Mehak video hor vaddi bnaya kar please, dil karda ke khatam na hove. God bless you ❤all. Eda lagda ke jive mera awda ghar bann reha hove. Jma true feelings aa🎉
Y g dunia ghr paundi a tuhda nalo v jda Pasa lka paunda a lok pr Tuc hr tym arcitactt nl gl krla ah krla o krla yr kmal a tuhdi v arcitckt naksha bna da dinda bs Baki km mistri krda a bs Tuc pta ni khda arkitckt labya hoya Aho ja yr kmal a Thodi
ਕਾਕੇ ਨੂੰ ਕਿੰਨਾ ਚਾਅ ਆ ਘਰ ਬਣਦੇ ਦਾ. ਗੁਰੂ ਨਾਨਕ ਦੇਵ ਮਹਾਰਾਜ ਸਬ ਤਰਾਂ ਇਸ ਪਰਿਵਾਰ ਤੇ ਕਿਰਪਾ ਕਰਨ. ਸਿੱਖੀ ਜੀਵਨ ਵੀ ਦੇਣ ❤️🙏
Chani.gara.wich.karda.aa.veer.ji
Te hun aapa kardeya video bnd
Bs hm to yohi sun ne aava
Mahak veer 30,35 minute ki video bna de kar yaar
Total kine gaj hai jagah
👍🏻👍🏻🎉🎉
Mehak putter ji ghar thoda ban riha khushi menu ho rhi hai can't wait to see it's finished upper Wala chardi kla ch rakhe
Paji kine bari dasya video baddi bna laya karo 😢😢
👍👍🙏❤️
❤❤❤❤
Veer ji video late pai ha ji
Pela ta 5.00 p.m ta jandi se veer ji
Congratulation for new House construction
Why are the windows so low ?
Mehak video hor vaddi bnaya kar please, dil karda ke khatam na hove. God bless you ❤all. Eda lagda ke jive mera awda ghar bann reha hove. Jma true feelings aa🎉
SSA kal veer ji
ਇੱਟਾਂ ਤੇ ਪਾਣੀ ਤਾ ਪਾਲੋ
Nice
Very nice👍👍
ਤੁਹਾਡੀਆਂ ਵੀਡੀਓ ਦੇਖ ਕੇ ਸਾਨੂੰ ਵੀ ਮਕਾਨ ਬਣਾਉਣ ਲਈ ਜਾਣਕਾਰੀ ਮਿਲਦੀ ਧੰਨਵਾਦ ਬੇਟਾ ਜੀ ਜਸਪਾਲ ਕੌਰ ਹਰਿਆਣਾ
ਜਿਹੜਾ ਬਾਥਰੂਮ ਮਗਰ ਬਣੇਆ ਓਹਦਾ Adjust FAN ਕਮਰੇ ਦੀ ਖਿੜਕੀ ਵੱਲ ਨੂੰ ਲੱਗੂ ਜਦ ਫੈਨ। ਚਲਾਏਆ ਜੇ ਖਿੜਕੀ ਖੁੱਲੀ ਹੋਈ SMEEL ਨੀ ਅੰਦਰ ਆਊ ਕਮਰੇ ਚ
ਸਾਡੇ ਕਿਸੇ ਨੇ ਪਾਣੀ ਵਾਲੀ ਟੈਂਕੀ ਕਮਰੇ ਚ ਰੱਖ ਲਈ ਜਦੋਂ ਘਰ ਦੀ ਛੱਤ ਪੈ ਗਈ ਫਿਰ ਯਾਦ ਆਇਆ ਕਿ ਟੈਂਕੀ ਤਾਂ ਅੰਦਰ ਰਹਿ ਗਈ। ਫਿਰ ਕੰਧ ਤੋੜ ਕੇ ਬਾਹਰ ਕੱਢੀ। ਤੁਸੀ ਵੱਡਾ ਸਮਾਨ ਛੱਤ ਤੋਂ ਪਹਿਲਾਂ ਬਾਹਰ ਕੱਢ ਲਿਓ ਜੀ।
Hahahaha 😂
ਅਸੀਂ ਤਾਂ ਠੰਡਵਿੱਚ ਬੇਠੇ ਆ ਅਸਟ੍ਰੇਲੀਆ ਪੰਜਾਬ ਨਾਲੋਂ ਮੋਸਮ ਵੱਖਰਾ ਆ ਜਦੋਂ ਤੁਹਾਡੇ ਠੰਡ ਆਉਣੀ ਸਾਡੇ ਇਥੇ ਗਰਮੀ ਪੈਂਦੀ ਪੁੱਤ ਜੀ
Nice 👍🏻👍🏻👍🏻👍🏻👍🏻🎉🎉🎉🎉🎉
ਬਾਹਲੀ ਗਰਮੀ ਆ ਵੀਰ ਸਾਰੇ ਪਾਸੇ
Mehak bohut 👍beta a ji 👌
Koi cheeg chaj nal nahi dikande kemra kumari jande ho dono jane
ਮਹਿਕ ਪੁੱਤ ਮੰਮੀ ਕਮਜ਼ੋਰ ਹੋ ਤੇਰੀ ਗਰਮੀ ਬਹੁਤ ਜੀ
ਹੁਣ ਘਰ ਦਾ ਨਕਸ਼ਾ ਪੁਰਾ ਪਤਾ ਚਲਦਾ ਘਰ ਕਿਸ ਤਰਾਂ ਤਿਆਰ ਹੋਵੇਗਾ ਬਹੁਤ ਹੀ ਪਿਆਰੀ ਕੋਠੀ ਬਣ ਕੇ ਤਿਆਰ ਹੋਵਗੀ ਮਹਿਕ ਪੁੱਤ ਦੀ ❤❤ ਵਹਿਗੁਰੂ ਜੀ ਆਪਣੀ ਸਦਾ ਮੇਹਰ ਬਣਾਈ ਰੱਖਣ ❤❤
ਬਹੁਤ ਗਰਮੀ ਆ ਇਹ ਤਾ ਭਾਦੋਂ ਬਾਣੀ ਪ ਈ ਆ ਪੁੱਤ ਜੀ
Very Nice video 👌
ਬੇਟਾਤੁਸੀ ਕੰਮ ਵਧੀਆ ਕਰ ਰਹੇ ਹੋ ਪਰ ਪਿਲਰ ਜਿੰਨੇ ਬਣਾਏ ਹਨ ਫਰਮੇ ਨਾਲ ਨਹੀ ਭਰੇ ਇਹ ਗਲੱਤ ਹੈ ਪਿਲਰਾ ਦੇ ਫਰਮੇ ਭਰਨੇ ਸੀ ਬੇਟਾਜੀ 🙏👍
Tanuku Kamra dekha
ਤਾਕੀ ਆਏ ਖਿੱਚੀ ਆਉਂਦੇ ਨੇ ਜਿਵੇਂ ਬਾਹੂਬਲੀ ਚ ਰਥ ਖਿੱਚਦੇ ਨੇ।
Y g dunia ghr paundi a tuhda nalo v jda Pasa lka paunda a lok pr Tuc hr tym arcitactt nl gl krla ah krla o krla yr kmal a tuhdi v arcitckt naksha bna da dinda bs Baki km mistri krda a bs Tuc pta ni khda arkitckt labya hoya Aho ja yr kmal a Thodi
ਮਹਿਕ ਪੁੱਤ ਬਹੁਤ ਸਿਆਣਾ ਬੇਟਾ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇਂ ਬੇਟੇ ਦਾ ਘਰ ਬਣ ਰਿਹਾ ਹੈ ਬਹੁਤ ਖੁਸ਼ੀ ਆ ਜੀ
Tenu lag gaya pata kothi ka Kitna
Bathroom jo centre ch a us di kandh double karo fer doosre kamre ch awaaz naa jawe
Mehak bohut 👍beta a ji 👌