ਅਸਮਾਨ ਚੜਕੇ ਦੇਖਿਆ ਕਨੇਡਾ ਦਾ CN Tower 🇨🇦 Punjabi Travel Couple | Ripan Khushi | Toronto

Поделиться
HTML-код
  • Опубликовано: 15 ноя 2024

Комментарии • 244

  • @vinder6283
    @vinder6283 Месяц назад +24

    ਬਹੁਤ ਬਹੁਤ ਧੰਨਵਾਦ ਵੀਰੇ ਸੀਐਨ ਟਾਵਰ ਦਿਖਾਉਣ ਵਾਸਤੇ ਬਹੁਤ ਵਧੀਆ ਵੀਡੀਓ ਬਣਾਉਣੇ ਆ ਪਰਮਾਤਮਾ ਹਮੇਸ਼ਾ ਤੁਹਾਨੂੰ ਖੁਸ਼ ਰੱਖੇ

  • @gurpalsingh7037
    @gurpalsingh7037 Месяц назад +8

    ਸੀ ਐਨ ਟਾਵਰ ਬਹੁਤ ਵਧੀਆ ਲੱਗਾ, ਤੁਸੀਂ ਘਰ ਬੈਠੇ ਦਿਖਾ ਦਿਤਾ, ਧੰਨਵਾਦ ਰਿਪਨ ਖੁਸ਼ੀ
    ਗੁਰਪਾਲ ਸਿੰਘ
    ਗੁਰਦਾਸਪੁਰ

  • @SukhwinderSingh-wq5ip
    @SukhwinderSingh-wq5ip Месяц назад +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @JagtarSingh-wg1wy
    @JagtarSingh-wg1wy Месяц назад +9

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ C.N ਟਾਵਰ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @paramjitjodhpur8224
    @paramjitjodhpur8224 Месяц назад +9

    ਸੀ ਐਨ ਟਾਵਰ ਤੋਂ ਵਿਊ ਬਹੁਤ ਸੋਹਣਾ ਲੱਗਦਾ। ਧੰਨਵਾਦ ਬੱਚਿਓ ਟਰਾਂਟੋ ਦੀ ਸੈਰ ਕਰਾਉਣ ਲਈ। ਕਨੇਡਾ ਦੇ ਮੂਲ ਨਿਵਾਸੀ ਬਾਰੇ ਵੀ ਜਾਣਕਾਰੀ ਲਈ ਇਕ ਵਲੌਗ ਬਣਾ ਦਿਓ ਤਾਂ ਬਹੁਤ ਚੰਗਾ ਲੱਗੇਗਾ।

  • @KaranjotSinghSandhu-n3f
    @KaranjotSinghSandhu-n3f Месяц назад +21

    ਭਾਈ ਜੀ, ਕਿਸੇ ਦਿਨ live ਦਿਖਾਓ RUclips ਉੱਤੇ

  • @manjindersinghbhullar8221
    @manjindersinghbhullar8221 Месяц назад +17

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻

  • @amarshaktiscaleskpt321
    @amarshaktiscaleskpt321 Месяц назад +7

    ਵਾਹਿਗੁਰੂ ਜੀ 🙏 ♥️ ❤️ 💖 Kapurthala

  • @harbhajansingh8872
    @harbhajansingh8872 Месяц назад +2

    ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @bharatsidhu1879
    @bharatsidhu1879 Месяц назад

    ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰੇ ਬੈਠਿਆਂ ਨੂੰ ਕਨੇਡਾ ਦੀ ਸੀ. ਐਨ . ਟਾਵਰ ਦਖੌਣ ਲਈ । ਬਹੁਤ ਸੋਹਣੇ ਲੱਗ ਰਹੇ ਨੇ ਤੁਹਾਡੇ ਕਨੇਡਾ ਦੇ ਵਲੌਗ ।

  • @baljinderbanipal3438
    @baljinderbanipal3438 Месяц назад +1

    Seen this CN tower wice 1988 first time.
    Toronto plain land has a different beauty of Canada but BC's natural beauty is Awesome

  • @gurjitaus
    @gurjitaus Месяц назад

    Rippen bhaji Bhut Bhut thanx thuhda CN tower Vi dekha dita .
    Stay Blessed bro
    ❤❤❤❤❤❤❤

  • @gurparwindersingh6511
    @gurparwindersingh6511 Месяц назад +2

    ਧੰਨਵਾਦ ਰਿਪਨ ਜੀ ਬਹੁਤ ਖੂਬਸੂਰਤ

  • @ramjoshi771
    @ramjoshi771 Месяц назад +1

    Very nice. CN tower is the most visited place in Canada. I seen this Tower in mid 70.They add lot of things after that.

  • @SherSingh-ec7jr
    @SherSingh-ec7jr Месяц назад +1

    ਧੰਨਵਾਦ ਜੀ ਕਨੇਡਾ ਦਖਉਣ ਵਾਸਤੇ👍🙏

  • @MajorSingh-po6xd
    @MajorSingh-po6xd Месяц назад

    ਸੀ ਐਨ ਟਾਵਰ ਦਿਖਾਣ ਲਈ ਧੰਨਵਾਦ ਜੀ

  • @sushilgarggarg1478
    @sushilgarggarg1478 Месяц назад +3

    Thanks for see cn tower 2nd highest building in Toronto in Canada 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌 👌 😀 💙 🇨🇦

  • @gungelafaz
    @gungelafaz Месяц назад +4

    6:04 hun day by day bhut vadh giya racism brother for indian lyi. Pehla waliya gala nhi rahiya hun canada ch. Student protest nhi cover kriya tusi aje brampton vich jo chal reha. Truck Driver protest kr rahe ne wage theft nu le k, Palestinians protest kr rahe ne toronto vich. Ottawa vich gore protest kr rahe ne immigrants de virodh vich many more issues.....

  • @harjitpandher6416
    @harjitpandher6416 Месяц назад +8

    ਪੁੱਤ ਖੂਸੀਂ ਲਕੀ ਆ ਜਿਹਨੂੰ ਰਿਪਨ ਘਰਵਾਲਾ ਮਿਲਿਆ

    • @balbirgill9961
      @balbirgill9961 Месяц назад +5

      ਪੰਧੇਰ ਸਾਬ ; ਬਹੁਤ ਪਾਪੜ ਵੇਲਣੇ ਪੈਂਦੇ ਆ , ਆਹ ਵੀਹ ਮਿੰਟ ਦਾ ਵਲੋਗ ਬਨਾਉਣ ਲਈ, ਜੋ ਸਾਰੇ ਨਹੀ ਵੇਲ ਸਕਦੇ । ਇਹ ਇਸ ਜੋੜੀ ਦਾ ਕੰਮ ਹੈ ; ਮਿਹਨਤ ਹੈ , ਧੰਨਵਾਦ ਸਹਿਤ।

  • @mangalsingh8905
    @mangalsingh8905 Месяц назад

    Kye baat he Puttar Ripan khusi
    Very Nice Very Beautiful
    Jyende vasde Raho

  • @kamalJohal-e3i
    @kamalJohal-e3i Месяц назад +11

    ਟਾਵਰ ਥੱਲੇ ਬਹੁਤ ਕਿਸਮ ਦੀਆਂ ਮੱਛੀਆਂ ਹਨ ਤੁਸੀ ਵੇਖੀਆਂ ਨਹੀਂ ਉਹ ਵੇਖ ਵਾਲੀ ਚੀਜ ਹੈ ਜ਼ਰੂਰ ਦੇਖਣੀਆਂ ਜੀ

  • @Save.Punjab
    @Save.Punjab Месяц назад

    I move from America 🇺🇸 new york i love toronto mai sara canada 🇨🇦 ghum k dekhya but manu sabh toh vadia toronto laga

  • @manjitsinghkandholavpobadh3753
    @manjitsinghkandholavpobadh3753 Месяц назад

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @GurpreetSingh-mi8jj
    @GurpreetSingh-mi8jj Месяц назад +3

    Vry Good job veer ji 👍👍🔥🔥🔥🔥♥️♥️♥️♥️

  • @jeetkaur7733
    @jeetkaur7733 Месяц назад +1

    ਸਤਿ ਸ਼੍ਰੀ ਅਕਾਲ ਜੀ। ਅਸੀਂ ਤਾਂ ਨਵੇਂ ਸਾਲ ਤੇ downtown ਟਰਾਂਟੋ ਘੁੰਮ ਕੇ ਮੁੜ ਆਏ ।ਪਰ CN tower ਦੂਰੋਂ ਵੇਖ ਕੇ ਮੁੜ ਆਏ।

  • @sushilgarggarg1478
    @sushilgarggarg1478 Месяц назад +2

    THANKS FOR SEE CN TOWER IN DOWNTOWN TORONTO IN CANADA 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌 👌

  • @baljindersingh7802
    @baljindersingh7802 Месяц назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @sushilgarggarg1478
    @sushilgarggarg1478 Месяц назад +1

    THANKS FOR SEE CN TOWER IN DOWNTOWN TORONTO IN CANADA 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌 👌 First see the

  • @dharmikvidos.9075
    @dharmikvidos.9075 Месяц назад

    ਬੇਟਾ ਜੀ ਤੁਸੀ ਸੀਐਨ ਟਾਵਰ ਦਿਖਾਇਆ ਬਹੁਤ ਵਧੀਆ ਲੱਗਿਆ 🎉🙏🙏

  • @tannudhillon1615
    @tannudhillon1615 Месяц назад

    bahut hi sunder C N tower👌Thanku ji Ripen Khushi ji

  • @SatishKumar-Sherry
    @SatishKumar-Sherry Месяц назад +5

    our indian people always taking photos with mobile in hand as they have landed in some other world.

  • @JaswinderKaur-iu2vc
    @JaswinderKaur-iu2vc Месяц назад +1

    ਤੂੰਸੀ ਦੇਖਾ dendeo ਅਸੀਂ ਦੇਖ ਲੈਂਦੇ ਅਾ dhanbad ji

  • @bhinder_singh_.8093
    @bhinder_singh_.8093 Месяц назад

    ਬਹੁਤ ਸੁੰਦਰ ਬਾਈ ਰਿਪਨ ਵੀਰ ਜੀ

  • @neogoto3365
    @neogoto3365 Месяц назад +2

    Don't forget to see castle Loma it's a historic landmark not that many people go and see it and in the castle there is a underground tunnel that goes to the other side of the castle that his very nice vintage cars

  • @sushilgarggarg1478
    @sushilgarggarg1478 Месяц назад +3

    Iam always first looking daily vlog 8P.M.on you tube and 7A.M on face book 📖

  • @jagsirsingh7798
    @jagsirsingh7798 Месяц назад

    ,,, ਬਹੁਤ ਹੀ ਸੋਹਣਾ ਬਣਿਆ ਵੀਰ ਜੀ

  • @ryandhaliwal7778
    @ryandhaliwal7778 Месяц назад

    Bahut bahut dhanvad cn Tower dikhane k liye.

  • @GurpreetSingh-os4gn
    @GurpreetSingh-os4gn Месяц назад

    ਬਹੁਤ ਵਧੀਆ ਵੀਰ ਜੀ

  • @SatnamSingh-fe3tg
    @SatnamSingh-fe3tg Месяц назад +1

    Dhan Guru Nanak Dev g Chadikala Rakhna 🙏

  • @jaswindersekhon3881
    @jaswindersekhon3881 Месяц назад +4

    I was Honking you in Downtown Brampton you were so Busy but nice to see you guys 👍

  • @SatinderKaur-vp1zk
    @SatinderKaur-vp1zk Месяц назад +1

    Wow very interesting vlog ji waheguru ji mehar kran ji

  • @surjeetkaur6590
    @surjeetkaur6590 Месяц назад

    Bahut sohna lagga ji thnku ripan khushi no. One vlogar you🙏🙏🙏🙏

  • @travelwithnagyal
    @travelwithnagyal Месяц назад

    Ripan ਵੀਰੇ! ਤੂੰ ਕਮਾਲ ਕਰ ਦੇਦਾਂ ਹੈ ਇਹ CN Tower ਤਾਂ ਹੈ ਹੀ ਖਾਸ਼ ਪਰ ਆਮ ਥਾਂ ਜਿਥੇ ਤੂੰ ਖੜ੍ਹ ਜਾਂਦਾ ਹੈ ਉਹ ਤੇਰੀ ਹੋਂਦ ਨਾਲ ਹੀ ਖਾਸ਼ ਬਣ ਜਾਂਦੀ ਹੈ l
    ਛੋਟੇ ਵੀਰੇ ਤੇਰਾ ਵਿਆਖਿਆ ਕਰਣ ਦਾ ਢੰਗ ਬਹੁਤ ਹੀ ਵਧੀਆ ਤੇ ਦਿਲਖਿਚਵਾਂ ਹੈ l ਭਾਵੇਂ ਮੇਰੇ ਵਰਗੇ ਹੋਰ ਵੀ ਕਈ vlog ਬਣਾਉਣ ਵਾਲੇ ਹਨ ਪਰ ਅਜੇ ਇਹ ਲੈਵਲ ਬਣਾ ਪਾਣਾ ਟੇਢੀ ਖੀਰ ਲੱਗਦਾ ਹੈ l
    . ਬਾਕੀ ਵੀਰੇ! ਸਾਡੀਆ ਸ਼ੁੱਭ ਇੱਛਾਵਾਂ ਹਨ ਕੀ ਤੇਰੇ ਛੇਤੀ ਤੋੰ ਛੇਤੀ one Millon Subcribers ਪੂਰੇ ਹੋਣ l ਮੈ ਆਪਣੇ ਸਾਰੇ ਫੋਨਾਂ ਤੇ TV ਤੇ ਤੈਨੂੰ subscribe ਕੀਤਾ ਹੋਇਆ ਹੈ ਤੇ ਤੇਰੀ ਹਰ ਵੀਡੀਓ ਸਾਰਿਆਂ ਤੇ ਪੂਰੀ ਚਲਾਉਂਦਾ ਹਾਂ l

  • @ManpreetKaur-hp2br
    @ManpreetKaur-hp2br Месяц назад

    Waheguru ji mehar bakshe Ripan Khusi 🥰🥰

  • @PawanDeep-Singh
    @PawanDeep-Singh Месяц назад

    ਜਿੰਨੀ ਖੁਸੀ ਤੁਹਾਨੂੰ ਹੋਈ ਸਾਨੂੰ ਵੀ ਉੁੱਨੀ ਹੀ ਹੋਈ CN Tower ਵੇਖ ਕੇ 🙏🏼

  • @satnamsinghpurba9584
    @satnamsinghpurba9584 Месяц назад

    Bhut vadia jankari god bless both of you 🌺💓

  • @paramjitsinghsingh251
    @paramjitsinghsingh251 Месяц назад

    ਬਹੁਤ ਵਧੀਆ ਜੀ ❤️❤️ ਰੱਬ ਰਾਖਾ ਜੀ ❤❤❤❤❤❤❤

  • @jasbirsinghgill1512
    @jasbirsinghgill1512 Месяц назад

    ਬਹੁਤ ਖੂਬ 🙏♥️♥️🙏

  • @PreetDhaliwal-xh6dm
    @PreetDhaliwal-xh6dm Месяц назад +1

    Thanks C n Tower Toronto you show to us nice 💕🌺👌🇨🇦🙏

  • @harpreetkaur9124
    @harpreetkaur9124 Месяц назад

    Mai sare balog dekh ne thank you so much 🎉

  • @neogoto3365
    @neogoto3365 Месяц назад

    You guys missed the best part of the CN tower the second bottom floor you can go outside and feel the wind blowing it's really amazing only in the CN tower you can feel this no other tower has this

  • @OfficialJasSingh
    @OfficialJasSingh Месяц назад +2

    ਇਹ ਹੁਣ ਦੂਜੀ ਤੀਜੀ ਨਹੀਂ ਜੀ ਇਸਦਾ ਨੰਬਰ ਬਹੂਤ ਥੱਲੇ ਚਲਾ ਗਿਆ।

  • @bhau8tq8st9z
    @bhau8tq8st9z Месяц назад

    ਬੁਹਤ ਵਦੀਆ ਵੀਰ ਜੀ ❤

  • @sukhdeepwahegurujiisukdeep7267
    @sukhdeepwahegurujiisukdeep7267 Месяц назад

    ਸਤ ਸ੍ਰੀ ਅਕਾਲ ਰੱਤੋਕੇ ਸੰਗਰੂਰ 🙏🏽

  • @parvindersingh3692
    @parvindersingh3692 Месяц назад

    One of the best with both of u experience so nice God bless to both of you ❤❤

  • @avtarcheema3253
    @avtarcheema3253 Месяц назад

    ਬਹੁਤ ਹੀ ਸੋਹਣਾ 👍👍🙏

  • @yashpreetvirk6465
    @yashpreetvirk6465 Месяц назад +1

    Ottawa
    Please someday go to the capital of canada- Ottawa ❤😊

  • @mewasingh3980
    @mewasingh3980 Месяц назад

    ਬਾਈ ਰਿੰਪਨ ਤੇਰੇ ਨਾਲੋ ਖੁਸੀ ਘੱਟ ਡਰਦੀ ਹੈ

  • @zahoorahmad456
    @zahoorahmad456 Месяц назад +1

    Love 💕💕 you work bro thanks Love ❤ from Pakistan

  • @jasbirkaur8274
    @jasbirkaur8274 Месяц назад

    Wah enjoy tower nd have amazing views surroundi gs ...Blessings

  • @sushilgarggarg1478
    @sushilgarggarg1478 Месяц назад +1

    Enjoy a tour of Canada 🇨🇦 ✨️ 💙 💕 ❤️

  • @gurtejsinghsidhu9161
    @gurtejsinghsidhu9161 Месяц назад

    Pb11ale ਅਸੀ ਵੀ ਤੁਹਾਡੇ ਬਲੋਗ ਰਾਹੀ ਦੇਖ ਰਹੇ ਹਾ ❤

  • @ajitgrewal3076
    @ajitgrewal3076 Месяц назад

    Very nice. God bless both of you.🙏🙏🙏🙏

  • @vikrampurba195
    @vikrampurba195 Месяц назад

    Aww we were there that day and in your video as well😊

  • @SurinderKaur-i8d
    @SurinderKaur-i8d Месяц назад

    Ripan and Khushi di SSA ji mai v cn tower dekh lea beta kehnda hunda c asi dekhea

  • @LalSingh-uh7le
    @LalSingh-uh7le Месяц назад +2

    First comment ripan ND Khushi we love you a lot ❤❤❤

  • @NarinderKumar-pp7zf
    @NarinderKumar-pp7zf Месяц назад +1

    Thanks Narinder Kumar UK 🇬🇧

  • @JashanSingh-y2j
    @JashanSingh-y2j Месяц назад

    Very good bai ji from moga punjab Ajit pal singh thanks very much

  • @ਬਲਦੇਵਸਿੰਘਸਿੱਧੂ

    ਬਹੁਤ ਖੂਬਸੂਰਤ ਵਲੌਗ

  • @PremSingh-ly7lx
    @PremSingh-ly7lx Месяц назад

    👍 👌 ❤sunam udham singh wala 22g sangrur 🎉Thanks

  • @Avtarsingh-hd8rt
    @Avtarsingh-hd8rt Месяц назад

    ਰਿਪਨ ਯ ਮੈ ਤੇਰੇ ਬਲੋਗ ਬਿਆ ਸਟੋਰੀਆ ਪਾਂਡਾ ਹਾਂ

  • @amanubhiable
    @amanubhiable Месяц назад

    Bai ji tusi lift ch muhre darwaje kol khad k upper ande na fer swaad aunda. Massa upper ja k saah aunda

  • @brarsingh6830
    @brarsingh6830 10 дней назад

    ਧੰਨਵਾਦ

  • @SurjeetSingh-l4o
    @SurjeetSingh-l4o Месяц назад

    Thanu waheguru har Kushi deve

  • @preetbaidwan2114
    @preetbaidwan2114 Месяц назад

    Rippen bai chatri laija nal tawer ute barish paiy rahe haiy

  • @RajKumar-tl1ov
    @RajKumar-tl1ov Месяц назад

    Vadhia C National tower thanks P. T. C. Raj Joga

  • @JagjitSingh-db4oq
    @JagjitSingh-db4oq Месяц назад +3

    Sohal Dhanaula 🙏

  • @amarjitkaur1484
    @amarjitkaur1484 Месяц назад

    Hello guys who that nice guy go with you guys everywhere He take time off for you that’s nice

  • @suchasing6624
    @suchasing6624 Месяц назад

    Wery NEIC ji WERI NEIC ji

  • @paramjitkaursidhu9294
    @paramjitkaursidhu9294 Месяц назад

    Very nice beta aci v dekhia a 👍👍

  • @himmatgill2090
    @himmatgill2090 Месяц назад

    bhut vadia lga cn Tower bai

  • @drmuniranwar2320
    @drmuniranwar2320 Месяц назад

    Please watch this short video also. Welcome to Punjabi couple. Wanted to visit you but busy

  • @parmjitkaurjattana
    @parmjitkaurjattana Месяц назад

    Thank you so much 🙏🏻 tower dikhon layi👍🏻

  • @Searchboy77
    @Searchboy77 Месяц назад +1

    Waheguru ji 🙏 kirpa kare

  • @SurinderSran-p3c
    @SurinderSran-p3c Месяц назад

    ਤੁਸੀਂ ਕਹਿੰਦੇ ਹੋ ਕਿ ਇਥੇ ਹਰ ਇੱਕ ਲਈ ਇਕੋ ਜਿੰਨੀ ਟਿਕਟ ਹੈ ਪਰ ਸਾਡੇ ਭਾਰਤ ਵਿੱਚ ਤਾਜ ਮਹਲ ਬਗੈਰਾ ਦੇਖਣ ਲਈ ਵਿਦੇਸ਼ੀ ਲੋਕਾਂ ਵਾਸਤੇ ਅਲੱਗ ਟਿਕਟ ਹੈ ਜੋ ਕਿ ਦੁਗਣੀ ਤੋਂ ਵੀ ਜਿਆਦਾ ਹੈ

  • @ravinderkaur3844
    @ravinderkaur3844 Месяц назад

    Bahut wadhia a❤❤

  • @imtiazqaischattha
    @imtiazqaischattha Месяц назад +2

    Jio veer sohna

  • @BalkarSingh-dc1oq
    @BalkarSingh-dc1oq Месяц назад

    ਬਹੁਤ ਹੀ ਵਧੀਆ

  • @KuldeepSingh-yp9un
    @KuldeepSingh-yp9un Месяц назад

    Very 🎉 Caneda wich Sady v Restydar ny December wich jana hy

  • @kammysingh178
    @kammysingh178 Месяц назад

    Toronto Mississauga malton 7040 airport toofani golgappe try kar k ana keho j dasio jrur singh pizza's samne

  • @darasran556
    @darasran556 Месяц назад +3

    Hi ਸਤਿ। ਸ੍ਰੀ ਅਕਾਲ। , ।❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @sanjeevratti6320
    @sanjeevratti6320 Месяц назад

    Khushi ji Happy Birthday 🎉🎉

  • @balrajsingh4182
    @balrajsingh4182 Месяц назад

    ਬਹੁਤ ਵਧੀਆ ਜੀ

  • @musickiduniya..9912
    @musickiduniya..9912 Месяц назад

    Theek thak a canada

  • @hansenjo2011
    @hansenjo2011 Месяц назад

    Khushi learns courtesy 😊

  • @navroopkaur1991
    @navroopkaur1991 Месяц назад

    Waheguru ji🙏

  • @SukhdevSingh-mo3iy
    @SukhdevSingh-mo3iy Месяц назад

    Thanks, I already visited CN Tower

  • @tejpalpannu2293
    @tejpalpannu2293 Месяц назад

    Waheguru ji 🙏🙏🙏🙏🇮🇳🇨🇦🇮🇳🙏🙏🙏🙏

  • @ashokkumar-ty4et
    @ashokkumar-ty4et 29 дней назад

    Merdeka 118 World's Second Tallest Building. Malaysia

  • @arvinderkour3090
    @arvinderkour3090 Месяц назад +1

    Beautiful places 😍❤❤❤