Aarti Live from Darbar Sahib - Golden Temple Amritsar - Evening Arti

Поделиться
HTML-код
  • Опубликовано: 15 окт 2023
  • ਰਾਗੁ ਧਨਾਸਰੀ ਮਹਲਾ ੧ ॥
    Raag Dhhanaasaree Mehalaa 1 ||
    ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
    Gagan Mai Thhaal Rav Chandh Dheepak Banae Thaarikaa Manddal Janak Mothee ||
    ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥
    Dhhoop Malaaanalo Pavan Chavaro Karae Sagal Banaraae Foolanth Jothee ||1||
    ਕੈਸੀ ਆਰਤੀ ਹੋਇ ॥
    Kaisee Aarathee Hoe ||
    ਭਵ ਖੰਡਨਾ ਤੇਰੀ ਆਰਤੀ ॥
    Bhav Khanddanaa Thaeree Aarathee ||
    ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥
    Anehathaa Sabadh Vaajanth Bhaeree ||1|| Rehaao ||
    ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥
    Sehas Thav Nain Nan Nain Hehi Thohi Ko Sehas Moorath Nanaa Eaek Thuohee ||
    ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥
    Sehas Padh Bimal Nan Eaek Padh Gandhh Bin Sehas Thav Gandhh Eiv Chalath Mohee ||2||
    ਸਭ ਮਹਿ ਜੋਤਿ ਜੋਤਿ ਹੈ ਸੋਇ ॥
    Sabh Mehi Joth Joth Hai Soe ||
    ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥
    This Dhai Chaanan Sabh Mehi Chaanan Hoe ||
    ਗੁਰ ਸਾਖੀ ਜੋਤਿ ਪਰਗਟੁ ਹੋਇ ॥
    Gur Saakhee Joth Paragatt Hoe ||
    ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥
    Jo This Bhaavai S Aarathee Hoe ||3||
    ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨਦ਼ ਮੋਹਿ ਆਹੀ ਪਿਆਸਾ ॥
    Har Charan Kaval Makarandh Lobhith Mano Anadhinuo Mohi Aahee Piaasaa ||
    ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥
    Kirapaa Jal Dhaehi Naanak Saaring Ko Hoe Jaa Thae Thaerai Naae Vaasaa ||4||3||
    ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥
    Naam Thaero Aarathee Majan Muraarae ||
    ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧॥ ਰਹਾਉ ॥
    Har Kae Naam Bin Jhoothae Sagal Paasaarae ||1|| Rehaao ||
    ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥
    Naam Thaero Aasano Naam Thaero Ourasaa Naam Thaeraa Kaesaro Lae Shhittakaarae ||
    ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥੧॥
    Naam Thaeraa Anbhulaa Naam Thaero Chandhano Ghas Japae Naam Lae Thujhehi Ko Chaarae ||1||
    ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥
    Naam Thaeraa Dheevaa Naam Thaero Baathee Naam Thaero Thael Lae Maahi Pasaarae ||
    ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥੨॥
    Naam Thaerae Kee Joth Lagaaee Bhaeiou Oujiaaro Bhavan Sagalaarae ||2||
    ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥
    Naam Thaero Thaagaa Naam Fool Maalaa Bhaar Athaareh Sagal Joothaarae ||
    ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥੩॥
    Thaero Keeaa Thujhehi Kiaa Arapo Naam Thaeraa Thuhee Chavar Dtolaarae ||3||
    ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥
    Dhas Athaa Athasathae Chaarae Khaanee Eihai Varathan Hai Sagal Sansaarae ||
    ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥
    Kehai Ravidhaas Naam Thaero Aarathee Sath Naam Hai Har Bhog Thuhaarae ||4||3||
    ਸ੍ਰੀ ਸੈਣੁ ॥
    Sree Sain ||
    ਧੂਪ ਦੀਪ ਘ੍ਰਿਤ ਸਾਜਿ ਆਰਤੀ ॥
    Dhhoop Dheep Ghrith Saaj Aarathee ||
    ਵਾਰਨੇ ਜਾਉ ਕਮਲਾ ਪਤੀ ॥੧॥
    Vaaranae Jaao Kamalaa Pathee ||1||
    ਮੰਗਲਾ ਹਰਿ ਮੰਗਲਾ ॥
    Mangalaa Har Mangalaa ||
    ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥੧॥ ਰਹਾਉ ॥
    Nith Mangal Raajaa Raam Raae Ko ||1|| Rehaao ||
    ਊਤਮੁ ਦੀਅਰਾ ਨਿਰਮਲ ਬਾਤੀ ॥
    Ootham Dheearaa Niramal Baathee ||
    ਤੁਹੀ ਨਿਰੰਜਨੁ ਕਮਲਾ ਪਾਤੀ ॥੨॥
    Thuhanaee Niranjan Kamalaa Paathee ||2||
    ਰਾਮਾ ਭਗਤਿ ਰਾਮਾਨੰਦੁ ਜਾਨੈ ॥
    Raamaa Bhagath Raamaanandh Jaanai ||
    ਪੂਰਨ ਪਰਮਾਨੰਦੁ ਬਖਾਨੈ ॥੩॥
    Pooran Paramaanandh Bakhaanai ||3||
    ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥
    Madhan Moorath Bhai Thaar Gobindhae ||
    ਸੈਨੁ ਭਣੈ ਭਜੁ ਪਰਮਾਨੰਦੇ ॥੪॥੨॥
    Sain Bhanai Bhaj Paramaanandhae ||4||2||
    ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ ॥
    Sunn Sandhhiaa Thaeree Dhaev Dhaevaakar Adhhapath Aadh Samaaee ||
    ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ ॥੧॥
    Sidhh Samaadhh Anth Nehee Paaeiaa Laag Rehae Saranaaee ||1||
    ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥
    Laehu Aarathee Ho Purakh Niranjan Sathigur Poojahu Bhaaee ||
    ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ ॥੧॥ ਰਹਾਉ ॥
    Thaadtaa Brehamaa Nigam Beechaarai Alakh N Lakhiaa Jaaee ||1|| Rehaao ||
    ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜ੍ਯ੍ਯਾਰਾ ॥
    Thath Thael Naam Keeaa Baathee Dheepak Dhaeh Oujyaaraa ||
    ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥੨॥
    Joth Laae Jagadhees Jagaaeiaa Boojhai Boojhanehaaraa ||2||
    ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥
    Panchae Sabadh Anaahadh Baajae Sangae Saaringapaanee ||
    ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥੩॥੫॥
    Kabeer Dhaas Thaeree Aarathee Keenee Nirankaar Nirabaanee ||3||5||
    ਗੋਪਾਲ ਤੇਰਾ ਆਰਤਾ ॥
    Gopaal Thaeraa Aarathaa ||
    ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥
    Jo Jan Thumaree Bhagath Karanthae Thin Kae Kaaj Savaarathaa ||1|| Rehaao ||
    ਦਾਲਿ ਸੀਧਾ ਮਾਗਉ ਘੀਉ ॥
    Dhaal Seedhhaa Maago Gheeo ||
    ਹਮਰਾ ਖੁਸੀ ਕਰੈ ਨਿਤ ਜੀਉ ॥
    Hamaraa Khusee Karai Nith Jeeo ||
    ਪਨ੍ਹ੍ਹੀਆ ਛਾਦਨੁ ਨੀਕਾ ॥
    Panheeaa Shhaadhan Neekaa ||
    ਅਨਾਜੁ ਮਗਉ ਸਤ ਸੀ ਕਾ ॥੧॥
    Anaaj Mago Sath See Kaa ||1||
    ਗਊ ਭੈਸ ਮਗਉ ਲਾਵੇਰੀ ॥
    Goo Bhais Mago Laavaeree ||
    ਇਕ ਤਾਜਨਿ ਤੁਰੀ ਚੰਗੇਰੀ ॥
    Eik Thaajan Thuree Changaeree ||
    ਘਰ ਕੀ ਗੀਹਨਿ ਚੰਗੀ ॥
    Ghar Kee Geehan Changee ||
    ਜਨੁ ਧੰਨਾ ਲੇਵੈ ਮੰਗੀ ॥੨॥੪॥
    Jan Dhhannaa Laevai Mangee ||2||4||
    ਗੋਪਾਲ ਤੇਰਾ ਆਰਤਾ ॥
    Gopal Thaera Aratha ||
    ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥
    Jo Jan Thumaree Bhagath Karanthae Thin Kae Kaj Savaratha ||1|| Rehao ||
    ਦਾਲਿ ਸੀਧਾ ਮਾਗਉ ਘੀਉ ॥
  • ВидеоклипыВидеоклипы

Комментарии • 851

  • @GurbaniWorld
    @GurbaniWorld  2 месяца назад +32

    Rehras Sahib Live: ruclips.net/video/Oelt2gKzjuY/видео.html
    Asa Di Vaar Live: ruclips.net/video/Oelt2gKzjuY/видео.html
    Anand Sahib 40 Pauri Live: ruclips.net/video/j7HY4MPTgqk/видео.html
    Best of Bhai Harjinder Singh Srinagar Wale: ruclips.net/video/Vt4zKmQI3kg/видео.html
    Best of Bhai Ravinder Singh Darbar Sahib: ruclips.net/video/-otUbd2GiBQ/видео.html
    Bairaag Shabads: ruclips.net/video/U-6XHp1UTds/видео.html
    Non Stop Kirtan: ruclips.net/video/cyW-vqYKCI4/видео.html
    Best of Bhai Baldev Singh Vadala: ruclips.net/video/FnNtT4kRW70/видео.html
    Anand Karaj Live: ruclips.net/video/EeeBsZHVH4Q/видео.html
    Charan Kamal Aarti: ruclips.net/video/q4AAoivkJ84/видео.html
    Aarti Darbar Sahib Live by Bhai Baldev Singh: ruclips.net/video/CZXYL1J_VJ8/видео.html
    Ardas: ruclips.net/video/qTdaDaj5GtU/видео.html

  • @mehakkamboj7056
    @mehakkamboj7056 2 месяца назад +18

    ਬਹੁਤ ਹੀ ਪਿਆਰੀ ਆਵਾਜ਼ ਹੈ ਜੀ ਵਾਹਿਗੁਰੂ ਜੀ ਪਰਿਵਾਰ ਤੇ ਕਿ੍ਰਪਾ ਕਰਨੀ ਜੀ

  • @dilbagarya4587
    @dilbagarya4587 5 месяцев назад +29

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ 🙏🙏🙏🙏🙏🙏🙏 ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਸਭਨਾ ਤੇ 🙏🙏🙏🙏🙏🙏🙏

  • @AvtarSingh-vp8pk
    @AvtarSingh-vp8pk 5 месяцев назад +26

    ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ । ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ।।

  • @gurdevsingh9724
    @gurdevsingh9724 7 месяцев назад +29

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @kirandeep8539
      @kirandeep8539 2 месяца назад +3

      Dimqle🎉🎉🎉😂😂❤❤

  • @kesarsingh6754
    @kesarsingh6754 5 месяцев назад +20

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @bittukochar1551
    @bittukochar1551 Месяц назад +10

    ਬਹੁਤ ਹੀ ਮਿੱਠੀ ਆਵਾਜ਼ ਹੈ ਭਾਈ ਸਾਹਿਬ ਜੀ ਦੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਰੱਖਣ ❤

  • @veenachawla8468
    @veenachawla8468 7 месяцев назад +21

    Dhan dhan shree guru granth sahib ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹❤

  • @ConfusedBirdBath-wo7xn
    @ConfusedBirdBath-wo7xn 4 месяца назад +20

    ਤੇਰੇ ਸ਼ਕਰ ਮੇਰੇ ਮਾਲਕਾ ਅਰਦਾਸ ਮੇਰੀਆਂ ਪੂਰੀਆਂ ਕਾਰ ਨੇ ਮੇਰ ਰੁੱਬਾ 🌼🙏🙏🙏🙏🙏🙏

  • @karandeepkarandeep2361
    @karandeepkarandeep2361 7 месяцев назад +16

    Waheguru Ji Meher karo🙏🙏

  • @ChakPakOfficial
    @ChakPakOfficial 7 месяцев назад +23

    I m hindu . But I love so much this aarti ❤❤❤. So peaceful. Calm . Melodious sound ❤❤❤

  • @sahibjyotsingh1048
    @sahibjyotsingh1048 7 месяцев назад +18

    Waheguru ji kirpa kro ji daata ji mehar kro ji waheguru ji 🌸🙏🏻❤️

  • @KuldipSingh-po5ky
    @KuldipSingh-po5ky 5 месяцев назад +11

    Dhan guru Ramdas ji 🙏

  • @ConfusedBirdBath-wo7xn
    @ConfusedBirdBath-wo7xn 4 месяца назад +16

    ਮੇਰੇ ਪਾਪਾ ਦੀ ਅਰਦਾਸ ਪੈਕਾ ਸੋਹਣਾ ਨੇ੍ਹਮਾਲਕ ਸੇਵਰ ਨੂੰ ਸੁੱਖਾ ਰੁਖੀ ਮਾਲਕ ਮੇਰੇ ਚਾੜੀਕਾਲ ਵਿਚੱ ਰੁੱਖੀ ਮੇਰੇ ਮਾਲਕਾ ਜੀ

  • @ambiambi6435
    @ambiambi6435 3 месяца назад +6

    ਵਾਹਿਗੁਰੂ ਜੀ🙏🙏

  • @AnujSikka-ix7ig
    @AnujSikka-ix7ig 5 месяцев назад +30

    Mujhe proud hota h mai chamar hu aur sikho k Pavitra Granth Sahib Ji mai guru ravidas ji ki Aarti hoti hai.....tabhi to mai sikh kaum se pyar karta hu aur Satnam vahe guru ravidas ji ardas karta hu vha Nasha khatam ho Jaye

  • @SatnamSingh-pm2sk
    @SatnamSingh-pm2sk 7 месяцев назад +16

    ਵਾਹਿਗੁਰੂ ਜੀ ਮੇਹਰ ਕਰੋ ਜੀ

  • @karamvirsinghgill5628
    @karamvirsinghgill5628 3 месяца назад +15

    ਧੰਨ,ਗੁਰੂ,ਰਾਮਦਾਸ,ਜੀ

  • @user-er7hk7qo1q
    @user-er7hk7qo1q 4 месяца назад +12

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ

    • @user-er7hk7qo1q
      @user-er7hk7qo1q 4 месяца назад

      🙏🙏ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨਿਰੰਕਾਰ ਜੀ ਮਹਾਰਾਜ 🙏🙏

  • @gurdeeplammu4641
    @gurdeeplammu4641 6 месяцев назад +116

    ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ

  • @MonikaSoni-ny1co
    @MonikaSoni-ny1co 7 месяцев назад +13

    Satnam Shri waheguru ji 🙏🙏🙏🙏🙏

  • @veenachawla8468
    @veenachawla8468 6 месяцев назад +12

    Rehras da samay hai sab da bhalaa karo ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹❤

  • @gurleensandhu3701
    @gurleensandhu3701 2 месяца назад +5

    ਇਹ ਗੁਰੂ ਰਾਮਦਾਸ ਜੀ ਮੇਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਓ

  • @sunny-eu7kc
    @sunny-eu7kc 7 месяцев назад +12

    Waheguru ji waheguru ji waheguru ji waheguru ji waheguru ji 🎉

  • @pritamchecker781
    @pritamchecker781 6 месяцев назад +9

    Waheguru ji waheguru ji 🙏🙏🌹

  • @inderjeetsinghchak9175
    @inderjeetsinghchak9175 6 месяцев назад +22

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ 🙏🙏🌹🌹 ਤੰਦਰੁਸਤੀ ਬਖਸ਼ੀ ਜੀ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏

    • @rajinderkaurmann8909
      @rajinderkaurmann8909 4 месяца назад

      Dhan Guru Ramdas ji mere te n mere privar te kirpa kro ji

  • @lakhvirkaur5272
    @lakhvirkaur5272 6 месяцев назад +19

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤❤❤❤❤❤

  • @AvtarSingh-vp8pk
    @AvtarSingh-vp8pk 4 месяца назад +12

    ❤❤ ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ❤❤

  • @ConfusedBirdBath-wo7xn
    @ConfusedBirdBath-wo7xn 4 месяца назад +11

    ਵਾਹਗੂਰ ਮੇਰੀ਼ ਮਾਂ ਨੂੰ ਸੁੱਖਾ ਰੁਖੀ ਮਾਲਕ ਮੇਰ ਭਾਭੀ ਨੂੰ

  • @kulweerkaur1111
    @kulweerkaur1111 2 месяца назад +8

    ਧੰਨ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀਓ ਸਭ ਪਰਿਵਾਰਾਂ ਵਿੱਚ ਸੁੱਖ ਸਾਂਦ ਵਰਤਾਉ ਜੀਓ 🙏🙏🙏💐💐💐💐💐💐💐💐💐💐💐💐💐💐💙💙💙💙💙💙💙💙🥰🥰🥰🥰🥰🥰🥰🥰💜💜💜💜💜💜💜😍😍😍😍😍😍😍

  • @ConfusedBirdBath-wo7xn
    @ConfusedBirdBath-wo7xn 4 месяца назад +8

    ਨੀਵਾਰ ਨੂੰ ਸੁੱਖਾ ਮੇਰ ਰੁੱਬ

  • @deepkaurdeep555
    @deepkaurdeep555 6 месяцев назад +17

    ਸਤਿਨਾਮ ਵਾਹਿਗੁਰੂ ਜੀ❤🙏🙏

  • @HarjitSingh-jy6tg
    @HarjitSingh-jy6tg 6 месяцев назад +10

    Arti sunke bhut sakoon milda waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ka khalsa waheguru ji ki Fateh

  • @amandeepkaur9051
    @amandeepkaur9051 6 месяцев назад +9

    Waheguru Ji Mehar Rakhna
    Charhdi Kala bakshana 🙏🙏

  • @dhangurunanak930
    @dhangurunanak930 8 месяцев назад +20

    SATNAM SHRI WAHEGURU JI,,,,🙏🏻🙏🏻🙏🏻

  • @SATWINDERSINGHKUMARSATWI-dl8cc
    @SATWINDERSINGHKUMARSATWI-dl8cc 7 месяцев назад +27

    ਧੰਨ ਭਾਈ ਰਵਿੰਦਰ ਸਿੰਘ ਜੀ ਖਾਲਸਾ ਬਹੁਤ ਪਿਆਰੀ ਆਵਾਜ਼ ਆਰਤੀ ਸਰਵਨ ਕਰਕੇ ਆਨੰਦ ਆ ਗਿਆ ਵਾਹਿਗੁਰੂ ਚੜ੍ਹਦੀ ਕਲਾ ਰੱਖਣ 🙏🙏🙏🌺🌺🌺🙏🙏🙏

  • @KarnailSingh-uz7tp
    @KarnailSingh-uz7tp 7 месяцев назад +10

    Waheguruji waheguruji waheguruji waheguruji waheguruji waheguruji waheguruji

  • @baljeetsingh-eg9fq
    @baljeetsingh-eg9fq 7 месяцев назад +10

    SATNAM SRI WAHEGURU SHAIB ji 🙏🙏🙏🙏🙏

  • @pb07Sandhu7
    @pb07Sandhu7 3 месяца назад +9

    ਵਾਹਿਗੁਰੂ ਭਲੀ ਕਰਿਓ ਜੀ ❤❤🙏🙏🌹🌹

  • @user-nc1hr2yb6n
    @user-nc1hr2yb6n 7 месяцев назад +11

    SATNAM SRI WAHEGURU JI🙏🙏 SATNAM SRI WAHEGURU🙏🙏

  • @gurleensandhu3701
    @gurleensandhu3701 2 месяца назад +6

    ਧੰਨ ਧੰਨ ਗੁਰੂ ਰਾਮਦਾਸ ਜੀ ਮੇਰੇ ਬੱਚੀ ਨੂੰ ਬਾਲੀ ਬਾਲੀ ਪੜ੍ਹਾਈ ਦੇ

  • @officialavi001
    @officialavi001 7 месяцев назад +24

    ਧੰਨ ਧੰਨ ਸ਼੍ਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ❤

  • @gagansingh5245
    @gagansingh5245 6 месяцев назад +13

    Waheguru ਵਾਹ‌ਗੁਰੁ वाहेगुरु ❤

  • @MandeepSingh-yk8tm
    @MandeepSingh-yk8tm 7 месяцев назад +10

    Waheguru ji waheguru ji waheguru ji waheguru ji waheguru ji waheguru ji waheguru ji waheguru 🙏🙏🙏🙏❤❤

  • @pawanjeetsingh6977
    @pawanjeetsingh6977 6 месяцев назад +8

    Waheguru Jii ❤❤❤😊😊😊😊

  • @BaljinderSingh-xs6bq
    @BaljinderSingh-xs6bq 3 месяца назад +7

    ਧੰਨੁ ਧੰਨੁ ਗੁਰੂ ਨਾਨਕ ਦੇਵ ਜੀ

  • @gurpreetrandhawasaab2381
    @gurpreetrandhawasaab2381 3 месяца назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ❤

  • @jaggisingh638
    @jaggisingh638 6 месяцев назад +7

    Waheguru Ji 🙏❤️❤️

  • @GurinderSingh-ow5wl
    @GurinderSingh-ow5wl 7 месяцев назад +6

    SATNAM SRI WAHEGURU JI...

  • @deep....1215
    @deep....1215 7 месяцев назад +9

    Wahaguruji mher kreo ji🙏❤💘

  • @amritgrewal8695
    @amritgrewal8695 6 месяцев назад +9

    Dhan Waheguru sahib ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @maninder_poetry
    @maninder_poetry 7 месяцев назад +7

    Dhan dhan Shri guru ram das ji mehar karna mehar karna

  • @karandeepkaur2003
    @karandeepkaur2003 6 месяцев назад +3

    Very nice Aanti😊😊😊❤❤❤❤

  • @veenachawla8468
    @veenachawla8468 6 месяцев назад +12

    Dhan dhan shree guru nanak dev sahib ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹❤

  • @jaypakhrani7772
    @jaypakhrani7772 7 месяцев назад +8

    Babaji sabke upar maher karoji kirpa karoji

  • @jasminesandhu41
    @jasminesandhu41 7 месяцев назад +4

    Kaafi mann disturb c prr hun sukoon ae♥️♥️

  • @LakhaSingh-mh4nm
    @LakhaSingh-mh4nm 2 месяца назад +3

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ❤❤❤❤

  • @ConfusedBirdBath-wo7xn
    @ConfusedBirdBath-wo7xn 4 месяца назад +7

    ਬੁਹਤ ਦਾਰ ਲੈ ਦੁੱਖਾ ਬਚਾ ਮਾਰ ਮੇਰੀ ਮੰਮੀ ਨੂੰ ਵੀ ਸੁੱਖੀ ਮੈਨੂੰ ਮਹਾਗਜਾ ਨੌਕਰੀ ਦੇਵ ਕੇ ਬੜੀ ਸਾਰੀ🙏🙏🙏🙏🙏

  • @SATWINDERSINGHKUMARSATWI-dl8cc
    @SATWINDERSINGHKUMARSATWI-dl8cc 7 месяцев назад +31

    ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਮੇਹਰ ਰੱਖਣਾ ਆਪਣੇ ਨਾਮ ਨਾਲ ਜੋੜਨਾ ਘਰ ਪਰਿਵਾਰ ਚ ਤੰਦਰੁਸਤੀ ਆਪਸੀ ਪਿਆਰ ਇਤਫਾਕ ਬਣਾਈ ਰੱਖਣਾ ਬੱਚਿਆਂ ਨੂੰ ਸ਼ਹਿਣਸੀਲਤਾ ਤਰੱਕੀਆਂ ਚੜ੍ਹਦੀ ਕਲਾ ਲੰਬੀ ਆਰਜਾ ਬਖਸ਼ਣਾ ਜੀ ਵਾਹਿਗੁਰੂ ਜੀ 🙏🙏🙏🌹🌹🌹🙏🙏🙏ਸਤਵਿੰਦਰ ਸਿੰਘ ਕੁਵੈਤ

  • @MehakjeetMaandeo
    @MehakjeetMaandeo Месяц назад +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਮੇਹਰ ਕਰਨਾ ਸੱਚੇ ਪਾਤਸ਼ਾਹ 🙏🙏🙏🙏🙏

  • @sharanjeetsingh4553
    @sharanjeetsingh4553 6 месяцев назад +8

    🙏🏻 ਵਾਹਿਗੁਰੂ ll 🙏🏻 ਵਾਹਿਗੁਰੂ ll 🙏🏻 ਵਾਹਿਗੁਰੂ ll 🙏🏻 ਵਾਹਿਗੁਰੂ ll 🙏🏻 ਵਾਹਿਗੁਰੂ ll 🙏🏻🌹🙏🏻

  • @balbir8881
    @balbir8881 4 месяца назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏❤❤

  • @inderjitkaurbuttar7937
    @inderjitkaurbuttar7937 3 месяца назад +2

    Satnamshri waheguru ji satnam shri waheguruji Satnam shri wahe guru ji👏🏻👏🏻👏🏻👏🏻👏🏻

  • @veenachawla8468
    @veenachawla8468 6 месяцев назад +4

    Dhan waheguru sahib ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹❤

  • @user-md7nv9hi9y
    @user-md7nv9hi9y 4 месяца назад +2

    Dhan dhan shri guru gobind singh ji. Mehar karo ji

  • @ManpreetKaur-yi6mi
    @ManpreetKaur-yi6mi 4 месяца назад +8

    ਵਾਹਿਗੁਰੂ ਜੀ ਸਰਬਤ ਦਾ ਭਲਾ ਕਰਿੳ ਜੀ

  • @surindersaghu2545
    @surindersaghu2545 6 месяцев назад +8

    Soothing aarta ...waheguru ji❤

  • @samarjeetsingh2191
    @samarjeetsingh2191 7 месяцев назад +3

    Waheguru ji 🙇‍♂️🙇🏻‍♀️💐💐🌹🌹🙏🏻

  • @villian_gaming388
    @villian_gaming388 6 месяцев назад +3

    Satnam waheguru

  • @veenachawla8468
    @veenachawla8468 3 месяца назад +1

    Dhan guru nanak dev ji rehras da Vela hai sab sukhi vasan ❤❤❤❤❤❤❤❤❤❤❤❤❤

  • @Khatrii-wx8th
    @Khatrii-wx8th 5 месяцев назад +4

    Dhan Dhan Guru Ramdasji maharaj 🙏❣️

  • @premlatadhaliwal3974
    @premlatadhaliwal3974 7 месяцев назад +4

    Waheguru ji 🙏🙏

  • @ArnavSandhu-lw9jk
    @ArnavSandhu-lw9jk 12 дней назад +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਨੂੰ ਨਾਮ ਬਾਣੀ ਨਾਲ ਜੋੜ ਕੇ ਰੱਖਨਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉🎉🎉🎉🎉🎉🎉

  • @jaypakhrani7772
    @jaypakhrani7772 7 месяцев назад +2

    Waheguruji ka khalsa waheguruji ki fathe

  • @veenachawla8468
    @veenachawla8468 7 месяцев назад +3

    Satnam shree waheguru sahib

  • @sonubhatia3415
    @sonubhatia3415 7 месяцев назад +3

    Waheguru ji 🙏🏻🤲

  • @darshankaur7470
    @darshankaur7470 7 месяцев назад +1

    Waheguru ji ❤❤❤❤❤❤

  • @AvtarSingh-vp8pk
    @AvtarSingh-vp8pk 3 месяца назад +1

    ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ।

  • @veenachawla8468
    @veenachawla8468 5 месяцев назад +2

    Waheguru ji app ji da har pal shukar hai ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹❤

  • @veenachawla8468
    @veenachawla8468 3 месяца назад +1

    Dhan guru nanak dev ji tu nirankar waheguru satnam ji ❤❤❤❤❤❤❤❤❤❤❤❤❤❤❤❤❤❤❤❤❤

  • @ConfusedBirdBath-wo7xn
    @ConfusedBirdBath-wo7xn 4 месяца назад +3

    ਆਫਰ ਬਣਾ ਜਾਂ ਮੈਂ ਮੈਨੂੰ ਕਿਸੀ ਨਾਂ ਰੌਟੀ ਦੇ ਨੀ ਮੇਰੇ ਵਾਹਗੂਰ ਮੈਨੂੰ ਬਲਾ ਉਠੀ ਸੇਵਾਰ ਕਰੇ ਅੰਮਤਰਸਰ ਬਲਾ ਸੇਵਾਰ ਕਰੀ

  • @rimpydevi4965
    @rimpydevi4965 2 месяца назад +2

    Jai ja guru dev ji waheguru Ji maharkaro krepakro baba ji 🙏🙏🙏🙏🙏🌹

  • @inderjitkaurbuttar7937
    @inderjitkaurbuttar7937 Месяц назад +2

    Satnamshri waheguru ji satnam shri waheguruji Satnam shri wahe guru ji

  • @jasbirwahi1091
    @jasbirwahi1091 7 месяцев назад +3

    Dhan Dhan Baba Nanak Devji. 🎉❤

  • @veenachawla8468
    @veenachawla8468 5 месяцев назад +1

    Baba ji nava saal sabna laye khushiya le ke aave sab sukhi vasan ❤❤❤❤❤❤❤❤❤❤❤❤❤❤❤❤❤❤❤❤❤

  • @veenachawla8468
    @veenachawla8468 7 месяцев назад +2

    Waheguru ji satnam ji 🙏🙏🙏🙏🙏🙏🙏🙏🙏🙏🙏🙏🙏🙏🙏🌹❤

  • @AvtarSingh-vp8pk
    @AvtarSingh-vp8pk 23 дня назад

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ । ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ।

  • @GurwinderSingh-ug4pb
    @GurwinderSingh-ug4pb 6 месяцев назад +2

    Waheguru ji ❤

  • @pakkeqatarwalebajwavlogs
    @pakkeqatarwalebajwavlogs 2 дня назад

    ਵਾਹਿਗੁਰੂ ਵਾਹਿਗੁਰੂ ਜੀ 🙏🙏🙏Waheguru Waheguru Ji 🙏🙏🙏ਵਾਹਿਗੁਰੂ ਵਾਹਿਗੁਰੂ ਜੀ 🙏🙏🙏Waheguru Waheguru Ji 🙏🙏🙏ਵਾਹਿਗੁਰੂ ਵਾਹਿਗੁਰੂ ਜੀ 🙏🙏🙏Waheguru Waheguru Ji 🙏🙏🙏

  • @user-pz1eh5bp7n
    @user-pz1eh5bp7n 6 месяцев назад +2

    ❤❤waheguruji ❤waheguruji ❤waheguruji ❤waheguruji ❤waheguruji ❤❤

  • @manojbbn6065
    @manojbbn6065 4 месяца назад +3

    Jai shree guru ravidas ji maharaj 🙏🤲

    • @user-el3zm2qq3w
      @user-el3zm2qq3w Месяц назад

      ਧੰਨ ਗੁਰੂ ਰਵਿਦਾਸ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਹਿਬ ਜੀ

  • @jasbirsinghdhillon4315
    @jasbirsinghdhillon4315 5 месяцев назад +2

    Waheguru❤waheguru

  • @manpreetsandhu2964
    @manpreetsandhu2964 3 дня назад

    ਸਤਿਨਾਮ ਵਾਹਿਗੁਰੂ ਜੀ ਮੇਹਰ ਕਰੀ 🙏🏻🙏🏻🙏🏻🙏🏻

  • @BalkarSingh-op4ms
    @BalkarSingh-op4ms 2 месяца назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @DaljeetSingh-xc5zo
    @DaljeetSingh-xc5zo 6 месяцев назад +1

    Waheguru ji waheguru ji waheguru ji waheguru ji waheguru ji

  • @pakkeqatarwalebajwavlogs
    @pakkeqatarwalebajwavlogs 15 дней назад

    ਵਾਹਿਗੁਰੂ ਵਾਹਿਗੁਰੂ ਜੀ 🙏🙏🙏Waheguru Waheguru Ji 🙏🙏🙏

  • @KamaljitkaurKhalsa
    @KamaljitkaurKhalsa 12 дней назад

    ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🌹❤️❤️❤️🙏

  • @richadhingra5243
    @richadhingra5243 29 дней назад +1

    Nanak naam chardi kala tere bhane sarbat Da Bhala 🙏🙏

  • @veenachawla8468
    @veenachawla8468 6 месяцев назад +2

    Satnam shree waheguru sahib ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹❤

  • @heerasingh-lx1ex
    @heerasingh-lx1ex 7 месяцев назад +3

    Satguru mehar kro ❤❤❤ waheguru ji 💖💖💖🥰💝🙏🙏🦅🦅🦅