Bhagwant Mann ਨੇ Punjabi University, Patiala ਨੂੰ ਕਰਜ਼ਾ ਮੁਕਤ ਕਰਨ ਦਾ ਐਲਾਨ ਕੀਤਾ | 𝐁𝐁𝐂 𝐏𝐔𝐍𝐉𝐀𝐁𝐈
HTML-код
- Опубликовано: 4 окт 2024
- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ ਦੇ ਮੁਖ਼ਾਤਬ ਹੋਏ। ਉਨ੍ਹਾਂ ਯੂਨੀਵਰਸਿਟੀ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਵੀ ਸਾਂਝਾ ਕੀਤਾ।
ਇਸ ਦੌਰਾਨ ਉਨ੍ਹਾਂ ਸਿੱਖਿਆ ਮੰਤਰੀ ਮੀਤ ਹੇਅਰ ਦੀ ਮੌਜੂਦਗੀ ’ਚ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਦਾ ਵੀ ਵਾਅਦਾ ਕੀਤਾ।
(ਐਡਿਟ - ਸਦਫ਼ ਖ਼ਾਨ)
#BhagwantMann #PunjabiUniversity #Patiala
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 coverage on Punjab Assembly elections 2022, 𝐜𝐥𝐢𝐜𝐤:
bbc.in/3ray5jC
bbc.in/3K3RVFS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਜਿਉਂਦੇ ਰਹੋ ਅਤੇ ਪੰਜਾਬ ਨੂੰ ਨਵੀਆਂ ਲੀਹਾਂ ਤੇ ਲੈ ਕੇ ਜਾਵੋ.... ਪੰਜਾਬ ਦੀਆਂ ਆਸਾਂ ਤੁਹਾਡੇ ਸ਼ਬਦਾਂ ਵਿੱਚ ਦਿਸ ਰਹੀਆਂ ਹਨ।
ਪੰਜਾਬ ਦਾ ਮਾਣ👉 ਸਰਦਾਰ ਭਗਵੰਤ ਸਿੰਘ ਮਾਨ
Punjab da maan te ehde upar raghav chadda te ohde te sisodia te ohde te tanashah kejriwal, Punjab Delhi toh challu hun
ਕਿਆ ਬਾਤ ਐ very good ਬਹੁਤ ਉਮੀਦਾਂ ਪੰਜਾਬ ਨੂੰ cm ਸਾਹਬ ਤੋਂ
ਬਿਲਕੁਲ ਸੱਚੀਆਂ ਗੱਲਾਂ ਜੀ
ਕੇਦਰ ਸਰਕਾਰ ਲਗਾਤਾਰ ਤੁਹਾਡੀ ਸਰਕਾਰ ਦੇ ਕੰਮਾ ਵਿੱਚ ਅੜਿੱਕਾ ਪਾ ਰਹੀ ਹੈ । ਸੋ ਕੋਈ ਗੱਲ ਨਹੀ ਸਮਾਂ ਜਰੂਰ ਲੱਗੇਗਾ ਪਰ ਪੰਜਾਬ ਛੇਤੀ ਹੀ track ਤੇ ਅਾ ਜਾਵੇਗਾ। ਪਹਿਲਾਂ ਵਾਲੀਆਂ ਸਰਕਾਰਾ ਦੇ ਨਾਲ ਲੋਕ ਨਹੀ ਸੀ ਖੜਦੇ ਪਰ ਇਹ ਸਰਕਾਰ ਲੋਕਾਂ ਦੀ ਹੈ ਤੁਹਾਡੇ ਨਾਲ ਜਰੂਰ ਖੜਾਗੇ।
Time lgu bt change ta aau jarur.
Veer ji Handicapped di Help kro please ji 🙏🏻Thanks ji🙏🏻
ਕਿਰਪਾ ਕਰਕੇ ਜੀ ਅਪਾਹਜ ਲੋਕਾ ਨੂੰ 10000ਹਜਾਰ ਪੈਨਸ਼ਨ ਦਿਉ ਜੀ🙏🏻ਬਹੁਤ ਬਹੁਤ ਸੁਕਰੀਆ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
Maan saab tusi great ho💪
ਇਕ ਆਸ ਦੀ ਕਿਰਨ 🌅 🎞ਆਪ ਪਾਰਟੀ🎞🌹ਭਗਵੰਤ ਮਾਨ ਮੁੱਖ ਮੰਤਰੀ ਪੰਜਾਬ🌍🌹🌹🌹🎤🌹🌹ਰੰਗਲਾ ਪੰਜਾਬ🌹🌹🌅
ਇਨਸਾਫ਼ ਦਾ ਦਿਨ ਨਹੀ ਚੜਨਾ ਜੋ ਲੋਕਾ ਦੇ ਦਿਲ ਚੋ ਇਹ ਡਰ ਨਹੀ ਜਾਦਾ ਰਾਤ ਲੰਮੀ ਹੋਣ ਦਾ ਮਤਲਬ ..ਸੂਰਜ ਮਰ ਨੀ ਜਾਦਾ
Good job sir 👍👍
Dil kush karta yaar 😭❤️❤️❤️
🙏
Very good bro
Navjot sidhu ਜ਼ਿੰਦਾਬਾਦ
Inkalaab🇮🇳 zindabaad Aam admi party zindabaad 🇮🇳
Love you sir g,god bless you
ਮੌਜੂਦਾ ਹਾਲਾਤ, ਬੱਚਿਆਂ ਦੀ PMS Scheme ਬੰਦ ਕਰ ਰੱਖੀ ਹੈ, ਉਹ ਕਿਸ ਨੇ, ਅਤੇ ਕਿਉਂ ?????
ਤਾਂ ਕਿ ਬੱਚੇ ਜਿਆਦਾ ਪੜ ਲਿਖ ਨਾ ਜਾਣ, ਜਾਂ ਫਿਰ ਅਫਸਰਾਂ ਦੀਆਂ ਜੇਬਾਂ ਅਜੇ ਭਰੀਆਂ ਨਹੀਂ
Punjab ke liye CM ka chehra chunne mein Kejriwal ne koi galti nahin ki Punjab ki Aan ban aur Shan Bhagwant man
Great 👍 man
Great cm of Punjab
Real man ...honest man ..bhagwant Maan..
ਇਨਕਲਾਬ ਜਿੰਦਾਬਾਦ इन्कलाब जिंदाबाद
Bahot vadhia
ਇਨਕਲਾਬ ਜ਼ਿੰਦਾਬਾਦ ਮਾਨ ਸਾਬ
❤️🇮🇳❤️🙏
👍
free education is a right of students Mr CM dont make fun of it. stop freebies like electricity but ensure free education of students
Vry gud maan sab
Y ji pinda vich 4 ghnte..hi light aundi aw... vote tn patian...kite loka..nu pstava..tn n krvadeo....
Oh bhai.. apne paase vi ghat hi aandi.. par jazbaa poora.. sab theek hoju hauli hauli.. Modi Shah bahut adikaa paa rhe punjab de kamman ch..
banda bina read kite speach krda matlab gala dil to krda
Private schools bit fees le rahe ne una da ksh kRo lok aap Val dekh rahe ne private schools te laggaaam kaso
O maan Saab pehla sada kharaba ta de diyo,vaada kita te tusi te tuhade kejriwal ne election toh pehla,kharaba e de diyo karza ta tusi maaf nhi karna aa
Tuhanu punjabio akal ni aani.....
Apna punjab aap sambalo..
Chandigarh center apne hatha vich le riha va
Sudhar jao 🤦🤦🤦🤦🙏
hali punjabi nave cm di free bijli odeek rahe ne
ਓ ਭਰਾ ਤੇਰੇ ਆਪਣੇ ਧੀਆਂ-ਪੁੱਤਰ ਤਾਂ ਅਮਰੀਕਾ ਬੈਠੇ ਨੇ
Adha Punjab bhi out of country hi beatha
good
सब ड्रामेबाजी कर रहा है
@@MohanSingh-xf2xm 😅😅👍
Kejriwal ji ki granthiyon per log 100% Bharosa karte Hain kyunki Kejriwal Ji ne Jo kaha vah Kiya
aur Modi ji ki guarantiya pure Desh Ko yad hai 2 karod rojgar 1500000 har khate mein😂😂
Petrol 100 nu lata fr. Fdlo maan da v 😂
Awal number d besharam, kameena
AAP/BJP/Bhaañd Shraabi ne 15 days vich Punjab barbaad kr ditta.5 saal vich Kashmir waañg Punjab the status khattam hovega
ruclips.net/video/f7fAXZo1tco/видео.html
Veer ji Handicapped di Help kro please ji 🙏🏻Thanks ji🙏🏻
ਕਿਰਪਾ ਕਰਕੇ ਜੀ ਅਪਾਹਜ ਲੋਕਾ ਨੂੰ 10000ਹਜਾਰ ਪੈਨਸ਼ਨ ਦਿਉ ਜੀ🙏🏻ਬਹੁਤ ਬਹੁਤ ਸੁਕਰੀਆ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻