ਵਕੀਲ Ghumman Brothers ਆਏ ਖੇੜੀ ਵਾਲੇ ਬਾਬੇ ਦੇ ਹੱਕ 'ਚ ਦੱਸਿਆ ਕਿੰਝ ਹੋਏਗਾ ਬਚਾਅ |ProPunjabTv

Поделиться
HTML-код
  • Опубликовано: 10 сен 2024

Комментарии • 78

  • @CanadaKD
    @CanadaKD 25 дней назад +27

    ਬਿਮਾਰੀ ਅਤੇ ਵਕੀਲ ਰੱਬ ਇਹਨਾਂ ਤੋਂ ਵਿਚਾਹ ਕੇ ਰੱਖੇ ਪ੍ਰੀਵਾਰਾਂ ਨੂੰ ।

  • @tajinderkaur3514
    @tajinderkaur3514 25 дней назад +25

    ਵਧੀਆ ਗੱਲ ਹੈ ਘੁੰਮਣ ਜੀ ਔਰਤਾਂ ਕਾਨੂੰਨ ਦੀ ਦੁਰਵਰਤੋਂ ਕਰ ਰਹੀਆਂ ਹਨ ਇਸ ਵਿਸ਼ੇ ਤੇ ਕਾਨੂੰਨੀ ਬਦਲਾਅ ਜਰੂਰੀ

  • @Jaskaransingh-s8h
    @Jaskaransingh-s8h 25 дней назад +14

    ਬਾਬੇ ਦੀ ਸੱਸ ਦੀ ਬੋਲਬਾਣੀ। ਤੋ ਹੀ ਪਤਾ ਲੱਗਦਾ ਹੈ। ਕਿਹੋ ਜਿਹੀ ਜਨਾਨੀ ਐ

  • @kamalsinghkamal2595
    @kamalsinghkamal2595 24 дня назад +5

    ਸਿਆਣੇ ਕਹਿੰਦੇ ਸੀ ਕੁੜੀ ਪਸ਼ੋਕੜ ਦੇ ਜੋਰ ਤੇ ਵਸਦੀ ਆ ਮੈਨੂੰ ਲੱਗਦਾ ਬਾਬੇ ਦੀ ਸੇਵਾ ਕੁੱਜ ਜਿਆਦਾ ਕਰਤੀ ਕੁੜੀ ਦੇ ਵੀਰਾਂ ਨੇ

  • @simrankaur8946
    @simrankaur8946 25 дней назад +18

    ❤ਘਰੇਲੂ ਘਰ ਦਾ ਮਾਵਲਾ ਘਰ ਵਿੱਚ ਨਜਿਠੋ ਕੁੜੀ ਦਾ ਵਿਆਂਨ ਵੀ ਸਨੋ

    • @hundalsaab3706
      @hundalsaab3706 23 дня назад

      hye simran 😍

    • @Sunnysingh-vp7kc
      @Sunnysingh-vp7kc 19 дней назад

      Tharki saaleya Eda ni fasna simran ne😂....saalA Hoya....hi simran da😅​@@hundalsaab3706

  • @GurpreetSingh-b6d
    @GurpreetSingh-b6d 25 дней назад +19

    ਗੁਰਜੀਤ ਕੌਰ ਅਤੇ ਉਸਦੇ ਪਰਿਵਾਰ ਤੇ ਇਰਾਦਾ ਕਤਲ ਦਾ ਕੇਸ ਦਰਜ ਕਰਾਓ ਘੁੰਮਣ ਸਾਹਬ ਜੀ🫢🫢🫢🫢🫢🫢🫢🫢🫢🫢

    • @BaldevSingh-co2sq
      @BaldevSingh-co2sq 25 дней назад

      ਕਰਵਾਉਣੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਹੋਰ ਹੁਕਮ ਜਾਰੀ ਕਰੋਂ

  • @gill-punjab
    @gill-punjab 25 дней назад +22

    ਬਾਬੇ ਦਾ ਕੇਸ CBI ਕੋਲ ਜਾਣਾ ਚਾਹੀਦਾ ਹੈ, ਇਸ ਕੇਸ ਦੀ ਜਾਂਚ ਪੜਤਾਲ ਨਿਰਪੱਖ ਹੋਣੀ ਚਾਹੀਦੀ ਹੈ

  • @Harmandeol2323A
    @Harmandeol2323A 25 дней назад +8

    Goodjob ਵਕੀਲ Saab 🙏🙏🙏🙏🙏🙏🙏🙏

  • @harbhajansingh8651
    @harbhajansingh8651 25 дней назад +8

    Good ਵਕੀਲ ਸਾਹਿਬ ਜੀ ਵਾਹਿਗੁਰੂ ਜੀ ਸੋਨੂੰ ਬਹੁਤ ਬਹੁਤ ਖੁਸੀਆ ਬਖ਼ਸ਼ੇ ਸੱਭ ਤੋਂ ਪਹਿਲਾਂ ਬਿਲਕੁਲ ਇਲਾਜ ਜਰੂਰੀ ਹੈ

  • @user-wd5zp7il7f
    @user-wd5zp7il7f 25 дней назад +9

    Baba sahi hai sas galat hai Baba 👍🚩

  • @bhushanshing9
    @bhushanshing9 19 дней назад

    SINGH saab bahut bahut badhai thanks 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurmeetkaur5609
    @gurmeetkaur5609 25 дней назад +4

    ਘਰ ਵਾਲੀਆਂ ਨੇ ਅੱਜ ਦੇ ਸਮੇ ਬਹੁਤ ਅੱਤ ਚੁੱਕੀ ਆ

  • @kuldipkaurkalsi923
    @kuldipkaurkalsi923 25 дней назад +4

    ਬਹੁਤ ਵੱਡੀਆਂ ਤਰੀਕੇ ਨਾਲ ਦੱਸ ਰਹੇ ਹੇ ਵੱਡੀ ਗਲਤੀ ਕੁੜੀ ਦੀ ਜੇਕਰ ਕੁੜੀ ਚੰਗੀ ਹੁੰਦੀ ਤਾਂ ਤੀਸਰਾ ਬੰਦਾ ਵਿੱਚ ਆਉਣ ਨਾ ਦੇਦੀ

  • @avtarsihol3594
    @avtarsihol3594 25 дней назад +5

    Baba ji Good man

  • @deepujhinjer6658
    @deepujhinjer6658 25 дней назад +4

    ਵੀਰੇ ਚੰਗੀ ਤਰਾ ਠੋਕੋ ਜੇ ਰੱਬ ਨਾ ਕਰੇ ਕੋਈ ਜਵਾਖ ਜਾ ਬਜੁਰਗ ਜਾ ਕੋਈ ਹੇਂਡੀਕੇਪਟ ਗੱਡੀ ਥੱਲੇ ਆ ਜਾਦਾ ਇਸ ਦਾ ਕੀ ਜਾਣਾ ਸੀ ਅੱਗੇ ਤੋ ਹੋਰਾ ਨੂੰ ਅਕਲ ਆਵੇ

  • @mann1813
    @mann1813 25 дней назад +3

    Right

  • @ParminderSingh-in8wo
    @ParminderSingh-in8wo 19 дней назад

    Babe nal bahut dhakka ho Reha VA,, waheguru Babe te Mehar bharea Hath Rakhe 🙏🙏

  • @beantsingh7951
    @beantsingh7951 21 день назад

    ਬਿਲਕੁਲ ਸੱਚਾ ਬਾਬਾ ਦਿਲ ਦੀ ਗੱਲ ਰੱਖ ਕੇ ਮੂਹਰੇ ਕਰਦਾ ਗੱਲ

  • @SandeepkaurGrewal-t4z
    @SandeepkaurGrewal-t4z 25 дней назад +3

    Very good 👍 sir ji

  • @ChamkaurSingh-zc9bw
    @ChamkaurSingh-zc9bw 25 дней назад +1

    Good

  • @rupinderkaur7252
    @rupinderkaur7252 25 дней назад +14

    ਫੀਸ ਚਾਹੀਦੀ ਹੈ, ਫਿਰ ਜੋ ਮਰਜੀ ਬੋਲੀ ਜਾਓ, ਜੇਕਰ ਵੀਡਿਓ ਨਹੀਂ ਹੈ ਤਾਂ clean chit ਦੇ ਦਿਓ, ਵਾਹਿਗੁਰੂ ਜੀ ਵਾਹਿਗੁਰੂ ਜੀ, ਵਕੀਲਾਂ ਵਿੱਚ ਵੀ ਇਨਸਾਨੀਅਤ ਹੋਣੀ ਚਾਹੀਦੀ ਹੈ

    • @HarjotSingh-xp2lr
      @HarjotSingh-xp2lr 25 дней назад +3

      Baba shi aa belkul

    • @Harmandeol2323A
      @Harmandeol2323A 25 дней назад

      ਤੈਨੂੰ ਫੀਸ ਚਾਹੀਦੀ ਲਗਦੀ ਆ😂ਏਹ kuttia tiwia ਝੂਠ ਬੋਲ rahia

    • @gurjindersingh2653
      @gurjindersingh2653 25 дней назад

      ​@@HarjotSingh-xp2lr ਸਹੀ ਗੱਲ ਏ 👌

    • @nkl1544
      @nkl1544 25 дней назад

      ​​@@HarjotSingh-xp2lr ਬਦਮਾਸ਼ ਬਣਦਾ ਇਹ ਵੱਡਾ, ਇਹਦੀਆ ਪੁਰਾਣੀਆ ਵੀਡਿਉ ਦੇਖ ਸ਼ਰੇਆਮ ਧਮਕੀਆ ਦੇ ਰਿਹਾ ਕੋਈ ਅਖੇ ਮੇਰੇ ਖਿਲਾਫ Comment ਵੀ ਕਰੁਗਾ ਓਹਨੂੰ ਘਰੇ ਆਕੇ dssage, ਅੱਤ ਦਾ ਅੰਤ ਤਾਂ ਬੁਰਾ ਹਿ ਹੁੰਦਾ ਕਾਕਾ , ਸ਼ੇਰ ਨੂੰ ਸਵਾ ਸੇਰ ਵੀ ਟੱਕਰ ਇ ਜਾਂਦਾ ਹੁੰਦਾ ਕੋਈ ਨਾ ਕੋਈ

    • @bgmipunjabifunny
      @bgmipunjabifunny 25 дней назад

      ਤੁਸੀਂ ਵੀ ਇਕ ਚਵਲ ਦੇ ਬਿਆਨ ਤੇ ਬਾਬੇ ਨੂੰ ਦੋਸ਼ੀ ਦੱਸੀ ਜਾਣੇ ਓ

  • @gurjantvirk6207
    @gurjantvirk6207 24 дня назад +1

    Ghumne bro vakil bhut vadiya ne

  • @arshdeepkaur2098
    @arshdeepkaur2098 25 дней назад +7

    ਬੀਬੀ ਨੇ ਪਰਚਾ ਕਿਸ ਨੂੰ ਕਹਿ ਕੇ ਕਰਵਾਇਆ ਕੳਕਿ ਪਰਚਾ ਝੂਠ ਹੈ ਉਹ ਨਾ ਤੇ ਵੀ ਕਾਰਵਾਈ ਕੀਤੀ ਜਾਵੇ ਵਕੀਲ ਸਾਹਿਬ ਦਾ ਬਹੁਤ ਧਨਬਾਦ

  • @DarshanSingh-xx2rg
    @DarshanSingh-xx2rg 25 дней назад +2

    ਦੋਨੋਂ ਪਰਿਵਾਰ ਗੱਲਤ ਰਾਹ ਤੇ ਤੁਰ ਪ ਏ ਖਾਸ ਤੋਰ ਸੱਸ ਬਾਬੇ ਦੀ ਬਰਬਾਦੀ ਵੱਲ ਤੁਰਪੀ

  • @gillsukhwinder7403
    @gillsukhwinder7403 25 дней назад +2

    ਪੁਲਿਸ ਨੂੰ ਤੇ ਵਿਆਹ ਜਿੰਨਾ ਚਾਅ ਚੜ੍ਹਦਾ ਗੱਡੀ ਪੁਲਿਸ

  • @jatinderkaur9240
    @jatinderkaur9240 24 дня назад

    Advocate sahib ...v nice

  • @baljitsingh374
    @baljitsingh374 18 дней назад

    Baba right

  • @simarsinghkhangura8725
    @simarsinghkhangura8725 25 дней назад +4

    ਪੰਜਾਬ ਨੂੰ ਸੋਸ਼ਲ ਮੀਡਿਆ ਦੇ ਬਾਬਿਆਂ ਦੀ ਨਹੀਂ ਪਿੰਕੇ ਜਰਗ, ਹਰਮਨਪ੍ਰੀਤ, ਅਰਸ਼ਦੀਪ,ਜਾ ਵਿਨੇਸ਼ ਫੋਗਾਟ ਵਰਗੇ ਧੀਆਂ ਪੁੱਤਾਂ ਦੀ ਲੋੜ ਆ ਨਾ ਕੇ ਇੱਟ ਚੁਕੀ ਤੋਂ ਬੈਠੇ ਬਾਬਿਆਂ ਦੀ! ਇਹ ਘੱਟ ਆ ਨਾ ਸੱਸ ਘੱਟ ਨਿੱਜੀ ਮਸਲਾ fortuner,ਅਫੀਮ,ਅਸਲਾ ਲੈ ਕੇ ਘੁੱਮਣ ਵਾਲੇ ਬਾਬੇ ਸੋਸ਼ਲ ਮੀਡਿਆ ਤੇ ਪਾਏ ਜਾਂਦੇ! ਦਾਨ ਦੇਣ ਵਾਲੇ ਆਪਣੇ ਪਿੰਡ ਚ ਗਰੀਬ ਦੀ ਧੀ ਦਾ ਵਿਆਹ ਕਰੋ ਪੜਾਈ ਕਰਾਓ ਗੁਰੂ ਸਿੱਖ ਬਚਿਆ ਲਯੀ ਇਹੋ ਜੇ ਮਲੰਗਾ ਨੂੰ ਧੇਲਾ ਨਾ ਦੋ! ਨਵਦੀਪ ਜਲਬੇੜਾ ਜਾ ਹੋਰ ਸਰੀਫ਼ ਬੰਦਿਆਂ ਲਯੀ ਕਿਉ ਨਹੀਂ ਵਕੀਲ ਅੱਗੇ ਆਉਂਦੇ! ਕੁੜੀ ਵਾਲੇ ਤੇ ਬਾਬੇ ਇਕੋ ਜਹੇ ਨੇ ਗੁੰਡੇ 🙏

    • @navjotsandhu6838
      @navjotsandhu6838 24 дня назад

      ❤❤❤

    • @alliswell3372
      @alliswell3372 24 дня назад

      Aidaan de bandeya di v lod v hai... Galaan likhan to pehla baabe de trust/Dera te jaake aayii kine bandeya di seva te smabhaal hundi a.. kine bumaar loka da dvayi paani chlda..kineyan di tatti tak v saaf krde aa.. tainu galaan aaundiyan ne

  • @jagdeepgill350
    @jagdeepgill350 25 дней назад

    Good GUMHAN BROTHERS❤

  • @JatinderSingh-sb5jv
    @JatinderSingh-sb5jv 25 дней назад +1

    Shreeaam dhamkil de riha baba draooptiiii antii nu

  • @jasschahal325
    @jasschahal325 25 дней назад +1

    Jeda bnda shai hunda avdi jgah te te famous hove ondi help krn lai ee vakeel aa hi jnde aa

  • @arshugill8001
    @arshugill8001 24 дня назад

    Baba g sahi ne

  • @karanbaraich2300
    @karanbaraich2300 25 дней назад

    Baba sach bolda

  • @user-xm5un1vf7l
    @user-xm5un1vf7l 23 дня назад

    Vakil DA KAROBAR BADIA.

  • @gurmeet3684
    @gurmeet3684 25 дней назад +2

    Insani tor v phela baba ji da treatment hona chaida kasur jis da marzi hove

  • @gurlabhsingh8072
    @gurlabhsingh8072 23 дня назад

    ਤੁਸੀ ਤਾਂ ਹਰ ਇੱਕ ਜਗਾ ਲੱਤਾ ਫਸਾ ਲੈਦੇ ਹੋ ਸੇਵਾ ਨਹੀਂ ਦਾਨ ਦੇ ਪੈਸਾ ਖਾਣ ਵਾਲਾ ਸੇਵਾਦਾਰ ਕਿਸ ਤਰਾਂ ਹੋ ਗਿਆ

  • @satnamkahlon8398
    @satnamkahlon8398 25 дней назад +3

    Ih babe ta akhda c k ih badmash ne it's sad

  • @malkiatsingh6034
    @malkiatsingh6034 24 дня назад

    DMC COLLEGE AND HOSPITAL HONABLE ADVOCATE SAHIB JI

  • @dassraviwadhwa4672
    @dassraviwadhwa4672 24 дня назад

    C B I ..janch honi chai di h ...fer jo faisla cbi da hove ga us de adhar te ...mamla aage solve kita jave..ssa ji

  • @sunnibains9307
    @sunnibains9307 25 дней назад +4

    Baba shi aa sas gasti aa es de

    • @BaldevSingh-co2sq
      @BaldevSingh-co2sq 25 дней назад +1

      ਕਿੰਨੇ ਪੈਸੇ ਲੈਂਦੀ ਫੁੱਲ ਨਾਇਟ ਦੇ

    • @Gurjindersingh-ss7vz
      @Gurjindersingh-ss7vz 25 дней назад

      Sade pind kol h babe de sohre full galat a ohdi sasss buyt jyada koi ni bulaunda pind ch ehna nu

  • @randhawarandhawa1393
    @randhawarandhawa1393 25 дней назад

    Full sport baba ji kudi ma de kabje vich aa kush vi kah sakdi

  • @Harmandeol2323A
    @Harmandeol2323A 25 дней назад +2

    Full support lawyer saab🎉💪💪💪💪💪💪

    • @RRRdaemon
      @RRRdaemon 25 дней назад

      bilkul liar saab 😂😂😂

  • @Sukhmandersingh-n9
    @Sukhmandersingh-n9 25 дней назад +1

    ਪੁਲਿਸ ਨੂੰ ਵਕੀਲਾਂ ਨੂੰ ਕਿਹੜਾ ਆਪਾਂ ਵਿਆਹ ਸ਼ਾਦੀ ਤੇ ਸੱਦਦੇ ਆਂ ਇਹ ਇਹੋ ਜਿਹੇ ਹੀ ਕੰਮਾਂ ਤੇ ਸੱਦਿਆ ਜਾਂਦਾ ਹ

  • @Sunnysingh-vp7kc
    @Sunnysingh-vp7kc 19 дней назад

    Eh famous bande kol aap phunch jaande fame Lai dono😅😅

  • @gurvinderjohal4292
    @gurvinderjohal4292 21 день назад

    These people r no advocates as a good and loyal advocates don’t need publicity,,, these are dallas

  • @Laddidon302
    @Laddidon302 25 дней назад +1

    ਨਿਰਦੋਸ਼ ਆਹ ਬਾਬਾ

  • @ParminderSingh-in8wo
    @ParminderSingh-in8wo 19 дней назад

    Ah Case de vich Sab nu pata va k Babe nal bahut dhakka ho Reha VA,, BaBa di Sas ik bahut wadi badmash Aurat AA,, Baba di Sas Baba de Sare karobar te AAP Raj karna chundi CC, jado ohdi eh gal nahi bani tah, os Budi ne Apni hi kuri da ghar kharab kar dita VA

  • @Gurjindersingh-ss7vz
    @Gurjindersingh-ss7vz 25 дней назад

    Sade pind kol h babe di gharwali da pind babe di sasss buyt galat aa bhyt jyada

  • @ParminderSingh-in8wo
    @ParminderSingh-in8wo 19 дней назад

    BaBa di Sas ne 5 Bande Rakh ke Chade VA, eh Aurat ik Sal de 365 din vich ik din v Apne ghar nahi Rehndi, Wakh wakh tarah de bande Rakhne te Gadia te ghumna eh budi de Shonk VA,, Ajj eh Budi de Lalch ne Apni hi kuri da ghar kharab kar dita VA

  • @Fouji_Juice.Corner_Dasuya86
    @Fouji_Juice.Corner_Dasuya86 25 дней назад

    J kise kol goli chlon di vdo na hove esda mtlb eh thori hunda k oh bnde ne goli nhi chlai😂😂😂😂😂

  • @rajuverma-sj5iv
    @rajuverma-sj5iv 24 дня назад

    BaBa galt ha gole te feem

  • @RRRdaemon
    @RRRdaemon 25 дней назад

    farzi baba 😂😂😂aa gya hun swad, ih vi bahut chambalda hi internet te

  • @mrtornadojatt2924
    @mrtornadojatt2924 25 дней назад

    Eh janani kisan aandolan vich sab to muhre ho k interview dendi C ohi a dasna koi

  • @RRRdaemon
    @RRRdaemon 25 дней назад

    liar saab 😂😂😂

  • @amritlalli2877
    @amritlalli2877 24 дня назад

    Eh bhand v harr passe tur paunde ne😂 fame de chakkar ch

  • @worldmade5599
    @worldmade5599 23 дня назад

    Eh Ghuman brothers aj takk koi case jitteh bhi hai ??? 😂 eh dasso na eally wala case jiteh na babbu maan wala na kehriwala baba wala jitna ehna ne bas rola paun jogeh ae eh 😂

  • @brar9994
    @brar9994 24 дня назад +1

    Good