਹੈ ਜੇ ਕੁਝ ਖਾ ਲਏ ਤਾਂ ਕੀ ਫਰਕ ਪੈ ਗਿਆ ਪਰ ਇਹ ਨਹੀਂ ਸਮਝ ਰਹੇ ਜੋ ਸਿੱਖ ਕਮਿਊਨਿਟੀ ਦਾ ਪੈਸਾ ਸਹੀ ਥਾਂ ਅਤੇ ਜਰੂਰਤਮੰਦ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲ ਰਿਹਾ ਉਹ ਸਾਰਾ ਪੈਸਾ ਆਪ ਖਾ ਰਿਹਾ ਹੈ

  • @MakingofLuxury
    @MakingofLuxury 18 дней назад +20

    ਜ਼ੇ ਰਪਿਏ ਚੋ 20 ਪੈਸੇ ਖਾ ਰਿਹਾ ਤੇਰਾ ਕਿਉ ਢਿੱਡ ਦੁੱਖਦਾ,ਪੈਸੇ ਦੇਣ ਵਾਲਿਆਂ ਨੂੰ ਕੋਈ problem ਨਹੀਂ, ਸੱਦੀ ਨਾਂ ਬੁਲਾਈ ਅਖ਼ੇ ਮੈਂ ਲਾੜੇ ਦੀ ਤਾਈ

    • @ranjeetsodhi7478
      @ranjeetsodhi7478 17 дней назад

      Ae bs ITAly ch baitha awa twa bolan nu... Jihna di gl krda uhna di juti warga nhi... Bs gaalan kadam da talent is kol... Badtmeez

  • @balwindersingh-ts5kv
    @balwindersingh-ts5kv 12 дней назад

    ਮੈਂ ਵੀ ਸੋਡੇ ਵਰਗੇ ਕਲੇਸੀਆ ਨੂੰ ਦੂਰੀ ਬਣਾਕੇ ਰੱਖਦਾ। ਅਨਮੋਲ ਬਾਈ ਸੋਨੂੰ ਇਗਨੌਰ ਕਰਕੇ ਸਹੀ ਕਰ ਰਿਹਾ। ਪਹਿਲੀ ਵਾਰੀ ਸੋਡੀ ਵੀਡੀਓ ਦੇਖੀ ਅੱਗੇ ਤੋਂ ਨਹੀਂ ਦੇਖਦਾ

  • @dharmindervohra4952
    @dharmindervohra4952 15 дней назад +1

    ਬਾਈ ਤੇਰੀ ਹਰ ਗੱਲ ਤੇ ਸਪੋਰਟ ਸੀ ਤੈਨੂੰ , ਪਰ ਤੇਰੀ ਇਸ ਗੱਲ ਤੇ ਜਮਾ ਥੂ ਆ ਮੰਨ ਲਿਆ ਅਨਮੋਲ ਪੈਸੇ ਖਾਂਦਾ ਪਰ ਟੱਬਰ ਸਭਨੇ ਪਾਲਣਾ ਹੁੰਦਾ, ਜਿੱਥੇ ਇਹ ਰੋਜ ਬੈਠਦਾ ਮੇਰਾ ਘਰ ਮਸਾ 10 ਮਿੰਟ ਦੀ ਦੂਰੀ ਤੇ ਆ, ਅਖੀ ਵੇਖੀਦਾ ਰੋਜ ਬਿਨ ਨਾਗੇ ਮਦਦ ਤਾਂ ਹੁੰਦੀ ਆ ਲੋਕਾ ਦੀ ਜਿੱਡਾ ਮਰਜ਼ੀ ਹੁੰਦੀ ਆ, ਫੁੱਲ ਸਪੋਰਟ ਆ ਅੱਖਾਂ ਬੰਦ ਕਰਕੇ ਅਨਮੋਲ ਨੂੰ

  • @gaganmahra-vd9cr
    @gaganmahra-vd9cr 18 дней назад +11

    ਬਾਈ ਜੀ ਮੈਂ ਲੁਧਿਆਣੇ ਤੋਂ ਹੀ ਹਾਂ ਅਨਮੋਲ ਕਵਾਤਰਾ ਕੋਈ ਸੇਵਾ ਨਹੀਂ ਕਰਦਾ ਬਾਈ ਜੀ ਸਾਨੂੰ ਇੱਕ ਵਾਰ ਮਦਦ ਦੀ ਲੋੜ ਸੀ ਅਸੀਂ ਅਨਮੋਲ ਕਵਾਤਰਾ ਕੋਲ ਗਏ ਮੇਰੀ ਵਾਈਫ ਤੇ ਮੇਰੀ ਸਿਸਟਰ ਇਨ ਲੋ ਬਾਈ ਜੀ ਇਹਨੇ ਪੀਜੀਆਈ ਸਾਨੂੰ ਭੇਜ ਦਿੱਤਾ ਬਾਈ ਜੀ ਸਟੱਡ ਪਿਆ ਸੀ ਮੇਰੀ ਸਸ ਦੇ ਬਾਈ ਜੀ ਐਟਰ ਟਾਈਮ ਤੇ ਬੰਦਿਆਂ ਨੇ ਧੋਖਾ ਦੇਤਾ ਕੋਈ ਸੇਵਾ ਨਹੀਂ ਕੀਤੀ ਸਾਨੂੰ ਪਤਾ ਸੀ ਕਿਦਾਂ ਬਿੱਲ ਭਰਿਆ ਉਥੇ ਕੀ ਕੁਝ ਸਾਨੂੰ ਵੇਚਣਾ ਪਿਆ

    • @Jaspreet-bg5go
      @Jaspreet-bg5go 13 дней назад

      Sahi a

    • @Gurfateh-x8j
      @Gurfateh-x8j 12 дней назад

      ​@@Jaspreet-bg5golok fuudu ne jehre ena topeya di gallan ch aunde a

  • @avisingh7873
    @avisingh7873 17 дней назад +5

    ਅਨਮੋਲ ਬਾਈ ਵਾਗ ਤੁਸੀ ਲੋਕ ਚਲਾਉ NGO ਆਉ ਅੱਗੇ ਕਰੋ ਗਰੀਬ ਪਰਿਵਾਰਾ ਦੀ ਮੱਦਦ ਆਪਣਾ ਵੀ ਖਰਚਾ ਚਲਾਉ ਦੁੱਖੀ ਪਰਿਵਾਰਾ ਲਈ ਕੁਝ ਤਾ ਕਰੋ।ਐਵੇ ਗੱਲਾ ਕਰੀ ਜਾਣੀਆ

  • @Punjabi-Journalist
    @Punjabi-Journalist  14 дней назад

    ਸਾਡੇ ਯੂਟਿਊਬ ਚੈਨਲ ਦੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ! ਕਿਰਪਾ ਕਰਕੇ ਆਪਣੇ ਕੀਮਤੀ ਸੁਝਾਵ ਅਤੇ ਵਿਚਾਰ ਕਮੈਂਟਸ ਵਿੱਚ ਸਾਂਝੇ ਕਰੋ। ਨਾਲ ਹੀ, ਕਮੈਂਟ ਵਿੱਚ ਦੱਸੋ ਕਿ ਅਗਲਾ ਵੀਡੀਓ ਕਿਹੜੇ ਵਿਸ਼ੇ ਜਾ ਜਾਣਕਾਰੀ ਨਾਲ ਸਬੰਧਿਤ ਦੇਖੀ ਪਸੰਦ ਕਰੋਗੇ

    • @amritjass39
      @amritjass39 14 дней назад

      ਤੂੰ ਭਰਾਵਾ ਪੇਜ ਈ ਬੰਦ ਕਰਦੇ ਬੜੀ ਮਿਹਰਬਾਨੀ ਹੋਵੇਗੀ ਕਰਨੀ ਤਾ ਤੂੰ ਪੇਜ ਤੇ ਬਕਵਾਸ ਈ ਹੁੰਦੀ ਆ ਮੇਰਾ ਇਹੀ ਸੁਝਾਅ ਹੈ

    • @Mind_info4u
      @Mind_info4u 12 дней назад

      Anmol veere jo krda ohde lyi appreciate kita jave eh video bnayo

  • @gurtejvirsinghdhanoa4635
    @gurtejvirsinghdhanoa4635 16 дней назад +2

    Bro new channel
    Congratulations 🎉🎉🎉🎉

  • @ilfordwines
    @ilfordwines 19 дней назад +2

    Brov u doing perfect job bringing people's reality front of everyone

  • @vikrampannu5775
    @vikrampannu5775 18 дней назад +9

    Tuci hojo popular sewa karke .tuci apda N.G.O bna lawo.ohde wale te kyon akh rakhi a.jis mukam te usda N.G.O ajj hai tuci es Janam tan bhul jo.ethe Tak pauhchan lyi jo kujh us ne jhaleya oh har ik nahi jhal sakda.je kise gareeb da bhla hunda tan ho lain do.rab karke.

  • @SandeepSingh-qc8ew
    @SandeepSingh-qc8ew 15 дней назад

    ਬਾਈ ਗੱਲਾਂ ਕਰਨੀਆਂ ਬਹੁਤ ਸੌਖੀਆਂ ਤੂੰ ਆਪ ਕਦੇ ਕੋਈ ਦਾਨ ਪੁੰਨ ਦਾ ਕੰਮ ਕੀਤਾ ਮੈਂ ਕੋਈ ਅਨਮੋਲ ਕਵਾਤਰਾ ਦਾ ਬੇਲੀ ਨਹੀਂ ਹੈਗਾ ਪਰ ਜੋ ਉਹ ਕਰੀ ਜਾਂਦਾ ਜਿਵੇਂ ਵੀ ਕਰੀ ਜਾਂਦਾ ਬਹੁਤ ਵਧੀਆ ਕਰੀ ਜਾਂਦਾ ਵੀਰੇ ਤੂੰ ਕੌਣ ਤੂੰ ਕਦੇ ਆਪ ਕਿਸੇ ਨੂੰ ਇੱਕ ਰੁਪਈਆ ਦਿੱਤਾ ਕਦੇ ਕਿਸੇ ਦਾ ਇਲਾਜ ਕਰਾਇਆ ਗੱਲਾਂ ਕਰਨੀਆਂ ਬਹੁਤ ਸੌਖੀਆਂ ਮੂੰਹ ਹਿਲਾਉਣਾ ਹਿਲਾਈ ਚਲੋ

    • @Cricketstlye
      @Cricketstlye 13 дней назад

      Veer seva video bana k nahi hondi ......video bana k fame lana .......sardar bande video dekh usdi help kyu nahi kiti

  • @RanveerLamser
    @RanveerLamser 19 дней назад +14

    ਵੀਰ ਜੀ ਗੱਲ ਉਹੀ ਆ ਗਈ ਕਿ ਕੋਈ ਵੀ ਨਿਸ਼ਕਾਮ ਸੇਵਾ ਨਹੀਂ ਕਰਦਾ ਨਾ ਹੀ ਕਰ ਸਕਦਾ ਚਾਹੇ ਉਹ ਅਨਮੋਲ ਕਵਾਤਰਾ ਹੀ ਹੋਵੇ ਉਹ ਵੀ ਐਨਜੀਓ ਰਾਹੀਂ ਪੈਸੇ ਖਾਂਦਾ ਹੀ ਹੈ ਜੇ ਨਹੀਂ ਖਾਂਦਾ ਹੁੰਦਾ ਜਾਂ ਉਸਨੂੰ ਕੋਈ ਲਾਲਚ ਨਾ ਹੁੰਦਾ ਤਾਂ ਤੁਹਾਨੂੰ ਉਹ ਸਾਰੇ ਕਾਗਜ਼ ਅਤੇ ਪਾਸਵਰਡ ਦੀ ਦਿੰਦਾ ਅਤੇ ਤੁਹਾਨੂੰ ਐਨਜੀਓ ਦਾ ਪ੍ਰਧਾਨ ਲਾ ਦਿੰਦਾ ਪਰ ਉਸ ਨੂੰ ਪਤਾ ਜੇ ਇਹ ਕੁਝ ਉਹ ਕਰ ਦਿੰਦਾ ਤਾਂ ਉਸਦਾ ਆਪਣਾ ਪੈਸੇ ਖਾਣ ਦਾ ਬਿਜਨਸ ਬੰਦ ਹੋ ਜਾਣਾ ਸੀ

    • @SimranAulakh-y3l
      @SimranAulakh-y3l 19 дней назад +5

      😂😂😂OS NE GAL KEETI KE SEWA TUSSI KAR LO SEWA KARNI BOHOT ZAIDA AUKHI HAI....RABB DA NAAM LAINA SOKHA HAI....CHALO SEWA TA KARDA HA MAA DA LAL

    • @vikrampannu5775
      @vikrampannu5775 18 дней назад +1

      ​@@SimranAulakh-y3l yes 100% right Karo sewa tuci tan chabiyan bhalde ho.😅😂

    • @SimranAulakh-y3l
      @SimranAulakh-y3l 18 дней назад

      @vikrampannu5775 🙏🙏

    • @sabarjit3897
      @sabarjit3897 15 дней назад +1

      lattreen ji tusi ajj tak kinni k nishkam seva kiti aa?? Anmol ne kinniya Jaana bchaiya j 10rs cho 2rs rakh v laye ta ki pahaad tutt gya?? Agla Seva ta k reha... naale Manukhta Di Seva baare sunya tu kde?? Lattreen ji

    • @SimranAulakh-y3l
      @SimranAulakh-y3l 15 дней назад

      @sabarjit3897 🙏🙏 IK CRORE DI GAL KEETI HAI AHNA LOKA TO ES GAL DA KOI JAWAAB NAHI HONA.... GURU SAHIBANA NU BOHOT ZAIDA HINDU RAJAY JAGIRDAR.....VAPAARI TE KISSAN ZAMEDHAR SPOT KARDE SI PAISAYA WALO TE FOJJ DE KHAN PEEN WALO....KIYO KE OH DHARM TE APNE HINDU-SIKH-JAIN LOKA LAYI LADD RAHE SI .....AH LOKA NU AH NAHI PATA KE DHARM TE LOKA DI SEWA KARN LAYI SAB KAASY DI LOD HUNDHI HAI....

  • @PreetsandhuSandhu-y6r
    @PreetsandhuSandhu-y6r 17 дней назад +2

    ਬਾਕੀ ਅਨਮੋਲ ਦੀ ਇਕ ਗੱਲ ਹੋਰ, ਇਹ ਸਿਰਫ ਉਹ ਹੌਸਪੀਟਲ ਚ ਮੱਦਦ ਕਰਦਾ ਜਿਥੇ ਸਰਕਾਰ ਵਲੋਂ free ਪੈਸਾ ਅਉਂਦਾ ਮਤਲਬ ਵੀ ਜਿਨ੍ਹਾਂ ਦਾ ਕਾਰਡ ਬਣਿਆ ਓਹਨਾ ਨੂੰ ਸਰਕਾਰ free ਇਲਾਜ ਦਿੰਦੀ 👍ਲੁਧਿਆਣਾ ਚ ਜਿੰਨੇ ਹੌਸਪੀਟਲ ਨੇ ਉਹ ਹੀ ਨੇ ਇਹਨਾਂ ਕੋਲ ਜਿਥੇ ਸਰਕਾਰ ਪੈਸੇ ਦਿੰਦੀ ਆ

  • @Mind_info4u
    @Mind_info4u 12 дней назад

    Veer jive tusi keha k asi 5 percent seva krde good oh 95 percent seva krda fer ki galt aa dso?

  • @dharamvirsinghbamrah5843
    @dharamvirsinghbamrah5843 20 дней назад +8

    ਬਹੁਤ ਚੰਗਾ ਲਗਾ ਤੁਹਾਡੀ ਗੱਲ ਸੁਣ ਕੇ

  • @redpointgamer7784
    @redpointgamer7784 14 дней назад

    Veere meiu koi sewa do sara hisab likhti resda jo mamu milu je hera fere kiti jo sazada do public vich manjoor kade garib nu muka diyo

  • @HarvindersinghUbhi-q3z
    @HarvindersinghUbhi-q3z 16 дней назад

    Emotional krke lokkan nu jive mrji lutteya ja skda. special punjab ch

  • @Pb36_walee
    @Pb36_walee 18 дней назад +1

    Veere vaise kehre khaade paise ehna ne hje tk share ni kite sboot bht time da raula paun lge aa...Eni himmat wale aa punjab ch aa skde sb nu pta kithe baithde aa anmol huni ja skde aa ehe puch skde...but ehna ch himmat haini....Net te hi bol skde aa.....Kyu k bnde taan hr koi bhej skda....Khud jaan fr pta lgu ki aa gl

  • @gurwindersinghgarry7164
    @gurwindersinghgarry7164 18 дней назад

    Sachi swaad liyata sach bolke,ik gal bahut vdia lgi bhagat pooran g vali ohnu kahnde aa sewa eh te hun Sewa de name te paise ikathe krn lge pye aa. sare

  • @Mind_info4u
    @Mind_info4u 12 дней назад

    Eh jo bolde pye dove eh v kise nu deke dekhn paise pta lg jao eve pgl joge

  • @PreetsandhuSandhu-y6r
    @PreetsandhuSandhu-y6r 17 дней назад +1

    ਬਾਕੀ ਤੁਸੀ ਵੀ ਘੈਂਟ ਹੋ 🤗

  • @money.sharma
    @money.sharma 19 дней назад +7

    NGO - Note Gin Oye

    • @SimranAulakh-y3l
      @SimranAulakh-y3l 19 дней назад +2

      TUSSI KAR LO SEWA....SEWA KARNI BOHOT ZAIDA AUKHI HAI BROTHER

  • @KarmaSingh-j4c
    @KarmaSingh-j4c 19 дней назад +1

    ਇਟਲੀ ਵਾਲੇ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਹੋਣੇ ਅਨਮੋਲ ਤੋ

    • @SimranAulakh-y3l
      @SimranAulakh-y3l 19 дней назад +2

      TU KARKE DEKHA DE SEWA....SEWA KARNI BOHOT ZAIDA AUKHI HAI....RABB DA NAAM LAINA SOKHA HAI ES LAYI GURU SAHIBANA NE KEHA HAI SEWA SIMRAN PHELA SEWA DA NAAM AHONDA HAI....

  • @mandeep127
    @mandeep127 19 дней назад +11

    Ilzaam lagauna bhut sokha veer

    • @AmandeepSingh-s7r
      @AmandeepSingh-s7r 19 дней назад

      ਤੇਰੇ ਵਰਗੇ ਅੰਨ ਭਗਤ ਬਣੇ ਫਿਰਦੇ ਆ

  • @SunilKumar-m2r7q
    @SunilKumar-m2r7q 17 дней назад +2

    Kul mila ke gal eh hai ki tu ik no.da kusa banda ha

  • @vikrampannu5775
    @vikrampannu5775 18 дней назад +3

    Tuci kar k tan dikhao sewa beshak paise kha lyo .😅

  • @vinitsingla4144
    @vinitsingla4144 14 дней назад

    Bakwas hi krni a bs
    Ghuse kito de
    A jande muh chk ke
    Proof ik ni show hoya ghuseya to

  • @punuthind707
    @punuthind707 15 дней назад

    sach kh te ni Anmol ni ve sade Bond marni se

  • @SattiPandit
    @SattiPandit 19 дней назад +1

    Itly aliea siraa bndda love uu freshi y love uuu

  • @RajaSingh-dw5ve
    @RajaSingh-dw5ve 13 дней назад

    Log khane se Badrinath Anmol bhi pahle bade ab apne aap mein set kar liya Ji main jaanta Paisa Kama liya

  • @Kidsverse0907
    @Kidsverse0907 16 дней назад

    Good brother

  • @gupreetsinghgarry9212
    @gupreetsinghgarry9212 15 дней назад

    Koi hor bnda kahe ta chnga v lgda pr jistou avdi maa nhi ghr rakhi gai nah bhena nh bol chal …te kisse da b reply krn lge maa bhena diya gllan khd da oh gyaan nah e dve ta chnga lgda…ohne paise khaade houge ehna de mutabik,pr ehna ne q nhi krta kuch kisse d help lai,agle ne bnaya ya start kitta c,hun eh gllan krn ahgye asi samb lene,tuc apna nhi start kr skde ? Ehna nu v pta kisse ne duwanni nhi rakh i ehna de hatha te

  • @gillsaab3650
    @gillsaab3650 16 дней назад

    Bai tu v krla vakhri sewa tu v sewa kar awe ghoosia bhori jana

  • @ranjeetsodhi7478
    @ranjeetsodhi7478 17 дней назад +1

    Babbar sher dekh lo.. Dusre desh vich luk k baitha te gandiyan gaalan kdi janda lokan nu.. Ihdi rozi roti dujayan nu bura bol k chaldi,.. Bs ae talent is kol

  • @redpointgamer7784
    @redpointgamer7784 14 дней назад

    Bina lalch koi kam thele gadi palet dolt sohrat sab lae karde ne

  • @LaddiRaYaT-v1s
    @LaddiRaYaT-v1s 15 дней назад

    You tube Par bath ka Bhokna or Seva kern vch bohat Farak, Anmol Apne dum Par bannia, Tuse Apne Kemmai Vcho kissa nu kush dinda, Anmol Fr v Bhelai da Kam Kerda

  • @kalajatt-f4e
    @kalajatt-f4e 19 дней назад +5

    ਇਟਲੀ ਆਲਾ ਨੇਕ ਇਨਸਾਨ ਅਸੂਲਾਂ ਆਲਾ ❤❤

    • @kddesigner149
      @kddesigner149 16 дней назад

      Aaho ki antt aa tahi bina gaal to gal ni karda 😂

  • @rajinderkaur2402
    @rajinderkaur2402 15 дней назад

    oh bai ohne ghr v te chlaana apna , 100 rs cho j 30 ,k rs kha lainda taa koi nahi , baki gallan da kdaah bnauna bahut saukha

  • @SimranAulakh-y3l
    @SimranAulakh-y3l 19 дней назад +1

    GAL BILKUL SAHI KEETI....SEWA KARNI BOHOT ZAIDA AUKHI HAI....RABB DA NAAM LAINA SOKHA HAI....KOI KOI MAA DA LAL SEWA KARDA HA....BAKI TA BUS BOL DE NE.....

  • @parmindersinghdeol7656
    @parmindersinghdeol7656 17 дней назад

    ਇਹ ਕਵਾਤਰਾ ਸਿੱਖ ਬਿਰੋਧੀ ਹੈ ਪੈਸੇ ਸਿੱਖ ਦਿੰਦੇ ਨੇ ਪਰ ਇਲਾਜ ਤੇ ਸਹਿਤਾ ਯੂਪੀ ਬਿਹਾਰ ਵਾਲਿਆਂ ਦੀ ਕਰਦਾ ਏਸ ਨੇ ਕਿਸੇ ਸਿੱਖ ਦੀ ਸਹਾਇਤਾ ਨਹੀਂ ਕੀਤੀ ਇਟਲੀ ਵਾਲਿਆਂ ਭਾਈ ਏਸ ਬਾਰੇ ਪੂਰੀ ਜਾਣਕਾਰੀ ਕੱਠੀ ਕਰੋ ਤਾਂ ਕਵਾਤਰੇ ਦੀ ਅਸਲੀਅਤ ਸਾਹਮਣੇ ਆਉਗੀ

    • @Mind_info4u
      @Mind_info4u 12 дней назад

      Oh prawa na caste caste ldayo rehn dyo punjab che shanti Mai bahut video dekhiya sikh v jnde ilaaz li eve na joth bolo😂

  • @loveguru4554
    @loveguru4554 16 дней назад

    Tu mere saaleya aap kr la je sewa hundi chahe paise kha sewa ta ho rhi hai na

  • @Indyy24
    @Indyy24 12 дней назад

    Main Anmol Da Fan Nai aa Na Hi Tuhada Per Ik Gall Kehna Chohna. Guru Ghar Ch Pathi Path Karda Ya Keertaniye Kirtan Karde aa Appa Paise Tankha Ta Ohna Nu Taan Krke Dinne aa Kyonke Oh Sirf Ohi Kam Krde aa. Te Jehda Banda Har Waqt Guru Ghar Di Sewa Karda Howe Oh Hor Kam Nai Kar Sakda Es Krke Tankha Dinne aa. Ese Tarah Je Koi Har Waqt Sewa Kar Reha Hai Te Vicho Avda Kharcha Vi Kadh Reha Hai Taan Appa Nu Ki Harz aa. Je Ohnu 1000 Ja rea Hai Te Oh 900 Lareha Hai Taan Kam Taan Ho hi reha Hai Na. Sewa Taan Ho rahi aa na.

  • @JoJo-dz1le
    @JoJo-dz1le 16 дней назад

    Good job Bai 👏👏👏👏👏

  • @ramandeepsingh7042
    @ramandeepsingh7042 20 дней назад +3

    Shi gl aa g 🎉

  • @Avneetenterprises90
    @Avneetenterprises90 16 дней назад

    Yaar kaiya di jann bachgi veer che mara ja cahnga

  • @ajaynangla939
    @ajaynangla939 12 дней назад

    Evi kussea jea nu kamm hai ni koi

  • @DavinderSingh-d9x3x
    @DavinderSingh-d9x3x 18 дней назад +1

    Itali wala veer veery good

    • @Gurpreet-i1s
      @Gurpreet-i1s 16 дней назад

      Anmol barge putt ghar ghar jamman

  • @MehardeepSingh-k5g
    @MehardeepSingh-k5g 19 дней назад +3

    VEER KALYUG AA. SABB CHOR CHOR CHOR 😊😊😊😊😊😊HUN KOI NEE. DANVEER KARAN 😊😊ja. BHAGAT POORAN SINGH

    • @SimranAulakh-y3l
      @SimranAulakh-y3l 19 дней назад

      😂😂😂 TUSSI SEWA KAR KE DEKHA DEYO.... BOHOT ZAIDA AUKHI HAI SEWA KARNI....RABB DA NAAM LAINA SOKHA HAI PAR SEWA KOI KOI MAA DA LAL KARDA HA

    • @harshjeetsingh1999
      @harshjeetsingh1999 17 дней назад

      @@SimranAulakh-y3ltainu vi haddi paunda hona aake

    • @SimranAulakh-y3l
      @SimranAulakh-y3l 16 дней назад

      @harshjeetsingh1999 TUSSI SEWA KAR LO KARO.... FHIR PATA LAGGU.... WAHEGURU WAHEGURU KOI VI KAR LO....SEWA KAR KE DIKHA.... GHAR BAAR BACHE TE APNI ZINDAGI SHADNI PAINDHI HAI SEWA KARNI SOKHI NAHI HUNDHI

  • @diputydhillon222
    @diputydhillon222 16 дней назад

    Gusse ch keha jnda veer tahi ta anmol brother ne bolda

  • @OmPrakash-lu1bj
    @OmPrakash-lu1bj 19 дней назад +2

    Fame de chakkar chi Anmol bhai no target kar rahe ho

  • @souravcheema2082
    @souravcheema2082 16 дней назад

    Bai teri galt gll a anmol vdia bnda

  • @HarvindersinghUbhi-q3z
    @HarvindersinghUbhi-q3z 16 дней назад

    Support bai g dona nu

  • @diputydhillon222
    @diputydhillon222 16 дней назад

    Pr ek zarur aa mai anmol bro di garrante Lena oh ni fake paise kahda

  • @GurjitKaur-nm4ed
    @GurjitKaur-nm4ed 18 дней назад

    Rishte nibhone te sewa krni dono hi bot aokhe ne bina swarth je rishte swarth nhi ta rishta khtm je sewa ch kuj na milia fr sewa khtm j nm jpke dhan dolt na mili fr dharam change,jo nirswath koe km krde ne o rooha kuj hr hi hndia ne ohna nu mtlb nhi hnda kon ki bolda mere bare,wmk 22 jo anmol kr riha oh v shi apni jga qk sewa na shi loka di help ta ho hi rhi,tc 22 apni jga shi k tc channa paya es gl te nhi te punjabi bnde nu rb bnon lge time nhi lgonde
    Tc apna km krde rho 22qk bot jankari mildi a itihasik hove ja dunia di hove ja fr double face loka di hove

  • @gaganluthra19
    @gaganluthra19 19 дней назад +2

    Respect for you bro ❤

  • @mandeep127
    @mandeep127 19 дней назад +2

    Permish verme te jado golia maria si odo kyo nhi banai video

  • @JassaNangal96
    @JassaNangal96 18 дней назад

    Tusi salyo Hollywood de star aa jeda tuhade nal podcast kre o goose

  • @binnayrattan6573
    @binnayrattan6573 10 дней назад

    Bhai 9 kiwe kha jauga oh.. Ewe. 10 cho 2 khaa jaan oh ta maan jeyi

  • @KamalKishor-1212
    @KamalKishor-1212 18 дней назад

    Om namha sivay nma

  • @kalajatt-f4e
    @kalajatt-f4e 19 дней назад +3

    Italy alla ❤❤

  • @tonysetho5245
    @tonysetho5245 19 дней назад +1

    Je ehni gal aa taan recording upload kar…

  • @Binder_Jot
    @Binder_Jot 19 дней назад +2

    Swad leya dinda bai

  • @rohitverma-vy8pj
    @rohitverma-vy8pj 16 дней назад

    Koi prof bhi dikha de bai?

  • @bhattiportugal5167
    @bhattiportugal5167 19 дней назад

    Ih dovo Itly vich bhain den nu firday aaaa

  • @GurmukhSinghPadda-gd6zi
    @GurmukhSinghPadda-gd6zi 15 дней назад

    2.va..Salla.Bondu..va..

  • @bhattiportugal5167
    @bhattiportugal5167 19 дней назад

    Salay Itly vich dovey