1947 ko storie ne rula diya🥹🥹Waqar Bhinder ❤️

Поделиться
HTML-код
  • Опубликовано: 15 ноя 2024

Комментарии • 215

  • @manjindersinghbhullar8221
    @manjindersinghbhullar8221 Месяц назад +17

    ਵਿਕਾਰ ਭਿੰਡਰ ਵੀਰ ਤੇ ਬਾਕੀ ਸਾਰੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ੍ਰੀ ਆਕਾਲ ਜੀ ਵੱਲੋਂ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 🙏🏻👍🏻

  • @parneet9446
    @parneet9446 Месяц назад +5

    ਬਾਪੂ ਦੀ ਯਾਦ ਦਾਸ ਬਹੁਤ ਵਧੀਆ ਅਜੇ ਜਿਹਨੂੰ ਪਤਾ ਬਾਪੂ ਨੂੰ ਕਿ 12 ਪੱਤੀਆਂ ਵੱਜਦੀਆਂ ਵਾਕੇ 12 ਹੀ ਪੱਤੀਆਂ ਵਾ ਪਿੰਡ ਬਹੁਤ ਵੱਡਾ ਵਾ ਸਾਡਾ ਪਿੰਡ ਖੁੰਡਾ ਵਾ ਬਾਪੂ ਨੂੰ ਪਤਾ ਸਰਦਾਰਾਂ ਦੇ ਪਿੰਡ ਵਾਇਦੇ ਹੀ ਏ ਸਾਡੇ ਪਿੰਡ ਵੀ ਸਰਦਾਰ ਹੀ ਬਾਪੂ ਨੂੰ ਪੁੱਛਿਓ ਪਿੰਡ ਖੁੰਡਾ ਸਰਦਾਰਾਂ ਦਾ ਸਭ ਨਾਲੋਂ ਵੱਧ ਬਜ਼ੁਰਗ ਦੱਸਦੇ ਸਾਡੇ ਪਿੰਡੋਂ ਮੁਸਲਮਾਨ ਗਏ ਖੁੰਡੇ ਚੋਂ ਤੇ ਸਭ ਤੋਂ ਵੱਧ ਉਧਰੋਂ ਛੋਟੀਆਂ ਬਿਰਾਦਰੀਆਂ ਇਧਰ ਆਈਆਂ ਭਗਤ ਘੁਮਿਆਰ ਜਲਾ ਦੇ ਸਾਰੇ ਤੁਹਾਡੇ ਪਿੰਡ ਆਏ

  • @RajaKahlon-wf3nu
    @RajaKahlon-wf3nu Месяц назад +10

    Hanji Veer g baba g sade pind bhagowal to he jo aaj teseel Batala zila Gurdaspur he

  • @vishalmattu7877
    @vishalmattu7877 Месяц назад +9

    ਸਤਿ ਸ੍ਰੀ ਆਕਾਲ ਵਕਾਰ ਭਿੰਡਰ ਵੀਰ ਜੀ ਤੇ ਸਾਰੇ ਭਿੰਡਰ ਪਰਿਵਾਰ ਨੂੰ 🙏🙏🙏 ਤੇ ਲਹਿੰਦੇ ਪੰਜਾਬ ਵਿੱਚ ਸਾਡੇ ਬਜ਼ੁਰਗਾਂ ਦਾ ਪਿੰਡ ਮੱਟੂ ਪੁਜੱਥਾ ਸ਼ਹਿਰ ਨੋਸਹਿਰਾ ਵਿਰਕਾਂ district ਗੁੱਜਰਾਂਵਾਲਾ ਸੀ ਤੇ ਸਾਡੇ ਬਜ਼ੁਰਗਾਂ ਕੋਲ ਲਹਿੰਦੇ ਪੰਜਾਬ ਵਿੱਚ ਦੋ ਮੁਰੱਬੇ ਜ਼ਮੀਨ ਸੀ ਬਾਰਾਂ ਕਿੱਲੇ ਮਿਲ਼ੀ ਸੀ ਅਤੇ ਅੱਜ ਵੀ ਸਾਡੇ ਬਜ਼ੁਰਗ ਕਹਿ ਦਿੰਦੇ ਨੇ ਸਾਡੇ ਪਿੰਡ ਕੋਲ ਛੇਵੀਂ ਪਾਤਸ਼ਾਹੀ ਗੁਰਦੁਆਰਾ ਖਾਰਾ ਸਾਹਿਬ ਸੀ ❤️❤️

    • @kashifvlogs2095
      @kashifvlogs2095 Месяц назад

      Bhai Nasir Dhillion and Lovely Paji put a lot of effort to renovate Khera Sahib, you are Welcome anytime to visit Mattu Bhaike, Khan Mohammed grandson Asif Mattu currently chairman, counselor, and authorized person of Guru Devara. Love from Mattu Jatts ✌️ 🙏

  • @jasantoor5038
    @jasantoor5038 Месяц назад +1

    ਸਤਿ ਸੀ੍ ਅਕਾਲ ਜੀ, ਜਗਤਾਰ ਸਿੰਘ ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ ਤਹਿ ਸਮਾਣਾ ਤੋਂ

  • @RajJohal
    @RajJohal Месяц назад +3

    Baba ji has great memory and wonderful stories.

  • @GurmeetSingh-o7c
    @GurmeetSingh-o7c Месяц назад +3

    Buhat buhat pyar baba ji nu v eh zakam ajj v khtm nahi hoya ik din apan fir ik ho jana aa waheguru mehar Karu

  • @labhBrarsantybrar
    @labhBrarsantybrar Месяц назад

    Kite oho vela hun fer aa jave Oho vela Changa c ❤🎉 Babeya ton Sunde haa dil 💖 khus ho janda haa ❤ Labh Brar Santy Brar Ganganagar Rajasthan India 🇮🇳

  • @GurmeetSingh-o7c
    @GurmeetSingh-o7c Месяц назад +3

    Bhinder veer love u Tera pind khanna ton charda Punjab ton buhat buhat pyar veer

  • @jaskaransingh-xu3ej
    @jaskaransingh-xu3ej Месяц назад +6

    Bhinder saab ma batala to aa ta bhagowal pind sada laga a. District gurdaspur. Love you bhinder saab❤❤❤❤❤❤❤

  • @balwindersingh-jv3nn
    @balwindersingh-jv3nn Месяц назад

    Satnam waheguru ji satnam waheguru ji satnam waheguru ji satnam waheguru ji satnam waheguru ji satgur Sab no samat bakshan ji

  • @farazijaz9057
    @farazijaz9057 Месяц назад +2

    Explore with faraz zabardast❤

  • @kirpalsidhu44
    @kirpalsidhu44 Месяц назад +6

    Bhinder sahib Babe nu Salam kari

  • @BaljitSingh-ti4hh
    @BaljitSingh-ti4hh Месяц назад +9

    ਤੁਹਾਨੂੰ ਤਾਂ ਬਾਈ ਜੀ ਫਿਰ ਵੀ ਸੱਤ-ਅੱਠ ਕਿੱਲੇ ਅਲਾਟ ਹੋ ਗਈ ਸਾਨੂੰ ਤਾਂ ਲਾਹੌਰੀਆਂ ਨੂੰ ਕੁਛ ਵੀ ਨਹੀਂ ਇੰਡੀਆ ਚ ਮਿਲਿਆ

    • @manjindersinghbhullar8221
      @manjindersinghbhullar8221 Месяц назад +2

      ਵਿਕਾਰ ਭਿੰਡਰ ਵੀਰ ਤੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ

  • @SabSavera
    @SabSavera 7 дней назад

    बहुत अच्छे वीर जी

  • @Selfishbynature1
    @Selfishbynature1 Месяц назад

    Thanks for bringing two nations together

  • @baljindersingh7802
    @baljindersingh7802 Месяц назад +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @asghargujjar8323
    @asghargujjar8323 Месяц назад +3

    ماشاءالللہ ماشاءالللہ ماشاءالللہ خیر سب دی خیر گجر دی❤❤❤❤

  • @chananvaltoha1536
    @chananvaltoha1536 Месяц назад

    ਭਿੰਡਰ ਸਾਹਿਬ ਲਹਿੰਦੇ ਪੰਜਾਬ ਵਿੱਚ ਲੱਖੋਵਾਲ ਸੀ ਸਾਡੇ ਦਾਦਾ ਜੀ ਦਾ ਪਿੰਡ ਹੁਣ ਅਸੀਂ ਵਲਟੋਹੇ ਪਿੰਡ ਰਹਿੰਦੇ ਹਾਂ ਲੱਖੋਵਾਲ ਪਿੰਡ ਦੇ ਦਰਸ਼ਨ ਕਰਾਉ

  • @sanju73816
    @sanju73816 Месяц назад +1

    Bhai main bhi gujjar hu haryana se love you bro yar hum ek jaise hai hum v majja rakhte hai

  • @amrikatwal2841
    @amrikatwal2841 3 дня назад

    Baba jee apa Jude ho ke khtia manu ta lgda asi gvaea he gvaea Asa kol 5 mureba the Pali se india vich 20 kile reh ge tbr de 10 jee ve muk ge pakistan vich manu ta lgda asi pakistan vich change se thanks for sharing your story and lots of love from canada

  • @usmankhan1855
    @usmankhan1855 Месяц назад

    Wakar bhai mere papa up ke hai mai chd rehta hu Mera jampal ethe chd da hega edar jedi masjid tusi Chad ke Gaye si sadde pappa ne Abad kitti jede Punjabi musalman deen to hat Gaye si 47 de baad unu deen te laye kyu ke tusi chale gye vo musalman ethe thode reh Gaye si unhone daru nase karne suru kar te si Aaj Allah da sukar h bhut acha he charda Punjab ma bhot deen hai ethe kafi masjid 47 wele di Abad kar ditti up de musalmana ne😊😊😊😊

  • @parneet9446
    @parneet9446 Месяц назад

    ਇਹ ਤਾਂ ਬਿਲਕੁਲ ਸਾਡੇ ਲਾਗੇ ਦੇਣੇ ਸਾਡਾ ਗੁਰਦਾਸਪੁਰ ਹੈ

  • @AmarSingh-iq2vl
    @AmarSingh-iq2vl Месяц назад

    🙏 1947 ਦੀ ਵੰਡ ਚ ਬਹੁਤ ਨੁਕਸਾਨ ਹੋਇਆ ਲੋਕਾਂ ਦਾ ਦਾਦੇ ਸਾਡੇ ਦਾ ਟੱਬਰ ਪਾਕਿਸਤਾਨ ਦਾ ਰਹਿਣ ਵਾਲਾ ਸੀ। ਤਿੰਨ ਕਿੱਲੇ ਜਮੀਨ ਦੇ। ਵੱਡੀਆਂ 18 ਚਾਂਦੀ ਦੀਆਂ ਦੇਗਾਂ। ਚਾਰ ਕਿਲੋ ਸੋਣਾ। 20 ਡੰਗਰ। ਉਥੋਂ ਛੱਡ ਕੇ ਨੱਸੇ। ਘਰੋਂ ਬੇਘਰ ਹੋਣ ਵਾਲੀ ਗੱਲ ਹੋਈ।

  • @sukhbirdhillon8696
    @sukhbirdhillon8696 Месяц назад +2

    Baba g diyan gallan sunn k bahut Vdiya lagga mere nana g di age 90 saal c te oh 2022 ch gujar gye te oh v pakistan de jilla lailpur ton aye te ohna da India ch jilla gurdaspur pind bijliwal c bahut Vdiya lagga ohna nu dekh k apne bjurg jaad aa gy🙏🙏

  • @navrana4331
    @navrana4331 Месяц назад +2

    Khanna sade Lage sehar sada khamano hai bhinder veer

  • @Jaggatailor
    @Jaggatailor Месяц назад +2

    ਮੇਰੇ ਬਾਬੇ ਦੀ ਉਮਰ 35-36ਸਾਲ ਸੀ 47ਵੇਲੇ ਮੇਰੇ ਬਾਪ ਦੀ ਉਮਰ ਸੱਤ ਸਾਲ ਦੀ ਸੀ ਤਾਏ ਮੇਰੇ ਦੋ ਤਾਏ10 ਤੇ 15ਸਾਲ ਦੇ ਸਨ ਮੁਸਲਮਾਨਾਂ ਦੇ ਮੁੰਡੇ ਖੇਡਦੇ ਰਹੇ ਸੀ ਉਹਨਾਂ ਨਾਲ ਜਾਂਦੇ ਹੋਏ ਕਣਕ ਵਗੈਰਾ ਰੱਖ ਕੇ ਗਏ ਸਾਡੇ ਘਰ ਕਹਿੰਦੇ ਮੁੜ ਕੇ ਆਵਾਂਗੇ ਫੇਰ ਚੱਕ ਲਵਾਂਗੇ ਪਰ ਫੇਰ ਕੋਈ ਨਹੀਂ ਆਇਆ

  • @narinderchhina3009
    @narinderchhina3009 Месяц назад +1

    Waheguru Waheguru Waheguru Waheguru Waheguru

  • @imranlodhi1804
    @imranlodhi1804 Месяц назад

    🌹 Lehnda Punjab ♥️ Chahrrda Punjab 🌹

  • @jagvirsinghbenipal5182
    @jagvirsinghbenipal5182 Месяц назад +1

    ਸਤਿ ਸ਼੍ਰੀ ਅਕਾਲ ਵਕਾਰ ਭਿੰਡਰ ਵੀਰ ਜੀ 🙏🙏

  • @HardeepSingh-tr5qb
    @HardeepSingh-tr5qb Месяц назад

    Bhinder ssab baba ji de kahani suni sun k bhut dukh hoea ji.❤Deepa Bathinda To😢😢

  • @mannupreet8704
    @mannupreet8704 Месяц назад

    ਸਹੀ ਗੱਲ ਬਾਬਾ ਜੀ ਦੀ ਅਸੀਂ ਵੀ ਬਟਾਲੇ ਤੋਂ ਆ

  • @HarwinderSingh-xp4mw
    @HarwinderSingh-xp4mw Месяц назад

    Waheguru ji waheguru ji waheguru ji waheguru ji ❤

  • @JasbirKaur-fo3jh
    @JasbirKaur-fo3jh Месяц назад

    Sat shri akal ji Jasbirkaur Ambala City wehaguru ji mehar karna waqar ji🎉❤👌💯❤️

  • @rajapatwari243
    @rajapatwari243 28 дней назад

    Fazla bad Sade Lage hai mera pind Dera baba nanak hai Distt Gurdaspur hun tehsil vi dera ban hai hai

  • @chamkaur_sher_gill
    @chamkaur_sher_gill Месяц назад

    Sat Sri akll veer ji 🎉🎉🎉❤❤❤❤

  • @Amsn90
    @Amsn90 Месяц назад

    Ader punjab ch bhut a msalman badea a ase sra eko rhna aofiser be a

  • @3.pbo6kang27
    @3.pbo6kang27 Месяц назад

    bahut vdia lga sun k

  • @jugrajsinghsidhu1551
    @jugrajsinghsidhu1551 Месяц назад

    ਜਿੰਨਾ ਲੋਕਾ ਨੂੰ ਉਸ ਵੇਲੇ ਜਮੀਨਾ ਘੱਟ ਮਿਲਿਆ ਨੇ ਉਸ ਦਾ ਕਾਰਨ ਆਏ ਸੀ ਜਿੰਨੀ ਜਮੀਨ ਦੀ ਕਿਸਾਨ ਕੋਲ ਮਾਲਕੀ ਹੁੰਦੀ ਸੀ ਉਸ ਜਮੀਨ ਵਿੱਚੋ ਕੁੱਝ ਜਮੀਨ ਬਰਾਨੀ ਲਿਖਾ ਦਿੰਦਾ ਸੀ ਤਾ ਕੇ ਹਾਲੇ ਤੋ ਬਚਾਇਆ ਜਾ ਸਕੇ ਉਸ ਸਮੇ ਫਸਲਾ ਜਿਆਦਾ ਨਹੀ ਹੁੰਦੀਆ ਸੀ ਇਸ ਕਾਰਨ ਇੱਧਰੋ ਗਏ ਲੋਕ ਭਾਵੇ ਉਧਰੋ ਇੱਧਰ ਆਏ ਉਹਨਾ ਨੂੰ ਪੂਰੀਆ ਜਮੀਨਾ ਨਹੀ ਮਿਲਿਆ ਸੀ

  • @gurshabadguraya4284
    @gurshabadguraya4284 Месяц назад

    A pind Jilla gurdaspur da pind hai jo ki kalanaur to batala road te hai pehla faijlabad aunda fir 3km te bhagowal pind hai fir killa lala singh fir batala aunda hai .

  • @AbdullahMurad-h8i
    @AbdullahMurad-h8i Месяц назад +1

    Mashallah good Bhai ❤❤❤🎉🎉

  • @parneet9446
    @parneet9446 Месяц назад

    ਇਹ ਸਾਡੇ ਪਿੰਡ ਚੋਂ ਹੀ ਗਏ ਨੇ ਅਤੇ ਸਰਦਾਰ ਸਾਡੇ ਪਿੰਡ ਖੁੰਡੇ ਵਿੱਚ ਹੀ ਚਾਚੇ ਤਾਏ ਅੱਧੇ ਭਾਗੋਵਾਲ ਵਿੱਚ ਹੀ ਬਜ਼ੁਰਗ ਨੂੰ ਪੁੱਛਿਓ ਪਿੰਡ ਖੁੰਡਾ ਦੇ ਸਰਦਾਰਾਂ ਦਾ ਪਤਾ ਹੈ

  • @GurmeetSingh-o7c
    @GurmeetSingh-o7c Месяц назад

    Veer sada pind da bazurga pind gaggar zilla kasoor rehda na ma auna una nu Milan layi roj yaad krda Haan una nu roj sham nu gall una di gall chaldi aa waheguru mehar Karu jldi he Tera pind khanna ton charda Punjab

  • @fatehvideomixingchakar338
    @fatehvideomixingchakar338 Месяц назад

    sada pind mansa distt ch boha hai , boha ch 1947 tu pehla da police station c inspector muslim ch 47 ch , usde krke sare near de muslim sade pind ch ikadde ho gaye inspector krke, bht jyda ikadde ho gye muslim veer, sade pind de log dar gye v sade te attack na kr dain sare hi ethe aa gye , sade pind de log apni ladies nu naal de pind shad aye darde, ap pehre te rahe v kuj attack na ho jaye, par muslim veer raat nu sara pind khali krke hamesha lyi chale sunne ghr kr gye hamesha lyi sada pind shad k chale gye, aj v sade ghr purani bahi(book) payi eh jis te muslim family de name ne sade parhdade de viah shgun diite c oh likhe ne , vichare apda neoda (viah te diita jaan wala shgun) v shad gye sab daina laina reh gya , asi kde oh neoda vapas nhi kr sake

  • @gurbhejsingh2142
    @gurbhejsingh2142 Месяц назад

    Waheguro ji 😢 boot barbadi hoi se panjab de

  • @SatnamSingh-fe3tg
    @SatnamSingh-fe3tg Месяц назад +1

    Very good Jatta 👍

  • @kabalsingh3878
    @kabalsingh3878 Месяц назад +2

    Very good bapu ji

  • @gursewakdhillon7773
    @gursewakdhillon7773 Месяц назад

    ਸਤਿ ਸ੍ਰੀ ਅਕਾਲ ਸਾਰੇ ਵੀਰਾ ਨੂੰ

  • @balkarjattana8064
    @balkarjattana8064 Месяц назад

    Salute a Bapuji 🙏🙏

  • @pachitarsingh9580
    @pachitarsingh9580 Месяц назад

    God bless you baba g 🙏 🙌

  • @asghargujjar8323
    @asghargujjar8323 Месяц назад

    Baba Umer din Zabardast ❤❤❤❤ Gujjar baba ❤❤❤

  • @AsifAli-mg6lg
    @AsifAli-mg6lg Месяц назад

    ❤ماشاءاللہ❤

  • @SalamSalam-w7q
    @SalamSalam-w7q Месяц назад

    Great bhinder sb

  • @ravindersinghghuman131
    @ravindersinghghuman131 Месяц назад +1

    Bhinder Saab Sade nal da pind hai fazlabad

  • @APNAPAKISTANAp
    @APNAPAKISTANAp Месяц назад +2

    Excellent ❤

  • @AmmanQasim-ot2jn
    @AmmanQasim-ot2jn Месяц назад

    Masallah bohit acha ❤❤❤❤❤❤❤❤😊😊😊😊😊😊

  • @harshdeep5689
    @harshdeep5689 Месяц назад

    Sade lage hi pind a bapu ji da

  • @farazijaz9057
    @farazijaz9057 Месяц назад +1

    Bhi may ap ke saray volog dakhta hon bhi maray volog ka name ❤explore with faraz❤ hay

  • @ramindersandhu1948
    @ramindersandhu1948 Месяц назад

    Sadda jilla gurdaspur wa saddy laagy pind aa bhagowal aa bhagguwal di sinj bahut massor aa 15 k din hoey nagg k gai aa

  • @gurditsingh1792
    @gurditsingh1792 Месяц назад

    ਅਸੀਂ ਵੀ ਪਨਾਹਗੀਰੀਏ ਹਾਂ 😢

  • @sukhjindersingh-j6u
    @sukhjindersingh-j6u Месяц назад +2

    sade lage de si bapu g bro

  • @LakhwinderGill-f4y
    @LakhwinderGill-f4y Месяц назад

    Very true interview Sad ❤❤

  • @mian856rehman
    @mian856rehman Месяц назад +1

    Walikum assalam alhamdulillah ap sunao waqar bhai

  • @islamic_communite
    @islamic_communite Месяц назад

    ماشاءاللہ ماشاءاللہ ماشاءاللہ

  • @yuvrajhayer2139
    @yuvrajhayer2139 Месяц назад

    ਬਾਈ ਜੀ ਅਸੀ ਬਟਾਲੇ ਤੋ ਵਾਂ❤

  • @tajbhagat8986
    @tajbhagat8986 Месяц назад

    Mera shona Veer bhinder

  • @asghargujjar8323
    @asghargujjar8323 Месяц назад

    Baba ji zabardast ❤❤❤❤

  • @harjinderkaur9395
    @harjinderkaur9395 Месяц назад

    My ditt Gurdaspur

  • @all-rounderkhabara6444
    @all-rounderkhabara6444 Месяц назад

    हरियाणा से पंजाब से

  • @avtarpahal2311
    @avtarpahal2311 Месяц назад +1

    Long life wast lock ❤🇨🇦🇨🇦

  • @MuhammadImran-l2h4o
    @MuhammadImran-l2h4o Месяц назад

    Nice veero

  • @parneet9446
    @parneet9446 Месяц назад

    ਬਲੋਗ ਤਾਂ ਮੈਂ ਪਾਕਿਸਤਾਨ ਦੀ ਵੇਲਾ ਦਸਾਂ 15 ਜਣਿਆਂ ਦੇ ਕਿਉਂਕਿ ਮੈਨੂੰ ਚੰਗੇ ਲੱਗਦੇ ਨੇ ਪਸੰਦ ਆਉਂਦੇ ਨੇ ਪਰ ਆਹ ਭਿੰਡਰ ਸਾਹਿਬ ਜਿਹੜੀ ਵੀਡੀਓ ਵੇਖੀ ਆ ਇਹ ਮੇਰੇ ਇਲਾਕੇ ਦੇ ਬਜ਼ੁਰਗ ਨੇ ਮੇਰੇ ਪਿੰਡ ਦੇ ਲਾਗੇ ਦੇ ਨੇ ਇਹ ਕਰਕੇ ਮੇਰਾ ਦਿਲੋਂ ਚਾਵ ਆ ਦਿਲੋਂ ਬਾਪੂ ਨੂੰ ਮੇਰਾ ਸਲਾਮ ਦੁਆ ਆਖਿਓ ਕਿਉਂਕਿ ਸਤਿ ਸ੍ਰੀ ਅਕਾਲ ਕਿਉ ਬਾਪੂ ਜੀ ਨੂੰ ਮੇਰੇ ਵੱਲੋਂ ਦਿਲੋਂ ਧੰਨਵਾਦ ਪਰਮਾਤਮਾ ਬਾਪੂ ਦੀ ਉਮਰ ਵੱਡੀ ਕਰੇ ਜਿਹੜਾ ਤੁਹਾਨੂੰ ਦਿਖਾਇਆ ਤੁਹਾਡੀ ਵੀ ਕਰੇ ਬਾਕੀ ਦਿਲੋਂ ਚਾਰ ਕੀਤਾ ਕਿ ਬਜ਼ੁਰਗ ਸਾਡੇ ਇਲਾਕੇ ਦਾ ਸਾਡਾ ਗਵਾਂਢੀ ਇੱਕ ਵਾਰੀ ਬਾਪੂ ਨੂੰ ਫਿਰ ਪੁੱਛਿਓ ਕਿ ਖੁੰਡਾ ਪਿੰਡ

  • @PermindarKaler-qr2ow
    @PermindarKaler-qr2ow Месяц назад

    Bhinder veer love u meara pind muto kol ha

  • @GuriMaan-o1v
    @GuriMaan-o1v Месяц назад

    Love you veera ❤❤❤

  • @navdeepsidhu7112
    @navdeepsidhu7112 Месяц назад

    Balle baba ji gurdaspuriye ne ❤❤❤❤❤❤❤❤❤❤

  • @paramjitkaur8122
    @paramjitkaur8122 Месяц назад

    Sat shri akal veer ji

  • @mehmoodahmed-q1o
    @mehmoodahmed-q1o Месяц назад

    Waqar bhi baba sy poshy boota sing ko janata ha wo kabadi ka player tha

  • @swedenlifebyadnan
    @swedenlifebyadnan Месяц назад +1

    Bhinder apne kisay fan nu keh ke oss pind di video bana ke bhayjay te oo vikhao baba ji nu

  • @NoFear01
    @NoFear01 Месяц назад

    Wadiya video waqar❤️👍

  • @ramindersandhu1948
    @ramindersandhu1948 Месяц назад

    Pind bhagguwal de laggy pind alliwal. Wadala banger. Malleaawal .taragar hor barry pind aa

  • @germanbajwa6765
    @germanbajwa6765 Месяц назад

    Ve ji Sade kol aa pind

  • @sweetnyummm3332
    @sweetnyummm3332 Месяц назад

    Explore with Faraz 😊

  • @RamanDeep-u6w
    @RamanDeep-u6w Месяц назад +1

    Veer ji Punjabi 💔 Punjabi 😢😢

  • @LoveSingh-x9g
    @LoveSingh-x9g Месяц назад

    ਅਸੀ ਬਾਈ ਜੀ ਗੁਰਦਾਸਪੁਰ

  • @ashokrana4366
    @ashokrana4366 Месяц назад

    Bai g bht sohni video lgi.mainu Mera dada yaad a gya.ohda Janam 1899 da si.te 1994 ch rab nu pyara hoya.oh v Sanu inj dasda hunda si 47 di vand ch ki kuj vaprya si

  • @MohdNadeem-z7m
    @MohdNadeem-z7m Месяц назад

    Asalamualaikum Mohd Nadeem India Punjab Malerkotla Ludhiana te Khanna sade nere h

  • @navdeepsidhu7112
    @navdeepsidhu7112 Месяц назад

    Paji baba ji te sade kol de ne. Asi gurdaspur punjab. Dera baba nanak kol pind

    • @kalsoommirza3949
      @kalsoommirza3949 Месяц назад +1

      Meri ammi Gurdaspur Amratsar se aai thei , in ki boli boht achi legti hy ❤

  • @KhubaibAhmad-y2h
    @KhubaibAhmad-y2h Месяц назад

    Golden video ❤

  • @SardarTarsemSinghToor
    @SardarTarsemSinghToor Месяц назад

    Bapu ji😊

  • @jagjit123100
    @jagjit123100 Месяц назад

    Ih pind mere pind ton2 km door hai mera pind khanowal hai

  • @makhansingh9822
    @makhansingh9822 Месяц назад

    ਵੇਰੀ ਨਾਇਸ 👍❤️

  • @gulshah1983
    @gulshah1983 Месяц назад

    very nice

  • @AmandeepSingh-pn2jv
    @AmandeepSingh-pn2jv Месяц назад

    Great blog veere love you bro ❤️ ❤

  • @waseemakhtar8887
    @waseemakhtar8887 Месяц назад

    Very good 👍

  • @RavinderSingh-zk7bp
    @RavinderSingh-zk7bp Месяц назад

    Veer bhinder mera pind fazlabad aa Distt GURDASPUR mera dada ji name punjab singh
    ji putter sher singh ha

  • @RanjitSingh-nb1hf
    @RanjitSingh-nb1hf Месяц назад +1

    Bapu g 🙏🙏🙏🙏

  • @lovely_randhawa
    @lovely_randhawa Месяц назад

    Sade pind de nal da pind Aaa eh paji fazlabad pind

  • @mahamarshad1039
    @mahamarshad1039 Месяц назад

    MASHALLAH❤

  • @anuragsachdeva3579
    @anuragsachdeva3579 Месяц назад

    Waqar binder jjee main Khanna too

  • @Surindersingh-qh1nb
    @Surindersingh-qh1nb Месяц назад

    Good,work