ਸੱਤਰ ਸਾਲ ਪੁਰਾਣੀਆਂ ਮਿੱਲਾਂ ਦੇ ਮਾਲਕ ਪੰਜਾਬੀ Punjabi life Georgia | Punjabi Travel Couple | Ripan Khushi

Поделиться
HTML-код
  • Опубликовано: 6 окт 2024

Комментарии • 294

  • @JagtarSingh-wg1wy
    @JagtarSingh-wg1wy 11 месяцев назад +41

    ਰਿਪਨ ਜੀ ਤੁਸੀਂ ਸਾਨੂੰ ਪੰਜਾਬੀਆਂ ਦੇ ਕੰਮਾਂ ਦੀ ਜਾਣਕਾਰੀ ਦਿੱਤੀ ਬਹੁਤ ਵਧੀਆ ਲੱਗ ਰਿਹਾ ਹੈ ਪੰਜਾਬੀਆਂ ਦੀ ਵੱਖਰੀ ਪਛਾਣ ਵਿਖਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

    • @ryandhaliwal7778
      @ryandhaliwal7778 11 месяцев назад +1

      Thank u for next leval information for country. Sat shri akal to all🎉

  • @Idyllic_World
    @Idyllic_World 11 месяцев назад +11

    ਵਾਹ ਬਈ ਵਾਹ ਸੁਆਦ ਆਗਿਆ ਇੰਨਾ ਪੰਜਾਬੀਆਂ ਦੇ ਵੀਡੀਓ ਵਿਚ ਦਰਸ਼ਨ ਕਰਕੇ । ਧੰਨ ਨੇ ਇਹ ਇਨਸਾਨ । ਇੰਨਾਂ ਦੀ ਮਿਹਨਤ , ਹਿੰਮਤ, ਅਤੇ ਹੌਂਸਲੇ ਦੀ ਸ਼ਲਾਘਾ ਕਰਨੀ ਬਣਦੀ ਹੈ ।ਇਹ ਲੋਕ ਤਾਂ ਭੁਜੇ ਦਾਣੇ ਵੀ ਹਰੇ ਕਰ ਦੇਣਗੇ ।ਰੱਬ ਇੰਨਾਂ ਨੂੰ ਤੰਦਰੁਸਤੀ ਤੇ ਹਮੇਸ਼ਾ ਚੜਦੀ ਕਲਾ ਬਖਸ਼ੇ ।ਰਿਪਨ ਅਤੇ ਖੁਸ਼ੀ ਦਾ ਬਹੁਤ ਬਹੁਤ ਧੰਨਵਾਦ ।

  • @majorsingh7474
    @majorsingh7474 11 месяцев назад +11

    ਰੀਪਨਅਤੇ ਖੁਸ਼ੀ ਪੁੱਤਰ ਜੀ ਤੁਸੀ ਤਾਂ ਬਹੁਤ ਮੇਹਨਤ ਕਰਕੇ ਬਲੋਗ ਦੀ ਪਹਿਲਾ ਖੁੱਦ ਤਿਆਰੀ ਕਰਕੇ ਹੀ ਅੱਗੇ ਬਲੋਗ ਭੇਜਦੇ ਹੋ ਸਾਨੂੰ ਬਹੁਤ ਜ਼ਿਆਦਾ ਤੁਹਾਡੇ ਬਲੋਗ ਵੇਖ ਕੇ ਕਈ ਦੇਸਾ ਵਾਰੇ ਜਾਣਕਾਰੀ ਹੋ ਗਈ ਹੈ ਅੱਗੇ ਤਾਂ ਜੋਰਜੀਆ ਵਾਰੇ ਸੁਣਦੇ ਹੀ ਹੁੰਦੇ ਸੀ ਹੁਣ ਤੁਹਾਡੀ ਮੇਹਨਤ ਸਦਕੇ ਆਸੀਅੱਖੀ ਵੇਖ ਲੇਦੇ ਹਾ ਬਹੁਤ ਸਾਕੁੰਨ ਮਿਲਦਾ ਹੈ ਬਲੋਗ ਵੇਖਕੇਸਾਡੇ ਵੱਲੋ ਤੁਹਾਨੂੰ ਅਤੇ ਸਾਰੇ ਜੋਰਜੀੱਆ ਵਿੱਚ ਬਸਦੇ ਸਾਰੇ ਪੰਜਾਬੀ ਵੀਰਾਂ ਨੂੰ

  • @HarpreetSingh-ux1ex
    @HarpreetSingh-ux1ex 11 месяцев назад +15

    ਪੰਜਾਬੀ ਜਿੱਥੇ ਕਿਤੇ ਵੀ ਰਹਿੰਦੇ ਹਨ ਆਪਣੀ ਮਾਂ ਬੋਲੀ ਪੰਜਾਬੀ ਉੱਥੇ ਦੇ ਲੋਕਾਂ ਨੂੰ ਸਿਖਾ ਦੀ ਦਿੰਦੇ ਹਨ ਨਹੀਂ ਰੀਸਾਂ ਤੁਹਾਡੀਆਂ ਪੰਜਾਬੀਓ 🙏

  • @majorsingh7474
    @majorsingh7474 11 месяцев назад +14

    ਰੀਪਨ ਖੁਸ਼ੀ ਪੁੱਤਰ ਜੀ ਬਲੋਗ ਵੇਖ ਕੇ ਮਨ ਨੂੰ ਬਹੁਤ ਸਾਕੂੰਨ ਮਿਲਦਾ ਹੈ god bless you 👍👍👍👍👍🙏🙏🙏🙏

  • @chahal-pbmte
    @chahal-pbmte 11 месяцев назад +12

    ਬਹੁਤ ਵਧੀਆ ਸੈਰ ਕਰਵਾਉਣ ਲਈ ਧੰਨਵਾਦ ਰਿਪਨ ਖੁਸ਼ੀ ਦਾ ਤੇ ਜੌਰਜੀਅਨ ਪੰਜਾਬੀਆਂ ਦਾ। ਇਲਾਕਾ ਸੋਹਣਾ ਐ। ਇਹ ਕੋਹ ਕਾਫ਼ ਪਹਾੜੀ ਲੜੀ ਦੀਆਂ ਔਰਤਾਂ ਦੇ ਹੁਸਨ ਦਾ ਜ਼ਿਕਰ ਪੰਜਾਬੀ ਗੀਤਾਂ ਵਿੱਚ ਵੀ ਹੁੰਦਾ ਹੈ। ਮਾਣਕ ਸਾਹਿਬ ਜੀ ਦੀ ਇੱਕ ਕਲੀ ਵਿੱਚ ਕੋਹ ਕਾਫ਼ ਦੀਆਂ ਪਰੀਆਂ ਦਾ ਜ਼ਿਕਰ ਹੈ।

  • @AmarjeetSingh-dm4mj
    @AmarjeetSingh-dm4mj 11 месяцев назад +8

    ਬਹੁਤ ਵਧੀਆ ਰਿਪਨ ਵੀਰੇ
    ਸਦਾ ਝੂਲਦੇ ਨਿਸ਼ਾਨ ਰਹਿਣ ਪੰਜਾਬੀਆਂ ਦੀ ਸ਼ਾਨ ਦੇ ਸਾਰੀ ਦੁਨੀਆਂ ਤੇ
    ਦੂਸਰੀ ਗੱਲ ਰਿਪਨ ਵੀਰੇ ਤੁਸੀ ਕਦੀ ਕਦੀ ਖੁਸ਼ੀ ਭੈਣਜੀ ਨੂੰ ਵੀ ਐਕਸਪਲੇਨ ਕਰਨ ਦਿਆਂ ਕਰੋ ਉਹ ਜਲਦੀ ਮਿੰਟ ਚੋ ਗੱਲ ਨੂੰ ਕਲੀਅਰ ਕਰਦੇ ਹਨ
    ਤੁਸੀਂ ਆਪ ਕਈ ਵਾਰ ਗੱਲ ਸਮਝਾਉਣ ਲਗੇ ਉਲਝ ਜਾਂਦੇ ਹੋ

  • @mrhappyelec.1365
    @mrhappyelec.1365 11 месяцев назад +6

    22 ਸਾਡੇ ਪਿੰਡ ਢਪਾਲੀ ਵਾਲਿਆਂ ਦਾ ਸਟੋਰ ਵੀ ਦਿਖਾਓ ਜਰੂਰ

  • @ਬਲਜੀਤਸਿੰਘ-ਗ6ਲ
    @ਬਲਜੀਤਸਿੰਘ-ਗ6ਲ 11 месяцев назад +5

    ਕੁਦਰਤੀ ਖੇਤੀ ਵੇਖਕੇ ਬਹੁਤ ਮਨ ਖੁਸ਼ ਹੋੲਿਅਾ.ਅਾਪਣੇ ਪੰਜਾਂਬ ਚ ਤਾਂ ਜਹਿਰਾਂ ਨੇ ਖਾ ਲੇ.ਪੰਜਾਂਬ ਤੋ ਤਾਂ ਬਹੁਤ ਵਧੀਅਾ ੲੇ.ਪੰਜਾਂਬ ਤਾਂ ਹੁਣ ਬਹੁਤ ਮਾੜਾ ਹਾਲ ੲੇ.ਲੋਕ ਅਾਪਸ ਚ ਲੜੀ ਜਾਂਦੇ ਨੇ

  • @JAGTARSINGH-ug1ro
    @JAGTARSINGH-ug1ro 11 месяцев назад +6

    ਇਸੇ ਤਰ੍ਹਾਂ ਹੀ ਭਈਏ ਖ਼ਰੀਦ ਰਹੇ ਹਨ ਦੁਆਬੇ ਵਿੱਚ ਕੋਠੀਆਂ।

  • @sukhdevkhan4430
    @sukhdevkhan4430 11 месяцев назад +11

    ਹਿਲੋ ਰਿਪਨ ਐਂਡ ਖੁਸ਼ੀ ਸਾਰੇ ਪੰਜਾਬੀ ਫੈਮਲੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਸਾਰਿਆਂ ਨੂੰ ਮਿਲ ਕੇ ਕੰਮ ਕਾਰ ਵੇਖ ਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @ਪਿੰਡਾਂਵਾਲ਼ੇ22
    @ਪਿੰਡਾਂਵਾਲ਼ੇ22 11 месяцев назад +13

    ਰਿੱਪਨ ਵੀਰੇ ਤੇਰਾ ਬੁਹਤ_ਬੁਹਤ ਧੰਨਵਾਦ ਬਾਈ ,ਸਾਨੂੰ ਸਭ ਨੂੰ ਘਰੇ ਬੈਠਿਆਂ ਨੂੰ ਪੂਰੀ ਦੁਨੀਆਂ ਚ ਰਹਿੰਦੇ ਪੰਜਾਬੀ ਪਰਿਵਾਰਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਦੇਣ ਲਈ ,,❤️👍
    ਵਾਹਿਗਰੂ ਜੀ ਦੁਨੀਆਂ ਤੇ ਜਿੱਥੇ ਕਿੱਤੇ ਵੀ ਪੰਜਾਬੀ ਰਹਿੰਦੇ ਹਨ , ਤੰਦਰੁਸਤੀ ਤੇ ਸਿਹਤਯਾਬੀ ਤਰਕੀਆਂ ਬਖਸ਼ੀ ,,,❤❤❤🙏🏻

  • @Seerat1213
    @Seerat1213 11 месяцев назад +8

    ਰਿੱਪਨ ਵੀਰ ਜੀ ਪੰਜਾਬੀਆਂ ਦੇ ਕਾਰੋਬਾਰ ਵੇਖਕੇ ਮਨ ਖੁਸ਼ ਹੋ ਜਾਂਦਾ ਹੈ ਅਤੇ ਤੁਹਾਡਾ ਦੋਵਾਂ ਦਾ ਵਿਲੋਗ ਵੇਖਕੇ ਮਨ ਖੁਸ਼ ਹੋ ਜਾਂਦਾ ਹੈ❤🙏

  • @randeepsingh7252
    @randeepsingh7252 11 месяцев назад +5

    ਜਿਥੇ ਜਾਣ ਪੰਜਾਬੀ ਵੱਖਰੀ ਟੋਰ ਬਣਾ ਲੈਂਦੇ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੁੰਦਾ ਆਪਣੇ ਪੰਜਾਬੀਆ ਦੀ ਤਰੱਕੀ ਦੇਖ ਕੇ

  • @swarnsingh6145
    @swarnsingh6145 11 месяцев назад +9

    ਬਹੁਤ ਵਧੀਆ ਜਾਣਕਾਰੀ। ਧੰਨਵਾਦ। ਰਿੰਪਨ ਖੁਸੀ। ਼਼਼ਕੋਹ ਕਾਫ ਦੇ ਪਹਾੜਾ ਦੀ ਜਾਣਕਾਰੀ ਦੇਣ ਵਾਸਤੇ

  • @MD-ht2xr
    @MD-ht2xr 11 месяцев назад +4

    ਜਦੋਂ ਧਨੌਲਾ ਮਾਨਸਾ ਰੋਡ ਲੰਘੇ, ਰਾਜੀਏ ਦਾ ਗੇਟ ਦੇਖ ਕੇ ਤੁਹਾਡੀ ਯਾਦ ਆਈ

  • @harjitwalia9700
    @harjitwalia9700 11 месяцев назад +4

    ਰਿਪਨ ਜੀ ਪੰਜਾਹ ਸਾਲ ਪਹਿਲਾਂ ਨਰਮਿਆਂ ਚ ਆਪਣੇ ਵੀ ਇਹੋ ਜਿਹੀਆਂ ਭਿੰਡੀਆਂ ਲੰਬੀਆਂ ਸੀ ਤੁਸੀ ਨਵੀਂ ਪੀੜੀ ਨੂੰ ਨਹੀ ਪਤਾ

  • @kundanmanjitsinghraizira5334
    @kundanmanjitsinghraizira5334 11 месяцев назад +9

    ਸਤਿ ਸ੍ਰੀ ਅਕਾਲ ਵੀਰ ਵਾਰੀ ਵਾਰੀ ਆਪਣੇ ਦੇਸ਼ ਨੂੰ ਨਾ ਨਿੰਦੋ ਆਪਣਾ ਦੇਸ਼ ਕਿਸੇ ਨਾਲੋ ਘੱਟ ਨਹੀ ਜਿਹੜਾ ਘਰਾਟ ਵਾਲਾ ਆਟਾ ਸਭ ਤੋ ਸੁਆਦ ਇਹ ਤਹਾਨੂੰ ਵੀ ਪਤਾ ਹੈ

    • @jugsingh2006
      @jugsingh2006 11 месяцев назад

      Bina fertiliser te weedicides ton kithe Punjab ch aata.?

  • @aonemilkchilling4433
    @aonemilkchilling4433 11 месяцев назад +5

    ਪਤਾ ਨੀ ਕਿਉ ਪੰਜਾਬ ਦੀ ਖੂਸ਼ਬੂ ਬਾਹਰੌ ਜਿਆਦਾ ਆਉਂਦੀ ਐ

  • @simmagrewal91
    @simmagrewal91 11 месяцев назад +6

    ਯੂਕਰੇਨ ਦੇ ਵਿੱਚ ਮੈਂ ਵੇਖੇ ਆ ਪੰਜਾਬੀਆਂ ਦੇ ਖੇਤ 3500 ਕੀਲਾ ਜਮੀਨਾਂ ਨੇ, ਪਰ ਸਾਨੂੰ ਜੰਗ ਲੱਗਣ ਕਰਕੇ ਵਾਪਿਸ ਪੰਜਾਬ ਆਉਣਾ ਪਿਆ

  • @shamdhiman8717
    @shamdhiman8717 11 месяцев назад +4

    ਪੰਜਾਬੀ। ਦੇ। ਪ੍ਰਚਾਰ।ਲਈ। ਧੰਨ ਬਾਦ। ਸਰਕਾਰ। ਨੂੰ। ਜ਼ਮੀਨ। ਵੈ। ਰਜਿਸਟਰੀ। ਦੇਵੇ। ਫੇਰ। ਪੰਜਾਬੀ। ਹੋਰ। ਅ। ਜਾਣ। ਗੇ

  • @JSingh_8185
    @JSingh_8185 11 месяцев назад +2

    ਬਹੁਤ ਵਧੀਆ ਜਾਣਕਾਰੀ ਤੇ ਤੁਸੀ ਪਹਿਲੇ ਹੋ ਜਿਹਨਾਂ ਨੇ ਇਸ ਤਰ੍ਹਾਂ ਦੀ ਵੀਡਿਉ ਬਣਾਈ ਹੈ। ਮੈਨੂੰ ਨਹੀਂ ਲਗਦਾ ਹੋਰ ਕੋਈ ਬਲੌਗਰ ਇਥੇ ਜਾਉ ਤੇ ਵੀਡਿਉ ਬਨਾਉ। ਜਿਉਂਦੇ ਰਹੋ ਧਨੌਲਾ ਆਲਿਓ। 😊

  • @balkarsinghdhaliwal592
    @balkarsinghdhaliwal592 11 месяцев назад +15

    ਵਾਹਿਗਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ। ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।

  • @rajwindersingh-gf8xb
    @rajwindersingh-gf8xb 11 месяцев назад +4

    ਬਹੁਤ ਸੋਹਣਾ ਜੋਰਜੀਆ ਵਿੱਚ ਪੰਜਾਬੀਆ ਦਾ ਕਾਰੋਬਾਰ ਦੇਖੋਣ ਲਈ ਸਾਰੇ ਪੰਜਾਬੀ ਭਰਾਵਾਂ ਦਾ ਧੰਨਵਾਦ ਪਰਮਾਤਮਾ ਚੜਦੀ ਕਲਾ ਰੱਖੇ❤🎉🎉

  • @chuharsinghgill7615
    @chuharsinghgill7615 11 месяцев назад +4

    ਰਿਪਨ ਅਤੇ ਖੁਸ਼ੀ ਜੀ ਪੰਜਾਬੀਆ ਦਾ ਕਾਰੋਬਾਰ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ🎉🎉🎉 ਚੂਹੜ ਸਿੰਘ ਸਾਬਕਾ ਸਰਪੰਚ ਬਰੇ ਬੁਢਲਾਡਾ🎉🎉🎉🎉🎉

  • @taran.dhudike7
    @taran.dhudike7 11 месяцев назад +11

    ਸਤਿ ਸ੍ਰੀ ਆਕਾਲ ਜੀ ਵੀਰ ਜੀ 🙏🏻 ਕੀ ਹਾਲ 🙏🏻 ਧੰਨਵਾਦ ਜੌਰਜੀਆ ਦੇ ਰੂਬਰੂ ਕਰਵਾਉਂਣ ਲਈ 🙏🏻🙏🏻🙏🏻 ਸ਼ੁਕਰੀਆ

  • @KulwinderKaur-kd7og
    @KulwinderKaur-kd7og 11 месяцев назад +2

    ਰਿਪਨ ਆਟਾ ਨਹੀਂ ਪੀਂਹਦੇ ਕਣਕ ਪੀਂਹਦੇ ਹਨ।ਬਾਕੀ ਜੌਰਜੀਆ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ।ਪੁੱਤਰੋ ਜਿਉਂਦੇ ਵੱਸਦੇ ਰਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਲੰਮੀਆਂ ਉਮਰਾਂ ਖੁਸ਼ੀਆਂ ਤਰੱਕੀਆਂ ਚੜ੍ਹਦੀਆਂ ਕਲਾ ਬਖਸ਼ੇ ਸਦਾ ਖੁਸ਼ ਰਹੋ।

  • @AvtarSingh-pw7fv
    @AvtarSingh-pw7fv 11 месяцев назад +4

    ਉਗਰਾਹਾਂ ਗਰੁੱਪ ਦੀ ਪੱਗ ਦਾ ਰੰਗ ਖੱਟਾ ਪੀਲਾ ਹੈ ਤੇ ਪੱਗ ਦਾ ਗੂੜ੍ਹਾ ਹਰਾ ਰੰਗ ਲੱਖੋਵਾਲ ਡੱਲੇਵਾਲ ਤੇ ਹੋਰ ਕਈ ਕਿਸਾਨ ਜਥੇਬੰਦੀਆਂ ਦਾ ਹੈ,

  • @shawindersingh6931
    @shawindersingh6931 11 месяцев назад +4

    ਬਹੁਤ ਵਧੀਆ ਲੱਗਿਆ ਪੰਜਾਬੀਆਂ ਦੀ ਬੱਲੇ ਬੱਲੇ ਦੇਖ ਕੇ l ਰਿਪਨ ਖੁਸ਼ੀ ਜੀ ਤੁਹਾਡੇ ਸਦਕਾ ਅਸੀਂ ਵੀ ਬਾਹਰਲੇ ਦੇਸ਼ ਘੁੰਮ ਰਹੇ ਹਾ ਬਹੁਤ ਬਹੁਤ ਮੇਹਰਬਾਨੀ ਆਪਦੀ l ਵਾਹਿਗੁਰੂ ਚੜ੍ਹਦੀ ਕਲਾ ਕਰੇ l

  • @nirvairsran8803
    @nirvairsran8803 11 месяцев назад +6

    ਬਾਈ ਵੱਡੇ ਢਿਡਾ ਵਾਲੇ ਲਾਲੇ ਇਥੇ ਵੀ ਵੀ

    • @DharamSingh-mh6jp
      @DharamSingh-mh6jp 11 месяцев назад +1

      😀😃😄😆
      Babe di hatti
      Tbilisi Georgia

    • @GurmeetSingh-beer
      @GurmeetSingh-beer 11 месяцев назад +1

      G
      Lale khade pinde Ghar de ne
      🎉❤ BABE DI HATTI❤🎉
      🎉🎉 Georgia 🎉🎉

  • @bhindajand3960
    @bhindajand3960 11 месяцев назад +2

    ਵਹੁਤ ਵਾਹਦਿਆਂ ਜੌਰਜੀਆ ਦੇ ਰੰਗਾਂ ਨਾਲ਼ ਸਾਂਝ ਪਾਉਣ ਲਈ ਧੰਨਵਾਦ

  • @PalwinderSingh-fc9lo
    @PalwinderSingh-fc9lo 11 месяцев назад +16

    Beautiful vlog bro 👌 Waheguru ji chardikla vich rakhn ehna sare Punjabi Veera nu good bless you ❤🎉

  • @nachhtarsin5850
    @nachhtarsin5850 11 месяцев назад +3

    ਰਿਪਨ ਜੀ ਸਾਹਨੇਵਾਲ ਨੇੜੇ ਜਾਗਿਆਣਾ ਪੈਂਦਾ ਹੈ, ਉਥੇ ਥਾਪਰ ਫਿਲੌਰ ਮਿੱਲ ਲਗੀ ਹੈ, ਸਾਲ 1990 ਵਿਖ਼ੇ ਮੇਰੀ ਡਿਊਟੀ ਲੱਗੀ ਸੀ (ਮੈਂ ਇੰਸਪੈਕਟਰ ਸਿਵਲ ਸਪਲਾਈ ਹੁੰਦਾ ਸੀ )ਰੋਜਾਨਾ 1500 ਟਰੱਕ ਲੋਡ ਹੋ ਕੇ ਨਿਕਲਦੇ ਸੀ.ਅਸੀਂ ਲੈਵੀ ਦਾ ਆਟਾ ਪੰਜਾਬ ਦੇ ਵੱਖ ਵੱਖ ਜਿਲਿਆਂ ਵਿਚ ਭੇਜਦੇ ਸੀ

  • @GurwinderSingh-guri
    @GurwinderSingh-guri 11 месяцев назад +1

    ਰਿਪਨ ਵੀਰ ਤੁਹਾਨੂੰ ਸੋਵੀਅਤ ਯੂਨੀਅਨ ਬਾਰੇ ਕਿਤੋਂ ਗਲਤ ਜਾਣਕਾਰੀ ਮਿਲੀ ਲਗਦੀ ਹੈ। ਤੁਸੀਂ ਕਿਹੈ ਰਸ਼ੀਆ ਜਾਂਦਾ ਹੋਇਆ ਤਬਾਹ ਕਰ ਗਿਆ ਸੀ,ਗਲਤ।
    ਰੂਸ ਨਾ ਉੱਥੇ ਆਇਆ ਸੀ ਨਾ ਗਿਆ ਸੀ। ਸੋਵੀਅਤ ਸੰਘ ਪੰਦਰਾਂ ਮੁਲਕਾਂ ਦੀ ਯੂਨੀਅਨ ਸੀ ਜਿਸਨੂੰ ਅਮਰੀਕਾ ਤੇ ਇੰਗਲੈਂਡ ਨੇ ਬਹੁਤ ਲੰਮੀ ਜੱਦੋਜਹਿਦ ਮਗਰੋਂ ਆਪਣੇ ਪੂੰਜੀਵਾਦੀ ਮਕਸਦ ਲਈ ਤੋੜਿਆ ਤੇ ਇਹਨਾ ਮੁਲਕਾਂ ਦੀ ਤਬਾਹੀ ਦਾ ਕਾਰਨ ਬਣਿਆ।
    ਕੋਈ ਕਿਤੋਂ ਕੁਝ ਚੁੱਕ ਕੇ ਨੀ ਸੀ ਲੈ ਗਿਆ। ਜਦੋਂ ਯੂਨੀਅਨ ਟੁੱਟ ਗਈ ਸਿਸਟਮ ਆਪਣੇ-ਆਪ ਡਾਵਾਂਡੋਲ ਹੋ ਗਿਆ ਕਿਉਂਕਿ ਇੰਡਸਟ੍ਰੀਅਲ ਸਿਸਟਮ ਇੱਕ ਦੂਜੇ ਤੇ ਨਿਰਭਰ ਸੀ,ਕਿਤੋਂ ਕੱਚਾ ਮਾਲ ਕਿਤੋਂ ਕੁਝ.....
    ਜੇ ਅੱਜ ਭਾਰਤ ਦੇ ਕਈ ਟੋਟੇ ਹੋ ਜਾਣ ਤਾਂ ਤੁਸੀਂ ਸਮਝ ਸਕਦੇ ਹੋ ਇਕਾਨਮੀ ਦਾ ਕੀ ਬਣੇਗਾ।
    ਜਿਓਰਜੀਆ ਤੇ ਰੂਸ ਦੀ ਦੁਸ਼ਮਣੀ ਦਾ ਕਾਰਨ ਸੀ ਜਿਓਰਜੀਆ ਵਿੱਚ ਅਮਰੀਕਨ ਦਖਲਅੰਦਾਜ਼ੀ ਇਸੇ ਲਈ ਇਹ ਗਲਤ ਪ੍ਰਾਪੇਗੰਡਾ ਕੀਤਾ ਗਿਆ। ਇਹਨਾ ਮੁਲਕਾਂ ਨੂੰ ਤੋੜਨ ਵਿੱਚ ਸਭ ਤੋਂ ਵੱਧ ਭੂਮਿਕਾ ਇੰਗਲੈਂਡ ਦੀ ਰਹੀ।
    .

  • @simmagrewal91
    @simmagrewal91 11 месяцев назад +4

    ਮੈਂ 2011 ਚ ਗਿਆ ਸੀ ਸਾਰਾ ਜੌਰਜੀਆ ਤੇ ਖੇਤੀ ਕੀਤੀ ਤੇ ਸਬਜ਼ੀ ਦਾ ਕੰਮ ਕੀਤਾ ❤

  • @crownpost
    @crownpost 11 месяцев назад +3

    ਪੁਰਾਣੀਆਂ ਯਾਦਾਂ ਤਾਜਾ ਕਰਾ ਦਿੱਤੀਆਂ ਵੀਰ ਤੁਸੀ ਤਾਂ ਅੱਜ ਮੈ ਵੀ 2012 ਵਿੱਚ ਇੱਥੇ ਕੁਝ ਸਮਾਂ ਰਿਹਕੇ ਗਿਆ ਸੀ ਨਿਆਣੀ ਮੱਤ ਹੋਣ ਕਰਕੇ ਪਿੰਡ ਵਾਪਿਸ ਆ ਗਿਆ ਸੀ ਪਰ ਅੱਜ ਕਨੇਡਾ ਪਹੁੰਚ ਕੇ ਵੀ ਜੌਰਜੀਆ ਵਾਲਾ ਸਵਾਦ ਨਹੀ ਆ ਰਿਹਾ ਜੀ ਬਹੁਤ ਸੋਹਣਾਂ ਦੇਸ ਹੈ ਬਿਲਕੁਲ ਸਵਰਗ ਵਰਗੀ ਧਰਤੀ ਹੈ। ਪਰ ਅਪਣੇ ਕੁਝ ਲੋਕਾਂ ਦੀਆਂ ਗਦਾਰੀਆਂ ਅਤੇ ਏਜੰਟਪੁਣੇ ਕਰਕੇ ਇੱਥੋ ਦੀ ਸਰਕਾਰ ਨੇ ਵੀਜੇ ਆਦਿ ਬੰਦ ਕਰ ਦਿੱਤੇ ਹਨ ਹੁਣ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 11 месяцев назад +2

    ਬਹੁਤ ਵਧੀਆ ਜਾਣਕਾਰੀ ਨਵੀਆਂ ਚੀਜਾਂ ਦੇਖਣ ਨੂੰ ਮਿਲੀਆਂ।ਚੜ੍ਹਦੀ ਕਲਾ ਰਹੇ

  • @HarpreetSingh-bt4sd
    @HarpreetSingh-bt4sd 11 месяцев назад +5

    ਵਾਹ ਜੀ ਵਾਹ, ਸੱਚੀ ਪੰਜਾਬੀਆਂ ਨੇ ਬਾਹਰ ਵੀ ਕਾਮਯਾਬੀ ਨੇ ਝੰਡੇ ਗੱਡੇ ਪਏ ਨੇ।ਤਾਂ ਹੀ ਦੇਸ਼ ਦੇ ਬਾਕੀ ਲੋਕ ਪੰਜਾਬੀਆਂ ਨਾਲ ਈਰਖਾ ਕਰਦੇ ਨੇ।🙏🙏🙏

  • @kuldipsinghrakkar6409
    @kuldipsinghrakkar6409 11 месяцев назад +1

    ਆਮ ਗੱਲ ਸੁਨਣ ਵਿੱਚ ਆਉਂਦਾ ਹੈ ਕਿ ਪੰਜਾਬੀ ਹੀ ਸੱਭ ਤੋ ਵੱਧ ਪੰਜਾਬੀਆਂ ਨੂੰ ਲੁੱਟਦੇ ਹਨ

  • @rickyrajput9783
    @rickyrajput9783 11 месяцев назад +3

    ਸ਼ਹੀਦ ਭਗਤ ਸਿੰਘ ਨਗਰ ( ਨਵਾਂਸ਼ਹਿਰ) ਤੋਂ ਬਹੁਤ ਬਹੁਤ ਪਿਆਰ ਸਭਨੂੰ, ਐਨਾ ਪੁਰਾਣਾ ਹੋਣ ਦੇ ਬਾਵਜੂਦ ਵੀ, ਬਹੁਤ ਤਗੜਾ system ਲਗਾ ਹੋਇਆ ਆਟਾ ਮਿਲ ਦਾ, ਸੋਚ ਤੋਂ ਪਰੇ ਦੀ ਮਸ਼ੀਨਰੀ ਲਗੀ ਹੋਈ ਹੈ 😮, ਬਹੁਤ ਖੂਬ

  • @SukhwinderSingh-wq5ip
    @SukhwinderSingh-wq5ip 11 месяцев назад +5

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @GurmeetSingh-vw8pi
    @GurmeetSingh-vw8pi 11 месяцев назад +2

    ਰੇ-ਸਪਰੇਅ ਦੀ ਅੱਗ ਤਾਂ ਪੰਜਾਬ ਵਾਲਿਆ ਨੂੰ ਲੱਗੀ ਆ।

  • @harnekmalla8416
    @harnekmalla8416 11 месяцев назад +4

    ਪੰਜਾਬੀ ਤਾਂ ਛਾਏ ਪਏ ਨੇ,, ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏

  • @SukhwinderBrar-ze8iq
    @SukhwinderBrar-ze8iq 11 месяцев назад +8

    First like ji (ਭੇਖਾ)ਮੋਗਾ

  • @bharatsidhu1879
    @bharatsidhu1879 11 месяцев назад +1

    ਬਹੁਤ ਸੋਹਣੀ ਲੱਗੀ ਪੰਜਾਬੀਆਂ ਦੀ ਖੇਤੀ ਬਾੜੀ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @Searchboy77
    @Searchboy77 11 месяцев назад +8

    Waheguru ji 🙏 tuhanu hamesha khush rakhe ❤😊👩‍❤️‍👨🤗🥰💕🙏😊

  • @gurdipsahni7982
    @gurdipsahni7982 11 месяцев назад +4

    Superb Punjabi farmers 👍

  • @RajKumar-tl1ov
    @RajKumar-tl1ov 11 месяцев назад +1

    Eho g floormill kde v nhi vekhi bahut hi vda project aa nalo nall kheti bahut hi vadhia very nice vlog thanks P. T. C. Raj Joga

  • @sammann305
    @sammann305 11 месяцев назад +6

    Flour mills in India are with most latest technology with neat and clean environment.

  • @sandhulcdcaremansa6779
    @sandhulcdcaremansa6779 11 месяцев назад

    Khushripan ਜੇਕਰ ਤੁਹਾਨੂੰ ਵਧੀਆ ਲੱਗੇ
    ਜੋ ਆਪਣੇ ਪੰਜਾਬੀਆਂ ਵਿੱਚ ਹੋਰ ਵੀ ਏਕਜੁਤਾ
    ਲਿਆ ਸਕਦਾ
    ਆਪਣੇ ਪੰਜਾਬੀ ਹੋਰ ਵੀ ਸਰਮਾਏਦਾਰ ਹੋਂ ਸਕਦੇ ਹਨ
    ਬਾਹਰਲੇ ਦੇਸ਼ ਵਾਲਿਆ ਦੇ ਇਕ ਦੂੱਜੇ ਪਰਿਵਾਰ ਨੂੰ ਰਿਸ਼ਤਿਆ ਰਾਹੀਂ ਮਲੋਣ ਦਾ ਵੀ ਕੰਮ ਕਰੋ

  • @Pendu738
    @Pendu738 11 месяцев назад +8

    Good job Punjabi traveler couple 🎉🎉

  • @surjitgrewal
    @surjitgrewal 11 месяцев назад +3

    I remember 1950s, my father used to have a friend Ajmair Baba ji , he was communist in thinking, very proud of Russia. Seeing your blog I think about him, why he was proud of Russia. I hate Russia's policy of destroying the countries who ask freedom. What type of Karma they have been doing, now in Ukrain....Waheguru keep these Georgian Punjabi in Chardikalla. Salute to their HIMAT...

  • @sukhjindersingh1119
    @sukhjindersingh1119 11 месяцев назад +2

    Rippen ji wah ji wah sade pujabian de big development thanks

  • @ludhianaghsghunghralirajpu4903
    @ludhianaghsghunghralirajpu4903 11 месяцев назад +3

    ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ..................

  • @baldevsingh8811
    @baldevsingh8811 11 месяцев назад +4

    ਕੰਗ ਸਾਬ ਸਤਿ ਸ੍ਰੀ ਅਕਾਲ ਬਲਦੇਵ ਧੰਨਾ ਸ਼ਹੀਦ

  • @gurjinderdhillon3302
    @gurjinderdhillon3302 11 месяцев назад +5

    ਸਤਿ ਸੀ੍ ਅਕਾਲ ਪੰਜਾਬੀਉ

  • @kuldipkumar5322
    @kuldipkumar5322 11 месяцев назад +1

    ਬਹੁਤ ਬਹੁਤ ਧੰਨਵਾਦ ਮਿੱਲ ਦਿਖਾਉਣ ਦਾ ।

  • @SatnamSingh-fe3tg
    @SatnamSingh-fe3tg 11 месяцев назад +9

    Dhan Guru Nanak Dev g Mhar kro 🙏🙏

  • @tinderdhindsa9906
    @tinderdhindsa9906 11 месяцев назад +3

    ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦਿਕਲਾ ਵਿਚ ਰੱਖਣ God bless you ❤️

  • @JaswantSingh-te9xt
    @JaswantSingh-te9xt 11 месяцев назад

    ਵਾਹਿਗੁਰੂ ਪੰਜਾਬੀਆਂ ਨੂੰ ਖੁਸ਼ਹਾਲ ਬਣਾਓ

  • @baljindersingh7802
    @baljindersingh7802 11 месяцев назад +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @MandeepSohi-xi9yr
    @MandeepSohi-xi9yr 11 месяцев назад +5

    ਘੈਂਟ ਗੱਲਬਾਤ ਆ ਜੱਟਾ❤❤❤

  • @sewaktalwandi2815
    @sewaktalwandi2815 11 месяцев назад +2

    ਕੰਗ ਸਾਹਿਬ ਬਹੁਤ ਖੁਸ਼ ਦਿਲ ਮਿੱਤਰ ਆ

  • @jaswinderSingh-op2tb
    @jaswinderSingh-op2tb 11 месяцев назад +1

    Appna es nu choker kehade c for animals which is called khatto here nice information about Punjabis agriculture waheguru ji

  • @ekamjotsingh8568
    @ekamjotsingh8568 11 месяцев назад +1

    ਬਹੁਤ ਧੰਨਵਾਦ ਜੌਰਜੀਆ ਪੰਜਾਬੀ ਦਿਖਾਉਣ ਲਈ

  • @daljitsingh1704
    @daljitsingh1704 11 месяцев назад +3

    ਸਵਾਦ ਆ ਗਿਆ ਬਲੌਕ ਦੇਖ ਵੀਰ।।

  • @surinderbajaj4381
    @surinderbajaj4381 11 месяцев назад +1

    So nice information and very very beautiful efforts

  • @buntysandhu9652
    @buntysandhu9652 11 месяцев назад +2

    Waheguru ji Punjabi aa te Ada e apni mehr Karo

  • @GurmeetSingh-nx2si
    @GurmeetSingh-nx2si 11 месяцев назад

    ਪੰਜਾਬੀ ਲੋਕ ਬਾਹਰ ਜਾਕੇ ਪੰਜਾਬੀ ਸਿਖਾਉਂਦੇ ਹਨ ਪਰ ਪੰਜਾਬ ਵਿੱਚ ਰਹਿ ਕੇ ਬਈਆ ਤੋਂ ਹਿੰਦੀ ਸਿੱਖਦੇ ਹਨ

  • @jasbirkaur8274
    @jasbirkaur8274 11 месяцев назад +6

    Very nice effort to keep updating ❤

  • @kuldipkumar5322
    @kuldipkumar5322 11 месяцев назад

    ਰਿਪਨ ਜੀ ਅੰਮ੍ਰਿਤਸਰ ਚ ਵੀ ਇਹੋ ਜਿਹੀ ਮਿੱਲ ਹੈਗੀ ਹੈ ਬਹੁਤ ਪੁਰਾਣੀ ਹੈ ।

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 11 месяцев назад +3

    ਇਸ ਇਲਾਕੇ ਵਿੱਚ ਚਿੜੀਆਂ ਜਨੌਰ ਨਜ਼ਰ ਨਹੀਂ ਆ ਰਹੇ, ਉਹ ਕਿੱਥੇ ਹਨ ?

  • @mianliaquatali2087
    @mianliaquatali2087 11 месяцев назад +1

    پاکستانی پنجابی ہاں کھیتی باڑی میرا روزگار اے
    کینا کی اور اب جارجیا کی کھیتی باڑی ویکھ کے خوشی ہوئی
    سردار جی تے سردار جی دی خوشی سدا خوش رین ودھیا جی

  • @sainitravels47
    @sainitravels47 11 месяцев назад

    20:53 ਕੱਦੂ ਨਹੀਂ ਗੋਲ਼ ਘੀਆ ਐ ਵੀਰ ਰੀਪਨ ਜੀ ਜੀ ਇਹ 🙏🏼👏🏼🙏🏼👏🏼

  • @KuldeepSingh-xe5mr
    @KuldeepSingh-xe5mr 11 месяцев назад +2

    ਬਹੁਤ ਵਧੀਆ👍💯

  • @JasbirSingh-ek2br
    @JasbirSingh-ek2br 11 месяцев назад +2

    ਬਹੁਤ ਪੰਜਾਬੀ ਨੂੰ ਵਧੀਆ ਹੋਨ ਜੀ ❤❤❤

  • @sarjitsinghgill3649
    @sarjitsinghgill3649 11 месяцев назад +1

    ਧੰਨਵਾਦ ਜੀ ਪਿੰਡ ਬੁੱਕਣ ਵਾਲਾ ਮੋਗਾ

  • @deolarts8958
    @deolarts8958 11 месяцев назад +3

    ਬਾਈ ਜੀ ਡਰੋਨ ਲੈ ਲਵੋ। ਜਣਾ-ਖਣਾਂ ਲਈ ਫਿਰਦਾ। ਤੁਸੀਂ ਤਾਂ ਸੁੱਖ ਨਾਲ ਚੰਗੀ ਮਾਇਆ ਕਮਾਉਂਦੇ ਹੋ। ਉਹਦੇ ਨਾਲ ਦੂਰ ਦੇ ਸ਼ਾਟ ਵਧੀਆ ਬਣ ਜਾਂਦੇ ਹਨ।

  • @daljitsingh1704
    @daljitsingh1704 11 месяцев назад +4

    ਗ੍ਰੇਟ ਜੋੜੀ 👍

  • @Searchboy77
    @Searchboy77 11 месяцев назад +3

    Waheguru ji 🙏 mehar kare ❤😊

  • @DharamSingh-mh6jp
    @DharamSingh-mh6jp 11 месяцев назад +4

    Babe di hatti
    Tbilisi Georgia
    🎉🎉🎉🎉❤🎉🎉🎉

  • @gurmelsingh2071
    @gurmelsingh2071 11 месяцев назад +2

    Constucshan da Kam chal sakda

  • @ravinderkaur3844
    @ravinderkaur3844 11 месяцев назад +2

    Waheguru ji❤❤

  • @amanbatth935
    @amanbatth935 11 месяцев назад +1

    ਪੂਰਾ farming simuletr ਵਰਗਾ ਮਾਹੌਲ ਲੱਗਦਾ.😊

  • @swarnsingh6145
    @swarnsingh6145 11 месяцев назад +1

    ਕੋਹ ਕਾਫ ਦੀ ਨੋਲਜ। ਧੰਨਵਾਦ। ਰਿੰਪਨ ਖੁਸ਼ੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @Harpreet14159
    @Harpreet14159 11 месяцев назад +2

    ਬਹੁਤ ਤਰੱਕੀਆਂ 🎉

  • @RajinderSingh-ds3mf
    @RajinderSingh-ds3mf 11 месяцев назад +2

    ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ)

  • @baljindervirk6087
    @baljindervirk6087 11 месяцев назад +1

    ਆਪਣੇ punjab ਵਿੱਚ v ਹੈਗੀਆਂ filour millah es to vaddiya. ਸਾਡੇ samane ਵਿੱਚ ਤੁਸੀ ਕਿਤੇ punjab ਦੀ indusyries di video banao bhaji aapa aina piche v ਨਈ jaige

  • @KulwinderKaur-ef7qk
    @KulwinderKaur-ef7qk 11 месяцев назад +2

    Beauty God bless you ripan khushi❤❤❤

  • @satnamsinghpurba9584
    @satnamsinghpurba9584 11 месяцев назад +1

    Bhut vadia jankari god bless both of you take care 🌺🌹

  • @gurwinderkaur9760
    @gurwinderkaur9760 11 месяцев назад +2

    ਬਹੁਤ ਵਧੀਆ ਜੀ 🙏

  • @GurmeetSingh-beer
    @GurmeetSingh-beer 11 месяцев назад +3

    ❤❤ DHANBAD JI❤❤
    🎉🎉DUNIAA DIKHUN LAI 🎉🎉
    BABE DI HATTI
    ❤🎉 GEORGIA 🎉❤

  • @beautifulindia3196
    @beautifulindia3196 11 месяцев назад

    ਉਗਰਾਹਾਂ ਖ਼ਚ ਦੀ ਪੱਗ ਦਾ ਰੰਗ ਤਾਂ ਕੜੀ ਰੰਗਾ ਰੰਗ ਹੈ , ਅਤੇ ਓਹ ਇਸ ਨੂੰ ਇਨਕਲਾਬੀ ਰੰਗ ਦਸਦੇ ਹਨ ,

  • @AshokKumar-nv7qr
    @AshokKumar-nv7qr 11 месяцев назад

    ਇਹ ਸਿਸਟਮ ਪੰਜਾਬ ਵਿੱਚ ਅਡਾਨੀ ਵਰਗੇ ਕਾਰਪੋਰੇਟ ਕਰ ਰਹੇ ਹਨ ਜਿਸ ਦਾ ਵਿਰੋਧ ਕਿਸਾਨ ਯੂਨੀਅਨਾਂ ਕਰ ਰਹੀਆਂ ਹਨ

  • @hardipbansel9449
    @hardipbansel9449 11 месяцев назад +2

    Have really enjoyed your videos of Georgia - amazing! 👍🙏

  • @simrangill6936
    @simrangill6936 11 месяцев назад +2

    Beautiful 🤩 😊

  • @JasbirsinghSadar
    @JasbirsinghSadar 11 месяцев назад

    ਰਿਪਨ ਭਾਜੀ ਜਦੋ ਦਾ ਤੁਸੀ ਬਲੋਕ ਬਰੋਦੇ। ਓਦੋ ਦਾ ਵੇਖ ਰਿਹਾ ਜਿਲਾ ਅਮਿਤਸਰ ਪਿੰਡ ਗੁਰੂ ਕੀ ਵਡਾਲੀ

  • @NirmalSingh-ln2po
    @NirmalSingh-ln2po 11 месяцев назад +1

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ

  • @NavrajSingh-hp1fq
    @NavrajSingh-hp1fq 11 месяцев назад +2

    Waheguruji thanu khush rakhe❤🙏

  • @pappybrar4705
    @pappybrar4705 11 месяцев назад +1

    ਬਾਈ ਜੀ ਬਹੁਤ ਵਧੀਆ